file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_02891.wav
ਦੇਸ਼ ਵਿਚ ਮੁਫ਼ਤਖੋਰੀ ਦਾ ਵਰਤਾਰਾ ਵਧਾਉਣ ਵਿਚ ਕੋਈ ਕਸਰ ਨਹੀਂ ਛੱਡੀ ਗਈ .
pa
indictts_pa_male
5.013
indictts_iitm
neutral
null
null
null
null
audio/pa/indictts_pa_male_train_punjabimale_02892.wav
ਇਸ ਕਹਾਣੀ ਸੰਗ੍ਰਹਿ ਵਿਚ ਅਨੇਕਾਂ ਰਿਸ਼ਤਿਆ ਦੀ ਟੁੱਟ ਭੱਜ ਦਾ ਕਾਰਨ ਆਰਥਿਕ ਵੀ ਹੈ .
pa
indictts_pa_male
5.557
indictts_iitm
neutral
null
null
null
null
audio/pa/indictts_pa_male_train_punjabimale_02893.wav
ਇਸ ਦੇ ਜਵਾਬ ਚ ਬੀਬੀ ਭੱਠਲ ਨੇ ਇਨ੍ਹਾਂ ਨੂੰ ਬੇਹੱਦ ਸਖ਼ਤ ਸ਼ਬਦਾਵਲੀ ਨਾਲ ਨਿਵਾਜਿਆ ਹੈ .
pa
indictts_pa_male
6.177
indictts_iitm
neutral
null
null
null
null
audio/pa/indictts_pa_male_train_punjabimale_02894.wav
ਉਸਦੇ ਅਕਸਰ ਨਾਵਲ ਇਸ ਹੱਕ ਦੀ ਪ੍ਰਾਪਤੀ ਲਈ ਕਮਾਏ ਸਿਰੜ ਦੀ ਸਫਲਤਾ ਦੇ ਪ੍ਰਮਾਣ ਹਨ .
pa
indictts_pa_male
6.527
indictts_iitm
neutral
null
null
null
null
audio/pa/indictts_pa_male_train_punjabimale_02895.wav
ਰੂਸੀ ਰੂਪਵਾਦੀ ਇਸ ਪ੍ਰਕਿਰਿਆ ਨੂੰ ਫੇਬੁਲਾ ਸੁਜੇਤ ਦੇ ਮਾਡਲ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ .
pa
indictts_pa_male
6.753
indictts_iitm
neutral
null
null
null
null
audio/pa/indictts_pa_male_train_punjabimale_02896.wav
ਜਿਸ ਨਾਲ ਨਿਤ ਨਵੀਂ ਦੁਰਘਟਨਾ ਕਿਸੇ ਨਾ ਕਿਸੇ ਮੋੜ ਜਾਂ ਫਿਰ ਚੌਕ ਉੱਪਰ ਵਾਪਰਦੀ ਹੈ .
pa
indictts_pa_male
6.321
indictts_iitm
neutral
null
null
null
null
audio/pa/indictts_pa_male_train_punjabimale_02897.wav
ਚਿੱਤਰਾਂ ਦਾ ਵਰਗੀਕਰਨ ਕੀਤਾ _ ਭਾਗਵਤ ਪੁਰਾਣ , ਰਾਮਾਇਣ , ਗੀਤ ਗੋਵਿੰਦ , ਰਸਮੰਜਰੀ , ਬਾਰਾਮਾਸਾ ਤੇ ਰਾਗ ਮਾਲਾ .
pa
indictts_pa_male
9.361
indictts_iitm
neutral
null
null
null
null
audio/pa/indictts_pa_male_train_punjabimale_02898.wav
ਇਸ ਫ਼ਿਲਮ ਤੋਂ ਬਾਅਦ ਦੇਵ ਆਨੰਦ ਅਤੇ ਗੁਰੂਦੱਤ ਗੂੜ੍ਹੇ ਮਿੱਤਰ ਬਣ ਗਏ ਸਨ .
pa
indictts_pa_male
5.63
indictts_iitm
neutral
null
null
null
null
audio/pa/indictts_pa_male_train_punjabimale_02899.wav
ਲੋਕਧਾਰਾ ਵਿੱਚ ਜੀਵਨ ਦੇ ਬੁਨਿਆਦੀ ਰੰਗ ਤਾਣੇਪੇਟੇ ਵਾਂਗ ਜੁੜੇ ਹੋਏ ਪ੍ਰਗਟ ਹੁੰਦੇ ਹਨ .
pa
indictts_pa_male
5.63
indictts_iitm
neutral
null
null
null
null
audio/pa/indictts_pa_male_train_punjabimale_02900.wav
ਇਸ ਉਪਰੰਤ ਖਿਡਾਰੀਆਂ ਦੇ ਹਿੰਮਤ ਅਤੇ ਹੌਸਲੇ ਨੂੰ ਬੁਲੰਦ ਰੱਖਣ ਵਾਸਤੇ ਮਸ਼ਾਲ ਜਗਾਈ ਗਈ .
pa
indictts_pa_male
5.693
indictts_iitm
neutral
null
null
null
null
audio/pa/indictts_pa_male_train_punjabimale_02901.wav
ਖੇਤੀਬਾੜੀ ਤੇ ਬਾਗ਼ ਬਗੀਚੇ ਦਾ ਕੰਮ ਖਾਸ਼ ਤੌਰ ਤੇ ਸਿਖਾਇਆ ਜਾਂਦਾ .
