file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_02385.wav
ਬਾਅਦ ਵਿੱਚ ਹਨੀਮੂਨ ਲਈ ਉਹ ਸ਼ਿਮਲੇ ਆਏ ਅਤੇ ਕਲਾਰਕਸ ਹੋਟਲ ਵਿੱਚ ਠਹਿਰੇ .
pa
indictts_pa_male
6.85
indictts_iitm
neutral
null
null
null
null
audio/pa/indictts_pa_male_train_punjabimale_02386.wav
ਪਰ ਹੁਣ ਪਹਿਲਾਂ ਨਾਲੋ ਕੁਝ ਘੱਟ ਖਤਰਾ ਹੈ .
pa
indictts_pa_male
3.19
indictts_iitm
neutral
null
null
null
null
audio/pa/indictts_pa_male_train_punjabimale_02387.wav
ਇਸ ਦਾ ਅਖੀਰ ਭਾਰ ਗਰੀਬ ਅਤੇ ਦਰਮਿਆਨੇ ਵਰਗ ਦੇ ਰੋਗੀਆਂ ਤੇ ਪਵੇਗਾ .
pa
indictts_pa_male
5.339
indictts_iitm
neutral
null
null
null
null
audio/pa/indictts_pa_male_train_punjabimale_02388.wav
ਚੰਡੀਗੜ੍ਹ ਵਿਚ ਉਹ ਸਿਹਤ ਗੁਆ ਬੈਠਾ ਅਤੇ ਮੌਤ ਦੇ ਕੰਢੇ ਆ ਖਲੋਤਾ .
pa
indictts_pa_male
5.109
indictts_iitm
neutral
null
null
null
null
audio/pa/indictts_pa_male_train_punjabimale_02389.wav
ਇਹ ਸ਼ਰਤਾਂ ਇਕ ਤਰ੍ਹਾਂ ਨਾਲ ਅਮਰੀਕਾ ਨਾਲ ਯਾਰੀ ਦੇ ਭੋਗ ਪੈ ਜਾਣ ਦਾ ਐਲਾਨਨਾਮਾ ਹੀ ਹੈ .
pa
indictts_pa_male
6.818
indictts_iitm
neutral
null
null
null
null
audio/pa/indictts_pa_male_train_punjabimale_02390.wav
ਭੂਪਿੰਦਰ ਦੀ ਮੌਤ ਤੇ ਸਤਕਰਤਾਰ ਆਪਣੀ ਧੀ ਪੋਮੀ ਨੂੰ ਮੁਖ਼ਾਤਿਬ ਹੋ ਕੇ ਕਹਿੰਦਾ ਹੈ .
pa
indictts_pa_male
6.705
indictts_iitm
neutral
null
null
null
null
audio/pa/indictts_pa_male_train_punjabimale_02391.wav
ਉਧਰੋਂ ਲੰਘਦੇ ਧਰਮਾਤਮਾ ਲੋਕ ਸਾਨੂੰ ਘੂਰਦੇ , ਪਰ ਕਹਿੰਦੇ ਕੁਝ ਨਾ .
pa
indictts_pa_male
5.115
indictts_iitm
neutral
null
null
null
null
audio/pa/indictts_pa_male_train_punjabimale_02392.wav
ਮਗਰ ਉਸ ਪਾਤਰ ਵਿਚ ਨਾਵਲ ਦੀ ਜਾਨ ਹੈ .
pa
indictts_pa_male
3.365
indictts_iitm
neutral
null
null
null
null
audio/pa/indictts_pa_male_train_punjabimale_02393.wav
ਇਸ ਨੂੰ ਪਾਣੀ ਉੱਤੋਂ ਇਕੱਠੀ ਕਰ ਲਉ ਅਤੇ ਲੋੜ ਅਨੁਸਾਰ ਵਰਤ ਲਉ .
pa
indictts_pa_male
5.202
indictts_iitm
neutral
null
null
null
null
audio/pa/indictts_pa_male_train_punjabimale_02394.wav
ਇਸੇ ਕਾਰਨ , ਮੁਖੀ ਨੂੰ ਸੁਪਰੀਮ ਕੋਰਟ ਵਿਚ ਹਾਜ਼ਿਰ ਹੋ ਕੇ ਮੁਆਫੀ ਮੰਗਣੀ ਪਈ ਸੀ .
pa
indictts_pa_male
6.452
indictts_iitm
neutral
null
null
null
null
audio/pa/indictts_pa_male_train_punjabimale_02395.wav
ਉਹ ਕੁਝ ਵੀ ਨਹੀਂ ਕਹਿ ਸਕੀ ਬਿਲਕੁਲ ਚੁੱਪ ਤੇ ਖ਼ਾਲੀ ਦਿਮਾਗ ਹੋ ਗਈ .
pa
indictts_pa_male
5.419
indictts_iitm
neutral
null
null
null
null
audio/pa/indictts_pa_male_train_punjabimale_02396.wav
ਉਹ ਇਕ ਸੀਟ ਤੇ ਜਾ ਕੇ ਬੈਠ ਗਿਆ .
pa
indictts_pa_male
2.539
indictts_iitm
neutral
null
null
null
null
audio/pa/indictts_pa_male_train_punjabimale_02397.wav
ਉਹ ਆਪਣੇ ਦਾਰਸ਼ਨਿਕ ਵਿਸ਼ਲੇਸ਼ਣ ਨੂੰ ਆਰੰਭ ਕਰਦੇ ਸਮੇਂ ਅਮੂਮਨ ਅਗਿਆਨ ਪ੍ਰਦਰਸ਼ਿਤ ਕਰਦਾ ਸੀ .
