file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_01781.wav | ਜਦ ਨਿਰਦੇਸ਼ਕ ਤੇ ਜਾਦੂ ਚਲ ਗਿਆ ਤਾਂ ਰੋਲ ਦੀ ਲੰਮਾਈ ਵਧਣੀ ਸੁਭਾਵਕ ਹੀ ਸੀ . | pa | indictts_pa_male | 5.615 | indictts_iitm | neutral | null | null | null | null |
audio/pa/indictts_pa_male_train_punjabimale_01782.wav | ਉਸ ਦੀ ਮੌਤ ਤੋਂ ਬਾਅਦ ਅਮਲੀ ਰੂਪ ਵਿੱਚ ਮੁਗ਼ਲਾਂ ਰਾਜਪੂਤਾਂ ਵਿਚਕਾਰ ਯੁੱਧ ਸ਼ੁਰੂ ਹੋਇਆ . | pa | indictts_pa_male | 5.97 | indictts_iitm | neutral | null | null | null | null |
audio/pa/indictts_pa_male_train_punjabimale_01783.wav | ਇਹ ਪ੍ਰਕਿਰਿਆ ਪੌਦਿਆਂ ਅਤੇ ਪ੍ਰਾਣੀਆਂ ਦੋਹਾਂ ਵਿੱਚ ਸਮਾਨ ਹੁੰਦੀ ਹੈ . | pa | indictts_pa_male | 4.777 | indictts_iitm | neutral | null | null | null | null |
audio/pa/indictts_pa_male_train_punjabimale_01784.wav | ਸ਼ਾਦੀਪੁਰ ਕਸਬਾ ਭੁੱਨਰਹੇੜੀ ਵਿਖੇ ਇਕ ਵਿਸ਼ੇਸ਼ ਮੀਟਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ . | pa | indictts_pa_male | 6.797 | indictts_iitm | neutral | null | null | null | null |
audio/pa/indictts_pa_male_train_punjabimale_01785.wav | ਅਗਲੇ ਦਿਨ ਤੋਂ ਸਾਈਂ ਦਾ ਇਹ ਰੋਜ਼ ਦਾ ਕੰਮ ਬਣ ਗਿਆ . | pa | indictts_pa_male | 4.21 | indictts_iitm | neutral | null | null | null | null |
audio/pa/indictts_pa_male_train_punjabimale_01786.wav | ਸਿਬਲੀ ਨੇ ਸਮੁੱਚੇ ਸੰਸਾਰ ਦੇ ਤਿਆਗ ਨੂੰ ਹੀ ਤਸੱਵਫ ਦਾ ਨਾਮ ਦਿੱਤਾ ਹੈ . | pa | indictts_pa_male | 5.482 | indictts_iitm | neutral | null | null | null | null |
audio/pa/indictts_pa_male_train_punjabimale_01787.wav | ਇਹ ਗੱਲ ਸ਼ਾਇਦ ਧਨੋਆ ਸਾਹਿਬ ਵਧੇਰੇ ਸਪੱਸ਼ਟ ਕਰ ਸਕਣਗੇ . | pa | indictts_pa_male | 4.508 | indictts_iitm | neutral | null | null | null | null |
audio/pa/indictts_pa_male_train_punjabimale_01788.wav | ਮੈਂ ਖ਼ੁਦ ਵੀ ਉਹਦੀ ਆਵਾਜ਼ ਦਾ ਝਿਜਕਦਾ ਸੁਰ ਪਛਾਣ ਲਿਆ . | pa | indictts_pa_male | 4.789 | indictts_iitm | neutral | null | null | null | null |
audio/pa/indictts_pa_male_train_punjabimale_01789.wav | ਨਾਰੀ ਕਿਸੇ ਵੀ ਤਰ੍ਹਾਂ ਕਰੜੇ ਨਿਯਮਾਂ ਵਿਚ ਜਕੜੀ ਹੋਈ ਨਹੀਂ ਸੀ . | pa | indictts_pa_male | 5.205 | indictts_iitm | neutral | null | null | null | null |
audio/pa/indictts_pa_male_train_punjabimale_01790.wav | ਤੇਰੀ ਥਾਂ ਉਹ ਸੁੱਚੇ ਦਾ ਮੂੰਹ ਬੰਦ ਕਰੂ . | pa | indictts_pa_male | 3.412 | indictts_iitm | neutral | null | null | null | null |
audio/pa/indictts_pa_male_train_punjabimale_01791.wav | ਕੁੜੀ ਵੀ ਇਕ ਦਿਨ ਵਿਆਹੀ ਆਪਣੇ ਘਰ ਚਲੀ ਜਾਵੇਗੀ . | pa | indictts_pa_male | 3.801 | indictts_iitm | neutral | null | null | null | null |
audio/pa/indictts_pa_male_train_punjabimale_01792.wav | ਇਹ ਐਸੇ ਸਥਾਨ ਤੇ ਲਗਾਏ ਜਾਂਦੇ ਹਨ ਜਿਥੇ ਬਹੁਤ ਸਾਰੇ ਲੋਕੀਂ ਇਨ੍ਹਾਂ ਨੂੰ ਵੇਖ ਸਕਣ . | pa | indictts_pa_male | 6.282 | indictts_iitm | neutral | null | null | null | null |
audio/pa/indictts_pa_male_train_punjabimale_01793.wav | ਕੇਂਦਰੀ ਕਾਲੇ ਬਟਨ ਨੂੰ ਛੱਡ ਕੇ ਬਾਕੀ ਦੀ ਅੱਖ ਚਿੱਟੀ ਵਿਖਾਈ ਦੇਂਦੀ ਹੈ . | pa | indictts_pa_male | 5.32 | indictts_iitm | neutral | null | null | null | null |
