file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_02791.wav | ਪ੍ਰਕਿਰਿਆ ਅਤੇ ਨਿਯਮਾਂ ਨੂੰ ਸਰਲ ਬਣਾਇਆ ਗਿਆ ਹੈ . | pa | indictts_pa_male | 3.972 | indictts_iitm | neutral | null | null | null | null |
audio/pa/indictts_pa_male_train_punjabimale_02792.wav | ਉਨ੍ਹਾਂ ਸਾਰੀਆਂ ਚੀਜ਼ਾਂ ਨਾਲ ਟੀਮ ਭਾਵਨਾ ਹੋਰ ਵੀ ਚੰਗੀ ਹੋ ਗਈ . | pa | indictts_pa_male | 4.666 | indictts_iitm | neutral | null | null | null | null |
audio/pa/indictts_pa_male_train_punjabimale_02793.wav | ਇੱਕ ਵਾਰ ਸ਼ਰਾਰਤਾਂ ਕਰਦੇਕਰਦੇ ਉਸ ਨੇ ਇੱਕ ਵਿਦਿਆਰਥੀ ਨੂੰ ਮਾਰ ਦਿੱਤਾ . | pa | indictts_pa_male | 5.107 | indictts_iitm | neutral | null | null | null | null |
audio/pa/indictts_pa_male_train_punjabimale_02794.wav | ਝਾੜੂ ਦੇਣ ਵਾਲਾ ਮੁੰਡਾ ਬਾਲਟੀ ਲਈ ਲੰਘਿਆ ਤੇ ਉਸ ਨੇ ਦੰਦ ਕੱਢੇ . | pa | indictts_pa_male | 5.17 | indictts_iitm | neutral | null | null | null | null |
audio/pa/indictts_pa_male_train_punjabimale_02795.wav | ਇਸ ਵਿਚ ਵੰਡ ਦੀ ਸੰਭਾਵਨਾ ਨੂੰ ਡਰਾਉਣੇ ਸੁਪਨੇ ਵਾਂਗ ਉਲੀਕਿਆ ਗਿਆ ਹੈ . | pa | indictts_pa_male | 5.08 | indictts_iitm | neutral | null | null | null | null |
audio/pa/indictts_pa_male_train_punjabimale_02796.wav | ਪਹਿਲਾਂ , ਪਰਵਾਸੀ ਪੰਜਾਬੀ ਨਾਵਲਕਾਰਾਂ ਦੇ ਨਾਵਲ ਵਿਚ ਵਿਗਠਤ , ਸੰਘਰਸ਼ਸ਼ੀਲ ਅਤੇ ਖਿੰਡਰੇਪੁੰਡਰੇ ਆਤਮ ਦੀ ਨਾਵਲੀ ਪੇਸ਼ਕਾਰੀ ਸੀ . | pa | indictts_pa_male | 10.208 | indictts_iitm | neutral | null | null | null | null |
audio/pa/indictts_pa_male_train_punjabimale_02797.wav | ਮਿ ਗ੍ਰੂੀਨ ਨੂੰ ਪੂਰਾ ਯਕੀਨ ਸੀ ਕਿ ਉਹਦੇ ਨਾਲ ਵਧੀਕੀ ਹੋ ਰਹੀ ਹੈ . | pa | indictts_pa_male | 4.681 | indictts_iitm | neutral | null | null | null | null |
audio/pa/indictts_pa_male_train_punjabimale_02798.wav | ਵਿਸਮਾਦੀ ਅਵੱਸਥਾ ਵਿੱਚ ਵਿਚਰ ਰਹੇ ਮਨੁੱਖ ਨੇ ਅੰਬਾਂ ਦੇ ਬਾਗ਼ ਵਿੱਚ ਕਦਮ ਰੱਖੇ . | pa | indictts_pa_male | 6.109 | indictts_iitm | neutral | null | null | null | null |
audio/pa/indictts_pa_male_train_punjabimale_02799.wav | ਛੋਟੇ ਬੱਚਿਆਂ ਨੇ ਖ਼ੂਬ ਸਿੰਗ਼ਾਰੇ ਊਠਾਂ ਤੇ ਘੋੜਿਆਂ ਦੀ ਸਵਾਰੀ ਦਾ ਵੀ ਆਨੰਦ ਮਾਣਿਆ . | pa | indictts_pa_male | 5.686 | indictts_iitm | neutral | null | null | null | null |
audio/pa/indictts_pa_male_train_punjabimale_02800.wav | ਵਿਸਾਰਿਓ ਜੁਗਾਸ਼ਵਿਲੀ ਸਖ਼ਤ ਮਿਹਨਤ ਕਰਦਾ ਤੇ ਖ਼ੂਬ ਸ਼ਰਾਬ ਪੀਂਦਾ ਸੀ . | pa | indictts_pa_male | 5.675 | indictts_iitm | neutral | null | null | null | null |
audio/pa/indictts_pa_male_train_punjabimale_02801.wav | ਉਸ ਦੇ ਮਨ ਚ ਕਵੀ ਵਸ ਚੁੱਕਾ ਸੀ , ਇਹਨੂੰ ਕਿਵੇਂ ਕੱਢੇ ? ਹਿੱਲ ਜਿਹੀ ਗਈ ਉਹ . | pa | indictts_pa_male | 5.578 | indictts_iitm | neutral | null | null | null | null |
audio/pa/indictts_pa_male_train_punjabimale_02802.wav | ਕਈ ਥਾਵਾਂ ਉੱਤੇ ਰੁਕਨ ਦੀਨ , ਵਾਰਿਸ ਦਾ ਹਾਣੀ ਬਣਨ ਦਾ ਚਾਹਵਾਨ ਨਜ਼ਰ ਆਉਂਦਾ ਹੈ . | pa | indictts_pa_male | 5.459 | indictts_iitm | neutral | null | null | null | null |
