file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_02485.wav
ਇਹ ਹੁਣ ਵਾਲ਼ੀ ਥਾਂ ਸਸਤੀ ਲੈ ਕੇ ਉਹ ਬਹਿ ਗਿਆ .
pa
indictts_pa_male
3.735
indictts_iitm
neutral
null
null
null
null
audio/pa/indictts_pa_male_train_punjabimale_02486.wav
ਇਸ ਲੱਛਣ ਨੂੰ ਸਮੇਂਸਥਾਨ ਦੀ ਨਿਰਪੇਖਤਾ ਦਾ ਗੁਣ ਵੀ ਕਿਹਾ ਜਾ ਸਕਦਾ ਹੈ .
pa
indictts_pa_male
6.03
indictts_iitm
neutral
null
null
null
null
audio/pa/indictts_pa_male_train_punjabimale_02487.wav
ਮੁਹੱਲੇ ਵਿਚ ਗੁਆਂਢੀ ਘਰਾਂ ਦੇ ਬੱਚਿਆਂ ਦਾ ਆਪਸ ਵਿਚ ਇਕ ਦੂਜੇ ਤੇ ਪ੍ਰਭਾਵ ਪੈਂਦਾ ਹੈ .
pa
indictts_pa_male
5.685
indictts_iitm
neutral
null
null
null
null
audio/pa/indictts_pa_male_train_punjabimale_02488.wav
ਪਿੰਡਾਂ ਦੇ ਖੇਡ ਮੇਲਿਆਂ ਤੋਂ ਲੈ ਕੇ ਓਲੰਪਿਕ ਖੇਡਾਂ ਤਕ ਦੇ ਦਰਸ਼ਨ ਹੋਏ ਹਨ .
pa
indictts_pa_male
5.562
indictts_iitm
neutral
null
null
null
null
audio/pa/indictts_pa_male_train_punjabimale_02489.wav
ਪੱਤੀਆਂ ਜਾਂ ਬੀਜਾਂ ਦਾ ਲੇਪ ਜੋੜਾਂ ਦੇ ਗਠੀਏ ਵਿੱਚ ਵਰਤਿਆ ਜਾਂਦਾ ਹੈ .
pa
indictts_pa_male
4.69
indictts_iitm
neutral
null
null
null
null
audio/pa/indictts_pa_male_train_punjabimale_02490.wav
ਸਿਹਰੇ ਦੀਆਂ ਪੈਂਤੀ ਲੜੀਆਂ ਹਨ , ਜੋ ਸੁੱਚੇ ਮੋਤੀਆਂ ਦੀਆਂ ਹਨ .
pa
indictts_pa_male
5.47
indictts_iitm
neutral
null
null
null
null
audio/pa/indictts_pa_male_train_punjabimale_02491.wav
ਉਨ੍ਹਾਂ ਦੇ ਚਲੇ ਜਾਣ ਨਾਲ ਠੀਕਰੀ ਮਾਜਰਾ ਵਿਚਾਰਾ ਜਿਹਾ ਹੋਕੇ ਰਹਿ ਗਿਆ ਸੀ .
pa
indictts_pa_male
5.02
indictts_iitm
neutral
null
null
null
null
audio/pa/indictts_pa_male_train_punjabimale_02492.wav
ਇੰਨੀ ਫੈਲੀ ਕਿ ਗੰਗਾ ਦੀ ਗੋਦ ਵੀ ਛੋਟੀ ਰਹਿ ਗਈ ਅਥੇ ਮੱਛੀ ਵੱਡੀ ਹੋ ਗਈ .
pa
indictts_pa_male
5.208
indictts_iitm
neutral
null
null
null
null
audio/pa/indictts_pa_male_train_punjabimale_02493.wav
ਜੇ ਉਸ ਹੋਣੀ ਦੇ ਮਾੜੇ ਨਤੀਜੇ ਸਾਨੂੰ ਭੁਗਤਣੇ ਪੈ ਜਾਂਦੇ , ਫੇਰ ਕੀ ਕਰਦੇ .
pa
indictts_pa_male
5.359
indictts_iitm
neutral
null
null
null
null
audio/pa/indictts_pa_male_train_punjabimale_02494.wav
ਹੁਣ ਸਰਪੰਚ ਦੇ ਖ਼ੂਨ ਦਾ ਦੌਰਾ ਤੇ ਦਿਮਾਗ਼ ਬੜੀ ਤੇਜ਼ੀ ਨਾਲ ਕੰਮ ਕਰ ਰਿਹਾ ਸੀ .
pa
indictts_pa_male
5.49
indictts_iitm
neutral
null
null
null
null
audio/pa/indictts_pa_male_train_punjabimale_02495.wav
ਪੂੰਜੀਵਾਦੀ ਵਿਕਾਸ ਨੇ ਆਮ ਆਦਮੀ ਲਈ ਅਨੇਕਾਂ ਸੰਭਾਵਨਾਵਾਂ ਪੈਦਾ ਕੀਤੀਆਂ .
pa
indictts_pa_male
5.748
indictts_iitm
neutral
null
null
null
null
audio/pa/indictts_pa_male_train_punjabimale_02496.wav
ਅਸਲ ਵਿਚ ਹਾਬੂ ਦੀ ਸੂਝ ਬੂਝ ਸਾਹਮਣੇ ਲੋਕਾਂ ਦੀ ਜੀਭ ਨਹੀਂ ਸੀ ਖੁੱਲ੍ਹਦੀ .
