file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_03799.wav | ਉਸ ਦੀਆਂ ਔਰਤਾਂ ਦੇ ਬੱਚੇ ਨਹੀਂ ਬਚਦੇ ਸਨ . | pa | indictts_pa_male | 2.773 | indictts_iitm | neutral | null | null | null | null |
audio/pa/indictts_pa_male_train_punjabimale_03800.wav | ਲੋਕ ਸੇਵਾ ਕਮਿਸ਼ਨ ਸਰਕਾਰੀ ਕਰਮਚਾਰੀਆਂ ਦੇ ਹਿਤਾਂ ਅਤੇ ਅਧਿਕਾਰਾਂ ਦੀ ਦੇਖਭਾਲ ਵੀ ਕਰਦੇ ਹਨ . | pa | indictts_pa_male | 5.916 | indictts_iitm | neutral | null | null | null | null |
audio/pa/indictts_pa_male_train_punjabimale_03801.wav | ਪੰਡਿਤ ਜੀ ਇਕ ਦਮ ਹੋਰ ਗ਼ਮਗੀਨ ਹੋ ਗਏ . | pa | indictts_pa_male | 3.181 | indictts_iitm | neutral | null | null | null | null |
audio/pa/indictts_pa_male_train_punjabimale_03802.wav | ਇਹ ਚੈਂਪੀਅਨਸ਼ਿਪ ਪੁਰਸ਼ ਵਰਗ ਮੋਦੀ ਕਾਲਜ ਦੇ ਖਿਡਾਰੀਆਂ ਨੇ ਜਿੱਤਣ ਦਾ ਮਾਣ ਹਾਸਲ ਕੀਤਾ . | pa | indictts_pa_male | 5.639 | indictts_iitm | neutral | null | null | null | null |
audio/pa/indictts_pa_male_train_punjabimale_03803.wav | ਮੈਂ ਇਸ ਬਾਰੇ ਜ਼ਰੂਰ ਕੁਛ ਕਹਿਣਾ ਚਾਹਾਂਗਾ ਕਿਉਂਕਿ ਮੈਂ ਇਸ ਸਟੇਜ ਵਿਚੋਂ ਲੰਘਿਆ ਹਾਂ . | pa | indictts_pa_male | 5.573 | indictts_iitm | neutral | null | null | null | null |
audio/pa/indictts_pa_male_train_punjabimale_03804.wav | ਉਨ੍ਹਾਂ ਦੱਸਿਆ ਕਿ ਵੈਟ ਦੀ ਥਾਂ ਤੇ ਅਗਲੇ ਸਾਲ ਤੋਂ ਜੀਐੱਸਪੀ ਸ਼ੁਰੂ ਹੋਵੇਗਾ . | pa | indictts_pa_male | 5.329 | indictts_iitm | neutral | null | null | null | null |
audio/pa/indictts_pa_male_train_punjabimale_03805.wav | ਇਹ ਹੇਠ ਲਿਖੀਆਂ ਗੱਲਾਂ ਕਰਕੇ ਹੀ ਮਿਲ ਸਕਦਾ ਹੈ . | pa | indictts_pa_male | 3.206 | indictts_iitm | neutral | null | null | null | null |
audio/pa/indictts_pa_male_train_punjabimale_03806.wav | ਮੈਨੂੰ ਮਾਮਲੇ ਦੀ ਕੋਈ ਸਮਝ ਨਾ ਪਈ ਇਹ ਹੱਡੀ ਆਮ ਨਾਲੋਂ ਵੱਧ ਲੰਮੀ ਸੀ . | pa | indictts_pa_male | 4.643 | indictts_iitm | neutral | null | null | null | null |
audio/pa/indictts_pa_male_train_punjabimale_03807.wav | ਇਸ ਗੱਲ ਨੂੰ ਕਵਿਤਾ ਦੀ ਉਦਾਹਰਣ ਲੈ ਕੇ ਸਮਝਿਆ ਜਾ ਸਕਦਾ ਹੈ . | pa | indictts_pa_male | 3.949 | indictts_iitm | neutral | null | null | null | null |
audio/pa/indictts_pa_male_train_punjabimale_03808.wav | ਨਾਨਕ ਸਿੰਘ ਨੂੰ ਗ਼ਦਰ ਲਹਿਰ ਦੇ ਸ਼ਹੀਦਾਂ ਨਾਲ ਹਮਦਰਦੀ ਹੈ , ਕਿਉਂਕਿ ਉਨ੍ਹਾਂ ਨੇ ਕੁਰਬਾਨੀ ਕੀਤੀ . | pa | indictts_pa_male | 5.924 | indictts_iitm | neutral | null | null | null | null |
audio/pa/indictts_pa_male_train_punjabimale_03809.wav | ਹੋਂਦ ਤੋਂ ਵਿਵੇਕ ਨੂੰ ਕੁਮਾਰ ਦੀ ਆਖੀ ਗੱਲ ਯਾਦ ਆਉਂਦੀ ਹੈ . | pa | indictts_pa_male | 4.128 | indictts_iitm | neutral | null | null | null | null |
audio/pa/indictts_pa_male_train_punjabimale_03810.wav | ਇਸ ਰਿਟ ਦਾ ਪ੍ਰਯੋਜਨ ਨਿਆਂ ਦੀਆਂ ਤਰੁੱਟੀਆਂ ਨੂੰ ਦੂਰ ਕਰਨਾ ਹੈ . | pa | indictts_pa_male | 4.21 | indictts_iitm | neutral | null | null | null | null |