pa
indictts_pa_male
7.332
indictts_iitm
neutral
null
null
null
null
audio/pa/indictts_pa_male_train_punjabimale_02398.wav
ਬਾਦਸ਼ਾਹ ਦੀ ਜੰਗੀ ਜ਼ਿੰਦਗੀ ਤੇ ਯੁੱਧ ਨੀਤੀ ਦਾ ਨਕਸ਼ਾ ਵੀ ਖਿੱਚਿਆ ਹੈ .
pa
indictts_pa_male
5.401
indictts_iitm
neutral
null
null
null
null
audio/pa/indictts_pa_male_train_punjabimale_02399.wav
ਜਿਨ੍ਹਾਂ ਨਾਲ ਮੁਕੰਮਲ ਸਿਹਤ ਦੀ ਖੁਸ਼ੀ ਹਾਸਲ ਹੋ ਸਕਦੀ ਹੈ .
pa
indictts_pa_male
4.734
indictts_iitm
neutral
null
null
null
null
audio/pa/indictts_pa_male_train_punjabimale_02400.wav
ਪ੍ਰੋ ਦੀਵਾਨ ਸਿੰਘ ਵੀ ਪਦਮ ਸਾਹਿਬ ਦੀ ਧਾਰਨਾ ਨਾਲ ਸਹਿਮਤੀ ਪ੍ਰਗਟ ਕਰਦੇ ਹਨ .
pa
indictts_pa_male
5.876
indictts_iitm
neutral
null
null
null
null
audio/pa/indictts_pa_male_train_punjabimale_02401.wav
ਇੱਕ ਨੱਕੋਨੱਕ ਲੱਦੀ ਹੋਈ ਬੱਸ ਆਈ ਤੇ ਬਗ਼ੈਰ ਰੁਕਿਆਂ ਹੀ ਲੰਘ ਗਈ .
pa
indictts_pa_male
5.65
indictts_iitm
neutral
null
null
null
null
audio/pa/indictts_pa_male_train_punjabimale_02402.wav
ਇਸ ਉਪਰੰਤ ਹਾਈਕੋਰਟ ਨੇ ਪੰਜਾਬ , ਹਰਿਆਣਾ ਅਤੇ ਚੰਡੀਗੜ੍ਹ ਪਾਸੋਂ ਸਾਰੇ ਮਾਮਲੇ ਦੀ ਰਿਪੋਰਟ ਮੰਗੀ ਸੀ .
pa
indictts_pa_male
8.073
indictts_iitm
neutral
null
null
null
null
audio/pa/indictts_pa_male_train_punjabimale_02403.wav
ਹਲਵਾਰਵੀ ਇਕ ਵਿਸ਼ੇਸ਼ ਪ੍ਰਕਾਰ ਦੀ ਪ੍ਰਗਤੀਵਾਦੀ ਵਿਚਾਰਧਾਰਾ ਦਾ ਪ੍ਰਤੀਬੱਧ ਕਵੀ ਹੈ .
pa
indictts_pa_male
7.104
indictts_iitm
neutral
null
null
null
null
audio/pa/indictts_pa_male_train_punjabimale_02404.wav
ਮਾਹਿਰ ਆਪਣੀ ਰਾਏ ਪ੍ਰੀਖਿਆਵਾਂ ਦੇ ਨਤੀਜਿਆਂ ਤੋਂ ਬਣਾਉਂਦੇ ਹਨ .
pa
indictts_pa_male
4.782
indictts_iitm
neutral
null
null
null
null
audio/pa/indictts_pa_male_train_punjabimale_02405.wav
ਸੁਰੇਸ਼ ਰੈਨਾ ਤੇ ਮਹਿੰਦਰ ਸਿੰਘ ਧੋਨੀ ਚਾਰ ਦੌੜਾਂ ਬਣਾ ਕੇ ਅਜੇਤੂ ਰਹੇ .
pa
indictts_pa_male
5.543
indictts_iitm
neutral
null
null
null
null
audio/pa/indictts_pa_male_train_punjabimale_02406.wav
ਰਾਜਕੁਮਾਰ ਦੀ ਨਕਲੀ ਵਹੁਟੀ ਦੌੜਦੀ ਹੋਈ ਬਾਗ਼ ਵਿਚ ਆਈ .
pa
indictts_pa_male
4.065
indictts_iitm
neutral
null
null
null
null
audio/pa/indictts_pa_male_train_punjabimale_02407.wav
ਨਸ਼ਿਆਂ ਦੇ ਪ੍ਰਸੰਗ ਵਿਚ ਵੱਖਰਾ ਲਿਖ ਦਿੱਤਾ ਜਾਂਦਾ ਤਾਂ ਠੀਕ ਸੀ .
pa
indictts_pa_male
4.251
indictts_iitm
neutral
null
null
null
null
audio/pa/indictts_pa_male_train_punjabimale_02408.wav
ਇਨ੍ਹਾਂ ਵਸਤੂਆਂ ਉਪਰ ਬਣੇ ਉਂਗਲਾਂ ਦੇ ਨਿਸ਼ਾਨ ਲੱਭਣੇ ਵੀ ਬਹੁਤ ਸੌਖੇ ਹੁੰਦੇ ਹਨ .
pa
indictts_pa_male
5.473
indictts_iitm
neutral
null
null
null
null
audio/pa/indictts_pa_male_train_punjabimale_02409.wav
ਇਹੋ ਤੱਥ , ਜ਼ਿਆਦਾ ਸ਼ਰਾਬ ਪੀਣ ਵਾਲਿਆਂ ਤੇ ਲਾਗੂ ਸਮਝਿਆ ਜਾਵੇ .