pa
indictts_pa_male
4.739
indictts_iitm
neutral
null
null
null
null
audio/pa/indictts_pa_male_train_punjabimale_02497.wav
ਥਾਮਸ ਹਾਬਸ ਦੁਆਰਾ ਦੱਸੀ ਸਥਿਤੀ ਦੁਆਰਾ ਮਨੁੱਖ ਦਾ ਸਭਿਆਚਾਰ ਬਿਲਕੁਲ ਜੰਗਲੀ ਅਤੇ ਅਤਾਰਕਿਕ ਸੀ .
pa
indictts_pa_male
7.403
indictts_iitm
neutral
null
null
null
null
audio/pa/indictts_pa_male_train_punjabimale_02498.wav
ਰਗੜ ਮੱਥਾ , ਚੁੰਮ ਇਸ ਨੂੰਮੈਂ ਇਸ ਵਿਹੜੇ ਦੀ ਮਾਲਕ ਹਾਂ ਇਸ ਵੇਲੇ ਜਿੱਤੀ ਖੜੀ ਹਾਂ .
pa
indictts_pa_male
6.161
indictts_iitm
neutral
null
null
null
null
audio/pa/indictts_pa_male_train_punjabimale_02499.wav
ਜੇਕਰ ਰੋਗੀ ਨੂੰ ਉਲਟੀਆਂ ਅਤੇ ਬੁਖਾਰ ਹੈ ਤਾਂ ਮੁੱਢਲੇ ਸਿਹਤ ਕੇਂਦਰ ਰੈਫਰ ਕਰ ਦਿਉ .
pa
indictts_pa_male
5.53
indictts_iitm
neutral
null
null
null
null
audio/pa/indictts_pa_male_train_punjabimale_02500.wav
ਆਪਣਾ ਔਰਤ ਪੁਣਾ ਲਾਹ ਕੇ ਘਰ ਦੀ ਕਿਸੇ ਨੁਕਰੇ ਦੱਬ ਦਿੱਤਾ ਸੀ .
pa
indictts_pa_male
4.787
indictts_iitm
neutral
null
null
null
null
audio/pa/indictts_pa_male_train_punjabimale_02501.wav
ਬਕਨਰ ਇਕ ਦਿਨਾ ਕ੍ਰਿਕਟ ਤੋਂ ਇਸ ਮਹੀਨੇ ਦੇ ਅਖ਼ੀਰ ਚ ਵਿਦਾਇਗੀ ਲੈਣਗੇ .
pa
indictts_pa_male
5.012
indictts_iitm
neutral
null
null
null
null
audio/pa/indictts_pa_male_train_punjabimale_02502.wav
ਦਿਸਹੱਦੇ ਤਕ ਜਲ ਹੀ ਜਲ ਠਾਠਾਂ ਮਾਰਦਾ ਹੈ .
pa
indictts_pa_male
4.059
indictts_iitm
neutral
null
null
null
null
audio/pa/indictts_pa_male_train_punjabimale_02503.wav
ਇਸੇ ਸਾਲ ਅਸੀਂ ਆਪਣੇ ਸੁਰੱਖਿਆ ਮੁਲਾਜ਼ਮਾਂ ਤੇ ਨਾਗਰਿਕਾਂ ਨੂੰ ਗੁਆ ਲਿਆ .
pa
indictts_pa_male
5.722
indictts_iitm
neutral
null
null
null
null
audio/pa/indictts_pa_male_train_punjabimale_02504.wav
ਕਈ ਦੇਸ਼ਾਂ ਤੋਂ ਅਜਿਹੀਆਂ ਰਿਪੋਰਟਾਂ ਵੀ ਆਈਆਂ ਕਿ ਸੈਂਕੜੇ ਪਰਵਾਸੀ ਆਪਣੇ ਵਤਨ ਵਾਪਸ ਪਰਤ ਗਏ .
pa
indictts_pa_male
6.814
indictts_iitm
neutral
null
null
null
null
audio/pa/indictts_pa_male_train_punjabimale_02505.wav
ਇਸ ਕਿਸਮ ਨੂੰ ਘੱਟ ਪਾਣੀ ਤੇ ਘੱਟ ਖਾਦ ਦੀ ਜ਼ਰੂਰਤ ਪੈਂਦੀ ਹੈ .
pa
indictts_pa_male
4.544
indictts_iitm
neutral
null
null
null
null
audio/pa/indictts_pa_male_train_punjabimale_02506.wav
ਜਿਸ ਨੇ ਸੁਤੰਤਰਤਾ ਵਿਰੋਧੀ ਕੰਮ ਨਾ ਕੀਤਾ ਹੋਵੇ .
pa
indictts_pa_male
3.522
indictts_iitm
neutral
null
null
null
null
audio/pa/indictts_pa_male_train_punjabimale_02507.wav
ਜੰਗਲ ਵਿਚ ਭੁੱਖੇ ਲੜਦੇ ਸ਼ੇਰ ਕਦੋਂ ਤੀਕ ਤੇਗ਼ਾਂ ਦੇ ਮੂੰਹ ਮੋੜਦੇ .
pa
indictts_pa_male
4.744
indictts_iitm
neutral
null
null
null
null
audio/pa/indictts_pa_male_train_punjabimale_02508.wav
ਇਹ ਜੋਬਨਵੰਤੀ ਇਸ ਜੀਵਨ ਦੀ ਖੇਡ ਨੂੰ ਮੁਕਾਉਣ ਲਈ ਹੀ ਹਾੜੇ ਕੱਢਦੀ ਹੈ .
pa
indictts_pa_male
5.714
indictts_iitm
neutral
null
null
null
null
audio/pa/indictts_pa_male_train_punjabimale_02509.wav
ਸਾਰੇ ਅਕਾਲੀ ਧੜਿਆਂ ਨੇ ਅਖ਼ਬਾਰੀ ਬਿਆਨਾਂ ਰਾਹੀਂ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਨੇਤਾ ਮੰਨ ਲਿਆ .
