file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_01678.wav | ਕੋਚ ਵੀਡੀਓ ਦੇਖਦਾ ਅਤੇ ਸਾਡੀਆਂ ਕਮਜ਼ੋਰੀਆਂ ਤੇ ਕੰਮ ਕਰਦਾ ਹੈ . | pa | indictts_pa_male | 4.526 | indictts_iitm | neutral | null | null | null | null |
audio/pa/indictts_pa_male_train_punjabimale_01679.wav | ਗੱਡੀ ਘੁਰਰਘੁਰਰ ਕਰਕੇ ਝਟਕੇ ਨਾਲ ਬੰਦ ਹੋ ਗਈ . | pa | indictts_pa_male | 3.892 | indictts_iitm | neutral | null | null | null | null |
audio/pa/indictts_pa_male_train_punjabimale_01680.wav | ਭਾਈ ਨਨੂੰਆ ਗੁਰੂ ਘਰ ਦੇ ਅਨਿਨ ਸਿੱਖ ਸਨ . | pa | indictts_pa_male | 3.575 | indictts_iitm | neutral | null | null | null | null |
audio/pa/indictts_pa_male_train_punjabimale_01681.wav | ਪੈਪਸੂ ਦਾ ਮਤਲਬ ਸੀ_ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ . | pa | indictts_pa_male | 5.359 | indictts_iitm | neutral | null | null | null | null |
audio/pa/indictts_pa_male_train_punjabimale_01682.wav | ਇਸ ਫ਼ੈਸਲੇ ਨੂੰ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੀ ਨਹੀਂ ਬਦਲ ਸਕਦੇ ਸਨ . | pa | indictts_pa_male | 6.273 | indictts_iitm | neutral | null | null | null | null |
audio/pa/indictts_pa_male_train_punjabimale_01683.wav | ਅਵਤਾਰ ਨੇ ਉੱਤਰ ਦਿਤਾ_ ਅਜਿਹੇ ਅਪਵਿੱਤਰ ਬਚਨ ਆਪਣੇ ਮੁਖ ਵਿਚੋਂ ਨਾ ਕਢੋ , ਮਾਤਾ ਜੀ . | pa | indictts_pa_male | 6.31 | indictts_iitm | neutral | null | null | null | null |
audio/pa/indictts_pa_male_train_punjabimale_01684.wav | ਜਦੋਂ ਮੈਂ ਓਥੋਂ ਦੀ ਲੰਘਦੀਆਂ , ਉਹਦੇ ਵਰਗੇ ਮੁੰਡਿਆਂ ਦੀ ਟੋਲੀ ਓਥੇ ਮੈਂ ਅਕਸਰ ਵੇਖਦੀਆਂ . | pa | indictts_pa_male | 5.794 | indictts_iitm | neutral | null | null | null | null |
audio/pa/indictts_pa_male_train_punjabimale_01685.wav | ਆਂਡੇ ਦੇਣ ਤੋਂ ਬਾਅਦ ਮਾਦਾ ਅਤੇ ਨਰ ਡੱਡੂ ਵਾਪਸ ਦਰਖ਼ਤਾਂ ਤੇ ਚਲੇ ਜਾਂਦੇ ਹਨ . | pa | indictts_pa_male | 5.726 | indictts_iitm | neutral | null | null | null | null |
audio/pa/indictts_pa_male_train_punjabimale_01686.wav | ਚਿੱਠੀਆਂ ਚੋਂ ਪੈਦਾ ਹੋਈ ਦੋਸਤੀ ਨਿੱਘੇ ਪਿਆਰ ਵਿਚ ਵਟ ਗਈ . | pa | indictts_pa_male | 4.021 | indictts_iitm | neutral | null | null | null | null |
audio/pa/indictts_pa_male_train_punjabimale_01687.wav | ਦਹਿਸ਼ਤਗਰਦ ਹੁਣ ਬਿਹਤਰ ਸੰਚਾਰ ਵਿਵਸਥਾ ਤੇ ਆਧੁਨਿਕ ਹਥਿਆਰਾਂ ਨਾਲ ਲੈਸ ਹਨ . | pa | indictts_pa_male | 5.606 | indictts_iitm | neutral | null | null | null | null |
audio/pa/indictts_pa_male_train_punjabimale_01688.wav | ਅੱਜ ਕੋਈ ਵੀ ਛਾਤੀ ਠੋਕ ਕੇ ਇਹ ਨਹੀਂ ਕਹਿ ਸਕਦਾ ਕਿ ਉਹ ਇਮਾਨਦਾਰ ਹੈ . | pa | indictts_pa_male | 4.814 | indictts_iitm | neutral | null | null | null | null |
audio/pa/indictts_pa_male_train_punjabimale_01689.wav | ਹੁਣ ਟਰੈਫਿਕ ਸੱਚਮੁੱਚ ਹੀ ਜੂੰ ਦੀ ਤੋਰ ਤੁਰ ਰਿਹਾ ਸੀ . | pa | indictts_pa_male | 4.144 | indictts_iitm | neutral | null | null | null | null |
