file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_02690.wav
ਚਾਬਕਾਂ ਤਾਂ ਖਾਹ ਲੈਂਦਾ ਹੈ , ਪਰ ਗ਼ਲਤ ਰਾਹ ਵੱਲ ਤੁਰਦਾ ਨਹੀਂ .
pa
indictts_pa_male
4.294
indictts_iitm
neutral
null
null
null
null
audio/pa/indictts_pa_male_train_punjabimale_02691.wav
ਇਸ ਸਮਾਗਮ ਦੀ ਪ੍ਰਧਾਨਗੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਕਾਲਕਾ ਵਲੋਂ ਕੀਤੀ ਗਈ .
pa
indictts_pa_male
7.027
indictts_iitm
neutral
null
null
null
null
audio/pa/indictts_pa_male_train_punjabimale_02692.wav
ਬਾਬਾ ਜੀ ਇਕ ਪੂਰਨ ਗੁਰਸਿੱਖ , ਦਿਆਲੂ ਤੇ ਦਰਦਮੰਦ ਸ਼ਖ਼ਸੀਅਤ ਦੇ ਮਾਲਿਕ ਸਨ .
pa
indictts_pa_male
6.078
indictts_iitm
neutral
null
null
null
null
audio/pa/indictts_pa_male_train_punjabimale_02693.wav
ਇਹ ਰਸ , ਮੁਕਾਬਲਾ ਸ਼ਕਤੀ ਵਿਚ ਵਾਧਾ ਕਰਦਾ ਹੈ .
pa
indictts_pa_male
3.681
indictts_iitm
neutral
null
null
null
null
audio/pa/indictts_pa_male_train_punjabimale_02694.wav
ਸਾਮਾਨ ਸਿਰ ਉਤੇ ਰੱਖ ਕੇ ਸਾਡੇ ਵਾਲਾ ਕੁਲੀ ਤਾਂ ਦੁੜਕੀ ਹੋ ਤੁਰਿਆ .
pa
indictts_pa_male
5.119
indictts_iitm
neutral
null
null
null
null
audio/pa/indictts_pa_male_train_punjabimale_02695.wav
ਹੌਲੀਹੌਲੀ ਕਾਦਰ ਇਕ ਹੱਥ ਵਿੱਚ ਅਖ਼ਬਾਰ ਲੈ ਕੇ ਇਸ਼ਨਾਨ ਘਰ ਚ ਚਲਾ ਗਿਆ .
pa
indictts_pa_male
4.949
indictts_iitm
neutral
null
null
null
null
audio/pa/indictts_pa_male_train_punjabimale_02696.wav
ਵਿਕਸਿਤ ਦੇਸ਼ਾਂ ਵਿਚ ਸਮਾਜਵਾਦ ਦਾ ਮੁਕਾਬਲਾ ਕਰਨ ਲ਼ਈ ਸਟੇਟ ਨੇ ਕਲਿਆਣਕਾਰੀ ਰੋਲ ਅਪਣਾ ਲਿਆ .
pa
indictts_pa_male
6.642
indictts_iitm
neutral
null
null
null
null
audio/pa/indictts_pa_male_train_punjabimale_02697.wav
ਭਾਈ ਸਾਹਿਬ ਬਹੁਤ ਨਾਰਾਜ਼ ਹੋਏ , ਮਜੀਠੀਆ ਜੀ ਉਨ੍ਹਾਂ ਤੋਂ ਵੀ ਜ਼ਿਆਦਾ ਖਫ਼ਾ ਸਨ .
pa
indictts_pa_male
5.067
indictts_iitm
neutral
null
null
null
null
audio/pa/indictts_pa_male_train_punjabimale_02698.wav
ਗੁਰਜੀਤ ਤੇ ਸਰਪੰਚਾਂ ਦੇ ਮਿੰਟੂ ਹੋਰੀਂ ਖਲਨਾਇਕ ਦਾ ਰੋਲ ਕਰਦੇ ਹੋਏ ਇਕ ਪਾਸੇ ਹੁੰਦੇ .
pa
indictts_pa_male
6.524
indictts_iitm
neutral
null
null
null
null
audio/pa/indictts_pa_male_train_punjabimale_02699.wav
ਇਸ ਬਾਰੇ ਮੈਂ ਰੋਟਰੀ ਕਲੱਬ ਅੰਮ੍ਰਿਤਸਰ ਅਤੇ ਚੀਫ਼ ਖਾਲਸਾ ਦੀਵਾਨ ਨਾਲ ਗਲ ਕੀਤੀ ਹੈ .
pa
indictts_pa_male
5.395
indictts_iitm
neutral
null
null
null
null
audio/pa/indictts_pa_male_train_punjabimale_02700.wav
ਤਲਵਾਰ ਫੜ੍ਹ ਕੇ ਹਮਲਾ ਕਰਨ ਲਈ ਤਿਆਰ ਹੋ ਜਾਂਦਾ ਹੈ .
pa
indictts_pa_male
3.539
indictts_iitm
neutral
null
null
null
null
audio/pa/indictts_pa_male_train_punjabimale_02701.wav
ਪਾਣੀ ਭਰ ਦੇ ਤੇ ਇੰਨ੍ਹਾਂ ਨਿਆਣਿਆਂ ਨੂੰ ਘਰ ਛੱਡ ਆ .
pa
indictts_pa_male
3.477
indictts_iitm
neutral
null
null
null
null
audio/pa/indictts_pa_male_train_punjabimale_02702.wav
ਇਸ ਅਸੂਲ ਅਨੁਸਾਰ ਜਾਣੇ ਤੋਂ ਅਣਜਾਣੇ ਵੱਲ ਨੂੰ ਜਾਣਾ ਹੁੰਦਾ ਹੈ .
