file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_03901.wav | ਇੰਡੀਆ ਆਉਣ ਤੋਂ ਪਹਿਲਾਂ ਮੈਂ ਜਿੰਨੀਆਂ ਕੁਸ਼ਤੀਆਂ ਲੜੀਆਂ ਹਨ , ਸਾਰੀਆਂ ਜਿੱਤੀਆਂ ਸਨ . | pa | indictts_pa_male | 5.427 | indictts_iitm | neutral | null | null | null | null |
audio/pa/indictts_pa_male_train_punjabimale_03902.wav | ਉਂਞ ਇਸ ਵਿੱਚ ਹੋਰ ਲੇਖ ਵੀ ਸ਼ਾਮਿਲ ਹਨ . | pa | indictts_pa_male | 2.916 | indictts_iitm | neutral | null | null | null | null |
audio/pa/indictts_pa_male_train_punjabimale_03903.wav | ਠਹਿਰ ? ਸੀਤੋ ਨੇ ਹਾਕਮਾਂ ਵਾਂਗ ਬੋਲ ਕੇ ਮਾਸਟਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ . | pa | indictts_pa_male | 5.404 | indictts_iitm | neutral | null | null | null | null |
audio/pa/indictts_pa_male_train_punjabimale_03904.wav | ਉਸ ਨੂੰ ਪਤਾ ਹੈ ਸਾਹਿਬ ਹਾਲੇ ਕੋਈ ਗੱਲ ਨਹੀਂ ਕਰ ਸਕਣਗੇ . | pa | indictts_pa_male | 4.497 | indictts_iitm | neutral | null | null | null | null |
audio/pa/indictts_pa_male_train_punjabimale_03905.wav | ਕਈ ਵਾਰ ਬੜੀ ਖੁਸ਼ ਹੁੰਦੀ , ਕਈ ਵਾਰ ਡਾਢੀ ਦੁਖੀ ਵੀ ਹੋ ਜਾਂਦੀ . | pa | indictts_pa_male | 4.679 | indictts_iitm | neutral | null | null | null | null |
audio/pa/indictts_pa_male_train_punjabimale_03906.wav | ਉਹ ਗ਼ੈਰਮੁਸਲਿਮ ਲੋਕਾਂ ਨੂੰ ਆਪਣੀ ਹਾਲਤ ਲਈ ਜ਼ਿੰਮੇਵਾਰ ਮੰਨਦੇ ਹਨ . | pa | indictts_pa_male | 4.821 | indictts_iitm | neutral | null | null | null | null |
audio/pa/indictts_pa_male_train_punjabimale_03907.wav | ਇਸ ਲਈ ਇਹੋ ਖ਼ਾਕਾ ਹਿੰਦੂ ਨਗਰਾਂ ਦਾ ਪ੍ਰਤਿਰੂਪ ਬਣ ਗਿਆ . | pa | indictts_pa_male | 4.367 | indictts_iitm | neutral | null | null | null | null |
audio/pa/indictts_pa_male_train_punjabimale_03908.wav | ਆਦਿ ਮਨੁੱਖ ਇਸ ਦੁਆਰਾ ਆਪਣੀਆਂ ਖੁਸ਼ੀਆਂ , ਗ਼ਮੀਆਂ , ਮਨੋਭਾਵਾਂ ਅਤੇ ਆਸ਼ਵਾਂ ਦਾ ਪ੍ਰਗਟਾਵਾ ਕਰਦਾ ਆਇਆ ਹੈ . | pa | indictts_pa_male | 8.234 | indictts_iitm | neutral | null | null | null | null |
audio/pa/indictts_pa_male_train_punjabimale_03909.wav | ਇਸ ਨਾਲ ਸਭ ਤੋਂ ਵੱਧ ਪੀੜਤ ਔਰਤਾਂ ਹੀ ਹੋਣਗੀਆਂ . | pa | indictts_pa_male | 4.186 | indictts_iitm | neutral | null | null | null | null |
audio/pa/indictts_pa_male_train_punjabimale_03910.wav | ਅਣੂ ਅਤੇ ਗੁਰਨਾਮ ਦੋ ਔਰਤਾਂ ਹਨ ਤੇ ਸਵਿੰਦਰ ਇੱਕ ਪੁਰਸ਼ ਹੈ . | pa | indictts_pa_male | 4.839 | indictts_iitm | neutral | null | null | null | null |
audio/pa/indictts_pa_male_train_punjabimale_03911.wav | ਕਮੇਟੀ ਨਕਸਲ ਪ੍ਰਭਾਵਿਤ ਖੇਤਰਾਂ ਵਿਚ ਵਿਕਾਸ ਚੁਣੌਤੀਆਂ ਬਾਰੇ ਪਹਿਲਾਂ ਹੀ ਆਪਣੀ ਰਿਪੋਰਟ ਸੌਂਪ ਚੱਕੀ ਹੈ . | pa | indictts_pa_male | 6.986 | indictts_iitm | neutral | null | null | null | null |
audio/pa/indictts_pa_male_train_punjabimale_03912.wav | ਉਹ ਵੱਖਵੱਖ ਤਰ੍ਹਾਂ ਦੇ ਸੰਦ ਘੜ ਕੇ ਆਪਣੇ ਚੌਗਿਰਦੇ ਵਿੱਚ ਤਬਦੀਲੀਆਂ ਕਰਨ ਲੱਗਾ . | pa | indictts_pa_male | 5.451 | indictts_iitm | neutral | null | null | null | null |