audio/pa/indictts_pa_male_train_punjabimale_02803.wav | ਦਮੋਦਰ ਦਾ ਫ਼ੋਨ ਹੜ੍ਹਾਂ ਦੀ ਜ਼ੱਦ ਵਿਚ ਆ ਗਿਆ . | pa | indictts_pa_male | 3.74 | indictts_iitm | neutral | null | null | null | null |
audio/pa/indictts_pa_male_train_punjabimale_02804.wav | ਸਾਡੀ ਮੁਖਾਲਫਤ ਉਸਦੀ ਗ਼ਲਤੀ ਨਾਲ ਹੈ ਨਾ ਕਿ ਉਸਦੇ ਵਿਅਕਤੀਗਤ ਨਾਲ . | pa | indictts_pa_male | 5.156 | indictts_iitm | neutral | null | null | null | null |
audio/pa/indictts_pa_male_train_punjabimale_02805.wav | ਜੇ ਉਹ ਪੈਂਤੀਚਾਲ੍ਹੀ ਸਾਲਾਂ ਦੀ ਹੁੰਦੀ ਤਾਂ ਖ਼ਤਰਾ ਹੁੰਦਾ . | pa | indictts_pa_male | 3.999 | indictts_iitm | neutral | null | null | null | null |
audio/pa/indictts_pa_male_train_punjabimale_02806.wav | ਕਲਪਨਾ ਸੰਪੂਰਣ ਸਿਰਜਣਾਤਮਕ ਸ਼ਕਤੀ ਹੈ ਜਿਸ ਦੁਆਰਾ ਕਲਾਕਾਰ ਜਗਤ ਦਾ ਮਾਨਸਿਕ ਪੁਨਰਨਿਰਮਾਣ ਕਰਦਾ ਹੈ . | pa | indictts_pa_male | 8.011 | indictts_iitm | neutral | null | null | null | null |
audio/pa/indictts_pa_male_train_punjabimale_02807.wav | ਸਾਢੇ ਵੀਹ ਸਾਲ ਦੀ ਉਮਰ ਸੀ , ਬੇਗ਼ਾਨਾ ਪਹਾੜੀ ਸ਼ਹਿਰ . | pa | indictts_pa_male | 4.01 | indictts_iitm | neutral | null | null | null | null |
audio/pa/indictts_pa_male_train_punjabimale_02808.wav | ਨਵੀਂ ਪੀੜ੍ਹੀ ਜਿਸਨੂੰ ਆਜ਼ਾਦੀ ਸਮਝ ਰਹੀ ਹੈ ਉਹ ਪੰਜਾਬੀ ਪਰਵਾਸੀਆਂ ਲਈ ਅਨੈਤਿਕ ਹੈ . | pa | indictts_pa_male | 5.87 | indictts_iitm | neutral | null | null | null | null |
audio/pa/indictts_pa_male_train_punjabimale_02809.wav | ਚਰਚ ਵਿੱਚ ਗਿਣਤੀ ਘਟਣ ਲਈ ਇਕ ਵਿਵਾਦ ਮਾਰਟਿਨ ਦੇ ਅੰਦਰ ਚੱਲ ਰਿਹਾ ਹੈ . | pa | indictts_pa_male | 5.232 | indictts_iitm | neutral | null | null | null | null |
audio/pa/indictts_pa_male_train_punjabimale_02810.wav | ਕੁਝ ਲੋਕ ਸ਼ਾਂਤੀਵਾਦੀ ਹਨ ਜਿਨ੍ਹਾਂ ਦਾ ਤਰਕ ਹੈ ਕਿ ਸਭ ਯੁੱਧ ਗਲ਼ਤ ਹਨ . | pa | indictts_pa_male | 5.275 | indictts_iitm | neutral | null | null | null | null |
audio/pa/indictts_pa_male_train_punjabimale_02811.wav | ਜੇ ਸੱਚ ਕਿਹਾ ਜਾਵੇ ਤਾਂ ਅਸਲ ਵਿਚ ਬਹੁਤੀ ਵੱਡੀ ਗ਼ਲਤੀ ਹੀ ਬੁੱਧੀਜੀਵੀ ਕਰਦੇ ਹਨ . | pa | indictts_pa_male | 5.459 | indictts_iitm | neutral | null | null | null | null |
audio/pa/indictts_pa_male_train_punjabimale_02812.wav | ਛੇਤੀ ਹੀ ਸੂਰਜ ਦੀਆਂ ਕਿਰਨਾਂ ਦਾ ਨਿੱਘ ਵੀ ਮਹਿਸੂਸ ਹੋਣ ਲੱਗਾ . | pa | indictts_pa_male | 4.378 | indictts_iitm | neutral | null | null | null | null |
audio/pa/indictts_pa_male_train_punjabimale_02813.wav | ਫ਼ਿਲਮ ਵਿਚ ਉਸ ਦਾ ਰੋਲ ਇਕ ਇਸ਼ਕੀ ਪੱਠੇ ਵਾਲਾ ਹੈ . | pa | indictts_pa_male | 3.815 | indictts_iitm | neutral | null | null | null | null |
audio/pa/indictts_pa_male_train_punjabimale_02814.wav | ਇਸ ਦਾ ਸਾਲਾਨਾ ਬਜਟ ਮਾਰਚ ਵਿੱਚ ਜਾਂ ਇਸ ਤੋਂ ਕੁਝ ਦਿਨ ਪਹਿਲਾਂ ਹੁੰਦਾ ਹੈ . | pa | indictts_pa_male | 5.302 | indictts_iitm | neutral | null | null | null | null |
audio/pa/indictts_pa_male_train_punjabimale_02815.wav | ਹਨੇਰਾ ਹੋਣ ਪਿਛੋਂ ਖ਼ਾਨਾਬਦੋਸ਼ ਦਰਵੇਸ਼ ਭਟਕਦੇ ਹੋਏ ਇਕ ਇਕ ਕਰਕੇ ਉਹਦੀ ਰਿਆਸਤ ਵਿਚ ਦਾਖ਼ਲ ਹੋਣਗੇ . | pa | indictts_pa_male | 7.241 | indictts_iitm | neutral | null | null | null | null |
