file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_03498.wav | ਇਹੀ ਮੁਹਾਰਨੀ ਉਹਦੇ ਦਿਮਾਗ਼ ਵਿਚ ਵਾਰ ਵਾਰ ਚੱਕਰ ਕੱਟੀ ਜਾ ਰਹੀ ਸੀ . | pa | indictts_pa_male | 4.851 | indictts_iitm | neutral | null | null | null | null |
audio/pa/indictts_pa_male_train_punjabimale_03499.wav | ਭੂਗੌਲਿਕ ਸਥਿਤੀ ਕਿਸੇ ਥਾਂ ਦੇ ਇਤਿਹਾਸ ਸਿਰਜਣ ਵਿਚ ਮੁੱਢਲਾ ਰੋਲ ਅਦਾ ਕਰਦੀ ਹੈ . | pa | indictts_pa_male | 6.123 | indictts_iitm | neutral | null | null | null | null |
audio/pa/indictts_pa_male_train_punjabimale_03500.wav | ਜਿਨ੍ਹਾਂ ਨੇ ਦੇਸ਼ ਵਿਚ ਖੇਡਾਂ ਦੇ ਵਿਕਾਸ ਲਈ ਸੰਜੀਦਗੀ ਨਾਲ ਕਦੇ ਕੋਈ ਯੋਜਨਾ ਨਹੀਂ ਬਣਾਈ . | pa | indictts_pa_male | 5.723 | indictts_iitm | neutral | null | null | null | null |
audio/pa/indictts_pa_male_train_punjabimale_03501.wav | ਹੈਡ ਕਲਰਕ ਦੀਨ ਦਿਆਲ ਟੈਲੀਫੋਨ ਤੇ ਕਿਸੇ ਨਾਲ਼ ਹੱਸ ਰਿਹਾ ਸੀ . | pa | indictts_pa_male | 4.638 | indictts_iitm | neutral | null | null | null | null |
audio/pa/indictts_pa_male_train_punjabimale_03502.wav | ਚਾਮੂ , ਹਾਮਿਦ , ਨਾਜ਼ੀਆ ਅਤੇ ਬੱਚਿਆਂ ਨੂੰ ਝੋਂਪੜੀ ਦੇ ਅੰਦਰ ਲਿਆਇਆ . | pa | indictts_pa_male | 5.141 | indictts_iitm | neutral | null | null | null | null |
audio/pa/indictts_pa_male_train_punjabimale_03503.wav | ਮੈਨੂੰ ਨਹੀਂ ਯਾਦ ਇਕਬਾਲ ਖ਼ਾਨ ਦਾ ਨਾਂ ਕਿਸੇ ਨੂੰ ਪਤਾ ਹੋਏ . | pa | indictts_pa_male | 4.017 | indictts_iitm | neutral | null | null | null | null |
audio/pa/indictts_pa_male_train_punjabimale_03504.wav | ਵਿੰਡੋਜ਼ ਦੀਆਂ ਵਿਸ਼ੇਸ਼ਤਾਵਾਂ_ ਓਪਰੇਟਿੰਗ ਸਿਸਟਮ ਨਾਲੋਂ ਵਿੰਡੋਜ਼ ਓਪਰੇਟਿੰਗ ਸਿਸਟਮ ਕਾਫ਼ੀ ਸੁਧਰਿਆ ਹੋਇਆ ਰੂਪ ਹੈ . | pa | indictts_pa_male | 7.629 | indictts_iitm | neutral | null | null | null | null |
audio/pa/indictts_pa_male_train_punjabimale_03505.wav | ਪਰ ਪੂਰਨ ਰੁਜ਼ਗਾਰ ਦੀ ਹਾਲਤ ਇਕ ਦੁਰਲਭ ਹਾਲਤ ਹੈ . | pa | indictts_pa_male | 3.823 | indictts_iitm | neutral | null | null | null | null |
audio/pa/indictts_pa_male_train_punjabimale_03506.wav | ਉਹ ਵਧੇਰੇ ਕਰਕੇ ਰਾਜਸੀ , ਸਮਾਜਿਕ ਤੇ ਇਤਿਹਾਸਕ ਨੁਕਤਿਆਂ ਨੂੰ ਛੂੰਹਦਾ . | pa | indictts_pa_male | 4.922 | indictts_iitm | neutral | null | null | null | null |
audio/pa/indictts_pa_male_train_punjabimale_03507.wav | ਇਹ ਪਿੱਤਲ ਜਾਂ ਇਸਪਾਤ ਦੇ ਮੋਟੇ ਤੋਂ ਮੋਟੇ ਸਖ਼ਤ ਤਾਰ ਦਾ ਬਣਾਇਆ ਜਾਂਦਾ ਹੈ . | pa | indictts_pa_male | 5.484 | indictts_iitm | neutral | null | null | null | null |
audio/pa/indictts_pa_male_train_punjabimale_03508.wav | ਖੱਬੇ ਪਾਸੇ ਲੇਟਣ ਨਾਲ ਤਕਲੀਫ਼ ਹੁੰਦੀ ਹੋਵੇ ਤਾਂ ਸਾਹ ਖਿੱਚ ਕੇ ਆਉਂਦਾ ਹੈ . | pa | indictts_pa_male | 5.329 | indictts_iitm | neutral | null | null | null | null |
audio/pa/indictts_pa_male_train_punjabimale_03509.wav | ਪਰ ਇਥੇ ਵੀ ਇਨ੍ਹਾਂ ਦੇ ਸਰੋਤ ਦਾ ਕੋਈ ਜ਼ਿਕਰ ਨਹੀਂ ਮਿਲਦਾ . | pa | indictts_pa_male | 4.211 | indictts_iitm | neutral | null | null | null | null |
