file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_03699.wav | ਉਨ੍ਹਾਂ ਦੱਸਿਆ ਕਿ ਨਵੀਆਂ ਤਾਰੀਖਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ . | pa | indictts_pa_male | 4.546 | indictts_iitm | neutral | null | null | null | null |
audio/pa/indictts_pa_male_train_punjabimale_03700.wav | ਇਲੋਰਾ ਦੇ ਕੱਧ ਚਿੱਤਰ ਕਈ ਗੁਫ਼ਾ ਮੰਦਰਾਂ ਵਿਚ ਮਿਲਦੇ ਹਨ . | pa | indictts_pa_male | 3.694 | indictts_iitm | neutral | null | null | null | null |
audio/pa/indictts_pa_male_train_punjabimale_03701.wav | ਇਸ ਨੂੰ ਜਾਨਣ ਲਈ , ਸਮਝਣ ਲਈ ਅੱਬਾਸ ਬੇਰੀ ਯਤਨ ਕਰ ਰਿਹਾ ਸੀ . | pa | indictts_pa_male | 4.063 | indictts_iitm | neutral | null | null | null | null |
audio/pa/indictts_pa_male_train_punjabimale_03702.wav | ਮੈਨੂੰ ਲਗਾ , ਉਹ ਮੇਰੇ ਨਾਲ ਕੁਝ ਨਰਾਜ਼ ਹਨ . | pa | indictts_pa_male | 2.992 | indictts_iitm | neutral | null | null | null | null |
audio/pa/indictts_pa_male_train_punjabimale_03703.wav | ਰਾਤ ਤਕ ਬੱਚੇ , ਬੁੱਢੇ , ਜੁਆਨ ਦਾਣੇ ਭਨਾਉਂਦੇ ਰਹਿੰਦੇ . | pa | indictts_pa_male | 3.918 | indictts_iitm | neutral | null | null | null | null |
audio/pa/indictts_pa_male_train_punjabimale_03704.wav | ਇਕੱਠੇ ਹੋਏ ਲੋਕਾਂ ਨੇ ਮੌਕੇ ਉਤੇ ਵੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੀ ਤਿੱਖੀ ਨੁਕਤਾਚੀਨੀ ਕੀਤੀ . | pa | indictts_pa_male | 6.48 | indictts_iitm | neutral | null | null | null | null |
audio/pa/indictts_pa_male_train_punjabimale_03705.wav | ਆਪ ਨੇ ਡੀਏਵੀ ਸਕੂਲ ਤੋਂ ਮੈਟ੍ਰਿਕ ਅਤੇ ਨੈਸ਼ਨਲ ਕਾਲਜ ਲਾਹੌਰ ਤੋਂ ਬੀਏ ਪਾਸ ਕੀਤੀ . | pa | indictts_pa_male | 5.457 | indictts_iitm | neutral | null | null | null | null |
audio/pa/indictts_pa_male_train_punjabimale_03706.wav | ਪੈਸਾ ਉਨ੍ਹਾਂ ਸਮਿਆਂ ਵਿਚ ਜੀਵਨ ਜਿਊਣ ਦਾ ਇਕ ਸਾਧਨ ਮਾਤਰ ਹੁੰਦਾ ਸੀ . | pa | indictts_pa_male | 4.362 | indictts_iitm | neutral | null | null | null | null |
audio/pa/indictts_pa_male_train_punjabimale_03707.wav | ਉਨ੍ਹਾਂ ਸਮੁੱਚੇ ਨੌਜਵਾਨ ਵਰਗ ਨੂੰ ਇਸ ਮੁਹਿੰਮ ਵਿਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ . | pa | indictts_pa_male | 5.619 | indictts_iitm | neutral | null | null | null | null |
audio/pa/indictts_pa_male_train_punjabimale_03708.wav | ਡੀ ਪੀ ਚੌਧਰੀ _ ਸ੍ਰੀ ਡੀ ਪੀ ਚੌਧਰੀ ਆਧੁਨਿਕ ਯੁਗ ਦਾ ਉੱਘਾ ਕਲਾਕਾਰ ਹੈ . | pa | indictts_pa_male | 5.012 | indictts_iitm | neutral | null | null | null | null |
audio/pa/indictts_pa_male_train_punjabimale_03709.wav | ਪਰ ਰੰਗਦਾਰ ਲਾਈਟਾਂ ਰੰਗਮੰਚ ਉੱਤੇ ਇੱਕ ਖਾਸ ਰੌ ਜਾਂ ਮੂੜ ਬਣਾਉਂਦੀਆਂ ਹਨ . | pa | indictts_pa_male | 5.825 | indictts_iitm | neutral | null | null | null | null |
audio/pa/indictts_pa_male_train_punjabimale_03710.wav | ਜੱਸਾ ਸਿੰਘ ਬੜਾ ਗੋਰਾ ਤੇ ਨੀਲੀਆਂ ਅੱਖਾਂ ਵਾਲਾਂ , ਬਿਲਕੁਲ ਕਸ਼ਮੀਰੀ ਪਹਿਲਵਾਨ ਲੱਗਦਾ ਸੀ . | pa | indictts_pa_male | 5.7 | indictts_iitm | neutral | null | null | null | null |
