file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_03092.wav | ਜਾਗੀਰਦਾਰੀ ਪ੍ਰਬੰਧ ਵਿਚ ਇਸਤ੍ਰੀ ਲਈ ਯੋਗ ਸਤਿਕਾਰ ਨਹੀਂ ਹੈ . | pa | indictts_pa_male | 4.056 | indictts_iitm | neutral | null | null | null | null |
audio/pa/indictts_pa_male_train_punjabimale_03093.wav | ਉਹ ਪਹਿਲਾਂ ਵੀ ਬਾਕੀ ਦੇ ਤਿੰਨਾਂ ਨਾਲ ਝਗੜ ਬੈਠਾ ਸੀ . | pa | indictts_pa_male | 3.705 | indictts_iitm | neutral | null | null | null | null |
audio/pa/indictts_pa_male_train_punjabimale_03094.wav | ਘੜੇ ਨੂੰ ਕਹਿਣ ਲਗੀ , ਮੈਂ ਆਪਣੇ ਲਈ ਚੰਗਾ ਜਿਹਾ ਖਸਮ ਢੂੰਡਣ ਚਲੀ ਆਂ . | pa | indictts_pa_male | 5.057 | indictts_iitm | neutral | null | null | null | null |
audio/pa/indictts_pa_male_train_punjabimale_03095.wav | ਜਰਮਨ ਅਤੇ ਅਮਰੀਕਨ ਅਪਰਾਧੀਆਂ ਨੂੰ ਇਸ ਮੁਕੱਦਮੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ . | pa | indictts_pa_male | 5.338 | indictts_iitm | neutral | null | null | null | null |
audio/pa/indictts_pa_male_train_punjabimale_03096.wav | ਫਿਰ ਵੀ ਇਨ੍ਹਾਂ ਦੋਹਾਂ ਵਿਅਕਤੀਆਂ ਦੇ ਇਹ ਪਹਿਲ ਪਲੇਠੇ ਜਤਨ ਸ਼ਲਾਘਾਯੋਗ ਹਨ . | pa | indictts_pa_male | 5.789 | indictts_iitm | neutral | null | null | null | null |
audio/pa/indictts_pa_male_train_punjabimale_03098.wav | ਵੈਸੇ ਪੰਜਾਬ ਵਿੱਚ ਵੜਿੰਗ ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ . | pa | indictts_pa_male | 5.62 | indictts_iitm | neutral | null | null | null | null |
audio/pa/indictts_pa_male_train_punjabimale_03099.wav | ਉਸ ਨੂੰ ਕੁਝ ਅਧਿਆਪਕਾਂ ਨੂੰ ਇਸ ਪਾਸੇ ਕੰਮ ਕਰਨ ਲਈ ਪ੍ਰੇਰਤ ਕਰਨਾ ਚਾਹੀਦਾ ਹੈ . | pa | indictts_pa_male | 5.532 | indictts_iitm | neutral | null | null | null | null |
audio/pa/indictts_pa_male_train_punjabimale_03100.wav | ਇਸ ਤਰ੍ਹਾਂ ਉਸ ਦਾ ਉਹ ਅੰਗ ਢੋਆ ਢੁਆਈ ਵਿਚ ਡੋਲੇਗਾ ਨਹੀਂ . | pa | indictts_pa_male | 4.928 | indictts_iitm | neutral | null | null | null | null |
audio/pa/indictts_pa_male_train_punjabimale_03101.wav | ਉਹਦੀ ਕੌਣ ਬਹੁੜੀ ਕਰੇ ! ਪਿੰਡ ਸੱਤ ਵਜੇ ਹਨੇਰੇ ਦੀ ਬੁੱਕਲ ਵਿਚ ਛਿਪ ਜਾਂਦਾ . | pa | indictts_pa_male | 5.515 | indictts_iitm | neutral | null | null | null | null |
audio/pa/indictts_pa_male_train_punjabimale_03102.wav | ਦੋਹਾਂ ਵੀਰਾਂ ਕੋਲ ਇਕੋ ਜਿਹਾ ਚਾਰ ਚਾਰ ਕਮਰਿਆਂ ਦਾ ਇਕ ਇਕ ਪੋਰਸ਼ਨ ਸੀ . | pa | indictts_pa_male | 5.013 | indictts_iitm | neutral | null | null | null | null |
audio/pa/indictts_pa_male_train_punjabimale_03103.wav | ਇਸ ਲਈ ਵੀ ਗੈਂਡੇ ਨੂੰ ਪਵਿੱਤਰ ਸਮਝਿਆ ਜਾਂਦਾ ਹੈ . | pa | indictts_pa_male | 4.081 | indictts_iitm | neutral | null | null | null | null |
audio/pa/indictts_pa_male_train_punjabimale_03104.wav | ਉਹ ਆਪਣੇ ਖ਼ਾਲੀ ਗਲਾਸ ਵਲ ਇਸ਼ਾਰਾ ਕਰਦੀ ਹੈ . | pa | indictts_pa_male | 3.686 | indictts_iitm | neutral | null | null | null | null |
audio/pa/indictts_pa_male_train_punjabimale_03105.wav | ਡਾ ਸੰਧੂ ਨੇ ਕਿਹਾ ਕਿ ਕਣਕ ਦੀ ਫ਼ਸਲ ਬੜੀ ਆਸ਼ਾਜਨਕ ਹੈ . | pa | indictts_pa_male | 5.082 | indictts_iitm | neutral | null | null | null | null |