audio/pa/indictts_pa_male_train_punjabimale_03510.wav | ਇਸ ਖੇਤਰ ਚ ਕਿਸ ਕਿਸ ਨੇ ਸਾਥ ਦਿੱਤਾ . | pa | indictts_pa_male | 3.177 | indictts_iitm | neutral | null | null | null | null |
audio/pa/indictts_pa_male_train_punjabimale_03511.wav | ਇਸ ਕਰਕੇ ਆਪਣੇ ਪਿੱਛੇ ਉਹ ਪੂਰਾ ਪਰਿਵਾਰ ਛੱਡ ਕੇ ਗਏ ਸਨ . | pa | indictts_pa_male | 4.205 | indictts_iitm | neutral | null | null | null | null |
audio/pa/indictts_pa_male_train_punjabimale_03512.wav | ਫਿਰ ਉਸ ਸੁਨਿਹਰੀ ਪਿੰਜਰੇ ਨੂੰ ਫੜਨ ਲਈ ਹੱਥ ਵਧਾਇਆ . | pa | indictts_pa_male | 3.513 | indictts_iitm | neutral | null | null | null | null |
audio/pa/indictts_pa_male_train_punjabimale_03513.wav | ਖਾਲਮ ਖ਼ਾਲੀ ਆਪੇ ਨੂੰ ਵੀ ਸੁੱਟਣਾ ਨਹੀਂ ਚਾਹੁੰਦਾ . | pa | indictts_pa_male | 3.533 | indictts_iitm | neutral | null | null | null | null |
audio/pa/indictts_pa_male_train_punjabimale_03514.wav | ਪਾਰਟੀ ਤੇ ਪਕੜ ਸੋਨੀਆ ਦੀ ਸਿਆਸਤ ਵਿਚ ਨਵੀਂ ਦਿਲਚਸਪੀ ਦੀ ਸ਼ੁਰੂਆਤ ਸੀ . | pa | indictts_pa_male | 5.09 | indictts_iitm | neutral | null | null | null | null |
audio/pa/indictts_pa_male_train_punjabimale_03515.wav | ਦੀਵਾਲੀ ਵਾਲੇ ਦਿਨ ਹੀ ਰਾਜਾ ਬਿਕਰਮਾਂ ਦਿਤ ਨੇ ਰਾਜ ਸਿੰਘਾਸਣ ਗ੍ਰਹਿਣ ਕੀਤਾ ਸੀ . | pa | indictts_pa_male | 5.452 | indictts_iitm | neutral | null | null | null | null |
audio/pa/indictts_pa_male_train_punjabimale_03516.wav | ਦੋਵੇਂ , ਬਾਲਗ਼ ਅਨਪੜ੍ਹਾਂ ਨੂੰ ਪੜ੍ਹਾਉਣ ਪਿੰਡਾਂ ਵਿਚ ਵੀ ਦੌਰੇ ਕਰਦੇ ਸਨ . | pa | indictts_pa_male | 4.728 | indictts_iitm | neutral | null | null | null | null |
audio/pa/indictts_pa_male_train_punjabimale_03517.wav | ਜਦੋਂ ਛਪੀ ਸਾਰੇ ਪਾਕਿਸਤਾਨ ਵਿਚ ਅਸ਼ ਅਸ਼ ਹੋ ਉਠੇਗੀ . | pa | indictts_pa_male | 4.495 | indictts_iitm | neutral | null | null | null | null |
audio/pa/indictts_pa_male_train_punjabimale_03518.wav | ਜਗੀਰ ਕੌਰ ਕੋਲ ਕੀ ਉਜਰ ਸੀ , ਉਸ ਨੇ ਤਾਂ ਹਾਂ ਹੀ ਕਹਿਣੀ ਸੀ . | pa | indictts_pa_male | 4.76 | indictts_iitm | neutral | null | null | null | null |
audio/pa/indictts_pa_male_train_punjabimale_03519.wav | ਸੋ ਇਹ ਕੁਝ ਸਥਿਤੀਆਂ ਸਨ ਜਿਨ੍ਹਾਂ ਸਦਕਾ ਅਖ਼ਬਾਰਾਂ ਨੂੰ ਖ਼ਤਰਾ ਭਾਸਣ ਲੱਗਿਆ ਸੀ . | pa | indictts_pa_male | 5.865 | indictts_iitm | neutral | null | null | null | null |
audio/pa/indictts_pa_male_train_punjabimale_03520.wav | ਮਨੁੱਖ ਇੱਕ ਸੋਚਣ ਸਮਝਣ ਵਾਲਾ ਚੇਤਨ ਪ੍ਰਾਣੀ ਹੈ . | pa | indictts_pa_male | 3.19 | indictts_iitm | neutral | null | null | null | null |
audio/pa/indictts_pa_male_train_punjabimale_03521.wav | ਜੋ ਬੀਤ ਗਿਆ , ਸੋ ਬੀਤ ਗਿਆ ਤੇ ਬੀਤਿਆ ਸਮਾਂ ਇਤਿਹਾਸ ਬਣ ਜਾਂਦਾ ਹੈ . | pa | indictts_pa_male | 4.767 | indictts_iitm | neutral | null | null | null | null |
audio/pa/indictts_pa_male_train_punjabimale_03522.wav | ਅਜੰਤਾ ਦੀਆਂ ਗੁਫਾਵਾਂ ਵਿਚ ਬਣੇ ਕੰਧ ਚਿੱਤਰਾਂ ਨੂੰ ਰੇਖਾ ਹੀ ਜਾਨ ਬਖਸ਼ਦੀ ਹੈ . | pa | indictts_pa_male | 4.838 | indictts_iitm | neutral | null | null | null | null |