audio/pa/indictts_pa_male_train_punjabimale_02816.wav | ਦੋ ਔਰਤਾਂ ਵਾਲੇ ਪਤੀ ਨੂੰ ਕਦੀ ਮਾਨਸਿਕ ਚੈਨ ਨਹੀਂ ਮਿਲਦਾ . | pa | indictts_pa_male | 4.35 | indictts_iitm | neutral | null | null | null | null |
audio/pa/indictts_pa_male_train_punjabimale_02817.wav | ਮੇਰੇ ਹੱਥੋਂ ਤਿਲਕਣ ਲੱਗੀ ਅਤੇ ਪੱਥਰ ਵਾਂਗ ਭਾਰੀ ਹੋ ਗਈ . | pa | indictts_pa_male | 4.481 | indictts_iitm | neutral | null | null | null | null |
audio/pa/indictts_pa_male_train_punjabimale_02818.wav | ਵਿਛੜਣ ਲੱਗੇ ਹੀ ਉਸਦੇ ਪਹਿਰਾਵੇ ਤੇ ਮੇਰਾ ਖ਼ਿਆਲ ਕੌਂਧਿਆ ਸੀ . | pa | indictts_pa_male | 4.25 | indictts_iitm | neutral | null | null | null | null |
audio/pa/indictts_pa_male_train_punjabimale_02819.wav | ਅੰਗੂਠੀ ਹਾਸਲ ਕਰਨ ਵਾਸਤੇ ਤਾਂ ਸੁਲੇਮਾਨ ਕੁਝ ਵੀ ਕਰਨ ਨੂੰ ਤਿਆਰ ਸੀ . | pa | indictts_pa_male | 4.713 | indictts_iitm | neutral | null | null | null | null |
audio/pa/indictts_pa_male_train_punjabimale_02820.wav | ਪਿੰਡ ਤੋਂ ਬਹੁਤ ਉਰੇ ਕਣਕ ਤੇ ਮੱਕੀ ਦੀ ਫ਼ਸਲ ਵੇਖ ਕੇ ਬੜੀ ਹੈਰਾਨੀ ਹੋਈ . | pa | indictts_pa_male | 5.144 | indictts_iitm | neutral | null | null | null | null |
audio/pa/indictts_pa_male_train_punjabimale_02821.wav | ਨਾਨਕ ਸਿੰਘ ਵੀ ਅਫ਼ਰੀਕੀ ਵਿਚਾਰਵਾਨਾਂ ਵਾਂਗ ਹੀ ਦੇਸੀ ਪੱਧਤੀਆਂ ਨੂੰ ਤਰਜੀਹ ਦਿੰਦਾ ਹੈ . | pa | indictts_pa_male | 5.995 | indictts_iitm | neutral | null | null | null | null |
audio/pa/indictts_pa_male_train_punjabimale_02822.wav | ਇਕੱਲ ਭੰਗ ਕਰਨ ਦੀ ਮੁਆਫੀ ਮੰਗਦਿਆਂ , ਕਰਨੈਲ ਸਾਹਿਬ ਨੇ ਆਪਣੇ ਬਾਰੇ ਦਸਣਾ ਆਰੰਭ ਕੀਤਾ . | pa | indictts_pa_male | 6.427 | indictts_iitm | neutral | null | null | null | null |
audio/pa/indictts_pa_male_train_punjabimale_02823.wav | ਇਸ ਲਈ ਥੱਕੇ ਹੋਏ ਦਿਮਾਗ਼ ਅਤੇ ਥੱਕੇ ਹੋਏ ਕੰਠ ਨਾਲ ਅਭਿਆਸ ਨਹੀਂ ਕਰਨਾ ਚਾਹੀਦਾ . | pa | indictts_pa_male | 5.62 | indictts_iitm | neutral | null | null | null | null |
audio/pa/indictts_pa_male_train_punjabimale_02824.wav | ਉਹਨਾਂ ਦੇ ਰੌਲੇ ਵਿੱਚ ਕੁਝ ਵੀ ਸੁਣ ਨਹੀਂ ਰਿਹਾ ਸੀ . | pa | indictts_pa_male | 3.173 | indictts_iitm | neutral | null | null | null | null |
audio/pa/indictts_pa_male_train_punjabimale_02825.wav | ਵਾਦੀ ਦੇ ਮਸ਼ਹੂਰ ਸੈਰ ਸਪਾਟਾ ਸਥਾਨ ਗੁਲਮਰਗ ਚ ਵੀ ਤਾਜ਼ਾ ਬਰਫਬਾਰੀ ਹੋਈ ਹੈ . | pa | indictts_pa_male | 6.089 | indictts_iitm | neutral | null | null | null | null |
audio/pa/indictts_pa_male_train_punjabimale_02826.wav | ਸ਼ਾਇਦ ਪੰਜਾਬੀ ਯੂਨੀਵਰਸਿਟੀ ਦੇ ਗੈਸਟ ਹਾਊਸ ਵਾਲੀ ਬਹਿਸ ਨੇ ਉਹਨਾਂ ਨੂੰ ਪਰੇਸ਼ਾਨ ਕਰ ਦਿੱਤਾ ਸੀ . | pa | indictts_pa_male | 6.521 | indictts_iitm | neutral | null | null | null | null |
audio/pa/indictts_pa_male_train_punjabimale_02827.wav | ਸ਼ਿਰਾਵਾਂ ਦਾ ਘੇਰਾ ਵੱਡਾ ਹੁੰਦਾ ਹੈ ਅਤੇ ਲਹੂ ਬੜੀ ਹੌਲੀ ਰਫ਼ਤਾਰ ਨਾਲ ਵਹਿੰਦਾ ਹੈ . | pa | indictts_pa_male | 6.377 | indictts_iitm | neutral | null | null | null | null |
