file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_03598.wav
ਬੱਚਿਆਂ ਦੇ ਨਾਲ ਉਨ੍ਹਾਂ ਦੇ ਅਧਿਆਪਕ , ਮਾਪੇ ਅਤੇ ਰਿਸ਼ਤੇਦਾਰ ਵੀ ਪਹੁੰਚੇ .
pa
indictts_pa_male
5.019
indictts_iitm
neutral
null
null
null
null
audio/pa/indictts_pa_male_train_punjabimale_03599.wav
ਇਸ ਬਾਰੇ ਫੈਸਲਾ ਲੈਣ ਵਿਚ ਸਾਨੂੰ ਮਹੀਨੇ ਲੱਗਣਗੇ .
pa
indictts_pa_male
3.591
indictts_iitm
neutral
null
null
null
null
audio/pa/indictts_pa_male_train_punjabimale_03601.wav
ਉਨ੍ਹਾਂ ਨੂੰ ਫੋਨ ਅਤੇ ਹਰੇਕ ਤੇ ਹਰ ਸਾਲ ਹਜ਼ਾਰ ਲੋਕਲ ਕਾਲਜ਼ ਮੁਫ਼ਤ ਮਿਲਦੀਆਂ ਹਨ .
pa
indictts_pa_male
5.167
indictts_iitm
neutral
null
null
null
null
audio/pa/indictts_pa_male_train_punjabimale_03602.wav
ਯਾਦ ਹੀ ਨਹੀਂ ਆਇਆ ਕਿ ਕਦੀ ਉਸਨੂੰ ਕਿਸੇ ਬਾਰੇ ਸੋਚਣ ਦੀ ਜ਼ਰੂਰਤ ਪਈ ਹੋਵੇਗੀ .
pa
indictts_pa_male
5.032
indictts_iitm
neutral
null
null
null
null
audio/pa/indictts_pa_male_train_punjabimale_03603.wav
ਚਾਚੀ ਤੂੰ ਚਾਚੇ ਨੂੰ ਸਾਬਾਸ਼ ਕਿਓਂ ਨੀ ਦਿੰਦੀ .
pa
indictts_pa_male
3.042
indictts_iitm
neutral
null
null
null
null
audio/pa/indictts_pa_male_train_punjabimale_03604.wav
ਕਿਉਂਕਿ ਰਾਸ਼ਟਰਪਤੀ ਬੁੱਸ਼ ਦੀ ਮਿਆਦ ਦਸੰਬਰ ਤੱਕ ਹੈ .
pa
indictts_pa_male
3.5
indictts_iitm
neutral
null
null
null
null
audio/pa/indictts_pa_male_train_punjabimale_03605.wav
ਬਹੁਤੇ ਭੁੱਖੇ ਪਿਆਸੇ ਹੋ , ਤਾਂ ਘੋਲ ਕੇ ਹੀ ਪੀ ਲਵੋ .
pa
indictts_pa_male
3.468
indictts_iitm
neutral
null
null
null
null
audio/pa/indictts_pa_male_train_punjabimale_03606.wav
ਫ਼ਿਲਮਾਂ ਤੋਂ ਉਸ ਨੂੰ ਕੋਈ ਸ਼ਿਕਾਇਤ ਨਹੀਂ ਹੈ .
pa
indictts_pa_male
2.8
indictts_iitm
neutral
null
null
null
null
audio/pa/indictts_pa_male_train_punjabimale_03607.wav
ਕਰੀਨਾ ਦੇ ਨਾਂਅ ਸੌ ਕਰੋੜ ਦਾ ਅੰਕੜਾ ਪਾਰ ਕਰਨ ਵਾਲੀਆਂ ਚਾਰ ਫ਼ਿਲਮਾਂ ਹਨ .
pa
indictts_pa_male
4.486
indictts_iitm
neutral
null
null
null
null
audio/pa/indictts_pa_male_train_punjabimale_03608.wav
ਉਨ੍ਹਾਂ ਕਿਹਾ ਕਿ ਵਰਿੰਦਰ ਸਹਿਵਾਗ ਦੀ ਗੈਰਮੌਜੂਦਗੀ ਨਾਲ ਯੁਵਾ ਖਿਡਾਰੀਆਂ ਲਈ ਰਾਹ ਖੁੱਲ੍ਹ ਗਿਆ ਹੈ .
pa
indictts_pa_male
5.663
indictts_iitm
neutral
null
null
null
null
audio/pa/indictts_pa_male_train_punjabimale_03609.wav
ਦੋਹਾਂ ਨੇ ਅੰਤਰ ਬੋਧੀ ਦ੍ਰਿਸ਼ਟੀ ਰਾਹੀਂ ਹਕੀਕਤ ਦੀ ਪਛਾਣ ਕਰ ਲਈ ਸੀ .
pa
indictts_pa_male
5.034
indictts_iitm
neutral
null
null
null
null
audio/pa/indictts_pa_male_train_punjabimale_03610.wav
ਮੇਰੀ ਰਜ਼ਾਮੰਦੀ ਦਾ ਸੁਆਲ ਹੀ ਨਹੀਂ ਸੀ ਉਠਦਾ .
pa
indictts_pa_male
3.217
indictts_iitm
neutral
null
null
null
null
audio/pa/indictts_pa_male_train_punjabimale_03611.wav
ਅੱਜ ਉਹ ਕੱਲ੍ਹ ਵਾਂਗ ਬੇਦਿਲ ਅਤੇ ਠੰਡੀ ਨਹੀਂ ਸੀ .
