file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_02184.wav | ਜਾਣਸਾਰ ਥਣਾਂ ਨੂੰ ਚੂਪਣ ਲੱਗੇ ਤੇ ਫਿਰ ਚੁੰਘਣ ਲੱਗੇ . | pa | indictts_pa_male | 3.969 | indictts_iitm | neutral | null | null | null | null |
audio/pa/indictts_pa_male_train_punjabimale_02186.wav | ਪਰ ਕੁਝ ਸਮੇਂ ਬਾਅਦ ਉਹ ਗੱਲਾਂ ਰੁਖ਼ ਬਦਲ ਜਾਂਦੀਆਂ ਹਨ . | pa | indictts_pa_male | 3.709 | indictts_iitm | neutral | null | null | null | null |
audio/pa/indictts_pa_male_train_punjabimale_02187.wav | ਨਿਰੂਪਮਾ ਰਾਓ ਸਾਰਕ ਬੈਠਕ ਲਈ ਗ੍ਰਹਿ ਮੰਤਰੀ ਪੀ ਚਿਦਾਂਬਰਮ ਨਾਲ ਇਸਲਾਮਾਬਾਦ ਜਾਣਗੇ . | pa | indictts_pa_male | 6.365 | indictts_iitm | neutral | null | null | null | null |
audio/pa/indictts_pa_male_train_punjabimale_02188.wav | ਇਹ ਸੋਚ ਕੇ ਮੈਂ ਅੱਜ ਹੀ ਇਹ ਗੱਲ ਸਾਫ਼ ਕਰਨ ਦਾ ਵਿਚਾਰ ਬਣਾ ਲਿਆ . | pa | indictts_pa_male | 4.586 | indictts_iitm | neutral | null | null | null | null |
audio/pa/indictts_pa_male_train_punjabimale_02189.wav | ਇਹ ਹਿੰਡ ਦੁਆਰਾ ਉਪਜਾਈ ਲੋਕਾਈ ਪੀੜ ਦੇ ਸਰੋਕਾਰਾਂ ਨੂੰ ਸਾਹਮਣੇ ਲਿਆਉਂਦੀ ਹੈ . | pa | indictts_pa_male | 5.194 | indictts_iitm | neutral | null | null | null | null |
audio/pa/indictts_pa_male_train_punjabimale_02190.wav | ਉਨ੍ਹਾਂ ਚੋਂ ਕਿਸੇ ਨੇ ਵੀ ਬਰਫ਼ ਦੇ ਭਿੜਦੇ ਪੱਥਰਾਂ ਬਾਰੇ ਨਹੀਂ ਸੀ ਸੁਣਿਆ . | pa | indictts_pa_male | 4.675 | indictts_iitm | neutral | null | null | null | null |
audio/pa/indictts_pa_male_train_punjabimale_02191.wav | ਪਿਤਾ ਜੀ ਨੇ ਭਾਈ ਹੁਕਮ ਸਿੰਘ ਤੋਂ ਬਿਨਾ ਅੰਮ੍ਰਿਤ ਛਕਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ . | pa | indictts_pa_male | 5.31 | indictts_iitm | neutral | null | null | null | null |
audio/pa/indictts_pa_male_train_punjabimale_02192.wav | ਹਵਾ ਵਿੱਚ ਇੱਕ ਉੱਚੀ ਕਾਵਾਂਰੌਲੀ ਮਚ ਗਈ ਕੰਨ ਪਾੜੂ , ਤੀਬਰ , ਕਰੋਧਪੂਰਣ ਤੇ ਵਿਸਫ਼ੋਟਕ . | pa | indictts_pa_male | 6.884 | indictts_iitm | neutral | null | null | null | null |
audio/pa/indictts_pa_male_train_punjabimale_02193.wav | ਅਨੁਰਾਗ ਬਸੂ ਦੀ ਇਕ ਫ਼ਿਲਮ ਵੀ ਉਸ ਦੇ ਸਹਿਨਿਰਮਾਣ ਚ ਬਣੇਗੀ . | pa | indictts_pa_male | 5.024 | indictts_iitm | neutral | null | null | null | null |
audio/pa/indictts_pa_male_train_punjabimale_02194.wav | ਅਜਿਹੀਆਂ ਪ੍ਰਸਥਿਤੀਆਂ ਨਾਲ ਨਿਪਟਣ ਲਈ ਸਭ ਨਾਲੋਂ ਢੁੱਕਵਾਂ ਮਜ਼ਮੂਨ ਸਮਾਜਿਕ ਅਧਿਐਨ ਹੀ ਹੁੰਦਾ ਹੈ . | pa | indictts_pa_male | 7.483 | indictts_iitm | neutral | null | null | null | null |
audio/pa/indictts_pa_male_train_punjabimale_02195.wav | ਲੋਕ ਗੀਤ , ਲੋਕ ਕਹਾਣੀਆਂ , ਅਖਾਣਾਂ ਦੀ ਤਰ੍ਹਾਂ ਬੁਝਾਰਤਾਂ ਵੀ ਲੋਕ ਸਾਹਿਤ ਦਾ ਮਹੱਤਵਪੂਰਨ ਅੰਗ ਹਨ . | pa | indictts_pa_male | 7.483 | indictts_iitm | neutral | null | null | null | null |
audio/pa/indictts_pa_male_train_punjabimale_02196.wav | ਇਕ ਦਿਨ ਤੀਜੇ ਪਹਿਰ ਫ਼ਾਰਸੀ ਦੇ ਅਧਿਆਪਕ ਜੀ ਖਾਣਾ ਖਾ ਕੇ ਲੇਟੇ ਪਏ ਸਨ . | pa | indictts_pa_male | 5.301 | indictts_iitm | neutral | null | null | null | null |