audio/pa/indictts_pa_male_train_punjabimale_02828.wav | ਆਕਾਸ਼ ਚ ਪੰਛੀ ਦੀ ਤਰ੍ਹਾਂ ਉੱਡਣਾ ਵੀ ਕੋਈ ਮੁਸ਼ਕਲ ਕੰਮ ਨਹੀਂ . | pa | indictts_pa_male | 4.381 | indictts_iitm | neutral | null | null | null | null |
audio/pa/indictts_pa_male_train_punjabimale_02829.wav | ਇਥੋਂ ਦੀ ਸਰਕਾਰ , ਮੁਢਲੀ ਸਿੱਖਿਆ , ਇਸ ਭਾਸ਼ਾ ਵਿਚ ਹੀ ਦਿਵਾਉਣ ਦੇ ਉਪਰਾਲੇ ਕਰ ਰਹੀ ਹੈ . | pa | indictts_pa_male | 6.427 | indictts_iitm | neutral | null | null | null | null |
audio/pa/indictts_pa_male_train_punjabimale_02830.wav | ਉਹ ਵੀ ਕੇਵਲ ਸਮਾਜ ਦੇ ਸਮਾਜਿਕ ਜਾਂ ਸਭਿਆਚਾਰਕ ਮੁੱਦਿਆਂ ਤੇ ਹੀ ਕੇਂਦਰਤ ਹੁੰਦੇ ਸਨ . | pa | indictts_pa_male | 6.352 | indictts_iitm | neutral | null | null | null | null |
audio/pa/indictts_pa_male_train_punjabimale_02831.wav | ਇਸ ਕਰਕੇ ਹੁਣ ਉਹ ਇਸ ਰਸਮ ਨੂੰ ਅੱਗੇ ਨਹੀਂ ਪਾਵੇਗਾ . | pa | indictts_pa_male | 4.124 | indictts_iitm | neutral | null | null | null | null |
audio/pa/indictts_pa_male_train_punjabimale_02832.wav | ਸਿਖਰ ਕੁਝ ਨੀਵੇਂ ਦਰਜੇ ਤੇ ਰਹਿ ਜਾਂਦੀ ਹੈ . | pa | indictts_pa_male | 3.023 | indictts_iitm | neutral | null | null | null | null |
audio/pa/indictts_pa_male_train_punjabimale_02833.wav | ਅਜਿਹੀ ਸਥਿਤੀ ਵਿਚ ਅੰਗਰੇਜ਼ ਦਲੀਪ ਸਿੰਘ ਨੂੰ ਭਰਮਾਉਣਾ ਸ਼ੁਰੂ ਕਰ ਦਿੰਦਾ ਹੈ . | pa | indictts_pa_male | 5.253 | indictts_iitm | neutral | null | null | null | null |
audio/pa/indictts_pa_male_train_punjabimale_02834.wav | ਇਸੇ ਤਰ੍ਹਾਂ ਪੰਥੀਆਂ ਵਲੋਂ ਮਾਤਾ ਕਾਲੀ ਦੇਵੀ ਮੰਦਿਰ ਵਿਖੇ ਜੈਯੰਤੀ ਮਨਾਈ ਗਈ . | pa | indictts_pa_male | 5.352 | indictts_iitm | neutral | null | null | null | null |
audio/pa/indictts_pa_male_train_punjabimale_02835.wav | ਇਹ ਗੱਲ ਮੈਂ ਨਹੀਂ ਕਹਿੰਦਾ , ਇਤਿਹਾਸ ਕਹਿੰਦਾ ਹੈ . | pa | indictts_pa_male | 3.302 | indictts_iitm | neutral | null | null | null | null |
audio/pa/indictts_pa_male_train_punjabimale_02836.wav | ਉਨ੍ਹਾਂ ਦੇ ਪਾਏ ਇਸ ਯੋਗਦਾਨ ਨੂੰ ਸਿੱਖ ਸੰਗਤਾਂ ਕਦੇ ਨਹੀਂ ਭੁਲਾਉਣਗੀਆਂ . | pa | indictts_pa_male | 5.713 | indictts_iitm | neutral | null | null | null | null |
audio/pa/indictts_pa_male_train_punjabimale_02837.wav | ਮੈਨੂੰ ਪਤਝੜ ਦੀਆਂ ਤ੍ਰਿਕਾਲਾਂ ਸਵੇਰਾਂ ਨਾਲੋਂ ਵੀ ਬਹੁਤੀਆਂ ਚੰਗੀਆਂ ਲੱਗਦੀਆਂ ਸਨ . | pa | indictts_pa_male | 6.066 | indictts_iitm | neutral | null | null | null | null |
audio/pa/indictts_pa_male_train_punjabimale_02838.wav | ਸੰਖੇਪ ਵਿੱਚ ਸਰਵਜਨਿਕ ਕਰਜ਼ੇ ਅਤੇ ਨਿੱਜੀ ਕਰਜ਼ੇ ਵਿੱਚ ਕਈ ਮੌਲਿਕ ਅੰਤਰ ਹਨ . | pa | indictts_pa_male | 5.84 | indictts_iitm | neutral | null | null | null | null |
audio/pa/indictts_pa_male_train_punjabimale_02839.wav | ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨੀ ਟੀਮ ਆਤਮਵਿਸ਼ਵਾਸ ਤੋਂ ਹੀਣ ਦਿਖੀ . | pa | indictts_pa_male | 5.855 | indictts_iitm | neutral | null | null | null | null |
audio/pa/indictts_pa_male_train_punjabimale_02840.wav | ਵਿਲੰਬਿਤ ਖ਼ਿਆਲ ਦੇ ਵੱਲ ਲੋਕਾਂ ਦੀ ਰੁਚੀ ਹੁਣ ਘੱਟ ਹੁੰਦੀ ਜਾ ਰਹੀ ਹੈ . | pa | indictts_pa_male | 4.834 | indictts_iitm | neutral | null | null | null | null |