audio/pa/indictts_pa_male_train_punjabimale_03523.wav | ਨੀਲਮ ਨੇ ਦੋ ਦਹਾਕਾ ਡਿਸਕਸ ਨਾਲ ਪਸੀਨਾ ਵਹਾਇਆ ਹੈ . | pa | indictts_pa_male | 4.689 | indictts_iitm | neutral | null | null | null | null |
audio/pa/indictts_pa_male_train_punjabimale_03524.wav | ਪੰਜਾਬੀ ਸਾਹਿਤ ਦਾ ਖ਼ਾਸਾ ਹੀ ਲੋਕ ਮਾਨਸਿਕਤਾ ਨਾਲ ਜੁੜਨ ਦਾ ਹੈ . | pa | indictts_pa_male | 4.205 | indictts_iitm | neutral | null | null | null | null |
audio/pa/indictts_pa_male_train_punjabimale_03525.wav | ਥੋੜੇ ਜਿਹੇ ਲਫ਼ਜ਼ ਮੈਂ ਰੂਸੀ ਇਨਕਲਾਬ ਦੀ ਦੁਨੀਆਂ ਭਰ ਲਈ ਅਹਿਮੀਅਤ ਬਾਰੇ ਕਹਾਂਗਾ . | pa | indictts_pa_male | 4.702 | indictts_iitm | neutral | null | null | null | null |
audio/pa/indictts_pa_male_train_punjabimale_03526.wav | ਇਸ ਉਪਰੰਤ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਅਧੀਨ ਸਿੱਖ ਰੈਫਰੈਂਸ ਲਾਇਬਰੇਰੀ ਵਿਚ ਸੇਵਾ ਕੀਤੀ . | pa | indictts_pa_male | 5.923 | indictts_iitm | neutral | null | null | null | null |
audio/pa/indictts_pa_male_train_punjabimale_03527.wav | ਇਕ ਨਾਲੇ ਦੇ ਕੰਢੇ ਕੰਢੇ ਤੁਰਦਿਆਂ ਰਾਤ ਪੈਣ ਤਕ ਲਗਰਡੀ ਪਿੰਡ ਜਾ ਪਹੁੰਚੇ . | pa | indictts_pa_male | 5.335 | indictts_iitm | neutral | null | null | null | null |
audio/pa/indictts_pa_male_train_punjabimale_03528.wav | ਘਪਲੇ ਦੇ ਸ਼ੱਕੀ ਮੁਲਜ਼ਮਾਂ ਵਿਚੋਂ ਇਕ ਪ੍ਰਾਈਵੇਟ ਮੁਲਾਜ਼ਮ ਭਰਤ ਨੂੰ ਦਫਤਰੋਂ ਕੱਢ ਦਿਤਾ ਗਿਆ . | pa | indictts_pa_male | 5.477 | indictts_iitm | neutral | null | null | null | null |
audio/pa/indictts_pa_male_train_punjabimale_03529.wav | ਕਮੀਲਾ ਦੇ ਬੀਜਾਂ ਤੋਂ ਪ੍ਰਾਪਤ ਹੋਣ ਵਾਲਾ ਤੇਲ ਕਾਫ਼ੀ ਵਪਾਰਿਕ ਮਹੱਤਵ ਰੱਖਦਾ ਹੈ . | pa | indictts_pa_male | 5.284 | indictts_iitm | neutral | null | null | null | null |
audio/pa/indictts_pa_male_train_punjabimale_03530.wav | ਵਿਆਹ ਤੋਂ ਫ਼ੌਰਨ ਬਾਅਦ ਮੈਂ ਡੈਡੀ ਦੇ ਘਰੋਂ ਬੋਰੀਆ ਬਿਸਤਰਾ ਗੋਲ ਕਰ ਲੈਣਾ . | pa | indictts_pa_male | 4.773 | indictts_iitm | neutral | null | null | null | null |
audio/pa/indictts_pa_male_train_punjabimale_03531.wav | ਜਦ ਇਹ ਨਾ ਰਹੇ ? ਆਖਰ ਆਸ਼ੂ ਹੋਰਾਂ ਦੀ ਪੀੜ੍ਹੀ ਨੇ ਇਨ੍ਹਾਂ ਦੀ ਥਾਂ ਲੈਣੀ ਹੈ . | pa | indictts_pa_male | 4.935 | indictts_iitm | neutral | null | null | null | null |
audio/pa/indictts_pa_male_train_punjabimale_03532.wav | ਪੀਟਰਸਨ ਨੇ ਸ਼ਾਹਿਦ ਅਫਰੀਦੀ ਨੂੰ ਛੱਕਾ ਮਾਰ ਕੇ ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ . | pa | indictts_pa_male | 5.665 | indictts_iitm | neutral | null | null | null | null |
audio/pa/indictts_pa_male_train_punjabimale_03533.wav | ਕੁਝ ਦਿਨਾਂ ਵਿਚ ਉਹ ਸਾਰੇ ਬੁੱਢੇ ਹੰਸ ਦੀ ਗੱਲ ਭੁੱਲ ਗਏ . | pa | indictts_pa_male | 3.41 | indictts_iitm | neutral | null | null | null | null |
audio/pa/indictts_pa_male_train_punjabimale_03534.wav | ਇਸ ਤੋਂ ਇਲਾਵਾ ਚਾਰ ਸ਼ੀਸ਼ੀਆਂ ਮਿਲੀਆਂ ਜਿਸ ਬਾਰੇ ਸਾਫ਼ ਨਹੀਂ ਹੋ ਸਕਿਆ . | pa | indictts_pa_male | 4.767 | indictts_iitm | neutral | null | null | null | null |