audio/pa/indictts_pa_male_train_punjabimale_03913.wav | ਇਸਤੋਂ ਬਾਅਦ ਟੀ ਸੁਮਨ ਨੂੰ ਵਿਨੈ ਕੁਮਾਰ ਦੀ ਗੇਂਦ ਤੇ ਮਨੀਸ਼ ਪਾਂਡੇ ਨੇ ਕੈਚ ਕੀਤਾ . | pa | indictts_pa_male | 5.843 | indictts_iitm | neutral | null | null | null | null |
audio/pa/indictts_pa_male_train_punjabimale_03914.wav | ਕਾਹਨੂੰਵਾਲ ਤੇ ਲੱਖੀ ਜੰਗਲ ਤਾਂ ਖਾਸ ਛੁਪਣ ਗਾਹਾਂ ਸਨ . | pa | indictts_pa_male | 4.512 | indictts_iitm | neutral | null | null | null | null |
audio/pa/indictts_pa_male_train_punjabimale_03915.wav | ਸ਼ਮਸੁੱਦੀਨ ਦੀ ਗ਼ਾਲਿਬ ਵੱਲ ਠੀਕ ਰੁਚੀ , ਨਹੀਂ ਦੇ ਵਧੇਰੇ ਨੇੜੇ ਸੀ . | pa | indictts_pa_male | 4.561 | indictts_iitm | neutral | null | null | null | null |
audio/pa/indictts_pa_male_train_punjabimale_03916.wav | ਗਾਂਧੀ ਨਹੀਂ ਸੀ ਚਾਹੁੰਦਾ ਕਿ ਅਹੁਦਿਆਂ ਦਾ ਇਸਤੇਮਾਲ ਨਿੱਜੀ ਹਿੱਤਾਂ ਲਈ ਕੀਤਾ ਜਾਵੇ . | pa | indictts_pa_male | 5.622 | indictts_iitm | neutral | null | null | null | null |
audio/pa/indictts_pa_male_train_punjabimale_03917.wav | ਗਣਿਤ ਦੇ ਸ਼ਬਦਾਂ ਵਿੱਚ , ਵਿਕਾਸ ਬਰਾਬਰ ਹੈ ਵਾਧਾ ਸਮਰੱਥਾ ਪਰਿਪੱਕਤਾ ਵਾਤਾਵਰਨ ਨਾਲ ਅੰਤਰਕਿਰਿਆ . | pa | indictts_pa_male | 9.925 | indictts_iitm | neutral | null | null | null | null |
audio/pa/indictts_pa_male_train_punjabimale_03918.wav | ਸੋਤਸੋਬੇ , ਜੋਹਾਨ ਬੋਥਾ ਤੇ ਨਿੱਕੀ ਬੋਏ ਨੂੰ ਵਿਕਟ ਮਿਲੀ . | pa | indictts_pa_male | 5.263 | indictts_iitm | neutral | null | null | null | null |
audio/pa/indictts_pa_male_train_punjabimale_03919.wav | ਸੈਮ ਨੂੰ ਉਮੀਦ ਹੈ ਕਿ ਫ਼ਿਲਮ ਤੇਜ਼ ਉਸ ਦੇ ਕੈਰੀਅਰ ਨੂੰ ਅੱਗੇ ਵਧਾਏਗੀ . | pa | indictts_pa_male | 5.149 | indictts_iitm | neutral | null | null | null | null |
audio/pa/indictts_pa_male_train_punjabimale_03920.wav | ਅੱਠਵੀਆਂ ਏਸ਼ਿਆਈ ਖੇਡਾਂ ਵਿਚ ਭਾਰਤ ਨੇ ਸੋਨੇ , ਚਾਂਦੀ ਤੇ ਤਾਂਬੇ ਦੇ ਤਮਗ਼ੇ ਜਿੱਤੇ ਸਨ . | pa | indictts_pa_male | 6.488 | indictts_iitm | neutral | null | null | null | null |
audio/pa/indictts_pa_male_train_punjabimale_03921.wav | ਉਹ ਗੱਲੀਂ ਬਾਤੀਂ ਵਟਣਾ ਮਲਦਾ ਬੁੱਢੇ ਬੁਢੀਆਂ ਨੂੰ ਜੁਆਨ ਕਰੀ ਜਾ ਰਿਹਾ ਸੀ . | pa | indictts_pa_male | 4.83 | indictts_iitm | neutral | null | null | null | null |
audio/pa/indictts_pa_male_train_punjabimale_03923.wav | ਥਿੰਦ ਜੱਟ ਵੀ ਹੁੰਦੇ ਹਨ ਅਤੇ ਕੰਬੋਜ ਵੀ ਹੁੰਦੇ ਹਨ . | pa | indictts_pa_male | 3.998 | indictts_iitm | neutral | null | null | null | null |
audio/pa/indictts_pa_male_train_punjabimale_03924.wav | ਉਦੋਂ ਇਹ ਸੀਟ ਅਨੁਸੂਚਿਤ ਜਾਤੀਆਂ ਲਈ ਰਾਖ਼ਵੀ ਹੁੰਦੀ ਸੀ . | pa | indictts_pa_male | 4.251 | indictts_iitm | neutral | null | null | null | null |
audio/pa/indictts_pa_male_train_punjabimale_03925.wav | ਘਰੇਲੂ ਟੂਰਨਾਮੈਂਟ ਦੀ ਅਹਿਮੀਅਤ ਜ਼ਿਆਦਾ ਹੈ , ਜਿਸ ਨਾਲ ਸਾਰੇ ਕਲੱਬ ਸਹਿਮਤ ਹਨ . | pa | indictts_pa_male | 5.386 | indictts_iitm | neutral | null | null | null | null |
audio/pa/indictts_pa_male_train_punjabimale_03926.wav | ਇਸ ਨਾਲ ਜਸਦੀਪ ਦਾ ਉਸ ਨਾਲ ਮੇਲ ਅਸੰਭਵ ਹੈ . | pa | indictts_pa_male | 4.112 | indictts_iitm | neutral | null | null | null | null |
