file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_02992.wav
ਹਰ ਕਾਰਖ਼ਾਨੇ ਜਾਂ ਫਿਰ ਵੱਡੀ ਫਰਮ ਨਾਲ ਸੰਬੰਧਤ ਪ੍ਰੀਨਰਸਰੀ ਸਕੂਲ ਹੁੰਦਾ ਹੈ .
pa
indictts_pa_male
5.676
indictts_iitm
neutral
null
null
null
null
audio/pa/indictts_pa_male_train_punjabimale_02993.wav
ਪਿੰਡ ਵਿਚ ਉਹਦਾ ਨਜ਼ਦੀਕੀ ਰਿਸ਼ਤੇਦਾਰ ਕੋਈ ਵੀ ਨਹੀਂ ਸੀ ਰਿਹਾ .
pa
indictts_pa_male
3.918
indictts_iitm
neutral
null
null
null
null
audio/pa/indictts_pa_male_train_punjabimale_02994.wav
ਖ਼ਬਰ ਮਿਲਦਿਆਂ ਹੀ ਕਲੀਨਿਕ ਵਿਦਿਆਰਥੀਆਂ ਨਾਲ ਭਰ ਗਿਆ .
pa
indictts_pa_male
4.206
indictts_iitm
neutral
null
null
null
null
audio/pa/indictts_pa_male_train_punjabimale_02995.wav
ਪੰਜਾਬੀ ਬਾਗ , ਰਾਣੀ ਬਾਗ , ਮਹਾਰਾਣੀ ਬਾਗ , ਰਾਜਾ ਗਾਰਡਨ , ਰਾਜੌਰੀ ਗਾਰਡਨ ਤੇ ਸ਼ਾਲੀਮਾਰ ਬਾਗ਼ ਸਭ ਭੁਲੇਖਿਆਂ ਭਰੇ ਨਾਂ ਹਨ .
pa
indictts_pa_male
9.087
indictts_iitm
neutral
null
null
null
null
audio/pa/indictts_pa_male_train_punjabimale_02996.wav
ਗੁਪਤ ਕਾਲ ਵਿਚ ਨਾਰੀ ਦਾ ਸਰੂਪ_ ਗੁਪਤ ਕਾਲ ਸ਼ਾਂਤੀ ਅਤੇ ਖ਼ੁਸ਼ਹਾਲੀ ਦਾ ਕਾਲ ਸੀ .
pa
indictts_pa_male
6.228
indictts_iitm
neutral
null
null
null
null
audio/pa/indictts_pa_male_train_punjabimale_02997.wav
ਕਦੇ ਯੂਗਾਂਡੇ ਚ , ਕਦੇ ਰੁਆਂਡਾ , ਬੂੰਡੀ , ਘਾਨੇ ਚ , ਕਦੇ ਨਾਈਜੇਰੀਆ ਤੇ ਸੈਂਟ੍ਰਲ ਅਫਰੀਕਨ ਰੀਪਬਲਕ ਚ .
pa
indictts_pa_male
8.919
indictts_iitm
neutral
null
null
null
null
audio/pa/indictts_pa_male_train_punjabimale_02998.wav
ਮੇਰਾ ਬਾਪ ਪੱਗ ਉਧੇੜ ਕੇ ਠੀਕ ਕਰ ਰਿਹਾ ਸੀ .
pa
indictts_pa_male
3.569
indictts_iitm
neutral
null
null
null
null
audio/pa/indictts_pa_male_train_punjabimale_02999.wav
ਤੁਹਾਡੇ ਸੁਪਨਿਆਂ ਦਾ ਪੰਜਾਬ ਕਿਹੋ ਜਿਹਾ ਹੋਵੇ ? ਮੇਰੇ ਸੁਪਨਿਆ ਦਾ ਪੰਜਾਬ ਅਮਨ ਸ਼ਾਂਤੀ ਭਰਪੂਰ ਹੋਵੇ .
pa
indictts_pa_male
6.884
indictts_iitm
neutral
null
null
null
null
audio/pa/indictts_pa_male_train_punjabimale_03000.wav
ਇਹਨਾਂ ਵਿੱਚ ਬਾਹਰਲੇ ਸ਼ਹਿਰਾਂ ਤੇ ਮੁਲਕਾਂ ਤੋਂ ਬੱਚੇ ਪੜ੍ਹਣ ਲਈ ਆਉਂਦੇ ਸਨ .
pa
indictts_pa_male
4.688
indictts_iitm
neutral
null
null
null
null
audio/pa/indictts_pa_male_train_punjabimale_03001.wav
ਇੱਥੋਂ ਤਕ ਕਿ ਫ਼ੌਜ ਦੇ ਕੁਝ ਅਧਿਕਾਰੀਆਂ ਨੇ ਵੀ ਇਸ ਨੂੰ ਅਢੁੱਕਵਾਂ ਦੱਸਿਆ ਸੀ .
pa
indictts_pa_male
5.481
indictts_iitm
neutral
null
null
null
null
audio/pa/indictts_pa_male_train_punjabimale_03002.wav
ਭਾਰਤ ਦੇ ਪ੍ਰਧਾਨ ਮੰਤਰੀ ਡਾ_ ਮਨਮੋਹਨ ਸਿੰਘ ਦੇ ਇਸ ਬਿਆਨ ਵਿਚ ਪੂਰੀ ਸੱਚਾਈ ਹੈ .
pa
indictts_pa_male
6.12
indictts_iitm
neutral
null
null
null
null
audio/pa/indictts_pa_male_train_punjabimale_03003.wav
ਜਿਸ ਲਈ ਉਹ ਬੱਸ ਵਿਚ ਹੀ ਨੀਵੀਂ ਪਾ ਕੇ ਬੈਠੇ ਰਹੇ .