pa
indictts_pa_male
4.687
indictts_iitm
neutral
null
null
null
null
audio/pa/indictts_pa_male_train_punjabimale_02703.wav
ਪਰ ਕਾਂ ਨੇ , ਵਾਢੀ ਦੇ ਦਿਨਾਂ ਵਿਚ ਵੀ , ਕੋਈ ਕੰਮ ਨਾ ਕੀਤਾ .
pa
indictts_pa_male
4.689
indictts_iitm
neutral
null
null
null
null
audio/pa/indictts_pa_male_train_punjabimale_02704.wav
ਇਸ ਨਾਲ ਪੈਸੇ ਦੀ ਬਰਬਾਦੀ ਹੋਵੇਗੀ ਪਰ ਸਥਾਈ ਸੁਧਾਰ ਨਹੀਂ ਹੋ ਸਕੇਗਾ .
pa
indictts_pa_male
5.195
indictts_iitm
neutral
null
null
null
null
audio/pa/indictts_pa_male_train_punjabimale_02705.wav
ਉਹ ਖੇਡਾਂ ਅਤੇ ਪਰੀਖਿਆਵਾਂ ਵਿਚ ਗਲਤ ਢੰਗਾਂ ਨੂੰ ਨਹੀਂ ਅਪਨਾਉਂਦਾ .
pa
indictts_pa_male
4.911
indictts_iitm
neutral
null
null
null
null
audio/pa/indictts_pa_male_train_punjabimale_02706.wav
ਇਹ ਬਿਰਤਾਂਤਕਾਰ ਖ਼ੁਦ ਵੀ ਨਾਵਲ ਵਿਚਲੀ ਸਮੁਚੀ ਸਥਿਤੀ ਦਾ ਹਿੱਸਾ ਬਣ ਕੇ ਪੇਸ਼ ਹੁੰਦੇ ਹਨ .
pa
indictts_pa_male
7.051
indictts_iitm
neutral
null
null
null
null
audio/pa/indictts_pa_male_train_punjabimale_02707.wav
ਪੇਟ ਪਰਨੇ ਲੇਟਣ ਨਾਲ ਅਤੇ ਸ਼ਾਮ ਦੇ ਸਮੇਂ ਰੋਗਾਂ ਨੂੰ ਆਰਾਮ ਮਿਲਦਾ ਹੈ .
pa
indictts_pa_male
5.772
indictts_iitm
neutral
null
null
null
null
audio/pa/indictts_pa_male_train_punjabimale_02708.wav
ਪਰ ਦੂਜਿਆਂ ਨਾਲ ਮਿਲਣ ਦਾ ਅਰਥ ਹੈ ਸਹਿਯੋਗ ਦੇ ਲਈ ਪ੍ਰਾਥਮਿਕਤਾ ਦਾ ਸਮਰਥਣ .
pa
indictts_pa_male
5.639
indictts_iitm
neutral
null
null
null
null
audio/pa/indictts_pa_male_train_punjabimale_02709.wav
ਸਾਰਾ ਕੰਮ ਬੜੇ ਯੋਜਨਾਤਮਕ ਢੰਗ ਨਾਲ ਪੂਰਾ ਕੀਤਾ ਜਾਂਦਾ ਹੈ .
pa
indictts_pa_male
4.343
indictts_iitm
neutral
null
null
null
null
audio/pa/indictts_pa_male_train_punjabimale_02710.wav
ਤੇ ਉਸਦੀਆਂ ਬਾਹਵਾਂ ਨਵੇਂ ਚਮਕੀਲੇ ਸੋਨੇ ਵਿਚ ਗਲੇਫ਼ੀਆਂ ਸਨ .
pa
indictts_pa_male
4.165
indictts_iitm
neutral
null
null
null
null
audio/pa/indictts_pa_male_train_punjabimale_02711.wav
ਹੁਣ ਵਾਰੋ ਵਾਰੀ ਚੇਤੰਨ ਹੋ ਕੇ ਸਰੀਰ ਦੇ ਸਾਰੇ ਹਿੱਸਿਆਂ ਨੂੰ ਢਿਲਕਾਂਦੇ ਜਾਉ .
pa
indictts_pa_male
5.417
indictts_iitm
neutral
null
null
null
null
audio/pa/indictts_pa_male_train_punjabimale_02712.wav
ਪਰ ਇਸ ਕਾਰਜ ਵਿੱਚ ਢੇਰ ਸਾਰਾ ਬਹਿਸ ਮੁਬਾਹਸਾ ਵੀ ਸ਼ਾਮਲ ਹੁੰਦਾ ਹੈ .
pa
indictts_pa_male
5.151
indictts_iitm
neutral
null
null
null
null
audio/pa/indictts_pa_male_train_punjabimale_02713.wav
ਰਾਤ ਦੇ ਦੱਸ ਵਜੇ ਉਹਨਾਂ ਨੇ ਪਾਣੀ ਕੱਢਣਾ ਸੀ .
pa
indictts_pa_male
3.908
indictts_iitm
neutral
null
null
null
null
audio/pa/indictts_pa_male_train_punjabimale_02714.wav
ਸ਼ਾਮ ਨੂੰ ਅਸਾਂ ਨੇ ਪਾਰਕ ਇਕੱਠੇ ਸੈਰ ਕਰਨ ਜਾਇਆ ਕਰਨਾ .