audio/pa/indictts_pa_male_train_punjabimale_03711.wav | ਤੇਜੋ ਦੇ ਘਰ ਵਾਲਾ ਰਤਨ ਸਿੰਘ ਬਹੁਤ ਚਤਰ ਆਦਮੀ ਨਹੀਂ ਸੀ . | pa | indictts_pa_male | 3.88 | indictts_iitm | neutral | null | null | null | null |
audio/pa/indictts_pa_male_train_punjabimale_03712.wav | ਜਜ਼ਬੇ ਨਾਲ ਜਿਥੇ ਪਹੁੰਚ ਸਕਦੇ ਹਨ , ਉਥੇ ਮੇਰੀ ਪਹੁੰਚ ਨਹੀਂ . | pa | indictts_pa_male | 3.951 | indictts_iitm | neutral | null | null | null | null |
audio/pa/indictts_pa_male_train_punjabimale_03713.wav | ਇਹ ਬ੍ਰਿਟੇਨ ਦਾ ਪਹਿਲਾ ਸ਼ਾਕਾਹਾਰੀ ਸਰਕਾਰੀ ਸਕੂਲ ਵੀ ਹੈ . | pa | indictts_pa_male | 3.766 | indictts_iitm | neutral | null | null | null | null |
audio/pa/indictts_pa_male_train_punjabimale_03714.wav | ਉਦਾਹਰਣ ਉਹ ਸਰਬੱਤ ਦੇ ਭਲੇ ਲਈ ਕੰਮ ਕਰਦਾ ਹੈ . | pa | indictts_pa_male | 3.604 | indictts_iitm | neutral | null | null | null | null |
audio/pa/indictts_pa_male_train_punjabimale_03715.wav | ਜਿੱਥੇ ਪਤੀ ਦੀ , ਪਤਨੀ ਦੀ ਹੋਂਦ ਵਧਦੀਰਸਦੀ ਨਜ਼ਰ ਆਉਂਦੀ ਹੈ . | pa | indictts_pa_male | 4.59 | indictts_iitm | neutral | null | null | null | null |
audio/pa/indictts_pa_male_train_punjabimale_03716.wav | ਖਾਈ ਵਿਚ ਦਰਿਆ ਦਾ ਪਾਣੀ ਪਾ ਦਿੱਤਾ ਤਾਂ ਕਿ ਦੁਸ਼ਮਣ ਛੇਤੀ ਨੇੜੇ ਆ ਸਕੇ . | pa | indictts_pa_male | 5.083 | indictts_iitm | neutral | null | null | null | null |
audio/pa/indictts_pa_male_train_punjabimale_03717.wav | ਜ਼ਖ਼ਮੀ ਨੌਜਵਾਨ ਗੁਰਮੁੱਖ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ . | pa | indictts_pa_male | 6.237 | indictts_iitm | neutral | null | null | null | null |
audio/pa/indictts_pa_male_train_punjabimale_03718.wav | ਗੇਂਦਬਾਜ਼ੀ ਚ ਅਨੁਭਵਹੀਣ ਭਾਰਤੀ ਗੇਂਦਬਾਜ਼ਾਂ ਨੇ ਪਿਛਲੇ ਮੈਚ ਚ ਸ਼੍ਰੀਲੰਕਾ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ . | pa | indictts_pa_male | 7.938 | indictts_iitm | neutral | null | null | null | null |
audio/pa/indictts_pa_male_train_punjabimale_03719.wav | ਇਸ ਤਰ੍ਹਾਂ ਰਾਜਕੋਸ਼ੀ ਨੀਤੀ ਦਾ ਕੋਈ ਪ੍ਰਭਾਵ ਨਹੀਂ ਪਵੇਗਾ . | pa | indictts_pa_male | 3.739 | indictts_iitm | neutral | null | null | null | null |
audio/pa/indictts_pa_male_train_punjabimale_03720.wav | ਪੂਰਵ ਅਤੇ ਉਤਰ ਰਾਗਾਂ ਦਾ ਸਮਾਂ ਵਾਦੀ ਸੁਰ ਦੇ ਆਧਾਰ ਤੇ ਨਿਸਚਿਤ ਕੀਤਾ ਗਿਆ . | pa | indictts_pa_male | 5.267 | indictts_iitm | neutral | null | null | null | null |
audio/pa/indictts_pa_male_train_punjabimale_03721.wav | ਇੰਨੀ ਮਾਤਰਾ ਵਿਚ ਆਈ ਕਣਕ ਨੂੰ ਇਕਦਮ ਸਾਂਭਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ . | pa | indictts_pa_male | 5.207 | indictts_iitm | neutral | null | null | null | null |
audio/pa/indictts_pa_male_train_punjabimale_03722.wav | ਐਨਾ ਕੁ ਲਹੂ , ਹਰ ਅਰੋਗ਼ ਸਰੀਰ , ਹਰ ਤਿੰਨੀਂ ਮਹੀਨੀਂ ਦੇਣ ਦੀ ਸਮਰੱਥਾ ਰਖਦਾ ਹੈ . | pa | indictts_pa_male | 5.706 | indictts_iitm | neutral | null | null | null | null |
