file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_01982.wav | ਇਕ ਲੁਬਾਣਾ ਸਿੱਖ ਮੱਖਣ ਸ਼ਾਹ ਸੌਦਾਗਰ ਜਿਸ ਦਾ ਜਹਾਜ਼ ਸਮੁੰਦਰ ਵਿਚ ਫਸ ਗਿਆ ਸੀ . | pa | indictts_pa_male | 5.916 | indictts_iitm | neutral | null | null | null | null |
audio/pa/indictts_pa_male_train_punjabimale_01983.wav | ਇਸ ਗੱਲੋਂ ਪ੍ਰਸੰਨ ਹੋਣਾ ਚਾਹੀਦਾ ਹੈ , ਸੰਤਾਂ , ਮਹਾਂਪੁਰਖਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ . | pa | indictts_pa_male | 6.124 | indictts_iitm | neutral | null | null | null | null |
audio/pa/indictts_pa_male_train_punjabimale_01984.wav | ਇਸ ਸਮੇਂ ਵੀ ਹਜ਼ਾਰਾ ਸਿੰਘ ਨੇ ਬਾਂਹ ਉੱਚੀ ਕੀਤੀ ਤੇ ਉੱਠ ਕੇ ਖਲੋ ਗਿਆ . | pa | indictts_pa_male | 4.839 | indictts_iitm | neutral | null | null | null | null |
audio/pa/indictts_pa_male_train_punjabimale_01985.wav | ਫਿਰ ਮਿਊਂਨਖ਼ , ਮਾਂਟਰੀਅਲ ਤੇ ਮਾਸਕੋ ਦੀਆਂ ਉਲੰਪਿਕ ਖੇਡਾਂ ਵਿਚ ਹਿੱਸਾ ਲਿਆ . | pa | indictts_pa_male | 5.844 | indictts_iitm | neutral | null | null | null | null |
audio/pa/indictts_pa_male_train_punjabimale_01986.wav | ਇਕ ਸਰਕਾਰੀ ਦਫਤਰ ਤੋਂ ਦੂਜੇ ਦਫਤਰ ਤੱਕ ਭੱਜ ਨੱਠ ਕਰਨਾ ਬੜਾ ਔਖਾ ਕੰਮ ਸੀ . | pa | indictts_pa_male | 6.112 | indictts_iitm | neutral | null | null | null | null |
audio/pa/indictts_pa_male_train_punjabimale_01987.wav | ਦਸ ਜੂਨ ਨੂੰ ਨਿਰੰਕਾਰੀਆਂ ਨਾਲੋਂ ਸਾਂਝ ਤੋੜ ਲੈਣ ਲਈ ਹੁਕਮਨਾਮਾ ਜਾਰੀ ਹੋਇਆ . | pa | indictts_pa_male | 5.764 | indictts_iitm | neutral | null | null | null | null |
audio/pa/indictts_pa_male_train_punjabimale_01988.wav | ਦੋਵੇਂ ਕੰਪਨੀਆਂ ਆਪਣੀਆਂ ਨਵੀਆਂ ਕਾਰਾਂ ਨੂੰ ਲੈ ਕੇ ਕਾਫੀ ਆਸ਼ਾਵਾਦੀ ਹਨ . | pa | indictts_pa_male | 5.177 | indictts_iitm | neutral | null | null | null | null |
audio/pa/indictts_pa_male_train_punjabimale_01989.wav | ਮੇਰੀਆਂ ਆਂਦਰਾਂ ਤੇ ਦਿਲ ਛੇਕੋ ਛੇਕ ਹੋਏ ਪਏ ਨੇ . | pa | indictts_pa_male | 4.409 | indictts_iitm | neutral | null | null | null | null |
audio/pa/indictts_pa_male_train_punjabimale_01990.wav | ਗੀਰੋ ਬੜੀ ਹਮਦਰਦੀ ਕਰਦੀ ਹੈ ਕਿ ਤੂੰ ਬੇਸ਼ੱਕ ਅਫ਼ੀਮ ਖਾਈ ਚੱਲ ਮੈਂ ਕਮਾਂਵਾਂਗੀ . | pa | indictts_pa_male | 5.996 | indictts_iitm | neutral | null | null | null | null |
audio/pa/indictts_pa_male_train_punjabimale_01991.wav | ਆਪਣੀਆਂ ਜ਼ਰੂਰਤਾਂ ਪੂਰੀਆਂ ਕਰਕੇ ਸੌਣ ਲੱਗਿਆ ਤਾਂ ਅਖ਼ਬਾਰ ਤੇ ਨਜ਼ਰ ਪਈ . | pa | indictts_pa_male | 5.357 | indictts_iitm | neutral | null | null | null | null |
audio/pa/indictts_pa_male_train_punjabimale_01992.wav | ਮੈਨੂੰ ਯਾਦ ਆਇਆ , ਦਸ ਸਾਲ ਪਹਿਲਾਂ ਵੀ ਲੈਟਰੀਨ ਦੀ ਥਾਂ ਏਹੋ ਟੋਆ ਹੀ ਸੀ . | pa | indictts_pa_male | 5.875 | indictts_iitm | neutral | null | null | null | null |
audio/pa/indictts_pa_male_train_punjabimale_01993.wav | ਸਗੋਂ ਨੌਜਵਾਨਾਂ ਨੂੰ ਤੇ ਇਹਨੂੰ ਪੜ੍ਹ ਕੇ ਆਪਣਾ ਭਵਿੱਖ ਬਣਾਉਣ ਵਿਚ ਖ਼ਾਸ ਸਹਾਇਤਾ ਪ੍ਰਾਪਤ ਹੋਵੇਗੀ . | pa | indictts_pa_male | 6.663 | indictts_iitm | neutral | null | null | null | null |