audio/pa/indictts_pa_male_train_punjabimale_02197.wav | ਵਿਗਿਆਨੀ ਮਨ ਵਿੱਚ ਵੀ ਲੋਕਮਨ ਕਿਸੇ ਖੂੰਜੇ ਜ਼ਰੂਰ ਸੁੱਤਾ ਪਿਆ ਹੁੰਦਾ ਹੈ . | pa | indictts_pa_male | 5.48 | indictts_iitm | neutral | null | null | null | null |
audio/pa/indictts_pa_male_train_punjabimale_02198.wav | ਹਿੰਡੇਨਬਰਗ ਆਪ ਵੀ ਇੱਕ ਬਹੁਤ ਵੱਡਾ ਭੂਮੀਪਤੀ ਸੀ . | pa | indictts_pa_male | 4.251 | indictts_iitm | neutral | null | null | null | null |
audio/pa/indictts_pa_male_train_punjabimale_02199.wav | ਦਰਵਾਜ਼ਾ ਖੁੱਲ੍ਹਦੇ ਹੀ ਬਹੁਤ ਤੇਜ਼ ਬਦਬੂ ਨਾਲ ਪੁਲਸ ਵੀ ਘਬਰਾ ਗਈ . | pa | indictts_pa_male | 4.483 | indictts_iitm | neutral | null | null | null | null |
audio/pa/indictts_pa_male_train_punjabimale_02200.wav | ਪੁਸਤਕ ਲਿਖਣੇ ਦਾ ਪ੍ਰਯੋਜਨ ਕੋਈ ਸੁਆਰਥ ਨਹੀਂ , ਨਾ ਕੋਈ ਵਿਦਿੱਅਕ ਦਿਖਾਵਾ ਹੈ . | pa | indictts_pa_male | 5.68 | indictts_iitm | neutral | null | null | null | null |
audio/pa/indictts_pa_male_train_punjabimale_02201.wav | ਅਸੀਂ ਡਾ ਸਿੱਧੂ ਦਾ ਨੋਟ ਹੇਠਾਂ ਛਾਪ ਰਹੇ ਹਾਂ . | pa | indictts_pa_male | 3.766 | indictts_iitm | neutral | null | null | null | null |
audio/pa/indictts_pa_male_train_punjabimale_02202.wav | ਉਨ੍ਹਾਂ ਦੱਸਿਆ ਕਿ ਪਿਛਲੇ ਵਿੱਤੀ ਵਰ੍ਹੇ ਮਾਵਾਂ ਨੇ ਸੰਸਥਾਗਤ ਜਣੇਪਾ ਕਰਵਾਇਆ . | pa | indictts_pa_male | 5.197 | indictts_iitm | neutral | null | null | null | null |
audio/pa/indictts_pa_male_train_punjabimale_02203.wav | ਅੱਜ ਕਿਹੜਾ ਮੁਲਕ ਹੈ ਜਿਥੇ ਸਿੱਖ ਨਹੀਂ ਹਨ ਤੇ ਗੁਰਦੁਆਰਾ ਸਥਾਪਤ ਨਹੀਂ ? . | pa | indictts_pa_male | 4.981 | indictts_iitm | neutral | null | null | null | null |
audio/pa/indictts_pa_male_train_punjabimale_02204.wav | ਇਸ ਮੌਸਮ ਨੇ ਫ਼ਸਲ ਤੇ ਘਿਉ ਦਾ ਅਸਰ ਕੀਤਾ . | pa | indictts_pa_male | 3.654 | indictts_iitm | neutral | null | null | null | null |
audio/pa/indictts_pa_male_train_punjabimale_02205.wav | ਰਸਤੇ ਚ ਭਾਵੇਂ ਦੇਸ ਰਾਜ ਗੱਡੀ ਚੜ੍ਹਿਆ ਵੀ , ਐਪਰ ਅਸੀਂ ਇਕੱਠੇ ਨਹੀਂ ਹੋ ਸਕੇ . | pa | indictts_pa_male | 5.614 | indictts_iitm | neutral | null | null | null | null |
audio/pa/indictts_pa_male_train_punjabimale_02206.wav | ਇੱਕ ਦਿਨ ਪਹਿਲਾਂ ਉਹ ਰਸੋਈ ਵਿਚ ਰਾਮ ਲਾਲ ਨਾਲ ਲੜ ਪਈ ਸੀ . | pa | indictts_pa_male | 4.183 | indictts_iitm | neutral | null | null | null | null |
audio/pa/indictts_pa_male_train_punjabimale_02207.wav | ਇਸ ਲਈ ਮੰਚ ਉੱਪਰ ਸਿਰਫ਼ ਰੇਸ਼ਮ ਜਾਂ ਸਿਲਕ ਦਾ ਪ੍ਰਭਾਵ ਸਿਰਜਣਾ ਜ਼ਰੂਰੀ ਹੈ . | pa | indictts_pa_male | 5.167 | indictts_iitm | neutral | null | null | null | null |
audio/pa/indictts_pa_male_train_punjabimale_02208.wav | ਸੇਖੋਂ ਯੋਗਤਾ ਦੀ ਬੇਕਦਰੀ ਦੇ ਇਸ ਵਾਤਾਵਰਣ ਵਿਚ ਵੀ ਸਿਰੜ ਨਾਲ ਸਾਧਨਾ ਕਰਦਾ ਰਿਹਾ . | pa | indictts_pa_male | 6.657 | indictts_iitm | neutral | null | null | null | null |
audio/pa/indictts_pa_male_train_punjabimale_02209.wav | ਅੱਜ ਦੀ ਰਾਤ ਲਈ ਹਾਫ਼ ਹੀ ਬਹੁਤ ਹੈ . | pa | indictts_pa_male | 3.043 | indictts_iitm | neutral | null | null | null | null |
