file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_03195.wav | ਯੂਨੀਅਨ ਪੂਰੀ ਤਰ੍ਹਾਂ ਖਿੰਡ ਜਾਂ ਹਾਰ ਗਈ ਸੀ . | pa | indictts_pa_male | 3.58 | indictts_iitm | neutral | null | null | null | null |
audio/pa/indictts_pa_male_train_punjabimale_03196.wav | ਫਸਲ ਦਾ ਨੁਕਸਾਨ , ਮਿਹਨਤ ਦਾ ਹਰਜ਼ ਹੰਦਾ ਹੈ , ਸਿੱਧਾ ਆਰਥਕ ਨੁਕਸਾਨ ਹੈ . | pa | indictts_pa_male | 5.461 | indictts_iitm | neutral | null | null | null | null |
audio/pa/indictts_pa_male_train_punjabimale_03197.wav | ਕੁਲਬੀਰ ਨਾਲ਼ ਉਸਦੇ ਸੰਬੰਧ ਦੋਸਤੀ ਦੀ ਪੱਧਰ ਤੇ ਹਨ . | pa | indictts_pa_male | 4.023 | indictts_iitm | neutral | null | null | null | null |
audio/pa/indictts_pa_male_train_punjabimale_03198.wav | ਪੰਜਾਬ ਵਿਚ ਕੰਪਿਊਟਰ , ਇੰਟਰਨੈੱਟ , ਲੈਪਟਾਪ ਅੱਜ ਹਰ ਇਕ ਦੀ ਜ਼ਬਾਨ ਤੇ ਹੈ . | pa | indictts_pa_male | 5.908 | indictts_iitm | neutral | null | null | null | null |
audio/pa/indictts_pa_male_train_punjabimale_03199.wav | ਆਈਪੀਐੱਲ ਦੌਰਾਨ ਹਰਭਜਨ ਦੀ ਇਹ ਪਹਿਲੀ ਗ਼ਲਤੀ ਹੈ . | pa | indictts_pa_male | 4.001 | indictts_iitm | neutral | null | null | null | null |
audio/pa/indictts_pa_male_train_punjabimale_03200.wav | ਏਦਾਂ ਅਭੜਵਾਹੇ ਕੱਚੀ ਨੀਂਦਰੇ ਜਗਾਇਆ ਜਾਣਾ ਉਹਨੂੰ ਚੰਗਾ ਨਾ ਲੱਗਾ . | pa | indictts_pa_male | 5.029 | indictts_iitm | neutral | null | null | null | null |
audio/pa/indictts_pa_male_train_punjabimale_03201.wav | ਅਰਦਾਸ ਕਰਕੇ ਉਸ ਦੀ ਦੇਹੀ ਨੂੰ ਗੋਦੀ ਵਿੱਚ ਚੁੱਕ ਕੇ ਸ਼ਮਸ਼ਾਨ ਘਾਟ ਲੈ ਗਏ . | pa | indictts_pa_male | 5.089 | indictts_iitm | neutral | null | null | null | null |
audio/pa/indictts_pa_male_train_punjabimale_03202.wav | ਜਿਸ ਲਈ ਫੈਡਰੇਸ਼ਨ ਵਲੋਂ ਦਸਤਾਰ ਮਾਰਚ ਕੱਢਿਆ ਜਾ ਰਿਹਾ ਹੈ . | pa | indictts_pa_male | 3.993 | indictts_iitm | neutral | null | null | null | null |
audio/pa/indictts_pa_male_train_punjabimale_03203.wav | ਹੋ ਸਕਦੈ ਇਨ੍ਹਾਂ ਜ਼ਖ਼ਮੀ ਆਦਮੀਆਂ ਵਿਚੋਂ ਕੋਈ ਚੱਲ ਵਸੇ . | pa | indictts_pa_male | 3.895 | indictts_iitm | neutral | null | null | null | null |
audio/pa/indictts_pa_male_train_punjabimale_03204.wav | ਰੌਲਾ ਸੁਣ ਕੇ ਸੜਕ ਕਿਨਾਰੇ ਖਲੋਤੇ ਵਿਅਕਤੀ ਵੀ ਕੋਲ਼ ਆ ਗਏ . | pa | indictts_pa_male | 4.113 | indictts_iitm | neutral | null | null | null | null |
audio/pa/indictts_pa_male_train_punjabimale_03205.wav | ਬਹੁਤ ਸਾਰੇ ਪਰਿਵਾਰਾਂ ਲਈ ਬੁੜੇ ਦੀ ਰੋਟੀ ਦੀ ਜ਼ਰੂਰਤ ਹੀ ਮੁੱਖ ਮੰਨੀ ਜਾਂਦੀ ਹੈ . | pa | indictts_pa_male | 4.962 | indictts_iitm | neutral | null | null | null | null |
audio/pa/indictts_pa_male_train_punjabimale_03206.wav | ਧਮਾਕੇ ਤੋਂ ਬਾਅਦ ਇਲਾਕੇ ਵਿਚ ਕਰਫ਼ਿਊ ਲਗਾ ਦਿੱਤਾ ਗਿਆ ਹੈ . | pa | indictts_pa_male | 3.813 | indictts_iitm | neutral | null | null | null | null |
audio/pa/indictts_pa_male_train_punjabimale_03207.wav | ਪਰ ਉਸ ਨੇ ਆਪਣੀ ਘਾਲਣਾ ਨੂੰ ਵਿਕਾਊ ਸ਼ੈਅ ਨਹੀਂ ਬਣਾਇਆ ਸੀ . | pa | indictts_pa_male | 4.001 | indictts_iitm | neutral | null | null | null | null |
