file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_02586.wav
ਪਰ ਜੇ ਕੁਝ ਗੜਬੜ ਹੋ ਜਾਵੇ ਤਾਂ ਸਾਰੇ ਹੀ ਉਸ ਚ ਦਿਲਚਸਪੀ ਲੈਣ ਲੱਗਦੇ ਹਨ .
pa
indictts_pa_male
6.199
indictts_iitm
neutral
null
null
null
null
audio/pa/indictts_pa_male_train_punjabimale_02587.wav
ਸਾਰੇ ਹੀ ਮੁਗ਼ਲ ਬਾਦਸ਼ਾਹ ਭਵਨ ਉਸਾਰੀ ਦਾ ਸ਼ੌਕ ਰੱਖਦੇ ਸੀ .
pa
indictts_pa_male
4.97
indictts_iitm
neutral
null
null
null
null
audio/pa/indictts_pa_male_train_punjabimale_02588.wav
ਇਕ ਸਮਾਂ ਸੀ ਜਦੋਂ ਸਰਕਾਰ ਨੇ ਬਹੁਤ ਵੱਡੇ ਅਤੇ ਮਹੱਤਵਪੂਰਨ ਅਦਾਰਿਆਂ ਦਾ ਰਾਸ਼ਟਰੀਕਰਨ ਕੀਤਾ ਸੀ .
pa
indictts_pa_male
8.19
indictts_iitm
neutral
null
null
null
null
audio/pa/indictts_pa_male_train_punjabimale_02589.wav
ਇਸ ਵਿਚ ਪਹਿਲਵਾਨੀ ਦੇ ਅਸੂਲਾਂ ਦੀ ਕੋਈ ਉਲੰਘਣਾ ਨਹੀਂ ਹੈ .
pa
indictts_pa_male
4.56
indictts_iitm
neutral
null
null
null
null
audio/pa/indictts_pa_male_train_punjabimale_02590.wav
ਦਰਅਸਲ ਤੋਤਾ ਅਤੇ ਮੈਨਾ ਬਾਕੀ ਪੰਛੀਆਂ ਦੇ ਮੁਕਾਬਲੇ ਵਧੇਰੇ ਬੁੱਧੀਮਾਨ ਹੁੰਦੇ ਹਨ .
pa
indictts_pa_male
6.292
indictts_iitm
neutral
null
null
null
null
audio/pa/indictts_pa_male_train_punjabimale_02591.wav
ਸਭ ਨੂੰ ਬਾਬਾ ਫ਼ਰੀਦ ਦਾ ਇਹ ਕਥਨ ਹਮੇਸ਼ਾ ਯਾਦ ਰਹੇਗਾ .
pa
indictts_pa_male
5.082
indictts_iitm
neutral
null
null
null
null
audio/pa/indictts_pa_male_train_punjabimale_02592.wav
ਉਨ੍ਹਾਂ ਕਿਹਾ ਕਿ ਸ਼ੱਕੀਆਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ .
pa
indictts_pa_male
4.215
indictts_iitm
neutral
null
null
null
null
audio/pa/indictts_pa_male_train_punjabimale_02593.wav
ਇਸ ਲਹਿਰ ਨੇ ਪਿੰਡਾਂਕਸਬਿਆਂ ਦੇ ਕਿਰਸਾਨਾਂ ਨੂੰ ਆਪਣੀ ਪਕੜ ਵਿੱਚ ਲੈ ਲਿਆ .
pa
indictts_pa_male
5.439
indictts_iitm
neutral
null
null
null
null
audio/pa/indictts_pa_male_train_punjabimale_02594.wav
ਉਹ ਦੀਵਾਰਾਂ ਥਾਣੀਂ ਲੰਘ ਜਾਂਦਾ , ਪਾਣੀ ਉਪਰ ਤੁਰਿਆ ਜਾਂਦਾ ਵੀ ਵੇਖਿਆ ਗਿਆ .
pa
indictts_pa_male
5.019
indictts_iitm
neutral
null
null
null
null
audio/pa/indictts_pa_male_train_punjabimale_02595.wav
ਠਪਠਪ ਕਰਦੇ ਬੂਟਾਂ ਨੇ ਰੱਬ ਨੂੰ ਸੰਙੀ ਤੋਂ ਫੜ ਲਿਆ .
pa
indictts_pa_male
3.988
indictts_iitm
neutral
null
null
null
null
audio/pa/indictts_pa_male_train_punjabimale_02596.wav
ਛੇਵੀਂ ਯੋਜਨਾ ਵਿਚ ਵਣਾਂ ਦੇ ਵਿਕਾਸ ਤੇ ਲੱਖ ਰੁਪਇਆ ਖਰਚ ਕੀਤਾ ਗਿਆ .
pa
indictts_pa_male
4.779
indictts_iitm
neutral
null
null
null
null
audio/pa/indictts_pa_male_train_punjabimale_02597.wav
ਕਦੀ ਕਿਸੇ ਦਾ ਬੁਰਾ ਨਹੀਂ ਚਿਤਵਦੇ , ਲਿਹਾਜ਼ ਜਾਂ ਸਿਫ਼ਾਰਿਸ਼ ਵੀ ਨਹੀਂ ਮੰਨਦੇ .
pa
indictts_pa_male
5.294
indictts_iitm
neutral
null
null
null
null
audio/pa/indictts_pa_male_train_punjabimale_02598.wav
ਅਜਿਹੀ ਸੀਮਾਂ , ਸ਼ਾਇਦ , ਉਸ ਦੀ ਜੀਵਨਦ੍ਰਿਸ਼ਟੀ ਦੀ ਵਿਸ਼ੇਸ਼ਤਾ ਹੈ .
