file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_02084.wav | ਮੈਂ ਲੱਗੀ ਆਂ ਸੌਣਤੂੰ ਫੂਕ ਉਹਦਾ ਮੂੰਹਮਾਰ ਬਲਦੀਬਲਦੀ ਢਾਂਡੀ ਉਹਦੇ ਸਿਰ ਚ . | pa | indictts_pa_male | 6.053 | indictts_iitm | neutral | null | null | null | null |
audio/pa/indictts_pa_male_train_punjabimale_02085.wav | ਦੂਜਾ ਇਹ ਕਿ ਬੱਚਾ ਪਾਕਿਸਤਾਨ ਘਾਗ ਸਾਮਰਾਜੀ ਢਾਣੀ ਦੇ ਕੁੱਛੜ ਚੜ੍ਹ ਗਿਆ . | pa | indictts_pa_male | 5.559 | indictts_iitm | neutral | null | null | null | null |
audio/pa/indictts_pa_male_train_punjabimale_02086.wav | ਮੇਰੀ ਇਹ ਸ਼ਕਲ ਦੇਖ ਕੇ ਹਮੇਸ਼ਾ ਵਾਂਗ ਉਹ ਤੇਜ਼ੀ ਨਾਲ ਉਠਿਆ . | pa | indictts_pa_male | 4.409 | indictts_iitm | neutral | null | null | null | null |
audio/pa/indictts_pa_male_train_punjabimale_02087.wav | ਆਪਦਾ ਮੂੰਹ ਬੰਦ ਰੱਖਣਗੇ , ਇਕ ਦਿਨ ਉਹ ਸੌਖਾਸੌਖਾ ਮਹਿਸੂਸ ਕਰਨ ਲੱਗਣਗੇ . | pa | indictts_pa_male | 5.491 | indictts_iitm | neutral | null | null | null | null |
audio/pa/indictts_pa_male_train_punjabimale_02088.wav | ਜਿਸ ਵਿੱਚ ਦੁਨੀਆ ਦੇ ਚੋਟੀ ਦੇ ਕਬੱਡੀ ਖਿਡਾਰੀ ਹਿੱਸਾ ਲੈਣਗੇ . | pa | indictts_pa_male | 4.409 | indictts_iitm | neutral | null | null | null | null |
audio/pa/indictts_pa_male_train_punjabimale_02089.wav | ਦੂਜਾ ਅਰਥ ਹੈ ਹਵਾਈ ਜਹਾਜ਼ ਉਡਾਉਣਾ ਖ਼ਤਰਨਾਕ ਸਿੱਧ ਹੋ ਸਕਦਾ ਹੈ . | pa | indictts_pa_male | 5.167 | indictts_iitm | neutral | null | null | null | null |
audio/pa/indictts_pa_male_train_punjabimale_02090.wav | ਭਾਵੇਂ ਅਜੇ ਇਹ ਕਾਨੂੰਨ ਨਹੀਂ ਬਣਿਆ ਪਰ ਇਹ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ . | pa | indictts_pa_male | 5.263 | indictts_iitm | neutral | null | null | null | null |
audio/pa/indictts_pa_male_train_punjabimale_02091.wav | ਹਿੰਦੀ , ਫ਼ਾਰਸੀ ਦੇ ਗ੍ਰੰਥਾਂ ਦੀ ਰਚਨਾ ਕੀਤੀ ਗਈ . | pa | indictts_pa_male | 3.77 | indictts_iitm | neutral | null | null | null | null |
audio/pa/indictts_pa_male_train_punjabimale_02092.wav | ਉਹ ਧੁੱਪੇ ਬੈਠੇ ਲਾਲ ਸੂਹੇ ਹੁੰਦੇ ਰਹਿੰਦੇ ਹਨ . | pa | indictts_pa_male | 3.196 | indictts_iitm | neutral | null | null | null | null |
audio/pa/indictts_pa_male_train_punjabimale_02093.wav | ਮਰ ਗਿਆ ਏ ਉਹ ਹੋ ਗਈ ਤੁਹਾਡੀ ਖ਼ੁਸ਼ੀ ? ਚਲੋ ਮਨਾ ਲਓ ਜਸ਼ਨ ਰੱਜਰਜ ਕੇ . | pa | indictts_pa_male | 5.757 | indictts_iitm | neutral | null | null | null | null |
audio/pa/indictts_pa_male_train_punjabimale_02094.wav | ਮੈਂ ਰੂਬੀ ਦੀ ਉਦੋਂ ਇਸ ਗੱਲ ਬਾਰੇ ਬਹੁਤਾ ਧਿਆਨ ਨਾ ਦਿੱਤਾ . | pa | indictts_pa_male | 4.426 | indictts_iitm | neutral | null | null | null | null |
audio/pa/indictts_pa_male_train_punjabimale_02095.wav | ਉਹ ਸਾਧੂ ਕੈਲਾਸ਼ ਮਾਨਸਰੋਵਰ ਦੀ ਯਾਤਰਾ ਕਰਕੇ ਪਰਤ ਰਹੇ ਸਨ . | pa | indictts_pa_male | 4.704 | indictts_iitm | neutral | null | null | null | null |
audio/pa/indictts_pa_male_train_punjabimale_02096.wav | ਚਰਨ ਨੇ ਕਾਂਗਰਸੀ ਲੀਡਰ ਦੀ ਮਰਜ਼ੀ ਨੂੰ ਸਵੀਕਾਰ ਕਰ ਲਿਆ . | pa | indictts_pa_male | 3.918 | indictts_iitm | neutral | null | null | null | null |