audio/pa/indictts_pa_male_train_punjabimale_03723.wav | ਰੂਸੀ ਇਨਕਲਾਬ ਨੇ ਗ਼ੈਰਸਿਧੇ ਢੰਗ ਨਾਲ ਪੱਛਮ ਵਲ ਸਥਿਤ ਦੇਸ਼ਾਂ ਤੇ ਵੀ ਅਸਰ ਪਾਇਆ ਹੈ . | pa | indictts_pa_male | 6.258 | indictts_iitm | neutral | null | null | null | null |
audio/pa/indictts_pa_male_train_punjabimale_03724.wav | ਕ੍ਰਿਸ਼ਨਜੀਤ ਦੀ ਕਾਰ ਵਿਚ ਉਸ ਦਾ ਸੂਟਕੇਸ , ਕੈਮਰਾ , ਚਿਕਨਸੈਂਡਵਿਚ ਤੇ ਵਾਈਨ ਦੀ ਬੋਤਲ ਪਈ ਸੀ . | pa | indictts_pa_male | 6.253 | indictts_iitm | neutral | null | null | null | null |
audio/pa/indictts_pa_male_train_punjabimale_03725.wav | ਪਰ ਆਪਣੇ ਉਪਰ ਲੱਗਾ ਝੂਠਾ ਦੋਸ਼ ਮੈ ਦੂਰ ਕਰਨਾ ਚਾਹੁੰਦੀ ਸਾਂ . | pa | indictts_pa_male | 3.951 | indictts_iitm | neutral | null | null | null | null |
audio/pa/indictts_pa_male_train_punjabimale_03726.wav | ਫਿਰ ਉਹ ਪਹਾੜੀ ਦੀ ਸਿੱਧੀ ਚੜ੍ਹਾਈ ਚੜ੍ਹਨ ਲੱਗ ਪਈ . | pa | indictts_pa_male | 3.62 | indictts_iitm | neutral | null | null | null | null |
audio/pa/indictts_pa_male_train_punjabimale_03727.wav | ਉਹ ਆਪਣੀ ਇਮਾਨਦਾਰੀ , ਅਸੂਲਪ੍ਰਸਤੀ ਅਤੇ ਘਾਤਕ ਸਪੱਸ਼ਟਤਾ ਕਰਕੇ ਜਾਣੇ ਜਾਂਦੇ ਹਨ . | pa | indictts_pa_male | 5.332 | indictts_iitm | neutral | null | null | null | null |
audio/pa/indictts_pa_male_train_punjabimale_03728.wav | ਮੈਨੂੰ ਬਰਖ਼ਾਸਤ ਮੰਤਰੀ ਦੀ ਸੋਗਵਾਰ ਸ਼ਕਲ ਯਾਦ ਹੈ . | pa | indictts_pa_male | 3.891 | indictts_iitm | neutral | null | null | null | null |
audio/pa/indictts_pa_male_train_punjabimale_03729.wav | ਪਰ ਜਮਨਾ ਵੰਡ ਵੇਲੇ ਰੌਲ਼ੇਗੌਲ਼ੇ ਵਿਚ ਨਹੀਂ ਸੀ ਗੁਆਚਿਆ ਕਿਤੇ . | pa | indictts_pa_male | 4.292 | indictts_iitm | neutral | null | null | null | null |
audio/pa/indictts_pa_male_train_punjabimale_03730.wav | ਅਗਲੀ ਗੱਲ ਬਾਣੀ ਪੜ੍ਹਨ ਵਾਲ਼ੇ ਇਨਸਾਨ ਦੇ ਧੁਰ ਅੰਦਰ ਤੱਕ ਨਿਮਰਤਾ ਹੋਣੀ ਚਾਹੀਦੀ ਹੈ . | pa | indictts_pa_male | 5.792 | indictts_iitm | neutral | null | null | null | null |
audio/pa/indictts_pa_male_train_punjabimale_03731.wav | ਇਸ ਨਾਲ਼ ਸਿੱਖ ਸੰਘਰਸ਼ ਅੰਦਰ ਨਵੀਂ ਜਾਨ ਭਰ ਗਈ . | pa | indictts_pa_male | 3.891 | indictts_iitm | neutral | null | null | null | null |
audio/pa/indictts_pa_male_train_punjabimale_03732.wav | ਦੋ ਤਿੰਨ ਇਨਾਮ ਨੇ ਜਿਹੜੇ ਆਲੋਚਨਾ ਵਾਸਤੇ ਦਿੱਤੇ ਗਏ ਹਨ . | pa | indictts_pa_male | 4.259 | indictts_iitm | neutral | null | null | null | null |
audio/pa/indictts_pa_male_train_punjabimale_03733.wav | ਉਹ ਇੰਝ ਕੰਬ ਰਹੀ ਸੀ ਜਿਵੇਂ ਕਿਸੇ ਰੋਗ ਨੇ ਆ ਘੇਰਿਆ ਹੋਵੇ . | pa | indictts_pa_male | 4.33 | indictts_iitm | neutral | null | null | null | null |
audio/pa/indictts_pa_male_train_punjabimale_03734.wav | ਕੱਟਫਟ ਜਾਣ ਤੇ ਖੱਲ ਬੇਕਾਰ ਹੋ ਜਾਂਦੀ ਸੀ . | pa | indictts_pa_male | 3.463 | indictts_iitm | neutral | null | null | null | null |
audio/pa/indictts_pa_male_train_punjabimale_03735.wav | ਇਸਲਈ ਮੱਕੀ ਗ਼ਜ਼ਲ ਵਿੱਚ ਸ਼ਗੁਫ਼ਤੀ , ਮੌਸੀਕੀ , ਮਸੱਰਤ ਅਤੇ ਹਕੀਕਤ ਜ਼ਿਆਦਾ ਨਜ਼ਰ ਆਉਂਦੀ ਹੈ . | pa | indictts_pa_male | 7.537 | indictts_iitm | neutral | null | null | null | null |