audio/pa/indictts_pa_male_train_punjabimale_03927.wav | ਲਵਲੀ ਵੱਲੋਂ ਇਹ ਪ੍ਰਾਜੈਕਟ ਕੈਂਪਸ ਦੇ ਅੰਦਰ ਹੀ ਵਿਦਿਆਰਥੀਆਂ ਦੀ ਸਹੂਲਤ ਲਈ ਚਲਾਇਆ ਜਾਵੇਗਾ . | pa | indictts_pa_male | 6.57 | indictts_iitm | neutral | null | null | null | null |
audio/pa/indictts_pa_male_train_punjabimale_03928.wav | ਬਰਫ਼ ਦੇ ਅੰਨ੍ਹੇ ਤੂਫ਼ਾਨ ਵਿਚ ਮੈਂ ਟੈਕਸੀ ਲੈ ਕੇ ਸ਼ਾਮੀਂ ਸੱਤ ਵਜੇ ਬਿੱਲੀਆਂ ਦੇਖਣ ਗਿਆ . | pa | indictts_pa_male | 6.374 | indictts_iitm | neutral | null | null | null | null |
audio/pa/indictts_pa_male_train_punjabimale_03929.wav | ਇਸ ਨਾਲ ਮਕਾਨਾਂ ਦੀ ਸਮੱਸਿਆ ਗੰਭੀਰ ਹੋਣੀ ਸ਼ੁਰੂ ਹੋ ਗਈ ਹੈ . | pa | indictts_pa_male | 4.73 | indictts_iitm | neutral | null | null | null | null |
audio/pa/indictts_pa_male_train_punjabimale_03930.wav | ਰਾਸ਼ਟਰੀ ਖਿਡਾਰੀ ਸੰਦੀਪ ਸਿੰਘ ਲੁੱਦਰ ਦੀ ਕਬੱਡੀ ਤੇ ਇਨਾਮ ਰੱਖਿਆ ਗਿਆ . | pa | indictts_pa_male | 5.263 | indictts_iitm | neutral | null | null | null | null |
audio/pa/indictts_pa_male_train_punjabimale_03931.wav | ਉਨ੍ਹਾਂ ਕਬੀਲਿਆਂ ਦੀ ਹੋਂਦ ਤੇ ਹੋਣੀ ਇਹ ਯੁੱਧ ਹੀ ਨਿਰਧਾਰਤ ਕਰਦੇ ਹਨ . | pa | indictts_pa_male | 4.979 | indictts_iitm | neutral | null | null | null | null |
audio/pa/indictts_pa_male_train_punjabimale_03932.wav | ਇਸ ਨੂੰ ਮੈਂ ਪਿਛੋਕੜ ਤੇ ਸੁਪਨਾ ਵਿਧੀ ਨਾਲ ਉਸਾਰਿਆ ਹੈ . | pa | indictts_pa_male | 4.078 | indictts_iitm | neutral | null | null | null | null |
audio/pa/indictts_pa_male_train_punjabimale_03933.wav | ਜੂਨੀਅਰ ਟੀਮਾਂ ਦੇ ਹਰ ਪ੍ਰਤੀਯੋਗੀ ਨੂੰ ਮੁਮੈਂਟੋ ਦੇ ਕੇ ਸਨਮਾਨਿਆ ਗਿਆ . | pa | indictts_pa_male | 5.444 | indictts_iitm | neutral | null | null | null | null |
audio/pa/indictts_pa_male_train_punjabimale_03934.wav | ਸਾਰੇ ਅਨੁਭਵਾਂ ਵਿਚਕਾਰ ਕਦੇ ਐਨਾ ਕੰਮ ਨਹੀਂ ਕੀਤਾ ਸੀ . | pa | indictts_pa_male | 3.936 | indictts_iitm | neutral | null | null | null | null |
audio/pa/indictts_pa_male_train_punjabimale_03935.wav | ਇਹ ਸਿਡਨੀ , ਆਸਟ੍ਰੇਲੀਆ ਵਿਰੁੱਧ ਦੂਜਾ ਟੈਸਟ ਸੀ . | pa | indictts_pa_male | 3.902 | indictts_iitm | neutral | null | null | null | null |
audio/pa/indictts_pa_male_train_punjabimale_03936.wav | ਪੁਲਿਸ ਵਾਲ਼ੇ ਥੋੜ੍ਹਾ ਜਿਹਾ ਨਿਸ਼ਚਿੰਤ ਹੋ ਗਏ , ਪਰ ਸ਼ੱਕ ਵਜੋਂ ਤਫ਼ਤੀਸ਼ ਕਰਦੇ ਰਹੇ . | pa | indictts_pa_male | 5.24 | indictts_iitm | neutral | null | null | null | null |
audio/pa/indictts_pa_male_train_punjabimale_03937.wav | ਇਹਦੀ ਪੂਰਤੀ ਲਈ ਉਹਨਾਂ ਨੂੰ ਮੌਕੇ ਵੀ ਉਪਲਬਧ ਹੋਣ ਲਗ ਪਏ ਸਨ . | pa | indictts_pa_male | 4.611 | indictts_iitm | neutral | null | null | null | null |
audio/pa/indictts_pa_male_train_punjabimale_03938.wav | ਅਸਲ ਵਿਚ ਉਸ ਸਵੀਕ੍ਰਿਤੀ ਦੇ ਸਰੂਪ ਨੂੰ ਹੀ ਸੌਂਦਰਯ ਸ਼ਾਸਤਰ ਕਿਹਾ ਜਾਣਾ ਚਾਹੀਦਾ ਹੈ . | pa | indictts_pa_male | 6.283 | indictts_iitm | neutral | null | null | null | null |
audio/pa/indictts_pa_male_train_punjabimale_03939.wav | ਮੋਟਾਠੁਲ੍ਹਾ , ਖਾਣਪੀਣ ਦਾ ਬੇਹੱਦ ਸ਼ੌਕੀਨ , ਪੈਸੇ ਕਮਾਉਣਾ ਹੀ ਜਿਸ ਦੀ ਜ਼ਿੰਦਗੀ ਦਾ ਮਕਸਦ ਸੀ . | pa | indictts_pa_male | 6.899 | indictts_iitm | neutral | null | null | null | null |