audio/pa/indictts_pa_male_train_punjabimale_03208.wav | ਨਵੇਂਨਵੇਂ ਰੰਗਾਂਢੰਗਾਂ ਨਾਲ ਵਿਆਹ ਕੀਤੇ ਜਾ ਰਹੇ ਹਨ . | pa | indictts_pa_male | 3.37 | indictts_iitm | neutral | null | null | null | null |
audio/pa/indictts_pa_male_train_punjabimale_03209.wav | ਜਦੋਂ ਵੀ ਮੈਂ ਉੱਠਾਂ ਤੂੰ ਬਿਨਾਂ ਕੁਝ ਬੋਲਿਆਂ , ਮੇਰੇ ਪਿੱਛੇ ਚੁੱਪਚਾਪ ਤੁਰੀ ਆਈਂ . | pa | indictts_pa_male | 4.774 | indictts_iitm | neutral | null | null | null | null |
audio/pa/indictts_pa_male_train_punjabimale_03210.wav | ਉਸ ਪਲ ਜਲੌਰੇ ਨੂੰ ਬਿਲਕੁਲ ਹੀ ਦਿਖਾਈ ਦੇਣੋਂ ਹਟ ਗਿਆ ਸੀ . | pa | indictts_pa_male | 3.691 | indictts_iitm | neutral | null | null | null | null |
audio/pa/indictts_pa_male_train_punjabimale_03211.wav | ਉਸ ਦੀਆਂ ਵਰਤਮਾਨ ਸ਼ਕਤੀਆਂ ਦਾ ਉਲੇਖ ਪ੍ਰਤਿਗਿਆ ਪੱਤਰ ਦੇ ਅਨੁਛੇਦ ਵਿਚ ਕੀਤਾ ਗਿਆ ਹੈ . | pa | indictts_pa_male | 5.735 | indictts_iitm | neutral | null | null | null | null |
audio/pa/indictts_pa_male_train_punjabimale_03212.wav | ਗੋਪਾਲ ਵਿਨਾਇਕ ਗੌਡਸੇ , ਵਾਸੀ ਪੂਨੇ , ਨਥੂਰਾਮ ਵਿਨਾਇਕ ਗੌਡਸੇ ਦਾ ਛੋਟਾ ਭਰਾ . | pa | indictts_pa_male | 5.893 | indictts_iitm | neutral | null | null | null | null |
audio/pa/indictts_pa_male_train_punjabimale_03213.wav | ਸ਼ਿਵ ਗਿਆ ਤਾਂ ਪੰਜਾਬ ਦੇ ਤ੍ਰਿੰਞਣ ਰੁੱਖੇ ਰੁੱਖੇ ਲੱਗਣ ਲੱਗੇ . | pa | indictts_pa_male | 4.519 | indictts_iitm | neutral | null | null | null | null |
audio/pa/indictts_pa_male_train_punjabimale_03214.wav | ਲੋਹਾ ਦੇ ਕੇ ਚਾਂਦੀ ਖ਼ਰੀਦਦੇ ਰਹਿਣਾ ਏ ਮੈਂ , ਸਾਰੀ ਉਮਰਚੰਗਾ , ਮੈਂ ਹੁਣ ਚਲਦਾਂ . | pa | indictts_pa_male | 6.036 | indictts_iitm | neutral | null | null | null | null |
audio/pa/indictts_pa_male_train_punjabimale_03215.wav | ਇਸੇ ਹੀ ਸਮੇਂ ਗਾਂਧੀ ਇਸਾਈ ਮੱਤ ਦੀਆਂ ਪੁਸਤਕਾਂ ਵੱਲ ਮੁੜੇ . | pa | indictts_pa_male | 4.605 | indictts_iitm | neutral | null | null | null | null |
audio/pa/indictts_pa_male_train_punjabimale_03216.wav | ਪਰ ਮੈਂ ਤਾਂ ਕਿਸੇ ਹੋਰ ਤਰ੍ਹਾਂ ਦਾ ਜੀਵਨ ਬਤੀਤ ਕਰਨ ਦਾ ਫ਼ੈਸਲਾ ਕੀਤਾ ਹੋਇਆ ਸੀ . | pa | indictts_pa_male | 5.003 | indictts_iitm | neutral | null | null | null | null |
audio/pa/indictts_pa_male_train_punjabimale_03217.wav | ਆਗਰੇ ਜਾ ਕੇ ਗੁਰੂ ਸਾਹਿਬ ਨੇ ਗ੍ਰਿਫ਼ਤਾਰੀ ਦੇ ਦਿੱਤੀ . | pa | indictts_pa_male | 3.355 | indictts_iitm | neutral | null | null | null | null |
audio/pa/indictts_pa_male_train_punjabimale_03218.wav | ਪੁਲਿਸ ਵੱਲੋਂ ਦੋਹਾਂ ਧਿਰਾਂ ਦੇ ਬਿਆਨਾਂ ਤੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ . | pa | indictts_pa_male | 5.149 | indictts_iitm | neutral | null | null | null | null |
audio/pa/indictts_pa_male_train_punjabimale_03219.wav | ਉਹ ਆਪਣੇ ਲੋਕਾਂ ਦੇ ਕਿਰਦਾਰਆਚਾਰ ਦੀ ਫੋਲਾਫਾਲੀ ਵਿਚ ਲੱਗੇ ਹੋਏ ਸਨ . | pa | indictts_pa_male | 4.492 | indictts_iitm | neutral | null | null | null | null |