audio/pa/indictts_pa_male_train_punjabimale_03106.wav | ਇਹ ਸਮਾਨਤਾ ਵੀ ਮੇਰੇ ਦਿਲ ਨੂੰ ਕਿਤੇ ਛੂਹ ਰਹੀ ਸੀ . | pa | indictts_pa_male | 3.993 | indictts_iitm | neutral | null | null | null | null |
audio/pa/indictts_pa_male_train_punjabimale_03107.wav | ਇਹ ਜਾਣਕਾਰੀ ਅੱਜ ਇਥੇ ਗੁਰੋੜੀ ਸਾਹਿਬ ਟਰੱਸਟ ਦੇ ਪ੍ਰਧਾਨ ਭਾਈ ਰਣਧੀਰ ਸਿੰਘ ਢੀਂਡਸਾ ਨੇ ਦਿੱਤੀ . | pa | indictts_pa_male | 7.141 | indictts_iitm | neutral | null | null | null | null |
audio/pa/indictts_pa_male_train_punjabimale_03108.wav | ਇਹ ਵੱਖਰੀ ਗੱਲ ਹੈ ਇਨ੍ਹਾਂ ਚਿੰਤਨ ਪਰੰਪਰਾਵਾਂ ਦੇ ਮੋਢੀ ਖਤਰੀ ਸਨ . | pa | indictts_pa_male | 5.132 | indictts_iitm | neutral | null | null | null | null |
audio/pa/indictts_pa_male_train_punjabimale_03109.wav | ਉਸ ਦਾ ਸਫ਼ੇਦ ਲੰਬਾ ਦਾਹੜਾ ਉਸ ਨੂੰ ਅਤਿ ਮਹੱਤਵਪੂਰਨ ਵਿਅਕਤੀ ਦੀ ਆਭਾ ਬਖ਼ਸ਼ ਰਿਹਾ ਸੀ . | pa | indictts_pa_male | 6.352 | indictts_iitm | neutral | null | null | null | null |
audio/pa/indictts_pa_male_train_punjabimale_03110.wav | ਮਧੂ ਦੀਆਂ ਉਂਗਲਾਂ ਸ਼ਿਵ ਦੀ ਛਾਤੀ ਚੋਂ ਮਨੋਹਰ ਨੂੰ ਲੱਭ ਰਹੀਆਂ ਹਨ . | pa | indictts_pa_male | 4.957 | indictts_iitm | neutral | null | null | null | null |
audio/pa/indictts_pa_male_train_punjabimale_03111.wav | ਪਰ ਰਾਵਾਂ ਸੁਣਨ ਉਪਰੰਤ ਇਹ ਆਪਣੀਆਂ ਗੁਪਤ ਮੀਟਿੰਗਾਂ ਵੀ ਕਰ ਸਕਦੀਆਂ ਹਨ ਅਤੇ ਕਰਦੀਆਂ ਹਨ . | pa | indictts_pa_male | 6.69 | indictts_iitm | neutral | null | null | null | null |
audio/pa/indictts_pa_male_train_punjabimale_03112.wav | ਦੋਹਾਂ ਵਿੱਚ ਸਾਂਝੀ ਗੱਲ ਇਹ ਹੈ ਕਿ ਦੋਵੇਂ ਫ਼ਕੀਰੀ ਦੀ ਨਿਸ਼ਾਨੀ ਹਨ . | pa | indictts_pa_male | 4.794 | indictts_iitm | neutral | null | null | null | null |
audio/pa/indictts_pa_male_train_punjabimale_03113.wav | ਜ਼ਕਾਤ ਦਾ ਸੰਕਲਪ ਮੁਸਲਮਾਨਾਂ ਵਿਚ ਧੁਰ ਮੁੱਢ ਤੋਂ ਪ੍ਰਚਲਿਤ ਹੈ . | pa | indictts_pa_male | 5.157 | indictts_iitm | neutral | null | null | null | null |
audio/pa/indictts_pa_male_train_punjabimale_03114.wav | ਜੇਕਰ ਤੈਨੂੰ ਆਪਣਾ ਪਿੰਡ ਏਨਾ ਹੀ ਯਾਦ ਆਉਂਦਾ ਏ ਤਾਂ ਵਾਪਸ ਕਿਉਂ ਨਹੀਂ ਚਲਾ ਜਾਂਦਾ . | pa | indictts_pa_male | 5.582 | indictts_iitm | neutral | null | null | null | null |
audio/pa/indictts_pa_male_train_punjabimale_03115.wav | ਸਮਾਜ ਆਪਣੇ ਬਾਗ਼ੀਆਂ ਨੂੰ ਕਦੇ ਮੁਆਫ਼ ਨਹੀਂ ਕਰਦਾ . | pa | indictts_pa_male | 3.63 | indictts_iitm | neutral | null | null | null | null |
audio/pa/indictts_pa_male_train_punjabimale_03116.wav | ਉਨ੍ਹਾਂ ਦੀਆਂ ਫ਼ਸਲਾਂ ਫੌਜੀ ਟੈਂਕਾਂ ਅਤੇ ਫੌਜੀਆਂ ਦੇ ਬੂਟਾਂ ਹੇਠਾਂ ਮਿਧੀਆਂ ਜਾਂਦੀਆਂ ਰਹੀਆਂ ਹਨ . | pa | indictts_pa_male | 6.315 | indictts_iitm | neutral | null | null | null | null |
audio/pa/indictts_pa_male_train_punjabimale_03117.wav | ਉਹ ਚਾਹੁੰਦੇ ਹਨ ਕਿ ਖਿਡਾਰੀਆਂ ਨੂੰ ਸਾਲਾਨਾ ਲੱਖ ਰੁਪਏ ਦਿੱਤੇ ਜਾਣ . | pa | indictts_pa_male | 4.406 | indictts_iitm | neutral | null | null | null | null |