audio/pa/indictts_pa_male_train_punjabimale_01794.wav | ਖੇਡਾਂ ਤੋਂ ਇਲਾਵਾ ਡੋਪ ਟੈਸਟ ਕਰਾਉਣ ਦਾ ਹੱਕ ਹੈ . | pa | indictts_pa_male | 4.012 | indictts_iitm | neutral | null | null | null | null |
audio/pa/indictts_pa_male_train_punjabimale_01795.wav | ਵੱਡਾ ਭਰਾ ਵੀ ਤਾਂ ਇੱਥੇ ਹੀ ਹੈ , ਉਹ ਤਾਂ ਕਿਸੇ ਨਾਲ਼ ਲੜਦਾਝਗੜਦਾ ਵੀ ਨਹੀਂ . | pa | indictts_pa_male | 5.886 | indictts_iitm | neutral | null | null | null | null |
audio/pa/indictts_pa_male_train_punjabimale_01796.wav | ਦੂਜਾ ਇਸ ਯੰਤਰ ਬਾਰੇ ਜਾਣਕਾਰੀ ਵੀ ਸਾਰੇ ਕਿਸਾਨਾਂ ਤਕ ਨਹੀਂ ਹੁੰਦੀ . | pa | indictts_pa_male | 5.117 | indictts_iitm | neutral | null | null | null | null |
audio/pa/indictts_pa_male_train_punjabimale_01797.wav | ਮੰਡੀ ਵਿਚ ਸਿਰਫ਼ ਚੰਗੀ ਕੁਆਲਿਟੀ ਦਾ ਹੀ ਕਿੰਨੂ ਵਿਕਣ ਲਈ ਜਾ ਰਿਹਾ ਹੈ . | pa | indictts_pa_male | 5.219 | indictts_iitm | neutral | null | null | null | null |
audio/pa/indictts_pa_male_train_punjabimale_01798.wav | ਇਸ ਵਿਚ ਬਿਜਨਸ ਮੈਨੇਜਮੈਂਟ , ਐਥਿਕਸ ਐਂਡ ਕਮਿਊਨੀਕੇਸ਼ਨ , ਬਿਜ਼ਨਸ ਇਕਨਾਮਿਕਸ ਫੰਡਾਮੈਂਟਲਸ ਆਫ ਅਕਾਊਂਟਸ ਐਂਡ ਆਡੀਟਿੰਗ ਹੋਣਗੇ . | pa | indictts_pa_male | 10.63 | indictts_iitm | neutral | null | null | null | null |
audio/pa/indictts_pa_male_train_punjabimale_01799.wav | ਇਹਨਾਂ ਸਮਿਆਂ ਵਿਚ ਹਿੰਦੁਸਤਾਨ ਤੋਂ ਬਹੁਤ ਵੱਡੇ ਪੈਮਾਨੇ ਤੇ ਮਜ਼ਦੂਰਾਂ ਨੂੰ ਭੇਜਿਆ ਗਿਆ . | pa | indictts_pa_male | 6.251 | indictts_iitm | neutral | null | null | null | null |
audio/pa/indictts_pa_male_train_punjabimale_01800.wav | ਉਹ ਤਾਂ ਸਦਾ ਸਦਾ ਲਈ ਤੁਹਾਡੇ ਸਰੀਰ ਵਿਚ ਹੀ ਵਿੱਦਮਾਨ ਹੈ . | pa | indictts_pa_male | 4.48 | indictts_iitm | neutral | null | null | null | null |
audio/pa/indictts_pa_male_train_punjabimale_01801.wav | ਇਨ੍ਹਾਂ ਗ੍ਰਾਂਟਾਂ ਨਾਲ ਹੀ ਹਰੇਕ ਵਾਰਡ ਵਿਚ ਵਿਕਾਸ ਕਾਰਜ ਅਰੰਭੇ ਗਏ ਸਨ . | pa | indictts_pa_male | 5.3 | indictts_iitm | neutral | null | null | null | null |
audio/pa/indictts_pa_male_train_punjabimale_01802.wav | ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ . | pa | indictts_pa_male | 4.614 | indictts_iitm | neutral | null | null | null | null |
audio/pa/indictts_pa_male_train_punjabimale_01803.wav | ਕੁੱਝ ਦੇਸ਼ਾਂ ਵਿੱਚ ਅਣਖ ਖ਼ਾਤਰ ਹੋਣ ਵਾਲ਼ੇ ਕਤਲਾਂ ਨੂੰ ਵੀ ਕੋਈ ਜੁਰਮ ਨਹੀਂ ਮੰਨਿਆ ਜਾਂਦਾ . | pa | indictts_pa_male | 6.332 | indictts_iitm | neutral | null | null | null | null |
audio/pa/indictts_pa_male_train_punjabimale_01804.wav | ਇਸ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ ਜਸਪਾਲ ਸਿੰਘ ਨੇ ਕੀਤੀ . | pa | indictts_pa_male | 8.514 | indictts_iitm | neutral | null | null | null | null |
audio/pa/indictts_pa_male_train_punjabimale_01805.wav | ਐਨਸੀਸੀ ਦੇ ਸੀਨੀਅਰ ਵਿੰਗ ਵਿਚੋਂ ਬੈਸਟ ਕੈਡਿਟ ਦਾ ਖਿਤਾਬ ਜਿੱਤਿਆ . | pa | indictts_pa_male | 5.112 | indictts_iitm | neutral | null | null | null | null |