audio/pa/indictts_pa_male_train_punjabimale_03220.wav | ਇਸ ਵਿਚ ਕੁ਼ਝ ਮੁਖ ਆਈਪੀਐਸ ਅਫਸਰ ਵੀ ਦੋਸ਼ੀ ਠਹਿਰਾਏ ਗਏ ਹਨ . | pa | indictts_pa_male | 4.716 | indictts_iitm | neutral | null | null | null | null |
audio/pa/indictts_pa_male_train_punjabimale_03221.wav | ਹਾਦਸੇ ਚ ਤਰੁਣੀ ਦੀ ਮਾਤਾ ਦੀ ਵੀ ਮੌਤ ਹੋ ਗਈ ਹੈ . | pa | indictts_pa_male | 3.402 | indictts_iitm | neutral | null | null | null | null |
audio/pa/indictts_pa_male_train_punjabimale_03222.wav | ਇਹ ਸਭ ਮਨੁੱਖ ਦੀ ਗ਼ਲਤੀ ਦਾ ਹੀ ਨਤੀਜਾ ਹੈ . | pa | indictts_pa_male | 3.104 | indictts_iitm | neutral | null | null | null | null |
audio/pa/indictts_pa_male_train_punjabimale_03223.wav | ਤੇ ਫੇਰ ਜਿਵੇਂ ਇਕ ਨਗ਼ਮਾਂ ਛਿੜ ਪਿਆ ਹੋਵੇ . | pa | indictts_pa_male | 2.906 | indictts_iitm | neutral | null | null | null | null |
audio/pa/indictts_pa_male_train_punjabimale_03224.wav | ਮੈਨੂੰ ਯਾਦ ਹੈ ਕਿ ਇਕ ਦਿਨ ਮੇਰਾ ਦੋਹਾਂ ਨਾਲ ਮੁਕਾਬਲਾ ਹੋ ਗਿਆ . | pa | indictts_pa_male | 3.934 | indictts_iitm | neutral | null | null | null | null |
audio/pa/indictts_pa_male_train_punjabimale_03225.wav | ਸਾਫਟਵੇਅਰ ਤੋਂ ਬਿਨਾਂ ਕੰਪਿਊਟਰ ਦੀ ਸਥਿਤੀ ਬਿਨ੍ਹਾਂ ਦਿਮਾਗ਼ ਵਾਲੇ ਮਨੁੱਖ ਵਰਗੀ ਹੁੰਦੀ ਹੈ . | pa | indictts_pa_male | 5.467 | indictts_iitm | neutral | null | null | null | null |
audio/pa/indictts_pa_male_train_punjabimale_03226.wav | ਮੇਰਾ ਸਹੁਰਾ ਕਿਸੇ ਖ਼ਾਸ ਵਿਚਾਰਧਾਰਾ ਦਾ ਪਿਛਲੱਗ ਨਹੀਂ ਸੀ . | pa | indictts_pa_male | 4.293 | indictts_iitm | neutral | null | null | null | null |
audio/pa/indictts_pa_male_train_punjabimale_03227.wav | ਇਸ ਲੇਖ ਤੋਂ ਭਾਈ ਸਾਹਿਬ ਵਿਚ ਪੰਜਾਬੀ ਲਈ ਦਰਦ ਦੀ ਇਕ ਝਲਕ ਮਿਲਦੀ ਹੈ . | pa | indictts_pa_male | 5.175 | indictts_iitm | neutral | null | null | null | null |
audio/pa/indictts_pa_male_train_punjabimale_03228.wav | ਉਹ ਮਾਨਸਿਕ ਕਸ਼ਟ ਵਿਚੋਂ ਗੁਜ਼ਰ ਰਹੀ ਨਸੀਰਾਂ ਦੇ ਰੋਣ ਵੱਲ ਧਿਆਨ ਨਹੀਂ ਦਿੰਦਾ . | pa | indictts_pa_male | 4.565 | indictts_iitm | neutral | null | null | null | null |
audio/pa/indictts_pa_male_train_punjabimale_03229.wav | ਬੱਸ ਉਹ ਬਾਪ ਸੀ ਜਿਹੜਾ ਬਾਪ ਪੁੱਤ ਨੂੰ ਸਾਰੀ ਦੁਨੀਆਂ ਤੋਂ ਵੱਧ ਪਿਆਰ ਕਰਦਾ ਹੈ . | pa | indictts_pa_male | 5.435 | indictts_iitm | neutral | null | null | null | null |
audio/pa/indictts_pa_male_train_punjabimale_03230.wav | ਬੱਸ ਦੇਸ਼ ਦੀ ਗ਼ੁਲਾਮੀ ਦੇ ਕਲੰਕ ਨੂੰ ਧੋਣਾ ਸੀ ਤੇ ਜ਼ਰੂਰ ਧੋਣਾ ਸੀ . | pa | indictts_pa_male | 4.825 | indictts_iitm | neutral | null | null | null | null |
audio/pa/indictts_pa_male_train_punjabimale_03231.wav | ਸਹੀ ਢੰਗ ਨਾਲ ਬਰੱਸ਼ ਕਰਨ ਵਾਲਿਆਂ ਲਈ ਤਾਂ ਸਾਦਾ ਪਾਣੀ ਵੀ ਇਕ ਆਦਰਸ਼ ਪੇਸਟ ਹੈ . | pa | indictts_pa_male | 5.905 | indictts_iitm | neutral | null | null | null | null |
audio/pa/indictts_pa_male_train_punjabimale_03232.wav | ਇਸ ਲਈ ਉਸ ਦੀ ਗ਼ਜ਼ਲ ਦੇ ਕੁਝ ਮਹੱਤਵਪੂਰਨ ਗੁਣਾਂ ਅਤੇ ਵਿਸ਼ੇਸ਼ਤਾਵਾਂ ਨੂੰ ਵਿਚਾਰਨਾ ਜ਼ਰੂਰੀ ਹੋਵੇਗਾ . | pa | indictts_pa_male | 6.525 | indictts_iitm | neutral | null | null | null | null |
