file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_01882.wav | ਕਦੇ ਕੋਈ ਪੁੱਤਰ ਖ਼ਬਰਸਾਰ ਵੀ ਨਹੀਂ ਸੀ ਲੈਣ ਆਇਆ . | pa | indictts_pa_male | 3.632 | indictts_iitm | neutral | null | null | null | null |
audio/pa/indictts_pa_male_train_punjabimale_01883.wav | ਆਪਣੇ ਪੈਦਾ ਕੀਤੇ ਹੋਏ ਮਸਲਿਆਂ ਨੂੰ ਉਹ ਗ਼ਲਤ ਪ੍ਰਸੰਗ ਵਿਚ ਪੇਸ਼ ਕਰਦੀਆਂ ਹਨ . | pa | indictts_pa_male | 5.613 | indictts_iitm | neutral | null | null | null | null |
audio/pa/indictts_pa_male_train_punjabimale_01884.wav | ਲੋਕਾਂ ਦੀ ਭਲਾਈ ਲਈ ਤਰਜੀਹਾਂ ਇਲਾਕੇ ਦਾ ਵਿਕਾਸ ਕਰਨਾ ਅਤੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦਿਵਾਉਣਾ . | pa | indictts_pa_male | 6.961 | indictts_iitm | neutral | null | null | null | null |
audio/pa/indictts_pa_male_train_punjabimale_01885.wav | ਇਹ ਮੁੱਛਾਂ ਮੈਂ ਐਵੇਂ ਪਾਲ ਕੇਨਹੀਂ ਰੱਖੀਆਂ ਹੋਈਆਂ . | pa | indictts_pa_male | 3.803 | indictts_iitm | neutral | null | null | null | null |
audio/pa/indictts_pa_male_train_punjabimale_01886.wav | ਪਾ ਤੋਂ ਬਾਅਦ ਅਭਿਨੇਤਾ ਦੇ ਨਾਲਨਾਲ ਵਪਾਰ ਗੁਰੂ ਵੀ ਅਭਿਸ਼ੇਕ ਬਣਦਾ ਜਾ ਰਿਹਾ ਹੈ . | pa | indictts_pa_male | 6.11 | indictts_iitm | neutral | null | null | null | null |
audio/pa/indictts_pa_male_train_punjabimale_01887.wav | ਇਸ ਨਤੀਜੇ ਲਈ ਹੋਰ ਨਿੱਘਾ ਲਹੂ ਨੱਕ ਵਲ ਸੇਧਿਆ ਜਾਂਦਾ ਹੈ . | pa | indictts_pa_male | 4.406 | indictts_iitm | neutral | null | null | null | null |
audio/pa/indictts_pa_male_train_punjabimale_01888.wav | ਉਨ੍ਹਾਂ ਕਿਹਾ ਕਿ ਕਸਾਬ ਨੇ ਅਦਾਲਤ ਨੂੰ ਗੁੰਮਰਾਹ ਕਰਨ ਲਈ ਕਈ ਤਰਾਂ ਦੇ ਪੈਂਤੜੇ ਅਪਣਾਏ . | pa | indictts_pa_male | 5.449 | indictts_iitm | neutral | null | null | null | null |
audio/pa/indictts_pa_male_train_punjabimale_01889.wav | ਇਸ ਬੰਦੂਕ ਨੂੰ ਪਿਛਲੇ ਹਫਤੇ ਵਰਤੋਂ ਲਈ ਪੇਸ਼ ਕੀਤਾ ਗਿਆ . | pa | indictts_pa_male | 3.902 | indictts_iitm | neutral | null | null | null | null |
audio/pa/indictts_pa_male_train_punjabimale_01890.wav | ਓਥੇ ਆਪਾਂ ਸਨੋਅ ਚੋਂ ਨਿਕਲ ਕੇ ਆਏ ਆਂ . | pa | indictts_pa_male | 2.958 | indictts_iitm | neutral | null | null | null | null |
audio/pa/indictts_pa_male_train_punjabimale_01891.wav | ਇਸ ਤੋਂ ਇਲਾਵਾ , ਸੁੱਕੀ ਲੱਕੜ ਵਿਚੋਂ ਵੀ ਅੱਗ ਪ੍ਰਾਪਤ ਕੀਤੀ ਗਈ . | pa | indictts_pa_male | 4.229 | indictts_iitm | neutral | null | null | null | null |
audio/pa/indictts_pa_male_train_punjabimale_01892.wav | ਕਿਸੇ ਵਕਤ ਇਸ ਤਰ੍ਹਾਂ ਦੇ ਨਾਵਲ ਉਰਦੂ ਅਤੇ ਹਿੰਦੀ ਵਿੱਚ ਬਹੁਤ ਛਪਦੇ ਰਹੇ . | pa | indictts_pa_male | 5.3 | indictts_iitm | neutral | null | null | null | null |
audio/pa/indictts_pa_male_train_punjabimale_01893.wav | ਪਰ ਇਹ ਮਹੀਆਂਗਾਵਾਂ ਏਥੇ ਹੀ ਛੱਡ ਜਾਓ . | pa | indictts_pa_male | 3.221 | indictts_iitm | neutral | null | null | null | null |
audio/pa/indictts_pa_male_train_punjabimale_01894.wav | ਫਿਰ ਉਸ ਨੇ ਬੰਬਈ ਤੋਂ ਤੀਸਰਾ ਅਖ਼ਬਾਰ ਯੰਗ ਇੰਡੀਆ ਸ਼ੁਰੂ ਕੀਤਾ . | pa | indictts_pa_male | 4.811 | indictts_iitm | neutral | null | null | null | null |