audio/pa/indictts_pa_male_train_punjabimale_02210.wav | ਫੇਰ ਛੇਤੀ ਤੋਂ ਛੇਤੀ ਜਿਹੜਾ ਵੀ ਕੋਈ ਮਿਲੇ ਵਿਆਹ ਕਰਨ ਦੀ ਕਰਦੇ ਨੇ . | pa | indictts_pa_male | 4.623 | indictts_iitm | neutral | null | null | null | null |
audio/pa/indictts_pa_male_train_punjabimale_02211.wav | ਜਿਸ ਤਰ੍ਹਾਂ ਤੁਸੀਂ ਮੁਨਾਸਿਬ ਸਮਝੋਗੇ , ਅਸੀਂ ਉਸੇ ਤਰ੍ਹਾਂ ਹੀ ਕਰ ਦਿਆਂਗੇ . | pa | indictts_pa_male | 4.958 | indictts_iitm | neutral | null | null | null | null |
audio/pa/indictts_pa_male_train_punjabimale_02212.wav | ਹੁੰਦੇਹੁੰਦੇ ਉਹ ਫ਼ੌਜਦਾਰੀ ਦੇ ਅਹੁਦੇ ਤਕ ਪਹੁੰਚ ਗਿਆ . | pa | indictts_pa_male | 3.565 | indictts_iitm | neutral | null | null | null | null |
audio/pa/indictts_pa_male_train_punjabimale_02213.wav | ਹੁਣ ਕੋਈ ਪਤਾ ਨਹੀਂ , ਕਦੋਂ ਕੋਈ ਪੋਸਟ ਖ਼ਾਲੀ ਹੋਵੇ . | pa | indictts_pa_male | 3.796 | indictts_iitm | neutral | null | null | null | null |
audio/pa/indictts_pa_male_train_punjabimale_02214.wav | ਵਾਈ ਡੂ ਯੂ ਹੈਵ ਟੂ ਬੀ ਇੰਨ ਏ ਸਿਚੂਏਸ਼ਨ , ਵਿਅਰ ਯੂ ਕਾਂਟ ਗੈਟ ਆਉਟ . | pa | indictts_pa_male | 5.242 | indictts_iitm | neutral | null | null | null | null |
audio/pa/indictts_pa_male_train_punjabimale_02215.wav | ਮੇਰਾ ਫ਼ਿਕਰਾ ਠੀਕ ਹੈ ਉਸਦੀ ਸੋਧ ਦਰੁਸਤ ਨਹੀਂ . | pa | indictts_pa_male | 3.744 | indictts_iitm | neutral | null | null | null | null |
audio/pa/indictts_pa_male_train_punjabimale_02216.wav | ਇਸ ਇਲਾਕੇ ਚ ਕਾਫੀ ਲੰਬੇ ਸਮੇਂ ਬਾਅਦ ਨਕਸਲੀਆਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ . | pa | indictts_pa_male | 6.657 | indictts_iitm | neutral | null | null | null | null |
audio/pa/indictts_pa_male_train_punjabimale_02217.wav | ਕਈ ਮਾਮਲਿਆਂ ਵਿੱਚ ਗਾਹਕਾਂ ਨਾਲ਼ ਇਨ੍ਹਾਂ ਕੰਪਨੀਆਂ ਦੀ ਗਰਮਾਗਰਮੀ ਵੀ ਹੋ ਚੁੱਕੀ ਹੈ . | pa | indictts_pa_male | 5.122 | indictts_iitm | neutral | null | null | null | null |
audio/pa/indictts_pa_male_train_punjabimale_02218.wav | ਖ਼ਬਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ . | pa | indictts_pa_male | 3.975 | indictts_iitm | neutral | null | null | null | null |
audio/pa/indictts_pa_male_train_punjabimale_02219.wav | ਸਾਈਕਲ ਚਲਾਉਣਾ_ ਇਸ ਆਸਣ ਨੂੰ ਮੂਲ ਰੂਪ ਵਿੱਚ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ . | pa | indictts_pa_male | 5.771 | indictts_iitm | neutral | null | null | null | null |
audio/pa/indictts_pa_male_train_punjabimale_02220.wav | ਪੰਜਾਬੀ ਗ਼ਜ਼ਲਗੋਆਂ ਦੀ ਭੀੜ ਵਿਚ ਉਨ੍ਹਾਂ ਦਾ ਇਕ ਨਵੇਕਲਾ ਸਥਾਨ ਹੈ . | pa | indictts_pa_male | 4.973 | indictts_iitm | neutral | null | null | null | null |
audio/pa/indictts_pa_male_train_punjabimale_02221.wav | ਲੋਕ ਬੜੇ , ਅਮੀਰ ਵੀ ਹਨ ਤੇ ਗ਼ਰੀਬ ਵੀ . | pa | indictts_pa_male | 3.595 | indictts_iitm | neutral | null | null | null | null |