pa
indictts_pa_male
3.336
indictts_iitm
neutral
null
null
null
null
audio/pa/indictts_pa_male_train_punjabimale_03612.wav
ਉਸਦੀ ਵਾਰਤਕ ਵੀ ਉਸਦੀ ਅਚਕਨ ਵਾਂਗ ਧੁਲੀ ਨਿਖਰੀ , ਬੇਦਾਗ਼ ਤੇ ਕੀਤੀ ਹੋਈ .
pa
indictts_pa_male
5.489
indictts_iitm
neutral
null
null
null
null
audio/pa/indictts_pa_male_train_punjabimale_03613.wav
ਆਪਣੇ ਦਫ਼ਤਰੋਂ ਵਿਹਲਾ ਹੋ ਕੇ ਸਿੱਧਾ ਸੰਬੰਧਤ ਮਹਿਕਮੇ ਵਿਚ ਪਹੁੰਚ ਜਾਂਦਾ .
pa
indictts_pa_male
4.34
indictts_iitm
neutral
null
null
null
null
audio/pa/indictts_pa_male_train_punjabimale_03614.wav
ਇਨ੍ਹਾਂ ਵਿਚ ਮੰਮਟ ਦਾ ਨਾਂ ਵਰਣਨ ਯੋਗ ਹੈ .
pa
indictts_pa_male
2.902
indictts_iitm
neutral
null
null
null
null
audio/pa/indictts_pa_male_train_punjabimale_03615.wav
ਉਸ ਨੇ ਨਿਊਟਨ ਦੇ ਢਾਂਚੇ ਵਿਚ ਲਏ ਗਏ ਸਮੇਂਸਥਾਨ ਦੇ ਸੰਕਲਪ ਉਪਰ ਮੁੜ ਝਾਤ ਮਾਰੀ .
pa
indictts_pa_male
5.652
indictts_iitm
neutral
null
null
null
null
audio/pa/indictts_pa_male_train_punjabimale_03616.wav
ਭਾਸ਼ਾਈ ਜਿੱਤ ਅੰਗਰੇਜ਼ਾਂ ਦੀ ਸ਼ਮਸ਼ੀਰ ਨਾਲ ਕੀਤੀ ਫਤਿਹ ਤੋਂ ਕਿਤੇ ਵੱਡੀ ਗੁਲਾਮੀ ਸੀ .
pa
indictts_pa_male
5.533
indictts_iitm
neutral
null
null
null
null
audio/pa/indictts_pa_male_train_punjabimale_03617.wav
ਸੁੱਖੇ ਦੇ ਹਮਦਰਦ ਵੀ ਆਪਣੀ ਵਾਹ ਲਾਉਂਦੇ ਦੌੜ ਭੱਜ ਕਰ ਰਹੇ ਸਨ .
pa
indictts_pa_male
4.377
indictts_iitm
neutral
null
null
null
null
audio/pa/indictts_pa_male_train_punjabimale_03618.wav
ਉਹੀ ਸਵਾਲ ਲੈਂਡ ਮਾਫੀਆ ਤੇ ਅਫ਼ਸਰਾਂ ਦੀ ਮਿਲੀ ਭੁਗਤ ਬਾਰੇ .
pa
indictts_pa_male
4.643
indictts_iitm
neutral
null
null
null
null
audio/pa/indictts_pa_male_train_punjabimale_03619.wav
ਏਥੇ ਮੈਨੂੰ ਸਭ ਵੇਖੇ ਹੋਏ ਮੁਲਕਾਂ ਵਿਚੋਂ ਘੱਟ ਗ਼ਰੀਬੀ ਦਿੱਸੀ .
pa
indictts_pa_male
4.058
indictts_iitm
neutral
null
null
null
null
audio/pa/indictts_pa_male_train_punjabimale_03620.wav
ਉੱਧਰ ਇਤਾਲਵੀ ਪਿਆਦਾ ਤੇ ਤੋਪਖ਼ਾਨਾ ਉੱਤੇ ਬ੍ਰਿਟਿਸ਼ ਗੋਲਾਬਾਰੀ ਨਿਰੰਤਰ ਜਾਰੀ ਰਹੀ .
pa
indictts_pa_male
5.348
indictts_iitm
neutral
null
null
null
null
audio/pa/indictts_pa_male_train_punjabimale_03621.wav
ਡਾ ਲਾਜਵੰਤੀ ਰਾਮਾ ਕ੍ਰਿਸ਼ਨਾ ਨ ਸੁਲਤਾਨ ਬਾਹੂ ਨੂੰ ਚਿੰਤਨਵਾਦੀ ਸਕੂਲ ਦਾ ਸੂਫ਼ੀ ਮੰਨਿਆ ਹੈ .
pa
indictts_pa_male
5.836
indictts_iitm
neutral
null
null
null
null
audio/pa/indictts_pa_male_train_punjabimale_03622.wav
ਜਿਵੇਂ ਢਿੱਡ ਪੀੜ , ਉਲਟੀਆਂ , ਟੁੱਟੀਆਂ ਅਤੇ ਬੀਮਾਰ ਮਹਿਸੂਸ ਕਰਨਾ .
pa
indictts_pa_male
4.735
indictts_iitm
neutral
null
null
null
null
audio/pa/indictts_pa_male_train_punjabimale_03623.wav
ਹਰ ਵਿਅਕਤੀ ਦਾ ਆਪੋ ਆਪਣਾ ਸੁਭਾਉ ਹੁੰਦਾ ਹੈ .