audio/pa/indictts_pa_male_train_punjabimale_02097.wav | ਇਸ ਲਹਿਰ ਤਹਿਤ ਲੱਖ ਤੋਂ ਵੱਧ ਸਿੱਖ ਇਤਿਹਾਸ ਦੀਆਂ ਪੁਸਤਕਾਂ ਮੁਫ਼ਤ ਵੰਡੀਆਂ ਜਾ ਚੁੱਕੀਆਂ ਹਨ . | pa | indictts_pa_male | 7.058 | indictts_iitm | neutral | null | null | null | null |
audio/pa/indictts_pa_male_train_punjabimale_02098.wav | ਉਸਨੇ ਆਪਣੀਆਂ ਕਹਾਣੀਆਂ ਰਾਹੀਂ ਔਰਤਾਂ ਦੀ ਵਕਾਲਤ ਕੀਤੀ ਹੈ . | pa | indictts_pa_male | 4.741 | indictts_iitm | neutral | null | null | null | null |
audio/pa/indictts_pa_male_train_punjabimale_02099.wav | ਇਨ੍ਹਾਂ ਸਾਥੀਆਂ ਦੀ ਸਹਾਇਤਾ ਨਾਲ ਹਿਟਲਰ ਸ਼ਕਤੀ ਜੁਟਾਉਣ ਵਿਚ ਸਫ਼ਲ ਹੋ ਸਕਿਆ . | pa | indictts_pa_male | 5.763 | indictts_iitm | neutral | null | null | null | null |
audio/pa/indictts_pa_male_train_punjabimale_02100.wav | ਉਹ ਵੀ ਰਤਾ ਕੁ ਧੁੱਪਾਂ ਢਲੀਆਂ ਤੇ ਆਣ ਨਿਕਲੇ ਏਧਰ ਵਲ ਨੂੰ . | pa | indictts_pa_male | 4.469 | indictts_iitm | neutral | null | null | null | null |
audio/pa/indictts_pa_male_train_punjabimale_02101.wav | ਉਨ੍ਹਾਂ ਕਿਹਾ ਕਿ ਭਾਰਤ , ਅਮਰੀਕਾ ਸਮੇਤ ਦੁਨੀਆਂ ਭਰ ਚ ਅਸ਼ਾਂਤੀ ਫੈਲਾਉਣ ਵਾਲੇ ਲੋਕ ਮੌਜੂਦ ਹਨ . | pa | indictts_pa_male | 6.623 | indictts_iitm | neutral | null | null | null | null |
audio/pa/indictts_pa_male_train_punjabimale_02102.wav | ਹਥਿਆਰਾਂ ਦਾ ਗ਼ਲਤ ਵਰਤੋਂ ਕਰਕੇ ਭਰਾ ਭਰਾਵਾਂ ਨੂੰ ਕਤਲ ਕਰ ਰਹੇ ਹਨ . | pa | indictts_pa_male | 4.984 | indictts_iitm | neutral | null | null | null | null |
audio/pa/indictts_pa_male_train_punjabimale_02103.wav | ਖਣਿਜ ਪਦਾਰਥਾਂ ਵਿਚੋਂ ਫ਼ਾਸਫੇਟਸ ਬਾਹਰ ਭੇਜੀਆਂ ਜਾਂਦੀਆਂ ਹਨ . | pa | indictts_pa_male | 4.236 | indictts_iitm | neutral | null | null | null | null |
audio/pa/indictts_pa_male_train_punjabimale_02104.wav | ਗ਼ਲਤ ਹੋਵੇ ਜਾਂ ਠੀਕ , ਇਸ ਬਾਬਤ ਮੈਂ ਗੱਲ ਜ਼ਰੂਰ ਕਰਨੀ ਹੈ . | pa | indictts_pa_male | 4.491 | indictts_iitm | neutral | null | null | null | null |
audio/pa/indictts_pa_male_train_punjabimale_02105.wav | ਇਸੇ ਤਨਾਉ ਵਿਚੋ ਇਹ ਕਲਾਕਿਰਤਾਂ ਹੋਦ ਵਿਚ ਆਈਆਂ ਹਨ . | pa | indictts_pa_male | 4.087 | indictts_iitm | neutral | null | null | null | null |
audio/pa/indictts_pa_male_train_punjabimale_02106.wav | ਸਿੱਧੇ ਪਾਸੇ ਵਰਤ ਲਏ ਜਾਂ ਉਲਟੇ ਪਾਸੇ , ਦਾਦੀ ਨੇ ਦੱਸਿਆ . | pa | indictts_pa_male | 4.385 | indictts_iitm | neutral | null | null | null | null |
audio/pa/indictts_pa_male_train_punjabimale_02107.wav | ਹਰ ਸਵੇਰੇ ਅਸੀਂ ਉੱਠ ਕੇ ਦੌੜਾ ਲਾਉਂਦੇ ਅਤੇ ਬੰਦੂਕ ਚਲਾਉਣੀ ਸਿੱਖਦੇ . | pa | indictts_pa_male | 5.016 | indictts_iitm | neutral | null | null | null | null |
audio/pa/indictts_pa_male_train_punjabimale_02108.wav | ਕੁਝ ਅਜਿਹੇ ਹੀ ਦੌਰ ਚੋਂ ਦੀਪਿਕਾ ਪਾਦੁਕੋਣ ਗੁਜ਼ਰ ਰਹੀ ਹੈ . | pa | indictts_pa_male | 4.371 | indictts_iitm | neutral | null | null | null | null |