pa
indictts_pa_male
4.81
indictts_iitm
neutral
null
null
null
null
audio/pa/indictts_pa_male_train_punjabimale_02410.wav
ਤਾਂ ਅਜਿਹਾ ਕਿਹਾ ਜਾਂਦਾ ਹੈ ਕਿ ਫ਼ਰਮ ਬਾਹਰਲੀਆਂ ਬੱਚਤਾਂ ਦੇ ਲਾਭ ਪ੍ਰਾਪਤ ਕਰ ਰਹੀ ਹੈ .
pa
indictts_pa_male
6.462
indictts_iitm
neutral
null
null
null
null
audio/pa/indictts_pa_male_train_punjabimale_02411.wav
ਉਹਨੇ ਹੌਲੀ ਜਿਹੀ ਖਿੜਕੀ ਦੀ ਚਿਟਕਨੀ ਖੋਲ੍ਹੀ ਅਤੇ ਆਪਣਾ ਸਿਰ ਬਾਹਰ ਕੱਢ ਲਿਆ .
pa
indictts_pa_male
5.253
indictts_iitm
neutral
null
null
null
null
audio/pa/indictts_pa_male_train_punjabimale_02412.wav
ਪਿਛਲੇ ਕਈ ਦਹਾਕਿਆਂ ਤੋਂ ਇਹ ਘੰਟਾ ਘਰ ਦੀਆਂ ਕਈ ਮਹੱਤਵਪੂਰਨ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ .
pa
indictts_pa_male
5.216
indictts_iitm
neutral
null
null
null
null
audio/pa/indictts_pa_male_train_punjabimale_02413.wav
ਪਹਿਲੀ ਵਾਰ ਬਿਲਕੁਲ ਪਹਿਲੀ ਹੀ ਵਾਰ , ਮੈਂ ਅੱਖਾਂ ਤਿੱਰਛੀਆਂ ਕਰਕੇ , ਉਸ ਨੂੰ ਵੇਖਿਆ .
pa
indictts_pa_male
6.724
indictts_iitm
neutral
null
null
null
null
audio/pa/indictts_pa_male_train_punjabimale_02414.wav
ਉਪਰੋਕਤ ਤੱਥਾਂ ਦੇ ਆਧਾਰ ਤੇ ਜੁਝਾਰ ਕਵੀਆਂ ਦੇ ਤਿੰਨ ਪ੍ਰਵਰਗ ਸਪੱਸ਼ਟ ਨਜ਼ਰੀਂ ਪੈਂਦੇ ਹਨ .
pa
indictts_pa_male
6.684
indictts_iitm
neutral
null
null
null
null
audio/pa/indictts_pa_male_train_punjabimale_02415.wav
ਸਾਬਕਾ ਕਪਤਾਨ ਅਨਿਲ ਕੁੰਬਲੇ ਭਾਰਤੀ ਖਿਡਾਰੀਆਂ ਦੀ ਨੁਮਾਇੰਦਗੀ ਕਰ ਰਿਹਾ ਹੈ .
pa
indictts_pa_male
6.429
indictts_iitm
neutral
null
null
null
null
audio/pa/indictts_pa_male_train_punjabimale_02416.wav
ਰਾਮ ਰੱਖੀ ਨੇ ਜਦੋਂ ਸਲਵਾਰ ਨੂੰ ਵੇਖਿਆ ਤਾਂ ਉਹ ਵੀ ਹੈਰਾਨ ਰਹਿ ਗਈ .
pa
indictts_pa_male
5.363
indictts_iitm
neutral
null
null
null
null
audio/pa/indictts_pa_male_train_punjabimale_02417.wav
ਅਤੇ ਇਸ ਕਾਲ ਦੇ ਲੋਕ ਉੱਚਾਣ ਵਾਲੇ ਪਾਸੇ ਨਾਲਿਆਂ ਦੇ ਕੰਢਿਆਂ ਤੇ ਰਹਿਣ ਲੱਗ ਪਏ .
pa
indictts_pa_male
6.795
indictts_iitm
neutral
null
null
null
null
audio/pa/indictts_pa_male_train_punjabimale_02418.wav
ਸ਼ੇਖ ਫ਼ਰੀਦ ਜੀ ਤੋਂ ਬਾਅਦ ਆਪ ਪੰਜਾਬੀ ਦੇ ਦੂਜੇ ਮਹਾਨ ਕਵੀ ਹੋਏ ਹਨ .
pa
indictts_pa_male
5.185
indictts_iitm
neutral
null
null
null
null
audio/pa/indictts_pa_male_train_punjabimale_02419.wav
ਇਸ ਵਿਚ ਸਭ ਕੁਝ ਹੈ ਜਿਸ ਨੂੰ ਸਿਰਫ਼ ਅਸੀਂ ਲੋਕ ਹੀ ਜਾਣਦੇ ਆਂ .
pa
indictts_pa_male
4.706
indictts_iitm
neutral
null
null
null
null
audio/pa/indictts_pa_male_train_punjabimale_02420.wav
ਇਹਨਾਂ ਚਾਰ ਵੇਦਾਂ ਵਿੱਚ ਸਿੰਧ ਤੋਂ ਲੈ ਕੇ ਯਮੁਨਾ ਤੱਕ ਦਾ ਸਾਰਾ ਵਰਣਨ ਮਿਲਦਾ ਹੈ .
pa
indictts_pa_male
6.935
indictts_iitm
neutral
null
null
null
null
audio/pa/indictts_pa_male_train_punjabimale_02421.wav
ਉਹ ਤਾਂ ਕੋਊ ਨ੍ਰਿਪ ਹੋਇ , ਹਮਹਿੰ ਕਾ ਹਾਨਿ ਵਾਲ਼ੀ ਵਿਚਾਰਧਾਰਾ ਦੇ ਹਾਮੀ ਸਨ .