audio/pa/indictts_pa_male_train_punjabimale_01895.wav | ਉਸ ਨੇ ਸਤਿਕਾਰ ਨਾਲ ਗੁਰੂ ਜੀ ਨੂੰ ਘੇਰੇ ਚੋਂ ਕੱਢਣਾ ਆਪਣਾ ਧਰਮ ਸਮਝਿਆ . | pa | indictts_pa_male | 4.818 | indictts_iitm | neutral | null | null | null | null |
audio/pa/indictts_pa_male_train_punjabimale_01896.wav | ਇਨ੍ਹਾਂ ਅਹੁਦਿਆਂ ਤੇ ਕੌਮੀ ਜਨਰਲ ਸਕੱਤਰ ਦੇ ਨੇਤਾਵਾਂ ਨੂੰ ਲਾਇਆ ਜਾਵੇਗਾ . | pa | indictts_pa_male | 4.924 | indictts_iitm | neutral | null | null | null | null |
audio/pa/indictts_pa_male_train_punjabimale_01897.wav | ਕਾਕਸ ਨੇ ਕਿਹਾ ਕਿ ਸਥਿਤੀਆਂ ਦੇ ਜਾਇਜ਼ੇ ਲਈ ਉਹ ਖੁਦ ਮੀਆਂਮਾਰ ਜਾਵੇਗੀ . | pa | indictts_pa_male | 5.478 | indictts_iitm | neutral | null | null | null | null |
audio/pa/indictts_pa_male_train_punjabimale_01898.wav | ਆਵਾਰਾ ਪਸ਼ੂਆਂ ਚ ਗਊਆਂ , ਢੱਠੇ , ਵੱਛੇ ਅਤੇ ਵੱਛੀਆਂ ਹੀ ਜ਼ਿਆਦਾ ਹੁੰਦੀਆਂ ਹਨ . | pa | indictts_pa_male | 5.648 | indictts_iitm | neutral | null | null | null | null |
audio/pa/indictts_pa_male_train_punjabimale_01899.wav | ਪੰਜਾਬ ਦੇ ਲੋਕ ਆਪਣੇ ਹਾਲ ਉਤੇ ਛੱਡ ਦਿੱਤੇ ਗਏ ਹਨ . | pa | indictts_pa_male | 3.994 | indictts_iitm | neutral | null | null | null | null |
audio/pa/indictts_pa_male_train_punjabimale_01900.wav | ਭਾਰਤ ਦੀ ਉੱਨਤੀ ਨੇ ਉਤਪਾਦਨ ਖੇਤਰ ਅਤੇ ਨੌਕਰੀਆਂ ਵਿਚ ਵਾਧਾ ਕੀਤਾ ਹੈ . | pa | indictts_pa_male | 5.137 | indictts_iitm | neutral | null | null | null | null |
audio/pa/indictts_pa_male_train_punjabimale_01901.wav | ਇਉਂ ਹੀ ਕੋਈ ਸਾਹਿਤਰਚਨਾ ਸਾਧਾਰਣ ਪ੍ਰਤੱਖ ਤੋਂ ਰੂਪਾਂ ਤਹਿਤ ਪ੍ਰਤੱਖ ਦੀ ਯਾਤਰਾ ਕਰਦੀ ਹੈ . | pa | indictts_pa_male | 6.763 | indictts_iitm | neutral | null | null | null | null |
audio/pa/indictts_pa_male_train_punjabimale_01902.wav | ਮਜ਼ਦੂਰਾਂ ਦਾ ਆਜ਼ਾਦੀ ਦਾ ਭਾਵ ਸਿਰਫ਼ ਰੋਕਾਂ ਦਾ ਹੋਣਾ ਨਹੀਂ ਹੈ . | pa | indictts_pa_male | 4.64 | indictts_iitm | neutral | null | null | null | null |
audio/pa/indictts_pa_male_train_punjabimale_01903.wav | ਇਸ ਦਾ ਜਿੰਨਾ ਕੁਝ ਸਾਂਭ ਲਿਆ ਜਾਵੇ , ਓਨਾ ਚੰਗਾ ਹੈ . | pa | indictts_pa_male | 4.2 | indictts_iitm | neutral | null | null | null | null |
audio/pa/indictts_pa_male_train_punjabimale_01904.wav | ਸਿੱਖਿਆ ਸੰਸਥਾਵਾਂ ਤੇ ਸਿਖਿਆਰਥੀ , ਸਰਕਾਰੀ ਗ਼ਲਤ ਨੀਤੀਆਂ ਦੇ ਸ਼ਿਕਾਰ ਹੋ ਕੇ ਦੂਸ਼ਿਤ ਕਰ ਰਹੇ ਹਨ . | pa | indictts_pa_male | 6.89 | indictts_iitm | neutral | null | null | null | null |
audio/pa/indictts_pa_male_train_punjabimale_01905.wav | ਦਾਹਸੰਸਕਾਰ ਤੋਂ ਤੀਜੇ ਜਾਂ ਚੌਥੇ ਦਿਨ ਬਾਅਦ ਮ੍ਰਿਤਕ ਦੇ ਫੁੱਲ ਚੁਣੇ ਜਾਂਦੇ ਹਨ . | pa | indictts_pa_male | 5.4 | indictts_iitm | neutral | null | null | null | null |
audio/pa/indictts_pa_male_train_punjabimale_01906.wav | ਪ੍ਰਗਤੀ ਅਤੇ ਜੀਵਨ , ਇਹ ਵੱਖੋਵੱਖਰੇ ਨਹੀਂ ਹਨ , ਦੋਵੇਂ ਇਕੋ ਰੂਪ ਹੀ ਹਨ . | pa | indictts_pa_male | 5.35 | indictts_iitm | neutral | null | null | null | null |
