file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_02285.wav | ਉਨ੍ਹਾਂ ਨੇ ਭਾਰਤ ਦੇ ਘਰੇਲੂ ਲਘੂ ਉਦਯੋਗ ਖ਼ਤਮ ਕਰਕੇ ਵੱਡੇ ਪੈਮਾਨੇ ਉੱਤੇ ਉਦਯੋਗ ਲਗਵਾਏ ਸਨ . | pa | indictts_pa_male | 6.866 | indictts_iitm | neutral | null | null | null | null |
audio/pa/indictts_pa_male_train_punjabimale_02286.wav | ਇਕੱਲੀ ਸਿਰਫ਼ ਮੈਂ ਹੀ ਜਾਣਦੀ ਸਾਂ ਕਿ ਉਹ ਕੌਣ ਸੀ ਤੇ ਕਿਸ ਵੱਲੋਂ ਆਇਆ ਸੀ . | pa | indictts_pa_male | 5.525 | indictts_iitm | neutral | null | null | null | null |
audio/pa/indictts_pa_male_train_punjabimale_02287.wav | ਉਨ੍ਹਾਂ ਤੁਰੰਤ ਕਿਹਾ , ਸਰਬ ਜੀਤ ਉਥੇ ਬੈਠਾ ਕੀ ਕਰਦਾ ਏ ? ਉਹਨੂੰ ਇਥੇ ਬੁਲਾਉ . | pa | indictts_pa_male | 5.811 | indictts_iitm | neutral | null | null | null | null |
audio/pa/indictts_pa_male_train_punjabimale_02288.wav | ਪੁੰਜ ਨੇ ਕਿਹਾ ਕਿ ਸਾਹਨੀ ਵਲੋਂ ਖੁਦ ਹੀ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ . | pa | indictts_pa_male | 5.274 | indictts_iitm | neutral | null | null | null | null |
audio/pa/indictts_pa_male_train_punjabimale_02289.wav | ਗਾਲਿਬ ਦਾ ਇਹ ਸ਼ਿਅਰ ਅਜੇਹੇ ਦੁਆਲੇ ਚ ਅਰਥਹੀਣ ਸੀ . | pa | indictts_pa_male | 4.103 | indictts_iitm | neutral | null | null | null | null |
audio/pa/indictts_pa_male_train_punjabimale_02290.wav | ਅਫਰੀਦੀ ਨੇ ਕਿਹਾ ਕਿ ਆਸਟ੍ਰੇਲੀਆ ਵਿਰੁੱਧ ਖਿਡਾਰੀ ਮਾਨਸਿਕ ਤੌਰ ਤੇ ਤਿਆਰ ਨਹੀਂ ਸਨ . | pa | indictts_pa_male | 5.6 | indictts_iitm | neutral | null | null | null | null |
audio/pa/indictts_pa_male_train_punjabimale_02291.wav | ਸ਼ਾਇਦ ਗ਼ਦਰ ਕਵਿਤਾ ਅਤੇ ਜੁਝਾਰ ਕਵਿਤਾ ਦੀ ਪ੍ਰਸਥਿਤੀ ਰੂਪੀ ਸਾਂਝ ਹੈ . | pa | indictts_pa_male | 4.881 | indictts_iitm | neutral | null | null | null | null |
audio/pa/indictts_pa_male_train_punjabimale_02292.wav | ਸੁਹਜਸੁਆਦ ਦਾ ਸਭਿਆਚਾਰ ਸੂਖ਼ਮ ਭਾਵੀ ਭਾਵਨਾਵਾਂ ਨੂੰ ਸਿਰਜਣਾਤਮਿਕ ਪੱਖਾਂ ਦੀ ਪਹਿਚਾਣ ਕਰਵਾਉਂਦਾ ਹੈ . | pa | indictts_pa_male | 7.555 | indictts_iitm | neutral | null | null | null | null |
audio/pa/indictts_pa_male_train_punjabimale_02293.wav | ਇਸ ਟੂਰਨਾਮੈਂਟ ਦਾ ਉਦਘਾਟਨ ਡੀਐਮਡਬਲਿਯੂ ਪਟਿਆਲਾ ਦੇ ਮੁੱਖ ਪ੍ਰਬੰਧਕੀ ਅਫਸਰ ਸ੍ਰੀ ਏਕੇ ਕੰਸਲ ਨੇ ਕੀਤਾ . | pa | indictts_pa_male | 8.36 | indictts_iitm | neutral | null | null | null | null |
audio/pa/indictts_pa_male_train_punjabimale_02294.wav | ਗੁਰੂ ਨਾਨਕ ਪਰਮਾਰਥ ਰਾਹੀਂ ਉਹਨਾਂ ਵਸਤਾਂ ਦੀ ਛਿਣ ਭੰਗਰੀ ਸਾਰਥਕਤਾ ਦੀ ਸੋਝੀ ਕਰਾਉਂਦੇ ਹਨ . | pa | indictts_pa_male | 6.473 | indictts_iitm | neutral | null | null | null | null |
audio/pa/indictts_pa_male_train_punjabimale_02295.wav | ਇਥੇ ਮੇਰੇ ਲਈ ਸਖ਼ਤ ਪਰੀਖਿਆ ਦੀ ਘੜੀ ਆ ਪਹੁੰਚੀ ਹੈ . | pa | indictts_pa_male | 3.736 | indictts_iitm | neutral | null | null | null | null |
audio/pa/indictts_pa_male_train_punjabimale_02296.wav | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਸਫ਼ਾਰੀ ਵੀ ਬਰਾਮਦ ਕੀਤੀ ਹੈ . | pa | indictts_pa_male | 4.411 | indictts_iitm | neutral | null | null | null | null |