audio/pa/indictts_pa_male_train_punjabimale_02109.wav | ਪਰ ਉਸ ਨੇ ਮੇਰਾ ਸਹਾਰਾ ਬਣਨ ਦੀ ਥਾਂ ਮੇਰਾ ਬੁਢਾਪਾ ਬੁਰੀ ਤਰ੍ਹਾਂ ਰੋਲ ਦਿੱਤੈ . | pa | indictts_pa_male | 5.748 | indictts_iitm | neutral | null | null | null | null |
audio/pa/indictts_pa_male_train_punjabimale_02110.wav | ਜ਼ਿਕਰਯੋਗ ਹੈ ਕਿ ਇਸ ਉਪਗ੍ਰਹਿ ਨੂੰ ਬਣਾਇਆ ਗਿਆ ਸੀ . | pa | indictts_pa_male | 3.576 | indictts_iitm | neutral | null | null | null | null |
audio/pa/indictts_pa_male_train_punjabimale_02111.wav | ਇਸ ਕਰਕੇ ਹੀ ਸਾਨੂੰ ਸੋਚ ਸੋਚ ਕੇ ਬੜਾ ਸੁਆਦ ਜਿਹਾ ਆਉਂਦਾ ਹੈ . | pa | indictts_pa_male | 4.598 | indictts_iitm | neutral | null | null | null | null |
audio/pa/indictts_pa_male_train_punjabimale_02112.wav | ਨਾਂਵਸਮਾਸ ਦੀਆਂ ਵੰਨਗੀਆਂ_ ਰਾਜਭਵਨ , ਧਰਮਸ਼ਾਲਾ , ਬਨਵਾਸ , ਸ਼ਿਰੋਮਣੀ . | pa | indictts_pa_male | 6.592 | indictts_iitm | neutral | null | null | null | null |
audio/pa/indictts_pa_male_train_punjabimale_02113.wav | ਇਸ ਕਰਕੇ ਪੰਜਾਬੀ ਭਾਸ਼ਾ ਵਿੱਚ ਪੋਠੋਹਾਰੀ , ਮਾਝੀ , ਮਲਵਈ ਅਤੇ ਪੁਆਧੀ ਬੁਝਾਰਤਾਂ ਕਹਿਣ ਦਾ ਰਿਵਾਜ਼ ਹੈ . | pa | indictts_pa_male | 8.153 | indictts_iitm | neutral | null | null | null | null |
audio/pa/indictts_pa_male_train_punjabimale_02114.wav | ਪਰ ਕਮਿਸ਼ਨਰ ਵੱਡਿਆਂ ਜ਼ਿਲ੍ਹਿਆਂ ਵਿਚ ਨਿਯੁਕਤ ਕੀਤੇ ਜਾਣ . | pa | indictts_pa_male | 3.515 | indictts_iitm | neutral | null | null | null | null |
audio/pa/indictts_pa_male_train_punjabimale_02115.wav | ਇਨ੍ਹਾਂ ਵਿਆਹਾਂ ਦਾ ਕਾਰਨ ਭਾਈਚਾਰਕ ਤੇ ਸਭਿਆਚਾਰਕ ਸੁਮੇਲ ਹੈ . | pa | indictts_pa_male | 4.469 | indictts_iitm | neutral | null | null | null | null |
audio/pa/indictts_pa_male_train_punjabimale_02116.wav | ਰਾਮ ਸਾਰੀ ਰਾਤ ਤੁਰਕੇ ਤੜਕੇ ਪਿੰਡ ਆਣ ਪੁੱਜਾ ਸੀ . | pa | indictts_pa_male | 4.332 | indictts_iitm | neutral | null | null | null | null |
audio/pa/indictts_pa_male_train_punjabimale_02117.wav | ਇਸ ਮੌਕੇ ਰਾਜਨੀਤਿਕ ਸ਼ਖਸੀਅਤਾਂ ਨਾਲ ਸਿਵਲ ਪੁਲਿਸ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਸਰੋਤੇ ਪੁੱਜੇ . | pa | indictts_pa_male | 6.739 | indictts_iitm | neutral | null | null | null | null |
audio/pa/indictts_pa_male_train_punjabimale_02118.wav | ਉਨ੍ਹਾਂ ਆਪਣੇ ਲੰਬੇ ਸਿਆਸੀ ਜੀਵਨ ਵਿਚ ਆਪਣੇ ਤੇ ਕੋਈ ਦਾਗ਼ ਨਹੀਂ ਲੱਗਣ ਦਿੱਤਾ . | pa | indictts_pa_male | 5.308 | indictts_iitm | neutral | null | null | null | null |
audio/pa/indictts_pa_male_train_punjabimale_02119.wav | ਉਸਦੇ ਅੱਖੋਂ ਉਹਲੇ ਹੋਣ ਤੱਕ ਮੈਂ ਉਸਦਾ ਹਰ ਕਦਮ ਤਾੜਦਾ ਰਿਹਾ . | pa | indictts_pa_male | 4.533 | indictts_iitm | neutral | null | null | null | null |
audio/pa/indictts_pa_male_train_punjabimale_02120.wav | ਉਹ ਆਪਣੇ ਗ਼ਲੇ ਵਿਚੋਂ ਹਾਰ ਨਹੀਂ ਸੀ ਲਾਹ ਰਿਹਾ . | pa | indictts_pa_male | 2.995 | indictts_iitm | neutral | null | null | null | null |
audio/pa/indictts_pa_male_train_punjabimale_02121.wav | ਰਾਜੀਵ ਗਾਂਧੀ ਪ੍ਰੋਟੋਕੋਲ ਨੂੰ ਤੋੜ ਕੇ ਪੱਤਰਕਾਰਾਂ ਨਾਲ ਬੜੀ ਸਾਹਿਜਤਾ ਨਾਲ ਘੁਲਮਿਲ ਜਾਂਦੇ ਸਨ . | pa | indictts_pa_male | 6.668 | indictts_iitm | neutral | null | null | null | null |