pa
indictts_pa_male
7.004
indictts_iitm
neutral
null
null
null
null
audio/pa/indictts_pa_male_train_punjabimale_02510.wav
ਉਨ੍ਹਾਂ ਕਿਹਾ ਕਿ ਲੇਡੀਜ਼ ਮੁਲਾਜ਼ਮਾਂ ਵਿਚੋਂ ਹੀ ਡਿਊਟੀ ਲਗਾਈ ਗਈ ਹੈ .
pa
indictts_pa_male
4.371
indictts_iitm
neutral
null
null
null
null
audio/pa/indictts_pa_male_train_punjabimale_02511.wav
ਉਸ ਨੂੰ ਵੀ ਬਹੁਤ ਹੀ ਜ਼ਿਆਦਾ ਟਾਰਚਰ ਕੀਤਾ ਗਿਆ ਸੀ .
pa
indictts_pa_male
3.947
indictts_iitm
neutral
null
null
null
null
audio/pa/indictts_pa_male_train_punjabimale_02512.wav
ਭਾਰਤ ਵਿੱਚ ਸਾਖਪੱਤਰ ਦੇ ਆਧਾਰ ਤੇ ਬਿੱਲ ਲਿਖਿਆ ਜਾਂਦਾ ਹੈ .
pa
indictts_pa_male
4.44
indictts_iitm
neutral
null
null
null
null
audio/pa/indictts_pa_male_train_punjabimale_02513.wav
ਉਨ੍ਹਾਂ ਦਿਨਾਂ ਵਿਚ ਸੋਨੇ ਅਤੇ ਅਫ਼ੀਮ ਦੀ ਸਮਗਲਿੰਗ ਜ਼ੋਰਾਂ ਤੇ ਸੀ .
pa
indictts_pa_male
4.328
indictts_iitm
neutral
null
null
null
null
audio/pa/indictts_pa_male_train_punjabimale_02514.wav
ਮੈਨੂੰ ਇੰਝ ਲੱਗਿਆ ਜਿਵੇਂ ਇਹ ਲੋਕ ਆਪੇ ਹੀ ਆਪਣੀ ਡਿਊਟੀ ਸਮਝਦੇ ਹੋਣ .
pa
indictts_pa_male
5.185
indictts_iitm
neutral
null
null
null
null
audio/pa/indictts_pa_male_train_punjabimale_02515.wav
ਉਦੋਂ ਉਹ ਖ਼ਾਲਸਾ ਕਾਲਜ ਵਿਚ ਪੜ੍ਹਾਂਦੇ ਸਨ , ਨਾਲ ਲਿਖਾਰੀ ਨਾਂ ਦਾ ਪਰਚਾ ਵੀ ਕਢਦੇ ਸਨ .
pa
indictts_pa_male
5.759
indictts_iitm
neutral
null
null
null
null
audio/pa/indictts_pa_male_train_punjabimale_02516.wav
ਪ੍ਰੀਤੂ ਤੋਂ ਰਿਹਾ ਨਹੀਂ ਗਿਆ , ਕਪਤਾਨ ਨੇ ਤਾਂ ਗੱਲ ਸੁਣਾ ਕੇ ਮਜ਼ਾ ਹੀ ਖ਼ਰਾਬ ਕਰਤਾ .
pa
indictts_pa_male
5.177
indictts_iitm
neutral
null
null
null
null
audio/pa/indictts_pa_male_train_punjabimale_02517.wav
ਉਹ ਪੌੜੀਆਂ ਚੜ੍ਹੀ ਤੇ ਉਹਨੇ ਦਰਵਾਜ਼ੇ ਦੀ ਘੰਟੀ ਦੱਬੀ ਸੀ .
pa
indictts_pa_male
4.466
indictts_iitm
neutral
null
null
null
null
audio/pa/indictts_pa_male_train_punjabimale_02518.wav
ਥਰਸਟਨ ਦੇ ਸਮੂਹ ਕਾਰਕ ਸਿਧਾਂਤ ਅਨੁਸਾਰ ਬੁੱਧੀ ਕਈ ਮਾਨਸਿਕ ਯੋਗਤਾਵਾਂ ਤੋਂ ਬਣੀ ਹੁੰਦੀ ਹੈ .
pa
indictts_pa_male
6.641
indictts_iitm
neutral
null
null
null
null
audio/pa/indictts_pa_male_train_punjabimale_02519.wav
ਦੂਜੇ ਪਾਸੇ ਗੁਰੂ ਰਵਿਦਾਸ ਗਰੀਬ ਅਤੇ ਨਿਤਾਣੇ ਮਾਪਿਆਂ ਦੇ ਘਰ ਪੈਦਾ ਹੋਏ ਸਨ .
pa
indictts_pa_male
6.121
indictts_iitm
neutral
null
null
null
null
audio/pa/indictts_pa_male_train_punjabimale_02520.wav
ਅਜੇ ਸਾਡੀ ਉਮਰ ਦਸ ਕੁ ਸਾਲ ਦੀ ਸੀ ਕਿ ਪਿਤਾ ਜੀ ਦਾ ਐਕਸੀਡੈਂਟ ਹੋ ਗਿਆ .
pa
indictts_pa_male
4.977
indictts_iitm
neutral
null
null
null
null
audio/pa/indictts_pa_male_train_punjabimale_02521.wav
ਕੰਡੇਦਾਰ ਝਾੜੀਆਂ ਕਠੀਆਂਕਠੀਆਂ ਅਤੇ ਉਨ੍ਹਾਂ ਦੇ ਥੱਲੇ ਛੋਟਾ ਘਾਹ ਵੀ ਹੁੰਦਾ ਹੈ .