audio/pa/indictts_pa_male_train_punjabimale_02297.wav | ਉਹਨੇ ਜੀਨ ਅਤੇ ਮਰਦਾਂ ਵਾਲੀ ਸਫ਼ੈਦ ਕਮੀਜ਼ ਪਹਿਨ ਰੱਖੀ ਸੀ . | pa | indictts_pa_male | 4.434 | indictts_iitm | neutral | null | null | null | null |
audio/pa/indictts_pa_male_train_punjabimale_02298.wav | ਉਦਾਸੀ ਤੇ ਉਮੀਦ , ਆਸ਼ਾ ਤੇ ਖੁਸ਼ੀ ਦਾ ਸਫ਼ਰ ਕਰਦਾ ਹੈ . | pa | indictts_pa_male | 4.165 | indictts_iitm | neutral | null | null | null | null |
audio/pa/indictts_pa_male_train_punjabimale_02299.wav | ਇਸ ਵਿੱਚ ਅਟਵਾਲ ਤੂੰ ਚਲੇ ਗਿਆ ਤਾਂ ਮੁੜ ਸਾਡੇ ਵਿਚਕਾਰ ਝਗੜਾ ਰਹਿਣ ਲੱਗਿਆ . | pa | indictts_pa_male | 5.256 | indictts_iitm | neutral | null | null | null | null |
audio/pa/indictts_pa_male_train_punjabimale_02300.wav | ਇਕ ਢੰਗ ਨਾਲ ਇਹ ਵਿਸ਼ਿਸ਼ਟ ਸਥਿਤੀ ਪਰਵਾਸੀ ਔਰਤ ਲਈ ਜ਼ਿਆਦਾ ਗੰਭੀਰ ਹੁੰਦੀ ਹੈ . | pa | indictts_pa_male | 6.043 | indictts_iitm | neutral | null | null | null | null |
audio/pa/indictts_pa_male_train_punjabimale_02301.wav | ਔਰਤਾਂ ਦੇ ਬਾਰੇ ਕੋਈ ਜ਼ਿਕਰ ਨਹੀਂ ਸੀ ਹੁੰਦਾ . | pa | indictts_pa_male | 2.958 | indictts_iitm | neutral | null | null | null | null |
audio/pa/indictts_pa_male_train_punjabimale_02302.wav | ਇਸ ਮੌਕੇ ਉਨ੍ਹਾਂ ਦੇ ਨਾਲ ਬਿੱਲੂ ਕੁਲਾਰ ਵੀ ਮੌਜੂਦ ਸਨ . | pa | indictts_pa_male | 4.362 | indictts_iitm | neutral | null | null | null | null |
audio/pa/indictts_pa_male_train_punjabimale_02303.wav | ਸਧਾਰਨ ਲੋਕ ਇਹਨਾਂ ਦੀ ਉਦਾਰਹਣ ਦਿੰਦੇ ਹਨ ਜਾਂ ਫਿਰ ਨਕਲ ਕਰਦੇ ਹਨ . | pa | indictts_pa_male | 4.845 | indictts_iitm | neutral | null | null | null | null |
audio/pa/indictts_pa_male_train_punjabimale_02304.wav | ਪਰਿਵਾਰ ਦਾ ਹਰੇਕ ਜੀਅ ਉਨ੍ਹਾਂ ਤੋਂ ਅਸ਼ੀਰਵਾਦ ਲਏ ਬਿਨਾਂ ਕੋਈ ਕੰਮ ਨਹੀਂ ਸੀ ਕਰਦਾ . | pa | indictts_pa_male | 4.908 | indictts_iitm | neutral | null | null | null | null |
audio/pa/indictts_pa_male_train_punjabimale_02305.wav | ਮੀਰਾ ਨੇ ਦੇਖਿਆ ਮੰਮੀ ਇਹਨਾਂ ਪਲਾਂ ਵਿਚ ਕਈ ਵਰ੍ਹੇ ਬੁੱਢੀ ਹੋ ਗਈ ਸੀ . | pa | indictts_pa_male | 4.908 | indictts_iitm | neutral | null | null | null | null |
audio/pa/indictts_pa_male_train_punjabimale_02306.wav | ਪਲਸਟਿਲਾ ਇਕ ਖ਼ੁਰਾਕ ਮਾਹਵਾਰੀ ਦੀ ਦੇਰੀ ਲਈ ਦਿੱਤੀ . | pa | indictts_pa_male | 4.371 | indictts_iitm | neutral | null | null | null | null |
audio/pa/indictts_pa_male_train_punjabimale_02307.wav | ਉਨਾਂ ਨੇ ਉਥੇ ਇਕ ਯਹੂਦੀ ਲੜਕੀ ਨੂੰ ਬੰਸਰੀ ਵਜਾਉਂਦਿਆਂ ਵੀ ਵੇਖਿਆ . | pa | indictts_pa_male | 4.997 | indictts_iitm | neutral | null | null | null | null |
audio/pa/indictts_pa_male_train_punjabimale_02308.wav | ਤੇ ਜਦੋਂ ਦੁਪਹਿਰਾਂ ਢਲ ਗਈਆਂ , ਉਹਦੇ ਪੇਟ ਵਿਚ ਕੁਰਲਾਹਟ ਜਿਹਾ ਮੱਚ ਪਿਆ . | pa | indictts_pa_male | 5.265 | indictts_iitm | neutral | null | null | null | null |
audio/pa/indictts_pa_male_train_punjabimale_02309.wav | ਬੱਚੇ ਦੇ ਮੁੱਢਲੇ ਵਾਕ ਇਕ ਜਾਂ ਦੋ ਸ਼ਬਦਾਂ ਦੇ ਹੀ ਹੁੰਦੇ ਹਨ . | pa | indictts_pa_male | 4.881 | indictts_iitm | neutral | null | null | null | null |