audio/pa/indictts_pa_male_train_punjabimale_02222.wav | ਆਪਣੀ ਪਤਨੀ ਬਾਰੇ ਕੀਤੇ ਜਾਣ ਵਾਲੇ ਸੁਆਲਾਂ ਤੋਂ ਉਸਨੂੰ ਥੋੜ੍ਹੀ ਜੇਹੀ ਝਿਜਕ ਹੈ . | pa | indictts_pa_male | 5.264 | indictts_iitm | neutral | null | null | null | null |
audio/pa/indictts_pa_male_train_punjabimale_02223.wav | ਸੋਚੋ ਕਿ ਜੇ ਸੂਰਜ ਨਾ ਹੁੰਦਾ ਤਾਂ ਕੁੱਝ ਵੀ ਨਾ ਹੁੰਦਾ . | pa | indictts_pa_male | 3.87 | indictts_iitm | neutral | null | null | null | null |
audio/pa/indictts_pa_male_train_punjabimale_02224.wav | ਰਾਜ ਦੀ ਗੱਲ ਨਾਲ ਮੇਰਾ ਸਹਿਮਤ ਹੋਣਾ ਕੁਦਰਤੀ ਹੀ ਸੀ . | pa | indictts_pa_male | 3.803 | indictts_iitm | neutral | null | null | null | null |
audio/pa/indictts_pa_male_train_punjabimale_02225.wav | ਇਹ ਨਿਵੇਸ਼ ਪਿਛਲੇ ਸਾਲ ਤੋਂ ਮਨਜ਼ੂਰ ਕੀਤੇ ਗਏ ਨਿਵੇਸ਼ ਤੋਂ ਜ਼ਿਆਦਾ ਹੈ . | pa | indictts_pa_male | 4.727 | indictts_iitm | neutral | null | null | null | null |
audio/pa/indictts_pa_male_train_punjabimale_02226.wav | ਸਭ ਤੋਂ ਅਖ਼ੀਰ ਵਿਚ ਕੌਣ ਮਿਲਿਆ ? ਆਪਣੀ ਪੂਛ ਹਿਲਾਉਂਦਾ ਹੋਇਆ ਸ਼ੇਰ ਬੋਲਿਆ . | pa | indictts_pa_male | 5.42 | indictts_iitm | neutral | null | null | null | null |
audio/pa/indictts_pa_male_train_punjabimale_02227.wav | ਇਸ ਲਈ ਇਹ ਕਵਿਤਾ ਲੋਕਾਂ ਵਿਚ ਯਥਾਰਥ ਪਰਿਵਰਤਨ ਲਈ ਬੇਚੈਨੀ ਨਹੀਂ ਪੈਦਾ ਕਰ ਸਕੀ . | pa | indictts_pa_male | 6.315 | indictts_iitm | neutral | null | null | null | null |
audio/pa/indictts_pa_male_train_punjabimale_02228.wav | ਅੱਗੇ ਨਾਲੋਂ ਹੁਣ ਘਰ ਵਿਚ ਸੁਖ ਦੇ ਸਾਧਨ ਵੀ ਜ਼ਿਆਦਾ ਹਨ . | pa | indictts_pa_male | 4.042 | indictts_iitm | neutral | null | null | null | null |
audio/pa/indictts_pa_male_train_punjabimale_02229.wav | ਸੱਸੀ ਪੁੰਨੂੰ ਦੀ ਕਥਾ ਵਿਚ ਪ੍ਰਕ੍ਰਿਤਿਕ ਜੁਗਤਾਂ ਪ੍ਰਸਥਿਤੀਆਂ ਅਨੁਸਾਰ ਬਦਲਦੀਆਂ ਪ੍ਰਤੀਤ ਹੁੰਦੀਆਂ ਹਨ . | pa | indictts_pa_male | 7.291 | indictts_iitm | neutral | null | null | null | null |
audio/pa/indictts_pa_male_train_punjabimale_02230.wav | ਖੇਤੀ ਠਹਿਰਾਅ ਦਾ ਸ਼ਿਕਾਰ ਸੀ ਹਰੇ ਇਨਕਲਾਬ ਦੇ ਬੁਲਬੁਲੇ ਫੁੱਟ ਚੁੱਕੇ ਸਨ . | pa | indictts_pa_male | 5.368 | indictts_iitm | neutral | null | null | null | null |
audio/pa/indictts_pa_male_train_punjabimale_02231.wav | ਪੇਸ਼ ਹੋਏ ਨਾਟਕਾਂ ਵਿਚੋਂ ਸਾਰਿਆਂ ਦਾ ਪੱਧਰ ਬਸ ਗੁਜ਼ਾਰੇ ਲਾਇਕ ਹੀ ਸੀ . | pa | indictts_pa_male | 4.899 | indictts_iitm | neutral | null | null | null | null |
audio/pa/indictts_pa_male_train_punjabimale_02232.wav | ਭਾਸ਼ਾ ਤੇ ਧਰਮ ਦੇ ਨਾਂ ਉਤੇ ਲੋਕਾਂ ਨੂੰ ਵਰਗਲਾਉਂਦੀ ਹੈ . | pa | indictts_pa_male | 4.116 | indictts_iitm | neutral | null | null | null | null |
audio/pa/indictts_pa_male_train_punjabimale_02233.wav | ਅਗਲੇ ਹਫ਼ਤੇ ਉਹ ਅਕਸ਼ਕਾ ਨੂੰ ਲੈ ਗਿਆ ਬਰੇਲੀ . | pa | indictts_pa_male | 3.908 | indictts_iitm | neutral | null | null | null | null |
audio/pa/indictts_pa_male_train_punjabimale_02234.wav | ਬੁਨਿਆਦੀ ਪੁਸ਼ਾਕ ਵਿਚ ਸਾਰੇ ਪਾਤਰਾਂ ਲਈ ਇਕ ਢਿੱਲਾ ਜਿਹਾ ਕਾਲਾ ਪਜਾਮਾ ਜ਼ਰੂਰੀ ਹੈ . | pa | indictts_pa_male | 5.316 | indictts_iitm | neutral | null | null | null | null |