audio/pa/indictts_pa_male_train_punjabimale_02122.wav | ਨੂਰਾਂ ਨੂੰ ਘਰ ਵਿਚ ਭੋਲੀ ਆਖ ਕੇ ਬੁਲਾਇਆ ਜਾਂਦਾ . | pa | indictts_pa_male | 3.758 | indictts_iitm | neutral | null | null | null | null |
audio/pa/indictts_pa_male_train_punjabimale_02123.wav | ਕੀਕੀ ਮਾਂ ਦੀ ਸਿਫ਼ਤ ਸੁਣਾਵਾਂ , ਮਨ ਭਰ ਆਉਂਦਾ ਕੀ ਬਤਲਾਵਾਂ . | pa | indictts_pa_male | 5.213 | indictts_iitm | neutral | null | null | null | null |
audio/pa/indictts_pa_male_train_punjabimale_02124.wav | ਵਿਚੋਲਿਆਂ ਦੀ ਗਿਣਤੀ ਗ਼ੈਰਜਰੂਰੀ ਤੌਰ ਤੇ ਜ਼ਿਆਦਾ ਹੁੰਦੀ ਹੈ . | pa | indictts_pa_male | 4.178 | indictts_iitm | neutral | null | null | null | null |
audio/pa/indictts_pa_male_train_punjabimale_02125.wav | ਇਹ ਮੁਢਲੀ ਪੰਜਾਬੀ ਦੀ ਪੜ੍ਹਾਈ ਦਾ ਇਕ ਅਹਿਮ ਪੱਖ ਹੈ . | pa | indictts_pa_male | 4.249 | indictts_iitm | neutral | null | null | null | null |
audio/pa/indictts_pa_male_train_punjabimale_02126.wav | ਉਹ ਪਿੱਠ ਪਿੱਛੇ ਥੈਲੇ ਬੰਨ੍ਹ ਕੇ ਪਹਾੜਾਂ ਨੂੰ ਪਾਰ ਕਰਨ ਵਾਲੇ ਪਾਂਧੀ ਸਨ . | pa | indictts_pa_male | 4.888 | indictts_iitm | neutral | null | null | null | null |
audio/pa/indictts_pa_male_train_punjabimale_02127.wav | ਮੇਰੇ ਨਾਲ ਜ਼ਿੰਦਗੀ ਦੇ ਸਾਢੇ ਗਿਆਰਾਂ ਵਰ੍ਹੇ ਬਿਤਾ ਕੇ ਉਹ ਸੰਸਾਰ ਤੋਂ ਤੁਰਦੀ ਹੋਈ ਸੀ . | pa | indictts_pa_male | 5.751 | indictts_iitm | neutral | null | null | null | null |
audio/pa/indictts_pa_male_train_punjabimale_02128.wav | ਅਤੇ ਫੇਰ ਉਹ ਅਸਲੀ ਜਾਂ ਅਨੁਮਾਨਤ ਜਿੱਤ ਬਾਰੇ ਗਲ ਕਰੇਗਾ . | pa | indictts_pa_male | 4.84 | indictts_iitm | neutral | null | null | null | null |
audio/pa/indictts_pa_male_train_punjabimale_02129.wav | ਇਸ ਵਿਚ ਪੁਰਸ਼ ਢੋਲਕ , ਮੰਜੀਰਾ , ਝਾਂਜ ਅਤੇ ਇਕਤਾਰਾ ਵਜਾਉਂਦੇ ਹਨ . | pa | indictts_pa_male | 5.461 | indictts_iitm | neutral | null | null | null | null |
audio/pa/indictts_pa_male_train_punjabimale_02130.wav | ਸਾਹਿਤਕਾਰ ਕਿਉਂਕਿ ਖ਼ੁਦ ਵੀ ਸਮਾਜ ਦਾ ਇਕ ਅੰਗ ਹੁੰਦਾ ਹੈ . | pa | indictts_pa_male | 4.515 | indictts_iitm | neutral | null | null | null | null |
audio/pa/indictts_pa_male_train_punjabimale_02131.wav | ਉਸ ਨੂੰ ਆਪਣੇ ਭਲੇਬੁਰੇ ਜਾਂ ਠੀਕਗਲਤ ਦਾ ਪਤਾ ਨਹੀਂ ਸੀ ਲਗਦਾ . | pa | indictts_pa_male | 4.438 | indictts_iitm | neutral | null | null | null | null |
audio/pa/indictts_pa_male_train_punjabimale_02132.wav | ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਇਹ ਇਲਾਕਾ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ . | pa | indictts_pa_male | 5.617 | indictts_iitm | neutral | null | null | null | null |
audio/pa/indictts_pa_male_train_punjabimale_02133.wav | ਉਨ੍ਹਾਂ ਦੇ ਚੋਣ ਲੜਨ ਦੀ ਖ਼ਬਰ ਸੁਣ ਕੇ ਸਾਡੀ ਪਾਰਟੀ ਨੇ ਵੀ ਚਿੰਤਾ ਜ਼ਾਹਿਰ ਕੀਤੀ . | pa | indictts_pa_male | 5.579 | indictts_iitm | neutral | null | null | null | null |