audio/pa/indictts_pa_male_train_punjabimale_03811.wav | ਮੈਂ ਗੁੱਸੇ ਚ ਚੁਪੇੜ ਮਾਰਨ ਲੱਗਾ ਤਾਂ ਉਹ ਭੜਕ ਉੱਠੀ_ ਖ਼ਬਰਦਾਰ , ਮੈਂ ਤੇਰੇ ਨਾਲ ਨਹੀਂ ਰਹਿਣਾ . | pa | indictts_pa_male | 6.341 | indictts_iitm | neutral | null | null | null | null |
audio/pa/indictts_pa_male_train_punjabimale_03812.wav | ਉੱਤੋਂ ਜ਼ਬਰਦਸਤੀ ਉਨ੍ਹਾਂ ਦੇ ਘਰ ਤੋੜ ਦਿੱਤੇ ਜਾਂਦੇ ਹਨ . | pa | indictts_pa_male | 3.639 | indictts_iitm | neutral | null | null | null | null |
audio/pa/indictts_pa_male_train_punjabimale_03813.wav | ਫਿਰ ਉਸ ਨੂੰ ਕੁੱਟ ਕੇ ਚੂਰਨ ਬਣਾ ਕੇ ਕਿਸੇ ਸਾਫ਼ਸੁਥਰੀ ਸ਼ੀਸ਼ੀ ਵਿੱਚ ਸੁਰੱਖਿਅਤ ਰੱਖ ਲਓ . | pa | indictts_pa_male | 5.378 | indictts_iitm | neutral | null | null | null | null |
audio/pa/indictts_pa_male_train_punjabimale_03814.wav | ਡਿਓਢੀ ਵਿੱਚ ਜਾ ਕੇ ਗੁਬਿੰਦੇ ਨੇ ਆਵਾਜ਼ ਲਾਈ . | pa | indictts_pa_male | 3.271 | indictts_iitm | neutral | null | null | null | null |
audio/pa/indictts_pa_male_train_punjabimale_03815.wav | ਮੈਨੂੰ ਉਹਨਾਂ ਦੇ ਬੁੱਧੀਬਲ ਤੇ ਕ੍ਰੋਧ ਆ ਜਾਂਦਾ ਹੈ . | pa | indictts_pa_male | 3.296 | indictts_iitm | neutral | null | null | null | null |
audio/pa/indictts_pa_male_train_punjabimale_03816.wav | ਉਹਦਾ ਜੀ ਕੀਤਾ ਉਹ ਉਹਨੂੰ ਢੇਰ ਸਾਰੇ ਪੈਸੇ ਦੇਵੇ . | pa | indictts_pa_male | 3.606 | indictts_iitm | neutral | null | null | null | null |
audio/pa/indictts_pa_male_train_punjabimale_03817.wav | ਦੂਜਾ ਨਾਵਲਕਾਰ ਆਮ ਪਾਠਕਾਂ ਨੂੰ ਨਾਵਲ ਸੁਣਾ ਰਿਹਾ ਹੈ . | pa | indictts_pa_male | 4.202 | indictts_iitm | neutral | null | null | null | null |
audio/pa/indictts_pa_male_train_punjabimale_03818.wav | ਸੀਐਮਸੀ ਹਸਪਤਾਲ ਦੇ ਡਾ ਜੈਸਨ ਦਾ ਇਲਾਜ ਸ਼ੁਰੂ ਹੋ ਗਿਆ . | pa | indictts_pa_male | 4.512 | indictts_iitm | neutral | null | null | null | null |
audio/pa/indictts_pa_male_train_punjabimale_03819.wav | ਇਸ ਲਈ ਇਹ ਕਹਿਣਾ ਹੀ ਹੈ ਕਿ ਉਹ ਠੀਕ ਹੋ ਗਿਆ ਹੈ . | pa | indictts_pa_male | 3.72 | indictts_iitm | neutral | null | null | null | null |
audio/pa/indictts_pa_male_train_punjabimale_03820.wav | ਜੇਕਰ ਇਹ ਅੰਤਿਮ ਕੜੀ ਹੁੰਦੀ ਤਾਂ ਸਾਨੂੰ ਉਹ ਆਪਣੇ ਮੂਲਰੂਪ ਵਿਚ ਪ੍ਰੇਰਨਾਯੁਕਤ ਪ੍ਰਤੀਤ ਨਾ ਹੁੰਦੀ . | pa | indictts_pa_male | 6.814 | indictts_iitm | neutral | null | null | null | null |
audio/pa/indictts_pa_male_train_punjabimale_03821.wav | ਵੈਬਸਟਰ ਦਾ ਪਲੇਅਡੱਚਜ਼ ਆਫ ਮਾਲਫ਼ੀਉਸ ਦੇ ਸਾਹਮਣੇ ਖੁਲ੍ਹਿਆ ਪਿਆ ਹੈ . | pa | indictts_pa_male | 4.904 | indictts_iitm | neutral | null | null | null | null |
audio/pa/indictts_pa_male_train_punjabimale_03822.wav | ਹਾਲਾਂਕਿ ਅਮਰੀਕੀ ਅਧਿਕਾਰੀਆਂ ਨੂੰ ਇਸ ਗੱਲ ਤੇ ਯਕੀਨ ਨਹੀਂ ਆ ਰਿਹਾ . | pa | indictts_pa_male | 4.357 | indictts_iitm | neutral | null | null | null | null |
audio/pa/indictts_pa_male_train_punjabimale_03823.wav | ਬਸ਼ੀਰ ਪਹਿਲੀਆਂ ਹੋਰ ਪੀੜਾਂ ਨਾਲ਼ ਇੱਕ ਹੋਰ ਦਰਦ ਸਹਿ ਗਿਆ . | pa | indictts_pa_male | 4.079 | indictts_iitm | neutral | null | null | null | null |