audio/pa/indictts_pa_male_train_punjabimale_03233.wav | ਇੰਗਲਿਸ਼ ਗੌੜੇ ਦਾ ਜਯੰਤੀ ਦੇ ਘਰ ਜਾਣ ਦਾ ਨਸ਼ਾ ਸਾਰਾ ਉੱਡ ਗਿਆ ਸੀ . | pa | indictts_pa_male | 4.594 | indictts_iitm | neutral | null | null | null | null |
audio/pa/indictts_pa_male_train_punjabimale_03234.wav | ਮੀਤੀ ਨੇ ਜਸਦੇਵ ਨਾਲ ਜ਼ਿੰਦਗੀ ਦੀ ਡੋਰ ਕਦੀ ਗੰਢੀ ਹੀ ਨਾਂ . | pa | indictts_pa_male | 4.062 | indictts_iitm | neutral | null | null | null | null |
audio/pa/indictts_pa_male_train_punjabimale_03235.wav | ਇਸ ਵਿਚ ਕਈ ਗਾਇਕ ਅੰਤਰੇ ਵਿਚ ਫ਼ਾਰਸੀ ਦੀ ਰੁਬਾਈ ਵੀ ਕਹਿੰਦੇ ਹਨ . | pa | indictts_pa_male | 4.549 | indictts_iitm | neutral | null | null | null | null |
audio/pa/indictts_pa_male_train_punjabimale_03236.wav | ਇਸ ਵਿਚ ਸਹਾਇਕ ਲਾਈਨਮੈਨ ਸ਼ਾਮ ਲਾਲ ਦੀ ਹਾਲਤ ਗੰਭੀਰ ਹੈ . | pa | indictts_pa_male | 4.877 | indictts_iitm | neutral | null | null | null | null |
audio/pa/indictts_pa_male_train_punjabimale_03237.wav | ਸੋ ਇਸ ਤਰ੍ਹਾਂ ਪੰਜਾਬੀ ਨਾਵਲ ਉੱਪਰ ਵੀ ਇਹ ਸਿਧਾਂਤ ਪੂਰੀ ਤਰ੍ਹਾਂ ਢੁੱਕਦਾ ਹੈ . | pa | indictts_pa_male | 4.969 | indictts_iitm | neutral | null | null | null | null |
audio/pa/indictts_pa_male_train_punjabimale_03238.wav | ਕਰਤਾਰ ਅਤੇ ਤੀਰਥ ਸਿੰਘ ਬੈਠੇ ਧਿਆਨ ਨਾਲ ਸੁਣ ਰਹੇ ਸਨ . | pa | indictts_pa_male | 4.356 | indictts_iitm | neutral | null | null | null | null |
audio/pa/indictts_pa_male_train_punjabimale_03239.wav | ਕਮਾਲਪੁਰੇ ਦੇ ਕਲਗੀਧਰ ਟੂਰਨਾਮੈਂਟ ਦਾ ਆਪਣਾ ਕਮਾਲ ਹੈ . | pa | indictts_pa_male | 4.394 | indictts_iitm | neutral | null | null | null | null |
audio/pa/indictts_pa_male_train_punjabimale_03240.wav | ਚਿਰਾਗ਼ਦੀਨ ਨੇ ਹੀਰ , ਮਿਰਜ਼ਾ ਸਾਹਿਬਾਂ ਅਤੇ ਸੋਹਣੀ ਕਿੱਸੇ ਲਿਖੇ . | pa | indictts_pa_male | 4.481 | indictts_iitm | neutral | null | null | null | null |
audio/pa/indictts_pa_male_train_punjabimale_03241.wav | ਬਿਨਾਂ ਇਲਾਜ ਇਹ ਅੱਜ ਵੀ ਯਮ ਦਾ ਸਾਥੀ ਹੈ . | pa | indictts_pa_male | 3.643 | indictts_iitm | neutral | null | null | null | null |
audio/pa/indictts_pa_male_train_punjabimale_03242.wav | ਇਹ ਪੈਸਾ ਬਾਵਾ ਜੀ ਨੇ ਸਾਰੀ ਉਮਰ ਆਪਣੇ ਕੋਲ ਸੰਭਾਲ ਕੇ ਰੱਖਿਆ . | pa | indictts_pa_male | 4.957 | indictts_iitm | neutral | null | null | null | null |
audio/pa/indictts_pa_male_train_punjabimale_03243.wav | ਪਰ ਦੋਵੇਂ ਪਾਰਟੀਆਂ ਨੂੰ ਇਕੋ ਰੱਸੇ ਬੰਨ੍ਹ ਕੇ ਉਨ੍ਹਾਂ ਨੇ ਗ਼ਲਤੀ ਕੀਤੀ ਹੈ . | pa | indictts_pa_male | 4.268 | indictts_iitm | neutral | null | null | null | null |
audio/pa/indictts_pa_male_train_punjabimale_03244.wav | ਗ਼ੈਰਕਮਿਊਨਿਸਟ ਲੇਖਕ ਅਨੇਕ ਮੁੱਦਿਆਂ ਉਤੇ ਕਮਿਊਨਿਸਟ ਵਿਰੋਧੀ ਰੁੱਖ ਅਪਣਾਈ ਬੈਠੇ ਸਨ . | pa | indictts_pa_male | 6.202 | indictts_iitm | neutral | null | null | null | null |