audio/pa/indictts_pa_male_train_punjabimale_03736.wav | ਫੇਰ ਕੀ ਹੋਇਆ ਜੇ ਸੁੱਤੇ ਪਏ ਨੇ ਤਾਂ ? ਆਰਾਮ ਕਰ ਰਹੇ ਨੇ . | pa | indictts_pa_male | 4.503 | indictts_iitm | neutral | null | null | null | null |
audio/pa/indictts_pa_male_train_punjabimale_03737.wav | ਵਰ੍ਹਿਆਂ ਦੀ ਉਮਰ ਤੱਕ ਉਹ ਖ਼ੂਬਸੂਰਤ , ਚਮਕਦਾਰ , ਚੁਲਬੁਲੀ ਤੇ ਜ਼ਿੰਦਗੀ ਨਾਲ ਭਰਪੂਰ ਲੱਗਦੀ ਸੀ . | pa | indictts_pa_male | 6.242 | indictts_iitm | neutral | null | null | null | null |
audio/pa/indictts_pa_male_train_punjabimale_03738.wav | ਮੋਹਨ ਸਿੰਘ ਨੇ ਹੁਣ ਤਕ ਪੰਜਾਬੀ ਸਾਹਿਤ ਨੂੰ ਅੱਠ ਕਾਵ ਸੰਗ੍ਰਹਿ ਦਿੱਤੇ ਹਨ . | pa | indictts_pa_male | 4.769 | indictts_iitm | neutral | null | null | null | null |
audio/pa/indictts_pa_male_train_punjabimale_03739.wav | ਓਥੋਂ ਦੀਆਂ ਸਾਲ ਤੋਂ ਛੋਟੀਆਂ ਬੱਚੀਆਂ ਵਿੱਚੋਂ ਪ੍ਰਤੀਸ਼ਤ ਦੇ ਵਾਲ਼ ਚਿੱਟੇ ਹੋ ਚੁੱਕੇ ਹਨ . | pa | indictts_pa_male | 5.679 | indictts_iitm | neutral | null | null | null | null |
audio/pa/indictts_pa_male_train_punjabimale_03740.wav | ਇਸ ਦੀ ਤੁਲਨਾ ਵਿਚ ਨਿਮਨਵੰਨਗੀ ਨੂੰ ਮਹੱਤਵਹੀਨ ਸਮਝਿਆ ਜਾਂਦਾ ਹੈ . | pa | indictts_pa_male | 5.088 | indictts_iitm | neutral | null | null | null | null |
audio/pa/indictts_pa_male_train_punjabimale_03741.wav | ਘਰ ਸਿਰਫ਼ ਪੰਜਾਹ ਗ਼ਜ਼ਾਂ ਚ ਬਣਿਆ ਹੋਇਆ ਸੀ . | pa | indictts_pa_male | 2.71 | indictts_iitm | neutral | null | null | null | null |
audio/pa/indictts_pa_male_train_punjabimale_03742.wav | ਉਹ ਬਹੁਤੀ ਹੀ ਤਕੱਲਫ਼ ਵਿਚ ਜਾਪ ਰਹੀ ਸੀ . | pa | indictts_pa_male | 2.992 | indictts_iitm | neutral | null | null | null | null |
audio/pa/indictts_pa_male_train_punjabimale_03743.wav | ਇਸ ਲਈ ਉਹਨੇ ਮੈਨੂੰ ਜਯੋਤਿਸ਼ ਵਿੱਦਿਆ ਵੀ ਦਿੱਤੀ ਹੈ , ਲਿਖਣ ਸ਼ਕਤੀ ਵੀ . | pa | indictts_pa_male | 4.98 | indictts_iitm | neutral | null | null | null | null |
audio/pa/indictts_pa_male_train_punjabimale_03744.wav | ਵਿਕਸਿਤ ਪੂੰਜੀਵਾਦੀ ਨੇ ਔਰਤ ਦੇ ਸ਼ੋਸ਼ਣ ਵਿਚ ਹੋਰ ਵੀ ਵਾਧਾ ਕੀਤਾ ਹੈ . | pa | indictts_pa_male | 4.704 | indictts_iitm | neutral | null | null | null | null |
audio/pa/indictts_pa_male_train_punjabimale_03745.wav | ਫਿਰ ਵੀ ਉਨ੍ਹਾਂ ਦੀਆਂ ਮੌਜੂਦਾ ਦਲੀਲਾਂ ਧਰਤੀ ਨੂੰ ਚੌਰਸ ਨਾ ਮੰਨਣ ਬਰਾਬਰ ਹੀ ਹਨ . | pa | indictts_pa_male | 5.532 | indictts_iitm | neutral | null | null | null | null |
audio/pa/indictts_pa_male_train_punjabimale_03746.wav | ਉਸ ਨੂੰ ਇਲਾਜ ਦੇ ਲਈ ਸਰਕਾਰੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ . | pa | indictts_pa_male | 4.476 | indictts_iitm | neutral | null | null | null | null |
audio/pa/indictts_pa_male_train_punjabimale_03747.wav | ਜੇ ਮੈਂ ਅੱਪਣੇ ਨਾਟਕਾਂ ਅੰਦਰ ਉਨ੍ਹਾਂ ਦੀ ਸਿੱਖਿਆ ਦੋਹਰਾ ਸੱਕਾਂ ਤਾਂ ਮੈਨੂੰ ਫਖ਼ਰ ਹੋਵੇਗਾ . | pa | indictts_pa_male | 5.5 | indictts_iitm | neutral | null | null | null | null |
audio/pa/indictts_pa_male_train_punjabimale_03748.wav | ਹੁਣ ਮੈਨੂੰ ਆਪਣੀ ਮਾਖਿਓਂ ਵਰਗੀ ਮਿੱਠੀ ਪੋਠੋਹਾਰੀ ਵੀ ਭੁਲਦੀ ਜਾ ਰਹੀ ਹੈ . | pa | indictts_pa_male | 5.218 | indictts_iitm | neutral | null | null | null | null |