audio/pa/indictts_pa_male_train_punjabimale_02310.wav | ਲੋਕਾਂ ਨੂੰ ਭਰੋਸਾ ਦੁਆਉਣਾ ਹੋਵੇਗਾ ਕਿ ਸ਼ੋਸ਼ਲ ਫਾਰੈਸਟ੍ਰੀ ਇਕ ਲਾਹੇਵੰਦ ਸਕੀਮ ਹੈ . | pa | indictts_pa_male | 6.508 | indictts_iitm | neutral | null | null | null | null |
audio/pa/indictts_pa_male_train_punjabimale_02311.wav | ਤਕਨੀਕ ਦੀ ਵਿਸ਼ੇਸ਼ਤਾ ਕਹਾਣੀ , ਨਾਟਕ ਜਾਂ ਨਾਵਲ ਦੀ ਰੋਚਕਤਾ ਨੂੰ ਸਥਿਰ ਰੱਖਣ ਵਿਚ ਹੈ . | pa | indictts_pa_male | 6.465 | indictts_iitm | neutral | null | null | null | null |
audio/pa/indictts_pa_male_train_punjabimale_02312.wav | ਸਖ਼ਤੀ ਨਾਲ ਉਹ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੇ . | pa | indictts_pa_male | 3.647 | indictts_iitm | neutral | null | null | null | null |
audio/pa/indictts_pa_male_train_punjabimale_02313.wav | ਇਸ ਤਰ੍ਹਾਂ ਇਸ ਨੇ ਗ਼ੈਰਸਿੱਖ ਤਬਕੇ ਨੂੰ ਆਪਣੇ ਤੋਂ ਬੇਮੁਖ ਕਰ ਦਿੱਤਾ . | pa | indictts_pa_male | 5.743 | indictts_iitm | neutral | null | null | null | null |
audio/pa/indictts_pa_male_train_punjabimale_02314.wav | ਪੁਰਾਣੇ ਲੋਕਾਂ ਪਾਸ ਗ਼ਲਤ ਧਾਰਨਾਵਾਂ ਦਾ ਆਪਣਾ ਥੱਬਾ ਸੀ . | pa | indictts_pa_male | 4.995 | indictts_iitm | neutral | null | null | null | null |
audio/pa/indictts_pa_male_train_punjabimale_02315.wav | ਇਸੇ ਲਈ ਤਾਂ ਡਾ ਏਨੀ ਬੇਸੰਟ ਨੇ ਕਿਹਾ ਸੀ ਭਾਰਤ ਅਧਿਆਤਮਕਤਾ ਦਾ ਦੇਸ਼ ਹੈ . | pa | indictts_pa_male | 6.806 | indictts_iitm | neutral | null | null | null | null |
audio/pa/indictts_pa_male_train_punjabimale_02316.wav | ਸਾਲ ਦੇ ਬਾਅਦ ਇਥੇ ਸਾਰੇ ਉਤਪਾਦਾਂ ਤੇ ਬਾਰ ਕੋਡ ਲਾਜ਼ਮੀ ਕਰ ਦਿੱਤਾ ਗਿਆ ਹੈ . | pa | indictts_pa_male | 5.657 | indictts_iitm | neutral | null | null | null | null |
audio/pa/indictts_pa_male_train_punjabimale_02317.wav | ਇਸ ਤਰ੍ਹਾਂ ਦਿਨੋਂਦਿਨ ਹਜ਼ਰਤ ਸ਼ੇਖ਼ ਦੀ ਮਹਿਮਾਂ ਵੱਧਦੀ ਗਈ . | pa | indictts_pa_male | 4.585 | indictts_iitm | neutral | null | null | null | null |
audio/pa/indictts_pa_male_train_punjabimale_02318.wav | ਪ੍ਰੈਸ ਲਈ ਮੁਨਸ਼ੀ ਜੀ ਨੂੰ ਇਕ ਢੁਕਵਾਂ ਮਕਾਨ ਮਿਲ ਗਿਆ ਹੈ . | pa | indictts_pa_male | 4.533 | indictts_iitm | neutral | null | null | null | null |
audio/pa/indictts_pa_male_train_punjabimale_02319.wav | ਵੇਖਿਆ ਜਾਂ ਸੁਣਿਆ ਕੋਈਕੋਈ ਦ੍ਰਿਸ਼ ਹਿਰਦੇ ਵਿਚ ਇਕ ਅਮਿੱਟ ਛਾਪ ਛੱਡ ਜਾਂਦਾ ਹੈ . | pa | indictts_pa_male | 6.714 | indictts_iitm | neutral | null | null | null | null |
audio/pa/indictts_pa_male_train_punjabimale_02320.wav | ਇਸੇ ਤਰ੍ਹਾਂ ਵਿਆਹ ਦੀ ਪੂਰੀ ਫਿਲਮ ਤਿਆਰ ਕੀਤੀ ਗਈ . | pa | indictts_pa_male | 4.374 | indictts_iitm | neutral | null | null | null | null |
audio/pa/indictts_pa_male_train_punjabimale_02321.wav | ਦੱਖਣੀ ਅਫ਼ਰੀਕਾ ਵਿਚ ਤਾਂ ਉਨ੍ਹਾਂ ਨੇ ਕਮਾਲ ਕਰ ਦਿੱਤਾ . | pa | indictts_pa_male | 4.487 | indictts_iitm | neutral | null | null | null | null |