pa
indictts_pa_male
5.033
indictts_iitm
neutral
null
null
null
null
audio/pa/indictts_pa_male_train_punjabimale_02600.wav
ਕਿਆਸ ਕੀਤਾ ਜਾਂਦਾ ਹੈ ਕਿ ਇਹ ਸ਼ਕਤੀ ਉਪਜਾਉਣ ਲਈ ਜ਼ਿੰਮੇਵਾਰ ਹਨ .
pa
indictts_pa_male
5.226
indictts_iitm
neutral
null
null
null
null
audio/pa/indictts_pa_male_train_punjabimale_02601.wav
ਦੂਸਰੇ ਸਿਧਾਂਤ ਨੂੰ ਅਸੀਂ ਰਾਜਨੀਤਕ ਆਰਥਿਕਤਾ ਦਾ ਦ੍ਰਿਸ਼ਟੀਕੋਣ ਕਹਿੰਦੇ ਹਾਂ .
pa
indictts_pa_male
5.343
indictts_iitm
neutral
null
null
null
null
audio/pa/indictts_pa_male_train_punjabimale_02602.wav
ਆਰਤੋ ਇਕ ਸਿਧਾਂਤਕਾਰ ਨਾਲੋਂ ਵੀ ਵੱਧ ਇਕ ਸੁਪਨਸਾਜ਼ ਸੀ .
pa
indictts_pa_male
4.298
indictts_iitm
neutral
null
null
null
null
audio/pa/indictts_pa_male_train_punjabimale_02603.wav
ਅੱਜ ਐੱਨਆਈਐੱਸ ਚੌਕ ਤੋਂ ਲੈ ਕੇ ਰਾਘੋਮਾਜਰਾ ਪੁਲੀ ਤੱਕ ਰਜਵਾਹੇ ਦੀ ਸਫਾਈ ਕਰਵਾਈ ਗਈ .
pa
indictts_pa_male
6.944
indictts_iitm
neutral
null
null
null
null
audio/pa/indictts_pa_male_train_punjabimale_02604.wav
ਇਹ ਕੋਸ਼ ਸੰਕਲਪਕ ਸ਼ਬਦਾਵਲੀ ਨੂੰ ਸਰਲ ਭਾਸ਼ਾ ਵਿੱਚ ਸਮਝਣ ਲਈ ਸਹਾਇਕ ਹੁੰਦੇ ਹਨ .
pa
indictts_pa_male
6.549
indictts_iitm
neutral
null
null
null
null
audio/pa/indictts_pa_male_train_punjabimale_02605.wav
ਇਨ੍ਹਾਂ ਲਾਈਨਾਂ ਦਾ ਮਤਲਬ ਤੁਸੀਂ ਆਪ ਹੀ ਕੱਢ ਲਉ .
pa
indictts_pa_male
3.397
indictts_iitm
neutral
null
null
null
null
audio/pa/indictts_pa_male_train_punjabimale_02606.wav
ਇਹ ਪੌਦੇ ਤੇ ਜੀਵ ਅਨੇਕ ਕਿਸਮਾਂ ਦੇ ਪਾਦਰਥ ਸਾਨੂੰ ਉਪਲਬਧ ਕਰਾਉਂਦੇ ਹਨ .
pa
indictts_pa_male
5.879
indictts_iitm
neutral
null
null
null
null
audio/pa/indictts_pa_male_train_punjabimale_02607.wav
ਵਾਰਨ ਨੇ ਕਿਹਾ ਕਿ ਆਈਪੀਐਲ ਨੇ ਹੋਰ ਜ਼ਿਆਦਾ ਲੋਕਾਂ ਨੂੰ ਆਪਣੇ ਵੱਲ ਆਕ੍ਰਸ਼ਿਤ ਕੀਤਾ ਹੈ .
pa
indictts_pa_male
6.202
indictts_iitm
neutral
null
null
null
null
audio/pa/indictts_pa_male_train_punjabimale_02608.wav
ਫਿਰ ਇਹ ਬੈਗਵਿਊਲ ਝੀਲ ਵਿਚੋਂ ਲੰਘਦਾ ਹੈ ਜਿਥੋਂ ਦੀਆਂ ਦਲਦਲਾਂ ਵਿਚ ਲਵਿੰਗਸਟਨ ਮੋਇਆ ਸੀ .
pa
indictts_pa_male
7.212
indictts_iitm
neutral
null
null
null
null
audio/pa/indictts_pa_male_train_punjabimale_02609.wav
ਜੈਨ ਮੱਤ ਵਿਚ ਜੀਵ ਦੇ ਬੰਧਨ ਦਾ ਕਾਰਣ ਇੱਛਾ , ਰਾਗ ਦ੍ਵੇਸ਼ ਅਤੇ ਮੋਹ ਹੈ .
pa
indictts_pa_male
6.739
indictts_iitm
neutral
null
null
null
null
audio/pa/indictts_pa_male_train_punjabimale_02610.wav
ਅਕਸ਼ੇ ਨੇ ਕਿਹਾ ਕਿ ਕੈਟ ਅਤੇ ਕਰੀਨਾ ਦੋਂਵੇਂ ਹੀ ਚੰਗੀਆਂ ਹਨ .
pa
indictts_pa_male
4.854
indictts_iitm
neutral
null
null
null
null
audio/pa/indictts_pa_male_train_punjabimale_02611.wav
ਦੁਪਹਿਰ ਦਾ ਖਾਣਾ_ ਰੋਟੀ , ਸ਼ਬਜ਼ੀ , ਦਾਲ , ਛਾਛ ਜਾਂ ਦਹੀਂ , ਹਾਜ਼ਮੇ ਲਈ ਪੂਦਨਾ .