pa
indictts_pa_male
6.17
indictts_iitm
neutral
null
null
null
null
audio/pa/indictts_pa_male_train_punjabimale_02522.wav
ਕੁਝ ਸਾਂਝੀਆਂ ਗੱਲਾਂ , ਕਲਾ ਅਤੇ ਸਾਹਿਤ ਦੋਹਾਂ ਵਿਚ ਕਹੀਆਂ ਜਾ ਸਕਦੀਆਂ ਹਨ .
pa
indictts_pa_male
4.882
indictts_iitm
neutral
null
null
null
null
audio/pa/indictts_pa_male_train_punjabimale_02523.wav
ਇਸ ਤੋਂ ਇਲਾਵਾ ਉਨ੍ਹਾਂ ਨੇ ਵਿੱਤੀ ਯੋਜਨਾਬੰਦੀ ਦੇ ਤਕਨੀਕੀ ਨੁਸਖ਼ੇ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ .
pa
indictts_pa_male
7.273
indictts_iitm
neutral
null
null
null
null
audio/pa/indictts_pa_male_train_punjabimale_02524.wav
ਪਰ ਆਉਂਦਿਆਂ ਨੂੰ ਗੁਰਪ੍ਰੀਤ ਸਿੰਘ ਦੇ ਪ੍ਰਾਣ ਨਿਕਲ਼ ਚੁੱਕੇ ਸਨ .
pa
indictts_pa_male
4.414
indictts_iitm
neutral
null
null
null
null
audio/pa/indictts_pa_male_train_punjabimale_02525.wav
ਮਹੀਂਵਾਲ , ਤੁੱਲੇ ਦੇ ਘਰ ਮਿੱਟੀ ਪੁੱਟਣ , ਕੂੜਾ ਢੋਣ ਤੇ ਖ਼ੱਚਰਾਂ ਚਰਾਉਣ ਦਾ ਕੰਮ ਕਰਦਾ ਹੈ .
pa
indictts_pa_male
6.421
indictts_iitm
neutral
null
null
null
null
audio/pa/indictts_pa_male_train_punjabimale_02526.wav
ਸਰਕਾਰ ਵੱਲੋਂ ਘੱਟੋਘੱਟ ਸਹਾਇਕ ਕੀਮਤ ਨੀਯਤ ਕੀਤੇ ਜਾਣ ਸਬੰਧੀ ਕੋਈ ਕਦਮ ਨਹੀਂ ਚੁੱਕੇ ਗਏ .
pa
indictts_pa_male
6.024
indictts_iitm
neutral
null
null
null
null
audio/pa/indictts_pa_male_train_punjabimale_02527.wav
ਉਨ੍ਹਾਂ ਦੇ ਗੋਤ ਨਹੀਂ ਬਦਲੇ ਪਰ ਜਾਤੀ ਬਦਲ ਗਈ .
pa
indictts_pa_male
3.765
indictts_iitm
neutral
null
null
null
null
audio/pa/indictts_pa_male_train_punjabimale_02528.wav
ਬੁਢਾਪੇ ਦੀ ਹੋ ਰਹੀ ਦੁਰਗਤੀ ਨੂੰ ਵੇਖ ਕੇ ਪੱਥਰ ਦਿਲ ਵੀ ਪੰਘਰ ਜਾਂਦੇ ਹਨ .
pa
indictts_pa_male
4.674
indictts_iitm
neutral
null
null
null
null
audio/pa/indictts_pa_male_train_punjabimale_02529.wav
ਜਦ ਉਸ ਨੇ ਵਰਣਨਾਤਮਕ ਤੇ ਅਮੂਰਤ ਢੰਗ ਦੇ ਚਿਤਰਾਂ ਦੀ ਸਿਰਜਣਾ ਕੀਤੀ .
pa
indictts_pa_male
5.57
indictts_iitm
neutral
null
null
null
null
audio/pa/indictts_pa_male_train_punjabimale_02530.wav
ਇਹ ਲੋਕ ਪਤਾ ਨਹੀਂ ਕਿਸ ਗ਼ਲਤਫ਼ਹਿਮੀ ਦਾ ਸ਼ਿਕਾਰ ਨੇ .
pa
indictts_pa_male
3.488
indictts_iitm
neutral
null
null
null
null
audio/pa/indictts_pa_male_train_punjabimale_02531.wav
ਇਸ ਗੁਣ ਗਾਣ ਦਾ ਆਧਾਰ ਯਾਦਦਾਸ਼ਤ ਤੋਂ ਵੱਧ ਕਾਵਿਕ ਉਡਾਣ ਹੈ .
pa
indictts_pa_male
4.891
indictts_iitm
neutral
null
null
null
null
audio/pa/indictts_pa_male_train_punjabimale_02532.wav
ਫਿਲਾਸਫਰ ਜੋ ਗੰਦੇ ਕਪੜੇ ਪਾਈ ਰੱਖਣ , ਕਫ ਅਤੇ ਕਾਲਰ ਬਹੁਤ ਗੰਦੇ .
pa
indictts_pa_male
5.22
indictts_iitm
neutral
null
null
null
null
audio/pa/indictts_pa_male_train_punjabimale_02534.wav
ਸਵੇਰੇ ਅੱਠ ਵਜੇ ਬਰਾਤ ਤੁਰਦੀ , ਮਸਾਂ ਗਿਆਰਾਂ ਵਜੇ ਤੁਰਨ ਲਗੀ .
pa
indictts_pa_male
4.872
indictts_iitm
neutral
null
null
null
null
audio/pa/indictts_pa_male_train_punjabimale_02535.wav
ਮਿਰਚਾਂ ਸੀਐਸ ਪੰਜਾਬ ਗੁੱਛੇਦਾਰ , ਸ਼ਿਮਲਾ ਮਿਰਚ ਤੇ ਪੂਸਾ ਜਵਾਲਾ ਲਾਉਣ ਦਾ ਢੁੱਕਵਾਂ ਸਮਾਂ ਹੈ .