audio/pa/indictts_pa_male_train_punjabimale_03118.wav | ਫੌਜ ਅਮਰੀਕੀ ਸਾਮਰਾਜੀਆਂ ਦਾ ਸਭ ਤੋਂ ਵੱਡਾ ਮਜ਼ਬੂਤ ਗੜ੍ਹ ਹੋ ਜਾਂਦਾ ਹੈ . | pa | indictts_pa_male | 5.758 | indictts_iitm | neutral | null | null | null | null |
audio/pa/indictts_pa_male_train_punjabimale_03119.wav | ਹੁਣ ਯਾਰਾਂ ਨਾਲ ਹੋਰ ਕਿਹੜੀ ਸੰਗਰਾਂਦ ਮਨਾਉਣ ਦੀ ਸੋਚ ਰਹੀ ਹੈ . | pa | indictts_pa_male | 4.475 | indictts_iitm | neutral | null | null | null | null |
audio/pa/indictts_pa_male_train_punjabimale_03120.wav | ਅੱਗੇ ਜਾ ਕੇ ਰਸਤਾ ਲਭਦਿਆਂ ਕਈ ਵਾਰੀ ਭਟਕਣਾ ਪਿਆ . | pa | indictts_pa_male | 3.862 | indictts_iitm | neutral | null | null | null | null |
audio/pa/indictts_pa_male_train_punjabimale_03121.wav | ਮੈਂ ਉਹਦੇ ਨਾਲ ਮਾਂ ਬਾਰੇ ਲੰਬੀ ਗੱਲ ਕਰਕੇ ਉਹਦਾ ਦੁੱਖ ਵੰਡਾਣਾ ਚਾਹੁੰਦਾ ਸਾਂ . | pa | indictts_pa_male | 5.82 | indictts_iitm | neutral | null | null | null | null |
audio/pa/indictts_pa_male_train_punjabimale_03122.wav | ਅਟਲਾਂਟਾ ਦਾ ਮੇਅਰ ਜਿੰਮੀ ਕਾਰਟਰ ਵੇਲੇ ਦਾ ਯੂਐਨਓ ਦਾ ਅਮਰੀਕੀ ਯੰਗ ਐਮਬੈਸੇਡਰ ਹੈ . | pa | indictts_pa_male | 6.496 | indictts_iitm | neutral | null | null | null | null |
audio/pa/indictts_pa_male_train_punjabimale_03123.wav | ਉਹਨੇ ਜ਼ਬਰਦਸਤੀ ਜਿਹੇ ਗਿਲਾਸ ਮੈਨੂੰ ਫੜਾਇਆ ਤੇ ਹੁਕਮ ਕੀਤਾ . | pa | indictts_pa_male | 4.469 | indictts_iitm | neutral | null | null | null | null |
audio/pa/indictts_pa_male_train_punjabimale_03124.wav | ਜ਼ਿੰਮੇਵਾਰੀ ਦੇ ਨਾਲ ਜੁੜਵਾਂ ਨੁਕਤਾ ਬੱਚੇ ਦੀ ਆਜ਼ਾਦੀ ਦਾ ਹੈ . | pa | indictts_pa_male | 4.012 | indictts_iitm | neutral | null | null | null | null |
audio/pa/indictts_pa_male_train_punjabimale_03125.wav | ਦਿਨਰਾਤ ਸਮੀਰ ਦੇ ਗ਼ਮ ਵਿਚ ਪਾਗ਼ਲ ਜਿਹੇ ਰਹਿਣ ਲੱਗੇ . | pa | indictts_pa_male | 3.824 | indictts_iitm | neutral | null | null | null | null |
audio/pa/indictts_pa_male_train_punjabimale_03126.wav | ਮੁਕਤ ਕਾਵਿਰਚਨਾ ਵਿਚ ਕਵੀ ਵਧੇਰੇ ਯਥਾਰਥਕ ਦ੍ਰਿਸ਼ਟੀ ਦਾ ਧਾਰਨੀ ਹੁੰਦਾ ਹੈ . | pa | indictts_pa_male | 5.42 | indictts_iitm | neutral | null | null | null | null |
audio/pa/indictts_pa_male_train_punjabimale_03127.wav | ਹੁਣ ਉਨ੍ਹਾਂ ਯੂਰਪ ਨੂੰ ਅਖਾੜਾ ਨਹੀਂ ਬਣਾਉਣਾ , ਦੋ ਸੰਸਾਰ ਜੰਗਾਂ ਦਾ ਉਨ੍ਹਾਂ ਨਿਚੋੜ ਕੱਢ ਲਿਆ . | pa | indictts_pa_male | 6.559 | indictts_iitm | neutral | null | null | null | null |
audio/pa/indictts_pa_male_train_punjabimale_03128.wav | ਸੋਲਿਨੌਪਟੈਸ ਹਿਰਨ ਦੀ ਜੂੰ ਹੈ ਪਰੰਤੂ ਐਸ ਕੈਪੀਲੇਟੱਸ ਮੱਝਾਂ ਤੇ ਵੀ ਮਿਲਦੀ ਹੈ . | pa | indictts_pa_male | 6.465 | indictts_iitm | neutral | null | null | null | null |
audio/pa/indictts_pa_male_train_punjabimale_03129.wav | ਹਾਫ਼ਿਜ਼ ਅਨੁਸਾਰ ਸੁੱਖਾਂ ਸੁੱਖਦਿਆਂ ਆਦਮ ਦੇ ਘਰ ਧੀ ਪੈਦਾ ਹੁੰਦੀ ਹੈ . | pa | indictts_pa_male | 5.144 | indictts_iitm | neutral | null | null | null | null |
audio/pa/indictts_pa_male_train_punjabimale_03130.wav | ਇਨ੍ਹਾਂ ਦਾ ਕਦੇ ਕਦਾਈਂ ਆਪਸੀ ਟਾਕਰਾ ਹੋ ਜਾਣਾ ਕੋਈ ਗ਼ੈਰ ਮਾਮੂਲੀ ਗੱਲ ਨਹੀਂ ਸੀ . | pa | indictts_pa_male | 5.482 | indictts_iitm | neutral | null | null | null | null |