audio/pa/indictts_pa_male_train_punjabimale_03245.wav | ਵਿੰਡੋਜ ਵਿੱਚ ਨਜ਼ਰ ਆਉਣ ਵਾਲਾ ਡੇਸਕਟਾਪ ਹੀ ਵਰਤੋਂ ਕਰਤਾ ਦੇ ਸਾਰੇ ਕੰਮ ਸੁਲਝਾ ਦਿੰਦਾ ਹੈ . | pa | indictts_pa_male | 6.082 | indictts_iitm | neutral | null | null | null | null |
audio/pa/indictts_pa_male_train_punjabimale_03246.wav | ਪਰ ਇਸ ਪਛਾਣ ਵਿਚੋਂ ਲੋਕਸੰਗੀਤ , ਸ਼ਾਸਤਰੀਸੰਗੀਤ , ਸੁਗਮਸੰਗੀਤ ਅਤੇ ਸੂਫ਼ੀਸੰਗੀਤ ਲਗਭਗ ਗ਼ੈਰ ਹਾਜ਼ਰ ਹਨ . | pa | indictts_pa_male | 7.991 | indictts_iitm | neutral | null | null | null | null |
audio/pa/indictts_pa_male_train_punjabimale_03247.wav | ਹਾਂ , ਕੋਈ ਸੰਦੇਹ ਨਹੀਂ ਕਿ ਬਾਬਾ ਫ਼ਰੀਦ ਨੇ ਜ਼ਰੂਰ ਕਾਫ਼ੀ ਲਿਖੀ ਹੋਵੇ . | pa | indictts_pa_male | 4.919 | indictts_iitm | neutral | null | null | null | null |
audio/pa/indictts_pa_male_train_punjabimale_03248.wav | ਰੈਕ ਦੇ ਦੋਨੋਂ ਪਾਸਿਆਂ ਤੇ ਥੋੜ੍ਹੀਥੋੜ੍ਹੀ ਜਗ੍ਹਾ ਛੱਡੀ ਹੋਣੀ ਚਾਹੀਦੀ ਹੈ . | pa | indictts_pa_male | 4.758 | indictts_iitm | neutral | null | null | null | null |
audio/pa/indictts_pa_male_train_punjabimale_03249.wav | ਉਹ ਸੱਤ ਸਮੁੰਦਰ ਪਾਰ ਬੈਠਾ ਹੋਰ ਗ਼ਮ ਵਿਚ ਡੁੱਬ ਜਾਂਦਾ . | pa | indictts_pa_male | 4.392 | indictts_iitm | neutral | null | null | null | null |
audio/pa/indictts_pa_male_train_punjabimale_03250.wav | ਕਿਧਰੇ ਤਾਂ ਕੋਈ ਟੋਇਆ ਜਾਂ ਉੱਚੀ ਨੀਵੀਂ ਨਜ਼ਰ ਪਵੇ . | pa | indictts_pa_male | 3.558 | indictts_iitm | neutral | null | null | null | null |
audio/pa/indictts_pa_male_train_punjabimale_03251.wav | ਗੱਲ਼ ਇਹ ਨਹੀਂ ਕਿ ਬੀਨਾਸ ਹੋ ਗਿਆ ਹੈ . | pa | indictts_pa_male | 3.464 | indictts_iitm | neutral | null | null | null | null |
audio/pa/indictts_pa_male_train_punjabimale_03252.wav | ਫ਼ਿਰ ਇਥੇ ਆ ਕੇ ਐਡਹਾਕ ਲੈਕਚਰਰ ਰਹੇ ਇਕ ਡੇਢ ਸਾਲ . | pa | indictts_pa_male | 4.568 | indictts_iitm | neutral | null | null | null | null |
audio/pa/indictts_pa_male_train_punjabimale_03253.wav | ਘਟਨਾਵਾਂ ਦੀ ਤਰਤੀਬ , ਦੁਹਰਾਓ ਅਤੇ ਵੱਧਘੱਟ ਸਪੇਸ ਬਿਰਤਾਂਤਕਾਰ ਦੀ ਵਿਸ਼ੇਸ਼ ਰਚਨਾਦ੍ਰਿਸ਼ਟੀ ਅਨੁਸਾਰ ਹੀ ਹੁੰਦੀ ਹੈ . | pa | indictts_pa_male | 8.879 | indictts_iitm | neutral | null | null | null | null |
audio/pa/indictts_pa_male_train_punjabimale_03254.wav | ਮੈਨੂੰ ਹਰ ਗੱਲ ਅੱਜ ਵੀ ਚੰਗੀ ਤਰਾਂ ਯਾਦ ਹੈ . | pa | indictts_pa_male | 3.35 | indictts_iitm | neutral | null | null | null | null |
audio/pa/indictts_pa_male_train_punjabimale_03255.wav | ਉਸ ਦੀਆਂ ਅੱਖਾਂ ਵਿਚੋਂ ਆਪਮੁਹਾਰੇ ਹੀ ਹੰਝੂ ਵਗ ਤੁਰੇ . | pa | indictts_pa_male | 3.803 | indictts_iitm | neutral | null | null | null | null |
audio/pa/indictts_pa_male_train_punjabimale_03256.wav | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਾਸਤੇ ਇਹ ਆਰਥਿਕ ਪੈਕੇਜ ਪਿਛਲੇ ਸਾਲ ਨਾਲੋਂ ਵੱਧ ਹੈ . | pa | indictts_pa_male | 6.15 | indictts_iitm | neutral | null | null | null | null |
audio/pa/indictts_pa_male_train_punjabimale_03257.wav | ਅਜਿਹਾ ਹੋਣ ਨਾਲ ਕਣਕ ਦੀ ਵਾਢੀ ਵੀ ਰੁਕ ਗਈ ਹੈ . | pa | indictts_pa_male | 3.996 | indictts_iitm | neutral | null | null | null | null |