audio/pa/indictts_pa_male_train_punjabimale_01806.wav | ਕੁਝ ਚਿਰਾਂ ਬਾਅਦ ਚਾਚੇ ਦੀ ਮੌਤ ਹੋ ਜਾਂਦੀ ਹੈ . | pa | indictts_pa_male | 3.755 | indictts_iitm | neutral | null | null | null | null |
audio/pa/indictts_pa_male_train_punjabimale_01807.wav | ਜੇਕਰ ਇਹ ਹੱਕ ਨਹੀਂ ਮਿਲਦਾ ਤਾਂ ਕਸ਼ਮੀਰ ਸਮੱਸਿਆ ਹੱਲ ਨਹੀਂ ਹੋਣੀ . | pa | indictts_pa_male | 5.021 | indictts_iitm | neutral | null | null | null | null |
audio/pa/indictts_pa_male_train_punjabimale_01808.wav | ਫੇਰ ਉਸ ਵਿੱਚ ਸ਼ੀਘਰ ਹੋਣ ਵਾਲੀ ਕੋਈ ਫਸਲ ਬੀਜੋ . | pa | indictts_pa_male | 4.023 | indictts_iitm | neutral | null | null | null | null |
audio/pa/indictts_pa_male_train_punjabimale_01809.wav | ਮੇਰਾ ਮੰਨਣਾ ਹੈ ਕਿ ਇਹ ਫ਼ਿਲਮ ਮੈਨੂੰ ਬਤੌਰ ਕਲਾਕਾਰ ਦੂਸਰੇ ਪੱਧਰ ਤੇ ਲੈ ਜਾਏਗੀ . | pa | indictts_pa_male | 6.251 | indictts_iitm | neutral | null | null | null | null |
audio/pa/indictts_pa_male_train_punjabimale_01810.wav | ਤੂੰ ਉਂਘਦੀ ਹੋਈ ਆਵਾਜ਼ ਵਿਚ ਕਹਿੰਦਾ ਸਾਏਂ , ਊਂ ਊਂ ਊਂ ਊਂ ਮੈਂ ਸੌਣ ਲਗਾਂ . | pa | indictts_pa_male | 6.308 | indictts_iitm | neutral | null | null | null | null |
audio/pa/indictts_pa_male_train_punjabimale_01811.wav | ਕੋਠੇ ਤੇ ਬੈਠ ਕੇ ਕੁੜੀਆਂ ਨੇ ਕੋਈ ਸੁਹਾਗ ਨਹੀਂ ਸੀ ਗਾਏ . | pa | indictts_pa_male | 4.093 | indictts_iitm | neutral | null | null | null | null |
audio/pa/indictts_pa_male_train_punjabimale_01812.wav | ਜੋਜਨ ਸਾਈਂ ਨਾਲ਼ ਤੇਰੇ ਭਾਪੇ ਦਾ ਬੜਾ ਜੋੜ ਪੈ ਗਿਆ . | pa | indictts_pa_male | 4.179 | indictts_iitm | neutral | null | null | null | null |
audio/pa/indictts_pa_male_train_punjabimale_01813.wav | ਉਨ੍ਹਾਂ ਦੀਆਂ ਕਹਾਣੀਆਂ ਦੇ ਪਾਤਰ ਉਹੀ ਲੋਕ ਹਨ , ਜੋ ਸਾਡੇ ਸਮਾਜ ਵਿਚ ਵਿਚਰਦੇ ਹਨ . | pa | indictts_pa_male | 5.902 | indictts_iitm | neutral | null | null | null | null |
audio/pa/indictts_pa_male_train_punjabimale_01814.wav | ਜਿਊਲਰੀ ਵਾਲੇ ਨੂੰ ਪੁੱਛਣਾ ਸੀ ਕਿ ਉਹ ਚੈੱਕ ਲਵੇਗਾ ਜਾਂ ਨਗਦ ਪੈਸੇ ਲਿਆ ਕੇ ਦੇਵੇ . | pa | indictts_pa_male | 5.615 | indictts_iitm | neutral | null | null | null | null |
audio/pa/indictts_pa_male_train_punjabimale_01815.wav | ਉਸ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਆਪਣਾ ਜਨਮ ਸਫਲਾ ਕਰੇ . | pa | indictts_pa_male | 4.515 | indictts_iitm | neutral | null | null | null | null |
audio/pa/indictts_pa_male_train_punjabimale_01816.wav | ਇਸ ਵਿਚ ਭਾਰਤ ਵਲੋਂ ਦੋ ਲੇਖਕ ਮੁਲਖ਼ ਰਾਜ ਅਨੰਦ ਅਤੇ ਸੱਜਾਦ ਜ਼ਹੀਰ ਸ਼ਾਮਲ ਹੋਏ . | pa | indictts_pa_male | 6.558 | indictts_iitm | neutral | null | null | null | null |
audio/pa/indictts_pa_male_train_punjabimale_01817.wav | ਅਸੀਂ ਪੜ੍ਹਨ ਬਾਹਰ ਕਣਕਾਂ ਦੇ ਖੇਤਾਂ ਵਿੱਚ ਖਾਲਾਂ ਉੱਤੇ ਜਾ ਕੇ ਬੈਠਦੇ . | pa | indictts_pa_male | 4.889 | indictts_iitm | neutral | null | null | null | null |