audio/pa/indictts_pa_male_train_punjabimale_01907.wav | ਹਾਂ ਮੈਨੂੰ ਚੇਤਾ ਆ ਰਿਹੈ ਇੱਕ ਮੁੰਡਾ ਮਿਲ਼ਦਾ ਤਾਂ ਹੁੰਦਾ ਸੀ ਓਥੋਂ ਦਾ . | pa | indictts_pa_male | 5.371 | indictts_iitm | neutral | null | null | null | null |
audio/pa/indictts_pa_male_train_punjabimale_01908.wav | ਇਕੱਲੇ ਬੈਠੇ ਹੋ ? ਉਸ ਨੇ ਸਿਮਰਨ ਨੂੰ ਪੁੱਛਿਆ . | pa | indictts_pa_male | 3.483 | indictts_iitm | neutral | null | null | null | null |
audio/pa/indictts_pa_male_train_punjabimale_01909.wav | ਇਹ ਜ਼ਿਆਦਾ ਚੰਗਾ ਹੈ ਕਿਉਂਕਿ ਬਾਲਾਜੀ ਵਿਚ ਮੈਂ ਘੰਟੇ ਸ਼ੂਟਿੰਗ ਕਰਦੀ ਸੀ . | pa | indictts_pa_male | 5.222 | indictts_iitm | neutral | null | null | null | null |
audio/pa/indictts_pa_male_train_punjabimale_01910.wav | ਆਕਾਸ਼ ਵਿਚ ਹਲਕੇ ਖੰਭਾਂਹਾਰ ਬੱਦਲ ਅਹਿਲ ਲਟਕੇ ਹੋਏ , ਜਿਵੇਂ ਕਿ ਬਰਫ਼ ਖਿੰਡੀਪੁੰਡੀ ਹੋਏ . | pa | indictts_pa_male | 6.564 | indictts_iitm | neutral | null | null | null | null |
audio/pa/indictts_pa_male_train_punjabimale_01911.wav | ਉਨ੍ਹਾਂ ਵਿਚੋਂ ਕੁਝ ਯੂਰਪ ਤੇ ਕੁਝ ਅਮਰੀਕਾ ਵੱਲ ਨਿਕਲ ਗਏ . | pa | indictts_pa_male | 3.895 | indictts_iitm | neutral | null | null | null | null |
audio/pa/indictts_pa_male_train_punjabimale_01912.wav | ਸਰਦੀਆਂ ਵਿੱਚ ਸੇਕਣ ਲਈ ਛੋਟੀਆਂ ਛੋਟੀਆਂ ਕੰਡੀਰੀਆਂ ਬਣਾ ਕੇ ਉਨ੍ਹਾਂ ਵਿੱਚ ਅੱਗ ਪਾ ਲੈਂਦੀਆਂ ਸਨ . | pa | indictts_pa_male | 6.223 | indictts_iitm | neutral | null | null | null | null |
audio/pa/indictts_pa_male_train_punjabimale_01913.wav | ਹੁਣ ਨੌਕਰੀ ਟੁੱਟ ਜਾਣ ਦਾ ਖ਼ਤਰਾ ਬਣਿਆ ਹੋਇਆ ਸੀ , ਕਿਉਂਕਿ ਸਿੱਕ ਲੰਮੀ ਹੋਈ ਜਾਂਦੀ ਸੀ . | pa | indictts_pa_male | 6.315 | indictts_iitm | neutral | null | null | null | null |
audio/pa/indictts_pa_male_train_punjabimale_01914.wav | ਭਾਰਤ ਦੀ ਜਿੱਤ ਵਿਚ ਗੌਤਮ ਗੰਭੀਰ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਪ੍ਰਮੁੱਖ ਭੂਮਿਕਾ ਨਿਭਾਈ . | pa | indictts_pa_male | 6.493 | indictts_iitm | neutral | null | null | null | null |
audio/pa/indictts_pa_male_train_punjabimale_01915.wav | ਜ਼ਿੰਦਗੀ ਵਿਚ ਉਸਨੂੰ ਕਿਸੇ ਤਰ੍ਹਾਂ ਦੀ ਕਮੀ ਜਾਂ ਘਾਟਾ ਨਹੀਂ ਹੁੰਦਾ . | pa | indictts_pa_male | 4.541 | indictts_iitm | neutral | null | null | null | null |
audio/pa/indictts_pa_male_train_punjabimale_01916.wav | ਇਸ ਮਗਰੋਂ ਸਾਰੀ ਮੁਗ਼ਲ ਤੇ ਹਿੰਦੂ ਫ਼ੌਜ ਹਰਨ ਹੋ ਗਈ . | pa | indictts_pa_male | 3.824 | indictts_iitm | neutral | null | null | null | null |
audio/pa/indictts_pa_male_train_punjabimale_01917.wav | ਚਿੱਕ ਚੁੱਕਦਿਆਂ ਜੁਨੇਜੇ ਦੀ ਵਰਮਾ ਸਾਹਿਬ ਨਾਲ਼ ਇਹ ਪਹਿਲੀ ਮੁਲਾਕਾਤ ਸੀ . | pa | indictts_pa_male | 4.903 | indictts_iitm | neutral | null | null | null | null |
audio/pa/indictts_pa_male_train_punjabimale_01918.wav | ਕੈਜ਼ਰਰ ਦੇ ਵਿਚਾਰ ਇਸ ਵਿਸ਼ੇ ਬਾਰੇ ਵਰਣਨ ਯੋਗ ਹਨ . | pa | indictts_pa_male | 3.924 | indictts_iitm | neutral | null | null | null | null |
audio/pa/indictts_pa_male_train_punjabimale_01919.wav | ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚੋਂ ਮੈਕਸੀਕੋ ਦੇ ਅਤੇ ਇਕ ਵੈਂਜੂਏਲਾ ਦਾ ਸ਼ਹਿਰੀ ਹੈ . | pa | indictts_pa_male | 6.244 | indictts_iitm | neutral | null | null | null | null |