pa
indictts_pa_male
4.612
indictts_iitm
neutral
null
null
null
null
audio/pa/indictts_pa_male_train_punjabimale_02902.wav
ਇਸ ਕੰਪਨੀ ਨੇ ਟਾਟਾ ਸਮੂਹ ਦੇ ਜਨਤਕ ਅਕਸ ਨੂੰ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਕੀਤਾ ਹੈ .
pa
indictts_pa_male
6.829
indictts_iitm
neutral
null
null
null
null
audio/pa/indictts_pa_male_train_punjabimale_02903.wav
ਸੈੱਲਮਈ ਪੱਧਰ ਤੋਂ ਬਾਅਦ ਟਿਸ਼ੂ ਪੱਧਰ ਆਉਂਦਾ ਹੈ .
pa
indictts_pa_male
3.756
indictts_iitm
neutral
null
null
null
null
audio/pa/indictts_pa_male_train_punjabimale_02904.wav
ਅਸੀਂ ਐਵੇਂ ਹੀ ਸਿਆਣੇ ਹੋਣ ਦੀ ਜ਼ਿੱਦ ਕਰੀ ਜਾਂਦੀ ਹਾਂ .
pa
indictts_pa_male
3.738
indictts_iitm
neutral
null
null
null
null
audio/pa/indictts_pa_male_train_punjabimale_02905.wav
ਇਸ ਤਰ੍ਹਾਂ ਭਾਰਤੀ ਚਿੰਤਨ ਵਿਚ ਇਕ ਸਮਾਜਕ ਸਿਧਾਂਤ ਦਾ ਮੁੱਢ ਬੱਝਦਾ ਹੈ .
pa
indictts_pa_male
5.531
indictts_iitm
neutral
null
null
null
null
audio/pa/indictts_pa_male_train_punjabimale_02906.wav
ਜਦ ਅੰਗਰੇਜ਼ ਆਏ ਤਾਂ ਇਹ ਫ਼ਸੀਲ ਵੀ ਹੌਲੀਹੌਲੀ ਢਾਹ ਦਿੱਤੀ ਗਈ .
pa
indictts_pa_male
4.801
indictts_iitm
neutral
null
null
null
null
audio/pa/indictts_pa_male_train_punjabimale_02907.wav
ਸਿਰਫ ਕੁਝ ਲੋਕ ਹੀ ਇਸ ਦੇਸ਼ ਵਿਚ ਆਜ਼ਾਦੀ ਦਾ ਆਨੰਦ ਮਾਣ ਰਹੇ ਹਨ .
pa
indictts_pa_male
5.369
indictts_iitm
neutral
null
null
null
null
audio/pa/indictts_pa_male_train_punjabimale_02909.wav
ਫਿਰ ਬੜੇ ਗੰਭੀਰ ਢੰਗ ਨਾਲ ਉਸ ਆਪਣੀ ਕਹਾਣੀ ਆਰੰਭ ਕੀਤੀ .
pa
indictts_pa_male
4.495
indictts_iitm
neutral
null
null
null
null
audio/pa/indictts_pa_male_train_punjabimale_02910.wav
ਉਨ੍ਹਾਂ ਦੇ ਹੱਥਾਂ ਤੇ ਅੱਖਾਂ ਵਿਚ ਸ਼ਰਧਾਂਭਗਤੀ ਦੇ ਹਾਵਭਾਵ ਹਨ .
pa
indictts_pa_male
5.504
indictts_iitm
neutral
null
null
null
null
audio/pa/indictts_pa_male_train_punjabimale_02911.wav
ਉਹ ਜੌਹਰੀ ਸਡੋਲਟ ਨੂੰ ਚੰਗੀ ਤਰ੍ਹਾਂ ਜਾਣਦਾ ਸੀ .
pa
indictts_pa_male
3.603
indictts_iitm
neutral
null
null
null
null
audio/pa/indictts_pa_male_train_punjabimale_02912.wav
ਉਸ ਨੇ ਸਾਰਾ ਕੁਝ ਉਪਰ ਵਾਲੇ ਖ਼ਾਤਰ ਛੱਡ ਦਿਤਾ .
pa
indictts_pa_male
3.972
indictts_iitm
neutral
null
null
null
null
audio/pa/indictts_pa_male_train_punjabimale_02913.wav
ਗੁਰਮੁਖ ਪਤਵੰਤਾ , ਗਿਆਨੀ , ਨਿਰਮਲ , ਸਿਆਣਾ , ਖੋਜੀ ਅਤੇ ਮਿੱਠਬੋਲੜਾ ਹੈ .
pa
indictts_pa_male
5.936
indictts_iitm
neutral
null
null
null
null
audio/pa/indictts_pa_male_train_punjabimale_02914.wav
ਸੋ , ਛੇਤੀ ਹੀ ਸਿੱਖੀ ਰੰਗ ਵਿੱਚ ਫੇਰ ਰੰਗਿਆ ਗਿਆ .
pa
indictts_pa_male
4.549
indictts_iitm
neutral
null
null
null
null
audio/pa/indictts_pa_male_train_punjabimale_02915.wav
ਹਰਦਿਆਲ ਦੁਬਾਰਾ ਪਾਕਿਸਤਾਨ ਚਲਾ ਜਾਂਦਾ ਹੈ ਤੇ ਐਚ ਐਸ ਗਿੱਲ ਬਣ ਜਾਂਦਾ ਹੈ .
pa
indictts_pa_male
6.036
indictts_iitm
neutral
null
null
null
null
audio/pa/indictts_pa_male_train_punjabimale_02916.wav
ਸੱਸ ਨਿਯਮਾਂ ਅਨੁਸਾਰ ਘਰ ਦੀ ਮੁਖੀ ਹੁੰਦੀ ਹੈ .