audio/pa/indictts_pa_male_train_punjabimale_03824.wav | ਨਾਲੇ ਜੱਟ ਤਾਂ ਜ਼ਮੀਨ ਨਾਲ ਹੀ ਸਰਦਾਰ ਹੁੰਦੈ . | pa | indictts_pa_male | 3.581 | indictts_iitm | neutral | null | null | null | null |
audio/pa/indictts_pa_male_train_punjabimale_03825.wav | ਇਸ ਕਰਕੇ ਪਤੀਲਿਆਂ ਤੇ ਪਲੇਟਾਂ ਉਤੇ ਉਸ ਦਾ ਗ਼ੁੱਸਾ ਨਿਕਲਿਆ . | pa | indictts_pa_male | 4.365 | indictts_iitm | neutral | null | null | null | null |
audio/pa/indictts_pa_male_train_punjabimale_03826.wav | ਤੇਜ਼ ਕਦਮੀਂ ਅਖ਼ਬਾਰ ਚੁੱਕੀ ਤੇ ਸਾਹਿਤਕ ਸਰਗਰਮੀਆਂ ਵਾਲਾ ਕਾਲਮ ਬੇਸਬਰੀ ਨਾਲ ਇਕੋ ਸਾਹੇ ਪੜ੍ਹ ਗਿਆ . | pa | indictts_pa_male | 6.725 | indictts_iitm | neutral | null | null | null | null |
audio/pa/indictts_pa_male_train_punjabimale_03827.wav | ਭੁੱਖੇ ਮਰਦੇ ਲੋਕਾਂ ਨੇ ਬਰੇਤੇ ਦੇ ਟਿੱਬੇ ਤੇ ਉਗਿਆ ਕੂਲ਼ਾਕੂਲ਼ਾ ਘਾਹ ਸਾਰਾ ਖਾ ਲਿਆ . | pa | indictts_pa_male | 5.549 | indictts_iitm | neutral | null | null | null | null |
audio/pa/indictts_pa_male_train_punjabimale_03828.wav | ਇਕ ਪਹਿਰ ਰਾਤ ਰਹਿੰਦਿਆਂ ਉਠ ਕੇ ਸਣੇ ਕੇਸੀਂ ਇਸ਼ਨਾਨ ਕਰੋ . | pa | indictts_pa_male | 4.594 | indictts_iitm | neutral | null | null | null | null |
audio/pa/indictts_pa_male_train_punjabimale_03829.wav | ਮਾਦਾ ਜੁਗਨੂੰ ਨਰ ਨੂੰ ਆਕਰਸ਼ਤ ਕਰਨ ਲਈ ਬਾਰਬਾਰ ਚਮਕਦੀ ਹੈ . | pa | indictts_pa_male | 4.219 | indictts_iitm | neutral | null | null | null | null |
audio/pa/indictts_pa_male_train_punjabimale_03830.wav | ਜਾਣ ਲੱਗਿਆਂ ਜੀਵੀ ਨੂੰ ਫੇਰ ਆਖਿਆ ਵੇਖ , ਹੋਣ ਵਾਲੀ ਗੱਲ ਹੋ ਗਈ . | pa | indictts_pa_male | 5.179 | indictts_iitm | neutral | null | null | null | null |
audio/pa/indictts_pa_male_train_punjabimale_03831.wav | ਭਾਵੇਂ ਬਠਿੰਡੇ ਦੇ ਇਲਾਕੇ ਵਿਚ ਬਹੁਤ ਟਿੱਬੇ ਤੇ ਰੇਤਾ ਸੀ . | pa | indictts_pa_male | 4.294 | indictts_iitm | neutral | null | null | null | null |
audio/pa/indictts_pa_male_train_punjabimale_03832.wav | ਜਿਨ੍ਹਾਂ ਬਾਰੇ ਜੈਦੇਵ ਦੱਤ ਦੀ ਰਚਨਾ ਵਿੱਚ ਜ਼ਿਕਰ ਮਿਲਦਾ ਹੈ . | pa | indictts_pa_male | 3.873 | indictts_iitm | neutral | null | null | null | null |
audio/pa/indictts_pa_male_train_punjabimale_03833.wav | ਜਦੋਂ ਕਿ ਸਾਡੇ ਸਭਿਆਚਾਰ ਵਿੱਚ ਯੋਨਿਕ ਪਵਿੱਤਰਤਾ ਨੂੰ ਵਿਅਕਤੀਤਵ ਦਾ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ . | pa | indictts_pa_male | 7.268 | indictts_iitm | neutral | null | null | null | null |
audio/pa/indictts_pa_male_train_punjabimale_03834.wav | ਪਰ ਮੇਰੇ ਛੋਟੇ ਪੁਤਰ ਨੂੰ ਬਿਲਕੁਲ ਭੁਖ ਨਹੀਂ ਲਗਦੀ , ਇਸਦਾ ਬਹੁਤ ਫਿਕਰ ਹੈ . | pa | indictts_pa_male | 4.798 | indictts_iitm | neutral | null | null | null | null |
audio/pa/indictts_pa_male_train_punjabimale_03835.wav | ਅੱਖਾਂ ਵਿਚ ਕਿਸੇ ਵੀ ਖ਼ਿਆਲ ਦੀ ਲੀਕ ਨਹੀਂ ਸੀ . | pa | indictts_pa_male | 2.9 | indictts_iitm | neutral | null | null | null | null |
audio/pa/indictts_pa_male_train_punjabimale_03836.wav | ਉੱਥੇ ਉਹ ਝੁਕਦੀਆਂ ਤੇ ਉੱਥੇ ਖੜੀਆਂ ਹੋ ਜਾਂਦੀਆਂ . | pa | indictts_pa_male | 3.138 | indictts_iitm | neutral | null | null | null | null |