audio/pa/indictts_pa_male_train_punjabimale_02322.wav | ਯੁਵਰਾਜ ਨੇ ਕਿਹਾ ਕਿ ਇਸ ਸਭ ਕੁਝ ਦੇ ਬਾਵਜੂਦ ਮੈਂ ਹਮੇਸ਼ਾਂ ਆਸ਼ਾਵਾਦੀ ਰਿਹਾ . | pa | indictts_pa_male | 6.266 | indictts_iitm | neutral | null | null | null | null |
audio/pa/indictts_pa_male_train_punjabimale_02323.wav | ਇਨ੍ਹਾਂ ਖ਼ਬਰਾਂ ਤੋਂ ਦੁਖੀ ਐਸ਼ ਨੇ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਪਣੀ ਗੱਲ ਰੱਖੀ . | pa | indictts_pa_male | 5.801 | indictts_iitm | neutral | null | null | null | null |
audio/pa/indictts_pa_male_train_punjabimale_02324.wav | ਦਰਜ਼ੀ ਨੇ ਬੜੀ ਸਾਵਧਾਨੀ ਨਾਲ ਤੌਲੀਏ ਵਿਚ ਲਪੇਟਿਆ ਤੇ ਰਾਜਮਹੱਲ ਵੱਲ ਲੈ ਕੇ ਟੁਰ ਪਿਆ . | pa | indictts_pa_male | 7.282 | indictts_iitm | neutral | null | null | null | null |
audio/pa/indictts_pa_male_train_punjabimale_02325.wav | ਪੈਲਾਗਰਾ ਦੇ ਮੁਢਲੇ ਲੱਛਣਾਂ ਨੂੰ ਛੇਤੀ ਪਛਾਣੋ , ਇਸ ਦਾ ਇਲਾਜ ਕੋਈ ਔਖਾ ਨਹੀਂ . | pa | indictts_pa_male | 6.358 | indictts_iitm | neutral | null | null | null | null |
audio/pa/indictts_pa_male_train_punjabimale_02326.wav | ਪਰ ਅੱਜ ਸਮੇਂ ਦੀ ਹੋਂਦ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ . | pa | indictts_pa_male | 5.113 | indictts_iitm | neutral | null | null | null | null |
audio/pa/indictts_pa_male_train_punjabimale_02327.wav | ਉਨ੍ਹਾਂ ਬਹਾਦਰੀ ਨਾਲ ਗ੍ਰਿਫ਼ਤਾਰੀਆਂ ਦਿੱਤੀਆਂ ਅਤੇ ਜੇਲ ਗਏ . | pa | indictts_pa_male | 4.226 | indictts_iitm | neutral | null | null | null | null |
audio/pa/indictts_pa_male_train_punjabimale_02328.wav | ਉਨ੍ਹਾਂ ਦਿਨਾਂ ਵਿਚ ਫੂਲ ਨਾਂ ਦਾ ਇੱਕ ਉਰਦੂ ਮਾਹਵਾਰੀ ਰਸਾਲਾ ਬੱਚਿਆਂ ਲਈ ਛਪਦਾ ਹੁੰਦਾ ਸੀ . | pa | indictts_pa_male | 7.057 | indictts_iitm | neutral | null | null | null | null |
audio/pa/indictts_pa_male_train_punjabimale_02329.wav | ਕਹਿੰਦੇ , ਹੁਣ ਮੈਂ ਧੀ ਦੇ ਘਰ ਦਾ ਅੰਨ ਤਾਂ ਛੁਹ ਨਹੀਂ ਸਕਦਾ . | pa | indictts_pa_male | 4.868 | indictts_iitm | neutral | null | null | null | null |
audio/pa/indictts_pa_male_train_punjabimale_02330.wav | ਚਿੱਠੀ ਵਿੱਚ ਲਿਖੇ ਸ਼ਬਦ ਮੇਰੇ ਦਿਮਾਗ਼ ਤੇ ਫਿਰ ਭਾਰੂ ਹੋ ਗਏ ਹਨ . | pa | indictts_pa_male | 4.805 | indictts_iitm | neutral | null | null | null | null |
audio/pa/indictts_pa_male_train_punjabimale_02331.wav | ਪਰ ਹਾਕੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ . | pa | indictts_pa_male | 3.584 | indictts_iitm | neutral | null | null | null | null |
audio/pa/indictts_pa_male_train_punjabimale_02332.wav | ਅਸੀਂ ਆਪਣੇ ਨੇੜ ਨਾਲ਼ ਆਸਾਨੀ ਨਾਲ਼ ਜੁੜ ਜਾਂਦੇ ਹਾਂ . | pa | indictts_pa_male | 4.781 | indictts_iitm | neutral | null | null | null | null |
audio/pa/indictts_pa_male_train_punjabimale_02333.wav | ਬਾਂਸ ਦੀ ਪੌੜੀ ਲਾ ਕੇ ਉਹ ਸ਼ਾਮ ਨੂੰ ਬਿਸਤਰਾ ਚੜ੍ਹਾਉਂਦਾ ਤਾਂ ਉਹਨੂੰ ਬਿਮਲਾ ਯਾਦ ਆਉਂਦੀ . | pa | indictts_pa_male | 6.431 | indictts_iitm | neutral | null | null | null | null |
audio/pa/indictts_pa_male_train_punjabimale_02334.wav | ਬੰਦੇ ਦੀ ਚੀਖ਼ ਇਨ੍ਹਾਂ ਵਸਤੂਆਂ ਹੇਠਾਂ ਦੱਬੀ ਜਾ ਰਹੀ ਹੈ . | pa | indictts_pa_male | 4.473 | indictts_iitm | neutral | null | null | null | null |