pa
indictts_pa_male
3.674
indictts_iitm
neutral
null
null
null
null
audio/pa/indictts_pa_male_train_punjabimale_03004.wav
ਪਾਬੰਦੀ ਦਾ ਫ਼ੈਸਲਾ ਕਾਰਜਕਾਰੀ ਕਮੇਟੀ ਨੇ ਲਿਆ ਹੈ .
pa
indictts_pa_male
3.693
indictts_iitm
neutral
null
null
null
null
audio/pa/indictts_pa_male_train_punjabimale_03005.wav
ਜੋਗਿੰਦਰ ਅਕਸਰ ਹੀ ਉਸ ਨੂੰ ਚੂੰਢੀਆਂ ਵੱਢਦਾ ਰਹਿੰਦਾ ਸੀ .
pa
indictts_pa_male
3.843
indictts_iitm
neutral
null
null
null
null
audio/pa/indictts_pa_male_train_punjabimale_03006.wav
ਕਈ ਕੰਪਨੀਆਂ ਇਹ ਕੰਮ ਆਪਣੇ ਹੱਥ ਵਿਚ ਲੈਣਾ ਚਾਹੁੰਦੀਆਂ ਹਨ .
pa
indictts_pa_male
3.893
indictts_iitm
neutral
null
null
null
null
audio/pa/indictts_pa_male_train_punjabimale_03007.wav
ਪਰੰਤੂ ਇਸ ਵਿਰੋਧ ਕਾਰਨ ਉਹ ਵਾਰ ਵਾਰ ਸਜ਼ਾ ਭੁਗਤਦਾ ਇਕ ਦੁਖਾਂਤ ਨੂੰ ਹੰਢਾਉਂਦਾ ਹੈ .
pa
indictts_pa_male
6.24
indictts_iitm
neutral
null
null
null
null
audio/pa/indictts_pa_male_train_punjabimale_03008.wav
ਅਜਿਹੀ ਸਥਿਤੀ ਵਿਚ ਸ਼ਸ਼ੀ ਆਪਣੇ ਸੰਬੰਧ ਕੁਲਬੀਰ ਨਾਲ਼ ਵਿਕਸਿਤ ਕਰ ਲੈਂਦਾ ਹੈ .
pa
indictts_pa_male
5.551
indictts_iitm
neutral
null
null
null
null
audio/pa/indictts_pa_male_train_punjabimale_03009.wav
ਜਿਸ ਦੇ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ .
pa
indictts_pa_male
5.407
indictts_iitm
neutral
null
null
null
null
audio/pa/indictts_pa_male_train_punjabimale_03010.wav
ਪੜ੍ਹਾਈ ਦਾ ਮਾਧਿਅਮ ਅਤੇ ਠੀਕ ਢੰਗ ਚੁਣੇ ਜਾਣ .
pa
indictts_pa_male
3.48
indictts_iitm
neutral
null
null
null
null
audio/pa/indictts_pa_male_train_punjabimale_03011.wav
ਉਸ ਨੇ ਆਪਣਾ ਇਕ ਨੌਕਰ ਕੁਝ ਫੁੱਲ ਤੋੜਨ ਲਈ ਭੇਜਿਆ .
pa
indictts_pa_male
3.88
indictts_iitm
neutral
null
null
null
null
audio/pa/indictts_pa_male_train_punjabimale_03012.wav
ਅਸਲੀ ਘਟਨਾ ਦੇ ਵਾਪਰਨ ਤੇ ਯਾਦ ਕਰਨ ਦੇ ਸਮੇਂ ਦੇ ਵਿੱਚਾਲੇ ਸਮੇਂ ਨੂੰ ਰੋਕਾਂ ਕਿਹਾ ਜਾਂਦਾ ਹੈ .
pa
indictts_pa_male
6.465
indictts_iitm
neutral
null
null
null
null
audio/pa/indictts_pa_male_train_punjabimale_03013.wav
ਪਰ ਅਪਰਾਧ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ .
pa
indictts_pa_male
5.251
indictts_iitm
neutral
null
null
null
null
audio/pa/indictts_pa_male_train_punjabimale_03014.wav
ਅਗਲੇ ਦਿਨ ਉਸਨੇ ਕੁੱਤੇ ਨੂੰ ਖਾਣ ਲਈ ਕੁੱਝ ਨਾ ਪਾਇਆ .
pa
indictts_pa_male
3.417
indictts_iitm
neutral
null
null
null
null
audio/pa/indictts_pa_male_train_punjabimale_03015.wav
ਤੁਹਾਡੀ ਗ਼ੈਰਹਾਜ਼ਰੀ ਵਿਚ ਇਹ ਬੱਚੇ ਨੂੰ ਵੱਢ ਸਕਦੇ ਹਨ .
pa
indictts_pa_male
3.718
indictts_iitm
neutral
null
null
null
null
audio/pa/indictts_pa_male_train_punjabimale_03016.wav
ਵਿਸਫੋਟ ਵਿੱਚ ਅੱਠ ਨਾਗਰਿਕ ਅਤੇ ਦੋ ਸੁਰੱਖਿਆ ਕਰਮੀ ਮਾਰੇ ਗਏ .
pa
indictts_pa_male
4.944
indictts_iitm
neutral
null
null
null
null
audio/pa/indictts_pa_male_train_punjabimale_03017.wav
ਉਹ ਮੁਨਸ਼ੀ ਨੂੰ ਪੁੱਛਦੀ ਕਬ ਆਏਂਗੇ ਸਾਬ੍ਹ ? ਜਵਾਬ ਮਿਲ਼ਦਾ ਰੁਕੋ .