audio/pa/indictts_pa_male_train_punjabimale_03131.wav | ਕੇਂਦਰ ਦੁਆਰਾ ਆਪਣੇ ਖੇਤਰ ਵਿੱਚ ਰੈਫਰਲ ਸੇਵਾਵਾਂ ਪ੍ਰਦਾਨ ਕਰਨੀਆਂ . | pa | indictts_pa_male | 5.226 | indictts_iitm | neutral | null | null | null | null |
audio/pa/indictts_pa_male_train_punjabimale_03132.wav | ਛੋਟੇ ਛੋਟੇ ਪ੍ਰਾਣੀਆਂ ਲਈ ਸੁੰਡੀਆਂ ਮੌਤ ਦਾ ਕਾਰਨ ਵੀ ਬਣ ਜਾਂਦੀਆਂ ਹਨ . | pa | indictts_pa_male | 5.226 | indictts_iitm | neutral | null | null | null | null |
audio/pa/indictts_pa_male_train_punjabimale_03133.wav | ਇਸ ਸੰਬੰਧ ਦੇ ਫਲਸਰੂਪ ਉਸ ਦੀਆਂ ਨਜ਼ਰਾਂ ਵਿਚੋਂ ਬਹੁਤ ਸਾਰਾ ਸਾਹਿਤ ਗੁਜ਼ਰਿਆ . | pa | indictts_pa_male | 5.576 | indictts_iitm | neutral | null | null | null | null |
audio/pa/indictts_pa_male_train_punjabimale_03134.wav | ਮੈਨੂੰ ਪਤੈ ਕਿ ਪੰਜਾਹ ਡਿਗਰੀ ਵਾਲ਼ੀ ਸ਼ਰਾਬ ਹਨੇਰੀ ਵਾਂਗ ਉਹਦੇ ਸਿਰ ਨੂੰ ਚੜ੍ਹੀ ਹੈ . | pa | indictts_pa_male | 5.401 | indictts_iitm | neutral | null | null | null | null |
audio/pa/indictts_pa_male_train_punjabimale_03135.wav | ਲੇਖਕ ਆਪਣੀ ਸਭਿਆਚਾਰਕ ਵਿਰਾਸਤ ਵਿਚੋਂ ਪ੍ਰਾਪਤ ਸੂਝਮਾਡਲਾਂ ਨੂੰ ਮੁੜਮੁੜ ਧਿਆਉਂਦਾ , ਸੋਧਦਾ ਅਤੇ ਵਿਸਤਾਰਦਾ ਹੈ . | pa | indictts_pa_male | 8.317 | indictts_iitm | neutral | null | null | null | null |
audio/pa/indictts_pa_male_train_punjabimale_03136.wav | ਉਨ੍ਹਾਂ ਨੇ ਦਫ਼ਤਰ ਦੇ ਕਈ ਹਿੱਸਿਆਂ ਚ ਪਏ ਕੁਰਸੀਆਂ , ਮੇਜ਼ਾਂ ਦੀ ਭੰਨਤੋੜ ਕੀਤੀ . | pa | indictts_pa_male | 5.633 | indictts_iitm | neutral | null | null | null | null |
audio/pa/indictts_pa_male_train_punjabimale_03137.wav | ਇਸ ਤੋਂ ਇਲਾਵਾ ਇਹ ਅੱਤਵਾਦੀ ਨਾਜਾਇਜ਼ ਹਥਿਆਰਾਂ ਦੇ ਕਾਰੋਬਾਰੀਆਂ ਤੋਂ ਵੀ ਹਥਿਆਰ ਖਰੀਦਦੇ ਹਨ . | pa | indictts_pa_male | 6.164 | indictts_iitm | neutral | null | null | null | null |
audio/pa/indictts_pa_male_train_punjabimale_03138.wav | ਹੱਟਾਕੱਟਾ ਜਵਾਨ , ਪੰਦਰਾਂ ਵੀਹ ਵਰ੍ਹੇ ਇੰਗਲੈਂਡ ਰਹਿਣ ਤੋਂ ਬਾਅਦ ਰੱਬ ਨੂੰ ਪਿਆਰਾ ਹੋ ਗਿਆ . | pa | indictts_pa_male | 5.445 | indictts_iitm | neutral | null | null | null | null |
audio/pa/indictts_pa_male_train_punjabimale_03139.wav | ਨਿਧੀ ਨੂੰ ਅੱਗੇ ਪੜ੍ਹਾਉਣ ਦਾ ਮੇਰਾ ਹੀ ਫੈਸਲਾ ਸੀ . | pa | indictts_pa_male | 3.361 | indictts_iitm | neutral | null | null | null | null |
audio/pa/indictts_pa_male_train_punjabimale_03140.wav | ਏਥੇ ਉਹ ਪੁੱਤਰ ਨੂੰ ਮਕਾਨ ਖ਼ਰੀਦ ਕੇ ਦੇਣ ਲਈ ਤਿਆਰ ਹੋ ਗਿਆ ਸੀ . | pa | indictts_pa_male | 4.55 | indictts_iitm | neutral | null | null | null | null |
audio/pa/indictts_pa_male_train_punjabimale_03141.wav | ਦੰਗਲ ਤੋਂ ਬਾਅਦ ਮੈਂ ਤੇ ਪਹਿਲਵਾਨ ਹਰਬੰਸ ਸਿੰਘ ਇਕੱਠੇ ਸਫ਼ਰ ਕਰ ਰਹੇ ਸੀ . | pa | indictts_pa_male | 5.401 | indictts_iitm | neutral | null | null | null | null |
audio/pa/indictts_pa_male_train_punjabimale_03142.wav | ਪੂਰਬੀ ਭਾਵ ਦੀ ਸਾਰਾਦਿਅਨ ਭਾਸ਼ਾ ਦਾ ਪਤਾ ਇਸੇ ਸਦੀ ਵਿਚ ਲਗਿਆ ਹੈ . | pa | indictts_pa_male | 5.013 | indictts_iitm | neutral | null | null | null | null |