audio/pa/indictts_pa_male_train_punjabimale_03258.wav | ਗੰਭੀਰ ਹੋ ਕੇ ਫਿਰ ਮਾਅਨੇ ਯਾਦ ਕਰਨ ਲੱਗੀ . | pa | indictts_pa_male | 3.48 | indictts_iitm | neutral | null | null | null | null |
audio/pa/indictts_pa_male_train_punjabimale_03259.wav | ਫਿਰ ਇਹ ਲੋਕ ਕਿਵੇਂ ਚਾਹੁੰਣਗੇ ਕਿ ਲੀਡਰਾਂ ਦੀ ਆਪਣੀ ਜਿ਼ੱਦਬਾਜ਼ੀ ਪਿੱਛੇ ਉਨ੍ਹਾਂ ਦੀ ਤਬਾਹੀ ਹੋਵੇ . | pa | indictts_pa_male | 6.254 | indictts_iitm | neutral | null | null | null | null |
audio/pa/indictts_pa_male_train_punjabimale_03261.wav | ਇਹ ਘਟਨਾ ਸ਼ਹਿਰ ਦੇ ਬਹੁਤ ਵਿਅਸਤ ਭਵਾਨੀ ਪੇਠ ਖੇਤਰ ਚ ਵਾਪਰੀ . | pa | indictts_pa_male | 5.222 | indictts_iitm | neutral | null | null | null | null |
audio/pa/indictts_pa_male_train_punjabimale_03262.wav | ਉਨ੍ਹਾਂ ਆਪਣੇ ਅਹੁਦੇ ਉੱਪਰ ਰਹਿਣ ਦੌਰਾਨ ਵੱਖਵੱਖ ਆਗੂਆਂ ਵੱਲੋਂ ਦਿੱਤੇ ਸਹਿਣਯੋਗ ਦਾ ਧੰਨਵਾਦ ਕੀਤਾ ਹੈ . | pa | indictts_pa_male | 7.167 | indictts_iitm | neutral | null | null | null | null |
audio/pa/indictts_pa_male_train_punjabimale_03263.wav | ਕਿਸੇ ਨਾ ਕਿਸੇ ਬਹਾਨੇ ਉਹ ਉਸ ਦੇ ਘਰ ਆ ਜਾਂਦਾ . | pa | indictts_pa_male | 3.767 | indictts_iitm | neutral | null | null | null | null |
audio/pa/indictts_pa_male_train_punjabimale_03264.wav | ਧਾਲੀਵਾਲ ਸਾਹਿਬ ਸਟਾਫ਼ ਰੂਮ ਵਿਚ ਬਹੁਤ ਘੱਟ ਬੋਲਦੇ ਸਨ . | pa | indictts_pa_male | 4.518 | indictts_iitm | neutral | null | null | null | null |
audio/pa/indictts_pa_male_train_punjabimale_03265.wav | ਹੁਣ ਜਦ ਵੀ ਮਹਿਫਲ ਜੁੜਨੀ , ਗੱਲ ਫੌਜੀ ਦੇ ਦੁਆਲੇ ਹੀ ਘੁੰਮਦੀ ਰਹਿੰਦੀ . | pa | indictts_pa_male | 5.102 | indictts_iitm | neutral | null | null | null | null |
audio/pa/indictts_pa_male_train_punjabimale_03266.wav | ਸਿਰਫ ਮੱਥੇ ਤੇ ਪੱਟੀਆਂ ਨਾਲ ਰੱਖਣ ਨਾਲ ਬੁਖਾਰ ਘੱਟ ਨਹੀਂ ਹੁੰਦਾ . | pa | indictts_pa_male | 4.424 | indictts_iitm | neutral | null | null | null | null |
audio/pa/indictts_pa_male_train_punjabimale_03267.wav | ਇਸ ਹਥਿਆਰ ਦੀ ਫੇਰ ਲੋੜ ਪੈ ਗਈ . | pa | indictts_pa_male | 2.802 | indictts_iitm | neutral | null | null | null | null |
audio/pa/indictts_pa_male_train_punjabimale_03269.wav | ਇਸੇ ਦੇ ਨਾਲ ਹੀ ਢਿਲੀਆਂ ਜਾਂ ਲਟਕਦੀਆਂ ਛਾਤੀਆਂ ਮੁੜ ਨਰੋਈਆਂ ਹੋ ਜਾਂਦੀਆਂ ਹਨ . | pa | indictts_pa_male | 6.16 | indictts_iitm | neutral | null | null | null | null |
audio/pa/indictts_pa_male_train_punjabimale_03270.wav | ਪਿੱਛਲੇ ਜਨਮਦਿਨ ਤੇ ਗਈ ਸੀ ਉਹਦੇ ? ਓਸ ਪੁੱਛਿਆ . | pa | indictts_pa_male | 3.476 | indictts_iitm | neutral | null | null | null | null |
audio/pa/indictts_pa_male_train_punjabimale_03271.wav | ਸਿਟੀਜ਼ਨਸ਼ਿਪ ਜੱਜਾਂ ਕੋਲ਼ ਜਾਣ ਵਾਲ਼ੇ ਵਿਅਕਤੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਸੀ . | pa | indictts_pa_male | 4.939 | indictts_iitm | neutral | null | null | null | null |