audio/pa/indictts_pa_male_train_punjabimale_02235.wav | ਰਾਤ ਦੀ ਰੋਟੀ ਖਾ ਕੇ ਜ਼ੋਰਾਵਰ ਸਿੰਘ ਹੋਸਟਲ ਜਾਣ ਲਈ ਚੱਲਣ ਲੱਗਾ . | pa | indictts_pa_male | 4.936 | indictts_iitm | neutral | null | null | null | null |
audio/pa/indictts_pa_male_train_punjabimale_02236.wav | ਪਰ ਕਿਧਰੇ ਉਸ ਵਿੱਚ ਸੁਣੇਸੁਣਾਏ ਵਿਚਾਰਾਂ ਤੇ ਨਿਰਭਰ ਕਰਨ ਦੀ ਰੁਚੀ ਵੀ ਦਿੱਸ ਆਉਂਦੀ ਹੈ . | pa | indictts_pa_male | 6.046 | indictts_iitm | neutral | null | null | null | null |
audio/pa/indictts_pa_male_train_punjabimale_02237.wav | ਮੈਂ ਆਪਣੇ ਸਹੁਰਿਆਂ ਨੂੰ ਆਪਣੇ ਤੇ ਹੋਰ ਭਾਰ ਨਹੀਂ ਪਾਉਣ ਦਿਆਂਗਾ . | pa | indictts_pa_male | 4.265 | indictts_iitm | neutral | null | null | null | null |
audio/pa/indictts_pa_male_train_punjabimale_02238.wav | ਜੇ ਤੁਸੀਂ ਠੀਕ ਸਮਝੋ ਤਾਂ ਕਿਸੇ ਨੂੰ ਉਥੇ ਭੇਜ ਦਿਉਚਾਰਜ ਲੈਣ ਲਈ . | pa | indictts_pa_male | 4.742 | indictts_iitm | neutral | null | null | null | null |
audio/pa/indictts_pa_male_train_punjabimale_02239.wav | ਉਹ ਆਪਣੀ ਇਸ ਗ਼ਲਤੀ ਦਾ ਨਤੀਜਾ ਭੁਗਤਣ ਨੂੰ ਤਿਆਰ ਹੈ ਤੇ ਭੁਗਤਦੀ ਹੈ . | pa | indictts_pa_male | 4.742 | indictts_iitm | neutral | null | null | null | null |
audio/pa/indictts_pa_male_train_punjabimale_02240.wav | ਸਥਿਤੀ ਨੂੰ ਸਾਂਭਣ ਲਈ ਫ਼ੌਜ ਬੁਲਾਉਣੀ ਪਈ ਸੀ . | pa | indictts_pa_male | 3.028 | indictts_iitm | neutral | null | null | null | null |
audio/pa/indictts_pa_male_train_punjabimale_02241.wav | ਸਾਮਰਾਜੀ ਬੈਨਰ ਹੇਠ , ਅਫਰੀਕਨ ਸਾਹਿਤਕ ਤੇ ਸਭਿਆਚਾਰਕ ਮਸਲੇ ਨਜਿੱਠਣ ਲਈ ਕਾਨਫ੍ਰੰਸਾਂ ਨਹੀਂ ਕਰਨੀਆਂ . | pa | indictts_pa_male | 7.783 | indictts_iitm | neutral | null | null | null | null |
audio/pa/indictts_pa_male_train_punjabimale_02242.wav | ਜੇਕਰ ਕੰਪਨੀ ਦੀ ਹੋਰ ਬ੍ਰਾਂਚ ਹੋਵੇ ਤਾਂ ਉਸ ਬ੍ਰਾਂਚ ਦਾ ਪੂਰਾ ਹਿਸਾਬ ਰਖਿਆ ਜਾਵੇ . | pa | indictts_pa_male | 5.353 | indictts_iitm | neutral | null | null | null | null |
audio/pa/indictts_pa_male_train_punjabimale_02243.wav | ਚਾਹ ਮੁਕਾ ਕੇ ਉਹ ਇਕ ਦਮ ਜਾਣ ਲਈ ਉਠ ਖੜ੍ਹਾ ਹੋਇਆ . | pa | indictts_pa_male | 3.982 | indictts_iitm | neutral | null | null | null | null |
audio/pa/indictts_pa_male_train_punjabimale_02244.wav | ਉਸ ਨੇ ਇਸ ਸਬੰਧੀ ਕੋਈ ਕਾਰਵਾਈ ਕਰਨੀ ਯੋਗ ਨਾ ਸਮਝੀ . | pa | indictts_pa_male | 4.206 | indictts_iitm | neutral | null | null | null | null |
audio/pa/indictts_pa_male_train_punjabimale_02245.wav | ਤੇ ਸ਼ਿਵ ਨੂੰ ਗੌਰੀ ਕੋਲੋਂ ਬਦਬੂ ਆਉਣ ਲੱਗ ਪਈ . | pa | indictts_pa_male | 3.662 | indictts_iitm | neutral | null | null | null | null |
audio/pa/indictts_pa_male_train_punjabimale_02246.wav | ਇਸੇ ਕਾਰਨ ਇਨ੍ਹਾਂ ਗੀਤਾਂ ਵਿਚ ਆਪਣੇ ਖਿਤੇ ਦੀ ਬੋਲੀ ਦੀ ਮੋਹਰ ਛਾਪ ਲੱਗੀ ਹੁੰਦੀ ਹੈ . | pa | indictts_pa_male | 6.17 | indictts_iitm | neutral | null | null | null | null |