audio/pa/indictts_pa_male_train_punjabimale_03535.wav | ਸੂਏ ਵਾਲੇ ਤੇ ਨਿਆਈਂ ਵਾਲੇ ਖੇਤਾਂ ਚ ਕਣਕ ਬਥੇਰੀ ਹੋ ਜਾਂਦੀ . | pa | indictts_pa_male | 3.991 | indictts_iitm | neutral | null | null | null | null |
audio/pa/indictts_pa_male_train_punjabimale_03536.wav | ਦੋ ਮਹੀਨੇ ਪਿਛੋਂ ਅਸੀਂ ਫਿਰ ਫਲਾਂ ਦੇ ਬਾਗ਼ ਵਿਚ ਗਏ . | pa | indictts_pa_male | 3.591 | indictts_iitm | neutral | null | null | null | null |
audio/pa/indictts_pa_male_train_punjabimale_03537.wav | ਬਚਪਨ ਤੋਂ ਹੀ ਸਾਡੇ ਦਿਮਾਗ਼ ਵਿਚ ਕੁਝ ਜਾਣਕਾਰੀ ਭਰ ਦਿੱਤੀ ਗਈ ਹੈ . | pa | indictts_pa_male | 4.159 | indictts_iitm | neutral | null | null | null | null |
audio/pa/indictts_pa_male_train_punjabimale_03538.wav | ਉਹ ਬੂੰਦਾਂ ਉੱਡ ਕੇ ਉਸ ਦੀਆਂ ਗਲਾਂ ਉਪਰ ਡਿੱਗਦੀਆਂ . | pa | indictts_pa_male | 3.94 | indictts_iitm | neutral | null | null | null | null |
audio/pa/indictts_pa_male_train_punjabimale_03539.wav | ਵਿਆਖਿਆ ਕਰਨੀਇਸ ਵਿਧੀ ਨਾਲ ਬੱਚਿਆਂ ਨੂੰ ਜ਼ਬਾਨੀ ਸਪੱਸ਼ਟੀਕਰਨ ਕਰਕੇ ਸਮਝਾਇਆ ਜਾਂਦਾ ਹੈ . | pa | indictts_pa_male | 5.865 | indictts_iitm | neutral | null | null | null | null |
audio/pa/indictts_pa_male_train_punjabimale_03540.wav | ਘੁੱਕਰ ਥੌਡੀਆਂ ਤੁਸੀਂ ਜਾਣੋ ਜੀ , ਅਸੀਂ ਤਾਂ ਜੀ , ਬੱਸ ਹਾਂਜੀ , ਹਾਂਜੀ ਵਾਲੇ ਹਾਂ . | pa | indictts_pa_male | 5.348 | indictts_iitm | neutral | null | null | null | null |
audio/pa/indictts_pa_male_train_punjabimale_03541.wav | ਉਂਝ ਇਕ ਵੱਡੀ ਸਮੱਸਿਆ ਮਹਿੰਗਾਈ ਤੇ ਸਿੱਕੇ ਦੇ ਪਸਾਰ ਦੀ ਹੈ . | pa | indictts_pa_male | 4.812 | indictts_iitm | neutral | null | null | null | null |
audio/pa/indictts_pa_male_train_punjabimale_03542.wav | ਦੂਜੇ ਬੇਲਦਾਰਾਂ ਵਾਂਗ ਉਸਦੇ ਸਾਈਕਲ ਪਿੱਛੇ ਕੈਰੀਅਰ ਨਹੀਂ ਸੀ . | pa | indictts_pa_male | 4.373 | indictts_iitm | neutral | null | null | null | null |
audio/pa/indictts_pa_male_train_punjabimale_03543.wav | ਜੋਤੀ ਮਹਾਂਮੁਨੀ ਦੇ ਗਿਆਨ ਵਿਚੋਂ ਗੁਜ਼ਰਦੀ ਮਹਾਂਮੰਤਰ ਦੇ ਪੜਾਅ ਤੇ ਪੁੱਜਦੀ ਹੈ . | pa | indictts_pa_male | 5.775 | indictts_iitm | neutral | null | null | null | null |
audio/pa/indictts_pa_male_train_punjabimale_03544.wav | ਪਰ ਉਨ੍ਹਾਂ ਨੂੰ ਡੋਰੀ ਨਾਲ ਬੰਨ੍ਹ ਲੈਣਾ ਜ਼ਰੂਰੀ ਹੁੰਦਾ ਹੈ . | pa | indictts_pa_male | 3.145 | indictts_iitm | neutral | null | null | null | null |
audio/pa/indictts_pa_male_train_punjabimale_03545.wav | ਉਸ ਦਾ ਸੰਬੰਧ ਥਿਊਸੋਫੀ ਨਾਲ ਸੀ ਤੇ ਆਇਰਲੈਂਡ ਦੀ ਲਹਿਰ ਹੋਮਰੂਲ ਤੋਂ ਪ੍ਰਭਾਵਿਤ ਸੀ . | pa | indictts_pa_male | 6.111 | indictts_iitm | neutral | null | null | null | null |
audio/pa/indictts_pa_male_train_punjabimale_03546.wav | ਕੁਝ ਮਿੱਠਾ ਮੂੰਹ ਨੂੰ ਲਾ ਲੈਣਾ , ਬਖ਼ਸ਼ਾਂ ਨੇ ਆਪਣੀ ਹਦਾਇਤ ਬਦਲ ਦਿੱਤੀ . | pa | indictts_pa_male | 4.25 | indictts_iitm | neutral | null | null | null | null |
audio/pa/indictts_pa_male_train_punjabimale_03547.wav | ਬਸ ਬੇਬੇ ਹਸਾ ਹਸਾ ਕੇ ਢਿਡ ਪਕਾ ਦਿੱਤਾ . | pa | indictts_pa_male | 3.223 | indictts_iitm | neutral | null | null | null | null |
