file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_03297.wav
ਬੀਮਾਰ ਬੰਦੇ ਨੂੰ ਤੇ ਸਗੋਂ ਦੋ ਲਫ਼ਜ਼ ਹਮਦਰਦੀ ਦੇ ਚਾਹੀਦੇ ਹੁੰਦੇ ਹਨ .
pa
indictts_pa_male
4.457
indictts_iitm
neutral
null
null
null
null
audio/pa/indictts_pa_male_train_punjabimale_03298.wav
ਕੁਝ ਘੱਟ ਨਹੀਂ , ਮੇਰੀ ਤਰ੍ਹਾਂ ਦੂਸਰੀਆਂ ਇਸਤਰੀਆਂ ਵੀ ਇਕ ਵਾਰ ਡਟ ਕੇ ਖੜੀਆਂ ਹੋ ਜਾਣ .
pa
indictts_pa_male
5.631
indictts_iitm
neutral
null
null
null
null
audio/pa/indictts_pa_male_train_punjabimale_03299.wav
ਇਸ ਮੌਕੇ ਐਡਵੋਕੇਟ ਕੁਲਬੀਰ ਸਿੰਘ ਸੇਖੋਂ ਨੇ ਜਸਿਟਸ ਐਨਕੇ ਸਾਂਘੀ ਨੂੰ ਸਨਮਾਨਿਤ ਕੀਤਾ .
pa
indictts_pa_male
6.506
indictts_iitm
neutral
null
null
null
null
audio/pa/indictts_pa_male_train_punjabimale_03300.wav
ਅਖੇ ਜੀ ਹਮਾਰਾ ਮਕਸਦ ਐ , ਰੋਟੀ ਚਾਹ , ਛੁੱਟੀ ਤੇ ਤਨਖਾਹ .
pa
indictts_pa_male
4.514
indictts_iitm
neutral
null
null
null
null
audio/pa/indictts_pa_male_train_punjabimale_03301.wav
ਇਸ ਮੰਦਿਰ ਤੇ ਜਾਣ ਲਈ ਰਸਤੇ ਵਿੱਚ ਕਾਫ਼ੀ ਸਿੱਧੀ ਚੜ੍ਹਾਈ ਚੜ੍ਹਣੀ ਪੈਂਦੀ ਹੈ .
pa
indictts_pa_male
5.127
indictts_iitm
neutral
null
null
null
null
audio/pa/indictts_pa_male_train_punjabimale_03302.wav
ਉਹ ਵਿਭਾਗ ਵਿਚ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਟਿਕਿਆ ਹੋਇਆ ਸੀ .
pa
indictts_pa_male
3.78
indictts_iitm
neutral
null
null
null
null
audio/pa/indictts_pa_male_train_punjabimale_03303.wav
ਉੱਧਰ ਦੂਜੇ ਪਾਸੇ , ਬਲਾਕ ਦੇ ਲਗਭਗ ਸਮੂਹ ਅਧਿਆਪਕ ਇਸ ਪਰਵਾਨੇ ਦੇ ਵਿਰੋਧ ਚ ਹਨ .
pa
indictts_pa_male
5.791
indictts_iitm
neutral
null
null
null
null
audio/pa/indictts_pa_male_train_punjabimale_03304.wav
ਉਹ ਸ੍ਰੀ ਗੁਰੂ ਜੀ ਬਾਰੇ ਸਭ ਕੁਝ ਜਾਣਦਾ ਸੀ ਕਿ ਇਹ ਇਕ ਮਹਾਨ ਸਖਸ਼ੀਅਤ ਹਨ .
pa
indictts_pa_male
5.114
indictts_iitm
neutral
null
null
null
null
audio/pa/indictts_pa_male_train_punjabimale_03305.wav
ਛੋਟੇ ਪੈਮਾਨੇ ਦੇ ਉਦਯੋਗਾਂ ਦੇ ਵਿਕਾਸ ਤੇ ਕਰੋੜ ਰੁਪਏ ਖਰਚ ਕੀਤੇ ਗਏ .
pa
indictts_pa_male
4.495
indictts_iitm
neutral
null
null
null
null
audio/pa/indictts_pa_male_train_punjabimale_03306.wav
ਗੁਰੂ ਅਰਜਨ ਦੇਵ ਜੀ ਇਸ ਪੂਰਨ ਪੁਰਖ ਨੂੰ ਹੀ ਬ੍ਰਹਮ ਗਿਆਨ ਦੀ ਪਦਵੀ ਦਿੰਦੇ ਹਨ .
pa
indictts_pa_male
4.553
indictts_iitm
neutral
null
null
null
null
audio/pa/indictts_pa_male_train_punjabimale_03307.wav
ਸੂਫੀ ਨੇ ਦੱਸਿਆ ਕਿ ਸੰਘੀ ਸਰਕਾਰ ਢੁਕਵੇਂ ਸਮੇਂ ਉਤੇ ਖਾਨ ਤੋਂ ਪੁੱਛਗਿੱਛ ਕਰੇਗੀ .
pa
indictts_pa_male
5.121
indictts_iitm
neutral
null
null
null
null
audio/pa/indictts_pa_male_train_punjabimale_03308.wav
ਸਤਲੁਜ ਦੇ ਕੰਢੇ ਪਤਾਲਪੁਰੀ ਦੇ ਅਸਥਾਨ ਤੇ ਹੀ ਉਹਨਾਂ ਦਾ ਅੰਤਮ ਸਸਕਾਰ ਹੋਇਆ .