audio/pa/indictts_pa_male_train_punjabimale_02134.wav | ਇੱਕ ਛੋਟੇ ਜਿਹੇ ਬਾਜੇ ਨੂੰ ਆਪਣੀ ਸੁੰਢ ਨਾਲ ਵਜਾਉਂਦੀ ਸੀ . | pa | indictts_pa_male | 3.951 | indictts_iitm | neutral | null | null | null | null |
audio/pa/indictts_pa_male_train_punjabimale_02135.wav | ਬਿਜਲੀ ਕਾਮੇ ਬਿਜਲੀ ਬੋਰਡ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਣਗੇ . | pa | indictts_pa_male | 6.23 | indictts_iitm | neutral | null | null | null | null |
audio/pa/indictts_pa_male_train_punjabimale_02136.wav | ਇਸ ਲਈ ਨਿਗੂਣੀਆਂ ਜਿਹੀਆਂ ਰਕਮਾਂ ਲੈ ਕੇ ਜਾਂ ਡਰਕੇ ਸਮਝੌਤੇ ਕਰਨ ਲੱਗ ਪਏ . | pa | indictts_pa_male | 5.627 | indictts_iitm | neutral | null | null | null | null |
audio/pa/indictts_pa_male_train_punjabimale_02137.wav | ਜਿਵੇਂ ਮਰਨ ਵਾਲਿਆਂ ਤੋਂ ਵਿਛੜ ਕੇ ਜਾ ਰਹੇ ਸਨ . | pa | indictts_pa_male | 3.37 | indictts_iitm | neutral | null | null | null | null |
audio/pa/indictts_pa_male_train_punjabimale_02138.wav | ਮੈਂ ਭਾਰਤੀਆਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਾਂਗਾਂ . | pa | indictts_pa_male | 4.479 | indictts_iitm | neutral | null | null | null | null |
audio/pa/indictts_pa_male_train_punjabimale_02139.wav | ਕਪਤਾਨ ਮਹਿੰਦਰ ਸਿੰਘ ਧੋਨੀ ਦੌੜਾਂ ਦੇ ਨਿੱਜੀ ਸਕੋਰ ਤੇ ਆਊਟ ਹੋ ਗਏ . | pa | indictts_pa_male | 5.438 | indictts_iitm | neutral | null | null | null | null |
audio/pa/indictts_pa_male_train_punjabimale_02140.wav | ਕਿਸੇ ਹੋਰ ਪਿੰਡ ਨੂੰ ਵਿੰਗੇ ਟੇਢੇ ਰਸਤੇ ਨਿਕਲ ਗਈ . | pa | indictts_pa_male | 3.562 | indictts_iitm | neutral | null | null | null | null |
audio/pa/indictts_pa_male_train_punjabimale_02141.wav | ਇਹ ਲੱਛਣ ਰੋਗੀ ਨੂੰ ਨਿਪੁੰਨ ਹੋਣ ਦੀ ਸੂਚਨਾ ਦਿੰਦੇ ਹਨ . | pa | indictts_pa_male | 4.073 | indictts_iitm | neutral | null | null | null | null |
audio/pa/indictts_pa_male_train_punjabimale_02142.wav | ਖਾਨਾਜੰਗੀ ਕਾਰਨ ਇਹ ਮੁਲਕ ਹੁਣ ਬਹੁਤ ਹੀ ਗ਼ਰੀਬ ਹੋ ਗਿਆ ਹੈ . | pa | indictts_pa_male | 4.043 | indictts_iitm | neutral | null | null | null | null |
audio/pa/indictts_pa_male_train_punjabimale_02143.wav | ਇਥੇ ਹੀ ਕਿਸੇ ਵਿਧਾ ਵਿਚ ਵਾਪਰਦੀਆਂ ਤਬਦੀਲੀਆਂ ਨੂੰ ਵੀ ਸਮਝ ਲੈਣਾ ਜ਼ਰੂਰੀ ਹੈ . | pa | indictts_pa_male | 5.157 | indictts_iitm | neutral | null | null | null | null |
audio/pa/indictts_pa_male_train_punjabimale_02144.wav | ਸਵੀਮਿੰਗ ਪੂਲ ਵਿੱਚ ਪਈ ਗੰਦਗੀ ਨਾਲ ਕੋਈ ਬਿਮਾਰੀ ਫੈਲਣ ਦਾ ਖ਼ਦਸ਼ਾ ਵੀ ਹੋ ਸਕਦਾ ਹੈ . | pa | indictts_pa_male | 6.649 | indictts_iitm | neutral | null | null | null | null |
audio/pa/indictts_pa_male_train_punjabimale_02145.wav | ਫ਼ਸਲਾਂ ਉਸੇ ਤਰ੍ਹਾਂ ਉੱਗਣਗੀਆਂ ਜਿਵੇਂ ਕਿਸੇ ਬੱਚੇ ਨੂੰ ਸੋਕੜਾ ਪਿਆ ਹੁੰਦਾ ਹੈ . | pa | indictts_pa_male | 5.268 | indictts_iitm | neutral | null | null | null | null |