pa
indictts_pa_male
5.595
indictts_iitm
neutral
null
null
null
null
audio/pa/indictts_pa_male_train_punjabimale_03018.wav
ਅੱਜ ਕੱਲ੍ਹ ਇਹ ਸਥਾਨ ਸੈਲਾਨੀ ਸਥਲ ਵਜੋਂ ਬਹੁਤ ਤੇਜ਼ੀ ਨਾਲ਼ ਵਿਕਸਿਤ ਹੋ ਰਿਹਾ ਹੈ .
pa
indictts_pa_male
5.482
indictts_iitm
neutral
null
null
null
null
audio/pa/indictts_pa_male_train_punjabimale_03019.wav
ਇਹ ਜਾਣਕਾਰੀ ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਇਕ ਬੁਲਾਰੇ ਨੇ ਅਜੀਤ ਨੂੰ ਦਿੱਤੀ .
pa
indictts_pa_male
5.82
indictts_iitm
neutral
null
null
null
null
audio/pa/indictts_pa_male_train_punjabimale_03020.wav
ਦਿੱਲੀ ਅਤੇ ਲਾਹੌਰ ਇਸ ਦੀਆਂ ਬਹੁਤ ਚੰਗੀਆਂ ਉਦਾਹਰਣਾਂ ਹਨ .
pa
indictts_pa_male
4.187
indictts_iitm
neutral
null
null
null
null
audio/pa/indictts_pa_male_train_punjabimale_03021.wav
ਮੈਂ ਉਸਦੇ ਬਾਹਰ ਆਉਣ ਦੀ ਉਡੀਕ ਕੀਤੇ ਬਗ਼ੈਰ ਪਰਤ ਆਇਆ .
pa
indictts_pa_male
4.293
indictts_iitm
neutral
null
null
null
null
audio/pa/indictts_pa_male_train_punjabimale_03022.wav
ਲਤੀਫਿਆਂ ਦੀ ਲੜੀ ਜਿਸ ਦਾ ਕੋਈ ਸਿਰ ਪੈਰ ਨਾਂ ਹੋਵੇ .
pa
indictts_pa_male
3.774
indictts_iitm
neutral
null
null
null
null
audio/pa/indictts_pa_male_train_punjabimale_03023.wav
ਗਰਭਪਾਤ ਦੇ ਗੈਰ ਸਿਹਤਮੰਦ ਤਰੀਕਿਆਂ ਕਾਰਣ ਉਹ ਆਪਣੀ ਜਾਨ ਗੁਆ ਬੈਠਦੀਆਂ ਸਨ .
pa
indictts_pa_male
5.689
indictts_iitm
neutral
null
null
null
null
audio/pa/indictts_pa_male_train_punjabimale_03024.wav
ਭੂਹੇਰਵਾ ਇਨ੍ਹਾਂ ਦੀ ਮਨੋਦਸ਼ਾ ਦਾ ਡੂੰਘਾ ਸਰੋਕਾਰ ਬਣ ਜਾਂਦਾ ਹੈ .
pa
indictts_pa_male
4.957
indictts_iitm
neutral
null
null
null
null
audio/pa/indictts_pa_male_train_punjabimale_03025.wav
ਕਾਕਾ ਪ੍ਰਤਾਪੀ ਦੀ ਪ੍ਰੀਤ ਕਥਾ ਦਾ ਸਬੰਧ ਵੀ ਇਸੇ ਮੇਲੇ ਨਾਲ਼ ਜੁੜਿਆ ਹੋਇਆ ਹੈ .
pa
indictts_pa_male
5.27
indictts_iitm
neutral
null
null
null
null
audio/pa/indictts_pa_male_train_punjabimale_03026.wav
ਨਹੀਂ ਮੁਕਤੀ , ਮੈਂ ਉਹਦੇ ਉੱਤੇ ਅਜਿਹੇ ਡੋਰੇ ਪਾਏ ਕਿ ਉਹ ਡੌਰ ਭੌਰ ਹੋ ਗਈ .
pa
indictts_pa_male
5.614
indictts_iitm
neutral
null
null
null
null
audio/pa/indictts_pa_male_train_punjabimale_03027.wav
ਜਦੋਂ ਟਰਾਲੀ ਪਲਟਣ ਲੱਗੀ ਤਾਂ ਡਰਾਈਵਰ ਨੇ ਛਾਲ ਮਾਰ ਦਿੱਤੀ ਤੇ ਜ਼ਖ਼ਮੀ ਹੋ ਗਿਆ .
pa
indictts_pa_male
5.589
indictts_iitm
neutral
null
null
null
null
audio/pa/indictts_pa_male_train_punjabimale_03028.wav
ਇਸ ਤੋਂ ਮਗਰੋਂ ਇਹਦੇ ਰੱਤੇ ਦਾਣੇ ਟੁਟ ਪੈਂਦੇ ਹਨ ਤੇ ਇਹਦੀ ਥਾਂ ਨਵੇਂ ਦਾਣੇ ਮਲਦੇ ਹਨ .
pa
indictts_pa_male
6.296
indictts_iitm
neutral
null
null
null
null
audio/pa/indictts_pa_male_train_punjabimale_03029.wav
ਰਾਤ ਭਰ ਕਿਸੇ ਨੇ ਉਸ ਦੀ ਯਾਤਰਾ ਵਿਚ ਖਲ਼ਲ ਨਹੀਂ ਪਾਇਆ .