audio/pa/indictts_pa_male_train_punjabimale_01819.wav | ਜੇਕਰ ਭਾਗਹੀਣ ਤੇ ਖਾਲੀ ਵਸਤੂਆਂ ਮੱਥੇ ਲੱਗਣ ਤਾਂ ਭਾਗ ਨੂੰ ਨਸ਼ਟ ਕਰ ਸਕਦੀਆਂ ਹਨ . | pa | indictts_pa_male | 6.386 | indictts_iitm | neutral | null | null | null | null |
audio/pa/indictts_pa_male_train_punjabimale_01820.wav | ਅੱਗ ਹੀ ਊਰਜਾ ਹੈ ਜਿਸ ਕਰਕੇ ਸਭ ਕੁਝ ਜੀਵਤ ਹੈ . | pa | indictts_pa_male | 4.491 | indictts_iitm | neutral | null | null | null | null |
audio/pa/indictts_pa_male_train_punjabimale_01821.wav | ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਫ਼ਤ ਇਲਾਜ ਦੀ ਸਹੂਲਤ ਵੀ ਮਿਲਦੀ ਹੈ . | pa | indictts_pa_male | 5.594 | indictts_iitm | neutral | null | null | null | null |
audio/pa/indictts_pa_male_train_punjabimale_01822.wav | ਸ਼੍ਰੀ ਸੰਧੂ ਨੇ ਦੱਸਿਆ ਕਿ ਦੋਸ਼ੀ ਤੋਂ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਹਨ . | pa | indictts_pa_male | 5.41 | indictts_iitm | neutral | null | null | null | null |
audio/pa/indictts_pa_male_train_punjabimale_01823.wav | ਨਾਰੀ ਸਿਖਿਆ ਨਾਲ ਨਾਰੀ ਚੇਤਨਾ ਵਿਚ ਢੇਰ ਤਬਦੀਲੀ ਆਈ . | pa | indictts_pa_male | 4.221 | indictts_iitm | neutral | null | null | null | null |
audio/pa/indictts_pa_male_train_punjabimale_01824.wav | ਰਾਜਾ ਰਸਾਲੂ ਬੁੱਢਾ ਹੋ ਰਿਹਾ ਹੈ ਤੇ ਕੋਕਲਾਂ ਦਾ ਹਾਣ ਪ੍ਰੇਵਾਣ ਨਹੀਂ ਰਿਹਾ . | pa | indictts_pa_male | 5.09 | indictts_iitm | neutral | null | null | null | null |
audio/pa/indictts_pa_male_train_punjabimale_01825.wav | ਬੁੱਢੇ ਨੇ ਉਸ ਨੂੰ ਪੁਚਕਾਰਿਆ , ਪੁੱਤਰ , ਏਧਰ ਆ . | pa | indictts_pa_male | 3.932 | indictts_iitm | neutral | null | null | null | null |
audio/pa/indictts_pa_male_train_punjabimale_01826.wav | ਅਜੇਹੇ ਹਾਲਾਤਾਂ ਵਿਚ ਘਰ ਦਾ ਅੰਦਰ ਦਾ ਮਾਮਲਾ ਬਾਹਰ ਆਉਣ ਲਗਦਾ ਹੈ . | pa | indictts_pa_male | 5.227 | indictts_iitm | neutral | null | null | null | null |
audio/pa/indictts_pa_male_train_punjabimale_01827.wav | ਨੇਪਾਲ ਨਾਲ ਪੁਰਾਣੇ ਸਾਂਸਕ੍ਰਿਤਕ ਸਬੰਧ ਵੀ ਭਾਰਤ ਦੇ ਕੰਮ ਨਹੀਂ ਆ ਰਹੇ . | pa | indictts_pa_male | 5.457 | indictts_iitm | neutral | null | null | null | null |
audio/pa/indictts_pa_male_train_punjabimale_01828.wav | ਰਹਿੰਦੀਖੂੰਹਦੀ ਕਸਰ ਇਕ ਆਰਟਿਸਟ ਤੀਵੀਂ ਨੇ ਪੂਰੀ ਕਰ ਦਿਤੀ . | pa | indictts_pa_male | 4.647 | indictts_iitm | neutral | null | null | null | null |
audio/pa/indictts_pa_male_train_punjabimale_01829.wav | ਜਸਪਿੰਦਰ ਨਰੂਲਾ ਆਪਣੇ ਗਾਇਕੀ ਦੇ ਖੇਤਰ ਕਰਕੇ ਦੁਨੀਆਂ ਭਰ ਦੇ ਮੁਲਕਾਂ ਵਿਚ ਜਾ ਚੁੱਕੀ ਹੈ . | pa | indictts_pa_male | 6.724 | indictts_iitm | neutral | null | null | null | null |
audio/pa/indictts_pa_male_train_punjabimale_01830.wav | ਇਉਂ ਲੱਗਾ ਅੱਠ ਦਿਨਾਂ ਤਕ ਦੂਰ ਰਹੀ ਬਲਵਿੰਦਰ ਜਿਵੇਂ ਕਈ ਜਨਮਾਂ ਬਾਅਦ ਮਿਲ਼ੀ ਸੀ . | pa | indictts_pa_male | 5.954 | indictts_iitm | neutral | null | null | null | null |
audio/pa/indictts_pa_male_train_punjabimale_01831.wav | ਨਹੀਂ ਤਾਂ ਜ਼ਿਮੀਂਦਾਰਾਂ ਦੇ ਘਰਾਂ ਵਾਂਗ ਉਹਨੂੰ ਕਿਹੜੀਆਂ ਧਰੀਆਂ ਪਈਆਂ ਸਨ ਮਖਣੀਆਂ . | pa | indictts_pa_male | 5.76 | indictts_iitm | neutral | null | null | null | null |