audio/pa/indictts_pa_male_train_punjabimale_02335.wav | ਇਸ ਥਾਂ ਤੋਂ ਗੋਬਿੰਦ ਘਾਟ ਕੋਈ ਡੇਢ ਘੰਟੇ ਦਾ ਪੈਦਲ ਰਸਤਾ ਹੈ . | pa | indictts_pa_male | 5.025 | indictts_iitm | neutral | null | null | null | null |
audio/pa/indictts_pa_male_train_punjabimale_02336.wav | ਚਾਰੇ ਪਾਸੇ ਜਾਨਵਰਾਂ ਦੀ ਸੁੱਕੀ ਚਮੜੀ ਦੇ ਢੇਰ ਲੱਗੇ ਸਨ . | pa | indictts_pa_male | 4.721 | indictts_iitm | neutral | null | null | null | null |
audio/pa/indictts_pa_male_train_punjabimale_02337.wav | ਇਸ ਜੀਵਨੀ ਵਿੱਚੋਂ ਮੇਰੀ ਵਾਰਤਕ ਦੇ ਕੁਝ ਨਮੂਨੇ ਸੁਣੋਗੇ ? ਮੈਂ , ਜ਼ਰੂਰ . | pa | indictts_pa_male | 6.176 | indictts_iitm | neutral | null | null | null | null |
audio/pa/indictts_pa_male_train_punjabimale_02338.wav | ਆਸ਼ੂਤੋਸ਼ ਗੋਵਾਰੀਕਰ ਨੂੰ ਜੋਧਾ ਅਕਬਰ ਦੇ ਨਿਰਦੇਸ਼ਨ ਲਈ ਸਰਵਸ੍ਰੇਸ਼ਟ ਨਿਰਦੇਸ਼ਕ ਚੁਣਿਆ ਗਿਆ ਹੈ . | pa | indictts_pa_male | 8.439 | indictts_iitm | neutral | null | null | null | null |
audio/pa/indictts_pa_male_train_punjabimale_02339.wav | ਥੈਂਕ ਯੂ ਸਰ ਕਹਿੰਦੇ ਹੋਏ ਮਲਿਕ ਨੇ ਕਾਜੂ ਦੀ ਪਲੇਟ ਉਹਦੇ ਮੂਹਰੇ ਕੀਤੀ . | pa | indictts_pa_male | 5.92 | indictts_iitm | neutral | null | null | null | null |
audio/pa/indictts_pa_male_train_punjabimale_02340.wav | ਗਣਕ ਛੰਦਾਂ ਤੇ ਵਰਣਕ ਛੰਦਾਂ ਦੀ ਪਛਾਣ ਮੈਨੂੰ ਉਹਨਾਂ ਨੇ ਹੀ ਕਰਵਾਈ ਸੀ . | pa | indictts_pa_male | 5.834 | indictts_iitm | neutral | null | null | null | null |
audio/pa/indictts_pa_male_train_punjabimale_02341.wav | ਵਕੀਲ ਤੋਂ ਸਿਆਸਤਦਾਨ ਬਣੇ ਇਸ ਵਿਅਕਤੀ ਨਾਲੋਂ ਤਾਂ ਗੈਂਡੇ ਦੀ ਚਮੜੀ ਵਧੇਰੇ ਨਰਮ ਹੈ . | pa | indictts_pa_male | 7.056 | indictts_iitm | neutral | null | null | null | null |
audio/pa/indictts_pa_male_train_punjabimale_02342.wav | ਬਾਜ਼ਾਰ ਦੀ ਹਰ ਗਲੀ ਦੀਆਂ ਨੁਕਰਾਂ ਤੇ ਫ਼ੌਜ ਪਹਿਰਾ ਦੇ ਰਹੀ ਸੀ . | pa | indictts_pa_male | 4.97 | indictts_iitm | neutral | null | null | null | null |
audio/pa/indictts_pa_male_train_punjabimale_02343.wav | ਹਰ ਨਾਵਲ ਵਿੱਚ ਬਿਰਤਾਂਤਕ ਅੰਸ਼ਾਂ ਦੇ ਨਾਲਨਾਲ ਗ਼ੈਰਬਿਰਤਾਂਤਕ ਅੰਸ਼ ਵੀ ਮਿਲਦੇ ਹਨ . | pa | indictts_pa_male | 6.824 | indictts_iitm | neutral | null | null | null | null |
audio/pa/indictts_pa_male_train_punjabimale_02344.wav | ਖੁਦਾਈ ਕਰਦਿਆਂ ਇੱਕ ਮੁਟਿਆਰ ਦਾ ਸਬੂਤਾ ਢਾਂਚਾ ਮਿਲਿਆ ਹੈ . | pa | indictts_pa_male | 4.714 | indictts_iitm | neutral | null | null | null | null |
audio/pa/indictts_pa_male_train_punjabimale_02345.wav | ਸਾਰਿਆਂ ਨੂੰ ਪਤਾ ਸੀ ਕਿ ਵਾਹਿਗੁਰੂ ਦੀ ਸਹੁੰ ਝੂਠੀ ਵੀ ਖਾਧੀ ਜਾ ਸਕਦੀ ਸੀ . | pa | indictts_pa_male | 5.544 | indictts_iitm | neutral | null | null | null | null |
audio/pa/indictts_pa_male_train_punjabimale_02346.wav | ਸਗੋਂ ਖ਼ਤਰਾ ਸਿਰ ਤੇ ਆ ਖੜ੍ਹਾ ਹੋਣ ਸਮੇਂ ਮੋਰਚਾ ਲਾਉਣ ਲਈ ਤੱਤਪਰ ਹੁੰਦੇ ਹਨ . | pa | indictts_pa_male | 5.792 | indictts_iitm | neutral | null | null | null | null |