pa
indictts_pa_male
4.018
indictts_iitm
neutral
null
null
null
null
audio/pa/indictts_pa_male_train_punjabimale_03030.wav
ਇਸ ਲਈ ਆਦਿਕਾਲ ਤੋਂ ਹੀ ਨਰਨਾਰੀ ਦੇ ਸੰਬੰਧਾਂ ਵਿਚ ਪ੍ਰੇਮਤੱਤ ਨੂੰ ਜ਼ਰੂਰੀ ਮੰਨਿਆ ਗਿਆ ਹੈ .
pa
indictts_pa_male
6.434
indictts_iitm
neutral
null
null
null
null
audio/pa/indictts_pa_male_train_punjabimale_03031.wav
ਮਹੀਨੇ ਡੂਢ ਮਗਰੋਂ ਲੁਟਿਆ ਮਾਲ ਬਰਾਮਦ ਕਰਵਾਣਾ ਕਿਥੋਂ ਦਾ ਕਾਨੂੰਨ ਸੀ .
pa
indictts_pa_male
4.95
indictts_iitm
neutral
null
null
null
null
audio/pa/indictts_pa_male_train_punjabimale_03032.wav
ਗੁਰੂ ਨਾਨਕ ਦੀ ਆਮਦ ਨਾਲ ਚਾਨਣ , ਭਾਈ ਘਨ੍ਹੱਈਆ ਦੀ ਹੋਂਦ ਨਾਲ ਸੇਵਾ .
pa
indictts_pa_male
5.119
indictts_iitm
neutral
null
null
null
null
audio/pa/indictts_pa_male_train_punjabimale_03033.wav
ਸਪੱਸ਼ਟ ਹੈ ਕਿ ਇਨ੍ਹਾਂ ਅਦਾਲਤੀ ਚੱਕਰਾਂ ਨਾਲ ਪਤਾ ਨਹੀਂ ਕਦੋਂ ਚੋਣਾਂ ਹੋਣ .
pa
indictts_pa_male
4.556
indictts_iitm
neutral
null
null
null
null
audio/pa/indictts_pa_male_train_punjabimale_03034.wav
ਇਹ ਠੀਕ ਹੈ ਕਿ ਡਰਾਫ਼ਟਿੰਗ ਵਾਂਗ ਅੰਤਮ ਨਿਸ਼ਾਨਾ ਨਹੀਂ .
pa
indictts_pa_male
3.981
indictts_iitm
neutral
null
null
null
null
audio/pa/indictts_pa_male_train_punjabimale_03035.wav
ਸਟੂਡੈਂਟਸ ਯੂਨੀਅਨ ਦਾ ਹੁਣ ਇਕ ਫੇਡ ਇਨ ਮੈਗਜ਼ੀਨ ਵੀ ਨਿਕਲਦਾ ਹੈ .
pa
indictts_pa_male
4.225
indictts_iitm
neutral
null
null
null
null
audio/pa/indictts_pa_male_train_punjabimale_03036.wav
ਹਾਈ ਕੋਰਟ ਵਿਚੋਂ ਹੋਏ ਫੈਸਲੇ ਤੋਂ ਪਿਛੋਂ ਉਹ ਨਕਲ ਲੈਣ ਦੇ ਚਕਰ ਵਿਚ ਪਿਆ ਰਿਹਾ .
pa
indictts_pa_male
5.057
indictts_iitm
neutral
null
null
null
null
audio/pa/indictts_pa_male_train_punjabimale_03037.wav
ਇਕ ਮਹੀਨਾ ਇਸ ਤੇਲ ਨੂੰ ਲਗਾਉਣ ਨਾਲ ਚੇਚਕ ਦੇ ਦਾਗ ਤੱਕ ਮਿੱਟ ਜਾਂਦੇ ਹਨ .
pa
indictts_pa_male
5.301
indictts_iitm
neutral
null
null
null
null
audio/pa/indictts_pa_male_train_punjabimale_03038.wav
ਸਮੁੱਚੀ ਫ਼ਿਲਮ ਲੜਕੀਆਂ ਨੂੰ ਲੜਕਿਆਂ ਬਰਾਬਰ ਪੜ੍ਹਨ ਦੇ ਮੌਕੇ ਪ੍ਰਦਾਨ ਕਰਨ ਦਾ ਸੁਨੇਹਾ ਦੇਵੇਗੀ .
pa
indictts_pa_male
6.671
indictts_iitm
neutral
null
null
null
null
audio/pa/indictts_pa_male_train_punjabimale_03039.wav
ਇਸ ਸਿਧਾਂਤ ਅਨੁਸਾਰ ਆਰਥਿਕ ਕਾਰਕ ਨੂੰ ਸਮਾਜਿਕ ਬਦਲਾਅ ਲਿਆਉਣ ਦਾ ਮੁੱਖ ਕਾਰਕ ਮੰਨਿਆ ਗਿਆ ਹੈ .
pa
indictts_pa_male
6.396
indictts_iitm
neutral
null
null
null
null
audio/pa/indictts_pa_male_train_punjabimale_03040.wav
ਇਹੋ ਜਿਹੇ ਇਕੱਠ ਵਿਚ ਜਿਹੜੇ ਮਤੇ ਪਾਸ ਹੋਏ , ਉਨ੍ਹਾਂ ਦਾ ਬਰਤਾਨੀਆ ਸਰਕਾਰ ਨੇ ਨੋਟਿਸ ਲਿਆ .
pa
indictts_pa_male
6.502
indictts_iitm
neutral
null
null
null
null
audio/pa/indictts_pa_male_train_punjabimale_03041.wav
ਸਿਰਫ਼ ਵਕਤੀ ਸਮੱਸਿਆ ਤੇ ਚਾਰ ਛੰਦ ਲਿਖ ਲੈਣੇ ਕੋਈ ਵੱਡੀ ਗੱਲ ਨਹੀਂ .