pa
indictts_pa_male
4.245
indictts_iitm
neutral
null
null
null
null
audio/pa/indictts_pa_male_train_punjabimale_02715.wav
ਇਸ ਦੀ ਮਿਆਦ ਨਵੰਬਰ ਭਾਵ ਸ਼ੁਕਰਵਾਰ ਤਕ ਹੀ ਰੱਖੀ ਗਈ ਹੈ .
pa
indictts_pa_male
5.223
indictts_iitm
neutral
null
null
null
null
audio/pa/indictts_pa_male_train_punjabimale_02716.wav
ਇਸ ਤੋਂ ਪਤਾ ਲਗਦਾ ਹੈ ਕਿ ਪ੍ਰਸ਼ਨ ਦਾ ਉੱਤਰ ਵੀ ਪ੍ਰਸ਼ਨਵਿਧੀ ਰਾਹੀਂ ਪੇਸ਼ ਹੋਇਆ ਹੈ .
pa
indictts_pa_male
6.053
indictts_iitm
neutral
null
null
null
null
audio/pa/indictts_pa_male_train_punjabimale_02717.wav
ਸਥਾਨਕ ਪੁਲਿਸ ਨੇ ਸੂਚਨਾ ਮਿਲਣ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ .
pa
indictts_pa_male
5.091
indictts_iitm
neutral
null
null
null
null
audio/pa/indictts_pa_male_train_punjabimale_02718.wav
ਹਰ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਸਮੇਂ ਅਨੁਸਾਰ ਬਦਲਦੀਆਂ ਰਹਿੰਦੀਆਂ ਹਨ .
pa
indictts_pa_male
4.986
indictts_iitm
neutral
null
null
null
null
audio/pa/indictts_pa_male_train_punjabimale_02719.wav
ਰੈਨਾ ਨੇ ਹਾਲਾਂਕਿ ਧੀਰਜ ਨਾਲ ਦੌੜਾਂ ਬਣਾਈਆਂ .
pa
indictts_pa_male
3.519
indictts_iitm
neutral
null
null
null
null
audio/pa/indictts_pa_male_train_punjabimale_02720.wav
ਮੱਧਕਾਲੀ ਭਾਰਤ ਵਿਚ ਮੁਗ਼ਲਾਂ ਦੇ ਜ਼ਮਾਨੇ ਵਿਚ , ਇਸੇ ਤਰ੍ਹਾਂ ਦਾ ਮਾਹੌਲ ਸੀ .
pa
indictts_pa_male
5.042
indictts_iitm
neutral
null
null
null
null
audio/pa/indictts_pa_male_train_punjabimale_02721.wav
ਡਿਊਟੀ ਵਾਲੇ ਬੰਦੇ ਨੇ ਤਾਰਾਂ ਦੇ ਢੇਰ ਵਲ ਹੱਥ ਕਰ ਕੇ ਦੱਸਿਆ .
pa
indictts_pa_male
4.148
indictts_iitm
neutral
null
null
null
null
audio/pa/indictts_pa_male_train_punjabimale_02722.wav
ਉਸ ਦੀ ਇੱਛਾ ਹੈ ਕਿ ਉਸ ਦਾ ਨਾਂਅ ਗਿੰਨੀਜ਼ ਬੁੱਕ ਵਿਚ ਦਰਜ ਹੋਵੇ .
pa
indictts_pa_male
4.573
indictts_iitm
neutral
null
null
null
null
audio/pa/indictts_pa_male_train_punjabimale_02723.wav
ਜੁਰਮਾਨਾਂ ਭਰਕੇ ਮਸਾਂ ਖ਼ਲਾਸੀ ਹੋਈ ! ਇਹ ਮੇਰੀ ਜ਼ਿੰਦਗੀ ਦੀ ਪਹਿਲੀ ਗ੍ਰਿਫ਼ਤਾਰੀ ਸੀ .
pa
indictts_pa_male
5.486
indictts_iitm
neutral
null
null
null
null
audio/pa/indictts_pa_male_train_punjabimale_02724.wav
ਮਨੁੱਖੀ ਭਾਵਨਾਵਾਂ ਸਿਨੇਮਾ ਤੋਂ ਕਿਤੇ ਜ਼ਿਆਦਾ ਵੱਡੀਆਂ ਹਨ .
pa
indictts_pa_male
4.222
indictts_iitm
neutral
null
null
null
null
audio/pa/indictts_pa_male_train_punjabimale_02725.wav
ਪੜ੍ਹਿਆ ਲਿਖਿਆ ਬੱਚਾ ਆਪਣੀ ਯੋਗਤਾ ਅਨੁਸਾਰ ਚੰਗੀ ਨੌਕਰੀ ਲੈ ਸਕਦਾ ਹੈ .
pa
indictts_pa_male
4.962
indictts_iitm
neutral
null
null
null
null
audio/pa/indictts_pa_male_train_punjabimale_02726.wav
ਜਾਂ ਬਹੁਤੀ ਹੀ ਮਿਹਰਬਾਨੀ ਕਰ ਦੇਵੇ ਤਾਂ ਐਲਾਉਡ ਟਿਲ ਇਲੈਵਨ .
pa
indictts_pa_male
5.245
indictts_iitm
neutral
null
null
null
null
audio/pa/indictts_pa_male_train_punjabimale_02727.wav
ਤੁਸੀਂ ਗ਼ਦਰ ਪਾਰਟੀ ਦੇ ਮੋਢੀਆਂ ਵਿੱਚੋਂ ਸਾਓ .