audio/pa/indictts_pa_male_train_punjabimale_02146.wav | ਸਥਾਨਕ ਹੁਡਾ ਮੈਦਾਨ ਵਿਚ ਆਯੋਜਿਤ ਇਸ ਸੰਮੇਲਨ ਵਿਚ ਕਈ ਸਰਵਜਾਤ , ਸਰਵ ਖਾਪ ਨੁਮਾਇੰਦੇ ਸ਼ਾਮਲ ਹੋਏ . | pa | indictts_pa_male | 8.334 | indictts_iitm | neutral | null | null | null | null |
audio/pa/indictts_pa_male_train_punjabimale_02147.wav | ਸਾਲਫਰੀਨੋ ਦੀ ਇਹ ਲੜਾਈ ਹੈਨਰੀ ਡਿਊਨਾ ਦੇ ਕੋਮਲ ਮਨ ਉਤੇ ਇਕ ਅਮਿੱਟ ਛਾਪ ਛੱਡ ਗਈ . | pa | indictts_pa_male | 6.501 | indictts_iitm | neutral | null | null | null | null |
audio/pa/indictts_pa_male_train_punjabimale_02148.wav | ਬੇਸ਼ੁਮਾਰ ਲੜਕੀਆਂ ਨੂੰ ਬਾਹਰਲੇ ਲਾੜੇ ਵਿਆਹ ਕੇ ਇਥੇ ਹੀ ਛੱਡ ਜਾਂਦੇ ਨੇ . | pa | indictts_pa_male | 4.914 | indictts_iitm | neutral | null | null | null | null |
audio/pa/indictts_pa_male_train_punjabimale_02149.wav | ਪਿਛਲੀਆਂ ਕਹਾਣੀਆਂ ਦੀ ਸੰਰਚਨਾ ਸੰਗਲੀਨੁਮਾ ਰਹੀ ਹੈ . | pa | indictts_pa_male | 3.997 | indictts_iitm | neutral | null | null | null | null |
audio/pa/indictts_pa_male_train_punjabimale_02150.wav | ਦੋ ਰਾਤਾਂ ਅਸੀਂ ਜੋਗਾ ਸਿੰਘ ਦੇ ਘਰ ਰਹੇ . | pa | indictts_pa_male | 3.088 | indictts_iitm | neutral | null | null | null | null |
audio/pa/indictts_pa_male_train_punjabimale_02151.wav | ਚੰਗਾ ਪਰੂਫ਼ਰੀਡਰ ਉਹੀ ਹੈ ਜਿਸ ਦੀ ਅੱਖ ਤੋਂ ਕੋਈ ਵੀ ਗ਼ਲਤੀ ਨਾ ਬਚੇ . | pa | indictts_pa_male | 5.167 | indictts_iitm | neutral | null | null | null | null |
audio/pa/indictts_pa_male_train_punjabimale_02152.wav | ਸਲਾਮੀ ਜੋੜੀ ਨੇ ਵਰਿੰਦਰ ਸਹਿਵਾਗ ਅਤੇ ਗੌਤਮ ਗੰਭੀਰ ਦੀ ਟੀਮ ਨੂੰ ਠੋਸ ਸ਼ੁਰੂਆਤ ਦਿੱਤੀ . | pa | indictts_pa_male | 6.434 | indictts_iitm | neutral | null | null | null | null |
audio/pa/indictts_pa_male_train_punjabimale_02153.wav | ਪ੍ਰੀਤੂ , ਜੋ ਚੁੱਪਚਾਪ ਬੈਠਾ ਸੀ , ਅੰਦਰਖ਼ਾਤੇ ਖਿਝ ਰਿਹਾ ਸੀ . | pa | indictts_pa_male | 4.787 | indictts_iitm | neutral | null | null | null | null |
audio/pa/indictts_pa_male_train_punjabimale_02154.wav | ਉਂਜ ਦਮੋਦਰ ਸਾਹਮਣੇ ਅੱਖ ਨਹੀਂ ਸੀ ਉੱਚੀ ਕਰਦਾ . | pa | indictts_pa_male | 3.638 | indictts_iitm | neutral | null | null | null | null |
audio/pa/indictts_pa_male_train_punjabimale_02155.wav | ਇਹ ਕਾਹਲ਼ ਕਹਾਣੀ ਦੀ ਵਿਧਾ ਦਾ ਜ਼ਰੂਰੀ ਤੱਤ ਬਣ ਕੇ ਉਭਰਦੀ ਹੈ . | pa | indictts_pa_male | 4.496 | indictts_iitm | neutral | null | null | null | null |
audio/pa/indictts_pa_male_train_punjabimale_02156.wav | ਇਸ ਸਮਿਤੀ ਦੀ ਸਥਾਪਨਾ ਨਾਲ ਭਾਰਤ ਵਿੱਚ ਨਿਯੋਜਨ ਦਾ ਵਿਚਾਰ ਵਿਸ਼ੇਸ਼ ਮਹੱਤਵਪੂਰਣ ਬਣ ਗਿਆ . | pa | indictts_pa_male | 6.294 | indictts_iitm | neutral | null | null | null | null |
audio/pa/indictts_pa_male_train_punjabimale_02157.wav | ਪਰ ਉਹਨਾਂ ਤੋਂ ਹੀ ਤਾਂ ਉਹਨਾਂ ਦੀ ਰੋਜ਼ੀ ਚਲਦੀ ਸੀ . | pa | indictts_pa_male | 3.468 | indictts_iitm | neutral | null | null | null | null |
audio/pa/indictts_pa_male_train_punjabimale_02158.wav | ਉਸ ਦੀ ਜ਼ਾਤ ਆਪਣੀ ਜਾਤ ਨਹੀਂ ਰਹਿੰਦੀ , ਸਗੋਂ ਰੱਬ ਦਾ ਇਕ ਅੰਗ ਬਣ ਜਾਂਦੀ ਹੈ . | pa | indictts_pa_male | 5.516 | indictts_iitm | neutral | null | null | null | null |