audio/pa/indictts_pa_male_train_punjabimale_03749.wav | ਥਕੇਵੇਂ ਦੀ ਥਾਂ ਇਕ ਸਰੂਰ ਨਾਲ ਗੜੁੱਚ ਆਲਸ ਨੇ ਲੈ ਲਈ ਸੀ . | pa | indictts_pa_male | 4.362 | indictts_iitm | neutral | null | null | null | null |
audio/pa/indictts_pa_male_train_punjabimale_03750.wav | ਮੈਂ ਪਹਿਲੀ ਵਾਰ ਤੁਹਾਨੂੰ ਪਲੀਅਰ ਗਾਰਡਨ ਮਾਰਕਿਟ ਵਾਲੇ ਪ੍ਰੈੱਸ ਵਿਚ ਮਿਲਿਆ ਸਾਂ . | pa | indictts_pa_male | 4.785 | indictts_iitm | neutral | null | null | null | null |
audio/pa/indictts_pa_male_train_punjabimale_03751.wav | ਸਵਰਨ ਚੰਦਨ ਕੌਟਰਾਈ ਦੇ ਭੂਰੇ ਰੰਗੇ ਕੋਟ ਵਿਚ ਸਜਿਆ ਬੈਠਾ ਸੀ . | pa | indictts_pa_male | 5.077 | indictts_iitm | neutral | null | null | null | null |
audio/pa/indictts_pa_male_train_punjabimale_03752.wav | ਐਸ਼ ਨਾਲ ਉਸ ਦੀ ਮਾਂ ਵਰਿੰਦਾ ਰਾਏ ਅਤੇ ਰਾਵਣ ਦੀ ਟੀਮ ਸੀ . | pa | indictts_pa_male | 4.281 | indictts_iitm | neutral | null | null | null | null |
audio/pa/indictts_pa_male_train_punjabimale_03753.wav | ਗੱਡੀ ਵਿੱਚ ਸਿੱਖ ਧਰਮ ਅਤੇ ਹਿੰਦੂ ਧਰਮ ਨਾਲ ਸਬੰਧਤ ਯਾਤਰੀ ਕੀਰਤਨ ਕਰਦੇ ਹਨ . | pa | indictts_pa_male | 5.489 | indictts_iitm | neutral | null | null | null | null |
audio/pa/indictts_pa_male_train_punjabimale_03754.wav | ਪਰ ਵਿਆਹ ਦੇ ਕਪੜੇ ਗਹਿਣੇ ? ਮੈਂ ਹੁਣੇ ਮਿਸਿਜ਼ ਗਾਰਡੀਨਰ ਨੂੰ ਲਿਖਦੀ ਹਾਂ . | pa | indictts_pa_male | 4.563 | indictts_iitm | neutral | null | null | null | null |
audio/pa/indictts_pa_male_train_punjabimale_03755.wav | ਬਹੁਤੀ ਵਾਰ ਉਹ ਸਾਹਮਣੇ ਪਈਆਂ ਚੀਜ਼ਾਂ ਨੂੰ ਵੀ ਨਹੀਂ ਸੀ ਦੇਖ ਰਹੀ ਹੁੰਦੀ . | pa | indictts_pa_male | 4.395 | indictts_iitm | neutral | null | null | null | null |
audio/pa/indictts_pa_male_train_punjabimale_03756.wav | ਹੁਣ ਇਸ ਇਮਾਰਤ ਕਮੇਟੀ ਦੀ ਬੈਠਕ ਹਰ ਹਫਤੇ ਕੀਤੀ ਜਾਵੇ . | pa | indictts_pa_male | 4.243 | indictts_iitm | neutral | null | null | null | null |
audio/pa/indictts_pa_male_train_punjabimale_03757.wav | ਯੂਰਪ ਦੀ ਸੰਕਟ ਕਾਲੀਨ ਸਥਿਤੀ ਨੇ ਲੋਕਾਂ ਨੂੰ ਇਕੱਠਿਆਂ ਕਰਨ ਲਈ ਇਤਿਹਾਸਕ ਮਾਹੌਲ ਪ੍ਰਦਾਨ ਕੀਤਾ . | pa | indictts_pa_male | 7.065 | indictts_iitm | neutral | null | null | null | null |
audio/pa/indictts_pa_male_train_punjabimale_03758.wav | ਇਨ੍ਹਾਂ ਦੇ ਜੀਵਨ ਵਿਚ ਇਨ੍ਹਾਂ ਦੇ ਸਾਹਿਬ ਦੇ ਆਦੇਸ਼ ਬਿਨਾਂ ਕੁਝ ਵੀ ਨਹੀਂ ਵਾਪਰਦਾ . | pa | indictts_pa_male | 5.305 | indictts_iitm | neutral | null | null | null | null |
audio/pa/indictts_pa_male_train_punjabimale_03759.wav | ਜਿਸਨੂੰ ਰਣਜੀਤ ਸਿੰਘ ਦੇ ਨਿਰੰਕੁਸ਼ ਰਾਜ ਨੇ ਬੜੀ ਵੱਡੀ ਸੱਟ ਮਾਰੀ . | pa | indictts_pa_male | 5.332 | indictts_iitm | neutral | null | null | null | null |
audio/pa/indictts_pa_male_train_punjabimale_03760.wav | ਖ਼ੈਰ , ਇਸੇ ਤਰ੍ਹਾਂ ਸਈਦ ਨਕਵੀ ਦਾ ਮੁਸ਼ਾਇਰਾ ਚਲਦਾ ਰਿਹਾ . | pa | indictts_pa_male | 4.064 | indictts_iitm | neutral | null | null | null | null |