pa
indictts_pa_male
4.788
indictts_iitm
neutral
null
null
null
null
audio/pa/indictts_pa_male_train_punjabimale_03042.wav
ਐਸੇ ਮੌਕੇ ਉਪਰ ਹਰ ਇਕ ਇਨਸਾਨ ਦਾ ਝੁਕਾਉ ਸਥੂਲ ਪੂਜਾ ਵੱਲ ਰੁਖ ਕਰਦਾ ਹੈ .
pa
indictts_pa_male
5.557
indictts_iitm
neutral
null
null
null
null
audio/pa/indictts_pa_male_train_punjabimale_03043.wav
ਬਿਖੜੇ ਪੈਂਡੇ ਸਫ਼ਰਨਾਮੇ ਵਿਚ ਇਹ ਵਿਸਥਾਰ ਮੌਜੂਦ ਹੈ .
pa
indictts_pa_male
3.918
indictts_iitm
neutral
null
null
null
null
audio/pa/indictts_pa_male_train_punjabimale_03044.wav
ਇਹ ਸਿਰਫ ਉਸਦੀ ਦਿੱਖ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ .
pa
indictts_pa_male
4.25
indictts_iitm
neutral
null
null
null
null
audio/pa/indictts_pa_male_train_punjabimale_03045.wav
ਜਿਸ ਉੱਤੇ ਪਠਾਣਾ ਦਾ ਇਹ ਅੰਦੇਸ਼ਾ ਗ਼ਲਤ ਸਾਬਿਤ ਹੋਇਆ ਕਿ ਸਿੱਖ , ਸਿੱਖਾਂ ਦੀ ਤਰਫ਼ਦਾਰੀ ਕਰੇਗਾ .
pa
indictts_pa_male
6.59
indictts_iitm
neutral
null
null
null
null
audio/pa/indictts_pa_male_train_punjabimale_03046.wav
ਜ਼ਖ਼ਮੀ ਹਾਲਤ ਵਿਚ ਉਸ ਨੂੰ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ .
pa
indictts_pa_male
5.207
indictts_iitm
neutral
null
null
null
null
audio/pa/indictts_pa_male_train_punjabimale_03047.wav
ਸ਼ਾਇਦ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮੇਰਾ ਜੀਵਨ ਰੂਪੀ ਸੂਰਜ ਅਸਤ ਹੋ ਜਾਏ .
pa
indictts_pa_male
5.032
indictts_iitm
neutral
null
null
null
null
audio/pa/indictts_pa_male_train_punjabimale_03048.wav
ਇਸ ਤਰ੍ਹਾਂ ਧੁਨੀ ਫਾਈਲਾਂ ਨੂੰ ਚਲਾਉਣ ਦੀ ਵੀ ਵਧੇਰੇ ਸਮੱਰਥਾ ਹੈ .
pa
indictts_pa_male
4.431
indictts_iitm
neutral
null
null
null
null
audio/pa/indictts_pa_male_train_punjabimale_03049.wav
ਮਹਾਸ਼ਵੇਤਾ ਦੇ ਤਿੰਨ ਛੋਟੇ ਨਾਵਲਾਂ ਦੀ ਇਕ ਕਿਤਾਬ ਦਾ ਨਾਂ ਹੈ ਕਾਲਪਨਿਕ ਨਕਸ਼ੇ .
pa
indictts_pa_male
5.977
indictts_iitm
neutral
null
null
null
null
audio/pa/indictts_pa_male_train_punjabimale_03050.wav
ਪੁਰਾਣ ਕਥਾਵਾਂ ਵਿਚ ਇਸ ਭਿੰਨਤਾ ਦਾ ਕਾਰਨ ਦਾਰਸ਼ਨਿਕ ਵਿਰੋਧ ਦਾ ਫ਼ਲਸਰੂਪ ਹੈ .
pa
indictts_pa_male
6.002
indictts_iitm
neutral
null
null
null
null
audio/pa/indictts_pa_male_train_punjabimale_03051.wav
ਤੇ ਫੇਰ ਗ਼ਾਲਿਬ ਦਾ ਸ਼ਿਅਰ ਉਚਰਣਗੇ , ਆਖੇ ਛੁਟਤੀ ਨਹੀਂ ਮੂੰਹ ਸੇ ਲਗੀ ਹੂਈ .
pa
indictts_pa_male
6.033
indictts_iitm
neutral
null
null
null
null
audio/pa/indictts_pa_male_train_punjabimale_03052.wav
ਅੱਬੂ ਦੀ ਸੁਰੱਖਿਆ ਤੇ ਅੰਦਾਜ਼ਨ ਹਜ਼ਾਰ ਪੌਂਡ ਪ੍ਰਤੀ ਹਫਤਾ ਖ਼ਰਚਾ ਆਵੇਗਾ .
pa
indictts_pa_male
5.313
indictts_iitm
neutral
null
null
null
null
audio/pa/indictts_pa_male_train_punjabimale_03053.wav
ਹੁਣ ਉਹ ਬਾਗ਼ ਚੋਂ ਨਿਕਲ ਕੇ ਇੱਕ ਪਗਡੰਡੀ ਤੇ ਤੁਰ ਰਿਹਾ ਸੀ .
pa
indictts_pa_male
4.093
indictts_iitm
neutral
null
null
null
null
audio/pa/indictts_pa_male_train_punjabimale_03054.wav
ਇਹ ਸੂਚਨਾ ਬੀਬੀ ਬਲਜੀਤ ਕੌਰ ਖਾਲਸਾ ਤਲਵਾੜੇ ਵਾਲਿਆਂ ਨੇ ਦਿੱਤੀ .