audio/pa/indictts_pa_male_train_punjabimale_01690.wav | ਧਰਮਯੁੱਧ ਮੋਰਚੇ ਨੂੰ ਇਕਦਮ ਵੱਡਾ ਹੁਲਾਰਾ ਮਿਲ਼ ਗਿਆ . | pa | indictts_pa_male | 3.831 | indictts_iitm | neutral | null | null | null | null |
audio/pa/indictts_pa_male_train_punjabimale_01691.wav | ਕਿਸੇ ਹੋਰ ਧਾਰਮਿਕ ਆਗੂ ਨੂੰ ਹਜ਼ਰਤ ਈਸਾ ਦੇ ਤੁੱਲ ਸਮਝਣ ਲਈ ਵੀ ਤਿਆਰ ਨਹੀਂ . | pa | indictts_pa_male | 5.772 | indictts_iitm | neutral | null | null | null | null |
audio/pa/indictts_pa_male_train_punjabimale_01692.wav | ਫ਼ੇਰ ਉਹਨੇ ਆਪਣੀਆਂ ਅਗਲੀਆਂ ਲੱਤਾਂ ਜ਼ਮੀਨ ਤੇ ਟੇਕ ਦਿੱਤੀਆਂ ਤੇ ਪਿਛਲੀਆਂ ਲੱਤਾਂ ਆਕਾਸ਼ ਵਲ ਉਛਾਲੀਆਂ . | pa | indictts_pa_male | 6.975 | indictts_iitm | neutral | null | null | null | null |
audio/pa/indictts_pa_male_train_punjabimale_01693.wav | ਮੌਜੂਦਾ ਚੈਂਪੀਅਨ ਜੋਕੋਵਿਕ ਨੇ ਫੈਡਰਰ ਨੂੰ ਹਰਾਇਆ . | pa | indictts_pa_male | 4.239 | indictts_iitm | neutral | null | null | null | null |
audio/pa/indictts_pa_male_train_punjabimale_01694.wav | ਅਜਿਹੀ ਲੋੜ ਦੀ ਪੂਰਤੀ ਹਿੱਤ ਵਿਦਵਾਨਾਂ ਵੱਲੋਂ ਕਾਰਗਰ ਯਤਨ ਆਰੰਭੇ ਗਏ . | pa | indictts_pa_male | 4.924 | indictts_iitm | neutral | null | null | null | null |
audio/pa/indictts_pa_male_train_punjabimale_01695.wav | ਸਾਰੇ ਸਾਥੀਆਂ ਦਾ ਇਕ ਸਮੂਹ ਬਣਾ ਕੇ ਉਨ੍ਹਾਂ ਨੂੰ ਕੁਝ ਕਰਨ ਲਈ ਕਿਹਾ ਜਾਵੇ . | pa | indictts_pa_male | 5.337 | indictts_iitm | neutral | null | null | null | null |
audio/pa/indictts_pa_male_train_punjabimale_01696.wav | ਇਸ ਸਥਿਤੀ ਵਿਚ ਸਾਨੂੰ ਵਿੰਡੋਜ਼ ਨੂੰ ਦੁਬਾਰਾ ਸਥਾਪਤ ਕਰਨ ਦੀ ਲੋੜ ਪੈਂਦੀ ਹੈ . | pa | indictts_pa_male | 5.086 | indictts_iitm | neutral | null | null | null | null |
audio/pa/indictts_pa_male_train_punjabimale_01697.wav | ਸਮੂਹ ਦੀ ਸੰਪਤੀ ਉੱਤੇ ਹੋਰਨਾਂ ਦਾ ਅਧਿਕਾਰ ਨਹੀਂ ਹੁੰਦਾ . | pa | indictts_pa_male | 4.268 | indictts_iitm | neutral | null | null | null | null |
audio/pa/indictts_pa_male_train_punjabimale_01698.wav | ਏਨੀ ਬਾਰਸ਼ ਹੋ ਰਹੀ ਹੈ ਏਥੇਕਿਸੇ ਮਦਦ ਦੀ ਲੋੜ ਨਾ ਹੋਵੇ . | pa | indictts_pa_male | 4.607 | indictts_iitm | neutral | null | null | null | null |
audio/pa/indictts_pa_male_train_punjabimale_01699.wav | ਉਹ ਹਰ ਸਮੇਂ ਦਸਵੰਧ ਕੱਢਣ ਨੂੰ ਤਿਆਰ ਰਹਿੰਦਾ ਹੈ . | pa | indictts_pa_male | 3.796 | indictts_iitm | neutral | null | null | null | null |
audio/pa/indictts_pa_male_train_punjabimale_01700.wav | ਨਵੀਂ ਸਿੱਖਿਆ ਨੇ ਪੁਰਾਣੀਆਂ ਰੂੜੀਵਾਦੀ ਜੰਜੀਰਾਂ ਅਤੇ ਮਾਨਤਾਵਾਂ ਨੂੰ ਨਕਾਰਾ ਕਰ ਦਿੱਤਾ . | pa | indictts_pa_male | 6.184 | indictts_iitm | neutral | null | null | null | null |
audio/pa/indictts_pa_male_train_punjabimale_01701.wav | ਉਨ੍ਹਾਂ ਦੀ ਪਤਨੀ ਵੀ ਇਕ ਸਕੂਲ ਅਧਿਆਪਿਕਾ ਰਹੇ ਹਨ . | pa | indictts_pa_male | 3.546 | indictts_iitm | neutral | null | null | null | null |
audio/pa/indictts_pa_male_train_punjabimale_01702.wav | ਘਰ ਵਿਚ ਹੁਣ ਸਿਰਫ਼ ਤਿੰਨ ਜੀਅ ਹੀ ਰਹਿ ਗਏ . | pa | indictts_pa_male | 2.978 | indictts_iitm | neutral | null | null | null | null |
