file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_03397.wav | ਇਸ ਵਿਚ ਠੁਮਰੀ ਦਾ ਬੋਲਬਨਾਵ ਵਿਭਿੰਨ ਪ੍ਰਕਾਰ ਨਾਲ ਲੈਅ ਵਧਾ ਕੇ ਕਿਹਾ ਜਾਂਦਾ ਹੈ . | pa | indictts_pa_male | 5.529 | indictts_iitm | neutral | null | null | null | null |
audio/pa/indictts_pa_male_train_punjabimale_03398.wav | ਟੈਗੋਰ ਨੁਮਾ ਸ਼ਖ਼ਸੀਅਤ ਸੋਭਾ ਸਿੰਘ ਦਾ ਕੱਦ ਛੇ ਫੁੱਟ ਸੀ . | pa | indictts_pa_male | 3.812 | indictts_iitm | neutral | null | null | null | null |
audio/pa/indictts_pa_male_train_punjabimale_03399.wav | ਬੜੀ ਮੁਸ਼ਕਲ ਨਾਲ ਕਾਰਣ ਦਾ ਪਤਾ ਲਗਦਾ ਹੈ . | pa | indictts_pa_male | 3.161 | indictts_iitm | neutral | null | null | null | null |
audio/pa/indictts_pa_male_train_punjabimale_03400.wav | ਸਾਰਣੀ ਦੇ ਉਚਿਤ ਸਿਰਲੇਖ ਦੇ ਕੇ ਮਿਤੀਆਂ ਦਿੱਤੀਆਂ ਜਾਂਦੀਆਂ ਹਨ . | pa | indictts_pa_male | 4.221 | indictts_iitm | neutral | null | null | null | null |
audio/pa/indictts_pa_male_train_punjabimale_03401.wav | ਆਹਾਰਯ ਦੇ ਅੰਤਰਗਤ ਵੇਸ਼ਭੂਸ਼ਾ , ਬਣਾਉਸ਼ਿੰਗਾਰ , ਰੰਗ , ਮੁਕਟ ਮਖੌਟੇ , ਭੂਸ਼ਣ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ . | pa | indictts_pa_male | 8.286 | indictts_iitm | neutral | null | null | null | null |
audio/pa/indictts_pa_male_train_punjabimale_03402.wav | ਸਭ ਤੋਂ ਪਹਿਲਾਂ ਵਿਕੇਂਦਰਣ ਇਸ ਕਿੱਸੇ ਵਿਚ ਵਰਜਿਤ ਭੋਗ ਨੂੰ ਤੋੜਨ ਨਾਲ ਸੰਬੰਧਿਤ ਹੈ . | pa | indictts_pa_male | 5.618 | indictts_iitm | neutral | null | null | null | null |
audio/pa/indictts_pa_male_train_punjabimale_03403.wav | ਕੋਈ ਸਾਢੇ ਕੁ ਚਾਰ ਵਜੇ ਲਾਭੇ ਨੇ ਗਲਾ ਸਾਫ ਕਰਕੇ ਫਿਰ ਬੋਲਣਾ ਸ਼ੁਰੂ ਕੀਤਾ . | pa | indictts_pa_male | 5.267 | indictts_iitm | neutral | null | null | null | null |
audio/pa/indictts_pa_male_train_punjabimale_03404.wav | ਲਾਹੌਰ ਦੀ ਇਸ ਹਾਈ ਸੋਸਾਇਟੀ ਦੀ ਤੜਕਭੜਕ ਗੋਲ ਬਾਗ਼ ਵਿਚ ਦੇਖੀ ਜਾ ਸਕਦੀ ਸੀ . | pa | indictts_pa_male | 5.121 | indictts_iitm | neutral | null | null | null | null |
audio/pa/indictts_pa_male_train_punjabimale_03405.wav | ਖ਼ੈਰ , ਇਹ ਕੋਈ ਅਜਿਹੀ ਗੱਲ ਨਹੀਂ ਜਿਸ ਉੱਤੇ ਕੋਈ ਅਫ਼ਸੋਸ ਜਾਂ ਹੈਰਾਨੀ ਹੋਵੇ . | pa | indictts_pa_male | 5.293 | indictts_iitm | neutral | null | null | null | null |
audio/pa/indictts_pa_male_train_punjabimale_03406.wav | ਹਿਮਾਚਲ ਦੇ ਲੋਕਾਂ ਦੇ ਜੀਵਨ ਉੱਤੇ ਆਰੀਆ ਸੰਸਕ੍ਰਿਤੀ ਦਾ ਭਾਰੀ ਪ੍ਰਭਾਵ ਪਿਆ ਹੈ . | pa | indictts_pa_male | 5.255 | indictts_iitm | neutral | null | null | null | null |
audio/pa/indictts_pa_male_train_punjabimale_03407.wav | ਮੈਨੂੰ ਭੱਟ ਸਾਹਿਬ ਨੇ ਮੌਕਾ ਦਿੱਤਾ ਅਤੇ ਮੈਂ ਇਥੋਂ ਤੱਕ ਪਹੁੰਚ ਸਕਿਆ . | pa | indictts_pa_male | 4.31 | indictts_iitm | neutral | null | null | null | null |
audio/pa/indictts_pa_male_train_punjabimale_03408.wav | ਜਲਭੰਡਾਰਾਂ ਦੇ ਸਤਹੀ ਪਾਣੀ ਅਨੇਕ ਕਿਸਮਾਂ ਦੀ ਬਨਸਪਤੀ ਤੇ ਜਲ ਜੀਵਾਂ ਦੀ ਰਿਹਾਇਸ਼ਗਾਹ ਹੁੰਦੇ ਹਨ . | pa | indictts_pa_male | 6.25 | indictts_iitm | neutral | null | null | null | null |