pa
indictts_pa_male
6.341
indictts_iitm
neutral
null
null
null
null
audio/pa/indictts_pa_male_train_punjabimale_02422.wav
ਮੰਦਿਰ ਚ ਲੱਗੇ ਪੱਥਰਾਂ ਦੀ ਪ੍ਰਾਚੀਨਤਾ ਅੰਦਰੋ ਬਾਹਰੋਂ ਸਾਫ਼ ਝਲਕਦੀ ਹੈ .
pa
indictts_pa_male
5.541
indictts_iitm
neutral
null
null
null
null
audio/pa/indictts_pa_male_train_punjabimale_02423.wav
ਉਸ ਨੂੰ ਪਿਸ਼ਾਬ ਆ ਗਿਆ ਤੇ ਇਕ ਝਾੜੀ ਕੋਲ ਜਾ ਕੇ ਬਹਿ ਗਿਆ .
pa
indictts_pa_male
4.09
indictts_iitm
neutral
null
null
null
null
audio/pa/indictts_pa_male_train_punjabimale_02424.wav
ਹਾਂ , ਉਸ ਨੂੰ ਅੰਨ੍ਹੀ ਸ਼ਰਧਾ ਤੋਂ ਜ਼ਰੂਰ ਮੁਕਤੀ ਹਾਸਲ ਕਰ ਲੈਣੀ ਚਾਹੀਦੀ ਹੈ .
pa
indictts_pa_male
4.691
indictts_iitm
neutral
null
null
null
null
audio/pa/indictts_pa_male_train_punjabimale_02425.wav
ਉਸ ਦਾ ਤਰਕ ਐਵੇਂ ਸਿੱਟ ਦੇਣ ਵਾਲਾ ਨਹੀਂ ਬਲਕਿ ਸਥੂਲ ਹਾਲਤਾਂ ਦੀ ਉਪਜ ਹੁੰਦਾ ਹੈ .
pa
indictts_pa_male
6.553
indictts_iitm
neutral
null
null
null
null
audio/pa/indictts_pa_male_train_punjabimale_02426.wav
ਬੱਦਲਾਂ ਨੂੰ ਦੇਖ ਕਿਧਰੇ ਮੋਰ ਪੈਲ਼ਾਂ ਪਾਉਂਦੇ ਹਨ .
pa
indictts_pa_male
3.954
indictts_iitm
neutral
null
null
null
null
audio/pa/indictts_pa_male_train_punjabimale_02427.wav
ਇਸ ਅੰਦਰ ਖੁਰਾਕ ਦੀ ਬਹੁਲਤਾ ਕਾਰਨ , ਮੱਛੀ ਚੰਗੀ ਪਲਦੀ ਹੈ .
pa
indictts_pa_male
5.052
indictts_iitm
neutral
null
null
null
null
audio/pa/indictts_pa_male_train_punjabimale_02428.wav
ਕਰਮਚਾਰੀਆਂ ਵਿਚ ਪਹਿਲ ਕਦਮੀ ਦੀ ਆਦਤ ਲੋੜੀਂਦੀ ਅਗਵਾਈ ਜਾਂ ਉਦਾਹਰਣ ਰਾਹੀਂ ਪਾਈ ਜਾਣੀ ਚਾਹੀਦੀ ਹੈ .
pa
indictts_pa_male
8.127
indictts_iitm
neutral
null
null
null
null
audio/pa/indictts_pa_male_train_punjabimale_02429.wav
ਉਸ ਗੁਰਮੁਖ ਦੀ ਇਸ ਉਚ ਅਵਸਥਾ ਦੇ ਪਿੱਛੇ ਇਕ ਲੰਮੀ ਕਹਾਣੀ ਸੀ .
pa
indictts_pa_male
5.765
indictts_iitm
neutral
null
null
null
null
audio/pa/indictts_pa_male_train_punjabimale_02430.wav
ਉਨ੍ਹਾਂ ਵਿਚੋਂ ਕਈਆਂ ਨੇ ਖਾਲਿਸ ਗ਼ਜ਼ਲ ਤੇ ਹੀ ਹੱਥ ਅਜ਼ਮਾਏ ਹਨ .
pa
indictts_pa_male
4.72
indictts_iitm
neutral
null
null
null
null
audio/pa/indictts_pa_male_train_punjabimale_02431.wav
ਦੂਜੇ ਲਫ਼ਜ਼ਾਂ ਵਿਚ ਜਿਸ ਕਾਵਿ ਵਿਚ ਰਮਣੀਕਤਾ ਅਤੇ ਸੁਆਦ ਦੇਣ ਦੀ ਸ਼ਕਤੀ ਹੋਵੇ .
pa
indictts_pa_male
6.188
indictts_iitm
neutral
null
null
null
null
audio/pa/indictts_pa_male_train_punjabimale_02432.wav
ਲਿਖਿਤ ਭਾਸ਼ਾ ਵਿੱਚ ਇਸ ਹਿੱਸੇ ਦਾ ਵਿਸ਼ਲੇਸ਼ਣ ਬੜੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ .
pa
indictts_pa_male
6.761
indictts_iitm
neutral
null
null
null
null
audio/pa/indictts_pa_male_train_punjabimale_02433.wav
ਇਨ੍ਹਾਂ ਗੱਲਾਂ ਕਰਕੇ ਹਰੀਜਨਾਂ ਨੂੰ ਗੋਸਾਈਆਂ ਨਾਲ ਨਫ਼ਰਤ ਹੋ ਗਈ ਸੀ .
pa
indictts_pa_male
5.435
indictts_iitm
neutral
null
null
null
null
audio/pa/indictts_pa_male_train_punjabimale_02434.wav
ਮਾਂ ਨੇ ਥੱਕ ਹਾਰ ਕੇ ਮੈਨੂੰ ਹੀ ਬੁਲਾ ਲਿਆ .