audio/pa/indictts_pa_male_train_punjabimale_02247.wav | ਇਸ ਪ੍ਰਥਮ ਕਾਵਿਸੰਗ੍ਰਹਿ ਰਾਹੀਂ ਇਹਨਾਂ , ਭਾਰਤੀ ਪੰਜਾਬੀ ਕਾਵਿ ਸਾਹਿਤ ਵਿੱਚ ਮਾਣਯੋਗ ਸਥਾਨ ਬਣਾ ਲਿਆ . | pa | indictts_pa_male | 6.969 | indictts_iitm | neutral | null | null | null | null |
audio/pa/indictts_pa_male_train_punjabimale_02248.wav | ਘਰ ਦੀ ਸਵਾਣੀ ਨੂੰ ਨਿਸੰਗ ਹੋ ਕੇ ਹੌਲਦਾਰ ਆਖਦਾ , ਰਾਤੀਂ ਕਿਹੜੇ ਯਾਰ ਦੀਆਂ ਖ਼ਾਤਰਾਂ ਹੋਈਆਂ . | pa | indictts_pa_male | 6.625 | indictts_iitm | neutral | null | null | null | null |
audio/pa/indictts_pa_male_train_punjabimale_02249.wav | ਕੁਝ ਖਾਇਆ ਪੀਆ ਕਰ ਸ਼ੰਕਰ ਨੇ ਮੇਰੇ ਕਮਜ਼ੋਰ ਸਰੀਰ ਤੇ ਚੋਟ ਕੀਤੀ . | pa | indictts_pa_male | 5.364 | indictts_iitm | neutral | null | null | null | null |
audio/pa/indictts_pa_male_train_punjabimale_02250.wav | ਡਾਇਨਾਸੋਰਾਂ ਦਾ ਯੁੱਗ ਖਤਮ ਕਰਨ ਵਾਲੇ ਵੀ ਧਰਤੀ ਦੇ ਏਹੋ ਦੁਸਮਣ ਸਨ . | pa | indictts_pa_male | 5.292 | indictts_iitm | neutral | null | null | null | null |
audio/pa/indictts_pa_male_train_punjabimale_02251.wav | ਉਹ ਇਸ ਰਿਸ਼ਤੇ ਨੂੰ ਇੰਟਿਮੇਟ ਯੈੱਟ ਪਲੈਟੌਨਿਕ ਮੰਨਦਾ ਹੈ . | pa | indictts_pa_male | 4.331 | indictts_iitm | neutral | null | null | null | null |
audio/pa/indictts_pa_male_train_punjabimale_02252.wav | ਹੋ ਸਕਦਾ ਹੈ ਜੇ ਬਾਬਾ ਸੁਮੱਤ ਬਖਸ਼ੇ ਤਾਂ ਇਸ ਦਾ ਕੋਈ ਉਤਰ ਲੱਭ ਵੀ ਪਵੇ . | pa | indictts_pa_male | 5.853 | indictts_iitm | neutral | null | null | null | null |
audio/pa/indictts_pa_male_train_punjabimale_02253.wav | ਉਦਾਹਰਨ ਲਈ ਸੁਰਜੀਤ ਪਾਤਰ ਦੀ ਹੇਠ ਲਿਖੀ ਗ਼ਜ਼ਲ ਦੀ ਸੰਰਚਨਾ ਨੂੰ ਦੇਖਿਆ ਜਾ ਸਕਦਾ ਹੈ . | pa | indictts_pa_male | 6.404 | indictts_iitm | neutral | null | null | null | null |
audio/pa/indictts_pa_male_train_punjabimale_02254.wav | ਉਸ ਨੂੰ ਚਾਰ ਚੁਫੇਰਿਓਂ ਸੜੇ ਮਰੇ ਮਾਸ ਦਾ ਮੁਸ਼ਕ ਆਉਣ ਲੱਗ ਪੈਂਦਾ ਹੈ . | pa | indictts_pa_male | 5.331 | indictts_iitm | neutral | null | null | null | null |
audio/pa/indictts_pa_male_train_punjabimale_02255.wav | ਪਿਤਾ ਜੀ ਨੇ ਸੋਨੇ ਦਾ ਹਾਰ ਉਸ ਦੇ ਗਲ਼ ਵਿਚ ਪਾਇਆ . | pa | indictts_pa_male | 3.401 | indictts_iitm | neutral | null | null | null | null |
audio/pa/indictts_pa_male_train_punjabimale_02256.wav | ਇਸਨੂੰ ਇੰਨਬਿੰਨ ਅਪਨਾਉਣਾ ਦਫ਼ਤਰੀ ਕਲਚਰ ਦਾ ਇੱਕ ਹਿੱਸਾ ਹੈ . | pa | indictts_pa_male | 4.615 | indictts_iitm | neutral | null | null | null | null |
audio/pa/indictts_pa_male_train_punjabimale_02257.wav | ਕੁਸ਼ਤੀਆਂ ਵਿਚ ਸਤਪਾਲ ਸਿੰਘ ਨੇ ਸੋਨੇ ਦਾ ਤਮਗ਼ਾ ਜਿੱਤਿਆ . | pa | indictts_pa_male | 4.042 | indictts_iitm | neutral | null | null | null | null |
audio/pa/indictts_pa_male_train_punjabimale_02258.wav | ਮੇਰਾ ਹਸਪਤਾਲ ਅਜਿਹੇ ਖਰਗੋਸ਼ਾਂ ਨਾਲ ਭਰਿਆ ਪਿਆ ਹੈ ਜੋ ਲੋਕਾਂ ਵਲੋਂ ਸੁੱਟੇ ਗਏ ਹਨ . | pa | indictts_pa_male | 6.002 | indictts_iitm | neutral | null | null | null | null |