pa
indictts_pa_male
3.636
indictts_iitm
neutral
null
null
null
null
audio/pa/indictts_pa_male_train_punjabimale_02728.wav
ਸਾਰੀ ਰਾਤ ਮੈਂ ਪਲਾਨ ਬਣਾਂਦੀ ਰਹੀ ਕਿ ਸਵੇਰੇ ਉੱਠਦਿਆਂ ਹੀ ਪੁਲਿਸ ਨੂੰ ਫ਼ੋਨ ਕਰਨਾ ਹੋਵੇਗਾ .
pa
indictts_pa_male
6.108
indictts_iitm
neutral
null
null
null
null
audio/pa/indictts_pa_male_train_punjabimale_02729.wav
ਉਹ ਦੂਸਰੀ ਬੱਸ ਪਕੜਦਾ ਹੋਇਆ ਇਕ ਹੋਰ ਬੱਸ ਹੇਂਠਾ ਕੁਚਲਿਆ ਗਿਆ ਸੀ .
pa
indictts_pa_male
5.202
indictts_iitm
neutral
null
null
null
null
audio/pa/indictts_pa_male_train_punjabimale_02730.wav
ਹੰਸਪਾਲ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਬਾਰੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਰਿਪੋਰਟ ਲਿਖੀ .
pa
indictts_pa_male
5.905
indictts_iitm
neutral
null
null
null
null
audio/pa/indictts_pa_male_train_punjabimale_02731.wav
ਜਿਵੇਂ ਹੇਠਲੀਆਂ ਉਦਾਹਰਨਾਂ ਵਾਕਾਤਮਕ ਬਣਤਰ ਦੀ ਹੀ ਵਰਤੋਂ ਕੀਤੀ ਗਈ ਹੈ .
pa
indictts_pa_male
5.289
indictts_iitm
neutral
null
null
null
null
audio/pa/indictts_pa_male_train_punjabimale_02732.wav
ਪੂਰੇ ਜਲੌਅ ਵਿਚ ਵਿਖਾਈਂ ਗਈ ਰਾਜੇ ਦੇ ਜਲੂਸ ਦੀ ਇਹ ਖ਼ੂਬਸੂਰਤ ਝਾਕੀ ਹੈ .
pa
indictts_pa_male
5.171
indictts_iitm
neutral
null
null
null
null
audio/pa/indictts_pa_male_train_punjabimale_02733.wav
ਅਧਿਆਤਮਿਕਤਾ ਸਿਹਤਮੰਦ ਅਤੇ ਸ਼ਕਤੀਸ਼ਾਲੀ ਵਿਅਕਤੀ ਵਿਚ ਸ਼ਕਤੀਮਾਨ ਬਣਨ ਦੀ ਯੋਗਤਾ ਬਣਾਉਂਦੀ ਹੈ .
pa
indictts_pa_male
6.941
indictts_iitm
neutral
null
null
null
null
audio/pa/indictts_pa_male_train_punjabimale_02734.wav
ਮੈਂ ਯੋਗ ਸਮੇਂ ਵਧੇਰੇ ਚੰਗੀ ਤਰ੍ਹਾਂ ਤੁਹਾਡੀਆਂ ਉਲਝਣਾਂ ਦਾ ਸਪਸ਼ਟੀਕਰਨ ਦੇ ਸਕਾਂਗਾ .
pa
indictts_pa_male
6.332
indictts_iitm
neutral
null
null
null
null
audio/pa/indictts_pa_male_train_punjabimale_02735.wav
ਇਸ ਤੋਂ ਬਾਅਦ ਮੁਨੀਸ਼ ਪਾਂਡੇ ਤੇ ਰੌਬਿਨ ਉਥੱਪਾ ਨੇ ਪਾਰੀ ਨੂੰ ਸੰਭਾਲਿਆ .
pa
indictts_pa_male
5.408
indictts_iitm
neutral
null
null
null
null
audio/pa/indictts_pa_male_train_punjabimale_02736.wav
ਕਾਇਦੇ ਮੁਤਾਬਕ ਸਭ ਕੁਝ ਠੀਕ ਕਰ ਵਿਖਾਇਆ , ਕਠਪੁਤਲੀ ਵਾਂਗ .
pa
indictts_pa_male
4.719
indictts_iitm
neutral
null
null
null
null
audio/pa/indictts_pa_male_train_punjabimale_02737.wav
ਇਨਸਾਫ਼ ਲਈ ਅਦਾਲਤ ਜਾਣ ਵਾਲ਼ੇ ਸਿੱਖਾਂ ਨੂੰ ਵੀ ਐਵੇਂ ਵੇਖਦੇ ਸੀ ਜਿਵੇਂ ਉਹ ਅੱਤਵਾਦੀ ਹੋਣ .
pa
indictts_pa_male
7.444
indictts_iitm
neutral
null
null
null
null
audio/pa/indictts_pa_male_train_punjabimale_02738.wav
ਅਸੀਂ ਛੇਤੀ ਹੀ ਇਹਦੇ ਬਾਰੇ ਕੁਝ ਕਰਾਂਗੇ .
pa
indictts_pa_male
2.914
indictts_iitm
neutral
null
null
null
null
audio/pa/indictts_pa_male_train_punjabimale_02739.wav
ਹੁਣ ਤਕ ਵਾਕਵਿਉਂਤ ਦੇ ਖੇਤਰ ਵਿੱਚ ਇਹ ਵਿਸ਼ਾ ਅਣਗੌਲਿਆ ਰਿਹਾ ਹੈ .