audio/pa/indictts_pa_male_train_punjabimale_03143.wav | ਪਰ ਕਾਨੂੰਨ ਬਾਰੇ ਗਿਆਨ ਦੀ ਵਰਤੋਂ ਕਰਨ ਲੱਗਿਆਂ ਹੁਸ਼ਿਆਰਪੁਰ ਵਾਲੇ ਕਾਨੂੰਨ ਅਨੁਸਾਰ ਚੱਲਣਾ ਨਹੀਂ ਸਿੱਖੇ . | pa | indictts_pa_male | 6.296 | indictts_iitm | neutral | null | null | null | null |
audio/pa/indictts_pa_male_train_punjabimale_03144.wav | ਭੱਠੇ ਦੇ ਸਾਰੇ ਕਾਗਜਾਤ ਕਾਂਝਲੀ ਅਤੇ ਉਸ ਦੇ ਪੁੱਤਰ ਤਰਨਜੀਤ ਸਿੰਘ ਪਾਸ ਰੱਖੇ ਹੋਏ ਸਨ . | pa | indictts_pa_male | 6.158 | indictts_iitm | neutral | null | null | null | null |
audio/pa/indictts_pa_male_train_punjabimale_03145.wav | ਐਸੀ ਹੀ ਇੱਕ ਗੋਲ਼ੀ ਨਿਹੱਥੇ , ਨਿਰਦੋਸ਼ ਭਰਾ ਨੂੰ ਪਿੱਠ ਤੇ ਲੱਗੀ ਅਤੇ ਸੀਨਾ ਚੀਰ ਗਈ . | pa | indictts_pa_male | 5.482 | indictts_iitm | neutral | null | null | null | null |
audio/pa/indictts_pa_male_train_punjabimale_03146.wav | ਮੇਰੇ ਪਹਿਲੇ ਹੀਰੋ ਸਤਿਦੇਵ ਨੇ ਹੀ ਮੈਨੂੰ ਕਈ ਬਰਸ ਪਿੱਛੇ ਲਾਈ ਰੱਖਿਆ . | pa | indictts_pa_male | 4.788 | indictts_iitm | neutral | null | null | null | null |
audio/pa/indictts_pa_male_train_punjabimale_03147.wav | ਅੱਤਵਾਦੀਆਂ ਨੇ ਫਾਇਰਿੰਗ ਕੀਤੀ ਜਿਸ ਦੌਰਾਨ ਜਵਾਨ ਸ਼ਹੀਦ ਹੋ ਗਏ . | pa | indictts_pa_male | 4.888 | indictts_iitm | neutral | null | null | null | null |
audio/pa/indictts_pa_male_train_punjabimale_03148.wav | ਉੱਤਰ ਢੂੰਡਣ ਲਈ ਮੈਂ ਉਸਦੇ ਚਿਹਰੇ ਵਲ ਤੱਕਿਆ . | pa | indictts_pa_male | 4.006 | indictts_iitm | neutral | null | null | null | null |
audio/pa/indictts_pa_male_train_punjabimale_03149.wav | ਇਸ ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ . | pa | indictts_pa_male | 5.032 | indictts_iitm | neutral | null | null | null | null |
audio/pa/indictts_pa_male_train_punjabimale_03150.wav | ਕਿਸ਼ੋਰ , ਅਮੋਲਕ ਨੂੰ ਇਹ ਸਭ ਗੱਲਾਂ ਕਹਿੰਦੇ ਹੋਏ ਬੜੇ ਗ਼ੌਰ ਨਾਲ ਦੇਖਦਾ ਹੈ . | pa | indictts_pa_male | 5.038 | indictts_iitm | neutral | null | null | null | null |
audio/pa/indictts_pa_male_train_punjabimale_03152.wav | ਛੋਟੇਵੱਡੇ ਸਭ ਟੈਲੀਵਿਜ਼ਨ ਦੁਆਲੇ ਝੁਰਮਟ ਪਾਈ ਬੈਠੇ ਸਨ . | pa | indictts_pa_male | 4.725 | indictts_iitm | neutral | null | null | null | null |
audio/pa/indictts_pa_male_train_punjabimale_03153.wav | ਕਤਲ ਦਾ ਸਮਾਜ ਸ਼ਾਸਤਰੀ ਸੰਕਲਪ ਵਧੇਰੇ ਗੁੰਝਲਦਾਰ ਨਹੀਂ . | pa | indictts_pa_male | 4.594 | indictts_iitm | neutral | null | null | null | null |
audio/pa/indictts_pa_male_train_punjabimale_03154.wav | ਬਰਾਮਦ ਹੋਇਆ ਮਾਲ ਕਿਥੇ ਜਾਂਦਾ ਸੀ , ਇਹ ਕੋਈ ਨਹੀਂ ਸੀ ਜਾਣਦਾ . | pa | indictts_pa_male | 4.638 | indictts_iitm | neutral | null | null | null | null |
audio/pa/indictts_pa_male_train_punjabimale_03155.wav | ਸਲੋਕ ਵਿਚ ਭਾਵ ਅਤੇ ਬਿੰਬ ਵਿਚਕਾਰ ਪੂਰੀ ਅਨੁਰੂਪਤਾ ਹੈ . | pa | indictts_pa_male | 4.588 | indictts_iitm | neutral | null | null | null | null |