audio/pa/indictts_pa_male_train_punjabimale_01703.wav | ਇਹੋ ਜਿਹੀ ਹੀ ਇਕ ਫੱਟੀ ਇੱਥੇ ਵੀ ਮਿਲਦੀ ਹੈ . | pa | indictts_pa_male | 3.421 | indictts_iitm | neutral | null | null | null | null |
audio/pa/indictts_pa_male_train_punjabimale_01704.wav | ਬੜੇ ਵੱਡੇ ਵੱਡੇ ਲੋਕ ਸਾਧਵੀ ਮਾਤਾ ਜੀ ਨੂੰ ਮਿਲਣ ਆਉਂਦੇ ਸਨ . | pa | indictts_pa_male | 4.187 | indictts_iitm | neutral | null | null | null | null |
audio/pa/indictts_pa_male_train_punjabimale_01705.wav | ਸਾਨੂੰ ਜ਼ਮੀਨਾਂ ਤੋਂ ਉਠਾਣ ਲਈ ਪਾਪੜ ਵੇਲਿਆ ਗਿਆ ਏ . | pa | indictts_pa_male | 3.715 | indictts_iitm | neutral | null | null | null | null |
audio/pa/indictts_pa_male_train_punjabimale_01706.wav | ਰੁਚਿਕਾ ਉਸ ਦੇ ਇਸ ਘਟੀਆ ਵਿਓਹਾਰ ਤੋਂ ਹੱਕੀ ਬੱਕੀ ਸੀ . | pa | indictts_pa_male | 4.467 | indictts_iitm | neutral | null | null | null | null |
audio/pa/indictts_pa_male_train_punjabimale_01707.wav | ਉਹਨਾਂ ਅਤੇ ਉਹਨਾਂ ਦੇ ਲੋਕਾਂ ਵਿਚਕਾਰ ਟੈਲੀਫ਼ੋਨ ਆ ਖੜਾ ਹੋਇਆ ਸੀ . | pa | indictts_pa_male | 4.511 | indictts_iitm | neutral | null | null | null | null |
audio/pa/indictts_pa_male_train_punjabimale_01709.wav | ਪਿਛਲੇ ਦਿਨੀਂ ਭਾਰਤ ਯਾਤਰਾ ਤੇ ਆਏ ਚੀਨੀ ਵਿਦੇਸ਼ ਮੰਤਰੀ ਨਾਲ ਮੇਰੀ ਵੀ ਗੱਲਬਾਤ ਹੋਈ ਸੀ . | pa | indictts_pa_male | 6.28 | indictts_iitm | neutral | null | null | null | null |
audio/pa/indictts_pa_male_train_punjabimale_01710.wav | ਕੇਸ ਵਾਹ ਜਿਊਣੀਏ ਕਹਾਣੀ ਵੀ ਇਸੇ ਪ੍ਰਕਾਰ ਲੰਮੇ ਕਾਲ਼ ਦੀ ਸਿਰਜਣਾ ਵਿਚੋਂ ਉਭਰਦੀ ਹੈ . | pa | indictts_pa_male | 6.232 | indictts_iitm | neutral | null | null | null | null |
audio/pa/indictts_pa_male_train_punjabimale_01711.wav | ਲੋਕਾਂ ਨੇ ਉਹਦੇ ਵੱਲ ਦੇਖਿਆ ਤੇ ਉਹਦੇ ਪ੍ਰਕਾਸ਼ਮਈ ਚਿਹਰੇ ਵੱਲ਼ ਦੇਖਿਆ . | pa | indictts_pa_male | 4.742 | indictts_iitm | neutral | null | null | null | null |
audio/pa/indictts_pa_male_train_punjabimale_01712.wav | ਜਦੋਂ ਸਾਰਾ ਕੁੱਝ ਅਨੰਤ ਸੁੰਨ ਵਿੱਚ ਤਬਦੀਲ ਹੋ ਜਾਂਦਾ ਹੈ ਅਕਾਸ਼ ਫੇਰ ਵੀ ਹੁੰਦਾ ਹੈ . | pa | indictts_pa_male | 6.171 | indictts_iitm | neutral | null | null | null | null |
audio/pa/indictts_pa_male_train_punjabimale_01713.wav | ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਸਿਰਫ ਉਦਾਹਰਣਾਂ ਹੀ ਹਨ . | pa | indictts_pa_male | 4.445 | indictts_iitm | neutral | null | null | null | null |
audio/pa/indictts_pa_male_train_punjabimale_01714.wav | ਪਰ ਕਿਤੇ ਵੀ ਸਮਝੌਤਾਵਾਦੀ ਰੁਚੀ ਅਖ਼ਤਿਆਰ ਨਹੀਂ ਕਰਦੇ . | pa | indictts_pa_male | 4.12 | indictts_iitm | neutral | null | null | null | null |
audio/pa/indictts_pa_male_train_punjabimale_01715.wav | ਮੈਂ ਤੜਫਦੇ ਦਿਲ ਨਾਲ ਬੈਠਾ ਵਿਚਾਰੀ ਯਤੀਮ ਵਲੋਂ ਭੇਜੇ ਪੈਸਿਆਂ ਵੱਲ ਝਾਕਦਾ ਰਿਹਾ . | pa | indictts_pa_male | 5.95 | indictts_iitm | neutral | null | null | null | null |