audio/pa/indictts_pa_male_train_punjabimale_03761.wav | ਇਥੇ ਸਭ ਆਪਣੇ ਕੰਮ ਵਿਚ ਰੁੱਝੇ ਹੋਏ ਸਨ . | pa | indictts_pa_male | 3.42 | indictts_iitm | neutral | null | null | null | null |
audio/pa/indictts_pa_male_train_punjabimale_03762.wav | ਫਾਰਮ ਫਾਰੈਸਟ੍ਰੀ ਸ਼ੋਸ਼ਲ ਫਾਰਸੈਟ੍ਰੀ ਤੋਂ ਕੁੱਝ ਵੱਖ ਹੈ . | pa | indictts_pa_male | 3.609 | indictts_iitm | neutral | null | null | null | null |
audio/pa/indictts_pa_male_train_punjabimale_03763.wav | ਫਿਰ ਪੁੱਛੋ ਤਾਂ ਰੱਬੀ ਸ਼ਕਤੀ ਹੀ ਅੰਮ੍ਰਿਤਾ ਅਨੁਸਾਰ ਉਸ ਨੂੰ ਸਾਰੇ ਰਾਹ ਦਿਖਾ ਰਹੀ ਹੈ . | pa | indictts_pa_male | 5.634 | indictts_iitm | neutral | null | null | null | null |
audio/pa/indictts_pa_male_train_punjabimale_03764.wav | ਆਫ਼ਲਾਈਨ ਕੰਪਿਊਟਰ ਆਧਾਰਿਤ ਵਿਵਸਥਾ ਵਿੱਚ ਕਈ ਔਗੁਣ ਵੀ ਹਨ . | pa | indictts_pa_male | 4.922 | indictts_iitm | neutral | null | null | null | null |
audio/pa/indictts_pa_male_train_punjabimale_03765.wav | ਕੁਝ ਪ੍ਰਾਚੀਨ ਮੇਲੇ , ਨਾਥਾਂ , ਜੋਗੀਆਂ , ਪੀਰਾਂ , ਪੈਗ਼ੰਬਰਾਂ ਦੀ ਯਾਦ ਵਿਚ ਲਗਦੇ ਹਨ . | pa | indictts_pa_male | 5.617 | indictts_iitm | neutral | null | null | null | null |
audio/pa/indictts_pa_male_train_punjabimale_03766.wav | ਦਿਲ ਦੀ ਇਸ ਤਕਲੀਫ਼ ਨੂੰ ਹੀ ਹਾਰਟ ਅਟੈਕ ਕਿਹਾ ਜਾਂਦਾ ਹੈ . | pa | indictts_pa_male | 3.558 | indictts_iitm | neutral | null | null | null | null |
audio/pa/indictts_pa_male_train_punjabimale_03767.wav | ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਪੁਰੋਹਿਤ ਦੀ ਮੌਤ ਹੋ ਗਈ . | pa | indictts_pa_male | 5.119 | indictts_iitm | neutral | null | null | null | null |
audio/pa/indictts_pa_male_train_punjabimale_03768.wav | ਕਵਿਤਾ ਵਿਚ ਵਿਆਕਰਣ ਦੀ ਉਲੰਘਣਾ ਨੂੰ ਅਣਗੌਲਿਆ ਕੀਤਾ ਜਾ ਸਕਦਾ ਹੈ , ਵਾਰਤਕ ਵਿਚ ਨਹੀਂ . | pa | indictts_pa_male | 6.111 | indictts_iitm | neutral | null | null | null | null |
audio/pa/indictts_pa_male_train_punjabimale_03769.wav | ਗੁਲੂਕੋਜ਼ ਦਾ ਨਵਾਂਨਵਾਂ ਬਿਸਕੁਟਾਂ ਦਾ ਪੈਕਟ ਚੱਲਿਆ ਸੀ , ਮੈਂ ਬੜ੍ਹਾ ਖਾਧੈ . | pa | indictts_pa_male | 5.155 | indictts_iitm | neutral | null | null | null | null |
audio/pa/indictts_pa_male_train_punjabimale_03770.wav | ਪੱਛਮੀ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪ੍ਰਵੇਜ਼ ਇਲਾਹੀ ਨਾਲ ਲੰਮੀ ਗੱਲਬਾਤ ਹੋਈ . | pa | indictts_pa_male | 5.101 | indictts_iitm | neutral | null | null | null | null |
audio/pa/indictts_pa_male_train_punjabimale_03771.wav | ਇਹ ਕੁੜੀਆਂ ਤੇ ਖ਼ਬਰੇ ਸਾਈਕਲ ਦੀ ਜਾਂਚ ਸਿੱਖ ਰਹੀਆਂ ਸਨ . | pa | indictts_pa_male | 4.07 | indictts_iitm | neutral | null | null | null | null |
audio/pa/indictts_pa_male_train_punjabimale_03772.wav | ਮਨਸਬ ਗਿੱਲ ਨੇ ਦੌੜਾਂ ਦੇ ਕੇ ਵਿਕਟਾਂ ਲਈਆਂ . | pa | indictts_pa_male | 3.751 | indictts_iitm | neutral | null | null | null | null |
audio/pa/indictts_pa_male_train_punjabimale_03773.wav | ਪਹਿਲੀਆਂ ਤਿੰਨ ਗੀਤੀਆਂ ਨੂੰ ਪੁਰਸ਼ ਵਾਚੀ ਅਤੇ ਪਿਛਲੀਆਂ ਦੋ ਨੂੰ ਇਸਤਰੀ ਵਾਚੀ ਕਿਹਾ ਹੈ . | pa | indictts_pa_male | 5.824 | indictts_iitm | neutral | null | null | null | null |