audio/pa/indictts_pa_male_train_punjabimale_03156.wav | ਝੀਲਾਂ ਤੇ ਦਰਿਆ ਜੰਮ ਗਏ ਜਿਸ ਕਰਕੇ ਲੋਕੀ ਅਮਨ ਚੈਨ ਤੇ ਆਜ਼ਾਦੀ ਤੋਂ ਵਿਰਵੇ ਰਹੇ . | pa | indictts_pa_male | 6.327 | indictts_iitm | neutral | null | null | null | null |
audio/pa/indictts_pa_male_train_punjabimale_03157.wav | ਸ਼ੇਖ਼ ਮੁਜੀਬ ਉਹਨੂੰ ਅਵਾਮ ਏ ਇਖ਼ਤਿਆਰ ਵਿਚ ਦੇਖਣ ਕੇ ਖ਼ਾਹਿਸ਼ਮੰਦ ਸੀ . | pa | indictts_pa_male | 6.108 | indictts_iitm | neutral | null | null | null | null |
audio/pa/indictts_pa_male_train_punjabimale_03158.wav | ਇਹ ਪਾਵਰ ਪੈਂਟੋਡ ਦਾ ਭਾਗ਼ ਇਸ ਸਿਗਨਲ ਨੂੰ ਕਈ ਗੁਣਾ ਐਂਪਲੀਫਾਈ ਕਰ ਦਿੰਦਾ ਹੈ . | pa | indictts_pa_male | 6.133 | indictts_iitm | neutral | null | null | null | null |
audio/pa/indictts_pa_male_train_punjabimale_03159.wav | ਇਸ ਤੋਂ ਪਹਿਲਾਂ ਬਾਵਾ ਸਿੰਘ ਨੂੰ ਲਾਈਫ ਅਚੀਵਮੈਂਟ ਵੀ ਮਿਲ ਚੁੱਕਿਆ ਹੈ . | pa | indictts_pa_male | 5.082 | indictts_iitm | neutral | null | null | null | null |
audio/pa/indictts_pa_male_train_punjabimale_03160.wav | ਘਰ ਨੂੰ ਇਸ ਸਕੀਮ ਵਿਚ ਜ਼ਰੂਰ ਲੈਣਾ ਚਾਹੀਦਾ ਹੈ . | pa | indictts_pa_male | 3.962 | indictts_iitm | neutral | null | null | null | null |
audio/pa/indictts_pa_male_train_punjabimale_03161.wav | ਇਸ ਨੂੰ ਅੰਗਰੇਜ਼ੀ ਵਿੱਚ ਇਨਫੈਂਟ ਮਾਰਟੈਲਿਟੀ ਰੇਟ ਕਹਿੰਦੇ ਹਨ . | pa | indictts_pa_male | 4.716 | indictts_iitm | neutral | null | null | null | null |
audio/pa/indictts_pa_male_train_punjabimale_03162.wav | ਬਨੇਰੇ ਤੋਂ ਕਿਸੇ ਨੇ ਥੁੱਕਿਆ , ਕਿਸੇ ਨੇ ਗੰਦੀ ਗਾਲ੍ਹ ਕੱਢੀ . | pa | indictts_pa_male | 4.625 | indictts_iitm | neutral | null | null | null | null |
audio/pa/indictts_pa_male_train_punjabimale_03163.wav | ਇਨ੍ਹਾਂ ਸਮੂਹ ਖੇਡਾਂ ਦੀ ਦੇਖਰੇਖ ਅਤੇ ਕਾਰਗੁਜ਼ਾਰੀ ਦੀ ਜ਼ਿੰਮੇਵਾਰੀ ਕਾਮਨਵੈਲਥ ਖੇਡ ਐਸੋਸੀਏਸ਼ਨ ਦੀ ਹੁੰਦੀ ਹੈ . | pa | indictts_pa_male | 8.104 | indictts_iitm | neutral | null | null | null | null |
audio/pa/indictts_pa_male_train_punjabimale_03164.wav | ਵਿਆਹ ਤੋਂ ਬਾਅਦ ਨਰਗਿਸ ਨੇ ਅਜੰਤਾ ਆਰਟਸ ਕਲਚਰਲ ਗਰੁੱਪ ਦੀ ਸਥਾਪਨਾ ਕੀਤੀ . | pa | indictts_pa_male | 5.733 | indictts_iitm | neutral | null | null | null | null |
audio/pa/indictts_pa_male_train_punjabimale_03165.wav | ਜਿਵੇਂ ਹੀਰ ਰਾਂਝਾ , ਸੱਸੀ ਪੁਨੂੰ , ਸੋਹਣੀ ਮਹੀਂਵਾਲ ਆਦਿ ਲੋਕ ਕਹਾਣੀਆਂ . | pa | indictts_pa_male | 5.87 | indictts_iitm | neutral | null | null | null | null |
audio/pa/indictts_pa_male_train_punjabimale_03166.wav | ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਵੀ ਤੁਹਾਨੂੰ ਮਿਲਣ ਆਏ ਸਨ . | pa | indictts_pa_male | 4.688 | indictts_iitm | neutral | null | null | null | null |
audio/pa/indictts_pa_male_train_punjabimale_03167.wav | ਚੌਥੇ ਕੁ ਦਿਨ ਸਕੂਲੋਂ ਵਾਪਸ ਆਕੇ ਮੇਰੀ ਬੇਟੀ ਸੁਖਮਨੀ ਰੋਣ ਲੱਗ ਪਈ . | pa | indictts_pa_male | 5.376 | indictts_iitm | neutral | null | null | null | null |
audio/pa/indictts_pa_male_train_punjabimale_03168.wav | ਸਾਡੇ ਮੱਥੇ ਵਿੱਚ ਕਿੱਧਰੇ ਬ੍ਰਹਿਮੰਡ ਵੱਲੋਂ ਆਉਂਦੀਆਂ ਕਿਰਨਾਂ ਨੂੰ ਫੜਨ ਵਾਲ਼ਾ ਰਿਸੀਵਰ ਹੈ . | pa | indictts_pa_male | 5.708 | indictts_iitm | neutral | null | null | null | null |