audio/pa/indictts_pa_male_train_punjabimale_01716.wav | ਸਾਡਾ ਭਾਵ , ਗੁੰਗੇ ਅਖ਼ਬਾਰਾਂ , ਰਸਾਲਿਆਂ ਦੀ ਇਥੇ ਆਲੋਚਨਾ ਤੋਂ ਨਹੀਂ . | pa | indictts_pa_male | 5.004 | indictts_iitm | neutral | null | null | null | null |
audio/pa/indictts_pa_male_train_punjabimale_01717.wav | ਆਮ ਕਰਕੇ ਕਬਾਇਲੀ ਚੇਤਨਾ ਦਾ ਸਰੂਪ ਮਿਥਿਕ ਹੁੰਦਾ ਹੈ . | pa | indictts_pa_male | 4.206 | indictts_iitm | neutral | null | null | null | null |
audio/pa/indictts_pa_male_train_punjabimale_01718.wav | ਪੁੱਛਣ ਲੱਗੇ , ਓਥੇ ਤਾਂ ਮਿਸੇਜ਼ ਕਾਸ਼ਤੀਵਾਲ਼ ਵੀ ਰਹਿੰਦੇ ਆ ? ਹਾਂ ਜੀ . | pa | indictts_pa_male | 4.93 | indictts_iitm | neutral | null | null | null | null |
audio/pa/indictts_pa_male_train_punjabimale_01719.wav | ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਅਕਤੂਬਰ ਵਿੱਚ ਹਾਈਕੋਰਟ ਨੇ ਪੱਕੀ ਕਰ ਦਿੱਤੀ ਸੀ . | pa | indictts_pa_male | 6.097 | indictts_iitm | neutral | null | null | null | null |
audio/pa/indictts_pa_male_train_punjabimale_01720.wav | ਹਾਈਕਮਾਨ ਦੀ ਖ਼ਾਮੋਸ਼ੀ ਕਾਰਨ ਵੀ ਪਾਰਟੀ ਹੇਠਾਂ ਵੱਲ ਜਾਂਦੀ ਦਿਖਾਈ ਦੇ ਰਹੀ ਹੈ . | pa | indictts_pa_male | 5.366 | indictts_iitm | neutral | null | null | null | null |
audio/pa/indictts_pa_male_train_punjabimale_01721.wav | ਝੂਠੀਆਂ ਗਵਾਹੀਆਂ ਦੇ ਆਧਾਰ ਤੇ ਇਨਕਲਾਬੀਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ . | pa | indictts_pa_male | 5.176 | indictts_iitm | neutral | null | null | null | null |
audio/pa/indictts_pa_male_train_punjabimale_01722.wav | ਨਵਨੀਤ ਪਾਣੀ ਦਾ ਗਿਲਾਸ ਫੜ ਕੇ ਜਰਨੈਲ ਸਿੰਘ ਵੱਲ ਆ ਰਹੀ ਸੀ . | pa | indictts_pa_male | 4.691 | indictts_iitm | neutral | null | null | null | null |
audio/pa/indictts_pa_male_train_punjabimale_01723.wav | ਆਈਏ ਆਪ ਅੰਦਰ ਆਈਏ ਆਖਦਾ ਬੁੱਢਾ ਨੌਕਰ ਮੂਹਰੇ ਲੱਗ ਤੁਰਿਆ . | pa | indictts_pa_male | 4.85 | indictts_iitm | neutral | null | null | null | null |
audio/pa/indictts_pa_male_train_punjabimale_01724.wav | ਕਲਾਸੀਕਲ ਨਾਚਾਂ ਅੰਦਰ ਪਰਿਵਰਤਨ ਦੀ ਗੁੰਜਾਇਸ਼ ਘੱਟ ਹੀ ਪਾਈ ਜਾਂਦੀ ਹੈ . | pa | indictts_pa_male | 5.63 | indictts_iitm | neutral | null | null | null | null |
audio/pa/indictts_pa_male_train_punjabimale_01725.wav | ਹਰਵਿੰਦਰ_ ਸਾਡੀ ਡਾਕਟਰ ਇਹ ਨਾ ਸਮਝੇ , ਨੰਗਾਂ ਨਾਲ ਵਾਹ ਪਿਆ ਏ . | pa | indictts_pa_male | 4.855 | indictts_iitm | neutral | null | null | null | null |
audio/pa/indictts_pa_male_train_punjabimale_01726.wav | ਅਜਿਹੇ ਦੌਰ ਵਿਚ ਹੀ ਕੁਲਬੀਰ ਦੀ ਸ਼ਾਦੀ ਕਿਸੇ ਹੋਰ ਨਾਲ਼ ਨਿਸ਼ਚਿਤ ਹੋ ਜਾਂਦੀ ਹੈ . | pa | indictts_pa_male | 4.728 | indictts_iitm | neutral | null | null | null | null |
audio/pa/indictts_pa_male_train_punjabimale_01727.wav | ਇਸ ਦਾ ਕਾਰਨ ਇਹ ਹੈ ਕਿ ਮਨੁੱਖ ਮਾਇਆ ਦੇ ਪਿੱਛੇ ਪਾਗ਼ਲ ਹੋਇਆ ਫਿਰਦਾ ਹੈ . | pa | indictts_pa_male | 4.783 | indictts_iitm | neutral | null | null | null | null |
audio/pa/indictts_pa_male_train_punjabimale_01728.wav | ਕੀ ਦੇਖਦਾ ਹੈ , ਕੀ ਗਿੰਦਰ ਪਾਣੀ ਦੇ ਕਿਨਾਰੇ ਟੇਢਾ ਜਿਹਾ ਹੋਇਆ ਪਿਆ ਹੈ . | pa | indictts_pa_male | 4.881 | indictts_iitm | neutral | null | null | null | null |