audio/pa/indictts_pa_male_train_punjabimale_03838.wav | ਗ਼ਮ ਤੋਂ ਉਭਰਨ ਲਈ ਹਰ ਆਦਮੀ ਜਾਂ ਇਸਤਰੀ ਦੀ ਆਪਣੀ ਵਿਧੀ ਹੁੰਦੀ ਹੈ . | pa | indictts_pa_male | 4.689 | indictts_iitm | neutral | null | null | null | null |
audio/pa/indictts_pa_male_train_punjabimale_03839.wav | ਪਰ ਟਾਟਾ ਨਗਰ ਪਹੁੰਚ ਕੇ ਵੀ ਉਸ ਦੇ ਉਡਾਰੂ ਸੁਭਾਅ ਵਿਚ ਕੋਈ ਫ਼ਰਕ ਨਾ ਪਿਆ . | pa | indictts_pa_male | 5.226 | indictts_iitm | neutral | null | null | null | null |
audio/pa/indictts_pa_male_train_punjabimale_03840.wav | ਸੋਨੇ ਨੂੰ ਕੁਠਾਲੀ ਵਿਚ ਤਾਅ ਕੇ ਖੋਟ ਚਾੜੀ ਜਾਂਦੀ ਹੈ . | pa | indictts_pa_male | 3.675 | indictts_iitm | neutral | null | null | null | null |
audio/pa/indictts_pa_male_train_punjabimale_03841.wav | ਮੈਂ ਫੁੱਟਬਾਲ ਤੇ ਹਾਕੀ ਬੜੇ ਸ਼ੌਕ ਨਾਲ ਖੇਡਦਾ ਹਾਂ . | pa | indictts_pa_male | 3.723 | indictts_iitm | neutral | null | null | null | null |
audio/pa/indictts_pa_male_train_punjabimale_03842.wav | ਉਦੋਂ ਵੀ ਏਸ ਪਿੰਡ ਵਿਚ ਲੋਥਾਂ ਦੇ ਢੇਰ ਲੱਗੇ ਸਨ . | pa | indictts_pa_male | 3.893 | indictts_iitm | neutral | null | null | null | null |
audio/pa/indictts_pa_male_train_punjabimale_03843.wav | ਤਾਂ ਉਸ ਕੀਮਤ ਉਤੇ ਸਪਰਸ਼ ਰੇਖਾਵਾਂ ਸਮਾਨਾਂਤਰ ਹੋਣਗੀਆਂ . | pa | indictts_pa_male | 4.655 | indictts_iitm | neutral | null | null | null | null |
audio/pa/indictts_pa_male_train_punjabimale_03844.wav | ਗਰਭਵਤੀ ਮਹਿਲਾਵਾਂ ਲਈ ਮੋਬਾਈਲ ਫੋਨ ਦੀ ਵਰਤੋਂ ਬਹੁਤ ਖ਼ਤਰਨਾਕ ਹੈ . | pa | indictts_pa_male | 4.907 | indictts_iitm | neutral | null | null | null | null |
audio/pa/indictts_pa_male_train_punjabimale_03846.wav | ਜਿਥੇ ਜਿਉਂਦੇ ਰਹਿਣ ਨਾਲੋ ਮਰਨਾ ਕਿਤੇ ਜ਼ਿਆਦਾ ਸੁਭਾਵਕ ਹੈ . | pa | indictts_pa_male | 3.9 | indictts_iitm | neutral | null | null | null | null |
audio/pa/indictts_pa_male_train_punjabimale_03847.wav | ਪਟਿਆਲਾ ਵਿਚ ਵੀ ਤਕਰੀਬਨ ਸਾਰੇ ਹੀ ਸਰਕਾਰੀ ਦਫ਼ਤਰਾਂ ਵਿਚ ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ . | pa | indictts_pa_male | 6.131 | indictts_iitm | neutral | null | null | null | null |
audio/pa/indictts_pa_male_train_punjabimale_03848.wav | ਇਸ ਦੀ ਤਰਤੀਬ ਵਿਚ ਭਗਤ ਕਬੀਰ ਦੀਆਂ ਰਚਨਾਵਾਂ ਨੂੰ ਪ੍ਰਥਮ ਸਥਾਨ ਤੇ ਰੱਖਿਆ ਹੈ . | pa | indictts_pa_male | 5.546 | indictts_iitm | neutral | null | null | null | null |
audio/pa/indictts_pa_male_train_punjabimale_03849.wav | ਉਹ ਭਾਰਦਵਾਜ ਦੀ ਦੂਆ ਸਾਹਿਬ ਨਾਲ ਜਾਣ ਪਛਾਣ ਕਰਵਾਏਗੀ . | pa | indictts_pa_male | 4.015 | indictts_iitm | neutral | null | null | null | null |
audio/pa/indictts_pa_male_train_punjabimale_03850.wav | ਅਨੁਸ਼ਠਾਨਿਕ ਚਿੰਤਨ_ ਟੂਣਾਚਿੰਤਨ ਵਰਗੀਆਂ ਵਿਸ਼ੇਸ਼ਤਾਵਾਂ ਵਾਲੀ ਲੋਕਮਨ ਦੀ ਅਨੁਸ਼ਠਾਨਿਕ ਚਿੰਤਨ ਵਾਲੀ ਪ੍ਰਵਿਰਤੀ ਹੈ . | pa | indictts_pa_male | 8.383 | indictts_iitm | neutral | null | null | null | null |