pa
indictts_pa_male
6.935
indictts_iitm
neutral
null
null
null
null
audio/pa/indictts_pa_male_train_punjabimale_02612.wav
ਕੋਈ ਮਿਹਣਾ ਤਾਂ ਨਹੀਂ ਦਊ ਮੇਰੀਆਂ ਦੋਹਤੀਆਂ ਨੂੰ ਬਈ ਬੇਗਾਨੇ ਘਰ ਮਰ ਗਈਆਂ .
pa
indictts_pa_male
5.631
indictts_iitm
neutral
null
null
null
null
audio/pa/indictts_pa_male_train_punjabimale_02613.wav
ਇਹ ਉਸ ਦੇ ਲਈ ਕਿਸੇ ਨਾਈਟ ਮੇਅਰ ਤੋਂ ਘੱਟ ਨਹੀਂ ਹੈ .
pa
indictts_pa_male
3.305
indictts_iitm
neutral
null
null
null
null
audio/pa/indictts_pa_male_train_punjabimale_02614.wav
ਇਹ ਉੱਚੇ ਪਿੰਡ ਤੋਂ ਮਾਸੀ ਜੀ ਦਾ ਸੀ .
pa
indictts_pa_male
3.041
indictts_iitm
neutral
null
null
null
null
audio/pa/indictts_pa_male_train_punjabimale_02615.wav
ਕੋਈ ਵੀ ਪੰਜਾਬੀ ਇਕ ਦੋ ਚਮਚਿਆਂ ਤੋਂ ਵੱਧ ਚਾਵਲ ਨਹੀਂ ਲੈਂਦਾ ਸੀ .
pa
indictts_pa_male
4.229
indictts_iitm
neutral
null
null
null
null
audio/pa/indictts_pa_male_train_punjabimale_02616.wav
ਇਲਾਜ ਗਲੇ ਅਤੇ ਛਾਤੀ ਦੇ ਕਪੜੇ ਢਿੱਲੇ ਕਰ ਦਿਉ .
pa
indictts_pa_male
4.254
indictts_iitm
neutral
null
null
null
null
audio/pa/indictts_pa_male_train_punjabimale_02617.wav
ਅਹਿਮਦ ਸ਼ਾਹ ਨੇ ਕਿਲ੍ਹਾ ਢਾਹ ਦਿੱਤਾ ਤੇ ਸਾਰਾ ਬਰਨਾਲਾ ਸਾੜ ਕੇ ਤਬਾਹ ਕਰ ਦਿੱਤਾ .
pa
indictts_pa_male
5.507
indictts_iitm
neutral
null
null
null
null
audio/pa/indictts_pa_male_train_punjabimale_02618.wav
ਬੇਨਾਮ ਦੁੱਖ ਨਾਲ ਉਸਦੀ ਛਾਤੀ ਫਿਰ ਫਟਣ ਲੱਗੀ .
pa
indictts_pa_male
3.594
indictts_iitm
neutral
null
null
null
null
audio/pa/indictts_pa_male_train_punjabimale_02619.wav
ਸੈਂਕੜਿਆਂ ਦੀ ਗਿਣਤੀ ਵਿਚ ਸੇਬ ਅਤੇ ਚੈਰੀ ਲਈ ਕਲਮਾਂ ਮੰਗਵਾਉਂਦਾ ਹੈ .
pa
indictts_pa_male
5.178
indictts_iitm
neutral
null
null
null
null
audio/pa/indictts_pa_male_train_punjabimale_02620.wav
ਉਹ ਆਂਗਿਕ , ਵਾਚਿਕ , ਆਹਾਰਿਕ ਅਤੇ ਸਾਤਵਿਕ ਅਭਿਨੈ ਵਿਚ ਨਿਪੁੰਨ ਹੁੰਦਾ ਹੈ .
pa
indictts_pa_male
5.738
indictts_iitm
neutral
null
null
null
null
audio/pa/indictts_pa_male_train_punjabimale_02621.wav
ਇਹ ਕਹਿਣਾ ਸ਼ਾਇਦ ਸੱਚ ਦੇ ਜ਼ਿਆਦਾ ਕਰੀਬ ਹੋਵੇਗਾ ਕਿ ਹੱਸਣਾ ਦਿਲ ਦੀ ਜ਼ੁਬਾਨ ਹੈ .
pa
indictts_pa_male
6.004
indictts_iitm
neutral
null
null
null
null
audio/pa/indictts_pa_male_train_punjabimale_02622.wav
ਊਧਮ ਸਿੰਘ ਨੇ ਚਾਰ ਓਲੰਪਿਕ ਖੇਡਣ ਤੇ ਚਾਰ ਹੀ ਤਮਗ਼ੇ ਜਿੱਤਣ ਦਾ ਵਿਸ਼ਵ ਰਿਕਾਰਡ ਬਣਾਇਆ .
pa
indictts_pa_male
5.838
indictts_iitm
neutral
null
null
null
null
audio/pa/indictts_pa_male_train_punjabimale_02623.wav
ਬਚਿੱਤਰ ਫਾਹਾ ਲੈ ਕੇ ਖੁਦਕੁਸ਼ੀ ਕਰ ਜਾਂਦਾ ਹੈ .