audio/pa/indictts_pa_male_train_punjabimale_01729.wav | ਡਾ ਸੁਰਜੀਤ ਸਿੰਘ ਬਲ ਪੰਜਾਬ ਯੂਨੀਵਰਸਿਟੀ ਵਿਚ ਹਿਸਟਰੀ ਦੇ ਰੀਡਰ ਸਨ . | pa | indictts_pa_male | 3.677 | indictts_iitm | neutral | null | null | null | null |
audio/pa/indictts_pa_male_train_punjabimale_01730.wav | ਉਹਨੂੰ ਲਾਲਾ ਨਾਂ ਦੇਣ ਪਿੱਛੋਂ ਵੀ ਇੱਕ ਕਹਾਣੀ ਹੈ . | pa | indictts_pa_male | 4.169 | indictts_iitm | neutral | null | null | null | null |
audio/pa/indictts_pa_male_train_punjabimale_01731.wav | ਫਿਰ ਵੀ ਪਤਾ ਨਹੀਂ ਕਿਉਂ ਕੋਈ ਚਾਵਲਾ ਵਿਰੁੱਧ ਕਾਰਵਾਈ ਨਹੀਂ ਕਰਦਾ . | pa | indictts_pa_male | 3.794 | indictts_iitm | neutral | null | null | null | null |
audio/pa/indictts_pa_male_train_punjabimale_01732.wav | ਪੀਰ ਹੁਰੀਂ ਵੀ ਕਹਿੰਦੇ ਸਨ , ਭਾਪੇ ਕੋਲ਼ ਪੁੱਜਦਾ ਹੋ . | pa | indictts_pa_male | 6.305 | indictts_iitm | neutral | null | null | null | null |
audio/pa/indictts_pa_male_train_punjabimale_01733.wav | ਉਂਜ ਇਹਨਾਂ ਦੀ ਗ਼ੈਰਮੌਜੂਦਗੀ ਵੀ , ਇਸ ਬਿੰਬ ਸਿਰਜਣਾ ਦੇ ਰਾਹ ਵਿਚ ਰੁਕਾਵਟ ਨਹੀਂ ਸੀ ਹੋਣੀ . | pa | indictts_pa_male | 4.501 | indictts_iitm | neutral | null | null | null | null |
audio/pa/indictts_pa_male_train_punjabimale_01734.wav | ਮੁੜ ਕੇ ਏਸੇ ਹੀ ਯੂਨੀਵਰਸਿਟੀ ਵਿਚ ਮੈਂ ਲੈਕਚਰਰ ਲਗ ਗਿਆ . | pa | indictts_pa_male | 5.147 | indictts_iitm | neutral | null | null | null | null |
audio/pa/indictts_pa_male_train_punjabimale_01735.wav | ਮੌਲਸਰੀ ਦਾ ਫਲ ਜਦੋਂ ਪੱਕ ਜਾਂਦਾ ਹੈ , ਉਹ ਮਿੱਠਾ ਤੇ ਸੁਆਦੀ ਹੁੰਦਾ ਹੈ . | pa | indictts_pa_male | 7.019 | indictts_iitm | neutral | null | null | null | null |
audio/pa/indictts_pa_male_train_punjabimale_01736.wav | ਮੋਦਨ ਨੂੰ ਇਸ ਕਿਸਮ ਦਾ ਸਵਾਰਥੀ ਸਮਝੌਤਾ ਬੇਗ਼ੈਰਤੇ ਬੰਦਿਆਂ ਵਾਲਾ ਗੀਦੀਪੁਣਾ ਲਗਦਾ ਹੈ . | pa | indictts_pa_male | 3.484 | indictts_iitm | neutral | null | null | null | null |
audio/pa/indictts_pa_male_train_punjabimale_01737.wav | ਇਹਨਾਂ ਵਿੱਚ ਵੀ ਢੇਰ ਸਾਰੀਆਂ ਤਬਦੀਲੀਆਂ ਆਈਆਂ ਹਨ . | pa | indictts_pa_male | 7.862 | indictts_iitm | neutral | null | null | null | null |
audio/pa/indictts_pa_male_train_punjabimale_01738.wav | ਲਾਈਫ ਟਾਈਮ ਅਚੀਵਮੈਂਟ ਦਾ ਐਵਾਰਡ ਡਰੈਸ ਡਿਜ਼ਾਈਨਰ ਭਾਨੂ ਅਥੈਯਾ ਅਤੇ ਅਦਾਕਾਰ ਓਮਪੁਰੀ ਨੂੰ ਮਿਲਿਆ . | pa | indictts_pa_male | 4.598 | indictts_iitm | neutral | null | null | null | null |
audio/pa/indictts_pa_male_train_punjabimale_01739.wav | ਇਸ ਲਈ ਸਿਖਿਆ ਦੇ ਸਾਰੇ ਪੱਧਰਾਂ ਉੱਤੇ ਇਹ ਪਾਠਕ੍ਰਮ ਮਿਲ ਜਾਂਦੇ ਹਨ . | pa | indictts_pa_male | 4.307 | indictts_iitm | neutral | null | null | null | null |
audio/pa/indictts_pa_male_train_punjabimale_01740.wav | ਲਗਾਤਾਰ ਕਸਰਤ ਕਰਨ ਨਾਲ ਪੱਠੇ ਮਜ਼ਬੂਤ ਹੋ ਜਾਂਦੇ ਹਨ . | pa | indictts_pa_male | 5.633 | indictts_iitm | neutral | null | null | null | null |