audio/pa/indictts_pa_male_train_punjabimale_03548.wav | ਹਰੇਕ ਪਾਠ ਦੀ ਆਪਣੀ ਨਵੇਕਲੀ ਅਤੇ ਸੁਤੰਤਰ ਹੋਂਦ ਹੈ . | pa | indictts_pa_male | 3.856 | indictts_iitm | neutral | null | null | null | null |
audio/pa/indictts_pa_male_train_punjabimale_03549.wav | ਸਤਿਆ ਦਾ ਹੱਥ ਫੜ੍ਹ ਹੌਲੀ ਹੌਲੀ ਤੁਰਦੀ ਗਈ . | pa | indictts_pa_male | 3.352 | indictts_iitm | neutral | null | null | null | null |
audio/pa/indictts_pa_male_train_punjabimale_03550.wav | ਮੁੱਖ ਅਧਿਆਪਕਾਂ ਦੀ ਨਿਯੁਕਤੀ ਸਬੰਧੀ ਸਾਰੀ ਜਾਣਕਾਰੀ ਵਿਭਾਗ ਦੀ ਵੈਬਸਾਈਟ ਉੱਪਰ ਪਾ ਦਿੱਤੀ ਗਈ ਹੈ . | pa | indictts_pa_male | 6.634 | indictts_iitm | neutral | null | null | null | null |
audio/pa/indictts_pa_male_train_punjabimale_03551.wav | ਬਰਫ਼ ਦੀ ਚਟਿਆਈ ਦੇ ਪਿਛੋਕੜ ਚ ਇਹ ਰੰਗ ਨਿਖਰ ਕੇ ਉਘੜਦੇ ਹਨ . | pa | indictts_pa_male | 4.715 | indictts_iitm | neutral | null | null | null | null |
audio/pa/indictts_pa_male_train_punjabimale_03552.wav | ਇਸੇ ਲਈ ਅਸਰ ਰਸੂਖ ਵਾਲੀਆਂ ਸ਼ਖ਼ਸੀਅਤਾਂ ਤੋਂ ਟੈਲੀਫ਼ੋਨ ਵੀ ਕਰਵਾਏ ਜਾ ਰਹੇ ਹਨ . | pa | indictts_pa_male | 5.335 | indictts_iitm | neutral | null | null | null | null |
audio/pa/indictts_pa_male_train_punjabimale_03553.wav | ਪੰਜਵੇਂ ਅੰਗ ਵਿਚ ਪੰਜਾਬ ਦੇ ਘੁੱਗ ਵੱਸਣ ਦਾ ਜ਼ਿਕਰ ਹੈ ਪਰ ਇਹ ਜ਼ਖ਼ਮੀ ਹੈ . | pa | indictts_pa_male | 5.516 | indictts_iitm | neutral | null | null | null | null |
audio/pa/indictts_pa_male_train_punjabimale_03554.wav | ਮੈਂ ਬੰਦੂਕ ਹੇਠਾਂ ਕਰ ਲਈ ਪਰ ਆਪਣੀ ਰੱਖਿਆ ਲਈ ਨਿੱਕੇ ਮੋਟੇ ਪੱਥਰ ਚੁੱਕ ਲਏ . | pa | indictts_pa_male | 5.284 | indictts_iitm | neutral | null | null | null | null |
audio/pa/indictts_pa_male_train_punjabimale_03555.wav | ਦੋ ਧਿਰਾਂ ਵਿਚਕਾਰ ਚੱਲ ਰਹੇ ਯੁੱਧ ਦਾ ਇਕ ਨਿਯਮਤ ਰੂਪ ਵਿਚ ਰੂਪਾਂਤਰਣ . | pa | indictts_pa_male | 4.676 | indictts_iitm | neutral | null | null | null | null |
audio/pa/indictts_pa_male_train_punjabimale_03556.wav | ਉਥੇ ਹੀ ਹਰਬੰਸ ਨੇ ਮੁੱਢਲੀ ਵਿੱਦਿਆ ਹਾਸਲ ਕੀਤੀ . | pa | indictts_pa_male | 3.823 | indictts_iitm | neutral | null | null | null | null |
audio/pa/indictts_pa_male_train_punjabimale_03557.wav | ਕਦੇ ਕਾਂ , ਕਦੇ ਬਿੱਲੀ , ਕਦੇ ਕੁੱਤੇ ਅਤੇ ਕਦੇ ਚਿੜੀਆਂ ਦੀਆਂ ਆਵਾਜ਼ਾਂ ਕੱਢਦਾ ਹੈ . | pa | indictts_pa_male | 5.245 | indictts_iitm | neutral | null | null | null | null |
audio/pa/indictts_pa_male_train_punjabimale_03558.wav | ਸ਼ਿਵਨਾਥ ਦੀ ਤਿਆਗੀ ਹੋਈ ਕਮਲ ਬੰਦ ਕਮਰਿਆਂ ਤੇ ਹਨ੍ਹੇਰੀਆਂ ਗਲੀਆਂ ਵਿਚ ਨਹੀਂ ਰਹਿ ਸਕਦੀ . | pa | indictts_pa_male | 5.865 | indictts_iitm | neutral | null | null | null | null |
audio/pa/indictts_pa_male_train_punjabimale_03559.wav | ਇਸ ਕਰਕੇ ਅਜਿਹੇ ਲਿਫਾਫੇ ਜਾਂ ਤਾਂ ਬਾਹਰ ਸੁੱਟ ਦਿਓ ਜਾਂ ਫਿਰ ਲੁਕਾ ਕੇ ਰੱਖੋ . | pa | indictts_pa_male | 4.818 | indictts_iitm | neutral | null | null | null | null |
audio/pa/indictts_pa_male_train_punjabimale_03560.wav | ਹੀਰ ਵਾਰਿਸ ਤੇ ਉਹਨਾਂ ਨੂੰ ਡਾਕਟਰੇਟ ਦੀ ਡਿਗਰੀ ਪਰਦਾਨ ਕੀਤੀ ਗਈ ਸੀ . | pa | indictts_pa_male | 4.644 | indictts_iitm | neutral | null | null | null | null |