audio/pa/indictts_pa_male_train_punjabimale_03940.wav | ਉਹਨੇ ਆਪਣੀ ਪਹਿਲੀ ਕਵਿਤਾ ਟਾਟਾ ਨਗਰ ਦੇ ਗੁਰਦੁਆਰੇ ਵਿਚ ਪੜ੍ਹੀ . | pa | indictts_pa_male | 4.274 | indictts_iitm | neutral | null | null | null | null |
audio/pa/indictts_pa_male_train_punjabimale_03941.wav | ਅਖ਼ਬਾਰਾਂ ਦੀਆਂ ਸੁਰਖ਼ੀਆਂ ਕਹਿੰਦੀਆਂ ਹਨ ਕਿ ਬੀਜ ਕੰਪਨੀਆਂ ਮਨਮਰਜ਼ੀ ਕਰ ਰਹੀਆਂ ਇਸ ਹਨ . | pa | indictts_pa_male | 6.341 | indictts_iitm | neutral | null | null | null | null |
audio/pa/indictts_pa_male_train_punjabimale_03942.wav | ਉਸ ਦੀ ਉਨ੍ਹਾਂ ਦਿਨਾਂ ਵਿੱਚ ਇੱਕ ਇੰਟਰਵਿਊ ਭਾਰਤੀ ਅਖ਼ਬਾਰਾਂ ਵਿੱਚ ਛਪੀ ਵੀ ਸੀ . | pa | indictts_pa_male | 5.665 | indictts_iitm | neutral | null | null | null | null |
audio/pa/indictts_pa_male_train_punjabimale_03943.wav | ਹਰਿਆਣਾ ਪੰਜਾਬ ਦੋਵੇਂ ਸੂਬਿਆਂ ਦੀ ਪੁਲਿਸ ਚਾਰ ਚੁਫੇਰੇ ਬੜੀ ਗਿਣਤੀ ਵਿਚ ਸੀ . | pa | indictts_pa_male | 5.733 | indictts_iitm | neutral | null | null | null | null |
audio/pa/indictts_pa_male_train_punjabimale_03944.wav | ਓਥੇ ਮੁਰਝਾਏ ਫੁੱਲਾਂ ਤੇ ਪੱਤਿਆਂ ਦਾ ਢੇਰ ਲਗਾ ਸੀ . | pa | indictts_pa_male | 3.941 | indictts_iitm | neutral | null | null | null | null |
audio/pa/indictts_pa_male_train_punjabimale_03945.wav | ਮੁੱਕਦੀ ਗੱਲ , ਪੰਜਾਬੀ ਬੋਲੀ , ਰਣਭੂਮੀ , ਦੇਸ਼ ਭਗਤੀ , ਪ੍ਰਭੂਭਗਤੀ ਤੇ ਪ੍ਰੇਮ ਭਗਤੀ ਦਾ ਮੁਜੱਸਮਾ ਹੈ . | pa | indictts_pa_male | 8.584 | indictts_iitm | neutral | null | null | null | null |
audio/pa/indictts_pa_male_train_punjabimale_03946.wav | ਰੋਮ ਮਾਸਟਰਸ ਵਿਚ ਹਮੇਸ਼ਾ ਸਪੇਨੀ ਖਿਡਾਰੀਆਂ ਦੀ ਧੂਮ ਰਹੀ ਹੈ . | pa | indictts_pa_male | 5.097 | indictts_iitm | neutral | null | null | null | null |
audio/pa/indictts_pa_male_train_punjabimale_03947.wav | ਇਕ ਸੋਨੇ ਦਾ ਤਗ਼ਮਾ ਉਹਨੇ ਸਿੰਗਾਪੁਰ ਦੀ ਇਕ ਕੌਮਾਂਤਰੀ ਮੀਟ ਚੋਂ ਜਿੱਤਿਆ . | pa | indictts_pa_male | 5.949 | indictts_iitm | neutral | null | null | null | null |
audio/pa/indictts_pa_male_train_punjabimale_03948.wav | ਮਨੁੱਖ ਵਧੇਰੇ ਕਰਕੇ ਨੌਜਵਾਨ ਤੇ ਸ਼ਕਤੀ ਭਰਪੂਰ ਹਨ . | pa | indictts_pa_male | 4.47 | indictts_iitm | neutral | null | null | null | null |
audio/pa/indictts_pa_male_train_punjabimale_03949.wav | ਸਾਡੇ ਭਰਾ ਨੇ ਕੁਝ ਖਾ ਲਿਆ , ਅਸੀਂ ਮਾਂ ਧੀ ਕਿੱਧਰ ਨੂੰ ਜਾਵਾਂਗੀਆਂ . | pa | indictts_pa_male | 4.881 | indictts_iitm | neutral | null | null | null | null |
audio/pa/indictts_pa_male_train_punjabimale_03950.wav | ਜਿਥੋਂ ਵੀ ਇਹ ਘੋੜਾ ਲੰਘਦਾ , ਉਹ ਧਰਤੀ ਯੱਗ ਕਰਨ ਵਾਲੇ ਰਾਜੇ ਦੀ ਹੋ ਜਾਂਦੀ ਸੀ . | pa | indictts_pa_male | 5.635 | indictts_iitm | neutral | null | null | null | null |
audio/pa/indictts_pa_male_train_punjabimale_03951.wav | ਜੇਬ ਵਿਚ ਪਾ ਲੈਂਦਾ ਹਾਂ , ਫਿਰ ਕੱਢ ਲੈਂਦਾ ਹਾਂ . | pa | indictts_pa_male | 3.823 | indictts_iitm | neutral | null | null | null | null |