pa
indictts_pa_male
3.201
indictts_iitm
neutral
null
null
null
null
audio/pa/indictts_pa_male_train_punjabimale_03624.wav
ਇਸ ਤਕਨੀਕ ਦੀ ਖੋਜ ਤੇ ਪ੍ਰਚਲਨ ਵੀ ਪੱਛਮੀ ਦੇਸ਼ਾਂ ਵਿਚ ਹੀ ਹੋਇਆ ਹੈ .
pa
indictts_pa_male
5.012
indictts_iitm
neutral
null
null
null
null
audio/pa/indictts_pa_male_train_punjabimale_03625.wav
ਆਜ਼ਾਦੀ ਤੇ ਅਨੁਸ਼ਾਸਨ ਇਕੋ ਹੀ ਚੀਜ਼ ਹੁੰਦੀਆਂ ਹਨ .
pa
indictts_pa_male
3.602
indictts_iitm
neutral
null
null
null
null
audio/pa/indictts_pa_male_train_punjabimale_03626.wav
ਇਸ ਮੌਕੇ ਜੱਜ ਨਿਰਮਲ ਸਿੰਘ ਨੇ ਟਰੱਕ ਯੂਨੀਅਨ ਦੇ ਉੱਦਮ ਦੀ ਸ਼ਲਾਘਾ ਕੀਤੀ .
pa
indictts_pa_male
5.364
indictts_iitm
neutral
null
null
null
null
audio/pa/indictts_pa_male_train_punjabimale_03627.wav
ਡਾਸੁਰਜੀਤ ਸਿੰਘ ਸੇਠੀ ਅਨੁਸਾਰ ਇਤਿਹਾਸੀਕਰਣ ਬਰੈਖ਼ਤ ਦੇ ਅਲਹਿਦਗੀ ਦੇ ਸਿਧਾਂਤ ਦਾ ਹੀ ਇਕ ਹਿੱਸਾ ਸੀ .
pa
indictts_pa_male
7.349
indictts_iitm
neutral
null
null
null
null
audio/pa/indictts_pa_male_train_punjabimale_03628.wav
ਕਪੜਿਆਂ ਦਾ ਪਾਰਦਰਸ਼ੀ ਹੋਣਾ ਤੇ ਉਸ ਦੀ ਵੱਖਰੀ ਸ਼ੋਭਾ ਦੀ ਦਿੱਖ ਕਲਾਕਾਰ ਦੀ ਦਿਲਚਪਸੀ ਬਣੀ .
pa
indictts_pa_male
6.216
indictts_iitm
neutral
null
null
null
null
audio/pa/indictts_pa_male_train_punjabimale_03629.wav
ਮੈਂ ਵਾਰਿਸ ਹਾਂ ਆਪਣੇ ਇਸ਼ਕ ਦਾ , ਤੇ ਮੈਨੂੰ ਮਾਣ ਹੈ ਦੀਪਾਂ ਨਾਲ਼ ਹੰਢਾਈ ਜਿੰਦਗੀ ਤੇ .
pa
indictts_pa_male
5.549
indictts_iitm
neutral
null
null
null
null
audio/pa/indictts_pa_male_train_punjabimale_03630.wav
ਕਦੀ ਭੋਲੀ ਜਨਤਾ ਨੂੰ ਇਨ੍ਹਾਂ ਨਾਲ ਹਮਦਰਦੀ ਹੋ ਜਾਂਦੀ ਤੇ ਕਦੀ ਨਫ਼ਰਤ .
pa
indictts_pa_male
4.589
indictts_iitm
neutral
null
null
null
null
audio/pa/indictts_pa_male_train_punjabimale_03631.wav
ਗੁਰਮੇਲ ਸਿੰਘ ਦੀ ਪਤਨੀ ਸੁਰਜੀਤ ਕੌਰ ਤੇ ਬਿਮਾਰ ਪਈ ਹੈ .
pa
indictts_pa_male
3.716
indictts_iitm
neutral
null
null
null
null
audio/pa/indictts_pa_male_train_punjabimale_03632.wav
ਇਸ ਲੇਖ ਅਨੁਸਾਰ ਇਸ ਵਿਹਾਰ ਵਿਚ ਕਈ ਬੂਹੇਬਾਰੀਆਂ ਸਨ .
pa
indictts_pa_male
4.095
indictts_iitm
neutral
null
null
null
null
audio/pa/indictts_pa_male_train_punjabimale_03633.wav
ਆਸਟ੍ਰੇਲੀਆ ਵਿਖੇ ਸਿੱਖਿਆਖੇਤਰ ਨੂੰ ਭਾਗਾਂ ਚ ਵੰਡਿਆ ਗਿਆ ਹੈ .
pa
indictts_pa_male
4.014
indictts_iitm
neutral
null
null
null
null
audio/pa/indictts_pa_male_train_punjabimale_03634.wav
ਦਿਮਾਗ਼ ਤੇ ਜ਼ੋਰ ਪਾਉਣ ਨਾਲ ਮੁੜੇ ਚੇਤੇ ਆਇਆ .
pa
indictts_pa_male
3.206
indictts_iitm
neutral
null
null
null
null
audio/pa/indictts_pa_male_train_punjabimale_03635.wav
ਡਾ ਰੰਧਾਵਾ ਦੀ ਇਨ੍ਹਾਂ ਨੂੰ ਵਡਮੁੱਲੀ ਦੇਣ ਕਦੀ ਭੁਲਾਈ ਨਹੀਂ ਜਾ ਸਕੇਗੀ .