pa
indictts_pa_male
5.299
indictts_iitm
neutral
null
null
null
null
audio/pa/indictts_pa_male_train_punjabimale_03309.wav
ਇਸ ਤੋਂ ਬਾਅਦ ਦੋਵੇਂ ਮੁਰਗਾ ਮੁਰਗੀ ਕੁਝ ਚਿਰ ਲਈ ਖਾਮੋਸ਼ ਹੋ ਗਏ .
pa
indictts_pa_male
4.272
indictts_iitm
neutral
null
null
null
null
audio/pa/indictts_pa_male_train_punjabimale_03310.wav
ਚਿਰਾਗ਼ ਦੇ ਛੱਡ ਦੇਣ ਪਿੱਛੋਂ ਦਾਰਾ , ਦੇਵਰ ਧਾਲੀ ਨਾਲ ਚਾਦਰ ਪਾ ਲੈਂਦੀ ਹੈ .
pa
indictts_pa_male
5.14
indictts_iitm
neutral
null
null
null
null
audio/pa/indictts_pa_male_train_punjabimale_03311.wav
ਜਿਨ੍ਹਾਂ ਨੂੰ ਹੁਣ ਤੱਕ ਦਾ ਸਰਬਸ੍ਰੇਸ਼ਠ ਸਪੀਕਰ ਮੰਨਿਆ ਜਾਂਦਾ ਹੈ .
pa
indictts_pa_male
3.933
indictts_iitm
neutral
null
null
null
null
audio/pa/indictts_pa_male_train_punjabimale_03312.wav
ਕਲਾਕਾਰ ਜਿੰਨਾਂ ਹੀ ਵਪਾਰੀ ਬਣਦਾ ਹੈ , ਕਲਾਕਾਰ ਵੱਜੋਂ ਓਨਾ ਹੀ ਥੱਲੇ ਆਉਣ ਲੱਗਦਾ ਹੈ .
pa
indictts_pa_male
5.567
indictts_iitm
neutral
null
null
null
null
audio/pa/indictts_pa_male_train_punjabimale_03313.wav
ਵਿਕਰੇਤਾ ਬਰੋਕਰਾਂ ਦੀ ਸਲਾਹ ਨਾਲ ਜਾਇਦਾਦ ਦੀ ਰਿਜ਼ਰਵ ਕੀਮਤ ਦਾ ਵੀ ਐਲਾਨ ਕਰੇ .
pa
indictts_pa_male
5.101
indictts_iitm
neutral
null
null
null
null
audio/pa/indictts_pa_male_train_punjabimale_03314.wav
ਪਰ ਲੱਖੇ ਤਾਏ ਨੂੰ ਵੀ ਤਾਂ ਡਾਕਟਰਾਂ ਨੇ ਬਚਾਇਆ ਸੀ .
pa
indictts_pa_male
3.129
indictts_iitm
neutral
null
null
null
null
audio/pa/indictts_pa_male_train_punjabimale_03315.wav
ਅਗਲੇ ਹੀ ਦਿਨ ਘਰ ਵੱਲ ਵਾਪਸ ਚਲ ਪਏ .
pa
indictts_pa_male
2.931
indictts_iitm
neutral
null
null
null
null
audio/pa/indictts_pa_male_train_punjabimale_03316.wav
ਹਾਲਾਂਕਿ ਵਿਨੈ ਕੁਮਾਰ ਦੀ ਗੇਂਦ ਤੇ ਸਾਈਮੰਡਜ਼ ਨੂੰ ਜੀਵਨਦਾਨ ਵੀ ਮਿਲਿਆ .
pa
indictts_pa_male
4.259
indictts_iitm
neutral
null
null
null
null
audio/pa/indictts_pa_male_train_punjabimale_03317.wav
ਪਿਛਲੀਆਂ ਘਟਨਾਵਾਂ ਵਿਚ ਸੱਤਿਆਵਰਤ ਦਾ ਹਰੇਕ ਕਾਰਜ ਭਾਵੇਂ ਧਰਮ ਦੇ ਵਿਰੋਧ ਵਿਚ ਖੜਾ ਹੈ .
pa
indictts_pa_male
5.625
indictts_iitm
neutral
null
null
null
null
audio/pa/indictts_pa_male_train_punjabimale_03318.wav
ਭਾਵੇਂ ਇਥੇ ਬਹੁਤ ਸਾਰੇ ਖੇਤੀਬਾੜੀ ਲਈ ਸੰਦ ਤੇ ਹਲ ਵਰਤੇ ਜਾਣ ਲੱਗ ਪਏ ਹਨ .
pa
indictts_pa_male
4.553
indictts_iitm
neutral
null
null
null
null
audio/pa/indictts_pa_male_train_punjabimale_03319.wav
ਉਨ੍ਹਾਂ ਨੂੰ ਪੇਸ਼ ਕਰਨ ਲਈ ਬਿਰਤਾਂਤਕਾਰ ਦੀ ਜ਼ਰੂਰਤ ਹੁੰਦੀ ਹੈ .
pa
indictts_pa_male
4.221
indictts_iitm
neutral
null
null
null
null
audio/pa/indictts_pa_male_train_punjabimale_03320.wav
ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਉਨ੍ਹਾਂ ਨੇ ਵਿਰੋਧੀਆਂ ਨੂੰ ਕਾਂਬਾ ਛੇੜਿਆ ਹੋਇਆ ਸੀ .