pa
indictts_pa_male
4.504
indictts_iitm
neutral
null
null
null
null
audio/pa/indictts_pa_male_train_punjabimale_02917.wav
ਤੇ ਡੂੰਘਾਈ ਵਿਚ ਜਾ ਕੇ ਚਿੰਤਨ ਕੀਤਾ ਹੋਵੇ .
pa
indictts_pa_male
3.585
indictts_iitm
neutral
null
null
null
null
audio/pa/indictts_pa_male_train_punjabimale_02918.wav
ਇਸ ਨੂੰ ਕੌਣ ਸੁਧਾਰ ਸਕਦਾ ਹੈ ? ਇਹ ਤਾਂ ਜੋ ਹੈ ਸੋ ਹੈ .
pa
indictts_pa_male
4.882
indictts_iitm
neutral
null
null
null
null
audio/pa/indictts_pa_male_train_punjabimale_02919.wav
ਇਹੋ ਜਿਹੇ ਘਰ ਵਿਚ ਰਹਿਣ ਵਾਲੇ ਮਰਦਾਂ ਦਾ ਭਵਿੱਖ ਕੋਈ ਖ਼ਾਸ ਵਧੀਆ ਨਹੀਂ ਲਗਦਾ ਸੀ .
pa
indictts_pa_male
6.117
indictts_iitm
neutral
null
null
null
null
audio/pa/indictts_pa_male_train_punjabimale_02920.wav
ਚਿੰਤਨਹੀਣ ਬੰਦਾ ਤਾਂ ਜੁਲਾਹੇ ਦੀ ਨਾਲ਼ ਵਾਂਗ ਵਿਚਰਦਾ ਗੇੜੇ ਕੱਢਦਾ ਤੁਰਿਆ ਜਾਂਦਾ ਹੈ .
pa
indictts_pa_male
6.684
indictts_iitm
neutral
null
null
null
null
audio/pa/indictts_pa_male_train_punjabimale_02921.wav
ਮਲੇਸ਼ੀਆ ਨੇ ਇਸ ਵਾਰੀ ਕਾਮਨਵੈਲਥ ਖੇਡਾਂ ਸਤੰਬਰ ਦੇ ਮਹੀਨੇ ਚ ਆਪਣੀ ਰਾਜਧਾਨੀ ਕੁਆਲਾਲੰਪੁਰ ਚ ਕਰਵਾਈਆਂ .
pa
indictts_pa_male
8.423
indictts_iitm
neutral
null
null
null
null
audio/pa/indictts_pa_male_train_punjabimale_02922.wav
ਉਸ ਤੋਂ ਬਾਅਦ ਬੱਬਰਾਂ ਤੋਂ ਡਰਦਾ ਇਲਾਕਾ ਛੱਡ ਕੇ ਭੱਜ ਗਿਆ .
pa
indictts_pa_male
4.981
indictts_iitm
neutral
null
null
null
null
audio/pa/indictts_pa_male_train_punjabimale_02923.wav
ਉਹ ਤਾਂ ਮੇਰੇ ਲਾਗੇ ਦੀ ਕੁਰਸੀ ਤੇ ਬੈਠੀ ਸੀ .
pa
indictts_pa_male
3.314
indictts_iitm
neutral
null
null
null
null
audio/pa/indictts_pa_male_train_punjabimale_02924.wav
ਬਰਫ਼ ਬਹੁਤ ਸਮਾਂ ਪੈਂਦੀ ਹੈ ਤੇ ਬਰਫ਼ ਦਾ ਭਾਰ ਭਵਨ ਨੇ ਸਹਿਣ ਕਰਨਾ .
pa
indictts_pa_male
5.639
indictts_iitm
neutral
null
null
null
null
audio/pa/indictts_pa_male_train_punjabimale_02925.wav
ਅੱਖ਼ਰਾਂ ਦੀ ਕੁੱਲ ਗਿਣਤੀ ਔਸਤ ਫਾਰਮੂਲੇ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ .
pa
indictts_pa_male
5.45
indictts_iitm
neutral
null
null
null
null
audio/pa/indictts_pa_male_train_punjabimale_02926.wav
ਲਾਜਪਤ ਰਾਏ ਨੇ ਪੰਡਾਲ ਵਿਚ ਦਾਖ਼ਲ ਹੁੰਦੇ ਸਾਰ ਅਜੀਤ ਸਿੰਘ ਨੂੰ ਭਾਸ਼ਣ ਦੇਂਦਿਆਂ ਦੇਖਿਆ .
pa
indictts_pa_male
6.91
indictts_iitm
neutral
null
null
null
null
audio/pa/indictts_pa_male_train_punjabimale_02927.wav
ਉਹਨਾਂ ਦਾ ਦਿਲ ਕੀਤਾ , ਓਸ ਉੱਲੂ ਦੇ ਸਿਰ ਤੇ ਇਕ ਧਰੌਲ ਜੜਨ .
pa
indictts_pa_male
4.594
indictts_iitm
neutral
null
null
null
null
audio/pa/indictts_pa_male_train_punjabimale_02928.wav
ਉਨ੍ਹਾਂ ਕੇਂਦਰ ਸਰਕਾਰ ਵੱਲੋਂ ਭਾਰਤਪਾਕਿਸਤਾਨ ਸਰਹੱਦ ਖੋਲ੍ਹੇ ਜਾਣ ਦਾ ਸਵਾਗ਼ਤ ਕੀਤਾ .