audio/pa/indictts_pa_male_train_punjabimale_01994.wav | ਹਰਦੇਈ ਸਖ਼ਤ ਗ਼ੁਸੈਲ , ਚਿੜਚਿੜੀ ਅਤੇ ਬਦਸ਼ਕਲ ਸੀ . | pa | indictts_pa_male | 4.491 | indictts_iitm | neutral | null | null | null | null |
audio/pa/indictts_pa_male_train_punjabimale_01995.wav | ਯਾਮਿਨੀ ਆਪਣੇ ਪਿਤਾ ਦੀ ਅਗਵਾਈ ਹੇਠ ਤਰੱਕੀ ਦੀਆਂ ਮੰਜ਼ਲਾਂ ਤੈਹ ਕਰਨ ਲੱਗੀ . | pa | indictts_pa_male | 5.166 | indictts_iitm | neutral | null | null | null | null |
audio/pa/indictts_pa_male_train_punjabimale_01996.wav | ਅਚਾਨਕ ਲਾਲ ਬੱਤੀ ਜਗ ਪੈਂਦੀ ਤੇ ਉਹ ਠਿਠਕ ਜਾਂਦੀ . | pa | indictts_pa_male | 3.916 | indictts_iitm | neutral | null | null | null | null |
audio/pa/indictts_pa_male_train_punjabimale_01997.wav | ਘਟਨਾ ਪਿਛੋਂ ਪੁਲਿਸ ਤੇ ਸਥਾਨਕ ਲੋਕਾਂ ਨੇ ਰਾਹਤ ਕਾਰਜਾਂ ਵਿਚ ਸਹਾਇਤਾ ਕੀਤੀ . | pa | indictts_pa_male | 5.471 | indictts_iitm | neutral | null | null | null | null |
audio/pa/indictts_pa_male_train_punjabimale_01998.wav | ਟਵਿੱਟਰ ਅਤੇ ਫੇਸਬੁੱਕ ਤੇ ਪ੍ਰਸੰਸਾ ਦੇ ਢੇਰ ਲੱਗ ਗਏ ਹਨ . | pa | indictts_pa_male | 4.08 | indictts_iitm | neutral | null | null | null | null |
audio/pa/indictts_pa_male_train_punjabimale_01999.wav | ਇਸ ਤੋਂ ਇਲਾਵਾ ਸ ਬਾਦਲ ਨੇ ਪਵਿੱਤਰ ਅਮ੍ਰਿਤ ਕੁੰਡ ਦੇ ਦਰਸ਼ਨ ਵੀ ਕੀਤੇ . | pa | indictts_pa_male | 5.847 | indictts_iitm | neutral | null | null | null | null |
audio/pa/indictts_pa_male_train_punjabimale_02000.wav | ਇਸ ਦੇ ਲਈ ਰਿਲਾਇੰਸ ਕੈਪੀਟਲ ਅਤੇ ਰਿਲਾਇੰਸ ਪਾਰਟਨਰ ਦਾ ਸਹਿਯੋਗ ਲਿਆ ਗਿਆ ਹੈ . | pa | indictts_pa_male | 5.634 | indictts_iitm | neutral | null | null | null | null |
audio/pa/indictts_pa_male_train_punjabimale_02001.wav | ਉਸਦੇ ਨਾਲ ਦੇ ਯਾਤਰੀ ਉਸ ਵੱਲ ਪਾੜ ਖਾਣੀਆਂ ਅੱਖਾਂ ਨਾਲ ਤੱਕਣ ਲਗੇ . | pa | indictts_pa_male | 5.059 | indictts_iitm | neutral | null | null | null | null |
audio/pa/indictts_pa_male_train_punjabimale_02002.wav | ਆਪਣੇ ਤਨੋ ਮਨੋ , ਡਰਦਿਆਂ , ਕੰਬਦਿਆਂ ਦਿਲ ਨਾਲ ਪਰਵਰਦਿਗਾਰ ਨੂੰ ਯਾਦ ਰੱਖੋ . | pa | indictts_pa_male | 5.889 | indictts_iitm | neutral | null | null | null | null |
audio/pa/indictts_pa_male_train_punjabimale_02003.wav | ਉਸ ਨੇ ਪ੍ਰਤੀਕਰਮ ਦਿੱਤਾ ਕਿ ਇਹ ਖੌਫ਼ਨਾਕ ਅਤੇ ਅਫ਼ਸੋਸਜਨਕ ਹੈ . | pa | indictts_pa_male | 5.393 | indictts_iitm | neutral | null | null | null | null |
audio/pa/indictts_pa_male_train_punjabimale_02004.wav | ਸਪਾ ਪ੍ਰਧਾਨ ਮੁਲਾਇਮ ਸਿੰਘ ਯਾਦਵ ਵੀ ਇਸ ਮੌਕੇ ਤੇ ਮੌਜੂਦ ਸਨ . | pa | indictts_pa_male | 4.875 | indictts_iitm | neutral | null | null | null | null |
audio/pa/indictts_pa_male_train_punjabimale_02005.wav | ਕਰਾਂ ਵੀ ਕਿਉਂ , ਹੱਥ ਜੋੜਿਆਂ , ਉਹ ਦੂਰੋਂ ਹੀ ਉੱਤਰ ਵਿਚ ਹੱਥ ਹਿਲਾ ਦਿੰਦਾ ਹੈ . | pa | indictts_pa_male | 5.485 | indictts_iitm | neutral | null | null | null | null |
audio/pa/indictts_pa_male_train_punjabimale_02006.wav | ਉਸ ਦੇ ਦਿਮਾਗ ਵਿਚ ਪ੍ਰਸ਼ਨਾਂ ਦਾ ਝੁਰਮਟ ਖੜ੍ਹਾ ਹੋ ਜਾਂਦਾ . | pa | indictts_pa_male | 4.08 | indictts_iitm | neutral | null | null | null | null |