pa
indictts_pa_male
5.101
indictts_iitm
neutral
null
null
null
null
audio/pa/indictts_pa_male_train_punjabimale_03321.wav
ਫੈਨਨ ਦਾ ਦੂਜਾ ਗੌਰਵਸ਼ੀਲ ਵਿਚਾਰ ਕੌਮੀ ਸੱਭਿਆਚਾਰ ਅਤੇ ਚੇਤਨਤਾ ਨਾਲ ਸੰਬੰਧਿਤ ਹੈ .
pa
indictts_pa_male
5.861
indictts_iitm
neutral
null
null
null
null
audio/pa/indictts_pa_male_train_punjabimale_03322.wav
ਆਉਣ ਵਾਲੇ ਤਿੰਨ ਹਫਤੇ ਪੂਰੀ ਗਰਮੋ ਗਰਮੀ ਰਹੇਗੀ ਪਰ ਸਹੀ ਨਿਤਾਰਾ ਅਕਤੂਬਰ ਨੂੰ ਹੀ ਹੋਵੇਗਾ .
pa
indictts_pa_male
5.676
indictts_iitm
neutral
null
null
null
null
audio/pa/indictts_pa_male_train_punjabimale_03323.wav
ਜਿਥੇ ਤਰਕ ਹੈ ਉਥੇ ਤਾਲ ਵਿਚ ਸੱਖਣਾਪਨ ਅਵੱਸ਼ ਹੋਂਦ ਵਿਚ ਆਵੇਗਾ .
pa
indictts_pa_male
4.987
indictts_iitm
neutral
null
null
null
null
audio/pa/indictts_pa_male_train_punjabimale_03324.wav
ਸੋ ਇਕ ਦਿਨ ਮੇਰੀ ਗੱਲ਼ ਠੀਕ ਸਿੱਧ ਹੋਈ .
pa
indictts_pa_male
2.765
indictts_iitm
neutral
null
null
null
null
audio/pa/indictts_pa_male_train_punjabimale_03325.wav
ਐਸੇ ਦਰਖ਼ਤਾਂ ਨੂੰ ਸਹਿਨਸ਼ੀਲ ਬਿਰਖ ਕਿਹਾ ਜਾਂਦਾ ਹੈ .
pa
indictts_pa_male
3.436
indictts_iitm
neutral
null
null
null
null
audio/pa/indictts_pa_male_train_punjabimale_03326.wav
ਸੈੱਕਸ਼ਨਬਾਰ੍ਹਾਂ ਦੀ ਕੋਈ ਵੀ ਕੁੜੀ ਚੰਗੀ ਉੱਨ ਵਾਲੀ ਜਰਸੀ ਬੁਣ ਸਕਦੀ ਸੀ .
pa
indictts_pa_male
5.006
indictts_iitm
neutral
null
null
null
null
audio/pa/indictts_pa_male_train_punjabimale_03327.wav
ਕੋਈ ਪੰਜਾਬੀ ਪੀਣ ਦਾ ਪਾਣੀ ਕਦੇ ਨਹੀਂ ਬੋਲਦਾ , ਠੀਕ ਪੰਜਾਬੀ ਪੀਣ ਵਾਲਾ ਪਾਣੀ ਹੈ .
pa
indictts_pa_male
5.561
indictts_iitm
neutral
null
null
null
null
audio/pa/indictts_pa_male_train_punjabimale_03328.wav
ਜਿਹੜਾ ਅਸਲਾ ਉਹਨਾਂ ਕੋਲ ਸੀ ਉਸ ਤੋਂ ਸਪਸ਼ਟ ਹੁੰਦਾ ਸੀ ਕਿ ਇਹ ਪੁਲਿਸ ਹੈ .
pa
indictts_pa_male
4.501
indictts_iitm
neutral
null
null
null
null
audio/pa/indictts_pa_male_train_punjabimale_03329.wav
ਜਿਤਨ ਦੇ ਮਾਤਾਪਿਤਾ ਭਾਰਤੀ ਹਨ ਅਤੇ ਜਿਤਨ ਦਾ ਜਨਮ ਨਿਊਜ਼ੀਲੈਂਡ ਵਿਚ ਹੋਇਆ ਹੈ .
pa
indictts_pa_male
5.791
indictts_iitm
neutral
null
null
null
null
audio/pa/indictts_pa_male_train_punjabimale_03330.wav
ਮੇਰੇ ਨਾਲ ਇਕ ਵਕੀਲ ਸੀ ਹਾਈਕੋਰਟ ਦਾ , ਅਸੀਂ ਉਹਦੀ ਕਾਰ ਵਿੱਚ ਹੀ ਗਏ ਸਾਂ .
pa
indictts_pa_male
4.45
indictts_iitm
neutral
null
null
null
null
audio/pa/indictts_pa_male_train_punjabimale_03331.wav
ਪੂਰਨ ਸਿੰਘ ਕਵਿਤਾ ਨੂੰ , ਜੀਵਨ ਰੰਗ ਇਸੇ ਕਰਕੇ ਕਹਿੰਦਾ ਹੈ .
pa
indictts_pa_male
3.997
indictts_iitm
neutral
null
null
null
null
audio/pa/indictts_pa_male_train_punjabimale_03332.wav
ਇਸ ਮੌਕੇ ਆਈਟੀਆਈ ਦੇ ਪ੍ਰਿੰਸੀਪਲ ਜਸਵੰਤ ਸਿੰਘ ਤੋਂ ਇਲਾਵਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ .
pa
indictts_pa_male
6.659
indictts_iitm
neutral
null
null
null
null
audio/pa/indictts_pa_male_train_punjabimale_03333.wav
ਨਾਂਥਾਂ ਤੋਂ ਤੇ ਉਪਰ ਵਾਲਾ ਆਪ ਜਾਣੀਜਾਣ ਹੋਂਦੈ .