audio/pa/indictts_pa_male_train_punjabimale_03410.wav | ਚੋਗਾਵੇਂ ਦੇ ਅਹਾਤਿਆਂ ਚ ਬੈਠਿਆਂ ਉਹ ਦੋਚਾਰ ਸੌ ਢਾਣੀ ਵਿੱਚ ਐਂਵੇ ਹੀ ਖਰਚ ਦਿੰਦਾ . | pa | indictts_pa_male | 5.14 | indictts_iitm | neutral | null | null | null | null |
audio/pa/indictts_pa_male_train_punjabimale_03411.wav | ਕਲਿਆਣ ਪਹੁੰਚਦਿਆਂ ਹੀ ਆਉਣਾ ਚਾਹੁੰਦਾ ਸਾਂ , ਪਰ ਇਥੇ ਖਜ਼ਾਨੇ ਵਿੱਚ ਰੌਲਾ ਪਿਆ ਹੋਇਆ ਸੀ . | pa | indictts_pa_male | 5.057 | indictts_iitm | neutral | null | null | null | null |
audio/pa/indictts_pa_male_train_punjabimale_03412.wav | ਪੰਜਾਬੀ ਲੋਕਮਨ ਵਿਚ ਜੋ ਸਥਾਨ ਹੀਰ ਨੂੰ ਪ੍ਰਾਪਤ ਹੈ , ਉਹ ਰਾਂਝੇ ਨੂੰ ਵੀ ਨਹੀਂ . | pa | indictts_pa_male | 4.699 | indictts_iitm | neutral | null | null | null | null |
audio/pa/indictts_pa_male_train_punjabimale_03413.wav | ਪਰਵਾਸੀਆਂ ਦੇ ਜੀਵਨ ਨੂੰ ਵੀ ਇਸ ਸਫ਼ਰਨਾਮੇ ਵਿੱਚ ਚਰਚਾ ਦਾ ਆਧਾਰ ਬਣਾਇਆ ਹੈ . | pa | indictts_pa_male | 4.897 | indictts_iitm | neutral | null | null | null | null |
audio/pa/indictts_pa_male_train_punjabimale_03414.wav | ਮੋਹਨ ਸਿੰਘ ਦਾ ਕਹਿਣਾ ਸੀ ਕਿ ਉਹ ਚੰਗਾ ਕਹਾਣੀਕਾਰ ਵੀ ਬਣ ਸਕਦਾ ਸੀ . | pa | indictts_pa_male | 4.253 | indictts_iitm | neutral | null | null | null | null |
audio/pa/indictts_pa_male_train_punjabimale_03415.wav | ਪਰ ਆਮ ਤੌਰ ਤੇ ਸਰਕਾਰ ਉਨ੍ਹਾਂ ਸਿਫ਼ਾਰਸ਼ਾਂ ਨੂੰ ਪ੍ਰਵਾਨ ਕਰਕੇ ਲਾਗੂ ਕਰ ਦਿੰਦੀ ਹੈ . | pa | indictts_pa_male | 5.493 | indictts_iitm | neutral | null | null | null | null |
audio/pa/indictts_pa_male_train_punjabimale_03416.wav | ਉਹ ਨਾਲ ਦੀ ਨਾਲ ਲੱਕੜਾਂ ਵੀ ਢੋਈ ਗਿਆ ਸੀ . | pa | indictts_pa_male | 2.725 | indictts_iitm | neutral | null | null | null | null |
audio/pa/indictts_pa_male_train_punjabimale_03417.wav | ਉਂਝ ਮੈਂ ਕੋਈ ਪਰੇਤ ਨਹੀਂ , ਸਚੀਂਮੁਚੀਂ ਦਾ ਤੁਹਾਡਾ ਧਰਮਾ ਹਾਂ . | pa | indictts_pa_male | 4.08 | indictts_iitm | neutral | null | null | null | null |
audio/pa/indictts_pa_male_train_punjabimale_03418.wav | ਇਸ ਦੀ ਨਾਇਕਾ ਰਾਜ ਕੌਰ ਮੀਰਾ ਬਾਈ ਨਾਲ ਕਾਫ਼ੀ ਮਿਲਦੀ ਹੈ . | pa | indictts_pa_male | 3.863 | indictts_iitm | neutral | null | null | null | null |
audio/pa/indictts_pa_male_train_punjabimale_03419.wav | ਕੱਲ੍ਹ ਉਸ ਨੂੰ ਘਰ ਤੋਂ ਗ਼ਾਇਬ ਹੋਇਆਂ ਪੰਜਵਾਂ ਦਿਨ ਹੋ ਜਾਏਗਾ . | pa | indictts_pa_male | 3.614 | indictts_iitm | neutral | null | null | null | null |
audio/pa/indictts_pa_male_train_punjabimale_03420.wav | ਚਾਂਦੀ ਦੇ ਰੁਪਈਏ ਪਰੋਫ਼ੈਸਰ ਸਾਹਿਬ ਦੇ ਨੇੜੇ ਆ ਕੇ ਡਿੱਗੇ . | pa | indictts_pa_male | 3.461 | indictts_iitm | neutral | null | null | null | null |
audio/pa/indictts_pa_male_train_punjabimale_03421.wav | ਉਹ ਸਾਰੇ ਜਿਹੜੇ ਲਗਾਤਾਰ ਜਮਾਤ ਵਿਚ ਵਿਵਹਾਰਕ ਸਮੱਸਿਆਵਾਂ ਪੈਦਾ ਕਰਦੇ ਹਨ . | pa | indictts_pa_male | 4.859 | indictts_iitm | neutral | null | null | null | null |