pa
indictts_pa_male
3.835
indictts_iitm
neutral
null
null
null
null
audio/pa/indictts_pa_male_train_punjabimale_02624.wav
ਅਮਿਤਾਭ ਨੇ ਇਸ ਗੱਲ ਦਾ ਜ਼ਿਕਰ ਆਪਣੇ ਬਲਾਗ ਵਿਚ ਕੀਤਾ ਹੈ .
pa
indictts_pa_male
3.688
indictts_iitm
neutral
null
null
null
null
audio/pa/indictts_pa_male_train_punjabimale_02625.wav
ਯਾਸੀਨ ਜਿੱਥੇ ਬੈਠਾ ਹੋਇਆ ਸੀ ਉੱਥੋਂ ਸਾਫ਼ ਨਜ਼ਰ ਨਹੀਂ ਸੀ ਆ ਰਿਹਾ .
pa
indictts_pa_male
4.781
indictts_iitm
neutral
null
null
null
null
audio/pa/indictts_pa_male_train_punjabimale_02626.wav
ਇਸ ਤਰ੍ਹਾਂ ਇਥੇ ਨਾਵਲਕਾਰ ਦਾ ਕਾਰਜ ਵਧੇਰੇ ਕਠਿਨ ਜਾਪਦਾ ਹੈ .
pa
indictts_pa_male
5.396
indictts_iitm
neutral
null
null
null
null
audio/pa/indictts_pa_male_train_punjabimale_02627.wav
ਮਾਨੁਸੀ ਫਿਰੰਗੀ ਚਮਾਤਕਾਰੀ ਡਾਕਟਰ ਵਜੋਂ ਪ੍ਰਸਿੱਧ ਹੋ ਗਿਆ .
pa
indictts_pa_male
4.158
indictts_iitm
neutral
null
null
null
null
audio/pa/indictts_pa_male_train_punjabimale_02628.wav
ਇਸ ਮੌਕੇ ਉਸ ਦਾ ਸਹਿਯੋਗ ਕਰਨ ਅਤੇ ਜਿੱਤ ਲਈ ਕੰਮ ਕਰਨ .
pa
indictts_pa_male
4.82
indictts_iitm
neutral
null
null
null
null
audio/pa/indictts_pa_male_train_punjabimale_02629.wav
ਨੌਂ ਜੂਨ ਨੂੰ ਮੋਗਾ ਵਿਖੇ ਫਿਰੋਜ਼ਪੁਰ , ਫਰੀਦਕੋਟ , ਲੁਧਿਆਣਾ ਮੁਕਤਸਰ ਅਤੇ ਮੋਗਾ ਦੇ ਨੁਮਾਇੰਦੇ ਭਾਗ ਲੈਣਗੇ .
pa
indictts_pa_male
7.723
indictts_iitm
neutral
null
null
null
null
audio/pa/indictts_pa_male_train_punjabimale_02630.wav
ਇਸ ਵਿਚ ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਹੋਰ ਥਾਵਾਂ ਤੋਂ ਵੀ ਵਿਦਿਆਰਥੀ ਮੁਕਾਬਲਿਆਂ ਵਿਚ ਭਾਗ ਲੈਣਗੇ .
pa
indictts_pa_male
6.875
indictts_iitm
neutral
null
null
null
null
audio/pa/indictts_pa_male_train_punjabimale_02631.wav
ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ .
pa
indictts_pa_male
3.867
indictts_iitm
neutral
null
null
null
null
audio/pa/indictts_pa_male_train_punjabimale_02632.wav
ਜਿੰਨਾਂ ਵੱਡਾ ਕਸੂਰ ਉੱਨੀਆਂ ਵੱਧ ਬੈਂਤਾ ਦੋ ਤੋਂ ਛੇ ਵਿਚਕਾਰ .
pa
indictts_pa_male
5.445
indictts_iitm
neutral
null
null
null
null
audio/pa/indictts_pa_male_train_punjabimale_02633.wav
ਦਸ ਬਾਰਾਂ ਦਿਨ ਤੋਂ ਕੋਈ ਖ਼ਾਸ ਮੀਂਹ ਨਹੀਂ ਪਿਆ ਸੀ .
pa
indictts_pa_male
3.72
indictts_iitm
neutral
null
null
null
null
audio/pa/indictts_pa_male_train_punjabimale_02634.wav
ਪੁਲਿਸ ਵੱਲੋਂ ਕਥਿਤ ਦੋਸ਼ੀਆਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ .
pa
indictts_pa_male
4.655
indictts_iitm
neutral
null
null
null
null
audio/pa/indictts_pa_male_train_punjabimale_02635.wav
ਪਾਣੀ ਦਾ ਪਾਣੀ ਥੀਆ ਰਾਮਦੁੱਧ ਤਾਂ ਰਿਹਾ ਨਾ ਉੱਕਾ ਸ਼ਾਮ .
pa
indictts_pa_male
5.116
indictts_iitm
neutral
null
null
null
null
audio/pa/indictts_pa_male_train_punjabimale_02636.wav
ਕਾਲੀ ਲੰਮੀ ਦਾਹੜੀ , ਖ਼ੂਬਸੂਰਤ ਨਕਸ਼ , ਨੂਰਾਨੀ ਚੇਹਰਾ ਉਹ ਕਿਸੇ ਮਹਿਫ਼ਲ ਵਿਚ ਵੀ ਨਿਸ਼ੰਗ ਚਲਾ ਜਾਂਦਾ .
pa
indictts_pa_male
7.068
indictts_iitm
neutral
null
null
null
null
audio/pa/indictts_pa_male_train_punjabimale_02637.wav
ਸ_ ਬਲਦੇਵ ਸਿੰਘ ਨੂੰ ਇਸ ਮੀਟਿੰਗ ਵਿਚ ਸਦਿਆ ਹੀ ਨਹੀਂ ਸੀ ਗਿਆ .