audio/pa/indictts_pa_male_train_punjabimale_02007.wav | ਝਟਕਿਆਂ ਨਾਲ ਖਿੜਕੀਆਂ ਹਿਲ ਗਈਆਂ ਤੇ ਰਸੋਈ ਵਿਚ ਪਏ ਭਾਂਡੇ ਹੇਠਾਂ ਡਿਗ ਪਏ . | pa | indictts_pa_male | 5.677 | indictts_iitm | neutral | null | null | null | null |
audio/pa/indictts_pa_male_train_punjabimale_02008.wav | ਇਸ ਨੂੰ ਧਾਤਾਂ ਨੂੰ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ . | pa | indictts_pa_male | 3.817 | indictts_iitm | neutral | null | null | null | null |
audio/pa/indictts_pa_male_train_punjabimale_02009.wav | ਫਿਲੀਪੀਂਸ ਨੇ ਇਸੇ ਤਰ੍ਹਾਂ ਦਾ ਨਵਾਂ ਸ਼ੋਅਰੂਮ ਕਲ ਨਵੀ ਮੁੰਬਈ ਵਿਚ ਖੋਲ੍ਹਿਆ . | pa | indictts_pa_male | 5.769 | indictts_iitm | neutral | null | null | null | null |
audio/pa/indictts_pa_male_train_punjabimale_02010.wav | ਮੇਰੀ ਗ਼ਜ਼ਲ ਦਾ ਵਿਕਾਸ ਵੀ ਬਹੁਤ ਹੱਦ ਤੱਕ ਇਸੇ ਦੌਰ ਵਿਚ ਹੀ ਹੋਇਆ . | pa | indictts_pa_male | 4.754 | indictts_iitm | neutral | null | null | null | null |
audio/pa/indictts_pa_male_train_punjabimale_02011.wav | ਸ਼ੁਰੂ ਵਿਚ ਲਿਖਿਆ ਪਿਆਰੇ ਓਡਿਲੀ , ਕੁਝ ਕੁਝ ਨਿਰਾਸ਼ਾਜਾਨਕ ਸੀ . | pa | indictts_pa_male | 5.286 | indictts_iitm | neutral | null | null | null | null |
audio/pa/indictts_pa_male_train_punjabimale_02012.wav | ਪ੍ਰਾਂਤੀ ਭਾਸ਼ਾਵਾਂ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵੀ ਕਾਫ਼ੀ ਹੈ . | pa | indictts_pa_male | 4.399 | indictts_iitm | neutral | null | null | null | null |
audio/pa/indictts_pa_male_train_punjabimale_02013.wav | ਤੁਹਾਡੇ ਫ਼ਿਕਰ ਤੇ ਸੋਚ ਤੋਂ ਬਾਹਰ ਕੁਝ ਨਹੀਂ ਹੋਵੇਗਾ . | pa | indictts_pa_male | 3.604 | indictts_iitm | neutral | null | null | null | null |
audio/pa/indictts_pa_male_train_punjabimale_02014.wav | ਪਰ ਕੁਝ ਚਿਰ ਬਾਅਦ ਉਹ ਬਹੁਤ ਖ਼ੁਸ਼ ਹੋ ਜਾਂਦਾ ਹੈ . | pa | indictts_pa_male | 3.384 | indictts_iitm | neutral | null | null | null | null |
audio/pa/indictts_pa_male_train_punjabimale_02015.wav | ਲੋਕਮਨ ਸੂਖ਼ਮ ਅਤੇ ਸਥੂਲ ਅਮੂਰਤ ਅਤੇ ਸਮੂਰਤ ਵਿਚ ਵੀ ਭੇਦ ਨਹੀਂ ਕਰ ਸਕਦਾ . | pa | indictts_pa_male | 5.982 | indictts_iitm | neutral | null | null | null | null |
audio/pa/indictts_pa_male_train_punjabimale_02016.wav | ਇਨ੍ਹੇ ਲੇ ਲੋ ਦਾਦਾ , ਅਪਨੀ ਕਸਮ ਮੈਨੇ ਇਨਕੋ ਛੂਆ ਨਹੀਂ ਹੈ . | pa | indictts_pa_male | 4.995 | indictts_iitm | neutral | null | null | null | null |
audio/pa/indictts_pa_male_train_punjabimale_02017.wav | ਇਨ੍ਹਾਂ ਨੇ ਗੁਰਦੁਆਰਾ ਦੁਸ਼ਟ ਦਮਨ ਜੋਸ਼ੀਮੱਠ ਤੇ ਘਾਘਰੀਆ , ਹੁਣ ਗੋਬਿੰਦ ਧਾਮ , ਦੀ ਸੇਵਾ ਕਰਵਾਈ . | pa | indictts_pa_male | 7.302 | indictts_iitm | neutral | null | null | null | null |
audio/pa/indictts_pa_male_train_punjabimale_02018.wav | ਕੁੜੀ ਨੇ ਵਿਆਹ ਲਈ ਸ਼ਰਤ ਰੱਖੀ ਕਿ ਚੰਡੀਗੜ੍ਹ ਜਾਂ ਮੋਹਾਲੀ ਫਲੈਟ ਲੈ ਕੇ ਦੇ . | pa | indictts_pa_male | 5.471 | indictts_iitm | neutral | null | null | null | null |