audio/pa/indictts_pa_male_train_punjabimale_03422.wav | ਉਹ ਸਾਰੇ ਹੀ ਬੁੱਢੇ ਲੋਕ ਸਨ , ਜਿਨ੍ਹਾਂ ਵਿਚ ਹਿੰਦੂ ਤੇ ਸਿੱਖ ਵੀ ਸਨ . | pa | indictts_pa_male | 4.208 | indictts_iitm | neutral | null | null | null | null |
audio/pa/indictts_pa_male_train_punjabimale_03423.wav | ਜੀਵਨ ਵਿਚ ਗੁਣਵੱਤਾ ਉਦੋਂ ਮੰਨੀ ਜਾਂਦੀ ਹੈ ਜਦੋਂ ਉਹ ਹਰ ਪੱਖੋਂ ਸਮਾਯੋਜਿਤ ਹੋਵੇ . | pa | indictts_pa_male | 5.638 | indictts_iitm | neutral | null | null | null | null |
audio/pa/indictts_pa_male_train_punjabimale_03424.wav | ਜ਼ਿਆਦਾਤਰ ਬਜ਼ੁਰਗ ਆਪਣਾ ਗੁੱਸਾ ਅੰਦਰੋਅੰਦਰ ਹੀ ਪੀ ਜਾਂਦੇ ਹਨ . | pa | indictts_pa_male | 4.342 | indictts_iitm | neutral | null | null | null | null |
audio/pa/indictts_pa_male_train_punjabimale_03425.wav | ਇਸ ਗੱਲ ਦੀ ਮੈਨੂੰ ਬਹੁਤ ਸਾਰੇ ਨਵੀਨ ਗ਼ਜ਼ਲਕਾਰਾਂ ਵਿਚ ਘਾਟ ਨਜ਼ਰ ਆਉਂਦੀ ਹੈ . | pa | indictts_pa_male | 4.776 | indictts_iitm | neutral | null | null | null | null |
audio/pa/indictts_pa_male_train_punjabimale_03426.wav | ਇਥੇ ਕੋਈ ਟੈਲੀਵਿਜ਼ਨ ਨਹੀਂ ਹੈ , ਇਥੇ ਇੰਨੀ ਢਲਾਣ ਹੈ ਕਿ ਸੈੱਟ ਲਿਆਂਦਾ ਨਹੀਂ ਜਾ ਸਕਦਾ . | pa | indictts_pa_male | 5.21 | indictts_iitm | neutral | null | null | null | null |
audio/pa/indictts_pa_male_train_punjabimale_03427.wav | ਇਨ੍ਹਾਂ ਵਿਚੋਂ ਪਹਿਲਾ ਜੋੜਾ ਥੋੜ੍ਹਾ ਸਖ਼ਤ ਕਿਸਮ ਦਾ ਹੈ , ਜਿਵੇਂ ਚਮੜਾ . | pa | indictts_pa_male | 4.163 | indictts_iitm | neutral | null | null | null | null |
audio/pa/indictts_pa_male_train_punjabimale_03428.wav | ਇਸ ਸੀਜ਼ਨ ਵਿਚ ਉਸ ਨੂੰ ਕਾਫੀ ਤਜ਼ਰਬਾ ਹੋ ਗਿਆ ਸੀ . | pa | indictts_pa_male | 3.499 | indictts_iitm | neutral | null | null | null | null |
audio/pa/indictts_pa_male_train_punjabimale_03429.wav | ਇਹ ਹਿੰਦੂਆਂ ਵਗ਼ੈਰਾ ਦਾ ਅਕੀਦਾ ਹੈ ਜਿਹੜਾ ਅਸੀਂ ਨਹੀਂ ਮੰਨਦੇ . | pa | indictts_pa_male | 3.863 | indictts_iitm | neutral | null | null | null | null |
audio/pa/indictts_pa_male_train_punjabimale_03430.wav | ਆਖਦੇ ਨੇ , ਉਸ ਰਾਤ ਬਾਪ ਨੂੰ ਇੱਕ ਖ਼ਾਬ ਆਇਆ . | pa | indictts_pa_male | 3.257 | indictts_iitm | neutral | null | null | null | null |
audio/pa/indictts_pa_male_train_punjabimale_03431.wav | ਪਰ ਹੁਣ ਜੋ ਖ਼ਬਰ ਆਈ ਹੈ ਉਹ ਤੁਸੀਂ ਸੁਣ ਲਈ ਹੈ . | pa | indictts_pa_male | 3.321 | indictts_iitm | neutral | null | null | null | null |
audio/pa/indictts_pa_male_train_punjabimale_03432.wav | ਇਹ ਸ਼ੋਸ਼ਣ ਅਤੇ ਗਰੀਬੀ ਕੇਵਲ ਮੁਸਲਮਾਨ ਫਿਰਕੇ ਤਕ ਹੀ ਸੀਮਿਤ ਨਹੀਂ ਸੀ . | pa | indictts_pa_male | 4.884 | indictts_iitm | neutral | null | null | null | null |
audio/pa/indictts_pa_male_train_punjabimale_03433.wav | ਨਵੇਂ ਲਫ਼ਜ਼ ਬਨਾਉਣ ਵਿਚ ਗੁਰਬਖਸ਼ ਸਿੰਘ ਮਾਹਿਰ ਹੋ ਗਿਆ . | pa | indictts_pa_male | 3.653 | indictts_iitm | neutral | null | null | null | null |
audio/pa/indictts_pa_male_train_punjabimale_03434.wav | ਉਹ ਵਿਰੋਧੀ ਧੜੇ ਦੀ ਤੰਗ ਖਿਆਲੀ ਨੂੰ ਹਮੇਸ਼ਾ ਸੁਆਲੀਆ ਨਜ਼ਰਾਂ ਨਾਲ ਪਰਖਦਾ ਰਹਿੰਦਾ . | pa | indictts_pa_male | 5.287 | indictts_iitm | neutral | null | null | null | null |