pa
indictts_pa_male
5.109
indictts_iitm
neutral
null
null
null
null
audio/pa/indictts_pa_male_train_punjabimale_02638.wav
ਕੰਚਨਾ ਨੀਵੀਂ ਪਾਈ ਉਨ੍ਹਾਂ ਦੇ ਕੋਲੋਂ ਦੀ ਲੰਘ ਗਈ ਹੈ .
pa
indictts_pa_male
4.264
indictts_iitm
neutral
null
null
null
null
audio/pa/indictts_pa_male_train_punjabimale_02639.wav
ਮਾਲਕਾਂ ਨੂੰ ਵਧੇਰੇ ਦਸਤਾਵੇਜ਼ ਜਮਾਂ ਕਰਵਾਉਣ ਨੂੰ ਕਿਹਾ ਗਿਆ ਹੈ .
pa
indictts_pa_male
4.848
indictts_iitm
neutral
null
null
null
null
audio/pa/indictts_pa_male_train_punjabimale_02640.wav
ਭਾਰਤੀ ਟੀਮਾਂ ਲਈ ਦੋਵੇਂ ਮੈਚ ਕਾਫ਼ੀ ਆਸਾਨ ਹੋਣਗੇ .
pa
indictts_pa_male
4.567
indictts_iitm
neutral
null
null
null
null
audio/pa/indictts_pa_male_train_punjabimale_02641.wav
ਦਰਵਾਜ਼ਾ ਸਫਰ ਦੀ ਸ਼ੁਰੂਆਤ ਵੀ ਹੈ ਤੇ ਅੰਤ ਵੀ .
pa
indictts_pa_male
4.716
indictts_iitm
neutral
null
null
null
null
audio/pa/indictts_pa_male_train_punjabimale_02642.wav
ਮੋਢਿਆਂ ਦੇ ਠੀਕ ਹੇਠਾਂ ਦੋਨੋਂ ਹੱਥਾਂ ਦੇ ਪੰਜੇ ਜ਼ਮੀਨ ਤੇ ਜਮਾਅ ਲਓ .
pa
indictts_pa_male
5.631
indictts_iitm
neutral
null
null
null
null
audio/pa/indictts_pa_male_train_punjabimale_02643.wav
ਜੱਦੋਜਹਿਦ ਵਿਚ ਪਹਿਲਾ ਸਰਗਰਮ ਕਾਰਕੁੰਨ ਇਕਬਾਲ ਖ਼ਾਨ ਸੀ .
pa
indictts_pa_male
4.831
indictts_iitm
neutral
null
null
null
null
audio/pa/indictts_pa_male_train_punjabimale_02644.wav
ਹੋ ਸਕਦਾ ਹੈ ਕਿ ਤੁਸੀਂ ਖੁਦ ਮੁੱਦਿਆਂ ਵਿੱਚੋਂ ਹੀ ਨਮੂਨੇ ਲੱਭ ਸਕੋ .
pa
indictts_pa_male
5.006
indictts_iitm
neutral
null
null
null
null
audio/pa/indictts_pa_male_train_punjabimale_02645.wav
ਇਨਸਾਨ ਜਾਂ ਮਾਨਵ ਇਸ ਕੁਲ ਮਖ਼ਲੂਕਾਤ ਵਿਚ ਉੱਤਮ ਪਦਵੀ ਦਾ ਮਾਲਕ ਹੈ .
pa
indictts_pa_male
5.817
indictts_iitm
neutral
null
null
null
null
audio/pa/indictts_pa_male_train_punjabimale_02646.wav
ਇਸ ਮੌਕੇ ਜ਼ਿਲਾ ਪ੍ਰਧਾਨ ਰਣਜੀਤ ਮਾਨ ਦੀ ਅਗਵਾਈ ਹੇਠ ਮੰਗ ਪੱਤਰ ਅਧਿਕਾਰੀਆਂ ਨੂੰ ਦਿੱਤਾ ਗਿਆ .
pa
indictts_pa_male
7.068
indictts_iitm
neutral
null
null
null
null
audio/pa/indictts_pa_male_train_punjabimale_02647.wav
ਹੌਲੀ ਹੌਲੀ ਜ਼ਿੰਦਗੀ ਵਿਚ ਰੰਗ ਭਰਨੇ ਸ਼ੁਰੂ ਹੋ ਗਏ .
pa
indictts_pa_male
3.61
indictts_iitm
neutral
null
null
null
null
audio/pa/indictts_pa_male_train_punjabimale_02648.wav
ਚਾਔ ਇਸ ਰਚਨਾ ਦਾ ਅੱਖਰਅੱਖਰ ਕਈ ਵਾਰ ਪੜ੍ਹ ਚੁਕਾ ਸੀ .
pa
indictts_pa_male
4.49
indictts_iitm
neutral
null
null
null
null
audio/pa/indictts_pa_male_train_punjabimale_02649.wav
ਇਸ ਸਾਰੇ ਕੰਮ ਨੂੰ ਦੋ ਢਾਈ ਘੰਟੇ ਲੱਗ ਗਏ .
pa
indictts_pa_male
3.232
indictts_iitm
neutral
null
null
null
null
audio/pa/indictts_pa_male_train_punjabimale_02650.wav
ਔਰੰਗਜ਼ੇਬ ਮੁਸਕਰਾਂਦਾ ਹੋਇਆ ਬੋਲਿਆ , ਬੇਗਮ ਊਦੇਪੁਰੀ , ਤੂੰ ਆਪਣੀ ਜਗ੍ਹਾ ਹੈਂ , ਬੇਟੀ ਆਪਣੀ ਜਗ੍ਹਾ ਹੈਂ .