audio/pa/indictts_pa_male_train_punjabimale_03774.wav | ਮਠਿਆਈ ਬਣਾਨ ਵਿਚ ਐਨ ਟਿੱਚ ! ਕੁਝ ਦੇਰ ਬਾਅਦ ਹੀ ਤੋਚੀ ਕਤਲ ਹੋ ਗਿਆ . | pa | indictts_pa_male | 5.03 | indictts_iitm | neutral | null | null | null | null |
audio/pa/indictts_pa_male_train_punjabimale_03775.wav | ਨਾਨਕ ਸਿੰਘ ਦੇ ਨਾਵਲਾਂ ਵਿਚ ਸਿਰਫ ਇਕੋ ਤਕਨੀਕੀ ਤਬਦੀਲੀ ਆਉਂਦੀ ਹੈ . | pa | indictts_pa_male | 4.752 | indictts_iitm | neutral | null | null | null | null |
audio/pa/indictts_pa_male_train_punjabimale_03776.wav | ਦ੍ਰਿਸ਼ਟੀ ਮੂਲਕ ਬਿੰਬ ਦਾ ਦੂਸਰਾ ਨਾਂ ਰੂਪ ਬਿੰਬ ਹੈ . | pa | indictts_pa_male | 3.596 | indictts_iitm | neutral | null | null | null | null |
audio/pa/indictts_pa_male_train_punjabimale_03777.wav | ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸਮੇਂ ਪਿੱਛੋਂ ਇਸ ਦਾ ਮੁਕੰਮਲ ਸਫ਼ਾਇਆ ਕਰ ਦਿੱਤਾ ਜਾਵੇਗਾ . | pa | indictts_pa_male | 6.017 | indictts_iitm | neutral | null | null | null | null |
audio/pa/indictts_pa_male_train_punjabimale_03778.wav | ਪਹਾੜੀ ਇਲਾਕੇ ਦੀ ਪੋਠੋਹਾਰੀ ਉੱਤੇ ਡੋਗਰੀ ਦਾ ਕਾਫ਼ੀ ਪ੍ਰਭਾਵ ਹੈ . | pa | indictts_pa_male | 4.611 | indictts_iitm | neutral | null | null | null | null |
audio/pa/indictts_pa_male_train_punjabimale_03779.wav | ਉਹਨੂੰ ਉਸ ਮੁੰਡੇ ਦਾ ਚੇਤਾ ਆਇਆ , ਜਿਸ ਨੂੰ ਉਹਨੇ ਤਗ਼ਮਾ ਦਿੱਤਾ ਸੀ . | pa | indictts_pa_male | 4.248 | indictts_iitm | neutral | null | null | null | null |
audio/pa/indictts_pa_male_train_punjabimale_03780.wav | ਰਿਚਰਡਜ਼ ਉਨ੍ਹੀਂ ਦਿਨੀਂ ਸਾਹਿਤ ਬਾਰੇ ਕਈ ਕਿਸਮ ਦੀਆਂ ਸਮੱਸਿਆਵਾਂ ਨਾਲ ਉਲਝਿਆ ਹੋਇਆ ਸੀ . | pa | indictts_pa_male | 5.92 | indictts_iitm | neutral | null | null | null | null |
audio/pa/indictts_pa_male_train_punjabimale_03781.wav | ਚੰਨ ਦੀ ਚਾਨਣੀ ਫਿੱਕੀ ਪੈ ਚੁੱਕੀ ਸੀ . | pa | indictts_pa_male | 2.728 | indictts_iitm | neutral | null | null | null | null |
audio/pa/indictts_pa_male_train_punjabimale_03782.wav | ਸ਼ਹਿਰ ਵਿਚ ਕਈ ਥਾਂ ਫਵਾਰੇ ਹਨ ਜੋ ਸਾਲਾਂ ਤੋਂ ਚੱਲ ਰਹੇ ਹਨ . | pa | indictts_pa_male | 4.174 | indictts_iitm | neutral | null | null | null | null |
audio/pa/indictts_pa_male_train_punjabimale_03783.wav | ਇਸ ਦੀ ਸੂਝ ਨੇ ਉਸ ਨੂੰ ਪੰਜਾਬੀ ਸਾਹਿਤ ਦੀ ਕਸਵੱਟੀ ਬਣਨ ਦੇ ਯੋਗ ਬਣਾਇਆ . | pa | indictts_pa_male | 5.2 | indictts_iitm | neutral | null | null | null | null |
audio/pa/indictts_pa_male_train_punjabimale_03784.wav | ਬਿਆਨ ਅਨੁਸਾਰ ਹੋਰ ਨਿਵੇਸ਼ ਦੇ ਨਾਲ ਪੋਰਟ ਤਾਲੋਬਟ ਚ ਕੁਲ ਕਰੋੜ ਪੌਂਡ ਦਾ ਨਿਵੇਸ਼ ਹੋਵੇਗਾ . | pa | indictts_pa_male | 7.326 | indictts_iitm | neutral | null | null | null | null |
audio/pa/indictts_pa_male_train_punjabimale_03785.wav | ਉਸ ਦਾ ਖ਼ਰੀਦਦਾਰ ਸ਼ਰਾਬ ਦੀ ਇਕ ਬੋਤਲ ਉਸਨੂੰ ਹੋਰਨਾਂ ਦੇ ਮਨਪ੍ਰਚਾਵੇ ਲਈ ਪੇਸ਼ ਕਰਦਾ ਹੈ . | pa | indictts_pa_male | 6.13 | indictts_iitm | neutral | null | null | null | null |