audio/pa/indictts_pa_male_train_punjabimale_03952.wav | ਇਨ੍ਹਾਂ ਦੋਹਾਂ ਦੇ ਵਿਚਕਾਰ ਤੂੰ ਦੀ ਹੋਂਦ ਤੋਂ ਬਗ਼ੈਰ ਦਿਨ ਬਿਲਕੁਲ ਖਾਲੀ ਪ੍ਰਤੀਤ ਹੁੰਦੇ ਹਨ . | pa | indictts_pa_male | 6.223 | indictts_iitm | neutral | null | null | null | null |
audio/pa/indictts_pa_male_train_punjabimale_03953.wav | ਪਰ ਮੈਂ ਸਮਝਦੀ ਹਾਂ ਕਿ ਤੁਸੀਂ ਮੇਰੀ ਹੈਸੀਅਤ ਨੂੰ ਭੁੱਲ ਗਏ ਹੋ . | pa | indictts_pa_male | 4.45 | indictts_iitm | neutral | null | null | null | null |
audio/pa/indictts_pa_male_train_punjabimale_03954.wav | ਚੰਗੀ ਖੇਡ ਖੇਡਣਾ ਹੀ ਏਨਾ ਦਾ ਮਨੋਰਥ ਹੋਇਆ ਕਰਦਾ ਸੀ . | pa | indictts_pa_male | 4.617 | indictts_iitm | neutral | null | null | null | null |
audio/pa/indictts_pa_male_train_punjabimale_03955.wav | ਛਿਪਦੇ ਸੂਰਜ ਦੀ ਗਰਿਮਾ ਚੜ੍ਹਦੇ ਸੂਰਜ ਦੀ ਗਰਿਮਾ ਨਾਲੋਂ ਘੱਟ ਨਹੀਂ ਹੁੰਦੀ ? . | pa | indictts_pa_male | 5.204 | indictts_iitm | neutral | null | null | null | null |
audio/pa/indictts_pa_male_train_punjabimale_03956.wav | ਉਨ੍ਹਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸੰਘਾ ਪਿੰਡ ਪੂਰਨ ਤੌਰ ਤੇ ਨਸ਼ਾ ਮੁਕਤ ਕਰਵਾਇਆ ਜਾਵੇਗਾ . | pa | indictts_pa_male | 7.374 | indictts_iitm | neutral | null | null | null | null |
audio/pa/indictts_pa_male_train_punjabimale_03957.wav | ਭਾਰਤੀ ਗ਼ੁਲਾਮ ਦੀ ਦਸ਼ਾ ਯੂਨਾਨ ਤੇ ਰੋਮ ਦੇ ਦਾਸ ਤੋਂ ਵੀ ਬਦਤਰ ਸੀ . | pa | indictts_pa_male | 5.818 | indictts_iitm | neutral | null | null | null | null |
audio/pa/indictts_pa_male_train_punjabimale_03958.wav | ਇਸ ਮੌਕੇ ਐਸਐਸਪੀ ਸ਼ਿਮਲਾ ਪੁਲਿਸ ਰਮੇਸ਼ ਪਠਾਨੀਆ ਵੀ ਮੌਜੂਦ ਸਨ . | pa | indictts_pa_male | 5.606 | indictts_iitm | neutral | null | null | null | null |
audio/pa/indictts_pa_male_train_punjabimale_03959.wav | ਇਸ ਵੇਲੇ ਸੂਬੇ ਵਿਚ ਪਿਛਲਾ ਖ਼ਰੀਦਿਆ ਜੂਟ ਦਾ ਬਾਰਦਾਨਾ ਮੌਜੂਦ ਹੈ . | pa | indictts_pa_male | 5.386 | indictts_iitm | neutral | null | null | null | null |
audio/pa/indictts_pa_male_train_punjabimale_03960.wav | ਦੋਸ਼ੀਆਂ ਦੀ ਪਛਾਣ ਗੁਪਤ ਰੱਖ ਕੇ ਪੁਲਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ . | pa | indictts_pa_male | 5.753 | indictts_iitm | neutral | null | null | null | null |
audio/pa/indictts_pa_male_train_punjabimale_03961.wav | ਅਜਿਹੇ ਮਕਸਦ ਨੂੰ ਪੂਰਿਆਂ ਕਰਨ ਲਈ ਕੋਸ਼ ਰਚੇ ਜਾਣ ਦਾ ਸਿਲਸਿਲਾ ਆਰੰਭ ਹੋਇਆ . | pa | indictts_pa_male | 5.296 | indictts_iitm | neutral | null | null | null | null |
audio/pa/indictts_pa_male_train_punjabimale_03962.wav | ਸਿਵਲ ਅਫਸਰਸ਼ਾਹੀ ਪਾਸ ਸ਼ਕਤੀ ਤਾਂ ਹੈ ਪਰ ਉਸ ਦੀ ਜਵਾਬਦੇਹੀ ਕੋਈ ਨਹੀਂ . | pa | indictts_pa_male | 5.492 | indictts_iitm | neutral | null | null | null | null |
audio/pa/indictts_pa_male_train_punjabimale_03963.wav | ਉੱਥੇ ਤਾਂ ਕਈ ਬਹੁਤ ਸਾਰੇ ਪੁਰਾਣੇ ਸਮਾਰਕ ਵੀ ਹਨ . | pa | indictts_pa_male | 4.006 | indictts_iitm | neutral | null | null | null | null |
audio/pa/indictts_pa_male_train_punjabimale_03964.wav | ਰਿਪੋਰਟ ਅਨੁਸਾਰ ਕਾਰਲਾ ਵੇਸਵਾ ਘਰਾਂ ਵਿਚ ਜਾਂਦੀ ਹੈ . | pa | indictts_pa_male | 4.349 | indictts_iitm | neutral | null | null | null | null |