pa
indictts_pa_male
5.891
indictts_iitm
neutral
null
null
null
null
audio/pa/indictts_pa_male_train_punjabimale_02929.wav
ਪਰ ਅੰਦਰਲਾ ਮਨ ਪਿਆਰ ਦੇ ਧਾਗੇ ਨਾਲ ਬਝਿਆ ਹੋਇਆ ਹੈ , ਉਹ ਨਹੀਂ ਛੁੱਟ ਸਕਿਆ .
pa
indictts_pa_male
5.621
indictts_iitm
neutral
null
null
null
null
audio/pa/indictts_pa_male_train_punjabimale_02930.wav
ਭਾਸ਼ਾ ਦੇ ਆਮ ਪੱਖਾਂ ਦੀ ਮੁਢਲੀ ਜਾਣਕਾਰੀ ਵੀ ਜ਼ਰੂਰੀ ਹੈ .
pa
indictts_pa_male
4.26
indictts_iitm
neutral
null
null
null
null
audio/pa/indictts_pa_male_train_punjabimale_02931.wav
ਛੁਟੜ ਇਸਤ੍ਰੀ ਨੂੰ ਨਾ ਪੇਕੇ ਘਰ ਅਤੇ ਨਾ ਹੀ ਸਹੁਰੇ ਘਰ ਮਾਨਤਾ ਮਿਲਦੀ ਹੈ .
pa
indictts_pa_male
6.144
indictts_iitm
neutral
null
null
null
null
audio/pa/indictts_pa_male_train_punjabimale_02932.wav
ਘੋੜਾ ਸਰਪਟ ਦੌੜਦਾ ਹੈ , ਪਰੰਤੂ ਢਾਂਚੇ ਦੀ ਘਣਤਾ ਵਿਚ ਸ਼ੇਰਾਂ ਵਾਲੀ ਰਵਾਇਤ ਹੈ .
pa
indictts_pa_male
6.099
indictts_iitm
neutral
null
null
null
null
audio/pa/indictts_pa_male_train_punjabimale_02933.wav
ਮੈਂ ਆਪਣੀ ਜੇਬ ਚੋਂ ਸੋਨੇ ਦੀ ਮੁੰਦਰੀ ਕੱਢੀ ਅਤੇ ਉਸ ਦੀ ਉਂਗਲ ਚ ਪਾ ਦਿੱਤੀ .
pa
indictts_pa_male
5.143
indictts_iitm
neutral
null
null
null
null
audio/pa/indictts_pa_male_train_punjabimale_02934.wav
ਏਨੇ ਚਿਰ ਨੂੰ ਸਾਊਥ ਵਾਲ਼ਾ ਐਡਵੋਕੇਟ ਵੀ ਆ ਗਿਆ .
pa
indictts_pa_male
3.837
indictts_iitm
neutral
null
null
null
null
audio/pa/indictts_pa_male_train_punjabimale_02935.wav
ਬਰਤਾਨਵੀ ਦੇਸ਼ਾਂ ਦੇ ਮਰਦ , ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ ਦੇ ਸਖ਼ਤ ਵਿਰੁੱਧ ਸਨ .
pa
indictts_pa_male
6.315
indictts_iitm
neutral
null
null
null
null
audio/pa/indictts_pa_male_train_punjabimale_02936.wav
ਫੇਰ ਟਮਾਟਰਾਂ ਦਾ ਰਸ ਪਾ ਕੇ ਢੱਕ ਦਿਉ .
pa
indictts_pa_male
3.458
indictts_iitm
neutral
null
null
null
null
audio/pa/indictts_pa_male_train_punjabimale_02937.wav
ਪੱਚੀ ਪੈਸੇ ਦਾ ਸਿੱਕਾ ਕਰਮਚੰਦ ਨੇ ਜੇਬ ਵਿਚੋਂ ਕੱਢਿਆ ਤੇ ਮੁੰਡੇ ਵਲ ਵਗਾਹ ਮਾਰਿਆ .
pa
indictts_pa_male
5.63
indictts_iitm
neutral
null
null
null
null
audio/pa/indictts_pa_male_train_punjabimale_02938.wav
ਪ੍ਰਧਾਨ ਪਾਤਰ ਹੀ ਕਥਾਨਕ ਨੂੰ ਗਤੀ ਦੇ ਕੇ ਸਿਖਰ ਤੇ ਪਹੁੰਚਾਉਂਦਾ ਹੈ .
pa
indictts_pa_male
5.008
indictts_iitm
neutral
null
null
null
null
audio/pa/indictts_pa_male_train_punjabimale_02939.wav
ਹੁਣ ਮੈਂ ਚੰਡੀਗੜ੍ਹੋਂ ਵਾਪਿਸ ਆ ਰਿਹਾ ਸੀ ਰੇਸ਼ਮ ਤੇ ਦੋਵੇਂ ਬੱਚੇ ਮੇਰੇ ਨਾਲ਼ ਬੈਠੇ ਸਨ .
pa
indictts_pa_male
5.729
indictts_iitm
neutral
null
null
null
null
audio/pa/indictts_pa_male_train_punjabimale_02940.wav
ਪ੍ਰਾਣੀਆਂ ਤੋਂ ਛੁਟ ਲੋਗਸ ਦਾ ਇਕ ਦੂਸਰਾ ਰੂਪ ਵੀ ਹੈ .
pa
indictts_pa_male
4.287
indictts_iitm
neutral
null
null
null
null
audio/pa/indictts_pa_male_train_punjabimale_02941.wav
ਪਠਾਣਾਂ ਦਾ ਕਦੀ ਵੀ ਦੁਬਾਰਾ ਭਾਰਤ ਤੇ ਹਮਲੇ ਕਰਨ ਦਾ ਹੀਆ ਨਾ ਪਿਆ .