audio/pa/indictts_pa_male_train_punjabimale_03272.wav | ਸ੍ਰੀ ਗੁਰੂ ਗ੍ਰੰਥ ਸਾਹਿਬ ਕਈ ਵਿਸ਼ੇਸ਼ਤਾਈਆਂ ਕਾਰਨ ਦੂਜੇ ਧਰਮ ਗ੍ਰੰਥਾਂ ਨਾਲੋਂ ਵਿਲੱਖਣ ਹਨ . | pa | indictts_pa_male | 5.235 | indictts_iitm | neutral | null | null | null | null |
audio/pa/indictts_pa_male_train_punjabimale_03273.wav | ਘਰ ਵਿਚ ਹੀ ਉਹ ਬੈਠੇ ਬਰਫ਼ ਦੇ ਰੁਕਣ ਦੀ ਉਡੀਕ ਕਰਨ ਲਗੇ . | pa | indictts_pa_male | 3.659 | indictts_iitm | neutral | null | null | null | null |
audio/pa/indictts_pa_male_train_punjabimale_03274.wav | ਸ਼ਾਸਤਰਾਂ ਵਿਚ ਮਾਇਆ ਦੀ ਖ਼ਾਸ ਚਰਚਾ ਨਹੀਂ ਹੈ . | pa | indictts_pa_male | 3.372 | indictts_iitm | neutral | null | null | null | null |
audio/pa/indictts_pa_male_train_punjabimale_03275.wav | ਮੈਂ ਤੇ ਬਸ ਸੈਰ ਕੀਤੀ ਹੈ ਤੇ ਸੈਰ ਮੇਰਾ ਸ਼ੌਕ ਹੈ , ਮੇਰੀ ਰੁਚੀ ਹੈ . | pa | indictts_pa_male | 5.057 | indictts_iitm | neutral | null | null | null | null |
audio/pa/indictts_pa_male_train_punjabimale_03276.wav | ਅਕਾਲ ਤਖ਼ਤ ਦਾ ਜਥੇਦਾਰ ਉਹ ਹੋਣਾ ਚਾਹੀਦਾ ਹੈ ਜਿਸ ਦੀ ਨਾਮ ਦੀ ਕਮਾਈ ਹੋਵੇ . | pa | indictts_pa_male | 5.038 | indictts_iitm | neutral | null | null | null | null |
audio/pa/indictts_pa_male_train_punjabimale_03277.wav | ਨੋਟ ਹੇਠ ਲਿਖੇ ਯੋਗ ਵੀ ਵਿਦਵਾਨਾਂ ਨੇ ਪ੍ਰੇਸ਼ਯ ਯੋਗ ਹੀ ਮੰਨੇ ਹਨ . | pa | indictts_pa_male | 5.146 | indictts_iitm | neutral | null | null | null | null |
audio/pa/indictts_pa_male_train_punjabimale_03278.wav | ਮੈਕਸੀਕੋ ਦੀ ਲੜਾਈ ਦਾ ਅਮਰੀਕਨ ਲੋਕਾਂ ਨੇ ਆਪਣੀ ਆਪਣੀ ਦ੍ਰਿਸ਼ਟੀ ਤੋਂ ਲਾਭ ਉਠਾਉਣਾ ਚਾਹਿਆ ਸੀ . | pa | indictts_pa_male | 5.791 | indictts_iitm | neutral | null | null | null | null |
audio/pa/indictts_pa_male_train_punjabimale_03279.wav | ਡਾਕਟਰ ਕਰਮਜੀਤ ਸਿੰਘ ਨੇ ਇਸੇ ਅਹਿਸਾਸ ਕਾਰਨ ਸ਼ਿਵ ਨੂੰ ਕਰੁਣ ਜਾਚਣਾ ਦਾ ਕਵੀ ਕਿਹਾ ਹੈ . | pa | indictts_pa_male | 5.842 | indictts_iitm | neutral | null | null | null | null |
audio/pa/indictts_pa_male_train_punjabimale_03280.wav | ਟਰੈਕਟਰ ਟਰਾਲੀ ਸਮੇਤ ਸਾਰੇ ਸੰਦ ਉਹਨਾਂ ਕੋਲ਼ ਸਨ , ਚੰਗਾ ਕੰਮ ਸੀ . | pa | indictts_pa_male | 4.699 | indictts_iitm | neutral | null | null | null | null |
audio/pa/indictts_pa_male_train_punjabimale_03281.wav | ਸ਼ਾਇਦ ਦੋ ਚਾਰ ਦਿਨ ਬਾਅਦ ਠੀਕ ਲੱਗਣ ਲੱਗ ਜਾਵੇ . | pa | indictts_pa_male | 3.474 | indictts_iitm | neutral | null | null | null | null |
audio/pa/indictts_pa_male_train_punjabimale_03282.wav | ਇਨ੍ਹਾਂ ਲੜਕੀਆਂ ਤੇ ਮਾਸੀਆਂ ਵਿਚ ਇਕ ਖ਼ਾਸ ਵਿਵਹਾਰ ਹੁੰਦਾ ਹੈ . | pa | indictts_pa_male | 4.119 | indictts_iitm | neutral | null | null | null | null |
audio/pa/indictts_pa_male_train_punjabimale_03283.wav | ਪਹਾੜਾ ਤੋਂ ਹੋ ਕੇ ਰੇਲਾਂ ਕੱਢੀਆਂ ਗਈਆਂ ਹਨ . | pa | indictts_pa_male | 2.836 | indictts_iitm | neutral | null | null | null | null |
audio/pa/indictts_pa_male_train_punjabimale_03284.wav | ਉਹ ਫਿਰ ਚੀਕਿਆ , ਮੈਨੂੰ ਬਾਹਰ ਕੱਢੋ ਮੈਨੂੰ ਬਾਹਰ ਕੱਢੋ . | pa | indictts_pa_male | 3.959 | indictts_iitm | neutral | null | null | null | null |