audio/pa/indictts_pa_male_train_punjabimale_02347.wav | ਪਾਪ ਜਾਂ ਪੁੰਨ , ਗੁਨਾਹ ਜਾਂ ਛਲ ਕਪਟ ਕੀ ਹੈ . | pa | indictts_pa_male | 4.131 | indictts_iitm | neutral | null | null | null | null |
audio/pa/indictts_pa_male_train_punjabimale_02348.wav | ਕਦੇ ਉਹ ਹੌਲਾ ਹੋ ਜਾਂਦਾ , ਫਿਰ ਤੇਜ਼ ਹੋ ਜਾਂਦਾ . | pa | indictts_pa_male | 3.567 | indictts_iitm | neutral | null | null | null | null |
audio/pa/indictts_pa_male_train_punjabimale_02349.wav | ਇਸੇ ਕਾਰਨ ਨਹਿਰੂ ਮੌਨ ਧਾਰਨ ਕਰੀ ਬੈਠੇ ਸਨ . | pa | indictts_pa_male | 4.154 | indictts_iitm | neutral | null | null | null | null |
audio/pa/indictts_pa_male_train_punjabimale_02350.wav | ਪ੍ਰਤੀਕ , ਵਿਵਿਧ ਅਰਥਾਂ ਦਾ ਧਾਰਨੀ ਸ਼ਬਦ ਹੈ . | pa | indictts_pa_male | 3.876 | indictts_iitm | neutral | null | null | null | null |
audio/pa/indictts_pa_male_train_punjabimale_02351.wav | ਕੰਮ ਦੇ ਨਾਲਨਾਲ ਅਫ਼ਸਰ ਨੂੰ ਸਲਾਮ ਕਰਨੀ ਵੀ ਜ਼ਰੂਰੀ ਹੈ . | pa | indictts_pa_male | 4.987 | indictts_iitm | neutral | null | null | null | null |
audio/pa/indictts_pa_male_train_punjabimale_02352.wav | ਤੁਰਕੀ ਵਿੱਚ ਉਰਦੂ ਦਾ ਮਤਲਬ ਹੈ ਆਮ ਲੋਕਾਂ ਦੀ ਜ਼ਬਾਨ . | pa | indictts_pa_male | 5.121 | indictts_iitm | neutral | null | null | null | null |
audio/pa/indictts_pa_male_train_punjabimale_02353.wav | ਮੈਨੂੰ ਲੱਗਦਾ ਹੈ ਜਿਵੇਂ ਕੋਈ ਆਪਣੀ ਮਾਂ ਨੂੰ ਗਾਲ੍ਹਾਂ ਕੱਢ ਰਿਹਾ ਹੁੰਦਾ ਹੈ . | pa | indictts_pa_male | 5.801 | indictts_iitm | neutral | null | null | null | null |
audio/pa/indictts_pa_male_train_punjabimale_02354.wav | ਇਸ ਮੇਲੇ ਦਾ ਉਦਘਾਟਨ ਕਮਿਸ਼ਨਰ ਪਟਿਆਲਾ ਮੰਡਲ ਸ੍ਰੀ ਐਸਆਰ ਲੱਧੜ ਨੇ ਕੀਤਾ . | pa | indictts_pa_male | 6.413 | indictts_iitm | neutral | null | null | null | null |
audio/pa/indictts_pa_male_train_punjabimale_02355.wav | ਹੁਣ ਉਹ ਉਸ ਜ਼ਮੀਨ ਦੇ ਗ਼ੈਰ ਮੌਰੂਸੀ ਕਹਾਉਂਦੇ ਨੇ . | pa | indictts_pa_male | 5.178 | indictts_iitm | neutral | null | null | null | null |
audio/pa/indictts_pa_male_train_punjabimale_02356.wav | ਪਰ ਇਹ ਨਿਵੇਕਲੀ ਤੇ ਸੁਤੰਤਰ ਹੋਣ ਦੀ ਬਜਾਏ ਸਾਪੇਖ ਸੁਤੰਤਰ ਹੈ , ਨਿਰਪੇਖ ਸੁਤੰਤਰ ਬਿਲਕੁਲ ਨਹੀਂ . | pa | indictts_pa_male | 7.528 | indictts_iitm | neutral | null | null | null | null |
audio/pa/indictts_pa_male_train_punjabimale_02357.wav | ਪ੍ਰਿੰ ਤੇਜਾ ਸਿੰਘ ਵੀ ਜੁਗਤ ਨੂੰ ਅਪਣਾਉਂਦਾ ਹੈ . | pa | indictts_pa_male | 3.982 | indictts_iitm | neutral | null | null | null | null |
audio/pa/indictts_pa_male_train_punjabimale_02358.wav | ਗੋਲਾ , ਸਨੌਰ ਨੰਬਰ ਤੇ ਉਮਰਾਨ ਕਿਸਮਾਂ , ਉਤਪਾਦਕਾਂ ਤੇ ਖਪਤਕਾਰਾਂ ਦੀ ਪਸੰਦ ਬਣ ਚੁੱਕੀਆਂ ਹਨ . | pa | indictts_pa_male | 7.605 | indictts_iitm | neutral | null | null | null | null |
audio/pa/indictts_pa_male_train_punjabimale_02359.wav | ਉਹ ਲਭਦਾ ਢੂੰਡਦਾ ਦੀਵਾਲੀ ਤੇ ਹਰਿਦੁਆਰ ਪਹੁੰਚਦਾ ਹੈ . | pa | indictts_pa_male | 4.2 | indictts_iitm | neutral | null | null | null | null |