audio/pa/indictts_pa_male_train_punjabimale_01920.wav | ਸਭ ਤੋਂ ਪਹਿਲਾ ਕਵੀ , ਬਾਰ੍ਹਵੀਂ ਸਦੀ ਵਿਚ ਬਾਬਾ ਫ਼ਰੀਦ ਸ਼ੱਕਰਗੰਜ ਮੰਨਿਆ ਜਾਂਦਾ ਹੈ . | pa | indictts_pa_male | 5.669 | indictts_iitm | neutral | null | null | null | null |
audio/pa/indictts_pa_male_train_punjabimale_01921.wav | ਕੀ ਮਤਲਬ ਹੈ ਤੇਰਾ ? ਕਾਫ਼ੀ ਨਕਦ ਪੈਸਾ ਨਹੀਂ ਹੈ . | pa | indictts_pa_male | 4.016 | indictts_iitm | neutral | null | null | null | null |
audio/pa/indictts_pa_male_train_punjabimale_01922.wav | ਉਹ ਵਿਚਾਰਾ ਘੁੱਲਾ ਤਾਂ ਨਾਂ ਦਾ ਈ ਸਰਪੰਚ ਏ . | pa | indictts_pa_male | 3.271 | indictts_iitm | neutral | null | null | null | null |
audio/pa/indictts_pa_male_train_punjabimale_01923.wav | ਇਨ੍ਹਾਂ ਦੀ ਵਰਤੋਂ ਨਾਲ ਹੋਰ ਊਰਜਾਵਾਂ ਦੀ ਕਾਫੀ ਬੱਚਤ ਹੋਵੇਗੀ . | pa | indictts_pa_male | 4.726 | indictts_iitm | neutral | null | null | null | null |
audio/pa/indictts_pa_male_train_punjabimale_01924.wav | ਫਰਵਰੀ , ਵਿਚ ਇਨ੍ਹਾਂ ਸਾਰੇ ਗ੍ਰਿਫਤਾਰ ਕੀਤੇ ਬੰਦੀਆਂ ਦਾ ਫੈਸਲਾ ਸੁਣਾਇਆ ਗਿਆ . | pa | indictts_pa_male | 5.052 | indictts_iitm | neutral | null | null | null | null |
audio/pa/indictts_pa_male_train_punjabimale_01925.wav | ਆਪਣੇ ਪ੍ਰਣ ਅਨੁਸਾਰ ਉਰਵਸ਼ੀ ਮਾਤਲੋਕ ਛੱਡ ਕੇ ਦੇਵਲੋਕ ਚਲੀ ਗਈ . | pa | indictts_pa_male | 5.584 | indictts_iitm | neutral | null | null | null | null |
audio/pa/indictts_pa_male_train_punjabimale_01926.wav | ਸਰੀਰਕ ਹਿੰਸਾ ਦਾ ਸ਼ਿਕਾਰ ਚਾਂਦ ਅੰਦਰ ਹੀ ਅੰਦਰ ਘੁਟਣ ਲੱਗਦੀ ਹੈ . | pa | indictts_pa_male | 5.002 | indictts_iitm | neutral | null | null | null | null |
audio/pa/indictts_pa_male_train_punjabimale_01927.wav | ਮੋਹਿਨੀ ਬਦਾਮੀ ਰੰਗ ਦੀ ਸਾੜ੍ਹੀ ਪਾ ਕੇ ਗਈ ਹੈ . | pa | indictts_pa_male | 3.597 | indictts_iitm | neutral | null | null | null | null |
audio/pa/indictts_pa_male_train_punjabimale_01928.wav | ਸੰਗਤ ਵਿਚ ਸਭੇ ਪਰਮਾਤਮਾ ਦੀ ਰਹਿਮਤ ਦੇ ਭਾਈਵਾਲ ਹੁੰਦੇ ਹਨ . | pa | indictts_pa_male | 4.527 | indictts_iitm | neutral | null | null | null | null |
audio/pa/indictts_pa_male_train_punjabimale_01929.wav | ਦੋਹਰਾ ਛੰਦ ਪ੍ਰਧਾਨ ਹੈ ਪਰ ਕਿਤੇ ਕਿਤੇ ਲੋੜ ਅਨੁਸਾਰ ਛੰਦ ਬਦਲ ਵੀ ਲਿਆ ਗਿਆ ਹੈ . | pa | indictts_pa_male | 6.621 | indictts_iitm | neutral | null | null | null | null |
audio/pa/indictts_pa_male_train_punjabimale_01930.wav | ਇਸ ਮੌਕੇ ਕੇਕੇ ਸੈਣੀ ਫੀਲਡ ਅਫਸਰ , ਕੁਲਵੰਤ ਸਿੰਘ ਪ੍ਰੋਜੈਕਟ ਕੋਆਰਡੀਨੇਟਰ , ਸੁਖਵੰਤ ਸਿੰਘ ਆਦਿ ਹਾਜ਼ਰ ਸਨ . | pa | indictts_pa_male | 8.516 | indictts_iitm | neutral | null | null | null | null |
audio/pa/indictts_pa_male_train_punjabimale_01931.wav | ਮੀਟਿੰਗ ਵਿਚ ਕਿਸਾਨਾਂ ਤੇ ਹੋ ਰਹੇ ਚੌਪਾਸੜ ਹਮਲਿਆਂ ਤੇ ਗੰਭੀਰ ਚਰਚਾ ਹੋਈ . | pa | indictts_pa_male | 5.386 | indictts_iitm | neutral | null | null | null | null |