audio/pa/indictts_pa_male_train_punjabimale_03851.wav | ਫੂਲੇ ਇਸ ਵਿਚਾਰ ਦੇ ਸਨ ਕਿ ਹਰੇਕ ਇਸਤਰੀ ਨੁੰ ਸਿਖਿਅਤ ਹੋਣਾ ਚਾਹੀਦਾ ਹੈ . | pa | indictts_pa_male | 4.635 | indictts_iitm | neutral | null | null | null | null |
audio/pa/indictts_pa_male_train_punjabimale_03852.wav | ਇਹ ਕੁੰਡ ਮਨਾਲੀ ਤੋਂ ਪੰਜ ਕਿਲੋਮੀਟਰ ਦੂਰ ਪਰੀਨੀ ਪਿੰਡ ਵਿੱਚ ਸਥਿਤ ਹੈ . | pa | indictts_pa_male | 4.791 | indictts_iitm | neutral | null | null | null | null |
audio/pa/indictts_pa_male_train_punjabimale_03853.wav | ਸੋ ਜਦੋਂਜਦੋਂ ਉਹ ਚਰਿਤਰ ਨੂੰ ਉਲੀਕਦਾ ਹੈ ਤਾਂ ਸ਼ਕ ਦੀ ਗੁੰਜਾਇਸ਼ ਨਹੀਂ ਰਹਿੰਦੀ . | pa | indictts_pa_male | 5.315 | indictts_iitm | neutral | null | null | null | null |
audio/pa/indictts_pa_male_train_punjabimale_03854.wav | ਮਕਾਨ ਦੇ ਅੰਦਰ ਜਾਣ ਦੀ ਥਾਂ ਅਸੀਂ ਉਹਨਾਂ ਵੱਲ ਭੱਜੇ . | pa | indictts_pa_male | 3.641 | indictts_iitm | neutral | null | null | null | null |
audio/pa/indictts_pa_male_train_punjabimale_03855.wav | ਯਸ਼ਪਾਲ ਅਤੇ ਜੁਗਰਾਜ ਨੇ ਦਿਨਰਾਤ ਇਕ ਕੀਤਾ ਹੋਇਆ ਸੀ . | pa | indictts_pa_male | 4.254 | indictts_iitm | neutral | null | null | null | null |
audio/pa/indictts_pa_male_train_punjabimale_03856.wav | ਆਪਣੇ ਮੁੰਡੇ ਨੂੰ ਨਾਲ ਲਾ ਕੇ ਖ਼ੁਦ ਇੱਜੜ ਛੇੜਨ ਲੱਗਿਆ . | pa | indictts_pa_male | 4.213 | indictts_iitm | neutral | null | null | null | null |
audio/pa/indictts_pa_male_train_punjabimale_03857.wav | ਨਾ ਕੋਈ ਪ੍ਰਬੰਧਕ ਤੇ ਨਾ ਕੋਈ ਪੁੱਛਣ ਵਾਲਾ ਸੀ . | pa | indictts_pa_male | 3.356 | indictts_iitm | neutral | null | null | null | null |
audio/pa/indictts_pa_male_train_punjabimale_03858.wav | ਹੁਣ ਪੰਜਾਬੀ ਉਥੇ ਅਪਣਾ ਪਸੀਨਾ ਬਹਾ ਕੇ ਆਸਟ੍ਰੇਲੀਆ ਦੀ ਬੰਜਰ ਜ਼ਮੀਨ ਨੂੰ ਆਬਾਦ ਕਰਨਗੇ . | pa | indictts_pa_male | 6.499 | indictts_iitm | neutral | null | null | null | null |
audio/pa/indictts_pa_male_train_punjabimale_03859.wav | ਮੌਸਮ ਵਿੱਚ ਆਈ ਤਬਦੀਲੀ ਨੂੰ ਸੰਗਰਾਂਦ ਕਹਿੰਦੇ ਹਨ . | pa | indictts_pa_male | 3.771 | indictts_iitm | neutral | null | null | null | null |
audio/pa/indictts_pa_male_train_punjabimale_03860.wav | ਗੁਲਾਮੀ ਦੇ ਦੌਰ ਨੇ ਇਸ ਵਿੱਚ ਹੋਰ ਵਾਧਾ ਕੀਤਾ . | pa | indictts_pa_male | 3.294 | indictts_iitm | neutral | null | null | null | null |
audio/pa/indictts_pa_male_train_punjabimale_03861.wav | ਇਸੇ ਤਰ੍ਹਾਂ ਵਾਰਡ ਕਮੇਟੀਆਂ ਦੀ ਸਥਾਪਨਾ ਕੀਤੀ ਗਈ . | pa | indictts_pa_male | 4.009 | indictts_iitm | neutral | null | null | null | null |
audio/pa/indictts_pa_male_train_punjabimale_03862.wav | ਆਧੁਨਿਕ ਦੁਨੀਆਂ ਵਿਚ ਤੇਲ ਕਿਸੇ ਵੀ ਦੇਸ਼ ਦੀ ਆਰਥਿਕਤਾ ਦੀ ਸ਼ਾਹਰਗ ਹੈ . | pa | indictts_pa_male | 4.764 | indictts_iitm | neutral | null | null | null | null |
audio/pa/indictts_pa_male_train_punjabimale_03863.wav | ਸੰਤ ਰਾਮ ਉਦਾਸੀ ਦਰਦਵੇਦਨਾ ਤੇ ਕ੍ਰਾਂਤੀਕਾਰੀ ਤਾਂਘ ਦਾ ਸੁਮੇਲ ਕਰਨ ਵਾਲ਼ਾ ਪਿਆਰਾ ਸ਼ਾਇਰ ਹੈ . | pa | indictts_pa_male | 6.832 | indictts_iitm | neutral | null | null | null | null |