audio/pa/indictts_pa_male_train_punjabimale_03435.wav | ਟੱਬਰ ਲਈ ਹਾਜ਼ਰੀ , ਦੁਪਹਿਰ ਤੇ ਰਾਤ ਦੇ ਤੋਸੇ . | pa | indictts_pa_male | 3.653 | indictts_iitm | neutral | null | null | null | null |
audio/pa/indictts_pa_male_train_punjabimale_03436.wav | ਹੁਣ ਘਰੇ ਰੇਡੀਓ ਵਜਦੇ ਤੇ ਅਖੰਡਪਾਠ ਹੁੰਦੇ ਰਹਿੰਦੇ ਸਨ . | pa | indictts_pa_male | 3.895 | indictts_iitm | neutral | null | null | null | null |
audio/pa/indictts_pa_male_train_punjabimale_03437.wav | ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਵੱਲ ਵੀ ਆਪ ਦੀ ਰੂਚੀ ਸੀ . | pa | indictts_pa_male | 4.489 | indictts_iitm | neutral | null | null | null | null |
audio/pa/indictts_pa_male_train_punjabimale_03438.wav | ਪ੍ਰਾਚੀਨ ਢੰਗ ਨਾਲ ਅੱਗ ਪੈਦਾ ਕਰਨ ਲਈ ਅੰਗਰੇਜ਼ੀ ਵਿਚ ਸ਼ਬਦ ਹਨ . | pa | indictts_pa_male | 4.367 | indictts_iitm | neutral | null | null | null | null |
audio/pa/indictts_pa_male_train_punjabimale_03439.wav | ਮੈਂ ਉਨ੍ਹਾਂ ਦੇ ਨਾਮ ਤੇ ਪੰਜ ਸੌ ਡਾਲਰ ਖ਼ਰੀਦ ਲਏ . | pa | indictts_pa_male | 3.474 | indictts_iitm | neutral | null | null | null | null |
audio/pa/indictts_pa_male_train_punjabimale_03440.wav | ਮੈਂ ਗ਼ਾਲਿਬ ਕਲਾਂ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਮੈਚ ਖਿਡਾ ਰਿਹਾ ਸਾਂ . | pa | indictts_pa_male | 4.999 | indictts_iitm | neutral | null | null | null | null |
audio/pa/indictts_pa_male_train_punjabimale_03441.wav | ਪਰ ਇਸ ਸੰਬੰਧ ਵਿੱਚ ਹੇਠ ਲਿਖੀਆਂ ਗੱਲਾਂ ਧਿਆਨ ਵਿੱਚ ਰਖਣੀਆਂ ਚਾਹੀਦੀਆਂ ਹਨ . | pa | indictts_pa_male | 4.501 | indictts_iitm | neutral | null | null | null | null |
audio/pa/indictts_pa_male_train_punjabimale_03442.wav | ਮੈਨੂੰ ਲੱਗਾ ਕਿ ਥੋੜ੍ਹੀਥੋੜ੍ਹੀ ਦੇਰ ਬਾਅਦ ਉਹਨੂੰ ਕੰਬਣੀ ਜਹੀ ਛਿੜ ਜਾਂਦੀ ਹੈ , ਸ਼ਾਇਦ ਘਬਰਾਹਟ ਕਰਕੇ . | pa | indictts_pa_male | 6.448 | indictts_iitm | neutral | null | null | null | null |
audio/pa/indictts_pa_male_train_punjabimale_03443.wav | ਜੇ ਇਹ ਉਹੋ ਸੀ ਤਦ ਤਾਂ ਡਾਢੀ ਮਾੜੀ ਗੱਲ ਸੀ . | pa | indictts_pa_male | 3.889 | indictts_iitm | neutral | null | null | null | null |
audio/pa/indictts_pa_male_train_punjabimale_03444.wav | ਪਰ ਫ਼ਿਰ ਵੀ ਇਸ ਸਾਰੇ ਘਟਨਾਕ੍ਰਮ ਦਾ ਇੱਕ ਸਾਕਾਰਾਤਮਕ ਪਹਿਲੂ ਵੀ ਹੈ . | pa | indictts_pa_male | 5.121 | indictts_iitm | neutral | null | null | null | null |
audio/pa/indictts_pa_male_train_punjabimale_03445.wav | ਹੁਣ ਉਹ ਟੀਵੀ ਰਿਆਲਟੀ ਸ਼ੋਜ ਵਿਚ ਆਪਣੀ ਜਗ੍ਹਾ ਬਣਾ ਰਹੀ ਹੈ . | pa | indictts_pa_male | 4.278 | indictts_iitm | neutral | null | null | null | null |
audio/pa/indictts_pa_male_train_punjabimale_03446.wav | ਡਾਗੁਰਬਚਨ ਅਨੁਸਾਰ , ਬੁਰਜੂਆ ਵਰਤਾਰੇ ਵਿਚ ਕਾਊਂਟਰ ਕਲਚਰ ਦਾ ਕਿਰਦਾਰ ਕ੍ਰਾਂਤੀਕਾਰੀ ਸੁਭਾਅ ਦਾ ਹੁੰਦਾ ਹੈ . | pa | indictts_pa_male | 7.597 | indictts_iitm | neutral | null | null | null | null |
audio/pa/indictts_pa_male_train_punjabimale_03447.wav | ਸਾਡੀ ਬੱਚਿਆਂ ਨੂੰ ਮਿਲਣ ਲਈ ਜਾਣ ਦੀ ਫਿਰ ਤਿਆਰੀ ਸ਼ੁਰੂ ਹੋ ਗਈ . | pa | indictts_pa_male | 3.978 | indictts_iitm | neutral | null | null | null | null |