pa
indictts_pa_male
8.009
indictts_iitm
neutral
null
null
null
null
audio/pa/indictts_pa_male_train_punjabimale_02536.wav
ਤਵਾਰੀਖ਼ੇ ਸੁਲਤਾਨ ਬਾਹੂ ਅਨੁਸਾਰ ਉਸ ਨੇ ਪੁਸਤਕਾਂ ਅਰਬੀ ਅਤੇ ਫ਼ਾਰਸੀ ਵਿਚ ਲਿਖੀਆਂ .
pa
indictts_pa_male
6.2
indictts_iitm
neutral
null
null
null
null
audio/pa/indictts_pa_male_train_punjabimale_02537.wav
ਸ਼ਹਿਦ ਦਿਮਾਗ਼ੀ ਰੋਗਾਂ ਨੂੰ ਠੀਕ ਕਰਨ ਲਈ ਬਹੁਤ ਲਾਭਦਾਇਕ ਹੈ .
pa
indictts_pa_male
4.207
indictts_iitm
neutral
null
null
null
null
audio/pa/indictts_pa_male_train_punjabimale_02538.wav
ਦਿਹਾੜੀ ਪੰਜ ਤੋਂ ਅੱਠ ਡਾਲਰ ਘੰਟੇ ਦੀ ਹੋ ਗਈ ਸੀ .
pa
indictts_pa_male
3.73
indictts_iitm
neutral
null
null
null
null
audio/pa/indictts_pa_male_train_punjabimale_02539.wav
ਸੰਤ ਹਰਚੰਦ ਸਿੰਘ ਲੌਂਗੋਵਾਲ਼ ਨੇ ਇਸ ਮੋਰਚੇ ਨੂੰ ਧਰਮਯੁੱਧ ਮੋਰਚੇ ਦਾ ਨਾਂਉਂ ਦਿੱਤਾ .
pa
indictts_pa_male
6.311
indictts_iitm
neutral
null
null
null
null
audio/pa/indictts_pa_male_train_punjabimale_02540.wav
ਮਾਣੋ ਉਚੀਉਚੀ ਹੱਸ ਰਹੀ ਸੀਡਾਕਟਰ ਸਾਹਿਬ ! ਵੇਖੋ ਤਾਂ ਸਹੀ .
pa
indictts_pa_male
5.099
indictts_iitm
neutral
null
null
null
null
audio/pa/indictts_pa_male_train_punjabimale_02541.wav
ਇਕ ਹੋਰ ਤਾਂਬੇ ਦੇ ਤਮਗ਼ਾ ਥਾਮਸ ਨੂੰ ਮਿਲਿਆ .
pa
indictts_pa_male
3.739
indictts_iitm
neutral
null
null
null
null
audio/pa/indictts_pa_male_train_punjabimale_02542.wav
ਕਲਰਕ ਅਤੇ ਸੁਪਰਵਾਈਜ਼ਰ ਪੱਧਰ ਤਕ ਨਗਰਪਾਲਕਾ ਸੇਵਾਵਾਂ ਸਿਧਾਂਤਰਕ ਰੂਪ ਵਿਚ ਸੰਯੁਕਤ ਹਨ .
pa
indictts_pa_male
6.9
indictts_iitm
neutral
null
null
null
null
audio/pa/indictts_pa_male_train_punjabimale_02543.wav
ਕਿੰਨੀਆਂ ਲੱਕੜਾਂ , ਸ਼ਤੀਰ , ਟਾਹਣੇ ਅਤੇ ਘਾਹਫੂਸ ਪਾਣੀ ਵਿਚ ਵਹਿ ਕੇ ਜਾ ਰਿਹਾ ਹੈ .
pa
indictts_pa_male
5.913
indictts_iitm
neutral
null
null
null
null
audio/pa/indictts_pa_male_train_punjabimale_02544.wav
ਪੜ੍ਹਾਈ ਦਾ ਉਸ ਨੂੰ ਮੁੱਢ ਤੋਂ ਹੀ ਸ਼ੌਕ ਸੀ .
pa
indictts_pa_male
3.349
indictts_iitm
neutral
null
null
null
null
audio/pa/indictts_pa_male_train_punjabimale_02545.wav
ਘਰ ਦਾ ਸਾਰਾ ਭਾਰ ਹੁਣ ਛਿੰਦਾਂ ਦੇ ਮੋਢਿਆਂ ਤੇ ਸੀ .
pa
indictts_pa_male
3.687
indictts_iitm
neutral
null
null
null
null
audio/pa/indictts_pa_male_train_punjabimale_02546.wav
ਇਸ ਤਰ੍ਹਾਂ ਕਰਮਦੀਨ ਵੱਲ ਵੀ ਧੰਨੇ ਸ਼ਾਹ ਦਾ ਸਾਢੇ ਛੇ ਸੌ ਰੁਪਇਆ ਖੜ੍ਹਾ ਸੀ .
pa
indictts_pa_male
5.731
indictts_iitm
neutral
null
null
null
null
audio/pa/indictts_pa_male_train_punjabimale_02547.wav
ਯਕੀਨਨ , ਉਹ ਮੇਰੇ ਨਾਲੋਂ ਮਾਹਿਰ ਹੋ ਸਕਦਾ ਹੈ .
pa
indictts_pa_male
4.198
indictts_iitm
neutral
null
null
null
null
audio/pa/indictts_pa_male_train_punjabimale_02548.wav
ਇੱਕ ਬੀਮਾਰ ਦਰਖ਼ਤ ਨੂੰ ਮਰਨ ਦੇਣ ਦੀ ਬਜਾਏ ਤੁਸੀਂ ਉਸ ਨੂੰ ਬਚਾ ਲਿਆ .