audio/pa/indictts_pa_male_train_punjabimale_02841.wav | ਬਾਬਾ ਸੋਹਣ ਸਿੰਘ ਭਕਨਾ ਨੇ ਹਾਰ ਨਹੀਂ ਮੰਨੀ . | pa | indictts_pa_male | 3.152 | indictts_iitm | neutral | null | null | null | null |
audio/pa/indictts_pa_male_train_punjabimale_02842.wav | ਕਿਉਂਕਿ ਸੰਸਕ੍ਰਿਤ ਵਿੱਚ ਬ੍ਰਾਹਮਣੀ ਕਰਮਕਾਂਡੀ ਗ੍ਰੰਥ ਲਿਖੇ ਹੋਏ ਹਨ . | pa | indictts_pa_male | 4.474 | indictts_iitm | neutral | null | null | null | null |
audio/pa/indictts_pa_male_train_punjabimale_02843.wav | ਅਜਿਹੇ ਮੌਕੇ ਗ਼ਰੀਬ ਕਿਸਾਨ ਦੀ ਮਨ ਦੀ ਦਸ਼ਾ ਕੀ ਹੁੰਦੀ ਹੈ ਇਹ ਉਹੀ ਜਾਣਦਾ ਹੈ . | pa | indictts_pa_male | 6.036 | indictts_iitm | neutral | null | null | null | null |
audio/pa/indictts_pa_male_train_punjabimale_02844.wav | ਦੂਜੇ ਦੋ ਘਰ ਸਨ , ਸਰਦਾਰ ਲਛਮਣ ਸਿੰਘ ਦਾ ਤੇ ਲਾਲਾ ਚਰੰਜੀ ਲਾਲਾ ਦਾ . | pa | indictts_pa_male | 5.758 | indictts_iitm | neutral | null | null | null | null |
audio/pa/indictts_pa_male_train_punjabimale_02845.wav | ਅਜਿਹੇ ਵਿਅਕਤੀ ਦਾ ਜੀਵਨ ਨਿਸਫ਼ਲ ਚਲਾ ਜਾਂਦਾ ਹੈ . | pa | indictts_pa_male | 3.475 | indictts_iitm | neutral | null | null | null | null |
audio/pa/indictts_pa_male_train_punjabimale_02846.wav | ਰਾਜ ਨੂੰ ਇਥੇ ਆਉਣ ਦੀ ਗੱਲ ਖਾ ਹੀ ਗਈ . | pa | indictts_pa_male | 3.347 | indictts_iitm | neutral | null | null | null | null |
audio/pa/indictts_pa_male_train_punjabimale_02847.wav | ਪੰਜਾਬੀ ਤੋਂ ਬਿਨਾਂ ਹਿੰਦੀ ਅਤੇ ਮਰਾਠੀ ਵਿੱਚ ਵੀ ਗ਼ਦਰ ਅਖਬਾਰ ਛਪਣਾ ਸ਼ੁਰੂ ਹੋਇਆ . | pa | indictts_pa_male | 5.397 | indictts_iitm | neutral | null | null | null | null |
audio/pa/indictts_pa_male_train_punjabimale_02848.wav | ਉੱਥੇ ਉਨ੍ਹਾਂ ਨੇ ਪੌਦਿਆਂ ਦੇ ਕੁਝ ਨਵੇਂ ਜੀਨਸ ਦੀ ਖੋਜ ਕੀਤੀ . | pa | indictts_pa_male | 4.353 | indictts_iitm | neutral | null | null | null | null |
audio/pa/indictts_pa_male_train_punjabimale_02849.wav | ਉਹਨਾਂ ਨੇ ਮੁੱਢਲੀ ਤਾਲੀਮ ਡਲਹੌਜ਼ੀ ਦੇ ਕਾਨਵੈਂਟ ਸਕੂਲ ਚੋਂ ਹਾਸਲ ਕੀਤੀ . | pa | indictts_pa_male | 4.917 | indictts_iitm | neutral | null | null | null | null |
audio/pa/indictts_pa_male_train_punjabimale_02850.wav | ਹਰ ਟੈਂਡਰ ਖੁਲ੍ਹਣ ਨਾਲ ਸਾਡੀ ਕੋਈ ਨਵੀਂ ਜਾਇਦਾਦ ਬਣਦੀ ਏ . | pa | indictts_pa_male | 4.564 | indictts_iitm | neutral | null | null | null | null |
audio/pa/indictts_pa_male_train_punjabimale_02851.wav | ਮੈਂ ਅਖ਼ਬਾਰ ਪੜ੍ਹਦਾ ਰਿਹਾ ਤੇ ਉਸ ਦੇ ਦੰਦਾਂ ਵਿਚ ਸੇਬ ਦੀ ਕੁਤਰਨ ਸੁਣਦਾ ਰਿਹਾ . | pa | indictts_pa_male | 5.547 | indictts_iitm | neutral | null | null | null | null |
audio/pa/indictts_pa_male_train_punjabimale_02852.wav | ਇਹ ਧਾਰਨਾ ਵੀ ਗ਼ਲਤ ਹੈ ਕਿ ਕੋਈ ਖਿੱਤਾ ਜੇਤੂ ਬਣ ਜਾਏ . | pa | indictts_pa_male | 4.646 | indictts_iitm | neutral | null | null | null | null |
audio/pa/indictts_pa_male_train_punjabimale_02853.wav | ਆਪਣੇ ਵਡੇਰੇ ਆਖਿਆ ਕਰਦੇ ਸਨ , ਧੀਆਂ ਨਮਾਣੀਆਂ ਗਊਆਂ ਹੁੰਦੀਆਂ ਹਨ . | pa | indictts_pa_male | 4.999 | indictts_iitm | neutral | null | null | null | null |