pa
indictts_pa_male
4.177
indictts_iitm
neutral
null
null
null
null
audio/pa/indictts_pa_male_train_punjabimale_02435.wav
ਬਿਜਲੀ ਵੀ , ਸੜਨ ਅਤੇ ਕਰੰਟ ਕਾਰਣ ਸਰੀਰ ਨੂੰ ਠੇਸ ਪਹੁੰਚਾਉਂਦੀ ਹੈ .
pa
indictts_pa_male
5.703
indictts_iitm
neutral
null
null
null
null
audio/pa/indictts_pa_male_train_punjabimale_02436.wav
ਇਕ ਹੀ ਜਗ੍ਹਾ ਤੇ ਸਥਿਰ ਰਹਿੰਦੇ ਹੋਏ ਵੀ ਸਾਰੀਆਂ ਦਿਸ਼ਾਵਾਂ ਦਾ ਭ੍ਰਮਣ ਕਰ ਲੈਂਦਾ ਹੈ .
pa
indictts_pa_male
6.624
indictts_iitm
neutral
null
null
null
null
audio/pa/indictts_pa_male_train_punjabimale_02437.wav
ਬਹੁਕੌਮੀ ਕੰਪਨੀਆਂ ਦਾ ਪ੍ਰਭਾਵ ਬੈਂਕ ਦੇ ਅੰਦਰ ਅਤੇ ਬਾਹਰ ਕਈ ਰੂਪਾਂ ਚ ਨਜ਼ਰ ਆਉਂਦਾ ਹੈ .
pa
indictts_pa_male
6.883
indictts_iitm
neutral
null
null
null
null
audio/pa/indictts_pa_male_train_punjabimale_02438.wav
ਉਸਦਾ ਨਾਮ ਰਖਿਆ ਹੈ ਕਰਤਾਰ ਸਿੰਘ ਧਾਲੀਵਾਲ ਪ੍ਰੋਫੈਸਰਸ਼ਿਪ ਇਨ ਇਕਨਾਮਿਕਸ .
pa
indictts_pa_male
6.141
indictts_iitm
neutral
null
null
null
null
audio/pa/indictts_pa_male_train_punjabimale_02439.wav
ਮੈਂ ਕਿਸੇ ਤੇ ਭਾਰ ਬਣ ਕੇ ਨਾ ਜੀਸਾਂ .
pa
indictts_pa_male
2.875
indictts_iitm
neutral
null
null
null
null
audio/pa/indictts_pa_male_train_punjabimale_02440.wav
ਓਦੋਂ ਕਿਸੇ ਮਹਾਂ ਝੁਡੂ , ਮਹਾਂ ਪੰਥੀਏ ਬਾਰੇ ਕੋਈ ਪੋਥਾ ਲਿਖੀਂਦੈ .
pa
indictts_pa_male
4.902
indictts_iitm
neutral
null
null
null
null
audio/pa/indictts_pa_male_train_punjabimale_02441.wav
ਇਹ ਰੋਗਾਣੂ ਪਾਣੀ ਦੀ ਤੈਹ , ਦੁੱਧ , ਲਾਲ ਮੀਟ ਤੇ ਪੋਲਟਰੀ ਚ ਪਾਇਆ ਜਾਂਦਾ ਹੈ .
pa
indictts_pa_male
6.086
indictts_iitm
neutral
null
null
null
null
audio/pa/indictts_pa_male_train_punjabimale_02442.wav
ਇਹ ਸੱਚੀ ਖੁਸ਼ੀ ਪ੍ਰਗਟ ਕਰਨ ਦਾ ਹਿੰਦੂ ਢੰਗ ਹੀ ਹੈ .
pa
indictts_pa_male
3.685
indictts_iitm
neutral
null
null
null
null
audio/pa/indictts_pa_male_train_punjabimale_02443.wav
ਜਸਜੀਤ ਨੇ ਨਿਮੋਝੂਣਾ ਹੋ ਕੇ ਸਿਰ ਸੁੱਟ ਲਿਆ , ਤੂੰ ਦੂਰ ਚਲੇ ਗਈ ਸੈਂ .
pa
indictts_pa_male
5.73
indictts_iitm
neutral
null
null
null
null
audio/pa/indictts_pa_male_train_punjabimale_02444.wav
ਕਲਾ , ਬੋਲੀ , ਸਾਹਿਤ , ਸ਼ੈਲੀ , ਇਹਨਾਂ ਨਾਲ ਬੜਾ ਘੋਰ ਸੰਗਰਾਮ ਕਰਨਾ ਪੈਂਦਾ ਹੈ .
pa
indictts_pa_male
6.627
indictts_iitm
neutral
null
null
null
null
audio/pa/indictts_pa_male_train_punjabimale_02445.wav
ਮੈਨੂੰ ਇਸ ਬਾਰੇ ਠੀਕ ਤਰ੍ਹਾਂ ਕੁੱਝ ਵੀ ਪਤਾ ਨਹੀਂ .
pa
indictts_pa_male
3.563
indictts_iitm
neutral
null
null
null
null
audio/pa/indictts_pa_male_train_punjabimale_02446.wav
ਅਜਿਹਾ ਕਰਨ ਦਾ ਇਕ ਉਦੇਸ਼ ਕੱਢੇ ਸਿੱਟਿਆਂ ਵਿਚ ਆਂਤ੍ਰਿਕ ਵੈਧਤਾ ਸਥਾਪਿਤ ਕਰਨਾ ਹੁੰਦਾ ਹੈ .