pa
indictts_pa_male
4.75
indictts_iitm
neutral
null
null
null
null
audio/pa/indictts_pa_male_train_punjabimale_03055.wav
ਆਯੁਰਵੇਦ ਅਨੁਸਾਰ ਇਸ ਦਾ ਸੁਭਾਅ ਮਿੱਠਾ , ਤਿੱਖਾ , ਹਲਕਾ ਤਰ ਅਤੇ ਠੰਢਾ ਹੁੰਦਾ ਹੈ .
pa
indictts_pa_male
6.459
indictts_iitm
neutral
null
null
null
null
audio/pa/indictts_pa_male_train_punjabimale_03056.wav
ਇਸ ਰੇਸ ਕੋਰਸ ਦੇ ਸਾਹਮਣੇ ਥੜੇ ਉਪਰ ਸੱਤ ਅੱਠ ਦੁਕਾਨਾਂ ਦਾ ਨਵਾਂ ਬਣਿਆ ਬਾਜ਼ਾਰ ਹੈ .
pa
indictts_pa_male
5.67
indictts_iitm
neutral
null
null
null
null
audio/pa/indictts_pa_male_train_punjabimale_03057.wav
ਉਸ ਵੇਲੇ ਮੈਨੂੰ ਕੋਈ ਵੀ ਢੁਕਵਾਂ ਸ਼ਬਦ ਨਹੀਂ ਸੁੱਝ ਰਿਹਾ ਸੀ .
pa
indictts_pa_male
4.137
indictts_iitm
neutral
null
null
null
null
audio/pa/indictts_pa_male_train_punjabimale_03058.wav
ਉਹ ਇਹ ਖ਼ਤ ਵਾਪਸ ਦਰਾਜ਼ ਵਿਚ ਰਖ ਦਿੰਦਾ ਕਿ ਕਿਤੇ ਉਸਦਾ ਮਨ ਨਾ ਬਦਲ ਜਾਵੇ .
pa
indictts_pa_male
5.119
indictts_iitm
neutral
null
null
null
null
audio/pa/indictts_pa_male_train_punjabimale_03059.wav
ਇਸੇ ਤਰ੍ਹਾਂ ਖੋਜ ਲਾਇਬ੍ਰੇਰੀਆਂ ਆਪਣੀ ਹੀ ਸੰਸਥਾ ਦੇ ਵਿਅਕਤੀਆਂ ਨੂੰ ਮੈਂਬਰ ਬਣਾਉਂਦੀਆਂ ਹਨ .
pa
indictts_pa_male
6.308
indictts_iitm
neutral
null
null
null
null
audio/pa/indictts_pa_male_train_punjabimale_03060.wav
ਇਸ ਸਬੰਧੀ ਉਹ ਸਭ ਤੋਂ ਵੱਧ ਨਰਾਜ਼ ਪੀਟੀ ਊਸ਼ਾ ਤੇ ਹੁੰਦੀ ਹੈ .
pa
indictts_pa_male
4.832
indictts_iitm
neutral
null
null
null
null
audio/pa/indictts_pa_male_train_punjabimale_03061.wav
ਇਥੋਂ ਦਾ ਮਹੰਤ ਨਰੈਣ ਦਾਸ ਸਭ ਤੋਂ ਵੱਡਾ ਗੁਰੂਘਰ ਦਾ ਦੋਖੀ ਸਾਬਤ ਹੋਇਆ .
pa
indictts_pa_male
5.201
indictts_iitm
neutral
null
null
null
null
audio/pa/indictts_pa_male_train_punjabimale_03062.wav
ਫੇਰ ਤੁਸੀਂ ਸਾਡੇ ਖ਼ਿਲਾਫ਼ ਬਗ਼ਾਵਤ ਕਰਨ ਦਾ ਸੋਚ ਕੇ ਵੇਖਿਓ .
pa
indictts_pa_male
4.512
indictts_iitm
neutral
null
null
null
null
audio/pa/indictts_pa_male_train_punjabimale_03063.wav
ਫੇਰ ਦਿਮਾਗ ਵਿਚਲੇ ਫੋੜੇ ਨੂੰ ਖੁਰਚ ਖੁਰਚ ਕੇ ਕਢਿਆ ਜਾਣਾ ਏ .
pa
indictts_pa_male
4.068
indictts_iitm
neutral
null
null
null
null
audio/pa/indictts_pa_male_train_punjabimale_03064.wav
ਰਹਿੰਦੇ ਜ਼ਿਲ੍ਹਿਆਂ ਦੀਆਂ ਤਾਰੀਖ਼ਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ .
pa
indictts_pa_male
4.325
indictts_iitm
neutral
null
null
null
null
audio/pa/indictts_pa_male_train_punjabimale_03065.wav
ਪਿਛਲੇ ਹਫ਼ਤੇ , ਭਾਰਤੀ ਰਿਜ਼ਰਵ ਬੈਂਕ ਨੇ ਰੁਪਏ ਦੀ ਕੀਮਤ ਨੂੰ ਉੱਚਾ ਚੁੱਕਣ ਲਈ ਦਖ਼ਲ ਦਿੱਤਾ .
pa
indictts_pa_male
6.158
indictts_iitm
neutral
null
null
null
null
audio/pa/indictts_pa_male_train_punjabimale_03066.wav
ਭਾਨਾ _ ਓਏ ਵੱਡਿਆ ਫ਼ਿਲਾਸਫ਼ਰਾ , ਪੈਸੇ ਤਾਂ ਪੂਰੇ ਲੈਂਦੇ ਨੇ ਨਾ .