audio/pa/indictts_pa_male_train_punjabimale_03561.wav | ਉਸ ਸਾਰਿਆਂ ਨੂੰ ਸੱਦ , ਪਿੰਡ ਦੀ ਸਾਰ ਲੈਣ ਲਈ ਆਖਿਆ . | pa | indictts_pa_male | 3.798 | indictts_iitm | neutral | null | null | null | null |
audio/pa/indictts_pa_male_train_punjabimale_03562.wav | ਕਵੀ ਦੇ ਲਈ ਢੁੱਕਵੀਂ ਆਧਾਰਭੂਮੀ ਤਿਆਰ ਕਰਨਾ ਆਲੋਚਕ ਦਾ ਤੀਜਾ ਗੁਣ ਹੈ . | pa | indictts_pa_male | 4.986 | indictts_iitm | neutral | null | null | null | null |
audio/pa/indictts_pa_male_train_punjabimale_03563.wav | ਨਾ ਸਾਧ ਨਾ ਸੰਤ ! ਜਿਥੋਂ ਵਿਰੋਧੀ ਸੁਰ ਨਿਕਲੀ ਉਥੇ ਹੀ ਉਹਨੂੰ ਮਿੱਟੀ ਵਿਚ ਮਿਲਾ ਦਿੱਤਾ . | pa | indictts_pa_male | 5.626 | indictts_iitm | neutral | null | null | null | null |
audio/pa/indictts_pa_male_train_punjabimale_03564.wav | ਭਰਤ ਮੁਨੀ ਨੇ ਦੱਸਿਆ ਹੈ ਕਿ ਸ਼ਿੰਗਾਰ ਅਤੇ ਹਾਸ ਆਦਿਕ ਅੱਠ ਪ੍ਰਕਾਰ ਦੇ ਰਸ ਹਨ . | pa | indictts_pa_male | 5.691 | indictts_iitm | neutral | null | null | null | null |
audio/pa/indictts_pa_male_train_punjabimale_03565.wav | ਇਹ ਸੈਂਟਰ ਦੀਆਂ ਕਿਰਿਆਵਾਂ ਨੂੰ ਸਮੇਂਸਮੇਂ ਸਾਫਟਵੇਅਰ ਨਾਲ ਸੰਬੰਧਿਤ ਤਕਨੀਕੀ ਸਹਾਰਾ ਦਿੰਦਾ ਹੈ . | pa | indictts_pa_male | 6.35 | indictts_iitm | neutral | null | null | null | null |
audio/pa/indictts_pa_male_train_punjabimale_03566.wav | ਸਿੱਟੇ ਵਜੋਂ ਇਮਤਿਹਾਨਾਂ ਨੂੰ ਸਾਹਮਣੇ ਵੇਖ ਮਾਪਿਆਂ ਦੀ ਪ੍ਰੇਸ਼ਾਨੀ ਕੁਦਰਤੀ ਹੈ . | pa | indictts_pa_male | 5.077 | indictts_iitm | neutral | null | null | null | null |
audio/pa/indictts_pa_male_train_punjabimale_03567.wav | ਸਾਧਾਰਨ ਸਿਖਿਆਰਥੀ ਹੁਣ ਕੇਵਲ ਪ੍ਰੀਖਿਆ ਹਾਲ ਵਿੱਚ ਬੈਠ ਕੇ ਹੀ ਲਿਖਦਾ ਹੈ . | pa | indictts_pa_male | 5.419 | indictts_iitm | neutral | null | null | null | null |
audio/pa/indictts_pa_male_train_punjabimale_03568.wav | ਬਾਕਾਇਦਾ ਚਿੱਠੀਆਂ ਡਾਕ ਰਾਹੀਂ ਭੇਜੀਆਂ ਜਾ ਰਹੀਆਂ ਸਨ . | pa | indictts_pa_male | 3.578 | indictts_iitm | neutral | null | null | null | null |
audio/pa/indictts_pa_male_train_punjabimale_03569.wav | ਪਰ ਜ਼ਿੰਦਗੀ ਦਾ ਪਹੀਆ ਸਿਰਫ਼ ਅਤੇ ਸਿਰਫ਼ ਪਾਣੀ ਦੇ ਆਸਰੇ ਹੀ ਚੱਲੇਗਾ . | pa | indictts_pa_male | 4.818 | indictts_iitm | neutral | null | null | null | null |
audio/pa/indictts_pa_male_train_punjabimale_03570.wav | ਠੀਕ ਏ , ਉਦੋਂ ਬਹੁਤੇ ਲੋਕਾਂ ਸਾਡਾ ਸਾਥ ਨਾ ਦਿੱਤਾ , ਕਿਉਂਕਿ ਦੇਸ਼ ਘੂਕ ਸੁੱਤਾ ਪਿਆ ਸੀ . | pa | indictts_pa_male | 5.897 | indictts_iitm | neutral | null | null | null | null |
audio/pa/indictts_pa_male_train_punjabimale_03571.wav | ਜੋਗ ਮਾਇਆ ਨੂੰ ਜਿਵੇਂ ਡਰ ਲੱਗਾ ਉਵੇਂ ਹੀ ਗ਼ੁੱਸਾ ਵੀ ਆਇਆ . | pa | indictts_pa_male | 3.959 | indictts_iitm | neutral | null | null | null | null |
audio/pa/indictts_pa_male_train_punjabimale_03572.wav | ਬੰਦਾ ਸਿੰਘ ਤੋਂ ਬਾਅਦ ਵੀ ਮੁਗ਼ਲ ਬਾਦਸ਼ਾਹ ਪੰਜਾਬ ਵਿਚ ਸੁੱਖ ਦੀ ਹਕੂਮਤ ਨਾ ਕਰ ਸਕੇ . | pa | indictts_pa_male | 5.587 | indictts_iitm | neutral | null | null | null | null |