audio/pa/indictts_pa_male_train_punjabimale_01932.wav | ਇਸ ਤੋਂ ਪਹਿਲਾਂ ਵੇਟਲਿਫਟਰਾਂ ਉਤੇ ਹਜ਼ਾਰ ਡਾਲਰ ਦਾ ਜੁਰਮਾਨਾ ਵੀ ਹੈ . | pa | indictts_pa_male | 5.312 | indictts_iitm | neutral | null | null | null | null |
audio/pa/indictts_pa_male_train_punjabimale_01933.wav | ਮੁਖ਼ਤਾਰ ਨੇ ਕਿਹਾ ਸੀ ਕਿ ਡਰੋਨ ਹਮਲਿਆਂ ਦਾ ਮੁੱਦਾ ਅਜੇ ਹੱਲ ਨਹੀਂ ਹੋਇਆ ਹੈ . | pa | indictts_pa_male | 5.398 | indictts_iitm | neutral | null | null | null | null |
audio/pa/indictts_pa_male_train_punjabimale_01934.wav | ਨਰਗਿਸ ਨੂੰ ਫਿਲਮਾਂ ਵਿਚ ਲਿਆਉਣ ਵਿਚ ਉਨ੍ਹਾਂ ਦੀ ਮਾਂ ਦੀ ਭੂਮਿਕਾ ਮੁੱਖ ਰਹੀ . | pa | indictts_pa_male | 5.337 | indictts_iitm | neutral | null | null | null | null |
audio/pa/indictts_pa_male_train_punjabimale_01935.wav | ਜਿਸ ਨਾਲ ਉਸ ਨੂੰ ਕੈਂਸਰ ਹੋ ਜਾਣ ਦਾ ਡਰ ਲਗਣ ਲਗ ਪਿਆ . | pa | indictts_pa_male | 4.515 | indictts_iitm | neutral | null | null | null | null |
audio/pa/indictts_pa_male_train_punjabimale_01936.wav | ਇਸ ਹਮਲੇ ਦਾ ਸੇਕ ਸਾਰੇ ਹੀ ਅਤਿਵਾਦ ਵਿਰੋਧੀ ਦੇਸ਼ਾਂ ਵਲੋਂ ਮਹਿਸੂਸ ਕੀਤਾ ਗਿਆ . | pa | indictts_pa_male | 6.109 | indictts_iitm | neutral | null | null | null | null |
audio/pa/indictts_pa_male_train_punjabimale_01937.wav | ਇਥੇਂ ਉਂਝ ਤਾਂ ਅਸਭਿਅਕ ਦ੍ਰਿਸ਼ ਵਧੇਰੇ ਖਾਜੂਰਾਹੋ ਜਿਹੇ ਅਸ਼ਲੀਲ ਨਹੀਂ ਹਨ . | pa | indictts_pa_male | 5.918 | indictts_iitm | neutral | null | null | null | null |
audio/pa/indictts_pa_male_train_punjabimale_01938.wav | ਸੋਹਣ ਸਿੰਘ ਪੀਰਜੈਨ ਨੇ ਸਾਹਿਤਕਾਰ ਤੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ . | pa | indictts_pa_male | 5.637 | indictts_iitm | neutral | null | null | null | null |
audio/pa/indictts_pa_male_train_punjabimale_01939.wav | ਸੈਕੜੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਇਸ ਭੀੜ ਨੂੰ ਇਕੱਠਿਆਂ ਕਰਨ ਲਈ ਵਰਤੀਆਂ ਗਈਆਂ . | pa | indictts_pa_male | 5.668 | indictts_iitm | neutral | null | null | null | null |
audio/pa/indictts_pa_male_train_punjabimale_01940.wav | ਫ਼ੈਸਲਾ ਕਰਨ ਵਾਲਿਆਂ ਦੀ ਪ੍ਰਸੰਸਾ ਵਿੱਚ ਉਸ ਇਕ ਕਵਿਤਾ ਵੀ ਲਿਖੀ . | pa | indictts_pa_male | 5.33 | indictts_iitm | neutral | null | null | null | null |
audio/pa/indictts_pa_male_train_punjabimale_01941.wav | ਉਹ ਔਰਤਾਂ ਦੇ ਹੱਕਾਂ ਬਾਰੇ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਹਨ . | pa | indictts_pa_male | 4.625 | indictts_iitm | neutral | null | null | null | null |
audio/pa/indictts_pa_male_train_punjabimale_01942.wav | ਅਗਲੇ ਦਿਨ ਨਾਗਵੇਣੀ ਦੇ ਕਹਿਣ ਤੇ ਤਾਰ ਵੀ ਭੇਜ ਦਿਤੀ ਗਈ . | pa | indictts_pa_male | 4.707 | indictts_iitm | neutral | null | null | null | null |
audio/pa/indictts_pa_male_train_punjabimale_01943.wav | ਮੈਂ ਹੁਣ ਕਿੱਥੇ ਹਾਂ ? , ਗੱਲ਼ ਖ਼ਤਮ ਹੋਣ ਤੇ ਘੱਭਰੂ ਨੇ ਬਜ਼ੁਰਗ ਤੋਂ ਪੁੱਛਿਆ . | pa | indictts_pa_male | 5.693 | indictts_iitm | neutral | null | null | null | null |