pa
indictts_pa_male
7.501
indictts_iitm
neutral
null
null
null
null
audio/pa/indictts_pa_male_train_punjabimale_02651.wav
ਕੋਲ ਹੀ ਖੜ੍ਹਾ ਢੋਲੀ ਢੋਲ ਵਜਾ ਰਿਹਾ ਸੀ .
pa
indictts_pa_male
3.437
indictts_iitm
neutral
null
null
null
null
audio/pa/indictts_pa_male_train_punjabimale_02652.wav
ਉਥੇ ਸ਼ਹਿਰ ਦੇ ਅਨੇਕ ਪਤਵੰਤੇ ਤੇ ਕਈ ਸਰਕਾਰੀ ਅਫ਼ਸਰ ਸਨ .
pa
indictts_pa_male
4.6
indictts_iitm
neutral
null
null
null
null
audio/pa/indictts_pa_male_train_punjabimale_02653.wav
ਇਸ ਗਹਿਮਾ ਗਹਿਮੀ ਵਿਚ ਅਜੀਬ ਸਰਸਰਾਹਟਾਂ , ਖ਼ਾਮੋਸ਼ ਇਸ਼ਾਰੇ ਤੇ ਘੂਰਦੀਆਂ ਹੋਈਆਂ ਨਜ਼ਰਾਂ ਸਨ .
pa
indictts_pa_male
7.218
indictts_iitm
neutral
null
null
null
null
audio/pa/indictts_pa_male_train_punjabimale_02654.wav
ਮੇਰੇ ਕੁਝ ਅਮਰੀਕਨ ਦੋਸਤ ਵੀ ਤਸਵੀਰਾਂ ਖ਼ਰੀਦਣੀਆਂ ਚਾਹੁੰਦੇ ਨੇ .
pa
indictts_pa_male
4.474
indictts_iitm
neutral
null
null
null
null
audio/pa/indictts_pa_male_train_punjabimale_02655.wav
ਮੇਰੀ ਮੁਲਾਕਾਤ ਤੋਂ ਥੋੜੇ ਦਿਨ ਪਿੱਛੋਂ ਹੀ ਇੰਗ ਹੌਂਗ ਨੂੰ ਫਾਹੇ ਲਾ ਦਿੱਤਾ .
pa
indictts_pa_male
5.453
indictts_iitm
neutral
null
null
null
null
audio/pa/indictts_pa_male_train_punjabimale_02656.wav
ਅੱਛਾ ਤੂੰ ਦੋ ਦਿਨ ਦੀ ਦੇ ਮੈਨੂੰ ਛੁੱਟੀ , ਨਾਮ ਕਟਾ ਆਵਾਂ , ਲਾ ਕੇ ਇਹ ਝੁੱਟੀ .
pa
indictts_pa_male
6.955
indictts_iitm
neutral
null
null
null
null
audio/pa/indictts_pa_male_train_punjabimale_02657.wav
ਭਾਰਤ ਨੇ , ਚਾਰ ਵਾਰ ਅਜਲਾਨ ਸ਼ਾਹ ਟੂਰਨਾਮੈਂਟ ਜਿੱਤਿਆ .
pa
indictts_pa_male
4.386
indictts_iitm
neutral
null
null
null
null
audio/pa/indictts_pa_male_train_punjabimale_02658.wav
ਇਹ ਤਾਂ ਉਹਨਾਂ ਦੇ ਸਭਿਆਚਾਰ ਦਾ ਹਿੱਸਾ ਹੀ ਨਹੀਂ .
pa
indictts_pa_male
3.564
indictts_iitm
neutral
null
null
null
null
audio/pa/indictts_pa_male_train_punjabimale_02659.wav
ਜੇ ਇਹ ਕੁਝ ਨਹੀਂ ਤਾਂ ਕੇਵਲ ਰਾਮ ਨਾਮ ਮੂੰਹੋਂ ਪੁਕਾਰਨਾ ਬੇਕਾਰ ਜਬੜੇ ਨੂੰ ਥਕਾਣਾ ਹੈ .
pa
indictts_pa_male
6.488
indictts_iitm
neutral
null
null
null
null
audio/pa/indictts_pa_male_train_punjabimale_02660.wav
ਉਨ੍ਹਾਂ ਦੀਆਂ ਬੀਵੀਆਂ ਸੌਂ ਕੇ ਉੱਠਣ ਦੀ ਸੁਸਤੀ ਲਾਹੁਣ ਵਾਸਤੇ ਠੰਢਾ ਸ਼ਰਬਤ ਪੀ ਰਹੀਆਂ ਹਨ .
pa
indictts_pa_male
6.008
indictts_iitm
neutral
null
null
null
null
audio/pa/indictts_pa_male_train_punjabimale_02662.wav
ਇਸ ਸਮੇਂ ਜ਼ਰੂਰਤ ਦੇਸ਼ ਨੂੰ ਮਜ਼ਬੂਤ ਬਣਾਉਣ ਦੀ ਹੈ , ਖ਼ੁਸ਼ਹਾਲ ਬਣਾਉਣ ਦੀ ਹੈ .
pa
indictts_pa_male
6.024
indictts_iitm
neutral
null
null
null
null
audio/pa/indictts_pa_male_train_punjabimale_02664.wav
ਮਾਯੂਸ ਹੋ ਕੇ ਦੇਰ ਤਕ ਮੰਜੀ ਉੱਤੇ ਬੈਠੇ ਵੀ ਨਹੀਂ .