pa
indictts_pa_male
4.731
indictts_iitm
neutral
null
null
null
null
audio/pa/indictts_pa_male_train_punjabimale_03067.wav
ਉਹ ਸਮਝਦਾ ਹੈ ਕਿ ਨੇਕ ਕਾਰਜ ਲਈ ਦਿੱਤੇ ਦਾਨ ਨਾਲ ਕਦੇ ਘਾਟਾ ਨਹੀਂ ਪਿਆ .
pa
indictts_pa_male
5.439
indictts_iitm
neutral
null
null
null
null
audio/pa/indictts_pa_male_train_punjabimale_03068.wav
ਪੰਜਾਬ ਵਿਚ ਸਦਭਾਵਨਾ ਦਾ ਸੰਦੇਸ਼ ਹੀ ਪੰਜਾਬ ਤਨਾਓ ਨੂੰ ਘੱਟ ਕਰ ਸਕਦਾ ਹੈ .
pa
indictts_pa_male
5.557
indictts_iitm
neutral
null
null
null
null
audio/pa/indictts_pa_male_train_punjabimale_03069.wav
ਕੁੱਝ ਕੇਸਾਂ ਵਿਚ ਡਾਕਟਰ , ਫ੍ਰੈਨਿਕ ਨਰਵ ਨੂੰ ਸੁੰਨ ਕਰ ਦਿੰਦੇ ਹਨ .
pa
indictts_pa_male
4.525
indictts_iitm
neutral
null
null
null
null
audio/pa/indictts_pa_male_train_punjabimale_03070.wav
ਉਹ ਚਾਹੁੰਦਾ ਸੀ ਕਿ ਮੁਸਾਫ਼ਰ ਉਸਨੂੰ ਸ਼੍ਰੀਮਾਨ ਜੀ ਆਖਕੇ ਨਿਮਰਤਾ ਸਹਿਤ ਬੁਲਾਵੇ .
pa
indictts_pa_male
5.958
indictts_iitm
neutral
null
null
null
null
audio/pa/indictts_pa_male_train_punjabimale_03071.wav
ਆਮ ਤੌਰ ਤੇ ਸਰੀਰ ਡੋਨੇਟ ਕੀਤੇ ਹੋਏ ਅੰਗਾਂ ਦੇ ਖ਼ਿਲਾਫ਼ ਵਿਵਹਾਰ ਕਰਦਾ ਹੈ .
pa
indictts_pa_male
5.432
indictts_iitm
neutral
null
null
null
null
audio/pa/indictts_pa_male_train_punjabimale_03072.wav
ਮੰਹਿਗਾਈ ਸੈਂਟਰ ਦੀ ਦੇਣ ਹੋਵੇ ਜਾਂ ਸਟੇਟ ਦੀ , ਮੰਹਿਗਾਈ ਤਾਂ ਮੰਹਿਗਾਈ ਹੀ ਰਹੇਗੀ .
pa
indictts_pa_male
5.396
indictts_iitm
neutral
null
null
null
null
audio/pa/indictts_pa_male_train_punjabimale_03073.wav
ਅਸੀਂ ਹਕੀਕਤ ਬਣਾਉਂਦੇ ਨਹੀਂ , ਉਸ ਨੂੰ ਪੇਸ਼ ਕਰਦੇ ਹਾਂ .
pa
indictts_pa_male
4.134
indictts_iitm
neutral
null
null
null
null
audio/pa/indictts_pa_male_train_punjabimale_03074.wav
ਸ਼ਬਦਾਂ ਨੂੰ ਵਾਕ ਵਿਚ ਪ੍ਰੋਣ ਲਈ ਹਰ ਭਾਸ਼ਾ ਦੇ ਆਪੋ ਆਪਣੇ ਨੇਮ ਹੁੰਦੇ ਹਨ .
pa
indictts_pa_male
5.675
indictts_iitm
neutral
null
null
null
null
audio/pa/indictts_pa_male_train_punjabimale_03075.wav
ਦਲੀਪ ਮੇਰਾ ਪਤੀ ਹੈ ਜਿਸ ਨਾਲ਼ ਤਲਾਕ ਹੋਣਾ ਮੈਨੂੰ ਕਿਸੇ ਸੂਰਤ ਗੁਆਰਾ ਨਹੀਂ .
pa
indictts_pa_male
5.639
indictts_iitm
neutral
null
null
null
null
audio/pa/indictts_pa_male_train_punjabimale_03076.wav
ਠੇਕੇਦਾਰ ਹੁਰੀ ਦੁਕਾਨ ਦੀ ਦੂਰੀ ਦਾ ਅੰਦਾਜ਼ਾ ਲੈਣ ਲੱਗ ਪਏ ਖੜੇ ਹੋ ਕੇ .
pa
indictts_pa_male
5.071
indictts_iitm
neutral
null
null
null
null
audio/pa/indictts_pa_male_train_punjabimale_03077.wav
ਬਠਿੰਡਾ ਜ਼ਿਲ੍ਹੇ ਨੂੰ ਸ ਜਨਮੇਜਾ ਸਿੰਘ ਸੇਖੋਂ ਅਤੇ ਸ ਸਿਕੰਦਰ ਸਿੰਘ ਮਲੂਕਾ ਮੰਤਰੀ ਮਿਲੇ ਹਨ .
pa
indictts_pa_male
7.026
indictts_iitm
neutral
null
null
null
null
audio/pa/indictts_pa_male_train_punjabimale_03078.wav
ਜਿਸ ਦੇਸ਼ ਦੀ ਰਾਸ਼ਟਰਪਤੀ ਖ਼ੁਦ ਇਕ ਔਰਤ ਹੋਵੇ .