audio/pa/indictts_pa_male_train_punjabimale_03864.wav | ਜੀਭ_ ਜੀਭ ਉੱਤੇ ਸੁਆਦ ਅੰਕੁਰ ਹੁੰਦੇ ਹਨ ਜਿਨ੍ਹਾਂ ਨੂੰ ਸੰਵੇਦੀ ਅੰਗ ਕਹਿੰਦੇ ਹਨ . | pa | indictts_pa_male | 5.757 | indictts_iitm | neutral | null | null | null | null |
audio/pa/indictts_pa_male_train_punjabimale_03865.wav | ਮਹੀਨਾ ਕੁ ਪਹਿਲਾਂ ਆਪਣੇ ਭਰਾ ਰੂਪੀ ਮਿੱਤਰ ਜੈਲੀ ਮਨਜੀਤਪੁਰੀ ਨਾਲ ਅਵਾਜ਼ ਦੇ ਦਫ਼ਤਰ ਆਇਆ . | pa | indictts_pa_male | 6.56 | indictts_iitm | neutral | null | null | null | null |
audio/pa/indictts_pa_male_train_punjabimale_03866.wav | ਤੇ ਮੇਰੀ ਦਾਦੀ ਮੈਨੂੰ ਪਰੌਂਠਾ ਦੇਣ ਲੱਗਿਆਂ ਖ਼ੁਸ਼ ਨਹੀਂ ਸੀ ਹੁੰਦੀ , ਕੁੜੀਆਂ ਨਹੀਂ ਖਾਂਦੀਆਂ ਪਰੌਂਠੇ . | pa | indictts_pa_male | 5.689 | indictts_iitm | neutral | null | null | null | null |
audio/pa/indictts_pa_male_train_punjabimale_03867.wav | ਉਹਨਾਂ ਦੀ ਅੱਜ ਦੀ ਤਰੱਕੀ , ਪਿਛਲੇ ਔਖੇ ਦਿਨਾਂ ਦੀ ਬਦੌਲਤ ਹੈ . | pa | indictts_pa_male | 4.43 | indictts_iitm | neutral | null | null | null | null |
audio/pa/indictts_pa_male_train_punjabimale_03868.wav | ਇਥੇ ਸ਼ੰਕਰ ਚੱਟੀ ਆਸ਼ਰਮ ਦਾ ਸੁਆਮੀ ਕੋਈ ਖ਼ਾਸ ਨਹੀਂ . | pa | indictts_pa_male | 4.138 | indictts_iitm | neutral | null | null | null | null |
audio/pa/indictts_pa_male_train_punjabimale_03869.wav | ਥਾਲੀ ਵਿਚ ਥੋੜ੍ਹੇ ਚਾਵਲ , ਪਤਲੀ ਜਿਹੀ ਦਾਲ ਨਾਲ ਛੋਟੀਆਂ ਬੱਚੀਆਂ ਨੂੰ ਖੁਆ ਰਹੀ ਹੈ . | pa | indictts_pa_male | 5.084 | indictts_iitm | neutral | null | null | null | null |
audio/pa/indictts_pa_male_train_punjabimale_03870.wav | ਹਿਲੇਰੀ ਕਲਿੰਟਨ ਦੀ ਯਾਤਰਾ ਵਿਚ ਕਤਰ ਅਤੇ ਤੁਰਕੀ ਵੀ ਸ਼ਾਮਲ ਸਨ . | pa | indictts_pa_male | 4.104 | indictts_iitm | neutral | null | null | null | null |
audio/pa/indictts_pa_male_train_punjabimale_03871.wav | ਇਥੇ ਦੋ ਧੜਿਆਂ ਵਿੱਚ ਹੋਈ ਝੜਪ ਦੌਰਾਨ ਕਮਾਂਡੋ ਸਮੇਤ ਕਈ ਜਣੇ ਜ਼ਖ਼ਮੀ ਹੋ ਗਏ . | pa | indictts_pa_male | 5.329 | indictts_iitm | neutral | null | null | null | null |
audio/pa/indictts_pa_male_train_punjabimale_03872.wav | ਸਾਡੇ ਸਮਾਜ ਵਿਚ ਅਜਿਹੇ ਬੰਦੇ ਵੀ ਹਨ ਜਿਨ੍ਹਾਂ ਕੋਲ ਖ਼ਾਸ ਸਹੂਲਤਾਂ ਹਨ . | pa | indictts_pa_male | 5.553 | indictts_iitm | neutral | null | null | null | null |
audio/pa/indictts_pa_male_train_punjabimale_03873.wav | ਸਹਿਕਦੀਆਂ ਰੂਹਾਂ ਨਰਿੰਦਰਜੀਤ ਕੌਰ ਦੀ ਹਿੰਦਪਾਕ ਵੰਡ ਦੇ ਦੁਖਾਂਤ ਦੀ ਕਹਾਣੀ ਹੈ . | pa | indictts_pa_male | 6.322 | indictts_iitm | neutral | null | null | null | null |
audio/pa/indictts_pa_male_train_punjabimale_03874.wav | ਇਸ ਆਦਾਨ ਪ੍ਰਦਾਨ ਦਾ ਸਦਕਾ ਸਾਡੇ ਦੋਹਾਂ ਪੰਜਾਬਾਂ ਦੀ ਬੋਲੀ ਦਾ ਸਾਂਝਾ ਮੁਹਾਂਦਰਾ ਬਣਿਆ ਰਹੇਗਾ . | pa | indictts_pa_male | 6.614 | indictts_iitm | neutral | null | null | null | null |
audio/pa/indictts_pa_male_train_punjabimale_03875.wav | ਇਸ ਪ੍ਰਸੰਗ ਵਿੱਚ ਸੰਤੁਲਨ ਅਤੇ ਰਜੇਵੇਂ ਦੀ ਅਵਸਥਾ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ . | pa | indictts_pa_male | 6.186 | indictts_iitm | neutral | null | null | null | null |