audio/pa/indictts_pa_male_train_punjabimale_03965.wav | ਦੂਜੇ ਵਤੀਰੇ ਵਾਲੇ ਵਿਦਵਾਨਾਂ ਦੀ ਪਾਠਕਾਂ ਦੇ ਸਾਹਮਣੇ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ . | pa | indictts_pa_male | 5.973 | indictts_iitm | neutral | null | null | null | null |
audio/pa/indictts_pa_male_train_punjabimale_03966.wav | ਉੱਠਣ ਤੋਂ ਪਹਿਲਾ ਮੈਂ ਹੇਠਲਾ ਖੇਸ ਤਹਿ ਕਰ ਆਪਣੇ ਨਾਲ ਹੀ ਚੁੱਕ ਲਿਆ . | pa | indictts_pa_male | 5.043 | indictts_iitm | neutral | null | null | null | null |
audio/pa/indictts_pa_male_train_punjabimale_03967.wav | ਅਧਿਆਪਨ ਸੰਸਥਾਵਾਂ ਉਸਾਰਨ ਦੇ ਨਾਲ ਪੇਂਡੂ ਲੋਕਾਂ ਨੂੰ ਬੱਚੇ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਨਾ ਦਿੱਤੀ . | pa | indictts_pa_male | 7.704 | indictts_iitm | neutral | null | null | null | null |
audio/pa/indictts_pa_male_train_punjabimale_03968.wav | ਅੰਤ ਵਿਚ ਜ_ ਅੰਗਰੇਜ਼ ਸਿੰਘ ਲਾਲਵਾ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ . | pa | indictts_pa_male | 5.778 | indictts_iitm | neutral | null | null | null | null |
audio/pa/indictts_pa_male_train_punjabimale_03969.wav | ਠੰਢ ਦੇ ਬਾਵਜੂਦ ਸਵੇਰੇ ਤੜਕਸਾਰ ਪ੍ਰਭਾਤਫੇਰੀ ਵਿੱਚ ਭਾਰੀ ਗਿਣਤੀ ਚ ਸ਼ਰਧਾਲੂ ਸ਼ਾਮਲ ਹੋਏ . | pa | indictts_pa_male | 6.667 | indictts_iitm | neutral | null | null | null | null |
audio/pa/indictts_pa_male_train_punjabimale_03970.wav | ਸਹੋਤੇ ਜੱਟ ਸਾਰੇ ਹੀ ਸਿੱਖ ਹਨ ਸਹੋਤਾ ਬਹੁਤ ਉੱਘਾ ਤੇ ਪ੍ਰਾਚੀਨ ਗੋਤ ਹੈ . | pa | indictts_pa_male | 5.729 | indictts_iitm | neutral | null | null | null | null |
audio/pa/indictts_pa_male_train_punjabimale_03971.wav | ਅੰਗਰੇਜ਼ੀ ਰਾਜ ਸਮੇਂ ਇਹ ਮੱਧ ਪ੍ਰਦੇਸ਼ ਦੀ ਗਰਮੀਆਂ ਦੀ ਰਾਜਧਾਨੀ ਸੀ . | pa | indictts_pa_male | 4.749 | indictts_iitm | neutral | null | null | null | null |
audio/pa/indictts_pa_male_train_punjabimale_03972.wav | ਇਸੇ ਕਰਕੇ ਇੱਥੇ ਪੱਟੜੀਆਂ ਉਤੇ ਢਾਬੇ ਜਾਂ ਖੁਲ੍ਹੇ ਰੈਸਤਰਾਂ ਨਹੀਂ ਹਨ . | pa | indictts_pa_male | 4.675 | indictts_iitm | neutral | null | null | null | null |
audio/pa/indictts_pa_male_train_punjabimale_03973.wav | ਇਸੇ ਲਈ ਉਸਦਾ ਮਨ ਕਿਸੇ ਇਕ ਔਰਤ ਦਾ ਸਾਥ ਮਾਣ ਕੇ ਰੱਜਦਾ ਨਹੀਂ . | pa | indictts_pa_male | 4.692 | indictts_iitm | neutral | null | null | null | null |
audio/pa/indictts_pa_male_train_punjabimale_03975.wav | ਜਿਹੜੀ ਮਿੱਟੀ ਵਿਚ ਗੱਡੀ ਗਈ ਉਸੇ ਵਿਚ ਹੀ ਜੜ੍ਹਾਂ ਫੜ ਲਈਆਂ . | pa | indictts_pa_male | 4.512 | indictts_iitm | neutral | null | null | null | null |
audio/pa/indictts_pa_male_train_punjabimale_03976.wav | ਬਰਾਤ ਦਾ ਸੁਲਤਾਨਪੁਰ ਤੋਂ ਚੜਾਈ ਦਾ ਵੇਰਵਾ ਬਿਆਨ ਕੀਤਾ ਹੈ . | pa | indictts_pa_male | 4.651 | indictts_iitm | neutral | null | null | null | null |
audio/pa/indictts_pa_male_train_punjabimale_03977.wav | ਉਸ ਨੇ ਆਖਿਆ , ਮੇਰਾ ਇਸ਼ਕ ਗੀਤ ਲਿਖਣ ਪਿਛੋਂ ਖ਼ਤਮ ਹੋ ਜਾਂਦਾ ਹੈ . | pa | indictts_pa_male | 5.622 | indictts_iitm | neutral | null | null | null | null |