audio/pa/indictts_pa_male_train_punjabimale_02019.wav | ਉਹ ਨੱਠ ਕੇ ਘੋੜੇ ਕੋਲ ਗਏ ਅਤੇ ਉਹਦੀਆਂ ਅਗਲੀਆਂ ਲੱਤਾਂ ਦੁਆਲੇ ਕਲਾਵੇ ਪਾ ਲਏ . | pa | indictts_pa_male | 5.343 | indictts_iitm | neutral | null | null | null | null |
audio/pa/indictts_pa_male_train_punjabimale_02020.wav | ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਆਰੰਭ ਕਰ ਦਿੱਤੀ ਹੈ . | pa | indictts_pa_male | 4.789 | indictts_iitm | neutral | null | null | null | null |
audio/pa/indictts_pa_male_train_punjabimale_02021.wav | ਉਸ ਦਿਨ ਮਨੁੱਖ ਦੇ ਜੀਵਨ ਵਿਚ ਕੋਈ ਖੁਸ਼ੀਆਂ ਭਰਿਆ ਹੁਲਾਰਾ ਆਉਂਦਾ ਹੈ . | pa | indictts_pa_male | 4.946 | indictts_iitm | neutral | null | null | null | null |
audio/pa/indictts_pa_male_train_punjabimale_02022.wav | ਗੌਰਨਰਾਂ ਦੀ ਸੂਚੀ ਕੋਈ ਬਹੁਤੀ ਨਹੀਂ ਇਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ . | pa | indictts_pa_male | 4.924 | indictts_iitm | neutral | null | null | null | null |
audio/pa/indictts_pa_male_train_punjabimale_02023.wav | ਇੰਟਰਨਲ ਮੌਡਮ , ਸਿਸਟਮ ਦੀ ਕੈਬਨਿਟ ਦੇ ਅੰਦਰ ਮਦਰਬੋਰਡ ਨਾਲ ਜੁੜੇ ਹੁੰਦੇ ਹਨ . | pa | indictts_pa_male | 5.4 | indictts_iitm | neutral | null | null | null | null |
audio/pa/indictts_pa_male_train_punjabimale_02024.wav | ਢੁੱਕ ਕੇ ਬੈਠੀ ਬਨ੍ਹਸੋ ਕੋਈ ਠਗਣੀ ਸੀ ਜਾਂ ਡੈਣ . | pa | indictts_pa_male | 4.136 | indictts_iitm | neutral | null | null | null | null |
audio/pa/indictts_pa_male_train_punjabimale_02025.wav | ਦੂਰ ਤਕ ਲੋਕਾਂ ਦੀਆਂ ਨਜ਼ਰਾਂ ਲਾਹਨਤਾਂ ਦੇ ਤੀਰ ਉਨ੍ਹਾਂ ਤੇ ਕੱਸਦੀਆਂ ਰਹੀਆਂ . | pa | indictts_pa_male | 5.258 | indictts_iitm | neutral | null | null | null | null |
audio/pa/indictts_pa_male_train_punjabimale_02026.wav | ਖਾਸ ਤੌਰ ਤੇ ਅਪ੍ਰੈਲ , ਮਈ ਤੇ ਜੂਨ ਚ ਜਦ ਆਈਪੀਐੱਲ ਦਾ ਆਯੋਜਨ ਹੋਣਾ ਹੈ . | pa | indictts_pa_male | 5.57 | indictts_iitm | neutral | null | null | null | null |
audio/pa/indictts_pa_male_train_punjabimale_02027.wav | ਇਸਦਾ ਮਤਲਬ ਹੁਣ ਵਰ੍ਹਦੇ ਮੀਂਹ ਵਿੱਚ ਵੀ ਮੁਰਦੇ ਫੂਕੇ ਜਾ ਸਕਦੇ ਹਨ . | pa | indictts_pa_male | 4.676 | indictts_iitm | neutral | null | null | null | null |
audio/pa/indictts_pa_male_train_punjabimale_02028.wav | ਮੈਂ ਆਪੇ ਬਣਾ ਲੈਂਦਾ ਤੇ ਉਹ ਕਾਫ਼ੀ ਬਣਾਉਂਣ ਰਸੋਈ ਵਿਚ ਚਲੇ ਗਏ . | pa | indictts_pa_male | 4.953 | indictts_iitm | neutral | null | null | null | null |
audio/pa/indictts_pa_male_train_punjabimale_02029.wav | ਸਰਸੋਤੀ ਨੂੰ ਇਸ ਬਾਰੇ ਕੁੱਝ ਪਤਾ ਨਹੀਂ ਸੀ . | pa | indictts_pa_male | 3.526 | indictts_iitm | neutral | null | null | null | null |
audio/pa/indictts_pa_male_train_punjabimale_02030.wav | ਨਾਨਾ ਜੀ ਬੱਚਿਆਂ ਨੂੰ ਅਲਵਰ ਨਾਲ਼ ਲੈ ਗਏ . | pa | indictts_pa_male | 3.377 | indictts_iitm | neutral | null | null | null | null |
audio/pa/indictts_pa_male_train_punjabimale_02031.wav | ਪਹਿਲਾਂ ਇਹ ਫਿਰੋਜ਼ਪੁਰ ਦੇ ਖੇਤਰ ਵਿੱਚ ਆਬਾਦ ਹੋਏ ਹਨ . | pa | indictts_pa_male | 3.938 | indictts_iitm | neutral | null | null | null | null |