pa
indictts_pa_male
4.806
indictts_iitm
neutral
null
null
null
null
audio/pa/indictts_pa_male_train_punjabimale_03636.wav
ਦਿਲਾਵਰੀ , ਮੈਂ , ਤੇ ਕੱਜਨ ਉਸ ਦਰਵਾਜ਼ੇ ਵਿਚੋਂ ਦਾਖ਼ਲ ਹੋਏ .
pa
indictts_pa_male
4.247
indictts_iitm
neutral
null
null
null
null
audio/pa/indictts_pa_male_train_punjabimale_03637.wav
ਗ਼ੈਬੀ ਸ਼ਕਤੀਆਂ ਮੁੱਖਨਾਇਕ ਤੇ ਨਾਇਕਾ ਦੀ ਸਹਾਇਤਾ ਕਰਦੀਆਂ ਸਨ .
pa
indictts_pa_male
5.072
indictts_iitm
neutral
null
null
null
null
audio/pa/indictts_pa_male_train_punjabimale_03638.wav
ਵਿਸਕੀ ਪੀਣਾ ਅਤੇ ਰਾਤ ਨੂੰ ਜਾਗਣਾ ਹੀ ਇਨ੍ਹਾਂ ਲਈ ਅਸਲੀ ਜ਼ਿੰਦਗੀ ਹੈ .
pa
indictts_pa_male
4.654
indictts_iitm
neutral
null
null
null
null
audio/pa/indictts_pa_male_train_punjabimale_03639.wav
ਉਸ ਸਾਰੇ ਜ਼ੋਰ ਨਾਲ ਕੁੜੀ ਨੂੰ ਘੁੱਟ ਲਿਆ .
pa
indictts_pa_male
3.136
indictts_iitm
neutral
null
null
null
null
audio/pa/indictts_pa_male_train_punjabimale_03640.wav
ਮੇਰੇ ਸਾਹਮਣੇ ਵਾਲੀ ਸੀਟ ਤੇ ਇਕ ਦਰਸ਼ਨੀ ਜੁਆਨ ਮਾਲਾ ਫੜੀ ਧਿਆਨ ਮਗਨ ਸੀ .
pa
indictts_pa_male
5.126
indictts_iitm
neutral
null
null
null
null
audio/pa/indictts_pa_male_train_punjabimale_03641.wav
ਉਹ ਪਾਗ਼ਲਾਂ ਵਾਂਗ ਦੂਜਿਆਂ ਨੂੰ ਸਿੱਖਿਆ ਦੇ ਰਿਹਾ ਹੁੰਦਾ .
pa
indictts_pa_male
3.184
indictts_iitm
neutral
null
null
null
null
audio/pa/indictts_pa_male_train_punjabimale_03642.wav
ਏਨੀ ਮਾੜੀ ਹਾਲਤ ਤਾਂ ਉਸਦੀ ਕਦੇ ਨਹੀਂ ਹੋਈ ਸੀ .
pa
indictts_pa_male
3.195
indictts_iitm
neutral
null
null
null
null
audio/pa/indictts_pa_male_train_punjabimale_03643.wav
ਦੱਖਣ ਕੋਰੀਆ ਦੇ ਵਿੱਤ ਮੰਤਰੀ ਕਾਂਗ ਕਿਉਂਗ ਸ਼ਿੱਕ ਨੂੰ ਅਸਤੀਫ਼ਾ ਦੇਣਾ ਪਿਆ .
pa
indictts_pa_male
5.408
indictts_iitm
neutral
null
null
null
null
audio/pa/indictts_pa_male_train_punjabimale_03644.wav
ਮੇਰੇ ਖ਼ਿਆਲ ਵਿਚ ਜੀਨ ਮੇਰੀ ਭਾਵਨਾ ਸਮਝ ਗਈ ਸੀ .
pa
indictts_pa_male
3.423
indictts_iitm
neutral
null
null
null
null
audio/pa/indictts_pa_male_train_punjabimale_03645.wav
ਬਹਾਦਰ ਸਿੰਘ ਦਾ ਚਿਹਰਾ ਪੀੜ ਤੇ ਹਮਦਰਦੀ ਨਾਲ ਭਰਿਆ ਪਿਆ ਸੀ .
pa
indictts_pa_male
4.274
indictts_iitm
neutral
null
null
null
null
audio/pa/indictts_pa_male_train_punjabimale_03646.wav
ਅੱਜ ਡੈਡੀ ਬਿਨਾਂ ਘਰ ਵਿਚ ਕਿੰਨਾ ਸੁੰਨਾਪਨ ਸੀ .
pa
indictts_pa_male
3.477
indictts_iitm
neutral
null
null
null
null
audio/pa/indictts_pa_male_train_punjabimale_03647.wav
ਇਸ ਸੰਦਰਭ ਵਿਚ ਉਨ੍ਹਾਂ ਨੂੰ ਅਫ਼ਰੀਕਨ ਅਮਰੀਕਨ ਮੰਨਿਆ ਜਾਂਦਾ ਰਿਹਾ ਹੈ .
pa
indictts_pa_male
4.556
indictts_iitm
neutral
null
null
null
null
audio/pa/indictts_pa_male_train_punjabimale_03648.wav
ਕੁੱਝ ਲੋਕਾਂ ਨੂੰ ਬਰਫ ਦੀ ਸੇਕਾਈ ਵੀ ਫਾਇਦਾ ਪਹੁੰਚਾਉਂਦੀ ਹੈ .