audio/pa/indictts_pa_male_train_punjabimale_02854.wav | ਜਨਪਦ ਯਾਨੀ ਜਨ ਜਾਂ ਕਬੀਲੇ ਦਾ ਸਥਾਨ , ਆਪਣਾ ਮੂਲ ਅਰਥ ਬਦਲ ਚੁੱਕਿਆ ਸੀ . | pa | indictts_pa_male | 6.847 | indictts_iitm | neutral | null | null | null | null |
audio/pa/indictts_pa_male_train_punjabimale_02855.wav | ਉਹਦਾ ਹੱਥ ਮਜ਼ਬੂਤੀ ਨਾਲ ਮੇਰੇ ਸਰੀਰ ਨੂੰ ਦਬਾ ਰਿਹਾ ਸੀ . | pa | indictts_pa_male | 3.895 | indictts_iitm | neutral | null | null | null | null |
audio/pa/indictts_pa_male_train_punjabimale_02856.wav | ਇਸ ਬਾਰੇ ਵਿਸਤ੍ਰਿਤ ਚਰਚਾ ਵਿਸ਼ਵਾਸਪਰਕ ਕਥਾਨਕ ਰੂੜ੍ਹੀਆਂ ਵਿੱਚ ਕੀਤੀ ਗਈ ਹੈ . | pa | indictts_pa_male | 5.705 | indictts_iitm | neutral | null | null | null | null |
audio/pa/indictts_pa_male_train_punjabimale_02857.wav | ਹਰ ਭਾਈਵਾਲ ਪ੍ਰਤੀਨਿਧ ਹੁੰਦੇ ਹੋਏ ਇਕ ਦੂਸਰੇ ਦੇ ਕੀਤੇ ਕਾਰਜਾਂ ਪ੍ਰਤੀ ਜਵਾਬਦੇਹ ਹੈ . | pa | indictts_pa_male | 6.396 | indictts_iitm | neutral | null | null | null | null |
audio/pa/indictts_pa_male_train_punjabimale_02858.wav | ਫਿਰ ਸ਼ੇਰੇ ਪੰਜਾਬ ਪਬਲੀਕੇਸ਼ਨ ਨੇ ਪੰਜਾਬੀ ਡਾਈਜੈਸਟ ਅਤੇ ਨਵੀਨਤਮ ਤਕਨੀਕ ਨਾਲ ਛਾਪਣਾ ਸ਼ੁਰੂ ਕੀਤਾ . | pa | indictts_pa_male | 7.695 | indictts_iitm | neutral | null | null | null | null |
audio/pa/indictts_pa_male_train_punjabimale_02859.wav | ਇਹ ਗਰਿਡ ਕੈਥੋਡ ਨਾਲੋਂ ਵੋਲਟ ਤਕ ਨੈਗੇਟਿਵ ਰਖਿਆ ਜਾਂਦਾ ਹੈ . | pa | indictts_pa_male | 4.459 | indictts_iitm | neutral | null | null | null | null |
audio/pa/indictts_pa_male_train_punjabimale_02860.wav | ਬੱਚਾ ਮਾੜਾ ਜਿਹਾ ਟੈਲੀਫ਼ੋਨ ਕਰ ਦੇਵੇ ਪੁਲਿਸ ਭੱਜੀ ਆਉਂਦੀ ਐ . | pa | indictts_pa_male | 4.316 | indictts_iitm | neutral | null | null | null | null |
audio/pa/indictts_pa_male_train_punjabimale_02861.wav | ਕੋਈ ਵੀ ਮਨੁੱਖ , ਜਿਹੜਾ ਨਿਰਾਕਾਰ ਵਿਸ਼ਲੇਸ਼ਣ ਤੋਂ ਜਾਣੂ ਨਹੀਂ , ਵਿਵੇਕਪੂਰਨ ਨੀਝ ਪ੍ਰਾਪਤ ਨਹੀਂ ਕਰ ਸਕਦਾ . | pa | indictts_pa_male | 7.079 | indictts_iitm | neutral | null | null | null | null |
audio/pa/indictts_pa_male_train_punjabimale_02862.wav | ਜੀਤਾਂ , ਬਾਪੂ ਜੀ , ਬਾਪੂਜੀ , ਮੰਮੀ ਨੇ ਵੀ ਅਜੇ ਕੁਝ ਨਈਂ ਖਾਧਾ . | pa | indictts_pa_male | 5.577 | indictts_iitm | neutral | null | null | null | null |
audio/pa/indictts_pa_male_train_punjabimale_02863.wav | ਜੇ ਪਿਛਲੇ ਐਤਵਾਰ ਚਲਾ ਜਾਂਦਾ , ਤਾਂ ਇਹ ਮੁਰਲੀ ਮਨੋਹਰ ਨਾਲ ਸਾਹਮਣਾ ਨਾ ਹੁੰਦਾ . | pa | indictts_pa_male | 5.487 | indictts_iitm | neutral | null | null | null | null |
audio/pa/indictts_pa_male_train_punjabimale_02864.wav | ਆਮ ਲੋਕਾਂ ਦੀ ਜ਼ਿੰਦਗੀ ਦੁਸ਼ਵਾਰੀਆਂ ਭਰੀ ਹੋ ਗਈ ਹੈ . | pa | indictts_pa_male | 3.588 | indictts_iitm | neutral | null | null | null | null |
audio/pa/indictts_pa_male_train_punjabimale_02865.wav | ਮੁੱਕਦੀ ਗੱਲ ਇਹ ਕਿ ਛਲੇਡੇ ਦੀ ਹੋਂਦ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ ਸੀ . | pa | indictts_pa_male | 5.082 | indictts_iitm | neutral | null | null | null | null |