pa
indictts_pa_male
4.567
indictts_iitm
neutral
null
null
null
null
audio/pa/indictts_pa_male_train_punjabimale_02942.wav
ਫਿਰ ਵੀ ਇਹ ਸਰਸਰੀ ਗੱਲ ਹੀ ਲੱਗਦੀ ਸੀ .
pa
indictts_pa_male
3.089
indictts_iitm
neutral
null
null
null
null
audio/pa/indictts_pa_male_train_punjabimale_02943.wav
ਇਸ ਤੋਂ ਅੱਗੇ ਨਾਵਲ ਵਿਚ ਪੰਖੇਰੂ ਦਾ ਪ੍ਰਸੰਗ ਆਉਂਦਾ ਹੈ .
pa
indictts_pa_male
4.639
indictts_iitm
neutral
null
null
null
null
audio/pa/indictts_pa_male_train_punjabimale_02944.wav
ਉਸਦੇ ਅਗ੍ਰਭੂਮੀ ਲਈ ਬਾਣੀ ਲੌਕਿਕ ਪਿੱਠਭੂਮੀ ਦਾ ਸਿਰਜਨ ਇਕ ਜੁਗਤ ਵਾਂਗ ਕਰਦੀ ਹੈ .
pa
indictts_pa_male
6.441
indictts_iitm
neutral
null
null
null
null
audio/pa/indictts_pa_male_train_punjabimale_02945.wav
ਮੂੰਹ ਵਿੱਚ ਲੋਂਗ ਰੱਖ ਕੇ ਚੂਸਣ ਨਾਲ ਖਾਂਸੀ ਦਾ ਦੌਰਾ ਘੱਟ ਹੋ ਜਾਂਦਾ ਹੈ .
pa
indictts_pa_male
4.657
indictts_iitm
neutral
null
null
null
null
audio/pa/indictts_pa_male_train_punjabimale_02946.wav
ਪਤਾ ਨਹੀਂ ਕਿੰਨੇ ਹੀ ਸਵਾਲ ਮੇਰੇ ਅੰਦਰ ਜਵਾਰਭਾਟੇ ਵਾਂਗ ਉਛਲਣ ਲੱਗਦੇ ਸਨ .
pa
indictts_pa_male
5.291
indictts_iitm
neutral
null
null
null
null
audio/pa/indictts_pa_male_train_punjabimale_02947.wav
ਰੋਟੀ ਖਾ ਕੇ ਘੁੰਮੋ ਨਾ , ਤਾਂ ਢਿੱਡ ਭਾਰਾ ਭਾਰਾ ਰਹਿੰਦਾ ਏ .
pa
indictts_pa_male
4.281
indictts_iitm
neutral
null
null
null
null
audio/pa/indictts_pa_male_train_punjabimale_02948.wav
ਸਾਹ ਨੂੰ ਪੂਰੀ ਤਰ੍ਹਾਂ ਬਾਹਰ ਕੱਢੋ ਅਤੇ ਢਿੱਡ ਨੂੰ ਮਿਹਦੇ ਵੱਲ ਅੰਦਰ ਨੂੰ ਖਿੱਚੋ .
pa
indictts_pa_male
5.069
indictts_iitm
neutral
null
null
null
null
audio/pa/indictts_pa_male_train_punjabimale_02949.wav
ਇਸ ਤਰ੍ਹਾਂ ਇੱਕ ਵਿਚਾਰਵਾਨ ਉਪਭੋਗਤਾ ਆਪਣਾ ਖਰਚ ਇਸ ਨਿਯਮ ਦੇ ਅਨੁਸਾਰ ਹੀ ਕਰੇਗਾ .
pa
indictts_pa_male
6.452
indictts_iitm
neutral
null
null
null
null
audio/pa/indictts_pa_male_train_punjabimale_02950.wav
ਫੇਰ ਗ਼ਮ ਦੇ ਡੂੰਮ ਚੋਂ ਬਾਹਰ ਨਿਕਲ ਉਸ ਪ੍ਰੀਤੋ ਦਾ ਸਿਰ ਪਲੋਸਿਆ .
pa
indictts_pa_male
4.65
indictts_iitm
neutral
null
null
null
null
audio/pa/indictts_pa_male_train_punjabimale_02951.wav
ਪਹਿਲੇ ਮਹਾਂਯੁੱਧ ਤੱਕ ਦੇਸ਼ ਵਿੱਚ ਸੂਤੀ ਕੱਪੜਾ ਉਦਯੋਗ ਦਾ ਕਾਫੀ ਵਿਕਾਸ ਹੋ ਗਿਆ .
pa
indictts_pa_male
5.451
indictts_iitm
neutral
null
null
null
null
audio/pa/indictts_pa_male_train_punjabimale_02952.wav
ਬਹੁਤ ਕੋਸ਼ਿਸ਼ ਦੇ ਬਾਵਜੂਦ ਸ਼ਾਹਣੀ ਨੇ ਟੋਕਰੀ ਨਹੀਂ ਛੱਡੀ .
pa
indictts_pa_male
4.343
indictts_iitm
neutral
null
null
null
null
audio/pa/indictts_pa_male_train_punjabimale_02953.wav
ਨਾਵਲਕਾਰ ਨੇ ਅਤਰ ਸਿੰਘ ਦੀ ਮਾਨਸਿਕਤਾ ਦਾ ਵਿਗੋਪਨ ਕੰਜੂਸੀ ਦੇ ਮੋਟਿਫ਼ ਰਾਹੀਂ ਕੀਤਾ ਹੈ .