pa
indictts_pa_male
3.667
indictts_iitm
neutral
null
null
null
null
audio/pa/indictts_pa_male_train_punjabimale_03649.wav
ਅੱਜ ਅਜਿਹੇ ਸਾਈਬਰ ਅਪਰਾਧਾਂ ਦੀ ਹਨੇਰੀ ਬੜੀ ਤੇਜ਼ੀ ਨਾਲ ਝੁੱਲ ਰਹੀ ਹੈ .
pa
indictts_pa_male
4.876
indictts_iitm
neutral
null
null
null
null
audio/pa/indictts_pa_male_train_punjabimale_03650.wav
ਇਸ ਛੱਤੋ ਛੱਤ ਦੀ ਦੋਸਤੀ ਵਧਾਉਣ ਵਿਚ ਲਾਵਨਿਅੰ ਹੀ ਸਭਨਾਂ ਨਾਲੋਂ ਬਹੁਤੀ ਉੱਦਮੀ ਸੀ .
pa
indictts_pa_male
5.863
indictts_iitm
neutral
null
null
null
null
audio/pa/indictts_pa_male_train_punjabimale_03651.wav
ਜਦ ਸਾਰੇ ਉਸਨੂੰ ਛੱਡ ਗਏ , ਇਹ ਜਾ ਉਥੇ ਦਫਤਰ ਸਾਂਭ ਕੇ ਡਟ ਗਏ .
pa
indictts_pa_male
4.632
indictts_iitm
neutral
null
null
null
null
audio/pa/indictts_pa_male_train_punjabimale_03652.wav
ਮਾਂ ਬਣਿਆਣੀ ਸਭ ਜਾਣਦੀ ਸੀ , ਪਰ ਉਹ ਤਾਂ ਗੱਦੀ ਤੇ ਬੈਠੀ ਦੁਕਾਨਦਾਰ ਸੀ .
pa
indictts_pa_male
4.784
indictts_iitm
neutral
null
null
null
null
audio/pa/indictts_pa_male_train_punjabimale_03653.wav
ਘਰੇਲੂ ਹਿੰਸਾ ਦੀ ਰੋਕਥਾਮ ਲਈ ਕਾਨੂੰਨ ਬਣ ਰਹੇ ਹਨ .
pa
indictts_pa_male
3.597
indictts_iitm
neutral
null
null
null
null
audio/pa/indictts_pa_male_train_punjabimale_03654.wav
ਭਾਵੇਂ ਇਸ ਤੇ ਉਸਦਾ ਭਰਾ ਖੁਸ਼ ਨਹੀਂ ਹੈ .
pa
indictts_pa_male
3.011
indictts_iitm
neutral
null
null
null
null
audio/pa/indictts_pa_male_train_punjabimale_03655.wav
ਬਤੌਰ ਸੰਚਾਲਕ ਸੰਪਰਕ ਅਫ਼ਸਰ ਨਰੇਸ਼ ਕੁਮਾਰ ਗੁਲਾਟੀ , ਡਾ ਚੌਹਾਨ , ਬਲਰਾਜ ਅਤੇ ਰਾਜਵਿੰਦਰ ਜ਼ਿੰਮੇਵਾਰੀ ਨਿਭਾਉਂਦੇ ਹਨ .
pa
indictts_pa_male
8.716
indictts_iitm
neutral
null
null
null
null
audio/pa/indictts_pa_male_train_punjabimale_03656.wav
ਹੁਣ ਪੁੱਤ ਤੇਰੇ ਤੋਂ ਬਗ਼ੈਰ ਮੈਨੂੰ ਬਾਪੂ ਕਹਿਣ ਵਾਲਾ ਕੋਈ ਨਈਂ .
pa
indictts_pa_male
4.253
indictts_iitm
neutral
null
null
null
null
audio/pa/indictts_pa_male_train_punjabimale_03657.wav
ਰਾਤੀਂ ਉਹਨੇ ਆਪ ਪੈਟ ਨੂੰ ਘਰੋਂ ਧੱਕੇ ਮਾਰ ਮਾਰ ਕੱਢਿਆ ਹੈ .
pa
indictts_pa_male
4.123
indictts_iitm
neutral
null
null
null
null
audio/pa/indictts_pa_male_train_punjabimale_03658.wav
ਗੋਲ ਪਾਤਰ ਗੁੰਝਲਦਾਰ ਅਤੇ ਬਹੁ ਦਿਸ਼ਾਵੀ ਹੁੰਦਾ ਹੈ .
pa
indictts_pa_male
3.944
indictts_iitm
neutral
null
null
null
null
audio/pa/indictts_pa_male_train_punjabimale_03659.wav
ਇਸ ਸੀਡੀ ਨੂੰ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜੱਸੀ ਬ੍ਰਦਰਜ਼ ਨੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ .
pa
indictts_pa_male
5.815
indictts_iitm
neutral
null
null
null
null
audio/pa/indictts_pa_male_train_punjabimale_03660.wav
ਸੰਸਾਰਿਕ ਮੰਦੀ ਦੇ ਹਾਲਾਤ ਨੇ ਇਸ ਵਿਚ ਅੱਗ ਵਿਚ ਘਿਓ ਦਾ ਕੰਮ ਕੀਤਾ .