audio/pa/indictts_pa_male_train_punjabimale_01741.wav | ਭਗਤਾ ਪੰਜ ਚੌਂਕੀਆਂ ਸ਼ਰਧਾ ਨਾਲ ਭਰੀਂ , ਕਾਰਜ ਰਾਸ ਆਉਣ ਤੇ ਸੇਵਾ ਲੱਗੂ . | pa | indictts_pa_male | 6.243 | indictts_iitm | neutral | null | null | null | null |
audio/pa/indictts_pa_male_train_punjabimale_01742.wav | ਦੌੜਦਿਆਂ ਉਹਦੇ ਪੈਰਾਂ ਵਿਚੋਂ ਖ਼ੂਨ ਸਿੰਮ ਆਇਆ , ਜਿਸ ਨਾਲ ਪੱਥਰਾਂ ਉੱਤੇ ਦਾਗ਼ ਲੱਗਦੇ ਗਏ . | pa | indictts_pa_male | 5.663 | indictts_iitm | neutral | null | null | null | null |
audio/pa/indictts_pa_male_train_punjabimale_01743.wav | ਪਤੀਪਤਨੀ ਵਿਚਕਾਰ , ਕਿਸੇ ਤੀਸਰੇ ਦੀ ਮੌਜੂਦਗੀ ਕਾਰਣ , ਵਿਸ਼ਵਾਸ ਦਾ ਟੁੱਟਣਾ . | pa | indictts_pa_male | 6.951 | indictts_iitm | neutral | null | null | null | null |
audio/pa/indictts_pa_male_train_punjabimale_01744.wav | ਪੰਜਾਬ ਵਿਚ ਹੁਣ ਉੱਨੀਆਂ ਦਾਤੀਆਂ ਤੇ ਕਹੀਆਂ ਨਹੀਂ ਜਿੰਨੀਆਂ ਸਰਕਾਰੀ ਤੇ ਗ਼ੈਰਸਰਕਾਰੀ ਬੰਦੂਕਾਂ ਹਨ . | pa | indictts_pa_male | 4.857 | indictts_iitm | neutral | null | null | null | null |
audio/pa/indictts_pa_male_train_punjabimale_01745.wav | ਉਸ ਦਿਨ ਉਸਨੇ ਫੈਸਲਾ ਕੀਤਾ ਕਿ ਅਜ ਤੋਂ ਬਾਅਦ ਉਹ ਰਾਜੇ ਨੂੰ ਨਹੀਂ ਮਿਲੇਗੀ . | pa | indictts_pa_male | 5.545 | indictts_iitm | neutral | null | null | null | null |
audio/pa/indictts_pa_male_train_punjabimale_01746.wav | ਪਰ ਇਹ ਬੀਆਰਪੀ ਅਤੇ ਡੀਆਰਪੀ ਅਜੇ ਵੀ ਦਫ਼ਤਰਾਂ ਵਿਚ ਤਾਇਨਾਤ ਹਨ . | pa | indictts_pa_male | 4.083 | indictts_iitm | neutral | null | null | null | null |
audio/pa/indictts_pa_male_train_punjabimale_01747.wav | ਪੱਥਰ ਕਲਾ ਆਪਣੇ ਆਪ ਇੱਕ ਨਮੂਨਾ ਬਣੀ ਹੋਈ ਹੈ . | pa | indictts_pa_male | 6.091 | indictts_iitm | neutral | null | null | null | null |
audio/pa/indictts_pa_male_train_punjabimale_01748.wav | ਮੈਨਾ ਚਾਰ ਕੁ ਵਜੇ ਤਕ ਘਰ ਆ ਜਾਂਦੀ , ਤੇ ਨੀਨਾ ਸ਼ਾਮ ਸਾਢੇ ਛੇ ਸੱਤ ਤੱਕ . | pa | indictts_pa_male | 5.514 | indictts_iitm | neutral | null | null | null | null |
audio/pa/indictts_pa_male_train_punjabimale_01749.wav | ਉਸ ਦੀ ਪ੍ਰੀਤ ਜੰਗਲ ਦੀ ਕੰਡਿਆਂ ਭਰੀ ਅਤੇ ਕੁਝ ਅਣਜਾਣ ਪਗਡੰਡੀ ਜਿਹੀ ਸੀ . | pa | indictts_pa_male | 5.231 | indictts_iitm | neutral | null | null | null | null |
audio/pa/indictts_pa_male_train_punjabimale_01750.wav | ਇਸੇ ਕਾਰਨ ਉਸ ਵਿਚ ਸਮੱਸਿਆ ਦੀ ਜੜ੍ਹ ਤੱਕ ਪਹੁੰਚਣ ਦਾ ਚਿੰਤਨ ਹਾਜ਼ਰ ਨਹੀਂ ਹੈ . | pa | indictts_pa_male | 6.497 | indictts_iitm | neutral | null | null | null | null |
audio/pa/indictts_pa_male_train_punjabimale_01752.wav | ਕੇਲੇ ਦੇ ਪੱਤੇ ਵਿੱਚ ਚਿੜਵਿਆਂ ਦਾ ਪੁਲਾਉ ਬੰਨ੍ਹਿਆਂ . | pa | indictts_pa_male | 6.558 | indictts_iitm | neutral | null | null | null | null |
audio/pa/indictts_pa_male_train_punjabimale_01753.wav | ਉਹ ਹੌਲੀ ਜਿਹੀ ਬੋਲੀ , ਸ਼ਿਵ ! ਆਪਣੇ ਵਿਚਕਾਰਲਾ ਫ਼ਾਸਲਾ ਹਾਲੇ ਵੀ ਪਹਿਲਾਂ ਜਿੰਨਾ ਈ ਐ . | pa | indictts_pa_male | 6.502 | indictts_iitm | neutral | null | null | null | null |