audio/pa/indictts_pa_male_train_punjabimale_03448.wav | ਉਥੋਂ ਇਹ ਰਿਪੋਰਟ ਈਮੇਲ ਦੇ ਜ਼ਰੀਏ ਸ਼ਸ਼ੀ ਥਰੂਰ ਨੂੰ ਗਈ . | pa | indictts_pa_male | 4.004 | indictts_iitm | neutral | null | null | null | null |
audio/pa/indictts_pa_male_train_punjabimale_03449.wav | ਏਤਰੇਅ ਬ੍ਰਾਹਮਣ ਅਨੁਸਾਰ ਯਗ ਦੀਆਂ ਕਿਰਿਆਵਾਂ ਵਿੱਚ ਵੈਸ਼ਸਮੂਹ ਦਾ ਸਹਿਯੋਗ ਜ਼ਰੂਰੀ ਸੀ . | pa | indictts_pa_male | 6.148 | indictts_iitm | neutral | null | null | null | null |
audio/pa/indictts_pa_male_train_punjabimale_03450.wav | ਸ਼ਬਰੀ ਇਹ ਸਭ ਕੁਝ ਸਹਿਨ ਨਾ ਕਰ ਸਕੀ . | pa | indictts_pa_male | 3.059 | indictts_iitm | neutral | null | null | null | null |
audio/pa/indictts_pa_male_train_punjabimale_03451.wav | ਮਾਲਿਨੀ ਨੇ ਆਪਣਾ ਸਿਰ ਉਹਦੀ ਛਾਤੀ ਤੇ ਰੱਖ ਦਿੱਤਾ . | pa | indictts_pa_male | 3.77 | indictts_iitm | neutral | null | null | null | null |
audio/pa/indictts_pa_male_train_punjabimale_03452.wav | ਹਰ ਪੰਛੀਆਂ ਵਿਸ਼ੇਸ਼ ਕਰ ਕੋਇਲ ਤੇ ਮੋਰ ਦੀ ਆਵਾਜ਼ ਹਰ ਪਾਸੇ ਗੂੰਜਦੀ ਹੈ . | pa | indictts_pa_male | 5.917 | indictts_iitm | neutral | null | null | null | null |
audio/pa/indictts_pa_male_train_punjabimale_03453.wav | ਸੱਚਾਈ ਦਾ ਰਾਹ ਸਮਝੌਤੇ ਦਾ ਰਾਹ ਨਹੀਂ ਹੁੰਦਾ . | pa | indictts_pa_male | 3.261 | indictts_iitm | neutral | null | null | null | null |
audio/pa/indictts_pa_male_train_punjabimale_03454.wav | ਨਸ਼ੇ ਅਤੇ ਜਿੱਤ ਦੀ ਖ਼ੁਸ਼ੀ ਦੀ ਸਾਂਝੀ ਲੋਰ ਉਸ ਨੂੰ ਚਰਨ ਦੇ ਸਾਹਮਣੇ ਲੈ ਆਈ . | pa | indictts_pa_male | 5.161 | indictts_iitm | neutral | null | null | null | null |
audio/pa/indictts_pa_male_train_punjabimale_03455.wav | ਪਰ ਉਸ ਨੂੰ ਸੱਦਣ ਜੋਗਾ ਜ਼ੋਰ ਨਾ ਪੈਦਾ ਹੋਇਆ . | pa | indictts_pa_male | 3.048 | indictts_iitm | neutral | null | null | null | null |
audio/pa/indictts_pa_male_train_punjabimale_03456.wav | ਆਪਣੇ ਇਕ ਸ਼ਿਅਰ ਵਿਚ ਧੁਰੋਂ ਲੱਗੇ ਰੱਬੀ ਇਸ਼ਕ ਦਾ ਸੰਕੇਤ ਦਿੰਦੇ ਹਨ . | pa | indictts_pa_male | 4.696 | indictts_iitm | neutral | null | null | null | null |
audio/pa/indictts_pa_male_train_punjabimale_03457.wav | ਦੂਜੀ ਮਹਾਂਜੰਗ ਦੌਰਾਨ ਉਨ੍ਹਾਂ ਨੂੰ ਨਾਜ਼ੀਆਂ ਨੇ ਫੜ ਕੇ ਕੈਦ ਕਰ ਲਿਆ ਸੀ . | pa | indictts_pa_male | 4.411 | indictts_iitm | neutral | null | null | null | null |
audio/pa/indictts_pa_male_train_punjabimale_03458.wav | ਜੇ ਮੈਂ ਨਾ ਸੰਭਾਲਦਾ ਤਾਂ ਇਹਨੇ ਹਿਰਨਾਂ ਦੇ ਸਿੰਙੀ ਚੜ੍ਹ ਜਾਣਾ ਸੀ . | pa | indictts_pa_male | 4.508 | indictts_iitm | neutral | null | null | null | null |
audio/pa/indictts_pa_male_train_punjabimale_03459.wav | ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਅੱਗ ਤੇ ਕਾਬੂ ਪਾਉਣ ਲਈ ਘੰਟੇ ਦਾ ਸਮਾਂ ਲੱਗਿਆ . | pa | indictts_pa_male | 4.915 | indictts_iitm | neutral | null | null | null | null |