pa
indictts_pa_male
7.148
indictts_iitm
neutral
null
null
null
null
audio/pa/indictts_pa_male_train_punjabimale_02447.wav
ਗ਼ੈਬੋਂ ਆਈ ਪੁੱਤਰ ਦੀ ਵਾਜ ਉਹਦੇ ਸੁੰਞੇ ਦਿਲ ਨੂੰ ਅਬਾਦ ਕਰਦੀ .
pa
indictts_pa_male
4.747
indictts_iitm
neutral
null
null
null
null
audio/pa/indictts_pa_male_train_punjabimale_02448.wav
ਕੈਂਪਬੇਲ ਕਹਿੰਦੀ ਹੈ ਕਿ ਮੈਂ ਮਜ਼ਬੂਤ ਮਰਦਾਂ ਨੂੰ ਪਸੰਦ ਕਰਦੀ ਹਾਂ .
pa
indictts_pa_male
4.838
indictts_iitm
neutral
null
null
null
null
audio/pa/indictts_pa_male_train_punjabimale_02449.wav
ਪੂਛ ਉਡ ਕੇ ਮੇਰੇ ਹੱਥਾਂ ਦੀ ਹਥੇਲੀ ਤੇ ਆ ਗਈ ਹੈ .
pa
indictts_pa_male
4.299
indictts_iitm
neutral
null
null
null
null
audio/pa/indictts_pa_male_train_punjabimale_02450.wav
ਲੋਕਾਂ ਦੀਆਂ ਗੱਲਾਂ ਵਿਚ ਘਿਰੀ ਹੋਈ ਉਹ ਆਪਣੇ ਆਪ ਨੂੰ ਬੇਆਸਰਾ ਸਮਝਦੀ .
pa
indictts_pa_male
4.58
indictts_iitm
neutral
null
null
null
null
audio/pa/indictts_pa_male_train_punjabimale_02451.wav
ਥੀਸਿਸ ਲਿਖਣ ਵੇਲੇ ਉਸ ਦਾ ਕਾਫ਼ੀ ਸਮਾਂ ਬਚ ਜਾਂਦਾ ਹੈ .
pa
indictts_pa_male
3.96
indictts_iitm
neutral
null
null
null
null
audio/pa/indictts_pa_male_train_punjabimale_02452.wav
ਰੱਸੇ ਨਾਲ ਭਰੀ ਬੰਨ੍ਹ ਕੇ ਦਾਤੀ ਵਿੱਚੇ ਹੀ ਗੱਡ ਦਿੱਤੀ .
pa
indictts_pa_male
4.075
indictts_iitm
neutral
null
null
null
null
audio/pa/indictts_pa_male_train_punjabimale_02453.wav
ਕੋਈ ਜ਼ਿੰਮੇਵਾਰੀ ਨ ਹੋਣ ਕਰਕੇ ਦਿਮਾਗ਼ ਹਲਕਾ ਰਹਿੰਦਾ ਸੀ .
pa
indictts_pa_male
4.162
indictts_iitm
neutral
null
null
null
null
audio/pa/indictts_pa_male_train_punjabimale_02454.wav
ਮਿੱਟੀ ਦੇ ਵੇਲ ਬੂਟਿਆਂ ਵਾਲੇ ਹੱਥ ਦੇ ਕੰਗਣ ਗਰੀਬ ਜ਼ਨਾਨੀਆਂ ਪਾਇਆ ਕਰਦੀਆਂ ਸਨ .
pa
indictts_pa_male
5.692
indictts_iitm
neutral
null
null
null
null
audio/pa/indictts_pa_male_train_punjabimale_02455.wav
ਇਕ ਹੋਰ ਬੜੀ ਜ਼ਬਰਦਸਤ ਕੋਸ਼ਿਸ਼ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਦੀ ਕੀਤੀ ਗਈ .
pa
indictts_pa_male
5.656
indictts_iitm
neutral
null
null
null
null
audio/pa/indictts_pa_male_train_punjabimale_02456.wav
ਕੁੜੀ ਤਿੰਨੇ ਮੈਗ਼ਜ਼ੀਨ ਹੱਥ ਵਿਚ ਲੈ ਕੇ ਏਜੇਂਟ ਵਲ ਵਧਾ ਦੇਂਦੀ ਹੈ .
pa
indictts_pa_male
4.227
indictts_iitm
neutral
null
null
null
null
audio/pa/indictts_pa_male_train_punjabimale_02457.wav
ਉਸ ਦੀ ਵਿਧਵਾ ਇਵਨੋਵਨਾ ਸੈਧੋਵਾ ਦਾ ਆਖਰੀ ਖ਼ਤ ਇਸ ਸੰਕਟ ਦਾ ਹੱਲ ਨਾ ਕਰ ਸਕਿਆ .
pa
indictts_pa_male
6.552
indictts_iitm
neutral
null
null
null
null
audio/pa/indictts_pa_male_train_punjabimale_02458.wav
ਇਨ੍ਹਾਂ ਦਾ ਹਸ਼ਰ ਸਕੂਲਾਂ ਤੋਂ ਵੀ ਭੈੜਾ ਹੋਇਆ .
pa
indictts_pa_male
3.452
indictts_iitm
neutral
null
null
null
null
audio/pa/indictts_pa_male_train_punjabimale_02459.wav
ਮਾਣਕ ਦੇ ਚਲੇ ਜਾਣ ਮਗਰੋਂ ਰਾਜਾ ਸੋਚਾਂ ਵਿਚ ਡੁਬ ਗਿਆ .
pa
indictts_pa_male
4.312
indictts_iitm
neutral
null
null
null
null
audio/pa/indictts_pa_male_train_punjabimale_02460.wav
ਮੈਚਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਕਮਾਨ ਏਸੀਪੀ ਜਸਵੀਰ ਸਿੰਘ ਨੇ ਸੰਭਾਲੀ ਸੀ .