pa
indictts_pa_male
4.016
indictts_iitm
neutral
null
null
null
null
audio/pa/indictts_pa_male_train_punjabimale_03334.wav
ਇਸ ਸਥਿਤੀ ਵਿਚੋਂ ਹੀ ਦੋ ਕੌਮਾਂ ਦੇ ਸੰਕਲਪ ਨੇ ਜਨਮ ਲਿਆ .
pa
indictts_pa_male
4.004
indictts_iitm
neutral
null
null
null
null
audio/pa/indictts_pa_male_train_punjabimale_03335.wav
ਪੂਰਾ ਬਚਪਨ ਉਨ੍ਹਾਂ ਨੇ ਮਾਂਪਿਓ ਦੀ ਲੜਾਈ ਵਿਚ ਡਰਦਿਆਂ ਕੱਟਿਆ ਸੀ .
pa
indictts_pa_male
4.687
indictts_iitm
neutral
null
null
null
null
audio/pa/indictts_pa_male_train_punjabimale_03336.wav
ਸੀਵਰੇਜ ਟਰੀਟਮੈਂਟ ਪਲਾਂਟਜ਼ ਲਾਉਣ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ .
pa
indictts_pa_male
4.438
indictts_iitm
neutral
null
null
null
null
audio/pa/indictts_pa_male_train_punjabimale_03337.wav
ਇਸ ਤੋਂ ਬਾਅਦ ਬੀਈਐਮਐਲ ਵਿਚ ਟਰੱਕਾਂ ਨੂੰ ਅਸੈਂਬਲ ਕਰਕੇ ਫੌਜ ਨੂੰ ਵੇਚਿਆ ਜਾਂਦਾ ਹੈ .
pa
indictts_pa_male
5.631
indictts_iitm
neutral
null
null
null
null
audio/pa/indictts_pa_male_train_punjabimale_03338.wav
ਸਭ ਜ਼ਖਮੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ .
pa
indictts_pa_male
3.487
indictts_iitm
neutral
null
null
null
null
audio/pa/indictts_pa_male_train_punjabimale_03339.wav
ਤਾਂ ਵੀ , ਅਖਾਉਤੀ ਪ੍ਰਗਤੀਵਾਦ ਅਵੱਸ਼ ਹੀ ਨਿੰਦਣਯੋਗ ਹੈ , ਪਰ ਸੱਚਾ ਪ੍ਰਗਤੀਵਾਦ ਨਹੀਂ .
pa
indictts_pa_male
6.308
indictts_iitm
neutral
null
null
null
null
audio/pa/indictts_pa_male_train_punjabimale_03340.wav
ਮੈਂ ਆਪਣਾ ਇਹ ਦੁੱਖ , ਆਪਣਾ ਗ਼ਮ , ਆਪਣੇ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਸਾਂ .
pa
indictts_pa_male
5.401
indictts_iitm
neutral
null
null
null
null
audio/pa/indictts_pa_male_train_punjabimale_03341.wav
ਇਸ ਮੌਕੇ ਵਿਦਿਆਰਥੀਆਂ ਨੇ ਇਹਨਾਂ ਸ਼ਹੀਦਾਂ ਦੀ ਸੋਚ ਨੂੰ ਬਰਕਰਾਰ ਰੱਖਣ ਦਾ ਫ਼ੈਸਲਾ ਲਿਆ .
pa
indictts_pa_male
5.676
indictts_iitm
neutral
null
null
null
null
audio/pa/indictts_pa_male_train_punjabimale_03342.wav
ਪੂਰਾ ਹਫ਼ਤਾ ਅਸੀਂ ਸਵੇਰ ਤੋਂ ਸ਼ਾਮ ਤੀਕ ਕਹਾਣੀ ਨਾਲ ਜੂਝਦੇ ਰਹੇ .
pa
indictts_pa_male
4.77
indictts_iitm
neutral
null
null
null
null
audio/pa/indictts_pa_male_train_punjabimale_03343.wav
ਬੋਲਾਂ ਦੀ ਆਖ਼ਰੀ ਲਹਿਰ ਤਾਂ ਇਕ ਬਹਾਨਾ ਸੀ .
pa
indictts_pa_male
3.033
indictts_iitm
neutral
null
null
null
null
audio/pa/indictts_pa_male_train_punjabimale_03344.wav
ਹਰ ਇਕ ਵਰਤ ਇਸ ਧਰਤੀ ਉਪਰਲੇ ਸਭ ਤੋਂ ਕੀਮਤੀ ਜੀਵਨ ਨੂੰ ਖ਼ਤਮ ਕਰ ਸਕਦਾ ਸੀ .
pa
indictts_pa_male
5.178
indictts_iitm
neutral
null
null
null
null
audio/pa/indictts_pa_male_train_punjabimale_03345.wav
ਸਟਾਫ਼ ਵੱਲੋਂ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ .
pa
indictts_pa_male
3.467
indictts_iitm
neutral
null
null
null
null
audio/pa/indictts_pa_male_train_punjabimale_03346.wav
ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਭਾਰੀ ਸਹਿਮ ਹੈ .
pa
indictts_pa_male
3.774
indictts_iitm
neutral
null
null
null
null
audio/pa/indictts_pa_male_train_punjabimale_03347.wav
ਇਸ ਦੌਰਾਨ ਵਿਸ਼ਵ ਵਪਾਰ ਕੇਂਦਰ ਵਿਚ ਇਕ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ .
pa
indictts_pa_male
5.816
indictts_iitm
neutral
null
null
null
null
audio/pa/indictts_pa_male_train_punjabimale_03348.wav
ਇਸ ਲਾਟ ਦੇ ਕੁਝ ਹੋਰ ਆਕਰਸ਼ਣਾਂ ਦੀ ਗੱਲ ਕੀਤੇ ਬਿਨਾਂ ਸ਼ਾਇਦ ਜ਼ਿਕਰ ਅਧੂਰਾ ਰਹੇਗਾ .
pa
indictts_pa_male
5.587
indictts_iitm
neutral
null
null
null
null
audio/pa/indictts_pa_male_train_punjabimale_03349.wav
ਟਿਲਾਪੀਆ ਮੱਛੀ ਆਂਡਿਆਂ ਨੂੰ ਮੂੰਹ ਵਿੱਚ ਰੱਖ ਕੇ ਬੱਚੇ ਕਢਾਉਂਦੀ ਹੈ .
pa
indictts_pa_male
4.687
indictts_iitm
neutral
null
null
null
null
audio/pa/indictts_pa_male_train_punjabimale_03350.wav
ਇਸ ਇਲਾਕੇ ਦੇ ਬਾਗ਼ਬਾਨ ਮੱਲ੍ਹਾਂ ਮਾਰ ਰਹੇ ਹਨ .
pa
indictts_pa_male
3.282
indictts_iitm
neutral
null
null
null
null
audio/pa/indictts_pa_male_train_punjabimale_03351.wav
ਸੀਤਾ_ ਹਰ ਹੋਣੀ ਨੂੰ ਖਿੜੇ ਮੱਥੇ ਝੱਲਣ ਲਈ ਮੈਂ ਤੁਹਾਡੇ ਨਾਲ ਹਾਂ .
pa
indictts_pa_male
3.729
indictts_iitm
neutral
null
null
null
null
audio/pa/indictts_pa_male_train_punjabimale_03352.wav
ਸੋਚਿਆ ਕੁਝ ਹੋਰ ਸੀ ਤੇ ਬੱਸੋਂ ਬਾਹਰਾ ਹੋ ਕੁਝ ਹੋਰ ਗਿਆ .
pa
indictts_pa_male
3.901
indictts_iitm
neutral
null
null
null
null
audio/pa/indictts_pa_male_train_punjabimale_03353.wav
ਪੰਜਾਬੀ ਵਿਚ ਪ੍ਰੋ ਪੂਰਨ ਸਿੰਘ ਇਸਦੀ ਵੱਡੀ ਉਦਾਹਰਣ ਆਪ ਹੈ .
pa
indictts_pa_male
4.699
indictts_iitm
neutral
null
null
null
null
audio/pa/indictts_pa_male_train_punjabimale_03354.wav
ਪਰੰਤੂ ਰਾਹੁਲ ਦ੍ਰਵਿੜ ਦੇ ਨਾਲ ਵਾਨ ਡਾਰ ਮਰਵ ਨੇ ਤੂਫਾਨੀ ਅੰਦਾਜ਼ ਵਿਚ ਬੈਟਿੰਗ ਸ਼ੁਰੂ ਕੀਤੀ .
pa
indictts_pa_male
5.989
indictts_iitm
neutral
null
null
null
null
audio/pa/indictts_pa_male_train_punjabimale_03355.wav
ਬਾਪੂ ਅੰਦਰੋਂ ਖੋਖਰੀ ਲੈਣ ਗਏ ਤਾਂ ਸੋਭਾ ਸਿੰਘ ਨੱਠ ਕੇ ਬਾਹਰ ਚਲਾ ਗਿਆ .
pa
indictts_pa_male
4.061
indictts_iitm
neutral
null
null
null
null
audio/pa/indictts_pa_male_train_punjabimale_03356.wav
ਪਾਲ ਇਹਨਾਂ ਗੱਲਾਂ ਨੂੰ ਵਾਧੂ ਜਿਹਾ ਸਮਝ ਕੇ ਜਾਣ ਲਈ ਕਾਹਲਾ ਸੀ .
pa
indictts_pa_male
3.812
indictts_iitm
neutral
null
null
null
null
audio/pa/indictts_pa_male_train_punjabimale_03357.wav
ਸੰਸਥਾ ਵਿਚ ਸਿੱਖਿਆ ਦੀਆਂ ਤਕਨੀਕਾਂ ਤੇ ਵਿਧੀਆਂ .
pa
indictts_pa_male
2.912
indictts_iitm
neutral
null
null
null
null
audio/pa/indictts_pa_male_train_punjabimale_03358.wav
ਅਜੇ ਰੌਸ਼ਨੀ ਹੈ , ਇਸ ਲਈ ਬਲਬ ਵੇਖਣ ਤੇ ਪਤਾ ਲਗਦਾ ਹੈ ਕਿ ਉਹ ਜਗ ਰਿਹੈ .
pa
indictts_pa_male
4.987
indictts_iitm
neutral
null
null
null
null
audio/pa/indictts_pa_male_train_punjabimale_03359.wav
ਉਸ ਨੇ ਦੱਸਿਆ ਕਿ ਉਹ ਸਵੇਰੇ ਉਠ ਕੇ ਸਾਰਾ ਕੰਮ ਕਰਦੀ ਹੈ .