audio/pa/indictts_pa_male_train_punjabimale_03573.wav | ਇਵੇਂ ਇਹ ਹਜ਼ਰਤ ਅਜਮੇਰੀ ਦੇ ਦਾਦਾ ਪੀਰ ਸਨ . | pa | indictts_pa_male | 3.32 | indictts_iitm | neutral | null | null | null | null |
audio/pa/indictts_pa_male_train_punjabimale_03574.wav | ਸ਼ਿਵ ਨੇ ਨੋਟ ਗਿਣੇ ਬਗ਼ੈਰ ਲਿਫ਼ਾਫ਼ਾ ਜੇਬ ਵਿਚ ਪਾ ਲਿਆ . | pa | indictts_pa_male | 3.933 | indictts_iitm | neutral | null | null | null | null |
audio/pa/indictts_pa_male_train_punjabimale_03575.wav | ਰਾਤਰਾਤ ਭਰ ਉਹ ਪਿੰਡਾਂ ਵਿੱਚ ਪੈਂਦੀਆਂ ਰਾਤਾਂ ਵੇਖਦਾ . | pa | indictts_pa_male | 4.004 | indictts_iitm | neutral | null | null | null | null |
audio/pa/indictts_pa_male_train_punjabimale_03576.wav | ਪਰਿਭਾਸ਼ਾ_ ਯੂਜਰ ਅਧਿਐਨ ਦੀ ਪਰਿਭਾਸ਼ਾ ਸੰਖੇਪ ਵਿੱਚ ਨਹੀਂ ਦਿੱਤੀ ਜਾ ਸਕਦੀ . | pa | indictts_pa_male | 5.561 | indictts_iitm | neutral | null | null | null | null |
audio/pa/indictts_pa_male_train_punjabimale_03577.wav | ਇਸ ਵਿਚ ਬਹੁਤ ਰੈਫਰੀਆਂ ਦਾ ਅਤੇ ਬਹੁਤ ਸਹੂਲਤਾਂ ਦਾ ਪ੍ਰਬੰਧ ਕਰਨਾ ਪੈਂਦਾ ਹੈ . | pa | indictts_pa_male | 4.954 | indictts_iitm | neutral | null | null | null | null |
audio/pa/indictts_pa_male_train_punjabimale_03578.wav | ਵਿਦਿਅਕ ਪ੍ਰਬੰਧ ਵਿਚ ਪ੍ਰਵੇਸ਼ ਇਸੇ ਕੜੀ ਦਾ ਹੀ ਇਕ ਹਿੱਸਾ ਹੈ . | pa | indictts_pa_male | 4.211 | indictts_iitm | neutral | null | null | null | null |
audio/pa/indictts_pa_male_train_punjabimale_03579.wav | ਇਸ ਦਾ ਖਮਿਆਜ਼ਾ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈਂਦਾ ਹੈ . | pa | indictts_pa_male | 4.062 | indictts_iitm | neutral | null | null | null | null |
audio/pa/indictts_pa_male_train_punjabimale_03580.wav | ਮੁਗ਼ਲ ਗਾਰਡਨ ਵਿਚ ਅਨੇਕਾਂ ਕਿਸਮਾਂ ਦੇ ਫੁੱਲ ਸਾਰਿਆਂ ਦੇ ਮਨ ਨੂੰ ਮੋਹ ਲੈਂਦੇ ਹਨ . | pa | indictts_pa_male | 5.309 | indictts_iitm | neutral | null | null | null | null |
audio/pa/indictts_pa_male_train_punjabimale_03581.wav | ਮੁੱਖਮੰਤਰੀ ਮੀਨਾ ਨੂੰ ਕਹਿੰਦਾ ਹੈ ਕਿ ਉਸ ਨੇ ਜੋ ਕੁਝ ਕਰਨਾ ਸੀ ਕਰ ਲਿਆ ਹੈ . | pa | indictts_pa_male | 5.006 | indictts_iitm | neutral | null | null | null | null |
audio/pa/indictts_pa_male_train_punjabimale_03582.wav | ਜਦੋਂ ਮੈ ਉਥੇ ਪਹੁੰਚੀ ਤਾਂ ਮੈਰੀਓ ਵੀ ਉਥੇ ਹੀ ਸੀ . | pa | indictts_pa_male | 4.004 | indictts_iitm | neutral | null | null | null | null |
audio/pa/indictts_pa_male_train_punjabimale_03583.wav | ਤੜ ਤੜ ਦੀ ਆਵਾਜ਼ ਸੁਣ ਕੇ ਸਾਰੇ ਭੱਜ ਰਹੇ ਹਨ . | pa | indictts_pa_male | 3.604 | indictts_iitm | neutral | null | null | null | null |
audio/pa/indictts_pa_male_train_punjabimale_03584.wav | ਗ਼ਜ਼ਲ ਦੀ ਆਪਣੀ ਖ਼ਾਸ ਸ਼ਬਦਾਵਲੀ ਜਾਂ ਸੰਕੇਤਾਵਲੀ ਹੈ , ਇਸ਼ਕ , ਮਾਸ਼ੂਕ , ਆਸ਼ਕ , ਹਿਜਰ , ਜਨੂੰ ਅਦਿ . | pa | indictts_pa_male | 8.908 | indictts_iitm | neutral | null | null | null | null |
audio/pa/indictts_pa_male_train_punjabimale_03585.wav | ਸਿਰਫ਼ ਨਾਨਕ ਸਿੰਘ ਤੇ ਗੁਰਦਿਆਲ ਸਿੰਘ ਨਾਲ ਤੁਲਨਾ ਰਾਹੀਂ ਗੱਲ ਸਪਸ਼ਟ ਹੋ ਜਾਵੇਗੀ . | pa | indictts_pa_male | 4.928 | indictts_iitm | neutral | null | null | null | null |