audio/pa/indictts_pa_male_train_punjabimale_01832.wav | ਉਸਦੇ ਢੀਠਪੁਣੇ ਨੇ ਉਸਦਾ ਮੁੱਖ ਅਧਿਆਪਕ ਦੇ ਘਰ ਵਿੱਚ ਰਹਿਣ ਦਾ ਸਮਾਂ ਸੀਮਤ ਕਰ ਦਿੱਤਾ . | pa | indictts_pa_male | 5.637 | indictts_iitm | neutral | null | null | null | null |
audio/pa/indictts_pa_male_train_punjabimale_01833.wav | ਜਿਵੇਂ ਕਿ ਗੁਰਦਾਸ ਮਾਨ ਦੀ ਉਦਾਹਰਨ ਇਥੇ ਸਹੀ ਢੁੱਕਦੀ ਹੈ . | pa | indictts_pa_male | 4.36 | indictts_iitm | neutral | null | null | null | null |
audio/pa/indictts_pa_male_train_punjabimale_01834.wav | ਸੁਰਜੀਤ ਕੌਰ_ ਕੁਝ ਹੋਸ਼ ਕਰਦੀ ਹੋਈ , ਹਾਏ ਮੰਮੀ ਜੀ , ਮੈਨੂੰ ਕੀ ਹੋ ਗਿਆ ਏ . | pa | indictts_pa_male | 5.607 | indictts_iitm | neutral | null | null | null | null |
audio/pa/indictts_pa_male_train_punjabimale_01835.wav | ਇਸ ਨਾਲ਼ ਸਿੱਖ ਜਗਤ ਅੰਦਰ ਲੜਾਈ ਦਾ ਵਿਆਪਕ ਮਹੌਲ ਤੇ ਰੌਂਅ ਪੈਦਾ ਹੋ ਤੁਰਿਆ . | pa | indictts_pa_male | 6.308 | indictts_iitm | neutral | null | null | null | null |
audio/pa/indictts_pa_male_train_punjabimale_01836.wav | ਇਸੇ ਮਨੋਰਥ ਨਾਲ ਇਹ ਲੇਖ ਲੜੀ ਪਾਠਕਾਂ ਦੀ ਭੇਟ ਕੀਤੀ ਜਾ ਰਹੀ ਹੈ . | pa | indictts_pa_male | 5.201 | indictts_iitm | neutral | null | null | null | null |
audio/pa/indictts_pa_male_train_punjabimale_01837.wav | ਪੰਜਾਬੀ ਪ੍ਰਕਾਸ਼ਨ ਨੂੰ ਸੋਚ ਸਮਝਕੇ ਵਿਉਂਤਬੱਧ ਢੰਗ ਨਾਲ ਕਦੀ ਨਹੀਂ ਸੰਚਾਲਿਤ ਕੀਤਾ ਗਿਆ . | pa | indictts_pa_male | 6.398 | indictts_iitm | neutral | null | null | null | null |
audio/pa/indictts_pa_male_train_punjabimale_01838.wav | ਰਾਤ ਅੱਡੇ ਤੇ ਹੀ ਬੈਠੇ ਰਹਿੰਦੇ ਹਾਂ . | pa | indictts_pa_male | 2.894 | indictts_iitm | neutral | null | null | null | null |
audio/pa/indictts_pa_male_train_punjabimale_01839.wav | ਇਕਾਗਰਤਾ , ਮਨੋਯੋਗ ਤੇ ਸ਼ਕਤੀ ਹੀ ਸਫਲਤਾ ਦੀਆਂ ਧੁਰੀਆਂ ਹਨ . | pa | indictts_pa_male | 5.059 | indictts_iitm | neutral | null | null | null | null |
audio/pa/indictts_pa_male_train_punjabimale_01840.wav | ਇਸੇ ਪ੍ਰਸੰਗ ਵਿਚ ਚੱਲ , ਤੁਰ , ਜੁਲ , ਵੰਞ ਆਦਿਕ ਸ਼ਬਦਾਂ ਦੀ ਮਿਸਾਲ ਲਈ ਜਾ ਸਕਦੀ ਹੈ . | pa | indictts_pa_male | 7.408 | indictts_iitm | neutral | null | null | null | null |
audio/pa/indictts_pa_male_train_punjabimale_01841.wav | ਵੈਸੇ ਤੁਹਾਨੂੰ ਦੱਸ ਦੇਵਾਂ ਕਿ ਇਸ ਸਾਲ ਮੇਰੀਆਂ ਪੰਜ ਫ਼ਿਲਮਾਂ ਰਿਲੀਜ਼ ਹੋਣਗੀਆਂ . | pa | indictts_pa_male | 5.518 | indictts_iitm | neutral | null | null | null | null |
audio/pa/indictts_pa_male_train_punjabimale_01842.wav | ਇਸ ਡਾਇਲਾਗ ਤੋਂ ਪਹਿਲਾਂ ਕਈ ਵਿਜ਼ੂਅਲ ਹੋਂਦ ਵਿਚ ਆਏ . | pa | indictts_pa_male | 4.324 | indictts_iitm | neutral | null | null | null | null |
audio/pa/indictts_pa_male_train_punjabimale_01843.wav | ਪੰਜਾਬ ਨੂੰ ਫ਼ੌਜ ਦੀ ਛਾਉਣੀ ਵਿਚ ਬਦਲ ਦੇਣ ਦੀ ਗੱਲ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ . | pa | indictts_pa_male | 5.422 | indictts_iitm | neutral | null | null | null | null |