pa
indictts_pa_male
4.943
indictts_iitm
neutral
null
null
null
null
audio/pa/indictts_pa_male_train_punjabimale_02549.wav
ਇਸ ਲਈ ਉਨ੍ਹਾਂ ਨੂੰ ਆਪਣੀਆਂ ਰੁਚੀਆਂ ਅਨੁਸਾਰ ਪ੍ਰਫੁੱਲਤ ਹੋਣ ਦੇਣਾ ਚਾਹੀਦਾ ਹੈ .
pa
indictts_pa_male
4.951
indictts_iitm
neutral
null
null
null
null
audio/pa/indictts_pa_male_train_punjabimale_02550.wav
ਫਿਰ ਪੰਚਾਇਤ ਨੇ ਫ਼ੈਸਲਾ ਕੀਤਾ _ ਹੁਣ ਮੰਦਰ ਬੰਦ ਕਰਨਾ ਸ੍ਰੀ ਕ੍ਰਿਸ਼ਨ ਦੀ ਬੇਅਦਬੀ ਹੋਏਗੀ .
pa
indictts_pa_male
6.675
indictts_iitm
neutral
null
null
null
null
audio/pa/indictts_pa_male_train_punjabimale_02551.wav
ਦੀਦੀ , ਦੀਵਾਲੀ ਮੁਬਾਰਕ ! ਕਈ ਆਵਾਜ਼ਾਂ ਕੱਠੀਆਂ ਉਭਰਦੀਆਂ ਹਨ .
pa
indictts_pa_male
4.752
indictts_iitm
neutral
null
null
null
null
audio/pa/indictts_pa_male_train_punjabimale_02552.wav
ਨਾ ਹੀ ਅਸੀਂ ਕਿਸੇ ਪਰਚੇ ਦੇ ਖ਼ਿਲਾਫ ਹਾਂ .
pa
indictts_pa_male
2.863
indictts_iitm
neutral
null
null
null
null
audio/pa/indictts_pa_male_train_punjabimale_02553.wav
ਉਸਦੀਆਂ ਕਵਿਤਾਵਾਂ ਅਤੇ ਹੋਰ ਲਿਖਤਾਂ ਅੱਜ ਵੀ ਸਾਡੇ ਲਈ ਪ੍ਰੇਰਣਾਦਾਇਕ ਹਨ .
pa
indictts_pa_male
5.663
indictts_iitm
neutral
null
null
null
null
audio/pa/indictts_pa_male_train_punjabimale_02554.wav
ਨਾ ਹੋਣ ਤਾਂ ਕਲਾਕਾਰ ਨੂੰ ਇਹਨਾਂ ਨੇ ਢਾਹ ਲਿਆ ਹੁੰਦਾ ਹੈ .
pa
indictts_pa_male
3.693
indictts_iitm
neutral
null
null
null
null
audio/pa/indictts_pa_male_train_punjabimale_02555.wav
ਸਵਰਨ ਚੰਦਨ ਇਸ ਤਰਤੀਬ ਦੀ ਮਕੈਨਿਕਸ ਨੂੰ ਤੋੜ ਕੇ ਕਲਾਤਮਕ ਟੈਕਸਟ ਵਿੱਚ ਢਾਲਦਾ ਹੈ .
pa
indictts_pa_male
6.291
indictts_iitm
neutral
null
null
null
null
audio/pa/indictts_pa_male_train_punjabimale_02556.wav
ਉਸ ਵਿਅਕਤੀ ਵਿੱਚ ਪਰਿਵਰਤਨ ਲਿਆਉਣ ਵਾਲੀਆਂ ਦੋ ਘਟਨਾਵਾਂ ਹਨ .
pa
indictts_pa_male
4.183
indictts_iitm
neutral
null
null
null
null
audio/pa/indictts_pa_male_train_punjabimale_02557.wav
ਬਾਬਾ ਫ਼ਰੀਦ ਅਤੇ ਗੁਰੂ ਰਵਿਦਾਸ ਦੀ ਬਾਣੀ ਵਿਚ ਅਲੰਕਾਰ ਵਰਤਣ ਦਾ ਕਮਾਲ ਹੈ .
pa
indictts_pa_male
5.302
indictts_iitm
neutral
null
null
null
null
audio/pa/indictts_pa_male_train_punjabimale_02558.wav
ਚੰਗੀ ਤਨਖ਼ਾਹ , ਚੰਗੀ ਰਿਹਾਇਸ਼ ਅਤੇ ਹੋਰ ਸਹੂਲਤਾਂ ਹੋਣ .
pa
indictts_pa_male
4.523
indictts_iitm
neutral
null
null
null
null
audio/pa/indictts_pa_male_train_punjabimale_02559.wav
ਨਾਲ ਦੀ ਸੀਟ ਤੇ ਬੈਠੇ ਅਫ਼ਗ਼ਾਨ ਨੇ ਦੱਸਿਆ ਕਿ ਇਹ ਅਫ਼ਗ਼ਾਨਿਸਤਾਨ ਦੇ ਪਿੰਡ ਹਨ .
pa
indictts_pa_male
5.201
indictts_iitm
neutral
null
null
null
null
audio/pa/indictts_pa_male_train_punjabimale_02560.wav
ਲੋਕਯਾਨ ਦੇ ਬਾਕੀ ਰੂਪਾਂ ਵਾਂਗ ਇਹ ਮਨੋਰੰਜਨ ਦਾ ਇਕ ਵਧੀਆ ਸਾਧਨ ਹਨ .