pa
indictts_pa_male
3.908
indictts_iitm
neutral
null
null
null
null
audio/pa/indictts_pa_male_train_punjabimale_03360.wav
ਰਜਿੰਦਰਾ ਜਿੰਮਖਾਨਾ ਐਂਡ ਮਹਿੰਦਰਾ ਕਲੱਬ ਵਿਚ ਲੇਡੀਜ਼ ਕਲੱਬ ਵਲੋਂ ਜਨਮ ਅਸ਼ਟਮੀ ਦਾ ਤਿਓਹਾਰ ਮਨਾਇਆ ਗਿਆ .
pa
indictts_pa_male
6.984
indictts_iitm
neutral
null
null
null
null
audio/pa/indictts_pa_male_train_punjabimale_03361.wav
ਉਸਦਾ ਰੀਵੀਊ ਪਹਿਲਾਂ ਕਿਵੇਂ ਛਪ ਗਿਆ ? ਇਹ ਟੋਲਾ ਵੀ ਰਲਿਆ ਹੋਇਆ ਹੈ .
pa
indictts_pa_male
4.616
indictts_iitm
neutral
null
null
null
null
audio/pa/indictts_pa_male_train_punjabimale_03362.wav
ਆਹ ਮੂਹਰਲੇ ਐਤਵਾਰ ਫੇਰ ਬਥੇਰੇ ਇਕੱਠੇ ਹੋ ਜਾਣੇ ਹਨ .
pa
indictts_pa_male
3.812
indictts_iitm
neutral
null
null
null
null
audio/pa/indictts_pa_male_train_punjabimale_03363.wav
ਉਹਨੂੰ ਗੌਰਮਿੰਟ ਕਾਲਜ , ਲਾਹੌਰ ਨੇ ਵਿਟ ਅਥਲੈਟਿਕਸ ਵਿਚ ਪੜ੍ਹਾਈ ਲਈ ਰੋਲ ਆਫ ਆਨਰ ਦਿੱਤਾ .
pa
indictts_pa_male
6.455
indictts_iitm
neutral
null
null
null
null
audio/pa/indictts_pa_male_train_punjabimale_03364.wav
ਬਿਨਾਂ ਕੁਝ ਮੰਗਿਆਂ , ਬਿਨਾਂ ਕੁਝ ਚਾਹਿਆ ਚਿੰਬੜੀ ਹੋਈ ਹੈ ਇਸਦੇ ਨਾਲ ਵੀ ਰੀਮਾ .
pa
indictts_pa_male
5.114
indictts_iitm
neutral
null
null
null
null
audio/pa/indictts_pa_male_train_punjabimale_03365.wav
ਇਹ ਰੁਚੀ ਰਹੀਸ ਪ੍ਰੀਵਿਰਤੀ ਸਾਮੰਤੀ ਸਮਾਜ ਦਾ ਪ੍ਰਤੀਕ ਸੀ ਤੇ ਪੱਛਮ ਵਿੱਚ ਪ੍ਰਚੱਲਿਤ ਸੀ .
pa
indictts_pa_male
6.557
indictts_iitm
neutral
null
null
null
null
audio/pa/indictts_pa_male_train_punjabimale_03366.wav
ਹੋਰ ਨਹੀਂ ਤਾਂ ਇਤਨਾ ਤੇ ਦੱਸਦਾ ਕਿ ਕਸ਼ਮੀਰ ਦੀ ਸਮੱਸਿਆ ਆਖ਼ਿਰ ਹੈ ਕੀ .
pa
indictts_pa_male
4.853
indictts_iitm
neutral
null
null
null
null
audio/pa/indictts_pa_male_train_punjabimale_03367.wav
ਇਸ ਜਗ੍ਹਾਂ ਤੇ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ .
pa
indictts_pa_male
3.946
indictts_iitm
neutral
null
null
null
null
audio/pa/indictts_pa_male_train_punjabimale_03368.wav
ਮਸ਼ੀਨਾਂ ਸੁਧਾਰਨ ਵਿਚ ਉਹਨਾਂ ਦਾ ਵਿਸ਼ਵਾਸ ਨਹੀਂ ਸੀ .
pa
indictts_pa_male
3.34
indictts_iitm
neutral
null
null
null
null
audio/pa/indictts_pa_male_train_punjabimale_03369.wav
ਤਣਾ ਪ੍ਰਣਾਲੀ ਵਿੱਚ ਤਣਾ , ਟਹਿਣੀਆਂ , ਪੱਤੇ , ਫੁੱਲ ਅਤੇ ਫਲ਼ ਹੁੰਦੇ ਹਨ .
pa
indictts_pa_male
5.095
indictts_iitm
neutral
null
null
null
null
audio/pa/indictts_pa_male_train_punjabimale_03370.wav
ਬੁੱਢਾ ਉਸੇ ਮਕਾਨ ਚ ਇਕ ਖੂੰਜੇ ਪਿਆ ਰਹਿੰਦਾ ਹੈ .
pa
indictts_pa_male
3.346
indictts_iitm
neutral
null
null
null
null
audio/pa/indictts_pa_male_train_punjabimale_03371.wav
ਨਵੰਬਰ ਵਿੱਚ ਤਿੰਨ ਮੁਜਰਮਾਂ ਤੋਂ ਇਲਾਵਾ ਸਭ ਨੂੰ ਛੱਡ ਦਿੱਤਾ ਗਿਆ .
pa
indictts_pa_male
4.157
indictts_iitm
neutral
null
null
null
null
audio/pa/indictts_pa_male_train_punjabimale_03372.wav
ਗੁਰਮੀਤ ਕੜਿਆਲਵੀ ਦੀ ਕਹਾਣੀ ਹੱਡਾਂ ਰੋੜੀ ਅਤੇ ਰੇਹੜੀ ਅਜਿਹੀ ਮਾਨਸਿਕ ਸਥਿਤੀ ਦੁਆਲ਼ੇ ਘੁੰਮਦੀ ਹੈ .