audio/pa/indictts_pa_male_train_punjabimale_01844.wav | ਅਚਾਨਕ ਅਭੋਲ ਹੀ ਉਨ੍ਹਾਂ ਦੇ ਪਿੰਡਾਂ ਨੂੰ ਘੇਰ ਲਿਆ ਗਿਆ . | pa | indictts_pa_male | 4.434 | indictts_iitm | neutral | null | null | null | null |
audio/pa/indictts_pa_male_train_punjabimale_01845.wav | ਉਹ ਸਾਰੀ ਸਮੱਸਿਆ ਨੂੰ ਸਮਝਣ ਤੇ ਨਵੇਂ ਅਰਥ ਦੇਣ ਦੀ ਕੋਸ਼ਸ਼ ਕਰਦੀ ਹੈ . | pa | indictts_pa_male | 5.576 | indictts_iitm | neutral | null | null | null | null |
audio/pa/indictts_pa_male_train_punjabimale_01846.wav | ਸੰਸਾਰ ਦੇ ਸਭ ਪਦਾਰਥਾਂ ਦਾ ਮੋਹ ਬੰਧਨ ਹੈ . | pa | indictts_pa_male | 3.779 | indictts_iitm | neutral | null | null | null | null |
audio/pa/indictts_pa_male_train_punjabimale_01847.wav | ਕਾਵਿ ਵਿਚ ਬਹੁ ਅਰਥਤਾ ਦਾ ਗੁਣ ਮੌਜੂਦ ਹੁੰਦਾ ਹੈ . | pa | indictts_pa_male | 4.23 | indictts_iitm | neutral | null | null | null | null |
audio/pa/indictts_pa_male_train_punjabimale_01848.wav | ਵਧ ਰਹੇ ਤਾਪ ਕਾਰਨ ਲਾਵਾ ਫੁੱਟੇਗਾ , ਸ਼ਹਿਰ ਗਰਕ ਹੋ ਜਾਣਗੇ . | pa | indictts_pa_male | 4.664 | indictts_iitm | neutral | null | null | null | null |
audio/pa/indictts_pa_male_train_punjabimale_01849.wav | ਉਹ ਕੰਪਨੀਆਂ ਮੈਲ਼ੀ ਚਾਂਦਨੀ ਦੇ ਰਿਲੀਜ਼ ਹੋਣ ਤੱਕ ਇੰਤਜ਼ਾਰ ਕਰ ਸਕਦੀਆਂ ਸਨ . | pa | indictts_pa_male | 5.048 | indictts_iitm | neutral | null | null | null | null |
audio/pa/indictts_pa_male_train_punjabimale_01850.wav | ਸ਼ਾਇਦ ਕਮਰਸ਼ੀਅਲ ਫ਼ਿਲਮਾਂ ਵਿਚ ਮੇਰੇ ਨਾਲ ਇਸ ਤਰ੍ਹਾਂ ਵਿਹਾਰ ਨਾ ਕੀਤਾ ਜਾਵੇ . | pa | indictts_pa_male | 4.869 | indictts_iitm | neutral | null | null | null | null |
audio/pa/indictts_pa_male_train_punjabimale_01851.wav | ਕੁਝ ਲੋਕਾਂ ਨੇ ਹੈਲੋ ਕਹਿਣ ਲਈ ਆਪਣੇ ਹੱਥ ਵੀ ਹਿਲਾਏ . | pa | indictts_pa_male | 3.796 | indictts_iitm | neutral | null | null | null | null |
audio/pa/indictts_pa_male_train_punjabimale_01852.wav | ਇਸੇ ਮਹੀਨੇ ਡਾ ਰਾਜਿੰਦਰ ਪ੍ਰਸ਼ਾਦ ਨੇ ਨਵੇਂ ਸੰਵਿਧਾਨ ਨੂੰ ਪ੍ਰਮਾਣਿਤ ਕੀਤਾ . | pa | indictts_pa_male | 5.662 | indictts_iitm | neutral | null | null | null | null |
audio/pa/indictts_pa_male_train_punjabimale_01853.wav | ਉਹ ਬੇਗਮਪੁਰੇ ਦੀ ਬਸਤੀ ਵਿਚ ਜਾ ਦਾਖ਼ਲ ਹੁੰਦਾ . | pa | indictts_pa_male | 3.32 | indictts_iitm | neutral | null | null | null | null |
audio/pa/indictts_pa_male_train_punjabimale_01854.wav | ਲਵਰਾਜ ਕੁਮਾਰ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਤੇ ਅਮੀਰ ਮਾਪਿਆਂ ਦਾ ਇਕਲੌਤਾ , ਪੁੱਤਰ ਸੀ . | pa | indictts_pa_male | 6.202 | indictts_iitm | neutral | null | null | null | null |
audio/pa/indictts_pa_male_train_punjabimale_01855.wav | ਸਾਡਾ ਪਿੰਡ ਰਾਵਲਪਿੰਡੀ ਛਾਉਣੀ ਤੋਂ ਕੋਈ ਦੋ ਕੋਹ ਦੀ ਵਿਥ ਤੇ ਸੀ . | pa | indictts_pa_male | 4.811 | indictts_iitm | neutral | null | null | null | null |
audio/pa/indictts_pa_male_train_punjabimale_01856.wav | ਏਸ ਪਾਠ ਵਿਚੋਂ ਕਹਾਣੀ ਤਾਂ ਅਸੀਂ ਖ਼ੁਦ ਹੀ ਕੰਸਟ੍ਰਕਟ ਕਰਦੇ ਹਾਂ . | pa | indictts_pa_male | 4.619 | indictts_iitm | neutral | null | null | null | null |