audio/pa/indictts_pa_male_train_punjabimale_01944.wav | ਸੈਮੀਫਾਈਨਲ ਵਿਚ ਸਾਈਨਾ ਨੇ ਚੀਨ ਦੀ ਸਿ਼ਸ਼ੀਯਾਨ ਵਾਂਗ ਨੂੰ ਹਰਾਇਆ ਸੀ . | pa | indictts_pa_male | 5.528 | indictts_iitm | neutral | null | null | null | null |
audio/pa/indictts_pa_male_train_punjabimale_01945.wav | ਉਸ ਪਾਤਰ ਦੇ ਮਾਧਿਅਮ ਰਾਹੀਂ ਆਪਣੀ ਸਵੈਪਹਿਚਾਣ ਸਥਾਪਿਤ ਕਰਨਾ . | pa | indictts_pa_male | 4.825 | indictts_iitm | neutral | null | null | null | null |
audio/pa/indictts_pa_male_train_punjabimale_01946.wav | ਉੱਪਰ ਦੱਸੇ ਪਦ ਬਹੁਤ ਹੀ ਜਰੂਰੀ ਹੋਣ ਕਰਕੇ ਪਹਿਲੇ ਦਰਜੇ ਦੇ ਸਮਝੇ ਜਾਣੇ ਚਾਹੀਦੇ ਹਨ . | pa | indictts_pa_male | 5.584 | indictts_iitm | neutral | null | null | null | null |
audio/pa/indictts_pa_male_train_punjabimale_01947.wav | ਧਰਮ ਦੀ ਇਹ ਭਾਵਨਾ ਉਸ ਸਮੇਂ ਦੇ ਭਾਰਤੀਆਂ ਦਾ ਵਿਸ਼ੇਸ਼ ਲੱਛਣ ਸੀ . | pa | indictts_pa_male | 5.045 | indictts_iitm | neutral | null | null | null | null |
audio/pa/indictts_pa_male_train_punjabimale_01948.wav | ਇਸ ਤਰ੍ਹਾਂ ਬਰਫ਼ ਦੀ ਤਹਿ , ਹੇਠਲੇ ਪਾਣੀ ਲਈ ਇੱਕ ਕੰਬਲ਼ ਦਾ ਕੰਮ ਕਰਦੀ ਹੈ . | pa | indictts_pa_male | 5.556 | indictts_iitm | neutral | null | null | null | null |
audio/pa/indictts_pa_male_train_punjabimale_01949.wav | ਦੰਦੀਵਾਲ ਗੋਤ ਦੇ ਬਹੁਤੇ ਲੋਕ ਮਾਨਸਾ ਤੇ ਬਠਿੰਡਾ ਖੇਤਰ ਵਿੱਚ ਹੀ ਵਸਦੇ ਹਨ . | pa | indictts_pa_male | 5.882 | indictts_iitm | neutral | null | null | null | null |
audio/pa/indictts_pa_male_train_punjabimale_01950.wav | ਮੈਂ ਪਤਨੀ ਨੂੰ ਖ਼ਤ ਕਿਊਂ ਲਿਖਾਂ ! ਮੇਰੀ ਚੋਣ ਤਾਂ ਰੋਜ਼ਾ ਹੈ . | pa | indictts_pa_male | 4.633 | indictts_iitm | neutral | null | null | null | null |
audio/pa/indictts_pa_male_train_punjabimale_01951.wav | ਗ਼ਰੀਬ ਲੋਕਾਂ ਲਈ ਉਸਾਰੇ ਗਏ ਮਕਾਨਾਂ ਨੂੰ ਮਧਵਰਗ ਵਾਲਿਆਂ ਨੇ ਹੜੱਪ ਕਰ ਲਿਆ ਹੈ . | pa | indictts_pa_male | 5.627 | indictts_iitm | neutral | null | null | null | null |
audio/pa/indictts_pa_male_train_punjabimale_01952.wav | ਇਸ ਮਿਲਣੀ ਪਿਛੋਂ ਬੀਬਾ ਨੇ ਯਮਲਾ ਜੱਟ ਜੀ ਨੂੰ ਹੀ ਉਸਤਾਦ ਧਾਰਨ ਕੀਤਾ ਅਜੋਕਾ ਯੁਗ ਕਲਾਤਮਿਕ ਬੋਧ ਅਤੇ ਜਨਸੰਚਾਰ ਦਾ ਯੁੱਗ ਹੈ . | pa | indictts_pa_male | 9.814 | indictts_iitm | neutral | null | null | null | null |
audio/pa/indictts_pa_male_train_punjabimale_01953.wav | ਇਕ ਦੋ ਵਾਰ ਉਹ ਘਰੋਂ ਵੀ ਭੱਜਿਆ ਸੀ . | pa | indictts_pa_male | 3.242 | indictts_iitm | neutral | null | null | null | null |
audio/pa/indictts_pa_male_train_punjabimale_01954.wav | ਮੈਂ ਉੱਠ ਕੇ ਪਿਛਲੇ ਵਿਹੜੇ ਵਿਚ ਆ ਗਈ . | pa | indictts_pa_male | 3.107 | indictts_iitm | neutral | null | null | null | null |
audio/pa/indictts_pa_male_train_punjabimale_01955.wav | ਸਾਨੂੰ ਸਿਆਣਪ ਨਾਲ ਚੱਲਣ ਵਿਚ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਨਾ ਕਿ ਫੋਕੇ ਵਿਖਾਵਿਆਂ ਨਾਲ . | pa | indictts_pa_male | 7.276 | indictts_iitm | neutral | null | null | null | null |
audio/pa/indictts_pa_male_train_punjabimale_01956.wav | ਪੰਜਾਬੀ ਸਭਿਆਚਾਰ ਵਿਚ ਵਰ ਅਤੇ ਸਰਾਪ ਸ਼ਬਦਾਂ ਦੀ ਖ਼ਾਸ ਅਹਿਮੀਅਤ ਹੈ . | pa | indictts_pa_male | 5.621 | indictts_iitm | neutral | null | null | null | null |