audio/pa/indictts_pa_male_train_punjabimale_03586.wav | ਬੁਝਾਰਤ ਬੱਚੇ , ਜਵਾਨ , ਬੁੱਢੇ , ਔਰਤਮਰਦਾਂ ਨੂੰ ਬਰਾਬਰ ਦਾ ਰਸ ਪ੍ਰਦਾਨ ਕਰਨ ਵਾਲਾ ਕਲਾ ਰੂਪ ਹੈ . | pa | indictts_pa_male | 6.447 | indictts_iitm | neutral | null | null | null | null |
audio/pa/indictts_pa_male_train_punjabimale_03587.wav | ਜਦੋਂ ਉਹ ਫੋਨ ਕਰਦੀ ਤਾਂ ਪਹਿਲਾਂ ਆਪਣੇ ਦੁੱਖਾਂ ਦੀ ਪਟਾਰੀ ਖੋਲ੍ਹ ਬੈਠਦੀ . | pa | indictts_pa_male | 4.553 | indictts_iitm | neutral | null | null | null | null |
audio/pa/indictts_pa_male_train_punjabimale_03588.wav | ਪਿੱਛੇ ਝੁਕਣ ਵਾਲੇ ਆਸਣ_ ਰੀੜ੍ਹ ਦੇ ਪਿੱਛੇ ਝੁੱਕਣ ਦਾ ਅਸਰ ਪੇਟ ਤੇ ਪੈਂਦਾ ਹੈ . | pa | indictts_pa_male | 5.167 | indictts_iitm | neutral | null | null | null | null |
audio/pa/indictts_pa_male_train_punjabimale_03589.wav | ਸ਼ਾਹਰੁਖ ਨੇ ਕਿਹਾ ਹੈ ਕਿ ਮੁਆਫ਼ੀ ਮੰਗਣ ਦਾ ਕੋਈ ਕਾਰਨ ਹੀ ਨਹੀਂ . | pa | indictts_pa_male | 4.004 | indictts_iitm | neutral | null | null | null | null |
audio/pa/indictts_pa_male_train_punjabimale_03590.wav | ਸਰਬਦਲੀ ਬੈਠਕ ਨੇ ਹੁਣ ਵਾਦੀ ਨੂੰ ਇਕ ਸਰਬਦਲੀ ਪ੍ਰਤੀਨਿਧ ਮੰਡਲ ਭੇਜਣ ਦਾ ਫੈਸਲਾ ਕੀਤਾ ਹੈ . | pa | indictts_pa_male | 6.537 | indictts_iitm | neutral | null | null | null | null |
audio/pa/indictts_pa_male_train_punjabimale_03591.wav | ਓਥੇ ਗਰਾਹੀਆਂ ਦੇਣ ਵਾਲੀਆਂ ਬੀਬੀਆਂ ਵੀ ਪਹੁੰਚ ਗਈਆਂ . | pa | indictts_pa_male | 3.345 | indictts_iitm | neutral | null | null | null | null |
audio/pa/indictts_pa_male_train_punjabimale_03592.wav | ਜੀਵਨ ਨੂੰ ਕਾਲਪਨਿਕ ਆਦਰਸ਼ ਰੂਪ ਵਿਚ ਵੇਖਣ ਕਰਕੇ ਵਾਸਤਵਿਕਤਾ ਦੀ ਨਿਰਾਸ਼ਾ ਹੋਰ ਚੁਭਵੀਂ ਲਗਦੀ ਹੈ . | pa | indictts_pa_male | 7.687 | indictts_iitm | neutral | null | null | null | null |
audio/pa/indictts_pa_male_train_punjabimale_03593.wav | ਚੰਡੀਗੜ੍ਹ ਲਈ ਸੰਨੀ ਤੇ ਆਰਸੀਐਫ ਲਈ ਅਮਰਿੰਦਰ ਨੇ ਗੋਲ ਕੀਤਾ . | pa | indictts_pa_male | 4.282 | indictts_iitm | neutral | null | null | null | null |
audio/pa/indictts_pa_male_train_punjabimale_03594.wav | ਇਸਦਾ ਭਾਵ ਇਹ ਹੋਇਆ ਕਿ ਰਾਜਨੀਤਿਕ ਗਿਆਨ ਸੱਚਾ ਅਤੇ ਸੁੱਚਾ ਗਿਆਨ ਨਹੀਂ ਹੁੰਦਾ . | pa | indictts_pa_male | 5.103 | indictts_iitm | neutral | null | null | null | null |
audio/pa/indictts_pa_male_train_punjabimale_03595.wav | ਪੀਟੀਏ ਨੇ ਇੰਟਰਨੈੱਟ ਸੇਵਾ ਮੁਹੱਈਆ ਕਰਵਾਉਣ ਵਾਲਿਆਂ ਨੂੰ ਯੂਟਿਊਬ ਬਲਾਕ ਕਰਨ ਦਾ ਹੁਕਮ ਦਿੱਤਾ . | pa | indictts_pa_male | 6.065 | indictts_iitm | neutral | null | null | null | null |
audio/pa/indictts_pa_male_train_punjabimale_03596.wav | ਆਉਨੀ ਤਾਂ ਮੈਂ ਆਂ ਪਰ ਤੂੰ ਕਿਉਂ ਅੰਦਰੇ ਈ ਬੈਠਾ ਡਰੀ ਜਾਨਾ ਏਂ . | pa | indictts_pa_male | 3.895 | indictts_iitm | neutral | null | null | null | null |
audio/pa/indictts_pa_male_train_punjabimale_03597.wav | ਇਸ ਹਲਕੇ ਹੈਲੀਕਾਪਟਰ ਨੂੰ ਧਰੁਵ ਦੇ ਪਲੇਟਫਾਰਮ ਤੇ ਵਿਕਸਿਤ ਕੀਤ ਗਿਆ . | pa | indictts_pa_male | 4.696 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.