pa
indictts_pa_male
4.618
indictts_iitm
neutral
null
null
null
null
audio/pa/indictts_pa_male_train_punjabimale_02666.wav
ਇਸ ਲਈ ਵਿਭਿੰਨ ਪ੍ਰਕਾਰ ਦੇ ਸੰਰਚਨਾਤਮਕ ਢਾਂਚਿਆਂ ਵਾਲੀਆਂ ਸੰਸਥਾਵਾਂ ਵਿਕਸਤ ਹੋਈਆਂ .
pa
indictts_pa_male
6.287
indictts_iitm
neutral
null
null
null
null
audio/pa/indictts_pa_male_train_punjabimale_02667.wav
ਇਸ ਨਾਲ ਯਾਦ ਕਰਨ ਵਿੱਚ ਸਹਾਇਤਾ ਮਿਲ ਜਾਂਦੀ ਹੈ .
pa
indictts_pa_male
4.001
indictts_iitm
neutral
null
null
null
null
audio/pa/indictts_pa_male_train_punjabimale_02668.wav
ਉਸ ਖੇਤਰ ਚ ਚੌਗਿਰਦੇ ਅਤੇ ਕੁਦਰਤੀ ਸੰਤੁਲਨ ਤੇ ਉਲਟਾ ਅਸਰ ਪਵੇਗਾ .
pa
indictts_pa_male
5.244
indictts_iitm
neutral
null
null
null
null
audio/pa/indictts_pa_male_train_punjabimale_02669.wav
ਪਰਿਵਾਰਿਕ ਮੈਂਬਰਾਂ ਦੀ ਆਮਦਨ ਅਤੇ ਜਾਇਦਾਦਾਂ ਨੂੰ ਯਾਦਵ ਦੀ ਆਮਦਨ ਨਾਲ ਨਹੀਂ ਜੋੜਿਆ ਜਾ ਸਕਦਾ .
pa
indictts_pa_male
6.073
indictts_iitm
neutral
null
null
null
null
audio/pa/indictts_pa_male_train_punjabimale_02670.wav
ਸਮਾਜਵਾਦ ਨੂੰ ਤਾਨਾਸ਼ਾਹੀ ਕਹਿਕੇ ਇਸ ਦਾ ਤ੍ਰਿਸਕਾਰ ਕੀਤਾ ਗਿਆ .
pa
indictts_pa_male
4.593
indictts_iitm
neutral
null
null
null
null
audio/pa/indictts_pa_male_train_punjabimale_02671.wav
ਸ਼ਿਵ ਨਿੰਦਕਾਂ ਦੀ ਆਲੋਚਨਾ ਤੋਂ ਬੇਵਜ੍ਹਾ ਖ਼ਫ਼ਾ ਸੀ .
pa
indictts_pa_male
3.838
indictts_iitm
neutral
null
null
null
null
audio/pa/indictts_pa_male_train_punjabimale_02672.wav
ਕੇਐੱਫਡਬਲਯੂ ਦੇ ਕੁਦਰਤੀ ਰੇਸ਼ੇ ਵਾਲੇ ਵੱਖਵੱਖ ਤਰ੍ਹਾਂ ਦੇ ਸੁੰਦਰ ਅਤੇ ਫੈਸ਼ਨੇਬਲ ਖਾਦੀ ਕੱਪੜੇ ਪ੍ਰਦਰਸ਼ਿਤ ਹੋਣਗੇ .
pa
indictts_pa_male
8.973
indictts_iitm
neutral
null
null
null
null
audio/pa/indictts_pa_male_train_punjabimale_02673.wav
ਉਹਨਾਂ ਦਾ ਆਪਣਾ ਜ਼ਾਤੀ ਪੱਖ ਕਦੇ ਵੀ ਅਹਿਮ ਨਹੀਂ ਸੀ ਹੁੰਦਾ .
pa
indictts_pa_male
3.58
indictts_iitm
neutral
null
null
null
null
audio/pa/indictts_pa_male_train_punjabimale_02674.wav
ਇਸ ਖੇਡ ਵਿਚ ਭਾਗ ਲੈਣ ਵਾਲੇ ਮੁੱਕੇਬਾਜ਼ੀ ਅਤੇ ਕੁਸ਼ਤੀਆਂ ਦੇ ਮੁਕਾਬਲਿਆਂ ਵਿਚ ਭਾਗ ਲੈਦੇਂ ਸਨ .
pa
indictts_pa_male
6.589
indictts_iitm
neutral
null
null
null
null
audio/pa/indictts_pa_male_train_punjabimale_02675.wav
ਹੁਣ ਕਿਉਂਕਿ ਇਹ ਇਕ ਫ਼ਿਲਮ ਹੈ ਜਿਸ ਨਾਲ ਮੈਂ ਸੱਚਮੁੱਚ ਜੁੜੀ ਹੋਈ ਹਾਂ .
pa
indictts_pa_male
4.769
indictts_iitm
neutral
null
null
null
null
audio/pa/indictts_pa_male_train_punjabimale_02676.wav
ਇਹ ਸਮਾਂ ਸੀਮਾ ਸਾਰੇ ਖਿਡਾਰੀਆਂ ਜਾਂ ਵਿਅਕਤੀਆਂ ਲਈ ਇਕ ਸਮਾਨ ਨਹੀਂ ਹੋ ਸਕਦੀ .