audio/pa/indictts_pa_male_train_punjabimale_03170.wav | ਉਹ ਆਪਣੇ ਸਟਾਫ ਮੈਂਬਰਾਂ ਦਾ ਲੋਕਤੰਤਰਿਕ ਆਗੂ ਹੁੰਦਾ ਹੈ . | pa | indictts_pa_male | 4.782 | indictts_iitm | neutral | null | null | null | null |
audio/pa/indictts_pa_male_train_punjabimale_03171.wav | ਮੇਰਾ ਇਕ ਪੁਰਾਣਾ ਵਾਕਿਫ਼ ਹੈ ਇਕ ਮਿਸਤਰੀ , ਵਿਸਾਖਾ ਸਿੰਘ . | pa | indictts_pa_male | 4.456 | indictts_iitm | neutral | null | null | null | null |
audio/pa/indictts_pa_male_train_punjabimale_03172.wav | ਵਿਅਕਤੀਗਤ ਫ਼ਰਮ ਲਈ ਕਿਰਤੀਆਂ ਦੀ ਸੀਮਾਂਤ ਲਾਗਤ ਤੇ ਸੀਮਾਂਤ ਉਤਪਾਦਿਕਤਾ ਹੈ . | pa | indictts_pa_male | 5.52 | indictts_iitm | neutral | null | null | null | null |
audio/pa/indictts_pa_male_train_punjabimale_03173.wav | ਇਹ ਐਵਾਰਡ ਸਿਰਫ ਬਹੁਪੱਖੀ ਸ਼ਖ਼ਸੀਅਤ ਦੀਆਂ ਮਾਲਕ ਲੜਕੀਆਂ ਨੂੰ ਦਿੱਤਾ ਜਾਂਦਾ ਹੈ . | pa | indictts_pa_male | 5.67 | indictts_iitm | neutral | null | null | null | null |
audio/pa/indictts_pa_male_train_punjabimale_03174.wav | ਕਈ ਕਹਿ ਰਹੇ ਸਨ , ਹਾਲ ਦੀ ਘੜੀ ਜਾਨ ਬਚਾਓ ਜਿਊਂਦੇ ਰਹੇ ਤਾਂ ਫਿਰ ਮੁੜ ਆਵਾਂਗੇ . | pa | indictts_pa_male | 5.726 | indictts_iitm | neutral | null | null | null | null |
audio/pa/indictts_pa_male_train_punjabimale_03175.wav | ਹਰਨਾਮ ਕੌਰ_ ਤੂੰ ਮੇਰੀ ਪੇਸ਼ ਨਾ ਜਾਣ ਦਿੱਤੀ . | pa | indictts_pa_male | 3.749 | indictts_iitm | neutral | null | null | null | null |
audio/pa/indictts_pa_male_train_punjabimale_03176.wav | ਹਰ ਕੰਮ ਲਈ ਇੱਕ ਵੱਖਰਾ ਨਿਰਦੇਸ਼ ਹੁੰਦਾ ਹੈ . | pa | indictts_pa_male | 3.797 | indictts_iitm | neutral | null | null | null | null |
audio/pa/indictts_pa_male_train_punjabimale_03177.wav | ਸਗੋਂ ਬਗ਼ਾਵਤ ਦਾ ਝੰਡਾ ਬੁਲੰਦ ਹੋ ਜਾਂਦਾ ਹੈ . | pa | indictts_pa_male | 3.72 | indictts_iitm | neutral | null | null | null | null |
audio/pa/indictts_pa_male_train_punjabimale_03178.wav | ਪ੍ਰਥਾ ਅਤੇ ਰੀਤੀਰਿਵਾਜ ਨੂੰ ਵੱਖਰਾ ਕਰਕੇ ਸਮਝਣ ਤੇ ਕੁੱਝ ਤੱਥ ਸਾਹਮਣੇ ਆਉਂਦੇ ਹਨ . | pa | indictts_pa_male | 6.453 | indictts_iitm | neutral | null | null | null | null |
audio/pa/indictts_pa_male_train_punjabimale_03179.wav | ਆਪ ਹਮੇਸ਼ਾਂ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿੰਦੇ ਸਨ . | pa | indictts_pa_male | 4.863 | indictts_iitm | neutral | null | null | null | null |
audio/pa/indictts_pa_male_train_punjabimale_03180.wav | ਇਸ ਅੱਗ ਕਾਰਨ ਦੁਕਾਨ ਮਾਲਕ ਦਾ ਕਾਫ਼ੀ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ . | pa | indictts_pa_male | 5.593 | indictts_iitm | neutral | null | null | null | null |
audio/pa/indictts_pa_male_train_punjabimale_03181.wav | ਉਹਦਾ ਗੇੜਾ ਕਢ ਕੇ ਤੈਨੂੰ ਸੂਆ ਟਪਣਾ ਪਏਗਾ . | pa | indictts_pa_male | 3.615 | indictts_iitm | neutral | null | null | null | null |