audio/pa/indictts_pa_male_train_punjabimale_02866.wav | ਦਬੇ ਹੋਏ ਗ਼ਮ ਗੁੱਸੇ ਤੋਂ ਛੁਟਕਾਰਾ ਪਾਣ ਲਈ ਦਿੱਤੀ . | pa | indictts_pa_male | 4.076 | indictts_iitm | neutral | null | null | null | null |
audio/pa/indictts_pa_male_train_punjabimale_02867.wav | ਉਸ ਪ੍ਰਤੀ ਇਸ ਸੰਸਾਰ ਵਿੱਚ ਮਿੱਤਰਤਾ ਸਿਰਫ਼ ਪਦਾਰਥ ਕਰਕੇ ਹੈ . | pa | indictts_pa_male | 4.947 | indictts_iitm | neutral | null | null | null | null |
audio/pa/indictts_pa_male_train_punjabimale_02868.wav | ਸਿਰਫ ਟੀਆਰਪੀ ਦੀ ਪ੍ਰਾਬਲਮ ਨਹੀਂ , ਅਖ਼ਬਾਰਾਂ ਦਾ ਕੰਮ ਸਰਵਿਸ ਟੂ ਦੀ ਪੀਪਲ ਵੀ ਹੈ . | pa | indictts_pa_male | 5.683 | indictts_iitm | neutral | null | null | null | null |
audio/pa/indictts_pa_male_train_punjabimale_02869.wav | ਇਥੋਂ ਦੀਆਂ ਪ੍ਰਸਥਿਤੀਆਂ ਵਿੱਚ ਲਗਾਤਾਰ ਪਰਿਵਰਤਨ ਵਾਪਰਦੇ ਰਹੇ . | pa | indictts_pa_male | 4.323 | indictts_iitm | neutral | null | null | null | null |
audio/pa/indictts_pa_male_train_punjabimale_02870.wav | ਭਇਵਾ ਯੂਸੁਫ਼ ਭਲਾ ਉਸ ਨੰ ਕਿਵੇਂ ਨਾ ਪਛਾਣਦਾ . | pa | indictts_pa_male | 3.445 | indictts_iitm | neutral | null | null | null | null |
audio/pa/indictts_pa_male_train_punjabimale_02871.wav | ਪਰ ਫ਼ਿਰ ਵੀ ਹਰ ਮਨੁੱਖ ਦਾ ਚੰਗਾ ਤੇ ਭੈੜਾ ਸਮਾਂ ਆਉਂਦਾ ਹੈ . | pa | indictts_pa_male | 4.421 | indictts_iitm | neutral | null | null | null | null |
audio/pa/indictts_pa_male_train_punjabimale_02872.wav | ਢਿੱਡ ਵਿੱਚ ਖੁੱਭੇ ਪੱਥਰ ਨੂੰ ਕੱਢਣ ਲਈ ਉਨ੍ਹਾਂ ਨੇ ਅਪਰੇਸ਼ਨ ਕੀਤਾ ਸੀ . | pa | indictts_pa_male | 4.541 | indictts_iitm | neutral | null | null | null | null |
audio/pa/indictts_pa_male_train_punjabimale_02873.wav | ਹਾਲੀਂ ਉਹਨਾਂ ਇਹ ਫੈਸਲਾ ਕੀਤਾ ਹੀ ਸੀ ਕਿ ਉਹ ਜੁਆਨ ਪਤਨੀ ਸਮੇਤ ਚਰਚ ਵਿਚ ਵੜਿਆ . | pa | indictts_pa_male | 5.84 | indictts_iitm | neutral | null | null | null | null |
audio/pa/indictts_pa_male_train_punjabimale_02874.wav | ਖ਼ਿਆਲ ਦੀਆਂ ਮੁੱਖ ਇਕਾਈਆਂ ਕਾਵਿ , ਰਾਗ ਅਤੇ ਤਾਲ ਹਨ . | pa | indictts_pa_male | 4.706 | indictts_iitm | neutral | null | null | null | null |
audio/pa/indictts_pa_male_train_punjabimale_02875.wav | ਇਨ੍ਹਾਂ ਕਵਿਤਾਵਾਂ ਵਿਚੋਂ ਬਿਰਹਨ ਇਸਤਰੀ ਦੀ ਸਖ਼ਸ਼ੀਅਤ ਉਭਰ ਕੇ ਸਾਹਮਣੇ ਆਉਂਦੀ ਹੈ . | pa | indictts_pa_male | 5.975 | indictts_iitm | neutral | null | null | null | null |
audio/pa/indictts_pa_male_train_punjabimale_02876.wav | ਆਪ ਦਾ ਪ੍ਰਥਮ ਨਿਵਾਸ ਸਥਾਨ ਪਿੰਡ ਸਾਕਤਨੂਰ , ਜ਼ਿਲ੍ਹਾ ਰਾਮਨਾਉ , ਮਦਰਾਸ ਮੰਨਿਆ ਜਾਂਦਾ ਹੈ . | pa | indictts_pa_male | 7.057 | indictts_iitm | neutral | null | null | null | null |
audio/pa/indictts_pa_male_train_punjabimale_02877.wav | ਬਾਅਦ ਵਿਚ ਮੈਨੂੰ ਆਪਣੇ ਆਪ ਉੱਪਰ ਖਿਝ ਚੜ੍ਹਦੀ . | pa | indictts_pa_male | 3.296 | indictts_iitm | neutral | null | null | null | null |
audio/pa/indictts_pa_male_train_punjabimale_02878.wav | ਮੈਂ ਬਾਥਰੂਮ ਜਾਣ ਦਾ ਬਹਾਨਾ ਕੀਤਾ ਤੇ ਇਸ਼ਾਰੇ ਨਾਲ ਮਨਜੋਤ ਨੂੰ ਵੀ ਓਧਰ ਬੁਲਾ ਲਿਆ . | pa | indictts_pa_male | 6.594 | indictts_iitm | neutral | null | null | null | null |