audio/pa/indictts_pa_male_train_punjabimale_03876.wav | ਇਸ ਥਾਂ ਦਾ ਨਜ਼ਾਰਾ ਵੇਖਣ ਯੋਗ ਹੈ ਜੋ ਕਿ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ . | pa | indictts_pa_male | 5.444 | indictts_iitm | neutral | null | null | null | null |
audio/pa/indictts_pa_male_train_punjabimale_03877.wav | ਜਿੰਨੇ ਵੀ ਹਿੰਦੂ ਰਾਜੇ ਸਨ ਉਹ ਸ਼ਰੇਆਮ ਮੁਗ਼ਲ ਬਾਦਸ਼ਾਹਾਂ ਦਾ ਸਾਥ ਦੇਂਦੇ ਰਹੇ ਸਨ . | pa | indictts_pa_male | 6.206 | indictts_iitm | neutral | null | null | null | null |
audio/pa/indictts_pa_male_train_punjabimale_03878.wav | ਫ਼ਿਲਮ ਦੀ ਕਹਾਣੀ ਅਤੇ ਡਾਇਲਾਗ ਰਾਣਾ ਰਣਬੀਰ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਲਿਖੇ ਹਨ . | pa | indictts_pa_male | 6.029 | indictts_iitm | neutral | null | null | null | null |
audio/pa/indictts_pa_male_train_punjabimale_03879.wav | ਕਿਸੇ ਚਿੱਤਰ ਵਿਚ ਸ਼ਰਨਾਰਥੀ ਪਰਿਵਾਰ ਬੀਤੇ ਦੀਆਂ ਯਾਦਾਂ ਵਿਚ ਡੁੱਬੇ ਭਵਿੱਖ ਲਈ ਚਿੰਤਾਤੁਰ ਹੈ . | pa | indictts_pa_male | 6.301 | indictts_iitm | neutral | null | null | null | null |
audio/pa/indictts_pa_male_train_punjabimale_03880.wav | ਇਸ ਲਈ ਏਕਾਧਿਕਾਰੀ ਸ਼ਕਤੀ ਸਿਫਰ ਤੋਂ ਵੱਧ ਹੋਵੇਗੀ . | pa | indictts_pa_male | 4.533 | indictts_iitm | neutral | null | null | null | null |
audio/pa/indictts_pa_male_train_punjabimale_03881.wav | ਉਚਾਰਣ ਦੀ ਸ਼ੁੱਧਤਾ ਲਈ ਗੁਰੁਛੰਦ ਦਿਵਾਕਰ ਵਾਂਗ ਨਵੇਂ ਅੱਖਰ ਚਿੰਨ੍ਹ ਵੀ ਵਰਤੇ ਹਨ . | pa | indictts_pa_male | 6.108 | indictts_iitm | neutral | null | null | null | null |
audio/pa/indictts_pa_male_train_punjabimale_03882.wav | ਇਸ ਕਾਰਨ ਬਹੁਤੇ ਰੰਧਾਵੇ ਮਾਲਵਾ ਛੱਡ ਕੇ ਮਾਝੇ ਵਲ ਚਲੇ ਗਏ . | pa | indictts_pa_male | 4.594 | indictts_iitm | neutral | null | null | null | null |
audio/pa/indictts_pa_male_train_punjabimale_03883.wav | ਉਹ ਸੁਧਾ ਦੀ ਤਨਖ਼ਾਹ ਬਚਾ ਕੇ ਸਕੂਟਰ ਖਰੀਦਣ ਲਈ ਪੈਸੇ ਜਮਾਂ ਕਰ ਰਹੇ ਸਨ . | pa | indictts_pa_male | 5.267 | indictts_iitm | neutral | null | null | null | null |
audio/pa/indictts_pa_male_train_punjabimale_03884.wav | ਰੋਟੀ ਖਾਣ ਦੇ ਬਾਅਦ ਉਹਨੂੰ ਹੁੱਕੇ ਦੀ ਸਖ਼ਤ ਤਲਬ ਹੁੰਦੀ ਸੀ . | pa | indictts_pa_male | 4.356 | indictts_iitm | neutral | null | null | null | null |
audio/pa/indictts_pa_male_train_punjabimale_03885.wav | ਗੁਰੂ ਨਾਨਕ ਦੀ ਸੇਵਾ ਲਈ ਬ੍ਰਿਛ ਦੀ ਛਾਂ ਨਹੀਂ ਢਲਦੀ . | pa | indictts_pa_male | 3.852 | indictts_iitm | neutral | null | null | null | null |
audio/pa/indictts_pa_male_train_punjabimale_03886.wav | ਕਿਥੇ ਤੁਸੀਂ ਲੰਬੇ ਚੌੜੇ ਅਤੇ ਕਿਥੇ ਉਹ ਨੰਨ੍ਹੀ ਹਸਨੂਰ ਕੌਰ . | pa | indictts_pa_male | 4.594 | indictts_iitm | neutral | null | null | null | null |
audio/pa/indictts_pa_male_train_punjabimale_03887.wav | ਮੈਂ ਉਸੀ ਨੂੰ ਆਪਣੇ ਢੰਗ ਨਾਲ ਇਥੇ ਸੂਤਰਬੱਧ ਕੀਤਾ ਹੈ . | pa | indictts_pa_male | 4.505 | indictts_iitm | neutral | null | null | null | null |