audio/pa/indictts_pa_male_train_punjabimale_02032.wav | ਮੈਂ ਛੇਤੀ ਉਠ ਕੇ ਆਪਣਾ ਸਮਾਨ ਜੀਪ ਵਿਚ ਰੱਖ ਦਿਤਾ ਤੇ ਤੁਰ ਪਏ . | pa | indictts_pa_male | 5.272 | indictts_iitm | neutral | null | null | null | null |
audio/pa/indictts_pa_male_train_punjabimale_02033.wav | ਐਨਾ ਆਖ ਕੇ ਨਾਜਰ ਸਿੰਘ ਅਲਮਾਰੀ ਚੋਂ ਕਾਗਜ਼ ਲੱਭਣ ਲੱਗਾ . | pa | indictts_pa_male | 4.662 | indictts_iitm | neutral | null | null | null | null |
audio/pa/indictts_pa_male_train_punjabimale_02034.wav | ਉਥੇ ਹੀ ਖ਼ੁਸ਼ਹਾਲੀ ਅਣਆਈ ਮੌਤ ਦੇ ਸਦਮੇ ਘਟਾਉਂਦੀ ਹੈ . | pa | indictts_pa_male | 4.47 | indictts_iitm | neutral | null | null | null | null |
audio/pa/indictts_pa_male_train_punjabimale_02035.wav | ਮੁਗ਼ਲ ਕਲਾ ਦਾ ਵਿਕਾਸ_ ਮੁਗ਼ਲ ਕਲਾ ਦਾ ਵਿਸ਼ੇਸ਼ ਚਿੰਨ੍ਹ ਯਥਾਰਥਵਾਦ ਹੀ ਰਿਹਾ ਹੈ . | pa | indictts_pa_male | 5.613 | indictts_iitm | neutral | null | null | null | null |
audio/pa/indictts_pa_male_train_punjabimale_02036.wav | ਤਰਸੇਮ ਸਿੰਘ ਅਤੇ ਨਿਹਾਲ ਸਿੰਘ ਦੋਵੇਂ ਬਚ ਨਿਕਲਣ ਵਿਚ ਕਮਿਆਬ ਦਸ ਰਹੀ ਹੈ . | pa | indictts_pa_male | 5.428 | indictts_iitm | neutral | null | null | null | null |
audio/pa/indictts_pa_male_train_punjabimale_02037.wav | ਜੇ ਛੋਟਾ ਹੋਵੇ ਤਾਂ ਵਿਚਾਰ ਸ਼ਕਤੀ ਨਿਰਬਲ ਹੁੰਦੀ ਹੈ . | pa | indictts_pa_male | 3.938 | indictts_iitm | neutral | null | null | null | null |
audio/pa/indictts_pa_male_train_punjabimale_02038.wav | ਘਟਨਾਪ੍ਰਬੰਧ_ ਕਿਸੇ ਕਾਰਜ ਦੇ ਵਾਪਰਨ ਦਾ ਬੋਧ ਹੀ ਘਟਨਾ ਹੁੰਦੀ ਹੈ . | pa | indictts_pa_male | 5.045 | indictts_iitm | neutral | null | null | null | null |
audio/pa/indictts_pa_male_train_punjabimale_02039.wav | ਖ਼ੁਸ਼ਕਿਸਮਤੀ ਨਾਲ , ਸਪੇਨ ਦੇ ਰਾਸ਼ਟਰੀ ਬੈਂਕਾਂ ਦੀ ਹਾਲਤ ਇੰਨੀ ਖ਼ਸਤਾ ਨਹੀਂ . | pa | indictts_pa_male | 5.329 | indictts_iitm | neutral | null | null | null | null |
audio/pa/indictts_pa_male_train_punjabimale_02040.wav | ਜਿਥੋਂ ਤਾਈਂ ਉਹਦੀ ਤਨਜ਼ੀਮੀ ਸੂਰਤਏਹਾਲ ਦਾ ਤਅੱਲੁਕ ਏ , ਇਹ ਹੇਠਾਂ ਉਪਰ ਹੋਂਦੀ ਰਹੀ ਏ . | pa | indictts_pa_male | 6.585 | indictts_iitm | neutral | null | null | null | null |
audio/pa/indictts_pa_male_train_punjabimale_02041.wav | ਪੰਜਾਬ ਦੇ ਕਿਸਾਨਾਂ ਉਤੇ ਉਹ ਖ਼ਾਸ ਮਿਹਰਬਾਨ ਸਨ . | pa | indictts_pa_male | 3.42 | indictts_iitm | neutral | null | null | null | null |
audio/pa/indictts_pa_male_train_punjabimale_02042.wav | ਆਪਣਾ ਯਾਦ ਕੀਤਾ ਸਬਕ ਸੁਣਾ ਕੇ ਉਹ ਕਿਸੇ ਹੋਰ ਘਰ ਟੁਰ ਗਈਆਂ . | pa | indictts_pa_male | 4.811 | indictts_iitm | neutral | null | null | null | null |
audio/pa/indictts_pa_male_train_punjabimale_02043.wav | ਜਾਤੀਵਾਦ ਦਾ ਵਿਰੋਧ ਕੀਤਾ , ਮੁੱਲਾਂਕਾਜ਼ੀ ਸੰਗਠਨ ਨੂੰ ਸਹੀ ਦਿਸ਼ਾ ਦਿਖਾਉਣ ਵਾਸਤੇ ਕੱੜਵਾ ਸੱਚ ਉਗਲਿਆ . | pa | indictts_pa_male | 7.856 | indictts_iitm | neutral | null | null | null | null |