pa
indictts_pa_male
4.837
indictts_iitm
neutral
null
null
null
null
audio/pa/indictts_pa_male_train_punjabimale_02740.wav
ਉਸ ਮਨ ਵਿਚ ਸੋਚਿਆ , ਚਰਨ ਨੌ ਮਹੀਨਿਆਂ ਤੋਂ ਕਿਵੇਂ ਬਾਹਰ ਰਹਿ ਰਿਹਾ ਹੋਵੇਗਾ .
pa
indictts_pa_male
5.451
indictts_iitm
neutral
null
null
null
null
audio/pa/indictts_pa_male_train_punjabimale_02741.wav
ਰੰਧਾਵੇ ਵਿਚ ਜਲਾਲ ਹੈ , ਇਕ ਸੁੱਚਾ ਗ਼ਰੂਰ , ਜਿਸ ਦਾ ਪ੍ਰਭਾਵ ਸਾਰੇ ਕਬੂਲਦੇ ਹਨ .
pa
indictts_pa_male
5.903
indictts_iitm
neutral
null
null
null
null
audio/pa/indictts_pa_male_train_punjabimale_02742.wav
ਨਾਲ਼ ਹੀ ਤਿੰਨੇ ਪਰਚੇਕਵੀ , ਸਿੰਡੀਕੇਟ ਤੇ ਸਾਂਝੀਵਾਲ ਵੀ ਸ਼ਹੀਦ ਹੋ ਗਏ .
pa
indictts_pa_male
5.666
indictts_iitm
neutral
null
null
null
null
audio/pa/indictts_pa_male_train_punjabimale_02743.wav
ਪੰਜਾਬ ਦੇ ਲੋਕ ਜੀਵਨ ਨਾਲ ਜੁੜਿਆ ਇਕ ਹੋਰ ਕਿੱਤਾ ਸੁਨਿਆਰ ਦਾ ਹੈ .
pa
indictts_pa_male
5.015
indictts_iitm
neutral
null
null
null
null
audio/pa/indictts_pa_male_train_punjabimale_02744.wav
ਉਨ੍ਹਾਂ ਦਾ ਛੋਟਾ ਬੇਟਾ ਨਰਿੰਦਰ ਮੈਨੂੰ ਅਤੀ ਪਿਆਰਾ ਹੈ ਅਤੇ ਬੜਾ ਯਾਦ ਆਉਂਦਾ ਹੈ .
pa
indictts_pa_male
5.488
indictts_iitm
neutral
null
null
null
null
audio/pa/indictts_pa_male_train_punjabimale_02745.wav
ਚੌਥੀ ਧੀ ਜੋ ਗ਼ਰੀਬੀ ਹੋਣ ਕਾਰਨ ਕਿਸੇ ਅਮੀਰ ਦੇ ਘਰ ਨੌਕਰਾਣੀ ਦਾ ਕੰਮ ਕਰਦੀ ਹੈ .
pa
indictts_pa_male
5.747
indictts_iitm
neutral
null
null
null
null
audio/pa/indictts_pa_male_train_punjabimale_02746.wav
ਇਸ ਕਾਰਨ ਕੁੜੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ .
pa
indictts_pa_male
4.549
indictts_iitm
neutral
null
null
null
null
audio/pa/indictts_pa_male_train_punjabimale_02747.wav
ਪਾਸ਼ ਨੇ ਕੁਝ ਨਜ਼ਮਾਂ ਤੇ ਚਾਰ ਗੀਤੇ ਲਿਖੇ .
pa
indictts_pa_male
3.617
indictts_iitm
neutral
null
null
null
null
audio/pa/indictts_pa_male_train_punjabimale_02748.wav
ਹਰ ਧਰਮ ਦੇ ਦੋ ਪਹਿਲੂ ਹੁੰਦੇ ਹਨ _ ਇਖ ਇਲਮੀ ਅਤੇ ਦੂਜਾ ਅਮਲੀ .
pa
indictts_pa_male
5.303
indictts_iitm
neutral
null
null
null
null
audio/pa/indictts_pa_male_train_punjabimale_02749.wav
ਉਸਨੇ ਤਾਂ ਕਲਾ ਸਿਰਜਨਾ ਦੇ ਪਿਛੇ ਵੀ ਇਸ ਗ੍ਰੰਥੀ ਨੂੰ ਕਾਰਜਸ਼ੀਲ ਮੰਨਿਆ ਹੈ .
pa
indictts_pa_male
5.458
indictts_iitm
neutral
null
null
null
null
audio/pa/indictts_pa_male_train_punjabimale_02750.wav
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਪ੍ਰੈਕਟੀਕਲ ਗਿਆਨ ਬਿਨਾਂ ਅਧੂਰੀ ਹੈ .
pa
indictts_pa_male
6.08
indictts_iitm
neutral
null
null
null
null
audio/pa/indictts_pa_male_train_punjabimale_02752.wav
ਸਾਰਾ ਦਿਨ ਬਰਫ਼ ਦੀ ਇਸ ਖੇਡ ਵਿਚ ਮਚਲਦੇ ਕੁਦਦੇ ਰਹਿੰਦੇ .
pa
indictts_pa_male
4.564
indictts_iitm
neutral
null
null
null
null
audio/pa/indictts_pa_male_train_punjabimale_02753.wav
ਪਰਵਾਸੀ ਮਜਦੂਰਾਂ ਨਾਲ ਸਾਡੇ ਸਥਾਨਕ ਲੋਕ ਭੈੜਾ ਜਾਂ ਨਫ਼ਰਤ ਭਰਿਆ ਵਰਤਾਉ ਕਰਦੇ ਹਨ .