audio/pa/indictts_pa_male_train_punjabimale_01754.wav | ਇੰਡੋਜ਼ ਸਿੱਖ ਕਮਿਊਨਿਟੀ ਸੈਂਟਰ ਦੀ ਦੂਜੀ ਵਰ੍ਹੇਗੰਢ ਮਨਾਈ ਗਈ . | pa | indictts_pa_male | 4.843 | indictts_iitm | neutral | null | null | null | null |
audio/pa/indictts_pa_male_train_punjabimale_01755.wav | ਪਵਿੱਤਰ ਜਗ੍ਹਾ ਤੋਂ ਦਸਬਾਰਾਂ ਹੱਥ ਹਟ ਕੇ ਨਾਰੀਅਲ ਦੇ ਕਈ ਦਰਖ਼ਤ ਹਨ . | pa | indictts_pa_male | 4.884 | indictts_iitm | neutral | null | null | null | null |
audio/pa/indictts_pa_male_train_punjabimale_01757.wav | ਉਨ੍ਹਾਂ ਦੀ ਫ਼ਰਮਾਇਸ ਸੀ , ਮੈਂ ਉਨ੍ਹਾਂ ਦਾ ਪੰਜਾਬੀ ਵਿਚ ਉਲਥਾ ਕਰ ਦਿਆਂ . | pa | indictts_pa_male | 4.926 | indictts_iitm | neutral | null | null | null | null |
audio/pa/indictts_pa_male_train_punjabimale_01758.wav | ਸਮਾਂ ਆਉਣ ਤੇ ਸਾਰੇ ਵਾਅਦੇ ਤੋੜ ਦਿੱਤੇ ਗਏ . | pa | indictts_pa_male | 3.375 | indictts_iitm | neutral | null | null | null | null |
audio/pa/indictts_pa_male_train_punjabimale_01759.wav | ਸੁਰ ਵੀ ਮਾਝੀ ਉਚਾਰਨ ਵਿੱਚ ਵਧ ਰਹੀ ਹੈ . | pa | indictts_pa_male | 3.299 | indictts_iitm | neutral | null | null | null | null |
audio/pa/indictts_pa_male_train_punjabimale_01760.wav | ਉਸ ਦੀ ਸਰੀਰਕ ਮਜ਼ਬੂਤੀ ਇਸ ਦੇ ਵਿਹਾਰ ਦੀ ਮਜ਼ਬੂਤੀ ਵਿੱਚੋਂ ਝਲਕਦੀ ਹੈ . | pa | indictts_pa_male | 4.787 | indictts_iitm | neutral | null | null | null | null |
audio/pa/indictts_pa_male_train_punjabimale_01761.wav | ਉਹ ਪਰਦੇਸਾਂ ਦੀ ਸੈਰ ਤੋਂ ਵਾਂਝੇ ਰਹਿ ਜਾਂਦੇ ਹਨ . | pa | indictts_pa_male | 2.979 | indictts_iitm | neutral | null | null | null | null |
audio/pa/indictts_pa_male_train_punjabimale_01762.wav | ਨਕਸ ਵੋਮਿਕਾ_ ਨਸ਼ੀਲੀਆਂ ਚੀਜ਼ਾ ਖਾਣ ਤੋਂ ਬਾਅਦ . | pa | indictts_pa_male | 4.077 | indictts_iitm | neutral | null | null | null | null |
audio/pa/indictts_pa_male_train_punjabimale_01763.wav | ਪਰ ਉਹਨੂੰ ਆਪਣੇ ਖਲੂਸ ਦਾ ਚੇਤਾ ਵੀ ਸੀ . | pa | indictts_pa_male | 3.215 | indictts_iitm | neutral | null | null | null | null |
audio/pa/indictts_pa_male_train_punjabimale_01764.wav | ਉਨ੍ਹਾਂ ਦਾ ਜਨਮ ਸਤੰਬਰ ਵਿਚ ਕਰਨਾਟਕ ਵਿਚ ਹਡਾਗਲੀ ਵਿਖੇ ਹੋਇਆ . | pa | indictts_pa_male | 4.863 | indictts_iitm | neutral | null | null | null | null |
audio/pa/indictts_pa_male_train_punjabimale_01765.wav | ਖੂਹ ਦੀ ਪੈੜ ਉਹਦੇ ਵਿਹੜੇ ਨਾਲ ਲਗਦੀ ਸੀ . | pa | indictts_pa_male | 3.041 | indictts_iitm | neutral | null | null | null | null |
audio/pa/indictts_pa_male_train_punjabimale_01766.wav | ਸ਼ਨੀ ਅਤੇ ਹਨੂੰਮਾਨ ਮੰਦਰ ਵੀ ਦੌੜ ਵਿਚ ਪਿੱਛੇ ਨਹੀਂ ਹਨ . | pa | indictts_pa_male | 4.272 | indictts_iitm | neutral | null | null | null | null |
audio/pa/indictts_pa_male_train_punjabimale_01767.wav | ਵਿਦਵਾਨਾਂ ਦਾ ਕਹਿਣਾ ਹੈ ਸਮਾਜਕ ਯਥਾਰਥ ਇਕ ਤੋਂ ਵਧੇਰੇ ਪਰਤਾਂ ਵਿਚ ਕਾਰਜਸ਼ੀਲ ਹੁੰਦਾ ਹੈ . | pa | indictts_pa_male | 6.136 | indictts_iitm | neutral | null | null | null | null |