audio/pa/indictts_pa_male_train_punjabimale_02044.wav | ਨੈਕਡੋਰ ਦੇ ਰਾਸ਼ਟਰੀ ਚੇਅਰਮੈਨ ਅਸ਼ੋਕ ਭਾਰਤੀ ਨੇ ਆਪ ਪੱਤਰ ਦਿੱਤਾ . | pa | indictts_pa_male | 5.386 | indictts_iitm | neutral | null | null | null | null |
audio/pa/indictts_pa_male_train_punjabimale_02045.wav | ਔਗੜ ਨਾਥ ਨੇ ਆਪਣਾ ਗ੍ਰੰਥ ਸਿਧ ਅਨੂਨੀ ਵੀ ਲਛਮਣ ਦੇਵ ਦੇ ਹਵਾਲੇ ਕਰ ਦਿੱਤਾ ਸੀ . | pa | indictts_pa_male | 6.351 | indictts_iitm | neutral | null | null | null | null |
audio/pa/indictts_pa_male_train_punjabimale_02046.wav | ਮੇਰੀ ਮਾਂ ! ਪ੍ਰਿਯਾ ਨੇ ਉਨ੍ਹਾਂ ਦੀ ਗੱਲ਼ ਨੂੰ , ਸਭ ਨੂੰ , ਰੋਂਦਿਆਂ ਹੋਇਆਂ ਦੱਸਿਆ . | pa | indictts_pa_male | 5.762 | indictts_iitm | neutral | null | null | null | null |
audio/pa/indictts_pa_male_train_punjabimale_02047.wav | ਆਪ ਦੀ ਰੂਹਾਨੀ ਸ਼ਖ਼ਸੀਅਤ ਪੰਜਾਬ ਅਤੇ ਉੱਤਰੀ ਭਾਰਤ ਦੇ ਤਪਦੇ ਦਿਲਾਂ ਨੂੰ ਠਾਰਦੀ ਸੀ . | pa | indictts_pa_male | 5.868 | indictts_iitm | neutral | null | null | null | null |
audio/pa/indictts_pa_male_train_punjabimale_02049.wav | ਪਰ ਉਹ ਥਾਂ ਤਾਂ ਹੁਣ ਉਸ ਦੀ ਆਮਦਨ ਦਾ ਸਾਧਨ ਬਣ ਚੁੱਕੀ ਸੀ . | pa | indictts_pa_male | 4.74 | indictts_iitm | neutral | null | null | null | null |
audio/pa/indictts_pa_male_train_punjabimale_02050.wav | ਮੈਂ ਪਿਆਰ ਦੀ ਭਾਸ਼ਾ ਸਿਖਾ ਸਕਦੀ ਹਾਂ . | pa | indictts_pa_male | 3.384 | indictts_iitm | neutral | null | null | null | null |
audio/pa/indictts_pa_male_train_punjabimale_02051.wav | ਦੁਕਾਨ ਵੇਚ ਕੇ ਜਿਹੜੇ ਪੈਸੇ ਮਿਲ਼ੇ , ਉਹ ਸਾਈਂ ਨੂੰ ਫੜਾ ਦਿੱਤੇ . | pa | indictts_pa_male | 4.534 | indictts_iitm | neutral | null | null | null | null |
audio/pa/indictts_pa_male_train_punjabimale_02052.wav | ਪਰਿਵਾਰ ਨੂੰ ਸਦੀਵੀ ਵਿਛੋੜਾ ਦੇਣ ਨਾਲ ਹੀ ਖਿਲਰ ਗਈਆਂ ਤਾਣੇ ਦੀਆਂ ਤੰਦਾਂ . | pa | indictts_pa_male | 5.378 | indictts_iitm | neutral | null | null | null | null |
audio/pa/indictts_pa_male_train_punjabimale_02053.wav | ਮੈਂ ਬਾਬਾ ਜੀ ਦੀ ਆਪਬੀਤੀ ਸੁਣਨ ਲਈ ਪਿੰਡੋਂ ਬਾਹਰ ਨਿਕਲਦਿਆਂ ਹੀ ਸੁਆਲ ਕਰ ਦਿਤਾ . | pa | indictts_pa_male | 6.017 | indictts_iitm | neutral | null | null | null | null |
audio/pa/indictts_pa_male_train_punjabimale_02054.wav | ਗੱਲ ਇੰਝ ਹੈ ਬਾਬਿਓ , ਤੁਸੀਂ ਇਨਸਾਨ ਤੇ ਹੈ ਨਹੀਂ . | pa | indictts_pa_male | 4.03 | indictts_iitm | neutral | null | null | null | null |
audio/pa/indictts_pa_male_train_punjabimale_02055.wav | ਪਿੱਛੋਂ ਜਦੋਂ ਪਿਉ ਨੂੰ ਪਾਲਣ ਦਾ ਟੈਮ ਆਉਂਦਾ ਤਾਂ ਮਾਂ ਨੂੰ ਦਿੱਲੀ ਭੇਜ ਦੇਣਗੇ . | pa | indictts_pa_male | 5.116 | indictts_iitm | neutral | null | null | null | null |
audio/pa/indictts_pa_male_train_punjabimale_02056.wav | ਬੁੱਢੀ ਔਰਤ ਘਬਰਾ ਕੇ ਰਾਕਾ ਨੂੰ ਮਿਲਣ ਲਈ ਉਠੀ . | pa | indictts_pa_male | 3.334 | indictts_iitm | neutral | null | null | null | null |
audio/pa/indictts_pa_male_train_punjabimale_02057.wav | ਸਪੱਸ਼ਟਤਾ , ਗੱਦ ਜਾਂ ਵਾਰਤਕ ਸ਼ੈਲੀ ਦਾ ਅਗਲਾ ਪ੍ਰਮੁੱਖ ਲੱਛਣ ਹੈ . | pa | indictts_pa_male | 5.059 | indictts_iitm | neutral | null | null | null | null |