audio/pa/indictts_pa_male_train_punjabimale_03460.wav | ਸਮਰਾਲੇ ਦੇ ਇਕਅਕਾਲੀ ਵਰਕਰ ਨੇ ਆਪਣੀ ਭੈਣ ਨੂੰ ਸਮਰਾਲੇ ਦਾਖ਼ਲ ਕਰਵਾਉਣ ਦੀ ਸੋਚੀ . | pa | indictts_pa_male | 5.574 | indictts_iitm | neutral | null | null | null | null |
audio/pa/indictts_pa_male_train_punjabimale_03461.wav | ਪਾਰਟੀ ਦੀ ਸੰਸਦੀ ਦਲ ਦੀ ਅੱਜ ਹੋਈ ਬੈਠਕ ਵਿਚ ਇਹ ਫੈਸਲਾ ਕੀਤਾ ਗਿਆ . | pa | indictts_pa_male | 4.786 | indictts_iitm | neutral | null | null | null | null |
audio/pa/indictts_pa_male_train_punjabimale_03462.wav | ਪਰ ਸਾਡੇ ਸਿਆਸਤਦਾਨ ਸਿੱਖਿਆ ਗ੍ਰਹਿਣ ਨਹੀਂ ਕਰ ਰਹੇ . | pa | indictts_pa_male | 3.888 | indictts_iitm | neutral | null | null | null | null |
audio/pa/indictts_pa_male_train_punjabimale_03463.wav | ਪਹਿਲੇ ਪਹਿਲ ਤਾਂ ਦਿਆਲ ਦੀ ਪਹਿਲੀ ਵਹੁਟੀ ਦੀਆਂ ਘਰ ਵਿਚ ਗੱਲਾਂ ਹੀ ਹੁੰਦੀਆਂ ਰਹਿੰਦੀਆਂ ਸਨ . | pa | indictts_pa_male | 5.348 | indictts_iitm | neutral | null | null | null | null |
audio/pa/indictts_pa_male_train_punjabimale_03464.wav | ਇਹ ਮੀਤੀ ਦੀ ਜ਼ਿੰਦਗੀ ਦਾ ਵੀਹਤੀਹ ਵਰ੍ਹਿਆਂ ਦਾ ਹਿਸਾਬਕਿਤਾਬ ਸੀ . | pa | indictts_pa_male | 4.573 | indictts_iitm | neutral | null | null | null | null |
audio/pa/indictts_pa_male_train_punjabimale_03465.wav | ਏਅਰਪੋਰਟ ਨੂੰ ਜਾਂਦਿਆਂ ਗੁਲਜ਼ਾਰ ਨੇ ਮਾਰਟਨ ਨਾਲ ਸਧਾਰਨ ਗੱਲਬਾਤ ਸ਼ੁਰੂ ਕੀਤੀ . | pa | indictts_pa_male | 5.083 | indictts_iitm | neutral | null | null | null | null |
audio/pa/indictts_pa_male_train_punjabimale_03466.wav | ਮੁਲਤਾਨ ਲਾਹੌਰ ਵਾਂਗ ਮੁਗ਼ਲ ਰਾਜ ਦਾ ਇਕ ਮਹੱਤਵਪੂਰਣ ਪ੍ਰਾਂਤ ਸੀ . | pa | indictts_pa_male | 4.605 | indictts_iitm | neutral | null | null | null | null |
audio/pa/indictts_pa_male_train_punjabimale_03467.wav | ਕਈ ਸਥਾਨਾਂ ਤੇ ਮੈਨੂੰ ਵੀ ਨਾਲ ਲੈ ਜਾਂਦੇ . | pa | indictts_pa_male | 3.326 | indictts_iitm | neutral | null | null | null | null |
audio/pa/indictts_pa_male_train_punjabimale_03468.wav | ਬੁੱਧ ਧਰਮ ਵਿਚ ਭਾਵੇਂ ਮਾਇਆ ਦੀ ਖਾਸ ਚਰਚਾ ਨਹੀਂ ਹੋਈ . | pa | indictts_pa_male | 3.597 | indictts_iitm | neutral | null | null | null | null |
audio/pa/indictts_pa_male_train_punjabimale_03469.wav | ਘਰ ਆ ਕੇ ਉਸ ਨੇ ਸੁਖ ਦਾ ਸਾਹ ਲਿਆ . | pa | indictts_pa_male | 2.628 | indictts_iitm | neutral | null | null | null | null |
audio/pa/indictts_pa_male_train_punjabimale_03470.wav | ਫਿਰ ਇਨ੍ਹਾਂ ਫੁੱਲਾਂ ਨੂੰ ਸੁਕਦੇ ਅਤੇ ਉਨ੍ਹਾਂ ਵਿਚੋਂ ਬਣਦੇ ਬੀਜਾਂ ਨੂੰ ਦੇਖੋ . | pa | indictts_pa_male | 4.734 | indictts_iitm | neutral | null | null | null | null |
audio/pa/indictts_pa_male_train_punjabimale_03471.wav | ਮਾਂ ਦੀ ਕੁੱਖੋਂ ਜਨਮ ਲੈ ਕੇ ਵੀ ਉਸਦਾ ਸੁਤੰਤਰ ਵਜੂਦ ਹੈ . | pa | indictts_pa_male | 4.075 | indictts_iitm | neutral | null | null | null | null |
audio/pa/indictts_pa_male_train_punjabimale_03472.wav | ਕੁੜੀ ਦਾ ਨਾਮ ਬਲਵੰਤ ਹੈ ਤੇ ਇਹ ਘਰ ਵਿੱਚ ਸਭ ਤੋਂ ਵੱਡੀ ਹੈ . | pa | indictts_pa_male | 5.232 | indictts_iitm | neutral | null | null | null | null |