pa
indictts_pa_male
6.524
indictts_iitm
neutral
null
null
null
null
audio/pa/indictts_pa_male_train_punjabimale_02754.wav
ਮੈਨੂੰ ਪੈਸਾ ਨਹੀਂ ਸਵੈਮਾਣ ਚਾਹੀਦਾ ਹੈ , ਜੋ ਮੇਰੀ ਜ਼ਿੰਦਗੀ ਵਿੱਚੋਂ ਮਨਫੀ ਹੋ ਚੁੱਕਾ ਹੈ .
pa
indictts_pa_male
5.935
indictts_iitm
neutral
null
null
null
null
audio/pa/indictts_pa_male_train_punjabimale_02755.wav
ਜਦਕਿ ਸੁਰਖਪੁਰ ਦੀ ਉਪ ਜੇਤੂ ਟੀਮ ਨੂੰ ਹਜ਼ਾਰ ਰੁਪਏ ਨਗਦ ਇਨਾਮ ਵਜੋਂ ਦਿੱਤੇ ਗਏ .
pa
indictts_pa_male
6.329
indictts_iitm
neutral
null
null
null
null
audio/pa/indictts_pa_male_train_punjabimale_02756.wav
ਪਿੰਡਾਂ ਵਾਲੇ ਅਕਸਰ ਕੋਠੇ ਨੂੰ ਚੜਦੀਆਂ ਪੌੜੀਆਂ ਹੇਠਲੀ ਥਾਂ ਨੂੰ , ਗੁਸਲਖਾਨੇ ਲਈ ਵਰਤਦੇ ਹਨ .
pa
indictts_pa_male
6.343
indictts_iitm
neutral
null
null
null
null
audio/pa/indictts_pa_male_train_punjabimale_02757.wav
ਪੰਜਾਬ ਵਲੋਂ ਸਭ ਤੋਂ ਵਧੀਆ ਮਾਡਲ ਲਾਗੂ ਕੀਤਾ ਜਾ ਰਿਹਾ ਹੈ .
pa
indictts_pa_male
4.293
indictts_iitm
neutral
null
null
null
null
audio/pa/indictts_pa_male_train_punjabimale_02758.wav
ਮਹਿਰੌਲੀ ਦੀ ਪ੍ਰੈਸ ਵਾਲਾ ਪੰਜਾਬੀ ਟਾਈਪ ਮੈਂ ਖ਼ਰੀਦ ਲਿਆ .
pa
indictts_pa_male
3.88
indictts_iitm
neutral
null
null
null
null
audio/pa/indictts_pa_male_train_punjabimale_02759.wav
ਇਹ ਮਨ ਦਾ ਨੇਮ ਵੀ ਹੈ ਅਤੇ ਕੁਦਰਤ ਦਾ ਵੀ .
pa
indictts_pa_male
3.76
indictts_iitm
neutral
null
null
null
null
audio/pa/indictts_pa_male_train_punjabimale_02760.wav
ਇਸ ਉਦੇਸ਼ ਨਾਲ ਪ੍ਰਕਾਸ਼ਿਤ ਪੁਸਤਕਾਂ ਦੀ ਆਮਦਨ ਨਾਲ ਇਹ ਯੋਜਨਾ ਜਾਰੀ ਰਖੀ ਜਾ ਸਕਦੀ ਹੈ .
pa
indictts_pa_male
6.674
indictts_iitm
neutral
null
null
null
null
audio/pa/indictts_pa_male_train_punjabimale_02761.wav
ਅਫਵਾਹਾਂ ਨੂੰ ਜੁੱਤੀ ਦੀ ਨੋਕ ਤੇ ਰੱਖਣ ਵਾਲੀ ਇਹ ਆਤਮ ਵਿਸ਼ਵਾਸ ਨਾਲ ਭਰੀ ਹੈ .
pa
indictts_pa_male
5.167
indictts_iitm
neutral
null
null
null
null
audio/pa/indictts_pa_male_train_punjabimale_02762.wav
ਛੋਟੀਆਂ ਜਾਂ ਵੱਡੀਆਂ , ਇਹਦਾ ਫੈਸਲਾ ਤੁਸੀਂ ਆਪ ਕਰ ਲੈਣਾਂ .
pa
indictts_pa_male
4.484
indictts_iitm
neutral
null
null
null
null
audio/pa/indictts_pa_male_train_punjabimale_02763.wav
ਇਕ ਪੋਚਵੀਂ ਪੱਗ ਵਾਲਾ ਆਪਣੀਆਂ ਅੱਧ ਕੱਟੀਆਂ ਮੁੱਛਾਂ ਤੇ ਪੋਲੇ ਪੋਲੇ ਹੱਥ ਫੇਰ ਰਿਹਾ ਸੀ .
pa
indictts_pa_male
6.495
indictts_iitm
neutral
null
null
null
null
audio/pa/indictts_pa_male_train_punjabimale_02764.wav
ਇਸ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੇ ਅਰਦਾਸ ਕੀਤੀ .
pa
indictts_pa_male
6.98
indictts_iitm
neutral
null
null
null
null
audio/pa/indictts_pa_male_train_punjabimale_02765.wav
ਹਰੇਕ ਘਰ ਵਿੱਚੋਂ ਹਰ ਰੋਜ਼ ਪੰਜ ਛੇ ਟੋਕਰੇ ਗੋਹਾ ਨਿਕਲਦਾ ਸੀ .