pa
indictts_pa_male
6.729
indictts_iitm
neutral
null
null
null
null
audio/pa/indictts_pa_male_train_punjabimale_03373.wav
ਵਿੱਤ ਦੀ ਘਾਟ_ ਵਿਕਰੀ ਕਰਨ ਲਈ ਵਿੱਤ ਦੀ ਲੋੜ ਹੈ .
pa
indictts_pa_male
3.455
indictts_iitm
neutral
null
null
null
null
audio/pa/indictts_pa_male_train_punjabimale_03374.wav
ਇੰਝ ਵੀ ਆਖਿਆ ਜਾ ਸਕਦਾ ਹੈ ਕਿ ਕਵੀ ਨੇ ਸ਼ਬਦਛੂਹਾਂ ਨਾਲ ਬਿੰਬਿਤ ਕੀਤਾ ਹੈ .
pa
indictts_pa_male
4.859
indictts_iitm
neutral
null
null
null
null
audio/pa/indictts_pa_male_train_punjabimale_03375.wav
ਬਾਬਾ ਜੀ ਹੱਸ ਪਏ ਤੇ ਮੇਰੇ ਸਵਾਲ ਤੇ ਪ੍ਰਸੰਨ ਵੀ ਹੋਏ .
pa
indictts_pa_male
3.844
indictts_iitm
neutral
null
null
null
null
audio/pa/indictts_pa_male_train_punjabimale_03376.wav
ਸ਼ਿਵਮ , ਸੱਤਿਅਮ , ਸੁੰਦਰਮ ਦੇ ਆਧਾਰ ਤੇ ਉਹ ਪੂਰੇ ਉਤਰਦੇ ਹਨ .
pa
indictts_pa_male
4.412
indictts_iitm
neutral
null
null
null
null
audio/pa/indictts_pa_male_train_punjabimale_03377.wav
ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਇਸ ਦਾ ਕੀ ਅਰਥ ਕੱਢਾਂ .
pa
indictts_pa_male
3.729
indictts_iitm
neutral
null
null
null
null
audio/pa/indictts_pa_male_train_punjabimale_03378.wav
ਉਦੋਂ ਮੈਨੂੰ ਫ਼ਿਲਮਾਂ ਵਿਚ ਆਉਣ ਦਾ ਖਿਆਲ ਆਇਆ .
pa
indictts_pa_male
3.002
indictts_iitm
neutral
null
null
null
null
audio/pa/indictts_pa_male_train_punjabimale_03379.wav
ਰੇਸ਼ਮੀ ਚੋਲਿਆਂ ਅੰਦਰ ਥੁੱਲ ਥੁੱਲ ਕਰਦੀਆਂ ਗੋਗੜਾਂ , ਵੱਡੀ ਅਮੀਰੀ ਦਰਸ਼ਨ ਕਰਵਾ ਰਹੀਆਂ ਦਿੱਸਣ ਲੱਗੀਆਂ .
pa
indictts_pa_male
6.512
indictts_iitm
neutral
null
null
null
null
audio/pa/indictts_pa_male_train_punjabimale_03380.wav
ਪਰ ਫੇਰ ਵੀ ਬਲੈਕੀਆਂ ਕੋਲੋਂ ਮਿਲ ਤਾਂ ਜਾਂਦੀ ਸੀ ਪਰ ਬੇਅੰਤ ਮਾੜੀ .
pa
indictts_pa_male
4.706
indictts_iitm
neutral
null
null
null
null
audio/pa/indictts_pa_male_train_punjabimale_03381.wav
ਜਾਣਕਾਰੀ ਅਨੁਸਾਰ ਵੱਖਵੱਖ ਸਿੱਖ ਸੰਗਠਨਾਂ ਵੱਲੋਂ ਸਿੱਖ ਆਜ਼ਾਦੀ ਸੰਘਰਸ਼ ਕਮੇਟੀ ਬਣਾਈ ਗਈ ਸੀ .
pa
indictts_pa_male
6.601
indictts_iitm
neutral
null
null
null
null
audio/pa/indictts_pa_male_train_punjabimale_03382.wav
ਉਹ ਉੱਠਿਆ ਤੇ ਸਾਰੇ ਇਕੱਠ ਨੂੰ ਸੰਬੋਧਨ ਕਰ ਕੇ ਬੋਲਿਆ , ਹੁਣ ਅੰਗਰੇਜ਼ਾਂ ਦਾ ਰਾਜ ਨਹੀਂ .
pa
indictts_pa_male
5.548
indictts_iitm
neutral
null
null
null
null
audio/pa/indictts_pa_male_train_punjabimale_03383.wav
ਇਸ ਦ੍ਰਿਸ਼ਟੀ ਤੋਂ ਉਹ ਪਾਰਮੇਨਾਈਡੀਜ਼ ਦਾ ਅਨੁਆਈ ਹੈ .
pa
indictts_pa_male
3.997
indictts_iitm
neutral
null
null
null
null
audio/pa/indictts_pa_male_train_punjabimale_03384.wav
ਹਜ਼ਰਤ ਮੁਹੰਮਦ ਇਸਲਾਮੀ ਚਿੰਤਨਧਾਰਾ ਦੇ ਅੰਤਿਮ ਪੈਗ਼ੰਬਰ ਹਨ .