audio/pa/indictts_pa_male_train_punjabimale_03473.wav | ਰਮਿੰਦਰ ਦੀ ਦੁਕਾਨ , ਡੈਂਟਿਸਟ ਡਾ ਇੰਦਰ ਦਾ ਦਵਾਖਾਨਾ ਤੇ ਪਿਸ਼ੌਰੀ ਮੋਹਨ ਚਾਹ ਵਾਲੇ ਦੀ ਦੁਕਾਨ . | pa | indictts_pa_male | 6.679 | indictts_iitm | neutral | null | null | null | null |
audio/pa/indictts_pa_male_train_punjabimale_03474.wav | ਦੇਸ਼ ਚ ਪਿਛਲੇ ਸਾਲ ਪੈਸੇ ਦੀ ਬਦਇੰਤਜ਼ਾਮੀ ਕਾਰਨ ਆਰਥਿਕ ਵਿਵਸਥਾ ਚਰਮਰਾ ਗਈ ਹੈ . | pa | indictts_pa_male | 6.35 | indictts_iitm | neutral | null | null | null | null |
audio/pa/indictts_pa_male_train_punjabimale_03475.wav | ਪਰ ਇਥੇ ਪੀਰ ਸਾਹਿੱਤਕ ਸ਼ਖਸੀਅਤ ਦੇ ਗਿਆਨ ਭੰਡਾਰ ਦੀ ਉਪਮਾ ਹਿੱਤ ਵਰਤਿਆ . | pa | indictts_pa_male | 5.891 | indictts_iitm | neutral | null | null | null | null |
audio/pa/indictts_pa_male_train_punjabimale_03476.wav | ਬਿੰਦਰ ਤੇ ਮਿਲਖੀ ਪਤਾ ਲੈਣ ਆਉਂਦੇ ਪਰ ਮੱਘਰ ਸਿੰਘ ਨਾਲ਼ ਅੱਖ ਨਾ ਮਿਲਾਉਂਦੇ . | pa | indictts_pa_male | 4.928 | indictts_iitm | neutral | null | null | null | null |
audio/pa/indictts_pa_male_train_punjabimale_03477.wav | ਭਾਈਆ ਪੱਗ ਲਾਹ ਕੇ ਮੰਜੀ ਤੇ ਲੰਮਾ ਹੋ ਗਿਆ . | pa | indictts_pa_male | 2.88 | indictts_iitm | neutral | null | null | null | null |
audio/pa/indictts_pa_male_train_punjabimale_03478.wav | ਮੋਹਣ ਲਾਲ ਨੇ ਆਪਣੇ ਢਹਿੰਦੇ ਜਾ ਰਹੇ ਮਨ ਨੂੰ ਥੰਮੀ ਦੇ ਰੋਕ ਲਿਆ . | pa | indictts_pa_male | 4.269 | indictts_iitm | neutral | null | null | null | null |
audio/pa/indictts_pa_male_train_punjabimale_03479.wav | ਇੰਡੀਆ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਮੱਘਰ ਸਿੰਘ ਹੰਸਰਾ ਦਾ ਸੱਦਾ ਸੀ ਕਿ ਸਵੱਖਤੇ ਪੁੱਜੀਏ . | pa | indictts_pa_male | 6.485 | indictts_iitm | neutral | null | null | null | null |
audio/pa/indictts_pa_male_train_punjabimale_03480.wav | ਗੱਲ ਜਦ ਵੀ ਚਲਦੀ , ਥੋੜ੍ਹੇ ਜਿਹੇ ਤਰਕ ਵਿਤਰਕ ਤੋਂ ਬਾਅਦ ਖ਼ਤਮ ਹੋ ਜਾਂਦੀ . | pa | indictts_pa_male | 4.902 | indictts_iitm | neutral | null | null | null | null |
audio/pa/indictts_pa_male_train_punjabimale_03481.wav | ਫੇਰਰ ਨੂੰ ਪਹਿਲਾ ਅੜਿੱਕਾ ਪਾਰ ਕਰਨ ਚ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਈ . | pa | indictts_pa_male | 4.108 | indictts_iitm | neutral | null | null | null | null |
audio/pa/indictts_pa_male_train_punjabimale_03482.wav | ਮੈਂ ਇਸ ਵਿਚ ਅਕਸ਼ੈ ਕੁਮਾਰ ਦੇ ਛੋਟੇ ਭਰਾ ਦੀ ਭੂਮਿਕਾ ਕੀਤੀ ਹੈ . | pa | indictts_pa_male | 4.23 | indictts_iitm | neutral | null | null | null | null |
audio/pa/indictts_pa_male_train_punjabimale_03483.wav | ਚਿੜਚਿੜਾਪਣ ਖ਼ਤਮ ਹੋ ਕੇ ਰੋਗੀ ਫਿਰ ਤੋਂ ਖ਼ੁਸ਼ਦਿਲ ਹੋ ਜਾਂਦਾ ਹੈ . | pa | indictts_pa_male | 4.218 | indictts_iitm | neutral | null | null | null | null |
audio/pa/indictts_pa_male_train_punjabimale_03484.wav | ਇਸ ਲਈ ਮੌਸਮ ਪ੍ਰਤੀ ਸੌ ਸੁੱਖਣਾਂ ਸੁੱਖੀਆਂ ਜਾਂਦੀਆਂ ਹਨ . | pa | indictts_pa_male | 3.578 | indictts_iitm | neutral | null | null | null | null |