audio/pa/indictts_pa_male_train_punjabimale_03285.wav | ਸਾਰੇ ਘਰ ਦਾ ਮਾਹੌਲ ਉਦਾਸ ਹੋ ਗਿਆ ਤੇ ਆਖ਼ਿਰ ਜਾਣ ਵਾਲੀ ਸਵੇਰ ਵੀ ਆ ਗਈ . | pa | indictts_pa_male | 4.91 | indictts_iitm | neutral | null | null | null | null |
audio/pa/indictts_pa_male_train_punjabimale_03286.wav | ਉਨ੍ਹਾਂ ਨੇ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦੇਣ . | pa | indictts_pa_male | 4.418 | indictts_iitm | neutral | null | null | null | null |
audio/pa/indictts_pa_male_train_punjabimale_03287.wav | ਮੈਂ ਉਨ੍ਹਾਂ ਕੁੜੀਆਂ ਵਿਚੋਂ ਨਹੀਂ , ਜੋ ਅਮਰੀਕਾ ਦੇ ਨਾਮ ਨਾਲ ਸੜਦੀਆਂ ਫਿਰਨ . | pa | indictts_pa_male | 4.54 | indictts_iitm | neutral | null | null | null | null |
audio/pa/indictts_pa_male_train_punjabimale_03288.wav | ਸ਼ਹਿਰ ਚ ਉਸ ਸਮੇਂ ਸਕੂਲ ਸਨ , ਇਕਦਮ ਪੂਰੀ ਤਰ੍ਹਾਂ ਤਬਾਹ ਹੋ ਗਏ . | pa | indictts_pa_male | 4.067 | indictts_iitm | neutral | null | null | null | null |
audio/pa/indictts_pa_male_train_punjabimale_03289.wav | ਕੰਜੂਸਾਂ ਤੋਂ ਕੰਮ ਕਢਵਾਉਣਾ ਇੰਝ ਹੈ ਜਿਵੇਂ ਚਿੜੀ ਦਾ ਦੁਧ ਲੈਣਾ ਹੋਵੇ . | pa | indictts_pa_male | 4.431 | indictts_iitm | neutral | null | null | null | null |
audio/pa/indictts_pa_male_train_punjabimale_03290.wav | ਮੈਂ ਸਮਝਦੀ ਹਾਂ ਕਿ ਇਸ ਕਵਿਤਾ ਦਾ ਇਸ ਕਵਿਤਾ ਦੀ ਸੰਰਚਨਾ ਨਾਲ ਡੂੰਘਾ ਸਬੰਧ ਹੈ . | pa | indictts_pa_male | 5.746 | indictts_iitm | neutral | null | null | null | null |
audio/pa/indictts_pa_male_train_punjabimale_03291.wav | ਉਹਦੇ ਹੁੱਕੇ ਵਿਚੋਂ ਆਖਰੀ ਚੰਗਿਆੜਾ ਵੀ ਬੁਝ ਚੁੱਕਾ ਸੀ . | pa | indictts_pa_male | 3.359 | indictts_iitm | neutral | null | null | null | null |
audio/pa/indictts_pa_male_train_punjabimale_03292.wav | ਪੰਚਮੀ , ਅਸ਼ਟਮੀ , ਨੌਮੀ , ਇਕਾਦਸ਼ੀ , ਮੱਸਿਆ , ਸੰਗਰਾਂਦ , ਪੂਰਨਮਾਸ਼ੀ ਆਦਿ ਹਰ ਮਹੀਨੇ ਗਿੜਦੇ ਰਹਿੰਦੇ ਹਨ . | pa | indictts_pa_male | 8.459 | indictts_iitm | neutral | null | null | null | null |
audio/pa/indictts_pa_male_train_punjabimale_03293.wav | ਬਿੰਦਰੇ ਦੇ ਅੰਦਰੋਂ ਮੀਲ ਲੰਮਾ ਹਉਕਾ ਨਿਕਲ ਗਿਆ . | pa | indictts_pa_male | 3.257 | indictts_iitm | neutral | null | null | null | null |
audio/pa/indictts_pa_male_train_punjabimale_03294.wav | ਕੰਢੀ ਦੇ ਖੇਤਰ ਜੋ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਹਨ , ਕਾਫੀ ਪਛੜੇ ਹੋਏ ਹਨ . | pa | indictts_pa_male | 5.344 | indictts_iitm | neutral | null | null | null | null |
audio/pa/indictts_pa_male_train_punjabimale_03295.wav | ਅੱਜ ਲਾਰਡ ਡਲਹੌਜੀ ਵੱਲੋਂ ਪੇਸ਼ ਕੀਤੀ ਰਿਪਪੋਰਟ ਤੋਂ ਹਾਲਤ ਕਿਤੇ ਵੱਧ ਬਦਤਰ ਹੈ . | pa | indictts_pa_male | 5.338 | indictts_iitm | neutral | null | null | null | null |
audio/pa/indictts_pa_male_train_punjabimale_03296.wav | ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਉਨ੍ਹਾਂ ਮੁੜ ਆਸ਼ਾ ਪਾਰੇਖ ਨਾਲ ਫ਼ਿਲਮ ਜ਼ਿੱਦੀ ਕੀਤੀ . | pa | indictts_pa_male | 4.859 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.