audio/pa/indictts_pa_male_train_punjabimale_01857.wav | ਪ੍ਰਕਾਸ਼ ਦਾ ਅਰਥ ਹੈ ਚਾਨਣ , ਗਿਆਨ , ਪ੍ਰੇਰਨਾ . | pa | indictts_pa_male | 3.945 | indictts_iitm | neutral | null | null | null | null |
audio/pa/indictts_pa_male_train_punjabimale_01858.wav | ਲੱਲ੍ਹਿਆਂ ਦੀ ਖੇਡ ਪਿੰਡੋਂ ਬਾਹਰ ਕਿਸੇ ਮੋਕਲ਼ੀ ਜਿਹੀ ਥਾਂ ਤੇ ਖੇਡੀ ਜਾਂਦੀ ਸੀ . | pa | indictts_pa_male | 4.988 | indictts_iitm | neutral | null | null | null | null |
audio/pa/indictts_pa_male_train_punjabimale_01859.wav | ਸਿਖਿਆ ਮੰਤਰੀ ਨੇ ਦੱਸਿਆ ਕਿ ਟੀਈਟੀ ਪਾਸ ਅਧਿਆਪਕ ਜਲਦੀ ਨਿਯੁਕਤ ਕੀਤੇ ਜਾਣਗੇ . | pa | indictts_pa_male | 5.882 | indictts_iitm | neutral | null | null | null | null |
audio/pa/indictts_pa_male_train_punjabimale_01860.wav | ਇਸ ਕਾਰਨ ਭਾਈਚਾਰੇ ਨਾਲੋਂ ਦੋਸਤੀ ਜ਼ਿਆਦਾ ਹੰਢਣਸਾਰ ਚੀਜ਼ ਬਣ ਗਈ . | pa | indictts_pa_male | 4.738 | indictts_iitm | neutral | null | null | null | null |
audio/pa/indictts_pa_male_train_punjabimale_01861.wav | ਅਮਰੀਕੀ ਅਕਾਦਮੀ ਇਸ ਸਾਲ ਆਪਣੀ ਵਰ੍ਹੇਗੰਢ ਮਨਾ ਰਹੀ ਹੈ . | pa | indictts_pa_male | 4.667 | indictts_iitm | neutral | null | null | null | null |
audio/pa/indictts_pa_male_train_punjabimale_01862.wav | ਮਾਤਾ ਜੀ ਨੇ ਕਾਰ ਡਰਾਈਵਰ ਨੂੰ ਕਹਿਣ ਦੀ ਥਾਂ ਰਿਕਸ਼ੇ ਨੂੰ ਆਵਾਜ਼ ਮਾਰੀ . | pa | indictts_pa_male | 5.071 | indictts_iitm | neutral | null | null | null | null |
audio/pa/indictts_pa_male_train_punjabimale_01863.wav | ਖਬਰ ਲਿਖੇ ਜਾਣ ਤੱਕ ਉਕਤ ਬੱਚੀ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ . | pa | indictts_pa_male | 5.135 | indictts_iitm | neutral | null | null | null | null |
audio/pa/indictts_pa_male_train_punjabimale_01864.wav | ਮੌਜੂਦਾ ਲੜਾਈ ਵਿਚ ਸੰਘਰਸ਼ ਅਤੇ ਯੁੱਧ ਦੀ ਅਭਿਧਾਰਨਾ ਹੀ ਬਦਲ ਗਈ ਹੈ . | pa | indictts_pa_male | 5.362 | indictts_iitm | neutral | null | null | null | null |
audio/pa/indictts_pa_male_train_punjabimale_01865.wav | ਬੰਸੀ ! ਉੱਠ ਕਾਕੇ ਨੂੰ ਕੁਝ ਖੁਆ ਪਿਆ , ਥੱਕਿਆ ਆਇਆ ਏ . | pa | indictts_pa_male | 4.691 | indictts_iitm | neutral | null | null | null | null |
audio/pa/indictts_pa_male_train_punjabimale_01866.wav | ਆਪਣੇ ਪਤੀ ਗਿੰਦਰ ਨੂੰ ਕੋਈ ਚੀਜ਼ ਖੁਆ ਕੇ ਪਾਗ਼ਲ ਕਰ ਦਿੰਦੀ ਹੈ . | pa | indictts_pa_male | 4.622 | indictts_iitm | neutral | null | null | null | null |
audio/pa/indictts_pa_male_train_punjabimale_01867.wav | ਇਕ ਸਫ਼ਲ ਬਿੰਬ ਦੀ ਸਿਰਜਨਾ ਲਈ ਅਨੁਭਵ ਦੀ ਗਹਿਰਾਈ ਤੱਕ ਪਹੁੰਚਣਾ ਜ਼ਰੂਰੀ ਹੈ . | pa | indictts_pa_male | 5.657 | indictts_iitm | neutral | null | null | null | null |
audio/pa/indictts_pa_male_train_punjabimale_01868.wav | ਉੱਚਿਤ ਨਿਯੁਕਤੀ_ ਕਰਮਚਾਰੀ ਨੂੰ ਉਸਦੀ ਰੁਚੀ ਮੁਤਾਬਕ ਕੰਮ ਦੇਣਾ ਚਾਹੀਦਾ ਹੈ . | pa | indictts_pa_male | 5.308 | indictts_iitm | neutral | null | null | null | null |