audio/pa/indictts_pa_male_train_punjabimale_01768.wav | ਬਿਰਧਮਾਤਾ ਕਾਹਲੀ ਚ ਆਪਣੀ ਉਖੜੀ ਭਟਕਣ ਬਿਆਨ ਕਰ ਗਈ ਸੀ . | pa | indictts_pa_male | 4.533 | indictts_iitm | neutral | null | null | null | null |
audio/pa/indictts_pa_male_train_punjabimale_01769.wav | ਇਸ ਤਰਾਂ ਖ਼ੂਨ ਦੇ ਖੁੱਲ੍ਹਾਡੁੱਲ੍ਹਾ ਵਗਣ ਨਾਲ ਜ਼ਹਿਰ ਵੀ ਨਾਲ ਹੀ ਵਹਿ ਨਿਕਲਦਾ ਹੈ . | pa | indictts_pa_male | 5.397 | indictts_iitm | neutral | null | null | null | null |
audio/pa/indictts_pa_male_train_punjabimale_01770.wav | ਹੁਣ ਉਹ ਖੇਤ ਚੋਂ ਹੱਥ ਝਾੜ ਕੇ ਉਠ ਖੜਾ ਹੋਇਆ ਸੀ . | pa | indictts_pa_male | 3.583 | indictts_iitm | neutral | null | null | null | null |
audio/pa/indictts_pa_male_train_punjabimale_01771.wav | ਕੁਝ ਵਿਸ਼ੇਸ਼ ਸਮੱਸਿਆਵਾਂ ਨਾਲ ਹੀ ਕਿਉਂ ਨਜਿੱਠਿਆ ਜਾਂਦਾ ਹੈ . | pa | indictts_pa_male | 4.243 | indictts_iitm | neutral | null | null | null | null |
audio/pa/indictts_pa_male_train_punjabimale_01772.wav | ਇਸ ਤਰ੍ਹਾਂ ਅਸੀਂ ਖੁਰਾਬ ਤੇ ਕੱਚੇ ਮਾਲ ਦੇ ਨਿਰਯਾਤ ਦੀ ਕੀਮਤ ਦੇ ਸਕਦੇ ਹਾਂ . | pa | indictts_pa_male | 5.188 | indictts_iitm | neutral | null | null | null | null |
audio/pa/indictts_pa_male_train_punjabimale_01773.wav | ਜਿਵੇਂ ਸੁਕਦੀ ਵੇਲ ਪਾਣੀ ਮਿਲਣ ਤੇ ਮੁਸਕਰਾ ਉਠਦੀ ਹੈ . | pa | indictts_pa_male | 3.71 | indictts_iitm | neutral | null | null | null | null |
audio/pa/indictts_pa_male_train_punjabimale_01774.wav | ਹੋਰਨਾਂ ਭਾਸ਼ਾਵਾਂ ਵਿੱਚ ਵੀ ਚੀਨੀ ਭਾਸ਼ਾ ਵਰਗੀਆਂ ਹੀ ਕਠੋਰ ਅਖਾਣਾਂ ਮੌਜੂਦ ਹਨ . | pa | indictts_pa_male | 6.199 | indictts_iitm | neutral | null | null | null | null |
audio/pa/indictts_pa_male_train_punjabimale_01775.wav | ਜਿਵੇਂ ਸੁਣੀਆਂ ਸਨ , ਓਵੇਂ ਹੀ ਇਥੇ ਹੁਣ ਕਹਿ ਦਿੱਤੀਆਂ . | pa | indictts_pa_male | 3.957 | indictts_iitm | neutral | null | null | null | null |
audio/pa/indictts_pa_male_train_punjabimale_01776.wav | ਅਜਿਹੀਆਂ ਔਰਤਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਣਾ ਚਾਹੀਦਾ ਹੈ . | pa | indictts_pa_male | 4.096 | indictts_iitm | neutral | null | null | null | null |
audio/pa/indictts_pa_male_train_punjabimale_01777.wav | ਪ੍ਰਧਾਨ ਮੰਤਰੀ ਪੰਜਾਬ ਲਈ ਆਰਥਿਕ ਪੈਕੇਜ ਦਾ ਐਲਾਨ ਕਰਨ ਲਈ ਤਿਆਰ ਬੈਠੇ ਹਨ . | pa | indictts_pa_male | 5.767 | indictts_iitm | neutral | null | null | null | null |
audio/pa/indictts_pa_male_train_punjabimale_01778.wav | ਕਵੀਆਂ ਵਿਚੋਂ ਦਰਸ਼ਨ ਸਿਘ ਆਵਾਰਾ ਛਪਦੇ ਹੁੰਦੇ ਸਨ . | pa | indictts_pa_male | 4.248 | indictts_iitm | neutral | null | null | null | null |
audio/pa/indictts_pa_male_train_punjabimale_01779.wav | ਅਸੀਂ ਘਰ ਦੇ ਜਾਂ ਆਂਢਗੁਆਂਢ ਦੇ ਲੋਕ ਹੀ ਉਹਦੀਆਂ ਗੱਲਾਂ ਸਮਝ ਸਕਦੇ . | pa | indictts_pa_male | 5.371 | indictts_iitm | neutral | null | null | null | null |
audio/pa/indictts_pa_male_train_punjabimale_01780.wav | ਨਿਆਣਾ ਹੁੰਦਾ ਮੈਂ ਇਨ੍ਹਾਂ ਦੋਹਾਂ ਦਾ ਬੜਾ ਪਰਸ਼ੰਸਕ ਸਾਂ . | pa | indictts_pa_male | 4.375 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.