pa
indictts_pa_male
4.227
indictts_iitm
neutral
null
null
null
null
audio/pa/indictts_pa_male_train_punjabimale_03385.wav
ਉਹਨੂੰ ਅਵਿਸ਼ਵਾਸ ਪ੍ਰਗਟ ਕਰਕੇ ਇਹਨੂੰ ਵੰਗਾਰਨਾ ਵੀ ਪੈਣਾ ਹੈ .
pa
indictts_pa_male
4.272
indictts_iitm
neutral
null
null
null
null
audio/pa/indictts_pa_male_train_punjabimale_03386.wav
ਲੀਰਾਂ ਦੀਆਂ ਖੁੱਦੋਆਂ ਅਤੇ ਕਿੱਕਰਾਂ ਦੇ ਖੂੰਡਿਆਂ ਨਾਲ਼ ਇਹ ਖੇਡੀਆਂ ਜਾਂਦੀਆਂ ਸਨ .
pa
indictts_pa_male
5.223
indictts_iitm
neutral
null
null
null
null
audio/pa/indictts_pa_male_train_punjabimale_03387.wav
ਸਿਰਦਾਰ ਕਪੂਰ ਸਿੰਘ ਸਾਬਕਾ ਆਈਸੀਐਸ ਇਸ ਨੂੰ ਪੰਜਾਬ ਵਿਚ ਦੋਹਰੀ ਕੌਮੀਅਤ ਆਖਦੇ ਹਨ .
pa
indictts_pa_male
5.835
indictts_iitm
neutral
null
null
null
null
audio/pa/indictts_pa_male_train_punjabimale_03388.wav
ਇਵੇਂ ਲੱਗਦਾ ਜਿਵੇਂ ਕਿਸੇ ਵੱਡੀ ਗਊਸ਼ਾਲਾ ਦਾ ਨਜ਼ਾਰਾ ਹੋਵੇ .
pa
indictts_pa_male
4.463
indictts_iitm
neutral
null
null
null
null
audio/pa/indictts_pa_male_train_punjabimale_03389.wav
ਪਰ ਇਕ ਗੱਲ ਸਪਸ਼ਟ ਹੈ ਕਿ ਸੰਗੀਤ ਚਿਕਿਤਸਾ ਨਾਲ ਤਣਾਉ ਜ਼ਰੂਰ ਘੱਟ ਜਾਂਦਾ ਹੈ .
pa
indictts_pa_male
5.44
indictts_iitm
neutral
null
null
null
null
audio/pa/indictts_pa_male_train_punjabimale_03390.wav
ਉਸਨੇ ਵੀ ਰਾਜੇ ਵਲ ਦੇਖਿਆ ਤੇ ਫਿਰ ਸਿਰ ਨੀਵਾਂ ਕਰ ਲਿਆ .
pa
indictts_pa_male
3.889
indictts_iitm
neutral
null
null
null
null
audio/pa/indictts_pa_male_train_punjabimale_03391.wav
ਐਂਟਾਰੀਓ ਪਲੇਸ ਦਾ ਗਿਲਾਸ ਹਾਊਸ ਇਕ ਅਸਲੋਂ ਨਿਵੇਕਲਾ ਨਜ਼ਾਰਾ ਪੈਦਾ ਕਰਦਾ ਹੈ .
pa
indictts_pa_male
5.223
indictts_iitm
neutral
null
null
null
null
audio/pa/indictts_pa_male_train_punjabimale_03392.wav
ਬ੍ਰਿਟਿਸ਼ ਪਿਛੋਕੜ ਵਿਚ ਬਣਾਇਆ ਗਿਆ ਸ੍ਰੀਮਤੀ ਹੇਸਟਿੰਗਸ ਦਾ ਚਿੱਤਰ ਬਹੁਤ ਖੂਬਸੂਰਤ ਹੈ .
pa
indictts_pa_male
5.44
indictts_iitm
neutral
null
null
null
null
audio/pa/indictts_pa_male_train_punjabimale_03393.wav
ਇਹ ਰਾਹ ਆਖ਼ਰਕਾਰ ਉੱਨਤੀ ਵੱਲ ਨਹੀਂ ਸਗੋਂ ਸਵੈਨਾਸ਼ ਵੱਲ ਲੈ ਜਾਂਦਾ ਹੈ .
pa
indictts_pa_male
4.495
indictts_iitm
neutral
null
null
null
null
audio/pa/indictts_pa_male_train_punjabimale_03394.wav
ਕਵਿਤਾ ਦੇ ਸੰਸਾਰ ਵਿੱਚ ਇਹ ਲਹਿਰ ਸਿਖ਼ਰਾਂ ਨੂੰ ਛੋਹ ਸਕਦੀ ਹੈ .
pa
indictts_pa_male
3.863
indictts_iitm
neutral
null
null
null
null
audio/pa/indictts_pa_male_train_punjabimale_03395.wav
ਹੁਣ ਉਹ ਕੁੱਤਿਆਂ ਨੂੰ ਰੋਟੀਆਂ ਪਾਉਣ ਵੇਲੇ ਸੋਟੀ ਘਰੇ ਛੱਡ ਔਂਦੇ .
pa
indictts_pa_male
3.895
indictts_iitm
neutral
null
null
null
null
audio/pa/indictts_pa_male_train_punjabimale_03396.wav
ਇਸ ਕੰਮ ਲਈ ਬਣਾਈ ਯੋਜਨਾ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ .
pa
indictts_pa_male
4.016
indictts_iitm
neutral
null
null
null
null