pa
indictts_pa_male
4.589
indictts_iitm
neutral
null
null
null
null
audio/pa/indictts_pa_male_train_punjabimale_03661.wav
ਉਸ ਨੇ ਪਹਿਲੀ ਵਾਰ ਇਹ ਬਹਿਸ ਛੇੜੀ ਕਿ ਮਨੁੱਖ ਦੀ ਸ਼ਖ਼ਸੀਅਤ ਖ਼ਤਮ ਹੋ ਰਹੀ ਹੈ .
pa
indictts_pa_male
4.708
indictts_iitm
neutral
null
null
null
null
audio/pa/indictts_pa_male_train_punjabimale_03662.wav
ਸਰਕਾਰ ਦੀ ਲੋਕਾਂ ਪ੍ਰਤੀ ਜਵਾਬਦੇਹੀ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਂਦਾ ਹੈ .
pa
indictts_pa_male
4.67
indictts_iitm
neutral
null
null
null
null
audio/pa/indictts_pa_male_train_punjabimale_03663.wav
ਉਹ ਮਨੁੱਖ ਹਿਤੂ ਕਲਾਕਾਰ ਹੈ ਅਤੇ ਮਾਨਵ ਕਲਿਆਣ ਵਿਚ ਯਕੀਨ ਰਖਦਾ ਹੈ .
pa
indictts_pa_male
4.979
indictts_iitm
neutral
null
null
null
null
audio/pa/indictts_pa_male_train_punjabimale_03664.wav
ਘਰ ਵਾਲੇ ਨਾਲ ਆਉਣ ਲਈ ਉਹ ਆਪ ਤਿਆਰ ਨਹੀਂ ਸੀ .
pa
indictts_pa_male
3.136
indictts_iitm
neutral
null
null
null
null
audio/pa/indictts_pa_male_train_punjabimale_03665.wav
ਫਿਰ ਕੀ ਸੀ , ਇਹ ਸੁਣ ਕੇ ਉਸ ਮਾਹਰ ਵਿਅਕਤੀ ਨੂੰ ਹੀ ਹਰਟ ਅਟੈਕ ਹੋ ਗਿਆ .
pa
indictts_pa_male
5.137
indictts_iitm
neutral
null
null
null
null
audio/pa/indictts_pa_male_train_punjabimale_03666.wav
ਮੈਂ ਵੀ ਏਨਾ ਕੁ ਚਿਰ ਹੀ ਠਹਿਰਨਾ ਏ .
pa
indictts_pa_male
2.534
indictts_iitm
neutral
null
null
null
null
audio/pa/indictts_pa_male_train_punjabimale_03667.wav
ਤੁਹਾਡੀ ਆਪਣੀ ਸੰਸਥਾ ਦਾ ਸਟਾਫ਼ ਵੀ ਇਸ ਤੋਂ ਬਹੁਤ ਲਾਭ ਉਠਾ ਸਕਦਾ ਹੈ .
pa
indictts_pa_male
5.05
indictts_iitm
neutral
null
null
null
null
audio/pa/indictts_pa_male_train_punjabimale_03668.wav
ਮ੍ਰਿਤਕ ਵਿਅਕਤੀ ਦੀ ਅਜੇ ਸ਼ਨਾਖ਼ਤ ਨਹੀਂ ਹੋ ਸਕੀ ਹੈ .
pa
indictts_pa_male
3.418
indictts_iitm
neutral
null
null
null
null
audio/pa/indictts_pa_male_train_punjabimale_03669.wav
ਫ਼ਰਕ ਸਿਰਫ਼ ਇਤਨਾ ਹੈ ਕਿ ਇਸ ਵਿੱਚ ਦੋਵੇਂ ਬੰਸਰੀਆਂ ਨੂੰ ਇਕੱਠਾ ਕਰਕੇ ਵਜਾਇਆ ਜਾਂਦਾ ਹੈ .
pa
indictts_pa_male
5.923
indictts_iitm
neutral
null
null
null
null
audio/pa/indictts_pa_male_train_punjabimale_03670.wav
ਇਸ ਲਈ ਉਨ੍ਹਾਂ ਦੀ ਬਿਨਾਂ ਸ਼ਰਤ ਮੁਆਫੀ ਨੂੰ ਪ੍ਰਵਾਨ ਕੀਤਾ ਜਾਏ .
pa
indictts_pa_male
3.96
indictts_iitm
neutral
null
null
null
null
audio/pa/indictts_pa_male_train_punjabimale_03671.wav
ਉਹ ਬਾਣ ਦੀ ਢਿੱਲੀ ਜਿਹੀ ਮੰਜੀ ਉਪਰ ਲੰਮਾ ਪਿਆ ਹੁੰਦਾ .
pa
indictts_pa_male
3.526
indictts_iitm
neutral
null
null
null
null
audio/pa/indictts_pa_male_train_punjabimale_03672.wav
ਟਰੈਕਿੰਗ ਵਾਲੇ ਬਿਆਸ ਦਰਿਆ ਦੇ ਕੰਢੇ ਕੰਢੇ ਆਪਣਾ ਸਫਰ ਤਹਿ ਕਰਕੇ ਕੋਠੀ ਪਹੁੰਚਦੇ ਹਨ .
pa
indictts_pa_male
5.467
indictts_iitm
neutral
null
null
null
null
audio/pa/indictts_pa_male_train_punjabimale_03673.wav
ਸਾਰੀ ਉਮਰਾਂ ਦੇ ਨਰਨਾਰੀਆਂ ਇਧਰਉਧਰ ਘੁੰਮਦੇ ਦਿਸਦੇ ਹਨ .