audio/pa/indictts_pa_male_train_punjabimale_01957.wav | ਸਮਾਜਵਾਦੀ ਦੇਸ਼ਾਂ ਦੇ ਖੇਰੂੰ ਖੇਰੂੰ ਹੋਣ ਪਿੱਛੋਂ ਇਸ ਦੀ ਚੜ੍ਹਤ ਦੂਣਸਵਾਈ ਹੋ ਗਈ ਹੈ . | pa | indictts_pa_male | 6.295 | indictts_iitm | neutral | null | null | null | null |
audio/pa/indictts_pa_male_train_punjabimale_01958.wav | ਸੱਚ ਤਾਂ ਇਹ ਸੀ ਕਿ ਇਹ ਸਭ ਕੁਝ ਵਰ੍ਹਿਆਂ ਪਿਛੋਂ ਯਾਦ ਆਇਆ ਉਹਨੂੰ . | pa | indictts_pa_male | 4.633 | indictts_iitm | neutral | null | null | null | null |
audio/pa/indictts_pa_male_train_punjabimale_01959.wav | ਇਸ ਲਈ ਪੰਜਾਬੀ ਨਾਵਲ ਨੂੰ ਯੂਰਪੀ ਪ੍ਰਭਾਵ ਦੀ ਉਪਜ ਮੰਨਣਾ ਦਰੁੱਸਤ ਨਹੀਂ ਹੈ . | pa | indictts_pa_male | 5.509 | indictts_iitm | neutral | null | null | null | null |
audio/pa/indictts_pa_male_train_punjabimale_01960.wav | ਕਾਨ੍ਹ ਸਿੰਘ ਨਾਭਾ ਦੁਆਰਾ ਰਚਿਤ ਮਹਾਨ ਕੋਸ਼ ਅਨੁਸਾਰ ਕਾਫ਼ੀ ਗੀਤ ਦੀ ਇਕ ਧਾਰਣਾ ਹੈ . | pa | indictts_pa_male | 6.561 | indictts_iitm | neutral | null | null | null | null |
audio/pa/indictts_pa_male_train_punjabimale_01961.wav | ਘਰਾਂ ਦੇ ਘਰ ਤਬਾਹ ਕਰਕੇ ਰੱਖ ਦਿਤੇ ਇਨ੍ਹਾਂ ਚੰਦਰਿਆਂ ਨੇ , ਜਰੀ ਖੌਫ਼ ਨਹੀਂ ਖਾਧਾ . | pa | indictts_pa_male | 5.863 | indictts_iitm | neutral | null | null | null | null |
audio/pa/indictts_pa_male_train_punjabimale_01962.wav | ਟੁੱਟੀਆਂ ਹੋਈਆਂ ਸੜਕਾਂ ਦੇ ਨਿਰਮਾਣ ਦੀ ਯੋਜਨਾਬੰਦੀ ਵਿਚ ਖਾਸੇ ਨੁਕਸ ਹਨ . | pa | indictts_pa_male | 5.213 | indictts_iitm | neutral | null | null | null | null |
audio/pa/indictts_pa_male_train_punjabimale_01963.wav | ਊਸ਼ਾ ਦੀ ਮਾਂ , ਧੀ ਦੀ ਨੌਕਰੀ ਕਰਨ ਦੀ ਇੱਛਾ ਦੇ ਸਖ਼ਤ ਵਿਰੁੱਧ ਸੀ . | pa | indictts_pa_male | 4.391 | indictts_iitm | neutral | null | null | null | null |
audio/pa/indictts_pa_male_train_punjabimale_01964.wav | ਉਲੰਪਿਕ ਖੇਡਾਂ ਦੀ ਮੇਜ਼ਬਾਨੀ ਇੰਗਲੈਂਡ ਨੇ ਕੀਤੀ . | pa | indictts_pa_male | 3.77 | indictts_iitm | neutral | null | null | null | null |
audio/pa/indictts_pa_male_train_punjabimale_01965.wav | ਇੱਕ ਬੋਲਦੇਹਿੱਸੇਦਾਰ ਨਾਲ ਕੰਮ ਕਰਦੇ ਸਮੇਂ ਆਰਾਮ ਨਾਲ ਬੈਠਣਾ ਅਤੇ ਗੈਰਰਸਮੀ ਹੋਣਾ ਬਹੁਤ ਅਹਿਮ ਹੈ . | pa | indictts_pa_male | 7.496 | indictts_iitm | neutral | null | null | null | null |
audio/pa/indictts_pa_male_train_punjabimale_01966.wav | ਮਨੁੱਖ ਨੂੰ ਕਿਰਦਾਰ ਤੇ ਗੁਫਤਾਰ ਦਾ ਗ਼ਾਜ਼ੀ ਬਣਨ ਦੀ ਲੋੜ ਹੈ . | pa | indictts_pa_male | 4.29 | indictts_iitm | neutral | null | null | null | null |
audio/pa/indictts_pa_male_train_punjabimale_01967.wav | ਇਹ ਸੁੰਡੀਆਂ ਫਨੀਸੀਆ ਅਤੇ ਸਾਰਕੋਫੇਗਾ ਦੀਆਂ ਸਨ . | pa | indictts_pa_male | 5.041 | indictts_iitm | neutral | null | null | null | null |
audio/pa/indictts_pa_male_train_punjabimale_01968.wav | ਮਾਸਾ ਕੈਥ ਦੇ ਬੀਜ ਭੁੰਨ ਕੇ ਖਾਣ ਨਾਲ ਅਤਿਸਾਰ ਠੀਕ ਹੋ ਜਾਂਦੇ ਹਨ . | pa | indictts_pa_male | 5.189 | indictts_iitm | neutral | null | null | null | null |