audio/pa/indictts_pa_male_train_punjabimale_02259.wav | ਹਾਂ , ਤੁਹਾਨੂੰ ਹਾਥੀ ਉੱਪਰ ਬੈਠਿਆਂ ਵੇਖ ਕੇ ਸ਼ੇਰ ਜ਼ਰੂਰ ਕੁਝ ਕਰ ਸਕਦਾ ਹੈ . | pa | indictts_pa_male | 5.689 | indictts_iitm | neutral | null | null | null | null |
audio/pa/indictts_pa_male_train_punjabimale_02260.wav | ਇਹ ਸਹੀ ਗ਼ਲਤ ਦੇ ਵਿੱਚ ਦੀ ਦੂਰੀ ਹੈ . | pa | indictts_pa_male | 2.969 | indictts_iitm | neutral | null | null | null | null |
audio/pa/indictts_pa_male_train_punjabimale_02261.wav | ਇਸ ਵਾਰ ਚੋਣਾਂ ਕਾਰਨ ਇਹ ਕਬੱਡੀ ਟੂਰਨਾਮੈਂਟ ਫਰਵਰੀ ਵਿਚ ਕਰਾਉਣਾ ਪਿਆ . | pa | indictts_pa_male | 5.391 | indictts_iitm | neutral | null | null | null | null |
audio/pa/indictts_pa_male_train_punjabimale_02262.wav | ਪਰ ਪ੍ਰਵਾਸ ਨਾਲ ਹਮੇਸ਼ਾ ਜ਼ਰੂਰੀ ਤੌਰ ਤੇ ਰਾਸ਼ਟਰੀਅਤਾ ਦਾ ਤਿਆਗ ਸ਼ਾਮਲ ਨਹੀਂ ਹੁੰਦਾ . | pa | indictts_pa_male | 6.665 | indictts_iitm | neutral | null | null | null | null |
audio/pa/indictts_pa_male_train_punjabimale_02263.wav | ਨਾ , ਭਰਾ ਤੋਂ ਬਗ਼ੈਰ ਉਹ ਦੁੱਧ ਨਹੀਂ ਪੀਂਦਾ . | pa | indictts_pa_male | 3.386 | indictts_iitm | neutral | null | null | null | null |
audio/pa/indictts_pa_male_train_punjabimale_02264.wav | ਇਹ ਗਰਮ , ਕੌੜਾ , ਹਲਕਾ , ਤਿੱਖਾ ਅਤੇ ਖੁਸ਼ਕ ਹੁੰਦਾ ਹੈ . | pa | indictts_pa_male | 4.213 | indictts_iitm | neutral | null | null | null | null |
audio/pa/indictts_pa_male_train_punjabimale_02265.wav | ਇਸ ਵਿਚ ਸ਼ਾਮਲ ਬੁੱਢੇ ਵੀ ਸ਼ਾਖਾ ਵਿਚ ਜਾਂਦੇ ਹਨ ਤਾਂ ਨਿੱਕਰਾਂ ਪਾਕੇ ਜਾਂਦੇ ਹਨ . | pa | indictts_pa_male | 5.174 | indictts_iitm | neutral | null | null | null | null |
audio/pa/indictts_pa_male_train_punjabimale_02266.wav | ਪੰਜਾਬ ਦੀ ਇਹ ਢਿੱਲੀ ਤੋਰ ਨੁਕਸਾਨਦੇਹ ਸਾਬਤ ਹੋਵੇਗੀ . | pa | indictts_pa_male | 4.265 | indictts_iitm | neutral | null | null | null | null |
audio/pa/indictts_pa_male_train_punjabimale_02267.wav | ਬੇਗ਼ਮ ਬੋਲੀ , ਕਿਉਂ ਨਹੀਂ ਭਾਈ ਸਾਹਬ , ਮੈਂ ਹੁਣੇ ਫਲ ਅਤੇ ਸੁੱਕੇ ਮੇਵੇ ਲਿਆਈ . | pa | indictts_pa_male | 5.383 | indictts_iitm | neutral | null | null | null | null |
audio/pa/indictts_pa_male_train_punjabimale_02268.wav | ਮਿਸਟਰ ਭਾਰਦਵਾਜ ਦੀ ਆਵਾਜ਼ ਸੁਣ ਕੇ ਮੈਂ ਆਪਣੇ ਖ਼ਿਆਲ ਤੋਂ ਜਾਗੀ . | pa | indictts_pa_male | 4.608 | indictts_iitm | neutral | null | null | null | null |
audio/pa/indictts_pa_male_train_punjabimale_02269.wav | ਮੁਗਲ ਇਹ ਵੀ ਸਮਝਦੇ ਹਨ ਕਿ ਇਸ ਗੁਰੂ ਕੋਲ ਗ਼ੈਬੀ ਤਾਕਤਾਂ ਹਨ . | pa | indictts_pa_male | 4.653 | indictts_iitm | neutral | null | null | null | null |
audio/pa/indictts_pa_male_train_punjabimale_02270.wav | ਬਾਹਰ ਦਰਖ਼ਤ ਹੇਠਾਂ ਨਾ ਚੱਲੀਏ ? ਸਿਮਰਨ ਨੇ ਇਕ ਬੇਚੈਨੀ ਜਿਹੀ ਮਹਿਸੂਸ ਕਰਦਿਆਂ ਪੁੱਛਿਆ . | pa | indictts_pa_male | 5.8 | indictts_iitm | neutral | null | null | null | null |
audio/pa/indictts_pa_male_train_punjabimale_02271.wav | ਜੀ ਇਸ ਮਸਲੇ ਨੂੰ ਤਫ਼ਸੀਲ ਨਾਲ ਸਮਝਣ ਦੀ ਲੋੜ ਹੈ . | pa | indictts_pa_male | 4.265 | indictts_iitm | neutral | null | null | null | null |