audio/pa/indictts_pa_male_train_punjabimale_03888.wav | ਮੈਂ ਆਪਣੀ ਸਥਿਤੀ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ . | pa | indictts_pa_male | 3.777 | indictts_iitm | neutral | null | null | null | null |
audio/pa/indictts_pa_male_train_punjabimale_03889.wav | ਮੋਕਸ਼ਦਾ , ਹਾਰੂ ਦੀ ਪਤਨੀ ਆਪਣੇ ਬੇਟੇ ਪਰਾਣ ਦੀ ਬੀਵੀ ਕੁਸੁਮ ਨਾਲ ਬੇਹਦ ਖ਼ਫ਼ਾ ਸੀ . | pa | indictts_pa_male | 5.91 | indictts_iitm | neutral | null | null | null | null |
audio/pa/indictts_pa_male_train_punjabimale_03890.wav | ਪਰ ਫੇਰ ਵੀ ਉਹਦਾ ਨੁਮਾਇਸ਼ ਚ ਆਉਣਾ ਹੋਰਨਾਂ ਵਰਗਾ ਨਹੀਂ ਸੀ . | pa | indictts_pa_male | 4.225 | indictts_iitm | neutral | null | null | null | null |
audio/pa/indictts_pa_male_train_punjabimale_03891.wav | ਦਫ਼ਤਰ ਦੀ ਕੋਈ ਕੁੜੀ ਹੁਣ ਤੱਕ ਤੇਰੇ ਕੋਲ ਢੁੱਕ ਕੇ ਨਹੀਂ ਬਹਿੰਦੀ . | pa | indictts_pa_male | 4.421 | indictts_iitm | neutral | null | null | null | null |
audio/pa/indictts_pa_male_train_punjabimale_03892.wav | ਖਾਲੀ ਹੋਈ ਪਈ ਬੋਤਲ ਉਸ ਦੇ ਅੱਗੇ ਵਾਸਤੇ ਪਾ ਰਹੀ ਸੀ . | pa | indictts_pa_male | 3.813 | indictts_iitm | neutral | null | null | null | null |
audio/pa/indictts_pa_male_train_punjabimale_03893.wav | ਉਹ ਸੀ ਵੀ ਮੇਰੇ ਸਹੁਰਿਆਂ ਦੇ ਗਵਾਂਢ ਵਿੱਚ ਵਿਆਹਿਆ ਹੋਇਆ . | pa | indictts_pa_male | 4.078 | indictts_iitm | neutral | null | null | null | null |
audio/pa/indictts_pa_male_train_punjabimale_03894.wav | ਕਾਰ ਵਿਚੋਂ ਉੱਤਰਕੇ ਸਾਹਬ ਸਿੱਧਾ ਬਗ਼ੀਚੀ ਵੱਲ ਆਇਆ . | pa | indictts_pa_male | 3.99 | indictts_iitm | neutral | null | null | null | null |
audio/pa/indictts_pa_male_train_punjabimale_03895.wav | ਇਨ੍ਹਾਂ ਦੋਵਾਂ ਨੇ ਤੀਜੀ ਵਿਕਟ ਲਈ ਦੌੜਾਂ ਜੋੜੀਆਂ . | pa | indictts_pa_male | 3.97 | indictts_iitm | neutral | null | null | null | null |
audio/pa/indictts_pa_male_train_punjabimale_03896.wav | ਸਕੂਲ ਮੁਖੀ ਹਰਜਿੰਦਰ ਸਿੰਘ ਵਲ਼ੋਂ ਆਏ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ . | pa | indictts_pa_male | 5.283 | indictts_iitm | neutral | null | null | null | null |
audio/pa/indictts_pa_male_train_punjabimale_03897.wav | ਇਹ ਆਪਣਾ ਕੰਮ ਕਰੇ ਪਿਆ ਤੇ ਅਸੀਂ ਆਪਣਾ . | pa | indictts_pa_male | 3.528 | indictts_iitm | neutral | null | null | null | null |
audio/pa/indictts_pa_male_train_punjabimale_03898.wav | ਲਾਲ ਸਿੰਘ ਦਿਲ ਦਾ ਕਾਵਿਸੰਗ੍ਰਹਿ ਸਤਲੁਜ ਦੀ ਹਵਾ ਪ੍ਰਕਾਸ਼ਿਤ ਹੋਇਆ . | pa | indictts_pa_male | 4.974 | indictts_iitm | neutral | null | null | null | null |
audio/pa/indictts_pa_male_train_punjabimale_03899.wav | ਪਰ ਇਸ ਦੀ ਤਾਲ ਦੇ ਸਾਰੇ ਦੇ ਸਾਰੇ ਯਤਨ ਅਸਫਲ ਹੀ ਹੁੰਦੇ ਰਹੇ . | pa | indictts_pa_male | 5.297 | indictts_iitm | neutral | null | null | null | null |
audio/pa/indictts_pa_male_train_punjabimale_03900.wav | ਰੰਗ ਰੋਗਨ ਕਰਨ ਵਾਲ਼ੇ ਪਦਾਰਥ ਤਿਆਰ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ . | pa | indictts_pa_male | 5.178 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.