audio/pa/indictts_pa_male_train_punjabimale_02058.wav | ਵਿਚਾਰਾ ਗ਼ਰੀਬੀ ਭੋਗਦਾ ਇਲਾਜ ਖੁਣੋਂ ਮਰਿਆ ਆਪਣੇ ਆਜ਼ਾਦ ਹਿੰਦੁਸਤਾਨ ਵਿਚ . | pa | indictts_pa_male | 5.634 | indictts_iitm | neutral | null | null | null | null |
audio/pa/indictts_pa_male_train_punjabimale_02059.wav | ਅੰਦਾਜ਼ਾ ਹੈ ਕਿ ਮੋਮ ਨਿਰਮਿਤ ਇਹ ਗੁੱਡੀ ਪੌਂਡ ਵਿਚ ਵਿਕੇਗੀ . | pa | indictts_pa_male | 4.371 | indictts_iitm | neutral | null | null | null | null |
audio/pa/indictts_pa_male_train_punjabimale_02060.wav | ਵੱਡੇ ਭਾਅ ਸੰਤੋਸ਼ ਦਾ ਚੁੱਕਿਆ ਫਨ ਤਾਂ ਢੋਲ ਤੇ ਡੱਗਾ ਲਾਈ ਜਾਂਦਾ ਹੈ . | pa | indictts_pa_male | 5.549 | indictts_iitm | neutral | null | null | null | null |
audio/pa/indictts_pa_male_train_punjabimale_02061.wav | ਭਾਰਤ ਦੁਨੀਆਂ ਦੇ ਸਭਤੋਂ ਵੱਧ ਹਥਿਆਰ ਖਰੀਦਣ ਵਾਲੀ ਸੂਚੀ ਚ ਹੈ . | pa | indictts_pa_male | 4.498 | indictts_iitm | neutral | null | null | null | null |
audio/pa/indictts_pa_male_train_punjabimale_02062.wav | ਬਜ਼ੁਰਗ ਦੀ ਪਹਿਚਾਣ ਪਿੰਡ ਛੰਨਾ ਦੇ ਮਾਨ ਸਿੰਘ ਵਜੋਂ ਹੋਈ . | pa | indictts_pa_male | 4.562 | indictts_iitm | neutral | null | null | null | null |
audio/pa/indictts_pa_male_train_punjabimale_02063.wav | ਘਰ ਵਿਚ ਲਮਕਦੀਆਂ ਬਿਜਲੀ ਦੀਆਂ ਤਾਰਾਂ ਠੀਕ ਕਰਵਾ ਲਓ . | pa | indictts_pa_male | 3.902 | indictts_iitm | neutral | null | null | null | null |
audio/pa/indictts_pa_male_train_punjabimale_02064.wav | ਨਾਸ਼ਪਤੀਆਂ ਤੇ ਕਿੰਨੂਆਂ ਦੇ ਬੂਟਿਆਂ ਨੂੰ ਨੀਝ ਲਾ ਲਾ ਕੇ ਦੇਖਿਆ . | pa | indictts_pa_male | 4.676 | indictts_iitm | neutral | null | null | null | null |
audio/pa/indictts_pa_male_train_punjabimale_02065.wav | ਉਸ ਦੀਆਂ ਚਮਕਦੀਆਂ ਅੱਖਾਂ ਨਾਲ ਮੂੰਹ ਵੀ ਖੁਲ੍ਹ ਕੇ ਰਹਿ ਗਿਆ . | pa | indictts_pa_male | 4.122 | indictts_iitm | neutral | null | null | null | null |
audio/pa/indictts_pa_male_train_punjabimale_02066.wav | ਉਹ ਦਫਤਰ ਖੁੱਲ੍ਹਣ ਤੋਂ ਅੱਧਾ ਘੰਟਾ ਪਹਿਲਾਂ ਸਾਢੇ ਨੌਂ ਵਜੇ ਦਫ਼ਤਰ ਆ ਜਾਂਦੇ . | pa | indictts_pa_male | 5.031 | indictts_iitm | neutral | null | null | null | null |
audio/pa/indictts_pa_male_train_punjabimale_02067.wav | ਅੱਗੇ ਚੱਲ ਕੇ ਅਸੰਤੁਲਨ ਵਾਪਰਨ ਦਾ ਖ਼ਤਰਾ ਨਿਰੰਤਰ ਵਧ ਰਿਹਾ ਹੈ . | pa | indictts_pa_male | 4.726 | indictts_iitm | neutral | null | null | null | null |
audio/pa/indictts_pa_male_train_punjabimale_02069.wav | ਭਵਾਂ ਦੇ ਵਿਚਕਾਰ ਤ੍ਰਿਸ਼ੂਲ ਨੁਮਾ ਰੇਖਾਵਾਂ ਵੀ ਪਵਿੱਤਰ ਸਮਝੀਆਂ ਜਾਂਦੀਆਂ ਹਨ . | pa | indictts_pa_male | 4.988 | indictts_iitm | neutral | null | null | null | null |
audio/pa/indictts_pa_male_train_punjabimale_02070.wav | ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਨੂੰ ਵੈਟ ਤੋਂ ਚੰਗਾ ਰੈਵੀਨਿਊ ਇਕੱਠਾ ਹੋਇਆ ਹੈ . | pa | indictts_pa_male | 5.563 | indictts_iitm | neutral | null | null | null | null |
audio/pa/indictts_pa_male_train_punjabimale_02071.wav | ਕਈ ਲੋਕ ਤਾਂ ਇਸ ਨੂੰ ਜਨਸੰਘੀ ਅਖ਼ਬਾਰ ਹੀ ਸਮਝਦੇ ਸਨ . | pa | indictts_pa_male | 4.215 | indictts_iitm | neutral | null | null | null | null |