pa
indictts_pa_male
6.346
indictts_iitm
neutral
null
null
null
null
audio/pa/indictts_pa_male_train_punjabimale_02954.wav
ਦਿਉਬੰਦ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਧਰਮਨਿਰਪੱਖ ਸਮਾਜ ਵਿਚ ਸੰਵਿਧਨ ਫ਼ਤਵੇ ਤੋਂ ਉੱਪਰ ਹੈ .
pa
indictts_pa_male
7.203
indictts_iitm
neutral
null
null
null
null
audio/pa/indictts_pa_male_train_punjabimale_02955.wav
ਇਸ ਦੌਰਾਨ ਬੇਦੀ ਨੇ ਕੁਝ ਕੁ ਮਸ਼ਹੂਰ ਨਾਟਕ ਮੇਰੇ ਲਈ ਲਿਖੇ .
pa
indictts_pa_male
4.661
indictts_iitm
neutral
null
null
null
null
audio/pa/indictts_pa_male_train_punjabimale_02956.wav
ਇਸ ਵੇਲੇ ਦੁਕਾਨ ਕਿਸੇ ਖੋਹ ਵਾਂਗ ਨਜ਼ਰ ਆ ਰਹੀ ਸੀ .
pa
indictts_pa_male
3.993
indictts_iitm
neutral
null
null
null
null
audio/pa/indictts_pa_male_train_punjabimale_02957.wav
ਇਕ ਤਾਂ ਸਿਹਤ ਪਹਿਲਾਂ ਨਾਲੋਂ ਕੁਝ ਚੰਗੀ ਹੈ , ਜੋ ਕਿ ਇਕ ਵੱਡੀ ਗੱਲ ਹੈ .
pa
indictts_pa_male
4.827
indictts_iitm
neutral
null
null
null
null
audio/pa/indictts_pa_male_train_punjabimale_02958.wav
ਮਿੱਥ ਹੈ ਕਿ ਇੰਦਰ ਦੇਵਤਾ ਨੇ ਧੋਖੇ ਨਾਲ਼ ਅਹੱਲਿਆ ਦਾ ਸੱਤ ਭੰਗ ਕੀਤਾ .
pa
indictts_pa_male
5.9
indictts_iitm
neutral
null
null
null
null
audio/pa/indictts_pa_male_train_punjabimale_02959.wav
ਬਹੁਤ ਪਹਿਲਾਂ ਵਪਾਰ ਚੱਕਰਾਂ ਨੂੰ ਜਲਵਾਯੂ ਨਾਲ ਜੋੜਿਆ ਗਿਆ .
pa
indictts_pa_male
4.489
indictts_iitm
neutral
null
null
null
null
audio/pa/indictts_pa_male_train_punjabimale_02960.wav
ਸਾਡੇ ਦਸਤਖ਼ਤਾਂ ਲਈ ਕਾਗ਼ਜ਼ਪੱਤਰ ਤਿਆਰ ਕਰ ਰੱਖੇ ਸਨ .
pa
indictts_pa_male
4.263
indictts_iitm
neutral
null
null
null
null
audio/pa/indictts_pa_male_train_punjabimale_02961.wav
ਵਿਆਹ ਪਿੱਛੋਂ ਹਨੀਮੂਨ ਮਨਾਉਣ ਲਈ ਸਿੰਗਾਪੁਰ ਗਏ ਸਨ .
pa
indictts_pa_male
3.693
indictts_iitm
neutral
null
null
null
null
audio/pa/indictts_pa_male_train_punjabimale_02962.wav
ਇਸ ਸੰਘਰਸ਼ ਵਿਚੋਂ ਹੀ ਪੈਦਾਵਾਰ ਦੇ ਸੰਦਾਂ ਦਾ ਵਿਕਾਸ ਹੁੰਦਾ ਹੈ .
pa
indictts_pa_male
4.504
indictts_iitm
neutral
null
null
null
null
audio/pa/indictts_pa_male_train_punjabimale_02963.wav
ਜਿਥੇ ਕੁ ਰਾਜਕੁਮਾਰੀ ਛੱਡ ਕੇ ਗਈ ਸੀ , ਉਥੇ ਹੀ ਰੁਕ ਗਿਆ ਸੀ .
pa
indictts_pa_male
4.894
indictts_iitm
neutral
null
null
null
null
audio/pa/indictts_pa_male_train_punjabimale_02964.wav
ਮਾਨਯੋਗ ਜੱਜ ਨੇ ਮਾਮਲੇ ਦੀ ਸੁਣਵਾਈ ਅਗਾਮੀ ਮਈ ਤੱਕ ਟਾਲ ਦਿੱਤੀ ਹੈ .
pa
indictts_pa_male
5.435
indictts_iitm
neutral
null
null
null
null
audio/pa/indictts_pa_male_train_punjabimale_02965.wav
ਉਨ੍ਹਾਂ ਦੱਸਿਆ ਕਿ ਕਿਸਾਨਾਂ ਤੋਂ ਖ਼ਰੀਦੀ ਗਈ ਕਣਕ ਦੀ ਅਦਾਇਗੀ ਨਾਲੋਂਨਾਲ ਕੀਤੀ ਜਾ ਰਹੀ ਹੈ .
pa
indictts_pa_male
5.825
indictts_iitm
neutral
null
null
null
null
audio/pa/indictts_pa_male_train_punjabimale_02966.wav
ਨਿਯਤ ਸਮੇਂ ਤੇ ਸ਼ਾਮ ਦੇ ਪੰਜ ਵਜੇ ਮਾਡਲ ਟਾਊਨ ਪਹੁੰਚ ਗਿਆ .