audio/pa/indictts_pa_male_train_punjabimale_03786.wav | ਪੱਤਨੀ ਨੂੰ ਭੀੜ ਕਾਰਨ ਚਿਰ ਲੱਗ ਗਿਆ ਸੀ . | pa | indictts_pa_male | 2.972 | indictts_iitm | neutral | null | null | null | null |
audio/pa/indictts_pa_male_train_punjabimale_03787.wav | ਨਾਰੀ ਨੂੰ ਅਹਿਸਾਸ ਹੈ ਕਿ ਸਮਾਂ , ਜਵਾਨੀ ਤੇ ਹੁਸਨ ਨਿਰੰਤਰ ਢਲ ਰਹੇ ਹਨ . | pa | indictts_pa_male | 5.546 | indictts_iitm | neutral | null | null | null | null |
audio/pa/indictts_pa_male_train_punjabimale_03788.wav | ਸ਼੍ਰੀਲੰਕਾ ਵਲੋਂ ਏਸੀ ਜਯਾਨਾਂਗਨੀ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ . | pa | indictts_pa_male | 5.093 | indictts_iitm | neutral | null | null | null | null |
audio/pa/indictts_pa_male_train_punjabimale_03789.wav | ਹੁਣ ਇਕ ਖ਼ਤ ਤੇ ਸਭ ਦਸਤਖ਼ਤ ਕਰੋਗੇ ? ਰਾਹੁਲ ਨੇ ਪੁੱਛਿਆ . | pa | indictts_pa_male | 4.503 | indictts_iitm | neutral | null | null | null | null |
audio/pa/indictts_pa_male_train_punjabimale_03790.wav | ਜਦੋਂ ਬਹੂ ਉੱਥੇ ਨਹੀਂ ਸੀ , ਛੋਟਾ ਭਰਾ ਖ਼ੁਸ਼ ਰਹਿੰਦਾ . | pa | indictts_pa_male | 3.828 | indictts_iitm | neutral | null | null | null | null |
audio/pa/indictts_pa_male_train_punjabimale_03791.wav | ਬੁੱਢਾ ਵੀ ਗੰਦੀਆਂ ਗੱਲਾਂ ਕਰਦਾ ਤੇ ਪੀਂਦਾ ਰਿਹਾ . | pa | indictts_pa_male | 3.103 | indictts_iitm | neutral | null | null | null | null |
audio/pa/indictts_pa_male_train_punjabimale_03792.wav | ਰੋਗੀ ਨੂੰ ਮੁੱਢਲੀ ਸਿਹਤ ਕੇਂਦਰ ਤੋਂ ਬਾਅਦ ਜਲਦੀ ਰੈਫਰ ਕਰ ਦਿਉ . | pa | indictts_pa_male | 4.554 | indictts_iitm | neutral | null | null | null | null |
audio/pa/indictts_pa_male_train_punjabimale_03793.wav | ਗੰਦਗੀ ਦੇ ਢੇਰ ! ਮੇਰੀ ਤੋਬਾ ! ਕਈ ਬੀਮਾਰੀਆਂ ਗੰਦਗੀ ਕਾਰਣ ਲੋਕਾਂ ਨੂੰ ਲੱਗਦੀਆਂ ਹਨ . | pa | indictts_pa_male | 5.769 | indictts_iitm | neutral | null | null | null | null |
audio/pa/indictts_pa_male_train_punjabimale_03794.wav | ਰਾਮਾਇਣ ਦੀ ਨਾਇਕਾ ਸੀਤਾ ਗ਼ੁਲਾਮਦਾਰੀ ਯੁਗ ਦੀ ਇਸਤਰੀ ਦੀ ਬੜੀ ਸੁਹਣੀ ਪ੍ਰਤਿਨਿਧਤਾ ਕਰਦੀ ਹੈ . | pa | indictts_pa_male | 6.774 | indictts_iitm | neutral | null | null | null | null |
audio/pa/indictts_pa_male_train_punjabimale_03795.wav | ਉਸ ਵਿਚ ਆਪਣੇ ਬਹੁਤ ਨੇੜੇ ਦੇ ਲੋਕ ਰੱਖੇ ਜਾਂਦੇ ਸਨ . | pa | indictts_pa_male | 3.581 | indictts_iitm | neutral | null | null | null | null |
audio/pa/indictts_pa_male_train_punjabimale_03796.wav | ਲਾਰੀ ਦੀ ਖੋਹ ਵਿਚ ਮਹਾਜਨਾਂ ਦੀ ਲੜਕੀ ਦੀ ਮੁੜਾਈ ਬਾਰ੍ਹਾਂ ਸੌ , ਤੇਰੇ ਕੋਲ ਆਈ . | pa | indictts_pa_male | 5.173 | indictts_iitm | neutral | null | null | null | null |
audio/pa/indictts_pa_male_train_punjabimale_03797.wav | ਰਤਾ ਕੁ ਗ਼ਲਤੀ ਹੋ ਜਾਵੇ ਤਾਂ ਹਥੌੜੇ ਵਰਗਾ ਥੱਪੜ ਪੈਂਦਾ ਸੀ . | pa | indictts_pa_male | 3.883 | indictts_iitm | neutral | null | null | null | null |
audio/pa/indictts_pa_male_train_punjabimale_03798.wav | ਉਸ ਦਾ ਜੱਦੀ ਪਿੰਡ ਫੁੱਲਾਂਵਾਲ ਇਸ ਸਮੇਂ ਲੁਧਿਆਣਾ ਦਾ ਹੀ ਇਕ ਹਿੱਸਾ ਹੈ . | pa | indictts_pa_male | 4.675 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.