pa
indictts_pa_male
5.195
indictts_iitm
neutral
null
null
null
null
audio/pa/indictts_pa_male_train_punjabimale_02677.wav
ਉਸ ਦੀ ਗ੍ਰਿਫਤਾਰੀ ਪਤੀ ਲਕਸ਼ਮੀ ਕਾਂਤ ਦੀ ਸ਼ਿਕਾਇਤ ਤੇ ਕੀਤੀ ਗਈ .
pa
indictts_pa_male
4.299
indictts_iitm
neutral
null
null
null
null
audio/pa/indictts_pa_male_train_punjabimale_02678.wav
ਰਾਹੀ ਸ਼ੈਲੀ ਵਿਗਿਆਨਕ ਆਲੋਚਨਾ ਦੇ ਹਾਂਪੱਖੀ ਕਿਰਦਾਰ ਤੋਂ ਮੁਨਕਰ ਨਹੀਂ .
pa
indictts_pa_male
5.959
indictts_iitm
neutral
null
null
null
null
audio/pa/indictts_pa_male_train_punjabimale_02679.wav
ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਗ਼ਦਾਰ ਆਖਿਆ ਜਾਂਦਾ ਹੈ .
pa
indictts_pa_male
4.103
indictts_iitm
neutral
null
null
null
null
audio/pa/indictts_pa_male_train_punjabimale_02680.wav
ਝੋਨੇ ਦੇ ਵੱਢ ਵਿਚ ਪੰਡਾਲ ਲਾਇਆ ਗਿਆ ਸੀ .
pa
indictts_pa_male
3.269
indictts_iitm
neutral
null
null
null
null
audio/pa/indictts_pa_male_train_punjabimale_02681.wav
ਪਰ ਸਮੇਂ ਦੀ ਮੰਗ ਦੇ ਨਾਲ ਨਾਲ ਉਨ੍ਹਾਂ ਵਿਚ ਪਰਿਵਰਤਨ ਜ਼ਰੂਰੀ ਹੋ ਜਾਂਦਾ ਹੈ .
pa
indictts_pa_male
4.805
indictts_iitm
neutral
null
null
null
null
audio/pa/indictts_pa_male_train_punjabimale_02682.wav
ਮੇਰੇ ਉਪਰ ਵੀ ਮੇਰੇ ਬਾਪੂ ਜੀ ਦਾ ਪ੍ਰਭਾਵ ਰਿਹਾ ਹੈ .
pa
indictts_pa_male
4.015
indictts_iitm
neutral
null
null
null
null
audio/pa/indictts_pa_male_train_punjabimale_02683.wav
ਯੋਜਨਾਵਾਂ ਬਣਦੀਆਂ ਗਈਆਂ ਤੇ ਗਰੀਬ ਉਨ੍ਹਾਂ ਨੂੰ ਦੇਖਦਾ ਰਿਹਾ .
pa
indictts_pa_male
4.179
indictts_iitm
neutral
null
null
null
null
audio/pa/indictts_pa_male_train_punjabimale_02684.wav
ਮੈਂ ਰਾਜ ਦੀ ਰੀਪੋਰਟ ਕਰਨੀ ਏ ਮਨਸੁਖਾਨੀ ਨੇ ਗੁੱਸੇ ਨਾਲ ਕੰਬਦੀ ਆਵਾਜ਼ ਵਿਚ ਕਿਹਾ .
pa
indictts_pa_male
5.907
indictts_iitm
neutral
null
null
null
null
audio/pa/indictts_pa_male_train_punjabimale_02685.wav
ਪਾਰਟੀ ਚ ਯੂਥ ਲੀਡਰਸ਼ਿਪ ਨੂੰ ਅੱਗੇ ਕਰਨ ਲਈ ਉਠਕਬੈਠਕ ਮਚੀ ਰਹੀ .
pa
indictts_pa_male
5.002
indictts_iitm
neutral
null
null
null
null
audio/pa/indictts_pa_male_train_punjabimale_02686.wav
ਪਰ ਇਹ ਤਰਕ ਬਹੁਤ ਦੁਰਲਭ ਕਾਰਕਾਂ ਦੀ ਸਿਥਤੀ ਉਤੇ ਵੀ ਉਤਨੀ ਹੀ ਲਾਗੂ ਹੈ .
pa
indictts_pa_male
5.183
indictts_iitm
neutral
null
null
null
null
audio/pa/indictts_pa_male_train_punjabimale_02687.wav
ਇੱਕ ਦੋ ਥਾਂਈ ਇੰਟਰਵਿਊ ਵੀ ਦੇ ਆਇਆ ਸੀ ਪਰ ਗੱਲ ਨਹੀਂ ਸੀ ਬਣੀ .
pa
indictts_pa_male
4.343
indictts_iitm
neutral
null
null
null
null
audio/pa/indictts_pa_male_train_punjabimale_02688.wav
ਜੇ ਇਹ ਹੀ ਸੁਖੀ ਨਾ ਵਸ ਸਕੀ , ਮੇਰੀ ਪਾਲਣਾ ਲਾਹਨਤ .
pa
indictts_pa_male
5.172
indictts_iitm
neutral
null
null
null
null
audio/pa/indictts_pa_male_train_punjabimale_02689.wav
ਇਸ ਮੌਕੇ ਮਨਪ੍ਰੀਤ ਬਾਦਲ ਦੇ ਓ ਐਸ ਡੀ ਨਵਤੇਜ ਸਿੰਘ ਵੀ ਮੌਜੂਦ ਸਨ .
pa
indictts_pa_male
5.396
indictts_iitm
neutral
null
null
null
null