audio/pa/indictts_pa_male_train_punjabimale_02360.wav | ਕੁੱਝ ਲੋਕ ਤਾਂ ਇੱਕ ਚੁੱਭੀ ਮਾਰ ਕੇ ਹੀ ਬਾਹਰ ਆ ਜਾਂਦੇ ਹਨ . | pa | indictts_pa_male | 4.019 | indictts_iitm | neutral | null | null | null | null |
audio/pa/indictts_pa_male_train_punjabimale_02361.wav | ਤਮਿਲ ਵਾਲੇ ਲਿਖਣਗੇ ਤਾਂ ਅੰਕੇ , ਪਰ ਬੋਲਣਗੇ ਅੰਗੇ . | pa | indictts_pa_male | 4.306 | indictts_iitm | neutral | null | null | null | null |
audio/pa/indictts_pa_male_train_punjabimale_02362.wav | ਜਲੰਧਰ ਦੂਰਦਰਸ਼ਨ ਦੀ ਸਥਾਪਨਾ ਪਿੱਛੋਂ ਉਹ ਦੂਰਦਰਸ਼ਨ ਤੋਂ ਗਾਉਣ ਲੱਗੀ . | pa | indictts_pa_male | 5.582 | indictts_iitm | neutral | null | null | null | null |
audio/pa/indictts_pa_male_train_punjabimale_02363.wav | ਮੈਂ ਮਾਂ ਕੋਲ਼ੇ ਗਈ ਸੀ… ! ਉਹ ਉਸ ਦੇ ਗਲ਼ ਲੱਗੀ ਆਖ ਰਹੀ ਸੀ . | pa | indictts_pa_male | 5.529 | indictts_iitm | neutral | null | null | null | null |
audio/pa/indictts_pa_male_train_punjabimale_02364.wav | ਕਹਿੰਦੇ , ਜਿਵੇਂ ਤੁਹਾਡੇ ਮਾਪੇ ਤੇ ਭਰਾ ਨਾਲ਼ ਕੀਤਾ , ਵੈਸਾ ਹੀ ਤੁਹਾਡੇ ਨਾਲ਼ ਵੀ ਕਰ ਦੇਵਾਂਗੇ . | pa | indictts_pa_male | 7.643 | indictts_iitm | neutral | null | null | null | null |
audio/pa/indictts_pa_male_train_punjabimale_02365.wav | ਖਾਣਪੀਣ ਦਾ ਸ਼ੌਕੀਨ ਹੋਣ ਕਾਰਨ ਕਾਫੀ ਪਹਿਲਵਾਨੀ ਨਸਲ ਦਾ ਮਝੈਲ ਦਿਖਾਈ ਦਿੰਦਾ ਹੈ . | pa | indictts_pa_male | 5.146 | indictts_iitm | neutral | null | null | null | null |
audio/pa/indictts_pa_male_train_punjabimale_02366.wav | ਭਾਰਤ ਵਿਚ ਟਾਈਟੈਨਿਕ ਨੇ ਤਗੜਾ ਕਾਰੋਬਾਰ ਕੀਤਾ ਸੀ . | pa | indictts_pa_male | 3.983 | indictts_iitm | neutral | null | null | null | null |
audio/pa/indictts_pa_male_train_punjabimale_02367.wav | ਇਹ ਸਾਡੀ ਸੁਣਨ ਸ਼ਕਤੀ ਤੋਂ ਕਿਤੇ ਵੱਧ ਗਤੀ ਦੀਆਂ ਪਰਾਧੁਨੀ ਅਵਾਜ਼ਾਂ ਕੱਢਦੇ ਹਨ . | pa | indictts_pa_male | 6.021 | indictts_iitm | neutral | null | null | null | null |
audio/pa/indictts_pa_male_train_punjabimale_02368.wav | ਹਰ ਕੋਈ ਢਾਰਸ ਦੇ ਬੋਲ ਹੀ ਬੋਲ ਰਿਹਾ ਸੀ . | pa | indictts_pa_male | 3.285 | indictts_iitm | neutral | null | null | null | null |
audio/pa/indictts_pa_male_train_punjabimale_02369.wav | ਮਾਓਵਾਦੀ ਹਿੰਸਾ ਕਾਰਨ ਭਾਰਤ ਵਿਚ ਸਥਿਤੀਆਂ ਹੋਰ ਵੀ ਗੁੰਝਲਦਾਰ ਬਣ ਗਈਆਂ ਹਨ . | pa | indictts_pa_male | 5.788 | indictts_iitm | neutral | null | null | null | null |
audio/pa/indictts_pa_male_train_punjabimale_02370.wav | ਇਸ ਤੋਂ ਇਲ਼ਵਾ ਗੁਰਬਾਣੀ , ਪੰਜਾਬੀ , ਗੁਰਮੁਖੀ ਅੱਖਰਾਂ ਵਿੱਚ ਲਿਖੀ ਹੋਈ ਹੈ . | pa | indictts_pa_male | 5.889 | indictts_iitm | neutral | null | null | null | null |
audio/pa/indictts_pa_male_train_punjabimale_02371.wav | ਸਮਾਜ ਸੇਵਾ ਚ ਕਦੇ ਆਪਣੇ ਹੱਥ ਸੁੱਚੇ ਨਹੀਂ ਕੀਤੇ . | pa | indictts_pa_male | 4.209 | indictts_iitm | neutral | null | null | null | null |
audio/pa/indictts_pa_male_train_punjabimale_02372.wav | ਪੰਜਾਬ ਵਿਚ ਸਾਰਾ ਸਾਲ ਅਤੇ ਸਾਰੀਆਂ ਹੀ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ . | pa | indictts_pa_male | 6.222 | indictts_iitm | neutral | null | null | null | null |