pa
indictts_pa_male
3.884
indictts_iitm
neutral
null
null
null
null
audio/pa/indictts_pa_male_train_punjabimale_03674.wav
ਦਵਾਈ ਰੋਗ ਨੂੰ ਕੱਢਣ ਦੀ ਥਾਂ ਦਬਾਉਂਦੀ ਹੈ .
pa
indictts_pa_male
2.902
indictts_iitm
neutral
null
null
null
null
audio/pa/indictts_pa_male_train_punjabimale_03675.wav
ਦੂਜੇ ਬੰਨੇ ਰਸਤੇ ਵਿਚ ਕੁਝ ਹੋਰ ਬੱਚੇ ਵੀ ਕ੍ਰਿਕਟ ਖੇਡ ਰਹੇ ਸਨ .
pa
indictts_pa_male
4.101
indictts_iitm
neutral
null
null
null
null
audio/pa/indictts_pa_male_train_punjabimale_03676.wav
ਫਿਰ ਹਸਰਤ ਨੇ ਹੀ ਸ਼ਿਵ ਕੁਮਾਰ ਨੂੰ ਪੰਜਾਬੀ ਵਿਚ ਲਿਖਣ ਲਈ ਪ੍ਰੇਰਿਆ .
pa
indictts_pa_male
4.524
indictts_iitm
neutral
null
null
null
null
audio/pa/indictts_pa_male_train_punjabimale_03677.wav
ਇਕ ਗੁਸਤਾਖ਼ੀ ਹੋਰਮੇਰਾ ਪਰਚਾ ਮੇਰੇ ਆਪਣੇ ਤਜਰਬੇ ਵਿਚੋਂ ਨਿਕਿਲਆ ਹੈ .
pa
indictts_pa_male
4.925
indictts_iitm
neutral
null
null
null
null
audio/pa/indictts_pa_male_train_punjabimale_03678.wav
ਉਸ ਨੂੰ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ , ਜਿਥੇ ਉਸ ਦੀ ਮੌਤ ਹੋ ਗਈ .
pa
indictts_pa_male
4.773
indictts_iitm
neutral
null
null
null
null
audio/pa/indictts_pa_male_train_punjabimale_03679.wav
ਸਾਰੇ ਆਕਾਰ ਵਿਚੋਂ ਇਸਦੇ ਵਰਗੀ ਦ੍ਰਿੜ੍ਹਤਾ ਦਿਖਾਈ ਦਿੰਦੀ ਹੈ .
pa
indictts_pa_male
4.063
indictts_iitm
neutral
null
null
null
null
audio/pa/indictts_pa_male_train_punjabimale_03680.wav
ਸੋਚੋ ਪੈਰਿਸ ਦੀ ਫ਼ੈਸ਼ਨ ਇੰਡਸਟਰੀ ਅਜਿਹੀ ਪਾਬੰਦੀ ਕਾਰਨ ਕਿੰਨਾ ਪੈਸਾ ਗੁਆਏਗੀ .
pa
indictts_pa_male
5.451
indictts_iitm
neutral
null
null
null
null
audio/pa/indictts_pa_male_train_punjabimale_03681.wav
ਉਨ੍ਹਾਂ ਨੂੰ ਆਪਣੇ ਪੂਰੇ ਕਾਰਜਕਾਲ ਲਈ ਦਿੱਲੀ ਚ ਪੂਰੀ ਤਰ੍ਹਾਂ ਫਰਨਿਸ਼ਡ ਘਰ ਮੁਫ਼ਤ ਮਿਲਦਾ ਹੈ .
pa
indictts_pa_male
6.031
indictts_iitm
neutral
null
null
null
null
audio/pa/indictts_pa_male_train_punjabimale_03682.wav
ਅਯੋਗ ਸਾਧਨਾਂ ਦੀ ਵਰਤੋਂ ਅਤੇ ਬੁੱਧੀ ਵਿੱਚਲਾ ਅਸਿੱਧਾ ਸਹਿਸੰਬੰਧ ਹੁੰਦਾ ਹੈ .
pa
indictts_pa_male
5.196
indictts_iitm
neutral
null
null
null
null
audio/pa/indictts_pa_male_train_punjabimale_03683.wav
ਇਸ ਸਮਾਗਮ ਮੌਕੇ ਸਕੂਲ ਦਾ ਸਮੁੱਚਾ ਸਟਾਫ਼ ਵੀ ਮੌਜੂਦ ਸੀ .
pa
indictts_pa_male
4.904
indictts_iitm
neutral
null
null
null
null
audio/pa/indictts_pa_male_train_punjabimale_03684.wav
ਤੇ ਫੇਰ ਆਪਣੀਆਂ ਚੂਲ੍ਹਾਂ ਉੱਤੇ ਆਹਿਸਤਾ ਆਹਿਸਤਾ ਝੂਲਦੇ ਹੋਏ ਝੁਰਦੇ ਰਹਿੰਦੇ ਸਨ .
pa
indictts_pa_male
5.419
indictts_iitm
neutral
null
null
null
null
audio/pa/indictts_pa_male_train_punjabimale_03685.wav
ਕੈਨੀ ਦੇ ਪੈਰ ਇਕ ਬੜੀ ਨਾਜ਼ੁਕ ਥਾਂ ਉਤੇ ਆ ਕੇ ਖਲੋ ਗਏ ਸਨ .