audio/pa/indictts_pa_male_train_punjabimale_02159.wav | ਮਧੂ ਨੂੰ ਤੁਸੀਂ ਦੀ ਥਾਂ ਤੂੰ ਬੁਲਾਉਣਾ ਬੜਾ ਚੰਗਾ ਲੱਗਦਾ ਹੈ . | pa | indictts_pa_male | 4.192 | indictts_iitm | neutral | null | null | null | null |
audio/pa/indictts_pa_male_train_punjabimale_02160.wav | ਮੇਰਾ ਮਤਲਬ ਹੈ ਸਿਰਫ਼ ਵੇਖੋ ਨਾ , ਜੋ ਸੱਚ ਹੈ ਉਹ ਵੀ ਸੋਚੋ . | pa | indictts_pa_male | 5.158 | indictts_iitm | neutral | null | null | null | null |
audio/pa/indictts_pa_male_train_punjabimale_02161.wav | ਬੇਰੀਆਂ ਦੇ ਦਰਖ਼ਤ ਵੀ ਇਥੇ ਪਾਏ ਜਾਂਦੇ ਹਨ . | pa | indictts_pa_male | 3.316 | indictts_iitm | neutral | null | null | null | null |
audio/pa/indictts_pa_male_train_punjabimale_02162.wav | ਗ਼ੈਰਰਸਮੀ ਵੀ ਜਿਵੇਂ ਪੱਤਰਵਿਹਾਰ , ਰੇਡੀਓ , ਟੀਵੀ ਆਦਿ ਤੇ ਅਣਰਸਮੀ ਵੀ ਜਿਵੇਂ ਸੁੱਤੇਸਿੱਧ ਵਿਧੀ ਨਾਲ ਕਰਨ ਵਾਲੀਆਂ ਕ੍ਰਿਆਵਾਂ . | pa | indictts_pa_male | 9.835 | indictts_iitm | neutral | null | null | null | null |
audio/pa/indictts_pa_male_train_punjabimale_02163.wav | ਇਸ ਬਾਗ਼ ਵਿਚ ਆਜ਼ਾਦੀ ਦੇ ਘੋਲਾਂ ਦੀਆਂ ਸਰਗਰਮੀਆਂ ਕਾਰਨ ਕਾਗਂਰਸ ਦੇ ਕੈਂਪ ਲਗਦੇ ਰਹਿੰਦੇ ਸਨ . | pa | indictts_pa_male | 6.455 | indictts_iitm | neutral | null | null | null | null |
audio/pa/indictts_pa_male_train_punjabimale_02164.wav | ਉਸ ਤੋਂ ਖ਼ੁਸ਼ੀ ਸਾਂਭੀ ਨਹੀਂ ਸੀ ਜਾ ਰਹੀ . | pa | indictts_pa_male | 2.654 | indictts_iitm | neutral | null | null | null | null |
audio/pa/indictts_pa_male_train_punjabimale_02165.wav | ਉਹ ਪਿੰਡ ਬਰੌਂਗਾ ਵਿਚ ਇੱਕ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ . | pa | indictts_pa_male | 4.747 | indictts_iitm | neutral | null | null | null | null |
audio/pa/indictts_pa_male_train_punjabimale_02166.wav | ਭੈਰਵ ਅਤੇ ਕਾਲਿੰਗੜਾ ਵਿਚ ਸਮਾਨਤਾ ਪ੍ਰਤੀਤ ਹੁੰਦੀ ਹੈ . | pa | indictts_pa_male | 4.085 | indictts_iitm | neutral | null | null | null | null |
audio/pa/indictts_pa_male_train_punjabimale_02167.wav | ਏਨੇ ਨੂੰ ਡਾਕੀਆ ਡਾਕ ਲੈ ਕੇ ਆ ਗਿਆ . | pa | indictts_pa_male | 2.86 | indictts_iitm | neutral | null | null | null | null |
audio/pa/indictts_pa_male_train_punjabimale_02168.wav | ਭਾਵੇਂ ਕਿ ਹਰ ਰਾਜ ਵੱਲੋਂ ਇਸਦੀ ਸਥਾਪਨਾ ਰਾਜ ਨਿਗਮ ਐਕਟ ਦੇ ਅਨੁਸਾਰ ਕੀਤੀ ਜਾਂਦੀ ਹੈ . | pa | indictts_pa_male | 6.589 | indictts_iitm | neutral | null | null | null | null |
audio/pa/indictts_pa_male_train_punjabimale_02169.wav | ਇਸ ਕਮੇਟੀ ਦੀ ਆਖਰੀ ਬੈਠਕ ਜੂਨ ਵਿੱਚ ਵਾਸ਼ਿੰਗਟਨ ਵਿੱਚ ਹੋਈ ਸੀ . | pa | indictts_pa_male | 4.899 | indictts_iitm | neutral | null | null | null | null |
audio/pa/indictts_pa_male_train_punjabimale_02170.wav | ਜਿਹੋ ਜਿਹਾ ਸੁਝਾਅ ਹੈ , ਉਹੋ ਜਿਹੀ ਹੀ ਕਰਨੀ ਹੈ . | pa | indictts_pa_male | 3.772 | indictts_iitm | neutral | null | null | null | null |
audio/pa/indictts_pa_male_train_punjabimale_02171.wav | ਉਸ ਦੇ ਗੁਆਂਢ ਵਿੱਚ ਇਕ ਗ਼ਰੀਬ ਨਿਰਸੰਤਾਨ ਵਿਧਵਾ ਰਹਿੰਦੀ ਸੀ . | pa | indictts_pa_male | 4.684 | indictts_iitm | neutral | null | null | null | null |