pa
indictts_pa_male
4.608
indictts_iitm
neutral
null
null
null
null
audio/pa/indictts_pa_male_train_punjabimale_02766.wav
ਫਲਸਰੂਪ ਉਤਪਾਦਨ ਕਾਰਜਾਂ ਵਿਚ ਵੱਡਾ ਵਾਧਾ ਹੋ ਰਿਹਾ ਹੈ .
pa
indictts_pa_male
4.308
indictts_iitm
neutral
null
null
null
null
audio/pa/indictts_pa_male_train_punjabimale_02767.wav
ਇਨ੍ਹਾਂ ਸਾਰੇ ਖਿਡਾਰੀਆਂ ਉਤੇ ਅਗਲੇ ਛੇ ਮਹੀਨਿਆਂ ਦੌਰਾਨ ਸਖ਼ਤ ਨਜ਼ਰ ਰੱਖੀ ਜਾਵੇਗੀ .
pa
indictts_pa_male
5.457
indictts_iitm
neutral
null
null
null
null
audio/pa/indictts_pa_male_train_punjabimale_02768.wav
ਕਰਨੈਲ ਉਵੇਂ ਦਾ ਉਵੇਂ ਸਿਲਪੱਥਰ ਹੋਇਆ ਸੁਣਦਾ ਰਿਹਾ .
pa
indictts_pa_male
4.042
indictts_iitm
neutral
null
null
null
null
audio/pa/indictts_pa_male_train_punjabimale_02769.wav
ਇਸ ਵਕਤ ਉਹ ਅਮਰੀਕਾ ਦੇ ਗਿਣਤੀ ਦੇ ਸਿਰਕਢ ਧਨੀਆਂ ਵਿੱਚ ਸ਼ੁਮਾਰ ਹੁੰਦਾ ਹੈ .
pa
indictts_pa_male
5.664
indictts_iitm
neutral
null
null
null
null
audio/pa/indictts_pa_male_train_punjabimale_02770.wav
ਇੱਕ ਦਿਨ ਅਚਾਨਕ ਉਹ ਮੈਨੂੰ ਆਪਣੇ ਘਰ ਲੈ ਗਿਆ .
pa
indictts_pa_male
3.601
indictts_iitm
neutral
null
null
null
null
audio/pa/indictts_pa_male_train_punjabimale_02771.wav
ਡਿਫਾਲਟਰਾਂ ਦੀ ਸੂਚੀ ਵਿਚ ਮਹਿਲਾ ਸੰਸਦ ਮੈਂਬਰਾਂ ਦੇ ਨਾਂ ਵੀ ਸ਼ਾਮਲ ਹਨ .
pa
indictts_pa_male
4.938
indictts_iitm
neutral
null
null
null
null
audio/pa/indictts_pa_male_train_punjabimale_02772.wav
ਇਸਾਈ ਧਰਮ ਨੂੰ ਛੱਡ ਕੇ ਮੁੜ ਸਿੱਖੀ ਸਰੂਪ ਵਿਚ ਆ ਜਾਵੇ .
pa
indictts_pa_male
4.289
indictts_iitm
neutral
null
null
null
null
audio/pa/indictts_pa_male_train_punjabimale_02773.wav
ਜੀਵਨ ਦੇ ਮੁੱਢਲੇ ਸਾਲਾਂ ਵਿਚ ਹੀ ਆਪ ਨੇ ਗਣਿਤ ਵਿਚ ਅਸਾਧਾਰਣ ਪ੍ਰਤਿਭਾ ਦਿਖਾਈ .
pa
indictts_pa_male
6.028
indictts_iitm
neutral
null
null
null
null
audio/pa/indictts_pa_male_train_punjabimale_02774.wav
ਇਹ ਵਿਚਾਰ ਕਥਾਕਾਰ ਦੇ ਹਨ ਜੋ ਸਾਨੂੰ ਸੋਚਣ ਵੱਲ਼ ਪ੍ਰੇਰਦੇ ਹਨ .
pa
indictts_pa_male
5.093
indictts_iitm
neutral
null
null
null
null
audio/pa/indictts_pa_male_train_punjabimale_02775.wav
ਬਿੰਬ ਨਿਰਮਾਣ ਲਈ ਬਿਰਤਾਂਤ , ਮੁਹਾਵਰੇ ਅਤੇ ਅਖਉਤਾਂ ਨੂੰ ਵੀ ਮਾਧਿਅਮ ਵਜੋਂ ਪ੍ਰਯੁਕਤ ਕੀਤਾ ਹੈ .
pa
indictts_pa_male
6.819
indictts_iitm
neutral
null
null
null
null
audio/pa/indictts_pa_male_train_punjabimale_02776.wav
ਅਖ਼ਬਾਰਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੇ ਬੱਚਿਆਂ ਦੀਆਂ ਤਕਲੀਫ਼ਾਂ ਬਾਰੇ ਖ਼ਬਰਾਂ ਭੇਜਣ ਲੱਗ ਪਏ .
pa
indictts_pa_male
5.353
indictts_iitm
neutral
null
null
null
null
audio/pa/indictts_pa_male_train_punjabimale_02777.wav
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਸਦੀ ਗੇਂਦਬਾਜ਼ੀ ਬਾਰੇ ਭਾਰੀ ਆਲੋਚਨਾ ਹੋ ਰਹੀ ਸੀ .
pa
indictts_pa_male
7.026
indictts_iitm
neutral
null
null
null
null
audio/pa/indictts_pa_male_train_punjabimale_02778.wav
ਰੌਡਨੀ ਦਾ ਫ਼ਲੈਟ ਵਿਕਟੋਰੀਆਂ ਪੱਬ ਤੋਂ ਬਹੁਤੀ ਦੂਰ ਨਹੀਂ ਸੀ .