audio/pa/indictts_pa_male_train_punjabimale_01869.wav | ਬੋਪੰਨਾ ਅਤੇ ਕੁਰੈਸ਼ੀ ਨੇ ਫਰਵਰੀ ਵਿਚ ਸੈਸ਼ਨ ਦਾ ਆਪਣਾ ਪਹਿਲਾ ਡਬਲਜ਼ ਟੂਰਨਾਮੈਂਟ ਜਿੱਤਿਆ ਸੀ . | pa | indictts_pa_male | 6.642 | indictts_iitm | neutral | null | null | null | null |
audio/pa/indictts_pa_male_train_punjabimale_01870.wav | ਸੱਤਮੇਅੱਠਮੇਂ ਦਿਨ ਨਮੇ ਜੰਮੇ ਜੁਆਕ ਕੀ ਮਾਂ ਨੂੰ ਚੌਂਕੈ ਚੜ੍ਹਾਉਣਾ . | pa | indictts_pa_male | 5.052 | indictts_iitm | neutral | null | null | null | null |
audio/pa/indictts_pa_male_train_punjabimale_01871.wav | ਸੇਵਾ ਦਰਾਂ ਵਾਸਤਵਿਕ ਸੇਵਾਪ੍ਰਬੰਧ ਦੀ ਲਾਗਤ ਤੋਂ ਵੀ ਘੱਟ ਹੁੰਦੀਆਂ ਹਨ . | pa | indictts_pa_male | 5.087 | indictts_iitm | neutral | null | null | null | null |
audio/pa/indictts_pa_male_train_punjabimale_01872.wav | ਉਹ ਪੌਣੇ ਕੁ ਘੰਟੇ ਬਾਅਦ ਫਿਰ ਆ ਗਿਆ ਗੇਟ ਟੱਪ ਕੇ . | pa | indictts_pa_male | 4.151 | indictts_iitm | neutral | null | null | null | null |
audio/pa/indictts_pa_male_train_punjabimale_01873.wav | ਮੋਹਿਨੀ ਦੇ ਖੁੱਲ੍ਹੇ ਵਾਲ ਉਸ ਨੂੰ ਬੱਦਲਾ ਦੀਆਂ ਕਾਲੀਆਂ ਘੱਟਾਵਾਂ ਲੱਗਦੇ ਹਨ . | pa | indictts_pa_male | 4.789 | indictts_iitm | neutral | null | null | null | null |
audio/pa/indictts_pa_male_train_punjabimale_01874.wav | ਉਹ ਸਕੂਲਾਂ ਦੀਆਂ ਨੈਸ਼ਨਲ ਖੇਡਾਂ ਵਿਚ ਤਮਗ਼ੇ ਜਿੱਤਣ ਲੱਗਾ . | pa | indictts_pa_male | 4.037 | indictts_iitm | neutral | null | null | null | null |
audio/pa/indictts_pa_male_train_punjabimale_01875.wav | ਉਹਨਾਂ ਦੇ ਏਸ ਇਨਕਾਰ ਨਾਲ ਦੀਪੀ ਦੇ ਮਨ ਤੇ ਬੜਾ ਗਹਿਰਾ ਅਸਰ ਹੋਇਆ . | pa | indictts_pa_male | 4.697 | indictts_iitm | neutral | null | null | null | null |
audio/pa/indictts_pa_male_train_punjabimale_01876.wav | ਤਰਸੇਮ ਦੀਆਂ ਕਹਾਣੀਆਂ ਇਕ ਸਮਾਜਿਕ ਮਰਿਯਾਦਾ ਨਾਲ਼ ਜੁੜੀਆਂ ਹੋਈਆਂ ਹਨ . | pa | indictts_pa_male | 4.867 | indictts_iitm | neutral | null | null | null | null |
audio/pa/indictts_pa_male_train_punjabimale_01877.wav | ਨਵੇਂ ਸਿਰੇ ਵਿਆਹ ਕਰਾਣ ਲੱਗੀ ਹੈ ਤਾਂ ਮਨ ਵਿਚ ਜਵਾਨ ਜਜ਼ਬਾ ਹੀ ਹੋਣਾ ਚਾਹੀਦੈ . | pa | indictts_pa_male | 5.442 | indictts_iitm | neutral | null | null | null | null |
audio/pa/indictts_pa_male_train_punjabimale_01878.wav | ਰੋਮਨ ਅਤੇ ਸੈਨਸੈਰਿਫ਼ ਦੋਹਾਂ ਡਿਜ਼ਾਇਨਾਂ ਵਿੱਚ ਚਾਰੇ ਫੇਸ ਉਪਲੱਬਧ ਹੁੰਦੇ ਹਨ . | pa | indictts_pa_male | 5.591 | indictts_iitm | neutral | null | null | null | null |
audio/pa/indictts_pa_male_train_punjabimale_01879.wav | ਮੈਨੂੰ ਖਾਣਾ ਚੰਗਾ ਲੱਗਦਾ ਹੈ ਅਤੇ ਖਾਣਾ ਬਣਾਉਣ ਵਿਚ ਮਜ਼ਾ ਆਉਂਦਾ ਹੈ . | pa | indictts_pa_male | 4.804 | indictts_iitm | neutral | null | null | null | null |
audio/pa/indictts_pa_male_train_punjabimale_01880.wav | ਸ਼ੜਜ ਵੀ ਹਰੇਕ ਘਰਾਣੇ ਦੇ ਸ਼ਿਸ਼ਾਂ ਦਾ ਇਕੋ ਤਰ੍ਹਾਂ ਦਾ ਹੁੰਦਾ ਹੈ . | pa | indictts_pa_male | 4.427 | indictts_iitm | neutral | null | null | null | null |
audio/pa/indictts_pa_male_train_punjabimale_01881.wav | ਜ਼ਿੰਦਗੀ ਬੇਸੁਆਦੀ ਜਹੀ ਸੀ , ਉਦਾਸੀ ਤੇ ਉਪਰਾਮਤਾ ਸੀ ਤੇ ਸਖ਼ਤ ਗ਼ੁਲਾਮੀ ਦਾ ਇਹਸਾਸ ਸੀ . | pa | indictts_pa_male | 7.018 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.