audio/pa/indictts_pa_male_train_punjabimale_03978.wav | ਮੇਰੀ ਪਿਆਰੀ ਜੀਤੋ ਬਹੁਤ ਪਿਆਰੀਆਂ ਗੱਲਾਂ ਕਰਦੀ ਏ . | pa | indictts_pa_male | 3.916 | indictts_iitm | neutral | null | null | null | null |
audio/pa/indictts_pa_male_train_punjabimale_03979.wav | ਫੇਰ ਉਹਨਾਂ ਵਿਚ ਤੇ ਤੁਹਾਡੇ ਧੰਦੇ ਵਿਚ ਕੀ ਫ਼ਰਕ ਹੈ ? ਬਹੁਤ ਫ਼ਰਕ ਹੈ ਬਾਬੂ ਸਾਹਬ . | pa | indictts_pa_male | 5.271 | indictts_iitm | neutral | null | null | null | null |
audio/pa/indictts_pa_male_train_punjabimale_03980.wav | ਉਹ ਕਹਿੰਦੀ ਹੈ , ਪੁਰਾਣੀ ਪੀੜ੍ਹੀ ਦੇ ਲੋਕ ਫਿੱਟਨੈੱਸ ਤੇ ਬਹੁਤਾ ਧਿਆਨ ਨਹੀਂ ਦਿੰਦੇ . | pa | indictts_pa_male | 5.141 | indictts_iitm | neutral | null | null | null | null |
audio/pa/indictts_pa_male_train_punjabimale_03981.wav | ਸਰਸੋਤੀ ਪਾਰੋਤੀ ਬੂਹੇ ਵਿਚ ਖਲੋਕੇ ਕੈਂਪੀ ਦੀ ਅੰਤਿਮ ਯਾਤਰਾ ਵੇਖ ਰਹੀਆਂ ਸਨ . | pa | indictts_pa_male | 6.512 | indictts_iitm | neutral | null | null | null | null |
audio/pa/indictts_pa_male_train_punjabimale_03982.wav | ਸਰਪੰਚਣੀ ਪ੍ਰੀਤਮ ਕੌਰ ਪੰਨੂ ਨੇ ਆਪਣੇ ਘਰ ਪੰਚਾਂ ਦੀ ਪਹਿਲੀ ਇਕੱਤਰਤਾ ਬੁਲਾਈ . | pa | indictts_pa_male | 6.088 | indictts_iitm | neutral | null | null | null | null |
audio/pa/indictts_pa_male_train_punjabimale_03983.wav | ਇਹ ਗੱਲਾਂ ਅਚਾਰੀਆ ਦੀ ਥਾਂ ਲੈਣ ਵਾਸਤੇ ਤਾਂ ਬਹੁਤ ਹੋ ਸਕਦੀਆਂ ਹਨ . | pa | indictts_pa_male | 4.61 | indictts_iitm | neutral | null | null | null | null |
audio/pa/indictts_pa_male_train_punjabimale_03984.wav | ਉਸ ਦਿਨ ਆਈਤਾੜ ਪੁਰੋਹਿਤੀ ਦਾ ਕੰਮ ਮੁਕਾਕੇ ਆਇਆਂ ਤਾਂ ਕਾਫ਼ੀ ਹਨੇਰਾ ਪੈ ਚੁੱਕਾ ਸੀ . | pa | indictts_pa_male | 6.039 | indictts_iitm | neutral | null | null | null | null |
audio/pa/indictts_pa_male_train_punjabimale_03985.wav | ਥਾਣਿਆਂ ਵਿਚ ਦਾਖ਼ਲ ਹੋ ਕੇ ਹਥਿਆਰਾਂ ਦੀ ਲੁੱਟਮਾਰ ਹੋ ਰਹੀ ਹੈ . | pa | indictts_pa_male | 4.602 | indictts_iitm | neutral | null | null | null | null |
audio/pa/indictts_pa_male_train_punjabimale_03986.wav | ਅਜਿਹੇ ਹੀ ਕੁੱਤਿਆਂ ਨੇ ਲੰਘੀ ਰਾਤ ਇੱਕ ਵੱਛੇ ਨੂੰ ਘੇਰ ਕੇ ਜਿਊਂਦਿਆਂ ਵੱਢ ਖਾਧਾ . | pa | indictts_pa_male | 5.68 | indictts_iitm | neutral | null | null | null | null |
audio/pa/indictts_pa_male_train_punjabimale_03987.wav | ਜਗਮੋਹਨ ਸਿੰਘ ਕੱਦ ਕਾਠ ਦਾ ਲੰਮਾ ਝੰਮਾ ਦਰਸ਼ਨੀ ਜੁਆਨ ਹੈ . | pa | indictts_pa_male | 4.635 | indictts_iitm | neutral | null | null | null | null |
audio/pa/indictts_pa_male_train_punjabimale_03988.wav | ਸਵਰਨ ਚੰਦਨ ਦੀ ਗ਼ਜ਼ਲਕਾਰੀ ਸੁਚੇਤ ਸ਼ਬਦਕਾਰੀ ਵਿੱਚੋਂ ਉਪਜਦੀ ਹੈ . | pa | indictts_pa_male | 5.271 | indictts_iitm | neutral | null | null | null | null |
audio/pa/indictts_pa_male_train_punjabimale_03989.wav | ਪ੍ਰਸ਼ਨ ਇਹ ਹੈ ਕਿ ਕੀ ਭਾਰਤ ਦੀ ਆਰਥਿਕ ਵਿਕਾਸ ਦਰ ਵਧੇਗੀ . | pa | indictts_pa_male | 4.708 | indictts_iitm | neutral | null | null | null | null |