pa
indictts_pa_male
4.632
indictts_iitm
neutral
null
null
null
null
audio/pa/indictts_pa_male_train_punjabimale_03686.wav
ਹਰੇਕ ਪਿੰਡ ਵਿੱਚ ਵੱਡੀ ਗਿਣਤੀ ਚ ਲੋਕ ਤੁਹਾਨੂੰ ਨਸ਼ੇ ਕਰਦੇ ਮਿਲ਼ ਜਾਣਗੇ .
pa
indictts_pa_male
4.638
indictts_iitm
neutral
null
null
null
null
audio/pa/indictts_pa_male_train_punjabimale_03687.wav
ਉਹ ਆਪ ਵੀ ਨਿਤਨੇਮ ਨਾਲ ਯੋਗਾ ਕਰਦੇ ਹਨ .
pa
indictts_pa_male
3.217
indictts_iitm
neutral
null
null
null
null
audio/pa/indictts_pa_male_train_punjabimale_03688.wav
ਰਹਿੰਦੀ ਕਿਥੇਂ ਹੈਂ ? ਫਲਾਕ ਮੇਰਾ ਪੂਰਾ ਅਸਤਿੱਤਵ ਕੰਬ ਉਠਿਆ ਇਸ ਉੱਤਰ ਨਾਲ .
pa
indictts_pa_male
5.11
indictts_iitm
neutral
null
null
null
null
audio/pa/indictts_pa_male_train_punjabimale_03689.wav
ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਕੁਝ ਸਾਬਿਤ ਕਰਨ ਦੀ ਲੋੜ ਨਹੀਂ ਹੈ .
pa
indictts_pa_male
4.312
indictts_iitm
neutral
null
null
null
null
audio/pa/indictts_pa_male_train_punjabimale_03690.wav
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਸਟ੍ਰੇਲੀਅਨ ਯੂਨੀਵਰਸਿਟੀ ਵੱਲੋਂ ਚਲਾਈਆਂ ਗਈਆਂ ਵੱਖਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ .
pa
indictts_pa_male
7.17
indictts_iitm
neutral
null
null
null
null
audio/pa/indictts_pa_male_train_punjabimale_03691.wav
ਜੇ ਕਿਤੇ ਇਹ ਵੱਢਣ ਪੈ ਗਿਆ ? ਇਹ ਸੋਚ ਕੇ ਮੈਨੂੰ ਪਸੀਨਾ ਆ ਗਿਆ .
pa
indictts_pa_male
4.497
indictts_iitm
neutral
null
null
null
null
audio/pa/indictts_pa_male_train_punjabimale_03692.wav
ਊਠ ਨੂੰ ਅੰਗਰੇਜ਼ੀ ਵਿਚ ਕੈਮਲ ਕਿਹਾ ਜਾਂਦਾ ਹੈ .
pa
indictts_pa_male
3.477
indictts_iitm
neutral
null
null
null
null
audio/pa/indictts_pa_male_train_punjabimale_03693.wav
ਰੀਤੀਰਿਵਾਜ ਦੀ ਬੁਨਿਆਦ ਧਾਰਮਿਕ ਤੱਤ ਹੀ ਬਣਾਉਂਦਾ ਹੈ .
pa
indictts_pa_male
4.215
indictts_iitm
neutral
null
null
null
null
audio/pa/indictts_pa_male_train_punjabimale_03694.wav
ਲੋਕ ਉਹ ਮਨੁੱਖ ਹਨ , ਜਿਹੜੇ ਆਪਣੇ ਪਰੰਪਰਾਗਤ ਰੀਤੀ ਰਿਵਾਜਾਂ , ਵਿਸ਼ਵਾਸਾਂ , ਵਿਚਾਰਾਂ , ਮਾਨਤਾਵਾਂ ਵਿਚ ਵਿਚਰਦੇ ਹਨ .
pa
indictts_pa_male
8.179
indictts_iitm
neutral
null
null
null
null
audio/pa/indictts_pa_male_train_punjabimale_03695.wav
ਫਲੇਆਸ ਨੇ ਜੋ ਕੁਝ ਧਨ ਦੀ ਬਰਾਬਰੀ ਬਾਰੇ ਕਿਹਾ ਹੈ , ਉਸ ਵਿੱਚ ਵੀ ਗ਼ਲਤੀਆਂ ਹਨ .
pa
indictts_pa_male
5.023
indictts_iitm
neutral
null
null
null
null
audio/pa/indictts_pa_male_train_punjabimale_03696.wav
ਪਰ ਉਸ ਦਿਨ ਦੇ ਤਪਦੇ ਮਾਹੌਲ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਅਸੰਭਵ ਹੈ .
pa
indictts_pa_male
5.337
indictts_iitm
neutral
null
null
null
null
audio/pa/indictts_pa_male_train_punjabimale_03697.wav
ਜਿੱਥੇ ਉਸ ਨੇ ਜਰਮਨੀ ਵਿਰੁੱਧ ਖੇਡਦਿਆਂ ਆਪਣੀ ਟੀਮ ਲਈ ਜੇਤੂ ਗੋਲ ਵੀ ਕੀਤਾ .
pa
indictts_pa_male
5.641
indictts_iitm
neutral
null
null
null
null
audio/pa/indictts_pa_male_train_punjabimale_03698.wav
ਹਾਰੀਬਾਜ਼ੀ ਨਾਲ਼ ਖੰਡਿਤ ਹੋਈ ਹੋਰ ਵੀ ਨਮੋਸ਼ੀ ਸਹੇੜ ਬੈਠੀ .
pa
indictts_pa_male
4.329
indictts_iitm
neutral
null
null
null
null