pa
indictts_pa_male
4.585
indictts_iitm
neutral
null
null
null
null
audio/pa/indictts_pa_male_train_punjabimale_02779.wav
ਪਿਛਲੀ ਮਰਦਮ ਸ਼ੁਮਾਰੀ ਨਾਲੋਂ ਲੱਖਾਂ ਪੰਜਾਬੀ ਘਟ ਗਏ ਹਨ .
pa
indictts_pa_male
4.378
indictts_iitm
neutral
null
null
null
null
audio/pa/indictts_pa_male_train_punjabimale_02780.wav
ਉਸ ਨੇ ਦੱਸਿਆ ਕਿ ਇਹ ਸਿਰਫ ਉਸ ਦਾ ਹੀ ਫੈਸਲਾ ਸੀ .
pa
indictts_pa_male
4.585
indictts_iitm
neutral
null
null
null
null
audio/pa/indictts_pa_male_train_punjabimale_02781.wav
ਮਹਾਬਲੀਆਂ ਦੀ ਔਲਾਦ ਬਿੱਲੀਆਂ ਵਾਂਗੂੰ ਲੁਕ ਕੇ ਰਹਿਣ ਨੂੰ ਹੀ ਬਹਾਦਰੀ ਸਮਝੀ ਬੈਠੀ ਸੀ .
pa
indictts_pa_male
5.936
indictts_iitm
neutral
null
null
null
null
audio/pa/indictts_pa_male_train_punjabimale_02782.wav
ਮੈਨੂੰ ਮੇਰੇ ਜਸੂਸਾਂ ਰਾਹੀਂ ਇਹ ਖ਼ਬਰ ਝੱਟ ਪੁੱਜ ਗਈ .
pa
indictts_pa_male
3.738
indictts_iitm
neutral
null
null
null
null
audio/pa/indictts_pa_male_train_punjabimale_02783.wav
ਭਾਵਾਂ ਨੂੰ ਪਰਸਾਰਨ ਤੇ ਦੂਜਿਆਂ ਨਾਲ ਸਾਂਝੇ ਕਰਨ ਦਾ ਹੌਸਲਾ ਹੈ .
pa
indictts_pa_male
4.495
indictts_iitm
neutral
null
null
null
null
audio/pa/indictts_pa_male_train_punjabimale_02784.wav
ਭਾਈ ਸਾਹਿਬ ਨੇ ਅੱਗੇ ਹੋ ਕੇ ਬੂਹਾ ਖੋਹਲਿਆ .
pa
indictts_pa_male
3.215
indictts_iitm
neutral
null
null
null
null
audio/pa/indictts_pa_male_train_punjabimale_02785.wav
ਇਸੇ ਤਰ੍ਹਾਂ ਦੀ ਇਕ ਸਭਾ ਬਾਬੂ ਗੁਰਭਗਤ ਸਿੰਘ ਹੋਰਾਂ ਨੇ ਆਪਣੇ ਘਰ ਬੁਲਾਈ ਸੀ .
pa
indictts_pa_male
5.702
indictts_iitm
neutral
null
null
null
null
audio/pa/indictts_pa_male_train_punjabimale_02786.wav
ਕਈ ਲੋਕ ਤਾਂ ਉਸ ਨੂੰ ਗੋਲਫ ਦਾ ਰੱਬ ਵੀ ਕਹਿੰਦੇ ਹਨ .
pa
indictts_pa_male
3.747
indictts_iitm
neutral
null
null
null
null
audio/pa/indictts_pa_male_train_punjabimale_02787.wav
ਯਾਦਾਂ ਆਦਮੀ ਦਾ ਬੇਸ਼ਕੀਮਤੀ ਅਸਾਸਾ ਹਨ , ਕੀਮਤੀ ਸਰਮਾਇਆ ਹੈ .
pa
indictts_pa_male
5.333
indictts_iitm
neutral
null
null
null
null
audio/pa/indictts_pa_male_train_punjabimale_02788.wav
ਉਸ ਨੂੰ ਕਦੇਕਦੇ ਜਮਾਤ ਵਿਚ ਜਾ ਕੇ ਪੜ੍ਹਾਉਣ ਦੇ ਕੰਮ ਦੀ ਨਿਗਰਾਨੀ ਕਰਨੀ ਚਾਹੀਦੀ ਹੈ .
pa
indictts_pa_male
5.99
indictts_iitm
neutral
null
null
null
null
audio/pa/indictts_pa_male_train_punjabimale_02789.wav
ਮੈਂ ਸਲਵਾ ਜੂਡਮ ਦੀ ਇੱਕ ਰੈਲੀ ਦੀ ਖ਼ਬਰ ਲੈਣ ਲਈ ਬਹਿਰਾਮਗੜ੍ਹ ਗਿਆ ਹੋਇਆ ਸੀ .
pa
indictts_pa_male
5.702
indictts_iitm
neutral
null
null
null
null
audio/pa/indictts_pa_male_train_punjabimale_02790.wav
ਹੌਲੀ ਹੌਲੀ ਭਰੇ ਹੋਏ ਮੰਜਿਆਂ ਦੇ ਵਿਚੋਂ ਨਿਕਲਦਾ ਹੋਇਆ , ਮੈਂ ਗੇਟੋਂ ਬਾਹਰ ਗਿਆ .
pa
indictts_pa_male
5.279
indictts_iitm
neutral
null
null
null
null