audio/pa/indictts_pa_male_train_punjabimale_03182.wav | ਕਾਫ਼ੀ ਪੜ੍ਹੇ ਲਿਖੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਪੰਜਾਬੀ ਬੋਲੀ ਪੜ੍ਹਾਈ ਹੈ . | pa | indictts_pa_male | 5.732 | indictts_iitm | neutral | null | null | null | null |
audio/pa/indictts_pa_male_train_punjabimale_03183.wav | ਸਕੂਲੀ ਕੁੜੀਆਂ ਫੈਸ਼ਨ ਵਜੋਂ ਸਿਗਰਟਾਂ ਪੀਣ ਲਗ ਪਈਆਂ ਹਨ . | pa | indictts_pa_male | 4.446 | indictts_iitm | neutral | null | null | null | null |
audio/pa/indictts_pa_male_train_punjabimale_03184.wav | ਬਨੂੜ ਪੁਲਿਸ ਨੇ ਦੋਸ਼ੀ ਖਿਲਾਫ ਪਰਚਾ ਦਰਜ ਕਰ ਲਿਆ ਹੈ . | pa | indictts_pa_male | 4.549 | indictts_iitm | neutral | null | null | null | null |
audio/pa/indictts_pa_male_train_punjabimale_03185.wav | ਉਨ੍ਹਾਂ ਵੇਲਿਆਂ ਚ ਪਿੰਡ ਦੇ ਕਈ ਘਰਾਂ ਚ ਬਹੁਤ ਹੀ ਗਹਿਰੀ ਗ਼ੁਰਬਤ ਦੇ ਡੇਰੇ ਸਨ . | pa | indictts_pa_male | 5.172 | indictts_iitm | neutral | null | null | null | null |
audio/pa/indictts_pa_male_train_punjabimale_03186.wav | ਉਨ੍ਹਾਂ ਦੀ ਜਾਇਦਾਦ ਦੀ ਜ਼ਬਤੀ ਦਾ ਹੁਕਮ ਆ ਗਿਆ . | pa | indictts_pa_male | 3.482 | indictts_iitm | neutral | null | null | null | null |
audio/pa/indictts_pa_male_train_punjabimale_03187.wav | ਇਨ੍ਹਾਂ ਤੋਂ ਇਲਾਵਾ ਸੰਤ ਇੰਦਰ ਸਿੰਘ ਚੱਕਰਵਰਤੀ ਨੇ ਮਾਲਵੇਂਦਰ ਨਾਂ ਦਾ ਮਹਾਂਕਾਵਿ ਲਿਖਿਆ ਹੈ . | pa | indictts_pa_male | 6.268 | indictts_iitm | neutral | null | null | null | null |
audio/pa/indictts_pa_male_train_punjabimale_03188.wav | ਉਂਜ ਮੈਨੇਜਰ ਵਿਚਾਰਾ ਹੈ ਵੀ ਸੀ ਕਾਗ਼ਜ਼ੀ ਪਹਿਲਵਾਨ ਜਿਹਾ . | pa | indictts_pa_male | 4.204 | indictts_iitm | neutral | null | null | null | null |
audio/pa/indictts_pa_male_train_punjabimale_03189.wav | ਬਹੁਤ ਸਾਰੀਆਂ ਰਹੁਰੀਤਾਂ ਮਿੱਥ ਤੋਂ ਬਿਨਾਂ ਆਪਣੀ ਹੋਂਦ ਰੱਖਦੀਆਂ ਹਨ . | pa | indictts_pa_male | 4.867 | indictts_iitm | neutral | null | null | null | null |
audio/pa/indictts_pa_male_train_punjabimale_03190.wav | ਜੱਸਾ ਸਿੰਘ ਦੀ ਗੋਲੀ ਨਾਲ ਸ਼ਾਹ ਨਿਵਾਜ਼ ਥੱਲੇ ਆ ਪਿਆ . | pa | indictts_pa_male | 4.116 | indictts_iitm | neutral | null | null | null | null |
audio/pa/indictts_pa_male_train_punjabimale_03191.wav | ਇਸ ਲਿਸਟ ਚ ਨਿਊਯਾਰਕ ਨੂੰ ਪਹਿਲਾ ਅਤੇ ਲੰਡਨ ਨੂੰ ਦੂਜਾ ਸਥਾਨ ਮਿਲਿਆ ਹੈ . | pa | indictts_pa_male | 5.602 | indictts_iitm | neutral | null | null | null | null |
audio/pa/indictts_pa_male_train_punjabimale_03192.wav | ਆਪਣੀਆਂ ਧੀਆਂ , ਕੰਮ ਕਰਨ ਵਾਲੀਆਂ ਕੁੜੀਆਂ ਨੂੰ ਮਿਲੀਦਾ ਹੈ . | pa | indictts_pa_male | 4.283 | indictts_iitm | neutral | null | null | null | null |
audio/pa/indictts_pa_male_train_punjabimale_03193.wav | ਕੁਝ ਕੇਸਾਂ ਵਿਚ ਦੂਸਰੇ ਗਰੁੱਪ ਦੇ ਮੈਂਬਰਾਂ ਵੱਲ ਅਸਹਿਣਸ਼ਕਤੀ ਦਾ ਵਿਕਾਸ ਹੋ ਜਾਂਦਾ ਹੈ . | pa | indictts_pa_male | 6.186 | indictts_iitm | neutral | null | null | null | null |
audio/pa/indictts_pa_male_train_punjabimale_03194.wav | ਉਨ੍ਹਾਂ ਨੇ ਉੱਥੇ ਸਿਰਫ਼ ਚੰਦ ਵਿਰੋਧੀ ਬੰਦੇ ਜ਼ਿੰਦਾ ਵੇਖੋ . | pa | indictts_pa_male | 4.421 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.