audio/pa/indictts_pa_male_train_punjabimale_03990.wav | ਲੇਖਕ ਨੂੰ ਲੇਖਕ ਤੋਂ ਹੀ ਜ਼ਿਆਦਾ ਸੇਧ ਮਿਲ ਸਕਦੀ ਹੈ . | pa | indictts_pa_male | 4.112 | indictts_iitm | neutral | null | null | null | null |
audio/pa/indictts_pa_male_train_punjabimale_03991.wav | ਛੁੱਟੀਆਂ ਵਿੱਚ ਉਹ ਆਪਣੇ ਘਰ ਗੁਰਦਾਸਪੁਰ ਚਲਾ ਜਾਂਦਾ . | pa | indictts_pa_male | 3.932 | indictts_iitm | neutral | null | null | null | null |
audio/pa/indictts_pa_male_train_punjabimale_03992.wav | ਕਈਕਈ ਦਿਨ ਖਾਣਾ ਪੀਣਾ ਭੁੱਲ ਜਾਂਦੀ ਅਤੇ ਗਿਰਧਰ ਗੋਪਾਲ ਦੇ ਪਿਆਰ ਵਿੱਚ ਬੇਸੁੱਧ ਪਈ ਰਹਿੰਦੀ . | pa | indictts_pa_male | 7.018 | indictts_iitm | neutral | null | null | null | null |
audio/pa/indictts_pa_male_train_punjabimale_03993.wav | ਜਦੋਂ ਕੁਝ ਗ਼ਲਤ ਵਾਪਰ ਹੀ ਨਾ ਸਕਦਾ ਹੋਵੇ ਉਦੋਂ ਹੀ ਉਹ ਵਾਪਰ ਜਾਂਦਾ ਹੈ . | pa | indictts_pa_male | 5.124 | indictts_iitm | neutral | null | null | null | null |
audio/pa/indictts_pa_male_train_punjabimale_03994.wav | ਅੰਤ ਚ ਉਸ ਨੇ ਖੇਡਾਂ ਨੂੰ ਸੰਜੀਦਗੀ ਨਾਲ ਲਿਆ . | pa | indictts_pa_male | 3.924 | indictts_iitm | neutral | null | null | null | null |
audio/pa/indictts_pa_male_train_punjabimale_03995.wav | ਇਹ ਇਲਾਕਾ ਇੱਕੀਵੀਂ ਸਦੀ ਵਿੱਚ ਵੀ ਬਾਕੀ ਪੰਜਾਬ ਨਾਲ਼ੋਂ ਵੱਖਰਾ ਸੀ . | pa | indictts_pa_male | 5.157 | indictts_iitm | neutral | null | null | null | null |
audio/pa/indictts_pa_male_train_punjabimale_03996.wav | ਉਹ ਜਾਣ ਲੱਗੀ ਆਪਣੇ ਪਿੱਛੇ ਦਰਵਾਜ਼ਾ ਢੋਅ ਗਈ ਸੀ . | pa | indictts_pa_male | 3.924 | indictts_iitm | neutral | null | null | null | null |
audio/pa/indictts_pa_male_train_punjabimale_03997.wav | ਇਕ ਦਿਨ ਵਲੰਟੀਅਰ ਪੰਜਾਬ ਸਿਵਲ ਸਕੱਤਰੇਤ ਵਿਚ ਜ਼ਬਰਦਸਤੀ ਦਾਖ਼ਲ ਹੋ ਗਏ . | pa | indictts_pa_male | 5.827 | indictts_iitm | neutral | null | null | null | null |
audio/pa/indictts_pa_male_train_punjabimale_03998.wav | ਦੀਨ ਦਿਆਲ ਨੇ ਸੁਆਲੀਆ ਨਜ਼ਰਾਂ ਨਾਲ਼ ਜੁਨੇਜੇ ਨੂੰ ਤਕਦਿਆਂ ਵਰਮੇ ਬਾਰੇ ਹੱਥ ਹਿਲਾਇਆ . | pa | indictts_pa_male | 6.52 | indictts_iitm | neutral | null | null | null | null |
audio/pa/indictts_pa_male_train_punjabimale_03999.wav | ਉਹਦੇ ਦੋਹਾਂ ਪੁੱਤਾਂ ਨੇ ਤਾਂ ਹਰ ਹਾਲਤ ਵਿਚ ਫੌਜੀ ਹੀ ਬਣਨਾ ਸੀ . | pa | indictts_pa_male | 4.675 | indictts_iitm | neutral | null | null | null | null |
audio/pa/indictts_pa_male_train_punjabimale_04000.wav | ਮੇਰਾ ਮੱਤ ਹੈ ਕਿ ਜਿਹੜਾ ਜ਼ਿੰਦਗੀ ਨਾਲ ਜੂਝੇਗਾ , ਜ਼ਿੰਦਗੀ ਦੀਆਂ ਖੁਸ਼ੀਆਂ , ਤਲਖ਼ੀਆਂ ਉਸੇ ਦੀਆਂ ਹਨ . | pa | indictts_pa_male | 6.904 | indictts_iitm | neutral | null | null | null | null |
audio/pa/indictts_pa_male_train_punjabimale_04001.wav | ਇਹ ਮਨ ਚ ਪ੍ਰਣ ਕਰਕੇ ਅਸੀਂ ਉਪਰ ਕਮਰਿਆਂ ਵਿਚ ਗਏ . | pa | indictts_pa_male | 4.675 | indictts_iitm | neutral | null | null | null | null |
audio/pa/indictts_pa_male_train_punjabimale_04002.wav | ਇਹਨਾਂ ਵਿਸ਼ੇਸ਼ਤਾਈਆਂ ਦਾ ਆਧਾਰ ਭਾਰਤੀ ਤੇ ਪੰਜਾਬੀ ਲੋਕਕਥਾਵਾਂ ਵਿਚ ਨਿਹਿਤ ਹੈ . | pa | indictts_pa_male | 5.892 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.