pa
indictts_pa_male
5.822
indictts_iitm
neutral
null
null
null
null
audio/pa/indictts_pa_male_train_punjabimale_02561.wav
ਉਸ ਨੇ ਮੁਢਲੀ ਸਿੱਖਿਆ ਪਿੰਡ ਵਿਚ ਹੀ ਪ੍ਰਾਪਤ ਕੀਤੀ ਸੀ .
pa
indictts_pa_male
4.061
indictts_iitm
neutral
null
null
null
null
audio/pa/indictts_pa_male_train_punjabimale_02562.wav
ਰਾਜਾ ਸਾਹਬ ਪਾਗ਼ਲਾਂ ਵਾਂਗ ਸਮੀਰ ਦੇ ਚਾਰ ਚੁਫ਼ੇਰੇ ਘੁੰਮਣ ਲੱਗੇ .
pa
indictts_pa_male
4.501
indictts_iitm
neutral
null
null
null
null
audio/pa/indictts_pa_male_train_punjabimale_02563.wav
ਇਥੋਂ ਲੋਕ ਏਸ਼ੀਆ , ਆਸਟ੍ਰੇਲੀਆ ਤੇ ਅਮਰੀਕਾ ਦੇ ਖੇਤਰਾਂ ਵੱਲ ਨੂੰ ਫੈਲੇ .
pa
indictts_pa_male
4.891
indictts_iitm
neutral
null
null
null
null
audio/pa/indictts_pa_male_train_punjabimale_02564.wav
ਮਾਹੀ ਦਾ ਸ਼ਾਬਦਕ ਅਰਥ ਮੱਝਾਂ ਚਰਾਉਣ ਵਾਲ਼ਾ ਹੈ .
pa
indictts_pa_male
3.707
indictts_iitm
neutral
null
null
null
null
audio/pa/indictts_pa_male_train_punjabimale_02565.wav
ਮਾਂ ਪਿਉ ਤੋਂ ਅੰਦਰ ਛੁਪਿਆ ਡਰ ਉਹਨਾਂ ਦੇ ਵਿਚਾਰ ਵਿਚੋਂ ਝਲਕਣਾ ਸ਼ੁਰੂ ਹੋ ਜਾਂਦਾ ਹੈ .
pa
indictts_pa_male
5.8
indictts_iitm
neutral
null
null
null
null
audio/pa/indictts_pa_male_train_punjabimale_02566.wav
ਸਾਹਮਣੇ ਵਾਲੇ ਦੀ ਆਵਾਜ਼ ਵਿੱਚੋਂ ਘਬਰਾਹਟ ਤੱਕ ਗਾਇਬ ਹੋ ਚੁੱਕੀ ਹੈ .
pa
indictts_pa_male
4.4
indictts_iitm
neutral
null
null
null
null
audio/pa/indictts_pa_male_train_punjabimale_02567.wav
ਨਿਸ਼ਚੇ ਹੀ ਉਹ ਮੁਸਲਿਮ ਚੌਧਰ ਵਾਲੇ ਏਕਾਕੇਂਦ੍ਰਿਤ ਮੁਗ਼ਲ ਸਾਮਰਾਜ ਦਾ ਨਿਰਮਾਣ ਕਰ ਰਿਹਾ ਸੀ .
pa
indictts_pa_male
6.789
indictts_iitm
neutral
null
null
null
null
audio/pa/indictts_pa_male_train_punjabimale_02568.wav
ਗੱਡੀ ਸਵਾਰ ਹਨੇਰੇ ਦਾ ਲਾਭ ਉਠਾਉਂਦੇ ਹੋਏ ਗੱਡੀ ਘਟਨਾ ਵਾਲੀ ਥਾਂ ਛੱਡ ਕੇ ਭੱਜ ਗਏ .
pa
indictts_pa_male
6.06
indictts_iitm
neutral
null
null
null
null
audio/pa/indictts_pa_male_train_punjabimale_02569.wav
ਕਈ ਵਾਰ ਜਦੋਂ ਖ਼ੁਸ਼ੀ ਚ ਹੁੰਦਾ ਤਾਂ ਮੈਦਾਨ ਵਿਚ ਗੋਲਾ ਸੁੱਟਦਾ ਹੀ ਨੱਚਣ ਲੱਗ ਪੈਂਦਾ .
pa
indictts_pa_male
5.568
indictts_iitm
neutral
null
null
null
null
audio/pa/indictts_pa_male_train_punjabimale_02570.wav
ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਕਲਾ ਬਾਰੇ ਇਹੋ ਪਹਿਲੀ ਤੇ ਆਖਰੀ ਕਿਤਾਬ ਹੈ .
pa
indictts_pa_male
5.531
indictts_iitm
neutral
null
null
null
null
audio/pa/indictts_pa_male_train_punjabimale_02571.wav
ਅਦਾਨਪ੍ਰਦਾਨ_ ਇਹ ਅਨੇਕ ਕੁੱਲਾਂ ਦੇ ਯੋਗ ਤੋਂ ਬਣਦਾ ਹੈ .
pa
indictts_pa_male
4.595
indictts_iitm
neutral
null
null
null
null
audio/pa/indictts_pa_male_train_punjabimale_02572.wav
ਮੈਂ ਰਾਜ ਕਪੂਰ ਦੀ ਬਗ਼ਲ ਵਿਚ ਬੈਠਾ ਹੋਇਆ ਸਾਂ .
pa
indictts_pa_male
3.685
indictts_iitm
neutral
null
null
null
null
audio/pa/indictts_pa_male_train_punjabimale_02573.wav
ਭਾਰਤੀ ਫਲਸਫ਼ੇ ਵਿਚ ਕਾਮ , ਕਰੋਧ , ਲੋਭ , ਮੋਹ ਤੇ ਹੰਕਾਰ ਵਰਗੇ ਦੁਰਾਚਾਰੀ ਜਜ਼ਬੇ ਨਿੰਦਣਯੋਗ ਰਹੇ ਹਨ .