pa
indictts_pa_male
4.414
indictts_iitm
neutral
null
null
null
null
audio/pa/indictts_pa_male_train_punjabimale_02967.wav
ਸਾਹਿਤ ਚਿਹਨਕ ਵੀ ਕੁਝ ਵਿਚਾਰਾਂ ਜਾਂ ਭਾਵਾਂ ਨੂੰ ਚਿਹਨਤ ਕਰਦੇ ਹਨ .
pa
indictts_pa_male
4.909
indictts_iitm
neutral
null
null
null
null
audio/pa/indictts_pa_male_train_punjabimale_02968.wav
ਇਸ ਨੂੰ ਮਨੁੱਖੀ ਜੀਵਨ ਤੋਂ ਮਨਫੀ ਕਰਕੇ ਨਹੀਂ ਦੇਖਿਆ ਜਾ ਸਕਦਾ .
pa
indictts_pa_male
4.361
indictts_iitm
neutral
null
null
null
null
audio/pa/indictts_pa_male_train_punjabimale_02969.wav
ਤੰਦ ਆਪੇ ਪਾਣੀ ਨਾ ਆਵੇ ਤੇ ਦੋਸ਼ ਚਰਖੇ ਦਾ .
pa
indictts_pa_male
4.121
indictts_iitm
neutral
null
null
null
null
audio/pa/indictts_pa_male_train_punjabimale_02970.wav
ਮੁਖ ਗੱਲ ਤਾਂ ਇਹ ਹੈ ਕਿ ਪੰਦਰ੍ਹਵੀਂ ਸਦੀ ਵਿਚ ਧ੍ਵਨੀ ਸੰਪਰਦਾਇ ਦਾ ਹੀ ਬੋਲਬਾਲਾ ਰਿਹਾ .
pa
indictts_pa_male
5.735
indictts_iitm
neutral
null
null
null
null
audio/pa/indictts_pa_male_train_punjabimale_02971.wav
ਰਿਸ਼ਤੇ ਤਾਂ ਕੀ ਤੱਪਦੇ ਟਿੱਬਿਆਂ ਤੇ ਪਾਣੀ ਚਾੜ੍ਹਿਆ ਸੀ .
pa
indictts_pa_male
4.134
indictts_iitm
neutral
null
null
null
null
audio/pa/indictts_pa_male_train_punjabimale_02972.wav
ਉਸ ਦੀ ਗੁੱਰਾਹਟ ਚ ਕੁਝ ਐਸਾ ਸੀ ਕਿ ਮੈਂ ਅੰਦਰ ਤਕ ਕੰਬ ਉੱਠਿਆ .
pa
indictts_pa_male
4.287
indictts_iitm
neutral
null
null
null
null
audio/pa/indictts_pa_male_train_punjabimale_02973.wav
ਆਪਣੇ ਉਸਤਾਦ ਤੋਂ ਕੋਠੀਆਂ ਦੇ ਪਲਸਤਰ ਦੇ ਠੇਕੇ ਲੈ ਕੇ ਠੇਕੇਦਾਰੀ ਵਿਚ ਪੈਰ ਧਰਿਆ .
pa
indictts_pa_male
5.77
indictts_iitm
neutral
null
null
null
null
audio/pa/indictts_pa_male_train_punjabimale_02974.wav
ਲੋਕਤੰਤਰਿਕ ਨੇਮ ਵੀ ਵੱਖਵੱਖ ਢੰਗਾਂ ਨਾਲ ਲਾਗੂ ਹੋ ਸਕਦਾ ਹੈ .
pa
indictts_pa_male
4.894
indictts_iitm
neutral
null
null
null
null
audio/pa/indictts_pa_male_train_punjabimale_02975.wav
ਉਨ੍ਹਾਂ ਨੇ ਧਰਮ ਨੂੰ ਵੱਖਰੇਵਿਆਂ ਵਿੱਚੋਂ ਕੱਢ ਕੇ ਸਾਂਝਾ ਰੂਪ ਦਿੱਤਾ .
pa
indictts_pa_male
4.631
indictts_iitm
neutral
null
null
null
null
audio/pa/indictts_pa_male_train_punjabimale_02976.wav
ਯਾਦੂ ਬੰਸੀ ਸਲਵਾਨ , ਗੱਜ਼ਨੀ ਛੱਡ ਕੇ ਆਪਣੇ ਭਾਈਚਾਰੇ ਨੂੰ ਨਾਲ ਲੈ ਕੇ ਭਾਰਤ ਵਿੱਚ ਆਇਆ .
pa
indictts_pa_male
6.596
indictts_iitm
neutral
null
null
null
null
audio/pa/indictts_pa_male_train_punjabimale_02977.wav
ਧਰਤੀ ਹੇਠਲਾ ਪਾਣੀ ਦੂਸ਼ਿਤ ਹੋਣ ਕਾਰਨ ਪੀਣ ਯੋਗ ਨਹੀਂ ਰਿਹਾ .
pa
indictts_pa_male
4.995
indictts_iitm
neutral
null
null
null
null
audio/pa/indictts_pa_male_train_punjabimale_02978.wav
ਉਹ ਆਪਣੇ ਉੱਪਰ ਪ੍ਰਯੋਗ ਕਰਨ ਲਈ ਬਹੁਤ ਮਸ਼ਹੂਰ ਸਨ .