audio/pa/indictts_pa_male_train_punjabimale_02072.wav | ਰੂਸ ਵਿੱਚ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਫੇਲ੍ਹ ਹੋਈ ਹੈ , ਮਾਰਕਸਵਾਦ ਅਤੇ ਸਮਾਜਵਾਦ ਅਸਫ਼ਲ ਨਹੀਂ ਹੋਏ . | pa | indictts_pa_male | 7.557 | indictts_iitm | neutral | null | null | null | null |
audio/pa/indictts_pa_male_train_punjabimale_02073.wav | ਫਿਰ ਬਾਅਦ ਵਿੱਚ ਚਿੱਠੀ ਪੱਤਰ ਦਾ ਰਿਵਾਜ਼ ਵੀ ਬਹੁਤ ਰਿਹਾ ਹੈ . | pa | indictts_pa_male | 4.108 | indictts_iitm | neutral | null | null | null | null |
audio/pa/indictts_pa_male_train_punjabimale_02074.wav | ਇਹਨਾਂ ਦੀ ਵਰਤੋਂ ਕਰਨ ਸਮੇਂ ਕਾਫ਼ੀ ਸਾਵਧਾਨੀ ਵਰਤਣੀ ਪੈਂਦੀ ਹੈ . | pa | indictts_pa_male | 4.534 | indictts_iitm | neutral | null | null | null | null |
audio/pa/indictts_pa_male_train_punjabimale_02075.wav | ਰੇਖਾਵਾਂ ਦੀ ਗਤੀ ਤੇ ਬਰੀਕੀ ਦੇ ਪੱਖੋਂ ਚੁਗ਼ਤਾਈ ਤੇ ਸੁਮੇਰ ਨੇੜੇ ਨੇੜੇ ਜਾਪਦੇ ਹਨ . | pa | indictts_pa_male | 6.945 | indictts_iitm | neutral | null | null | null | null |
audio/pa/indictts_pa_male_train_punjabimale_02076.wav | ਦੂਜੇ , ਧਨ ਅਤੇ ਆਮਦਨ ਦੀ ਵੰਡ ਦੀ ਅਸਮਾਨਤਾ ਨੂੰ ਘਟ ਕਰਕੇ . | pa | indictts_pa_male | 5.286 | indictts_iitm | neutral | null | null | null | null |
audio/pa/indictts_pa_male_train_punjabimale_02077.wav | ਮਾਫ ਕਰਨਾ ਇਹ ਗੱਲ ਸ਼ਾਇਦ ਖ਼ਾਸੀ ਜਜ਼ਬਾਤੀ ਹੋਵੇ . | pa | indictts_pa_male | 4.281 | indictts_iitm | neutral | null | null | null | null |
audio/pa/indictts_pa_male_train_punjabimale_02078.wav | ਰੁਕਣ ਲਈ ਐਗਰੀਕਲਚਰਲ ਯੂਨੀਵਰਸਿਟੀ ਚਲਦੇ ਆਂ , ਕੋਈ ਠਾਹਰ ਮਿਲ ਈ ਜਾਊ . | pa | indictts_pa_male | 5.477 | indictts_iitm | neutral | null | null | null | null |
audio/pa/indictts_pa_male_train_punjabimale_02079.wav | ਖਬਰ ਲਿਖੇ ਜਾਣ ਤੱਕ ਆੜਤੀਆ ਹੀਰਾ ਸਿੰਘ ਇਲਾਜ ਲਈ ਨਰਸਿੰਗ ਹੋਮ ਪੱਟੀ ਵਿਖੇ ਦਾਖਲ ਹੈ . | pa | indictts_pa_male | 6.632 | indictts_iitm | neutral | null | null | null | null |
audio/pa/indictts_pa_male_train_punjabimale_02080.wav | ਪੰਜਾਬੀ ਲੋਕ ਜੋੜਨ ਨਾਲੋਂ ਖਾਣਹੰਢਾਉਣ ਵਿੱਚ ਦਿਲਚਸਪੀ ਵਧੇਰੇ ਰੱਖਦੇ ਹਨ . | pa | indictts_pa_male | 5.059 | indictts_iitm | neutral | null | null | null | null |
audio/pa/indictts_pa_male_train_punjabimale_02081.wav | ਕੁਆਰਟਰ ਫਾਈਨਲ ਚ ਅਜਾਰੇਂਕਾ ਦਾ ਮੁਕਾਬਲਾ ਮਰੀਅਨ ਬਰਤੋਲੀ ਨਾਲ ਹੋਵੇਗਾ . | pa | indictts_pa_male | 5.378 | indictts_iitm | neutral | null | null | null | null |
audio/pa/indictts_pa_male_train_punjabimale_02082.wav | ਇਹ ਕਿਸੇ ਖ਼ਤਰਨਾਕ ਸਥਿਤੀ ਦੀ ਅਗਾਊਂ ਸੂਚਨਾ ਹੈ . | pa | indictts_pa_male | 3.646 | indictts_iitm | neutral | null | null | null | null |
audio/pa/indictts_pa_male_train_punjabimale_02083.wav | ਸਾਰੇ ਲੋਕਾਂ ਨੂੰ ਉਸ ਦੇ ਲਗ ਰਹੇ ਅਥਾਹ ਜ਼ੋਰ ਸਦਕਾ ਬਚਾਉਣ ਲਈ ਹਮਦਰਦੀ ਜਾਗ ਪਈ . | pa | indictts_pa_male | 5.952 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.