audio/pa/indictts_pa_male_train_punjabimale_03485.wav | ਗੁਰੂ ਜੀ ਨੇ ਦਸਮ ਗ੍ਰੰਥ ਦੀ ਰਚਨਾ ਕੀਤੀ ਅਤੇ ਹੋਰ ਸਾਹਿਤ ਰਚਿਆ . | pa | indictts_pa_male | 3.843 | indictts_iitm | neutral | null | null | null | null |
audio/pa/indictts_pa_male_train_punjabimale_03486.wav | ਇਸ ਤਰ੍ਹਾਂ ਬਾਹਰਲਾ ਕਾਗ਼ਜ਼ ਮਹਿੰਗਾ ਹੋ ਜਾਵੇਗਾ ਅਤੇ ਉਹ ਮੁਕਾਬਲੇ ਵਿਚ ਬਣੇ ਰਹਿਣਗੇ . | pa | indictts_pa_male | 5.232 | indictts_iitm | neutral | null | null | null | null |
audio/pa/indictts_pa_male_train_punjabimale_03487.wav | ਪੰਜਾਬ ਦੇ ਕਿਸਾਨਾਂ ਨੂੰ ਹਲ ਛੱਡਕੇ ਤਲਵਾਰ ਫੜਨੀ ਪੈਂਦੀ . | pa | indictts_pa_male | 4.353 | indictts_iitm | neutral | null | null | null | null |
audio/pa/indictts_pa_male_train_punjabimale_03488.wav | ਇੱਥੇ ਘਰ ਕੋਈ ਨੀ ਬੈਠਦੀ ਸਾਰੀਆਂ ਹੀ ਔਰਤਾਂ ਕੰਮ ਕਰਦੀਆਂ ਨੇ . | pa | indictts_pa_male | 4.276 | indictts_iitm | neutral | null | null | null | null |
audio/pa/indictts_pa_male_train_punjabimale_03489.wav | ਥੂਥਨਦਾਰ ਘੜਿਆਲ ਤਾਂ ਉਂਜ ਹੀ ਸੈਂਕੜਿਆਂ ਦੀ ਗਿਣਤੀ ਵਿਚ ਹਨ . | pa | indictts_pa_male | 4.159 | indictts_iitm | neutral | null | null | null | null |
audio/pa/indictts_pa_male_train_punjabimale_03490.wav | ਦੂਰ ਪਾਰ ਫੂੰਫਾਂ ਵੇਖਦਿਆਂ ਹੀ ਦਿਲ ਨੂੰ ਘੇਰ ਪੈਂਦੀ ਏ . | pa | indictts_pa_male | 4.166 | indictts_iitm | neutral | null | null | null | null |
audio/pa/indictts_pa_male_train_punjabimale_03491.wav | ਹੁਣ ਵਿਦਵਾਨ ਇਸ ਵੰਡ ਨੂੰ ਸਹੀ ਸਵੀਕਾਰ ਨਹੀਂ ਕਰਦੇ . | pa | indictts_pa_male | 3.597 | indictts_iitm | neutral | null | null | null | null |
audio/pa/indictts_pa_male_train_punjabimale_03492.wav | ਮਿਉਂਸਿਪਲ ਸੰਸਥਾਵਾਂ ਉੱਪਰ ਰਾਜ ਦੇ ਕੰਟਰੋਲ ਬਾਰੇ ਇਕ ਹੋਰ ਤਰਕ ਦਾ ਆਧਾਰ ਯੋਜਨਾਬੰਦੀ ਹੈ . | pa | indictts_pa_male | 6.931 | indictts_iitm | neutral | null | null | null | null |
audio/pa/indictts_pa_male_train_punjabimale_03493.wav | ਅਮਰੀਕੀ ਅਧਿਕਾਰੀਆਂ ਅਨੁਸਾਰ ਉੱਤਰੀ ਵਜ਼ੀਰਸਤਾਨ ਚ ਕੀਤੇ ਹਮਲੇ ਚ ਸ਼ੱਕੀ ਅੱਤਵਾਦੀ ਮਾਰੇ ਗਏ . | pa | indictts_pa_male | 6.892 | indictts_iitm | neutral | null | null | null | null |
audio/pa/indictts_pa_male_train_punjabimale_03494.wav | ਪਾਂਧੇ ਨੂੰ ਵੀ ਰਾਮ ਭਜਨੀ ਆਪਣੇ ਮਨੋਰਥ ਬਾਰੇ ਦਸਦੀ ਹੈ . | pa | indictts_pa_male | 4.069 | indictts_iitm | neutral | null | null | null | null |
audio/pa/indictts_pa_male_train_punjabimale_03495.wav | ਗੁਰਬਖ਼ਸ਼ ਸਿੰਘ ਨੇ ਇਸ਼ਕ ਜਿਨ੍ਹਾਂ ਦੀ ਹਡੀਂ ਰਚਿਆ ਵਿਚ ਪ੍ਰੀਤ ਕਹਾਣੀਆਂ ਲਿਖੀਆਂ ਹਨ . | pa | indictts_pa_male | 5.775 | indictts_iitm | neutral | null | null | null | null |
audio/pa/indictts_pa_male_train_punjabimale_03496.wav | ਉਸ ਨੇ ਹਰ ਉਹ ਕੰਮ ਕੀਤਾ ਜੋ ਮਿਲ਼ਿਆ . | pa | indictts_pa_male | 3.236 | indictts_iitm | neutral | null | null | null | null |
audio/pa/indictts_pa_male_train_punjabimale_03497.wav | ਮੈਂ ਫਿਰ ਵੀ ਉਸ ਦੀ ਗੱਲ ਦਾ ਮਤਲਬ ਨਹੀਂ ਸਮਝਿਆ ਸੀ . | pa | indictts_pa_male | 3.559 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.