pa
indictts_pa_male
3.843
indictts_iitm
neutral
null
null
null
null
audio/pa/indictts_pa_male_train_punjabimale_02979.wav
ਇਸ ਦਾ ਜਿਤਨਾ ਸੰਬੰਧ ਮਨੁੱਖੀ ਹਿਰਦੇ ਨਾਲ ਹੈ ਉਤਨਾ ਮਨੁੱਖੀ ਦਿਮਾਗ਼ ਨਾਲ ਨਹੀਂ .
pa
indictts_pa_male
5.789
indictts_iitm
neutral
null
null
null
null
audio/pa/indictts_pa_male_train_punjabimale_02980.wav
ਮਾਂ ਜੀ ਨੂੰ ਪਾਥੀਆਂ ਵਿੱਚੋਂ ਠੂੰਹਾਂ ਲੜ ਗਿਆ .
pa
indictts_pa_male
3.53
indictts_iitm
neutral
null
null
null
null
audio/pa/indictts_pa_male_train_punjabimale_02981.wav
ਤ੍ਰਿੰਜਣਾਂ ਦਾ ਹਾਣ ਉਹ ਬਹੁਤ ਪਿੱਛੇ ਛੱਡ ਆਈ ਸੀ .
pa
indictts_pa_male
3.999
indictts_iitm
neutral
null
null
null
null
audio/pa/indictts_pa_male_train_punjabimale_02982.wav
ਮੁਸ਼ਕਲ ਨਾਲ ਮੈਂ ਉਹ ਰਾਤ ਕੱਟੀ ਤੇ ਸਵੇਰੇ ਉੱਠ ਕੇ ਗੱਡੀ ਚੜ੍ਹ ਗਈ .
pa
indictts_pa_male
4.412
indictts_iitm
neutral
null
null
null
null
audio/pa/indictts_pa_male_train_punjabimale_02983.wav
ਉਹ ਸ਼ਾਇਦ ਸੁੱਤੀ ਹੋਈ ਉਠ ਕੇ ਆਈ ਸੀ .
pa
indictts_pa_male
2.773
indictts_iitm
neutral
null
null
null
null
audio/pa/indictts_pa_male_train_punjabimale_02984.wav
ਬੁੜ੍ਹੀ ਦੀ ਗੱਲ ਉਸ ਦੇ ਦਿਮਾਗ਼ ਵਿਚ ਬਿਜਲੀ ਵਾਂਗ ਚੱਕਰ ਲਾ ਗਈ ਸੀ .
pa
indictts_pa_male
4.3
indictts_iitm
neutral
null
null
null
null
audio/pa/indictts_pa_male_train_punjabimale_02985.wav
ਮੈਂ ਉਠ ਕੇ ਗ਼ੁਸਲਖਾਨੇ ਦੀ ਬੱਤੀ ਜਗਾ ਦਿੱਤੀ .
pa
indictts_pa_male
3.686
indictts_iitm
neutral
null
null
null
null
audio/pa/indictts_pa_male_train_punjabimale_02986.wav
ਉਸ ਕੋਲੋਂ ਉਹ ਸੁਰੱਖਿਆ ਦੀ ਖ਼ੁਦ ਵਧੇਰੇ ਉਮੀਦ ਰੱਖਦੇ ਹਨ .
pa
indictts_pa_male
4.306
indictts_iitm
neutral
null
null
null
null
audio/pa/indictts_pa_male_train_punjabimale_02987.wav
ਇਹਨਾਂ ਦੇ ਮੁਕਾਬਲਤਨ ਕੰਵਲਬਿਰਤਾਂਤ ਵਿੱਚ ਔਰਤਮਰਦ ਦਾ ਰਿਸ਼ਤਾ ਸਦੀਵੀ ਰਿਸ਼ਤਾ ਬਣਨਾ ਚਾਹੁੰਦਾ ਹੈ .
pa
indictts_pa_male
7.078
indictts_iitm
neutral
null
null
null
null
audio/pa/indictts_pa_male_train_punjabimale_02988.wav
ਇਸਤਰੀ ਦੀ ਸੁੰਦਰ ਫ਼ਿਜ਼ਾ ਦਾ ਪੁਸ਼ਪ ਉਸ ਨੂੰ ਖ਼ੁਸ਼ਬੂ ਖਿਲਾਰਦਾ ਨਾ ਦਿਸਿਆ .
pa
indictts_pa_male
4.963
indictts_iitm
neutral
null
null
null
null
audio/pa/indictts_pa_male_train_punjabimale_02989.wav
ਡਾਕਟਰੇਟ ਦੀ ਮੰਜ਼ਿਲ ਤੱਕ ਜਾਣਾ ਹੀ ਜਾਣਾ ਹੈ .
pa
indictts_pa_male
3.23
indictts_iitm
neutral
null
null
null
null
audio/pa/indictts_pa_male_train_punjabimale_02990.wav
ਇਸ ਲਈ ਨਾਮ ਸਿਮਰਨ ਆਦਿ ਵੀ ਮਹਾਨ ਪਸ਼ਚਾਤਾਪ ਹਨ .
pa
indictts_pa_male
4.368
indictts_iitm
neutral
null
null
null
null
audio/pa/indictts_pa_male_train_punjabimale_02991.wav
ਤਕਰੀਬਨ ਮਿੰਟ ਪਏ ਭਰਵੇਂ ਮੀਂਹ ਦੇ ਨਾਲਨਾਲ , ਵੱਡੀ ਮਾਤਰਾ ਵਿਚ ਗੜੇ ਵੀ ਪਏ .
pa
indictts_pa_male
5.432
indictts_iitm
neutral
null
null
null
null