pa
indictts_pa_male
5.858
indictts_iitm
neutral
null
null
null
null
audio/pa/indictts_pa_male_train_punjabimale_02461.wav
ਇਸ ਹਾਲਤ ਨੂੰ ਡਾਇਆਬੇਟਿਸ ਇਨਸਪੀਡਸ ਕਹਿੰਦੇ ਹਨ .
pa
indictts_pa_male
4.489
indictts_iitm
neutral
null
null
null
null
audio/pa/indictts_pa_male_train_punjabimale_02462.wav
ਅਪ੍ਰਿਅ ਵਸਤੂ ਦੇ ਨਾਲ ਸੰਜੋਗ ਦੁਖ ਹੈ , ਪ੍ਰਿਅ ਵਸਤੂ ਤੋਂ ਵਿਜੋਗ ਦੁਖ ਹੈ .
pa
indictts_pa_male
5.843
indictts_iitm
neutral
null
null
null
null
audio/pa/indictts_pa_male_train_punjabimale_02463.wav
ਖ਼ਾਸ ਕਰਕੇ ਖੱਬੀਪੱਖੀ ਰਾਸ਼ਟਰਵਾਦੀਆਂ ਦੀਆਂ ਲਹਿਰਾਂ ਨੂੰ ਪ੍ਰਵਾਨ ਨਹੀਂ ਕਰਦਾ ਸੀ .
pa
indictts_pa_male
5.632
indictts_iitm
neutral
null
null
null
null
audio/pa/indictts_pa_male_train_punjabimale_02464.wav
ਇਹ ਕਹਿਣ ਦਾ ਕੋਈ ਫਾਇਦਾ ਨਹੀਂ ਕਿ ਇਹ ਚਿੱਤਰ ਉਚਿਤ ਨਹੀਂ ਹਨ .
pa
indictts_pa_male
4.096
indictts_iitm
neutral
null
null
null
null
audio/pa/indictts_pa_male_train_punjabimale_02465.wav
ਗੁਆਂਢੀ ਮੁਲਕਾਂ ਨਾਲ ਭਾਰਤ ਦੇ ਦੋਸਤਾਨਾ ਸਬੰਧ ਵਿਦੇਸ਼ੀ ਮੰਡੀ ਲਈ ਯੋਗ ਆਧਾਰ ਪੈਦਾ ਕਰਨਗੇ .
pa
indictts_pa_male
6.436
indictts_iitm
neutral
null
null
null
null
audio/pa/indictts_pa_male_train_punjabimale_02466.wav
ਭਾਗਭਰੀਏ ! ਭਾਗਭਰੀਏ ! ਮਲਿਕ ਜੀ ਨਹਾਉਣਗੇ , ਤੌਲੀਆ ਬਾਹਰ ਗ਼ੁਸਲਖ਼ਾਨੇ ਵਿੱਚ ਰੱਖ ਆ .
pa
indictts_pa_male
6.796
indictts_iitm
neutral
null
null
null
null
audio/pa/indictts_pa_male_train_punjabimale_02467.wav
ਮਨਜੀਤਪਾਲ ਕੌਰ ਦਾ ਕਾਵਿਨਾਟ , ਲੋਕਕਥਾ ਦੇ ਇਸ ਅੰਗ ਤੋਂ ਆਪਣਾ ਵਸਤੂ ਗ੍ਰਹਿਣ ਕਰਦਾ ਹੈ .
pa
indictts_pa_male
6.535
indictts_iitm
neutral
null
null
null
null
audio/pa/indictts_pa_male_train_punjabimale_02468.wav
ਇਹ ਕੋਸ਼ਿਸ਼ ਮੁਸ਼ਕਿਲ ਹੋ ਸਕਦੀ ਹੈ , ਨਾਮੁਮਕਿਨ ਨਹੀਂ .
pa
indictts_pa_male
4.382
indictts_iitm
neutral
null
null
null
null
audio/pa/indictts_pa_male_train_punjabimale_02469.wav
ਉਹਦੇ ਵਲੋਂ ਬੰਗਲਾ ਦੇਸ਼ ਦੀ ਫੇਰੀ ਲਾਉਣ ਦੇ ਕਈ ਨਿਮੰਤ੍ਰਣ ਆ ਚੁੱਕੇ ਸਨ .
pa
indictts_pa_male
5.329
indictts_iitm
neutral
null
null
null
null
audio/pa/indictts_pa_male_train_punjabimale_02470.wav
ਜੈਕਸਨ ਦੇ ਦਸਤਾਨੇ ਨੂੰ ਚੀਨ ਦੇ ਮਕਾਊ ਦੇ ਹੋਟਲ ਉਦਯੋਗਪਤੀ ਹਾਫਮੈਨ ਮਾਅ ਨੇ ਖਰੀਦਿਆ .
pa
indictts_pa_male
7.013
indictts_iitm
neutral
null
null
null
null
audio/pa/indictts_pa_male_train_punjabimale_02471.wav
ਖ਼ੁਸ਼ੀ ਦੀ ਗੱਲ ਹੈ ਕਿ ਇਸ ਦਲੇਰ ਨਾਇਕਾ ਨੂੰ ਰਿਹਾ ਕਰ ਦਿੱਤਾ ਗਿਆ ਹੈ .
pa
indictts_pa_male
5.059
indictts_iitm
neutral
null
null
null
null
audio/pa/indictts_pa_male_train_punjabimale_02472.wav
ਵਰਨਾ ਇਹ ਦਾਇਰਾ ਸਥਿਰ ਰਹੇਗਾ ਤੇ ਮਨੁੱਖ ਦਾ ਯਤਨ ਅਸਥਿਰ .