audio/pa/indictts_pa_male_train_punjabimale_02879.wav | ਬਾਬਾ ਨੰਦ ਸਿੰਘ ਹੋਰੀਂ ਆਪਣੇ ਸੇਵਕਾਂ ਨੂੰ ਮਾਲਾ ਫੇਰਨ ਦਾ ਨਿਰਾਲਾ ਢੰਗ ਦੱਸਦੇ ਸਨ . | pa | indictts_pa_male | 6.149 | indictts_iitm | neutral | null | null | null | null |
audio/pa/indictts_pa_male_train_punjabimale_02880.wav | ਚਾਰਚੁਫ਼ੇਰੇ ਡੌਂਡੀ ਪਿੱਟੀ ਗਈ , ਬਈ ਭੰਡਾਂ ਦੇ ਮੁੰਡੇ ਜੰਮਣ ਲੱਗੇ ਆ . | pa | indictts_pa_male | 5.001 | indictts_iitm | neutral | null | null | null | null |
audio/pa/indictts_pa_male_train_punjabimale_02881.wav | ਉਨ੍ਹਾਂ ਕਿਹਾ ਕਿ ਸੰਘ ਨੂੰ ਆਪਣੀ ਕਾਰਜਸ਼ੈਲੀ ਚ ਹੋਰ ਵਧੇਰੇ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ . | pa | indictts_pa_male | 6.759 | indictts_iitm | neutral | null | null | null | null |
audio/pa/indictts_pa_male_train_punjabimale_02882.wav | ਸਾਰੇ ਇਲਾਕੇ ਦੀਆਂ ਕੁੜੀਆਂ ਉਸ ਦੇ ਰੂਪ , ਬਲ ਅਤੇ ਵਿਅਕਤਿੱਤਵ ਉੱਤੇ ਮੋਹਿਤ ਸਨ . | pa | indictts_pa_male | 6.434 | indictts_iitm | neutral | null | null | null | null |
audio/pa/indictts_pa_male_train_punjabimale_02883.wav | ਮੰਚ ਸਕੱਤਰ ਦੀ ਜ਼ਿੰਮੇਵਾਰੀ ਮਾਸਟਰ ਦਰਬਾਰਾ ਸਿੰਘ ਨੇ ਨਿਭਾਈ . | pa | indictts_pa_male | 4.588 | indictts_iitm | neutral | null | null | null | null |
audio/pa/indictts_pa_male_train_punjabimale_02884.wav | ਦੇਸ਼ ਵਿਚ ਇਕ ਪਾਰਟੀ ਵੀ ਹੈ ਜਿਹੜੀ ਸਾਡੇ ਹੱਕਾਂ ਵਾਸਤੇ ਲੜ ਰਹੀ ਹੈ . | pa | indictts_pa_male | 4.869 | indictts_iitm | neutral | null | null | null | null |
audio/pa/indictts_pa_male_train_punjabimale_02885.wav | ਮਸ਼ਹੂਰ ਫੈਸ਼ਨ ਡਿਜ਼ਾਈਨਰ ਹੋਣ ਤੋਂ ਇਲਾਵਾ ਮਾਨਾ ਇਕ ਸਰਕਾਰੀ ਸੰਗਠਨ ਚਲਾਉਂਦੀ ਹੈ . | pa | indictts_pa_male | 5.714 | indictts_iitm | neutral | null | null | null | null |
audio/pa/indictts_pa_male_train_punjabimale_02886.wav | ਇਸ ਤੋਂ ਇਲਾਵਾ ਪੁਰਾਤਨ ਵਿਰਸੇ ਵਿਚ ਮਿਲਿਆ ਇਹ ਖ਼ਜ਼ਾਨਾ ਵੀ ਸਾਂਭਿਆ ਰਹੇਗਾ . | pa | indictts_pa_male | 5.138 | indictts_iitm | neutral | null | null | null | null |
audio/pa/indictts_pa_male_train_punjabimale_02887.wav | ਪ੍ਰੋਫ਼ੈਸਰ ਪੂਰਨ ਸਿੰਘ ਦੀ ਚਿੰਤਨਸ਼ੀਲਤਾ ਉਸਦੀ ਚੇਤਨਾ ਵਿਚੋਂ ਉਤਪੰਨ ਹੋਈ ਹੈ . | pa | indictts_pa_male | 6.021 | indictts_iitm | neutral | null | null | null | null |
audio/pa/indictts_pa_male_train_punjabimale_02888.wav | ਚਾਚੇਚਾਚੀ ਨੇ ਉਸਨੂੰ ਨਿੱਕੇ ਹੁੰਦੇ ਨੂੰ ਪਾਲ਼ਿਆ ਸੀ . | pa | indictts_pa_male | 3.693 | indictts_iitm | neutral | null | null | null | null |
audio/pa/indictts_pa_male_train_punjabimale_02889.wav | ਮ੍ਰਿਤਕਾਂ ਵਿਚ ਪਿਤਾ , ਪੁੱਤਰ ਅਤੇ ਭਤੀਜਾ ਸ਼ਾਮਿਲ ਹਨ . | pa | indictts_pa_male | 4.268 | indictts_iitm | neutral | null | null | null | null |
audio/pa/indictts_pa_male_train_punjabimale_02890.wav | ਜਸਬੀਰ ਅਤੇ ਪੂਰਨ ਦੇ ਚਿਹਰੇ ਪੀਲੇ ਜ਼ਰਦ ਸਨ . | pa | indictts_pa_male | 3.593 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.