audio/pa/indictts_pa_male_train_punjabimale_02272.wav | ਪਤੀ ਦੀ ਉਮਰ ਦਾ ਘੱਟ ਹੋਣਾ ਹੋਰ ਵੀ ਜ਼ਿਆਦਾ ਖਤਰਨਾਕ ਹੈ . | pa | indictts_pa_male | 4.198 | indictts_iitm | neutral | null | null | null | null |
audio/pa/indictts_pa_male_train_punjabimale_02273.wav | ਮੈਨੂੰ ਦਿੱਲੀ ਵਿੱਚ ਉਸ ਨਾਲ ਹੋਈ ਆਪਣੀ ਮੁਲਾਕਾਤ ਦਾ ਖ਼ਿਆਲ ਆਇਆ . | pa | indictts_pa_male | 4.586 | indictts_iitm | neutral | null | null | null | null |
audio/pa/indictts_pa_male_train_punjabimale_02274.wav | ਦੂਸਰਾ ਅਜਿਹਾ ਹੀ ਦੁੱਖ ਉਸਨੂੰ ਓ ਕਾਨਰ ਨਾਲ ਝਗੜਨ ਕਰਕੇ ਹੋਇਆ . | pa | indictts_pa_male | 4.683 | indictts_iitm | neutral | null | null | null | null |
audio/pa/indictts_pa_male_train_punjabimale_02275.wav | ਇਸ ਤਰ੍ਹਾਂ ਮਜ਼ਦੂਰੀ ਦੀ ਦਰ ਵਿੱਚ ਪਰਿਵਰਤਨ ਆਉਂਦਾ ਰਹਿੰਦਾ ਹੈ . | pa | indictts_pa_male | 4.258 | indictts_iitm | neutral | null | null | null | null |
audio/pa/indictts_pa_male_train_punjabimale_02276.wav | ਉਹਦੇ ਮੁਕਾਬਲੇ ਚ ਸਤਵੰਜਾ ਵਰ੍ਹਿਆਂ ਦੀ ਈਜ਼ਾ ਤ੍ਰੇਲਧੁੱਪੀ ਲਗਦੀ ਸੀ . | pa | indictts_pa_male | 5.145 | indictts_iitm | neutral | null | null | null | null |
audio/pa/indictts_pa_male_train_punjabimale_02277.wav | ਇਹ ਗੱਲ ਮੀਡੀਆ ਵਿਚ ਆਉਣ ਨਾਲ ਰਾਜ਼ , ਰਾਜ਼ ਨਾ ਰਿਹਾ . | pa | indictts_pa_male | 4.101 | indictts_iitm | neutral | null | null | null | null |
audio/pa/indictts_pa_male_train_punjabimale_02278.wav | ਇਸ ਸੰਕਲਪੀ ਵੰਡ ਵਿਚ ਕੇਵਲ ਮੁਸਲਮਾਨ ਅਤੇ ਗ਼ੈਰਮੁਸਲਮਾਨ ਆਬਾਦੀ ਨੂੰ ਹੀ ਮੁੱਖ ਰੱਖਿਆ ਗਿਆ ਸੀ . | pa | indictts_pa_male | 6.471 | indictts_iitm | neutral | null | null | null | null |
audio/pa/indictts_pa_male_train_punjabimale_02279.wav | ਪਿੰਡ ਤੋਂ ਬਾਹਰ ਸੜਕ ਉੱਤੇ ਇਕ ਬੈਂਕ ਵੀ ਬਣਾ ਦਿੱਤਾ ਗਿਆ ਸੀ . | pa | indictts_pa_male | 4.004 | indictts_iitm | neutral | null | null | null | null |
audio/pa/indictts_pa_male_train_punjabimale_02280.wav | ਨੱਕ ਵੱਡਾ ਹੈ ਤੇ ਖੱਬੀ ਅੱਖ ਹੇਠਾਂ ਮਹੁਕਾ ਹੈ . | pa | indictts_pa_male | 3.758 | indictts_iitm | neutral | null | null | null | null |
audio/pa/indictts_pa_male_train_punjabimale_02281.wav | ਗੁਆਂਢੀ ਤਹਿਸੀਲ ਅਜਨਾਲ਼ਾ ਵਿੱਚ ਪਿੰਡ ਜਸਤਰਵਾਲ ਛੀਨਾ ਮੌਜੂਦ ਹੈ . | pa | indictts_pa_male | 5.092 | indictts_iitm | neutral | null | null | null | null |
audio/pa/indictts_pa_male_train_punjabimale_02282.wav | ਕਾਗ਼ਜ਼ਾਂ ਵਿਚ ਮੈਥੋਂ ਇਕ ਸਾਲ ਛੇ ਮਹੀਨੇ ਛੋਟਾ ਸੀ . | pa | indictts_pa_male | 4.176 | indictts_iitm | neutral | null | null | null | null |
audio/pa/indictts_pa_male_train_punjabimale_02283.wav | ਉਨ੍ਹਾਂ ਮੁਢਲੀ ਸਿੱਖਿਆ ਨਿਹਾਲ ਸਿੰਘ ਵਾਲਾ ਅਤੇ ਉਚੇਰੀ ਸਿੱਖਿਆ ਪਟਿਆਲਾ ਤੋਂ ਪ੍ਰਾਪਤ ਕੀਤੀ . | pa | indictts_pa_male | 6.265 | indictts_iitm | neutral | null | null | null | null |
audio/pa/indictts_pa_male_train_punjabimale_02284.wav | ਹਰਦਿਆਲ ਸਿੰਘ ਦੀਆਂ ਲੋੜਾਂ ਬਹੁਤ ਸੀਮਿਤ ਸਨ . | pa | indictts_pa_male | 3.334 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.