audio/pa/indictts_pa_male_train_punjabimale_02172.wav | ਜੋ ਕੁੱਝ ਹੁੰਦਾ ਹੈ , ਸ਼ਾਂਤੀ ਨਾਲ ਚੁੱਪ ਚਾਪ ਦੇਖੀ ਜਾਓ . | pa | indictts_pa_male | 4.291 | indictts_iitm | neutral | null | null | null | null |
audio/pa/indictts_pa_male_train_punjabimale_02173.wav | ਉਦਾਹਰਣ ਦੇ ਤੌਰ ਤੇ ਨਾਥ ਜੋਗੀਆਂ ਦੀ ਕਵਿਤਾ ਰੋਸ ਦੀ ਕਵਿਤਾ ਹੈ . | pa | indictts_pa_male | 5.408 | indictts_iitm | neutral | null | null | null | null |
audio/pa/indictts_pa_male_train_punjabimale_02174.wav | ਬਹੁਤੀ ਵਾਰੀ ਅਜਿਹੀਆਂ ਸੁੰਦਰੀਆਂ ਨਜ਼ਰਾਨੇ ਵਜੋਂ ਭੇਟ ਕੀਤੀਆਂ ਹੁੰਦੀਆਂ ਸਨ . | pa | indictts_pa_male | 5.517 | indictts_iitm | neutral | null | null | null | null |
audio/pa/indictts_pa_male_train_punjabimale_02175.wav | ਡੋਏਲ ਨੇ ਕਿਹਾ ਕਿ ਇਸ ਸੰਬੰਧ ਚ ਆਖਰੀ ਫੈਸਲਾ ਕੁਝ ਦਿਨਾਂ ਚ ਹੋਣਾ ਹੈ . | pa | indictts_pa_male | 5.323 | indictts_iitm | neutral | null | null | null | null |
audio/pa/indictts_pa_male_train_punjabimale_02176.wav | ਵੇਰਵਿਆਂ ਨੂੰ ਅੱਗੇ ਪਿਛੇ ਕਰਕੇ ਫੈਲਾਓ , ਸੰਕੋਚ ਰਾਹੀਂ ਪੁਨਰਵਿਉਂਤ ਵਿਚ ਬੰਨ੍ਹਦਾ ਹੈ . | pa | indictts_pa_male | 5.858 | indictts_iitm | neutral | null | null | null | null |
audio/pa/indictts_pa_male_train_punjabimale_02177.wav | ਇਹੀ ਨਹੀਂ , ਇਸ ਨਾਲ਼ ਹੋਰ ਵੀ ਕਈ ਸੱਚਾਈਆਂ ਜੁੜੀਆਂ ਹੋਈਆਂ ਹਨ . | pa | indictts_pa_male | 4.33 | indictts_iitm | neutral | null | null | null | null |
audio/pa/indictts_pa_male_train_punjabimale_02178.wav | ਪਾਖਲਿਆ ਤੇਰੇ ਬਰਤਨ ਵਿਚ ਦੁੱਖ ਪਾਵਾਂ ਜਾਂ ਚਾਹ ? ਹੋਟਲ ਵਾਲੇ ਨੇ ਮੈਨੂੰ ਪੁੱਛਿਆ . | pa | indictts_pa_male | 5.368 | indictts_iitm | neutral | null | null | null | null |
audio/pa/indictts_pa_male_train_punjabimale_02179.wav | ਇਹ ਪਾਪ ਵਧੇਰੇ ਕਰਕੇ ਕੋਈ ਪਿਤਾ ਪੁਰਖੀ ਭੁੱਲ ਦੇ ਰੂਪ ਵਿਚ ਸਥਾਪਿਤ ਹੁੰਦਾ ਹੈ . | pa | indictts_pa_male | 5.704 | indictts_iitm | neutral | null | null | null | null |
audio/pa/indictts_pa_male_train_punjabimale_02180.wav | ਸਾਰੇ ਪ੍ਰਚਾਰ ਮਾਧਿਅਮ ਇਸ ਦੇ ਅਧਿਕਾਰ ਅਧੀਨ ਹਨ . | pa | indictts_pa_male | 3.942 | indictts_iitm | neutral | null | null | null | null |
audio/pa/indictts_pa_male_train_punjabimale_02181.wav | ਇਸ ਨਾਲ ਉਹ ਕਹਾਣੀ ਨੂੰ ਦੁਖਾਂਤਕ ਪੈਟਰਨ ਤੇ ਢਾਲਦਾ ਹੈ . | pa | indictts_pa_male | 4.559 | indictts_iitm | neutral | null | null | null | null |
audio/pa/indictts_pa_male_train_punjabimale_02182.wav | ਇਸ ਮੌਕੇ ਗੀਤ , ਗਜ਼ਲ ਅਤੇ ਨਾਚ ਸਬੰਧੀ ਪ੍ਰੋਗਰਾਮ ਪੇਸ਼ ਕੀਤੇ ਗਏ . | pa | indictts_pa_male | 5.328 | indictts_iitm | neutral | null | null | null | null |
audio/pa/indictts_pa_male_train_punjabimale_02183.wav | ਸਾਲ ਵਿਚ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਤਰੱਕੀ ਦੇ ਕੇ ਡੀਐੱਸਪੀ ਲਗਾਇਆ . | pa | indictts_pa_male | 5.516 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.