audio/pa/indictts_pa_male_train_punjabimale_02373.wav | ਇਹ ਅਗਿਆਨਤਾ ਬੌਧਕ ਨਿਮ੍ਰਤਾ ਅਥਵਾ ਹਲੀਮੀ ਦੀ ਹੀ ਲਖਾਇਕ ਸੀ . | pa | indictts_pa_male | 5.854 | indictts_iitm | neutral | null | null | null | null |
audio/pa/indictts_pa_male_train_punjabimale_02374.wav | ਸਾਡੇ ਵਿਚਕਾਰ ਸੰਕੋਚ ਵਾਲੀ ਕੰਧ ਟੁੱਟ ਜਾਂਦੀ ਹੈ ਅਤੇ ਅਸੀਂ ਗੱਲਾਂ ਕਰਨ ਲੱਗਦੇ ਹਾਂ . | pa | indictts_pa_male | 6.289 | indictts_iitm | neutral | null | null | null | null |
audio/pa/indictts_pa_male_train_punjabimale_02375.wav | ਉਸਨੂੰ ਫਰੇਮ ਵਿਚੋਂ ਕਢ ਕੇ ਇਕ ਕੁੜੀ ਦੇ ਚਿਹਰੇ ਉਤੇ ਮੁੱਛਾਂ ਬਣਾ ਦਿਤੀ ਗਈਆਂ ਸਨ . | pa | indictts_pa_male | 6.018 | indictts_iitm | neutral | null | null | null | null |
audio/pa/indictts_pa_male_train_punjabimale_02376.wav | ਮਹਿੰਦਰ ਸਿੰਘ ਧੋਨੀ ਨੂੰ ਮੈਨ ਆਫ਼ ਦਾ ਸੀਰੀਜ਼ ਐਲਾਨਿਆ ਗਿਆ . | pa | indictts_pa_male | 4.706 | indictts_iitm | neutral | null | null | null | null |
audio/pa/indictts_pa_male_train_punjabimale_02377.wav | ਮਾਇਆ ਦੇ ਅੰਬਾਰਾਂ ਨੂੰ ਸਾੜ ਕੇ ਦੇਸ਼ ਭੱਜਣਾ ਲੋਚਦੇ ਹਨ . | pa | indictts_pa_male | 4.343 | indictts_iitm | neutral | null | null | null | null |
audio/pa/indictts_pa_male_train_punjabimale_02378.wav | ਉਹਨੂੰ ਯਾਦ ਆਇਆ ਬੰਗਲੌਰ ਦੀ ਫ਼ਲਾਈਟ ਤਾਂ ਸਵੇਰੇ ਨੌ ਵਜੇ ਹੀ ਆ ਜਾਂਦੀ ਏ . | pa | indictts_pa_male | 5.278 | indictts_iitm | neutral | null | null | null | null |
audio/pa/indictts_pa_male_train_punjabimale_02379.wav | ਸੰਬੰਧਿਤ ਸਾਹਿਤ ਦੇ ਅਧਿਐਨ ਲਈ ਇਹ ਪਤ੍ਰਿਕਾਵਾਂ ਬਹੁਤ ਉਪਯੋਗੀ ਹਨ . | pa | indictts_pa_male | 5.571 | indictts_iitm | neutral | null | null | null | null |
audio/pa/indictts_pa_male_train_punjabimale_02380.wav | ਵਿਦਿਆਰਥੀਆਂ ਦੇ ਸਾਫਟਵੇਅਰ ਡਿਵੈਲਪਮੈਂਟ ਅਤੇ ਵੈੱਬਸਾਈਟ ਡਿਜ਼ਾਈਨਿੰਗ ਮੁਕਾਬਲੇ ਸੱਚਮੁੱਚ ਗਿਆਨ ਵਧਾਊ ਸਾਬਿਤ ਹੋਏ . | pa | indictts_pa_male | 8.811 | indictts_iitm | neutral | null | null | null | null |
audio/pa/indictts_pa_male_train_punjabimale_02381.wav | ਇਸ਼ਤਿਹਾਰ ਦੀ ਲਾਈਨ ਹੈ ਵਾਈਲਡ ਬਰਡਸ ਡੌਂਟ ਬਿਲਾਂਗ ਇਨ ਦ ਸਰਕਸ , ਬਾਇਕਾਟ ਐਨੀਮਲ ਸਰਕਸੇਜ਼ . | pa | indictts_pa_male | 9.024 | indictts_iitm | neutral | null | null | null | null |
audio/pa/indictts_pa_male_train_punjabimale_02382.wav | ਫੇਰ ਮੈਂ ਪਿਛਲੇ ਕਮਰਿਆਂ ਵਲ ਵਧ ਜਾਂਦਾ ਹਾਂ . | pa | indictts_pa_male | 3.755 | indictts_iitm | neutral | null | null | null | null |
audio/pa/indictts_pa_male_train_punjabimale_02383.wav | ਤਰਸੇਮ ਨੇ ਇਕ ਕਿਤਾਬ ਕਢਵਾਈ ਅਤੇ ਲਾਈਬ੍ਰੇਰੀ ਦੀ ਇਕ ਨੁੱਕਰ ਵਿਚ ਬੈਠ ਗਿਆ . | pa | indictts_pa_male | 5.755 | indictts_iitm | neutral | null | null | null | null |
audio/pa/indictts_pa_male_train_punjabimale_02384.wav | ਹਰ ਵੇਲੇ ਸਿਰ ਭਾਰੀ ਰਹਿੰਦਾ ਹੈ , ਸਰੀਰਕ ਅਤੇ ਮਾਨਸਿਕ ਕਮਜ਼ੋਰੀ ਬਹੁਤ ਮਹਿਸੂਸ ਕਰਦਾ ਹੈ . | pa | indictts_pa_male | 6.88 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.