pa
indictts_pa_male
4.131
indictts_iitm
neutral
null
null
null
null
audio/pa/indictts_pa_male_train_punjabimale_03079.wav
ਇਸ ਲਈ ਮਨੋਵਿਗਿਆਨ ਨੂੰ ਚੇਤਨਾ ਦਾ ਵਿਗਿਆਨ ਕਹਿ ਕੇ ਸਮਝਾਇਆ ਗਿਆ .
pa
indictts_pa_male
4.744
indictts_iitm
neutral
null
null
null
null
audio/pa/indictts_pa_male_train_punjabimale_03080.wav
ਮੈਂ ਛੋਟੇ ਦੇ ਚੇਹਰੇ ਵਿਚ ਤਕਿਆ ਉਹ ਮੈਨੂੰ ਵੱਡਾਵੱਡਾ ਲੱਗਿਆਸੁੱਘੜ ਸਿਆਣਾ .
pa
indictts_pa_male
5.945
indictts_iitm
neutral
null
null
null
null
audio/pa/indictts_pa_male_train_punjabimale_03081.wav
ਹੌਲੀਹੌਲੀ ਇਸ ਸਰਗਰਮੀ ਵਿਚ ਪਹਿਲਾਂ ਅੰਮ੍ਰਿਤਸਰ ਤੇ ਫਿਰ ਪੰਜਾਬ ਦੇ ਹੋਰ ਸ਼ਹਿਰ ਵੀ ਸ਼ਾਮਲ ਹੋਏ .
pa
indictts_pa_male
6.471
indictts_iitm
neutral
null
null
null
null
audio/pa/indictts_pa_male_train_punjabimale_03082.wav
ਇਸ ਲਈ ਅਸੀਂ ਮਹੀਨੇ ਤੱਕ ਉਡੀਕ ਕੀਤੀ ਅਤੇ ਇਸਦੇ ਬਾਅਦ ਕੰਮ ਕਰਨਾ ਬੰਦ ਕਰ ਦਿੱਤਾ .
pa
indictts_pa_male
6.534
indictts_iitm
neutral
null
null
null
null
audio/pa/indictts_pa_male_train_punjabimale_03083.wav
ਉਹ ਪਾਸਾ ਬਦਲ ਕੇ ਦੁਬਾਰਾ ਫਿਰ ਬੇਫ਼ਿਕਰ ਸੌਂ ਗਈ ਹੈ .
pa
indictts_pa_male
4.268
indictts_iitm
neutral
null
null
null
null
audio/pa/indictts_pa_male_train_punjabimale_03084.wav
ਉਹ ਅੰਕਲ ਨੂੰ ਆਪਣੇ ਨਾਲ ਹੀ ਘਰ ਲੈ ਆਏ .
pa
indictts_pa_male
3.086
indictts_iitm
neutral
null
null
null
null
audio/pa/indictts_pa_male_train_punjabimale_03085.wav
ਵੱਡਾ ਬੁੱਲਾ ਵਿਆਹਿਆ ਸੀ , ਪਿੰਡ ਸੁੱਖੇਵਾਲ਼ ਉਸ ਦੇ ਸਹੁਰੇ ਸੀ .
pa
indictts_pa_male
4.362
indictts_iitm
neutral
null
null
null
null
audio/pa/indictts_pa_male_train_punjabimale_03086.wav
ਮੈਂ ਸੁਣਿਆ ਹੈ ਤੁਸੀਂ ਇਕੱਲੇ ਰਹਿੰਦੇ ਹੋ ? ਉਹ ਖਿਝ ਜਾਂਦੀ ਹੈ .
pa
indictts_pa_male
4.412
indictts_iitm
neutral
null
null
null
null
audio/pa/indictts_pa_male_train_punjabimale_03087.wav
ਪੂਰਨ ਭਗਤ ਆਪਣੀ ਮਾਂ ਦੇ ਨੈਣਾਂ ਦੀ ਜੋਤ ਉਸ ਨੂੰ ਬਖ਼ਸ਼ਦਾ ਹੈ .
pa
indictts_pa_male
4.287
indictts_iitm
neutral
null
null
null
null
audio/pa/indictts_pa_male_train_punjabimale_03088.wav
ਕੈਟਰੀਨਾ ਇਸ ਸਫ਼ਲਤਾ ਬਾਰੇ ਕਹਿੰਦੀ ਹੈ ਹਕੀਕਤ ਸੁਪਨਿਆਂ ਤੋਂ ਬਿਹਤਰ ਹੈ .
pa
indictts_pa_male
5.883
indictts_iitm
neutral
null
null
null
null
audio/pa/indictts_pa_male_train_punjabimale_03089.wav
ਪਰ ਹੁਣ ਕੀ ਕਰਾਂ ? ਲੋਕੀ ਮੇਰੇ ਉਤੇ ਹੱਸਣ ਲੱਗ ਗਏ ਹਨ .
pa
indictts_pa_male
4.5
indictts_iitm
neutral
null
null
null
null
audio/pa/indictts_pa_male_train_punjabimale_03090.wav
ਘਰ ਆ ਕੇ ਉਹ ਚੁੱਪਚਾਪ ਸਿੱਧਾ ਆਪਦੇ ਕਮਰੇ ਵਿਚ ਗਿਆ .
pa
indictts_pa_male
4.462
indictts_iitm
neutral
null
null
null
null
audio/pa/indictts_pa_male_train_punjabimale_03091.wav
ਆਧੁਨਿਕ ਯੁਗ ਵਿਚ ਵਿਗਿਆਨ ਤੇ ਦਰਸ਼ਨ ਵਿਚ ਅੰਤਰ ਵਿਖਾਉਣਾ ਵੀ ਮੁਸ਼ਕਿਲ ਹੈ .
pa
indictts_pa_male
4.894
indictts_iitm
neutral
null
null
null
null