pa
indictts_pa_male
5.124
indictts_iitm
neutral
null
null
null
null
audio/pa/indictts_pa_male_train_punjabimale_02473.wav
ਸਰਕਾਰ ਨਾਲਕੋ , ਭਾਰਤੀ ਤੇਲ ਨਿਗਮ ਆਦਿ ਕਈ ਪੀਐੱਸਯੂ ਦੇ ਸ਼ੇਅਰਾਂ ਵਿਚ ਵੀ ਨਿਵੇਸ਼ ਕਰੇਗੀ .
pa
indictts_pa_male
7.717
indictts_iitm
neutral
null
null
null
null
audio/pa/indictts_pa_male_train_punjabimale_02474.wav
ਪਰ ਗੰਗਾ ਰਾਮ ਤਾਂ ਗ਼ੁਲਾਮੀ ਨੂੰ ਹੀ ਆਪਣਾ ਆਦਰਸ਼ ਮੰਨੀ ਬੈਠਾ ਸੀ .
pa
indictts_pa_male
5.024
indictts_iitm
neutral
null
null
null
null
audio/pa/indictts_pa_male_train_punjabimale_02475.wav
ਨਗਰ ਦੀ ਖ਼ੁਸ਼ਹਾਲੀ ਦਾ ਪ੍ਰਭਾਵ ਏਥੋਂ ਦੀ ਕਾਮਾ ਸ਼੍ਰੇਣੀ ਮੈਕਸੀਕਨਾਂ ਉਪਰ ਨਹੀਂ ਦਿਸਦਾ .
pa
indictts_pa_male
6.558
indictts_iitm
neutral
null
null
null
null
audio/pa/indictts_pa_male_train_punjabimale_02476.wav
ਪੀਏਯੂ ਲੁਧਿਆਣਾ ਦੀ ਵਲੋਂ ਮੈਂ ਵੀ ਹਾਜ਼ਰ ਸਾਂ .
pa
indictts_pa_male
3.46
indictts_iitm
neutral
null
null
null
null
audio/pa/indictts_pa_male_train_punjabimale_02477.wav
ਰਿਸ਼ਤੇਦਾਰੀ ਅਤੇ ਸ਼ਰੀਕੇ ਵਿਚ ਇਜ਼ਤ ਸੀ , ਪਰ ਉਸਨੂੰ ਆਪਣੇ ਵਿਚ ਇਕ ਕਮੀ ਮਹਿਸੂਸ ਹੁੰਦੀ ਰਹਿੰਦੀ .
pa
indictts_pa_male
6.429
indictts_iitm
neutral
null
null
null
null
audio/pa/indictts_pa_male_train_punjabimale_02478.wav
ਇਸ ਲਈ ਉਹਨਾਂ ਨੂੰ ਸੰਤੁਸ਼ਟ ਕਰਨ ਲਈ ਕੁਝ ਸੁਧਾਰ ਕਰਨੇ ਜਰੂਰੀ ਹੋ ਗਏ ਸਨ .
pa
indictts_pa_male
5.093
indictts_iitm
neutral
null
null
null
null
audio/pa/indictts_pa_male_train_punjabimale_02479.wav
ਇਸ ਤਰ੍ਹਾਂ ਸੁੱਜਿਆ ਹੋਇਆ ਤੇ ਲੋਹਾ ਲਾਖਾ ਨਹੀਂ ਸੀ ਉਹ ਜ਼ਖ਼ਮ .
pa
indictts_pa_male
4.414
indictts_iitm
neutral
null
null
null
null
audio/pa/indictts_pa_male_train_punjabimale_02480.wav
ਇਹ ਗੱਲ ਸਵਾਰਥੀ ਭੂਤ ਦੇ ਦਿਮਾਗ਼ ਵਿਚ ਨਹੀਂ ਸੀ ਵੜਦੀ .
pa
indictts_pa_male
3.7
indictts_iitm
neutral
null
null
null
null
audio/pa/indictts_pa_male_train_punjabimale_02481.wav
ਪਰ ਫਿਰ ਵੀ ਮੈਂ ਪੁਰਾਣੇ ਹੰਢਾਏ ਇਕਲਾਪੇ ਦੇ ਦਰਦ ਨੂੰ ਪੂਰੀ ਤਰ੍ਹਾਂ ਨਹੀਂ ਭੁੱਲ ਸਕਦਾ .
pa
indictts_pa_male
5.223
indictts_iitm
neutral
null
null
null
null
audio/pa/indictts_pa_male_train_punjabimale_02482.wav
ਏਥੇ ਜੋ ਗਲ ਹੈ , ਉਸ ਦੇ ਲ ਦੇ ਪੈਰੀਂ ਬਿੰਦੀ ਪੈਣੀ ਚਾਹੀਦੀ ਹੈ ਲ਼ .
pa
indictts_pa_male
5.444
indictts_iitm
neutral
null
null
null
null
audio/pa/indictts_pa_male_train_punjabimale_02483.wav
ਕਿੱਕਰ , ਕੱਲੂ , ਗ਼ੁਲਾਮ , ਇਮਾਮ , ਗਾਮਾ , ਛੱਡ ਗਏ ਜਹਾਨ ਨਿਸ਼ਾਨੀਆਂ ਨੇ .
pa
indictts_pa_male
6.95
indictts_iitm
neutral
null
null
null
null
audio/pa/indictts_pa_male_train_punjabimale_02484.wav
ਪੁਲਸ ਨੇ ਗੁਰੰਗ ਅਤੇ ਉਸ ਦੇ ਹਮਾਇਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ .
pa
indictts_pa_male
4.496
indictts_iitm
neutral
null
null
null
null