pa
indictts_pa_male
8.853
indictts_iitm
neutral
null
null
null
null
audio/pa/indictts_pa_male_train_punjabimale_02574.wav
ਰਿਸ਼ਤੇਦਾਰਾਂ ਤੇ ਹੋਰ ਲੋਕਾਂ ਨੇ ਅਫਸੋਸ ਕਰਨ ਆਉਣਾ ਹੈ .
pa
indictts_pa_male
4.496
indictts_iitm
neutral
null
null
null
null
audio/pa/indictts_pa_male_train_punjabimale_02575.wav
ਖੰਬੇ ਨਾਲ ਬੰਨੀ ਹੋਈ ਉਨ੍ਹਾਂ ਦੀ ਹੱਥ ਰੇੜੀ ਉਂਝ ਦੀ ਉਂਝ ਹੀ ਸੀ .
pa
indictts_pa_male
5.182
indictts_iitm
neutral
null
null
null
null
audio/pa/indictts_pa_male_train_punjabimale_02576.wav
ਇਸ ਦੇ ਫ਼ਲਸਰੂਪ ਮਨੁੱਖ ਆਪਣੀਆਂ ਰਚੀਆਂ ਵਸਤਾਂ ਦਾ ਆਪ ਹੀ ਗ਼ੁਲਾਮ ਬਣ ਸਕਦਾ ਹੈ .
pa
indictts_pa_male
7.115
indictts_iitm
neutral
null
null
null
null
audio/pa/indictts_pa_male_train_punjabimale_02577.wav
ਉਹ ਦੋਵੇਂ ਕਾਕੇ ਦੇ ਆਦਰਸ਼ਕ ਹੀਰੋ ਬਣ ਚੁੱਕੇ ਹਨ .
pa
indictts_pa_male
4.084
indictts_iitm
neutral
null
null
null
null
audio/pa/indictts_pa_male_train_punjabimale_02578.wav
ਇਹ ਬੁਖਾਰ ਨੂੰ ਮੋੜ ਪਾਉਣ ਵਾਲੀ , ਸ਼ਾਂਤੀਕਾਰੀ , ਬਲਗ਼ਮ ਕੱਢੂ ਅਤੇ ਪੀੜ ਨਾਸ਼ਕ ਹੈ .
pa
indictts_pa_male
7.265
indictts_iitm
neutral
null
null
null
null
audio/pa/indictts_pa_male_train_punjabimale_02579.wav
ਇਸੇ ਗ਼ਦਰ ਕਵਿਤਾ ਦਾ ਸੇਕ ਮੁੜ ਜੁਝਾਰ ਕਾਵਿ ਚੋਂ ਮਹਿਸੂਸ ਹੋਣ ਲੱਗਦਾ ਹੈ .
pa
indictts_pa_male
6.488
indictts_iitm
neutral
null
null
null
null
audio/pa/indictts_pa_male_train_punjabimale_02580.wav
ਇਸ ਮੌਕੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਪਟਿਆਲਾ ਇੰਚਾਰਜ ਸਵਾਮੀ ਕ੍ਰਿਪਾਨੰਦ ਵੀ ਹਾਜ਼ਰ ਸਨ .
pa
indictts_pa_male
8.278
indictts_iitm
neutral
null
null
null
null
audio/pa/indictts_pa_male_train_punjabimale_02581.wav
ਛਿੰਦਾ ਕਾਫ਼ੀ ਦੇਰ ਤਕ ਉਹਨਾਂ ਨਾਲ ਗੱਲਾਂ ਮਾਰਦਾ ਰਿਹਾ .
pa
indictts_pa_male
3.86
indictts_iitm
neutral
null
null
null
null
audio/pa/indictts_pa_male_train_punjabimale_02582.wav
ਪਰ ਉਹ ਰਾਜ਼ੀ ਨਾ ਹੋਈ ਕਿ ਉਹ ਗ਼ੁਸਲਖ਼ਾਨੇ ਵਿਚ ਪੂਰੀ ਇਕਾਂਤ ਚਾਹੁੰਦੀ ਸੀ .
pa
indictts_pa_male
5.038
indictts_iitm
neutral
null
null
null
null
audio/pa/indictts_pa_male_train_punjabimale_02583.wav
ਇਹ ਕਿਰਦਾਰ ਨਿਭਾਉਂਦੇ ਹੋਏ ਪ੍ਰਿਯੰਕਾ ਨੂੰ ਕਈ ਤਕਲੀਫਾਂ ਝੱਲਣੀਆਂ ਪੈ ਰਹੀਆਂ ਹਨ .
pa
indictts_pa_male
5.333
indictts_iitm
neutral
null
null
null
null
audio/pa/indictts_pa_male_train_punjabimale_02584.wav
ਇਸ ਕਾਰਨ ਪੰਜਾਬੀ ਸਮਾਜ ਜਹਾਲਤ ਵਾਲੇ ਮਾਹੌਲ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ .
pa
indictts_pa_male
6.528
indictts_iitm
neutral
null
null
null
null
audio/pa/indictts_pa_male_train_punjabimale_02585.wav
ਫ਼ਿਲਮ ਚ ਗਿਰੀਸ਼ ਕਰਨਾਡ ਤੇ ਰਣਬੀਰ ਸ਼ੋਰੀ ਨੇ ਵੀ ਵਧੀਆ ਕਿਰਦਾਰ ਨਿਭਾਏ ਹਨ .
pa
indictts_pa_male
5.797
indictts_iitm
neutral
null
null
null
null