audio/pa/indictts_pa_male_train_punjabimale_01969.wav | ਰਹਿਣੀ ਬਹਿਣੀ ਸਾਦਾ , ਪਰ ਗ਼ੈਰਤ ਤੇ ਮਾਨਸਿਕ ਸ਼ਕਤੀ ਦਾ ਪੂਰਾ ਜੌਹ ਜਲਾਲ . | pa | indictts_pa_male | 5.976 | indictts_iitm | neutral | null | null | null | null |
audio/pa/indictts_pa_male_train_punjabimale_01970.wav | ਆਮਿਰ ਖ਼ਾਨ ਨੇ ਬੀਤੇ ਦਿਨ ਇਨਕਰੈਡੀਬਲ ਇੰਡੀਆ ਦੇ ਬਰਾਂਡ ਦੀ ਪ੍ਰਮੋਸ਼ਨ ਕੀਤੀ . | pa | indictts_pa_male | 5.567 | indictts_iitm | neutral | null | null | null | null |
audio/pa/indictts_pa_male_train_punjabimale_01971.wav | ਉਨ੍ਹਾਂ ਇਹ ਦਲੀਲ ਵੀ ਦਿੱਤੀ ਕਿ ਕੋਈ ਵੀ ਫੋਨ ਬਿਨਾਂ ਸਬੂਤ ਦੇ ਨਹੀਂ ਲਿਆ ਜਾਂਦਾ . | pa | indictts_pa_male | 5.107 | indictts_iitm | neutral | null | null | null | null |
audio/pa/indictts_pa_male_train_punjabimale_01972.wav | ਤਾਰੀਫ਼ਾਂ ਦੀ ਬੁਛਾੜ ਹੋ ਰਹੀ ਹੈ , ਸਦਕਿਆਂ ਦੀ ਭਰਮਾਰ ਹੋ ਰਹੀ ਹੈ . | pa | indictts_pa_male | 5.201 | indictts_iitm | neutral | null | null | null | null |
audio/pa/indictts_pa_male_train_punjabimale_01973.wav | ਇਹ ਫਿਲਮ ਫਰਵਰੀ ਨੂੰ ਲੋਕਾਂ ਦੀ ਕਚਹਿਰੀ ਚ ਪੇਸ਼ ਕੀਤੀ ਜਾ ਰਹੀ ਹੈ . | pa | indictts_pa_male | 5.184 | indictts_iitm | neutral | null | null | null | null |
audio/pa/indictts_pa_male_train_punjabimale_01974.wav | ਕਥਾ ਵਿਸਤਾਰ ਫੈਲਾਉ ਰਾਹੀਂ ਹੀ ਸੰਭਵ ਹੁੰਦਾ ਹੈ . | pa | indictts_pa_male | 4.026 | indictts_iitm | neutral | null | null | null | null |
audio/pa/indictts_pa_male_train_punjabimale_01975.wav | ਢਾਕੇ ਦੀ ਬਰੀਕ ਮਲਮਲ , ਪੰਜਾਬੀ ਲੋਕਾਂ ਵਿੱਚ ਬਹੁਤ ਹਰਮਨ ਪਿਆਰੀ ਰਹੀ ਹੈ . | pa | indictts_pa_male | 5.567 | indictts_iitm | neutral | null | null | null | null |
audio/pa/indictts_pa_male_train_punjabimale_01976.wav | ਮੈਂ ਚਟਾਈ ਤੇ ਬੈਠੀ ਤਨੂੰ ਨੂੰ ਸਕੂਲ ਦਾ ਪਾਠ ਯਾਦ ਕਰਵਾ ਰਹੀ ਸਾਂ . | pa | indictts_pa_male | 5.354 | indictts_iitm | neutral | null | null | null | null |
audio/pa/indictts_pa_male_train_punjabimale_01977.wav | ਸਰਪੰਚ ਨੇ ਡੌਂਡੀ ਪਿਟਵਾਈ ਕਿ ਪਟਿਆਲੇ ਵਾਲ਼ੇ ਰਸਤੇ ਤੇ ਮਿੱਟੀ ਪਾਉਣੀ ਆਂ . | pa | indictts_pa_male | 4.928 | indictts_iitm | neutral | null | null | null | null |
audio/pa/indictts_pa_male_train_punjabimale_01978.wav | ਇਹ ਸ਼ਿਵਾਲਿਕ ਦੀਆਂ ਛੋਟੀਆਂ ਪਹਾੜੀਆਂ ਤੇ ਉਸਦੇ ਨਾਲ ਲੱਗਦਾ ਉੱਚਾ ਨੀਵਾਂ ਇਲਾਕਾ ਹੈ . | pa | indictts_pa_male | 5.695 | indictts_iitm | neutral | null | null | null | null |
audio/pa/indictts_pa_male_train_punjabimale_01979.wav | ਉਹ ਗੁਰਦਾਸ ਪੁਰੋਂ ਦਸਵੀਂ ਕਰਕੇ ਮੋਗੇ ਨਾਨਕਿਆਂ ਦੇ ਘਰ ਰਹਿਣ ਲੱਗ ਪਿਆ ਸੀ . | pa | indictts_pa_male | 5.286 | indictts_iitm | neutral | null | null | null | null |
audio/pa/indictts_pa_male_train_punjabimale_01980.wav | ਇਕ ਵਾਰ ਹੋਂਦ ਵਿੱਚ ਆਈ ਚੇਤਨਾ ਨੂੰ ਇਕਦਮ ਆਸਾਨੀ ਨਾਲ ਤਬਦੀਲ ਨਹੀਂ ਕੀਤਾ ਜਾ ਸਕਦਾ . | pa | indictts_pa_male | 6.615 | indictts_iitm | neutral | null | null | null | null |
audio/pa/indictts_pa_male_train_punjabimale_01981.wav | ਸਮਾਂ ਅਤੇ ਸਪੇਸ ਤੋਂ ਬਗੈਰ ਕੁੱਝ ਵੀ ਸੰਭਵ ਨਹੀਂ . | pa | indictts_pa_male | 3.941 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.