file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_04003.wav
ਮਿੰਕ , ਇਕ ਫਰਦਾਰ ਨਿਓਲਾ ਤਾਂ ਆਮ ਹੀ ਇਨ੍ਹਾਂ ਮੱਖੀਆਂ ਦਾ ਸ਼ਿਕਾਰ ਹੁੰਦੇ ਹਨ .
pa
indictts_pa_male
5.443
indictts_iitm
neutral
null
null
null
null
audio/pa/indictts_pa_male_train_punjabimale_04004.wav
ਮਤੰਗ ਕ੍ਰਿਤ ਬ੍ਰਹਦੇਸ਼ੀ ਵਿਚ ਭੈਰਵ ਨੂੰ ਨਾ ਪ੍ਰਥਮ ਅਤੇ ਨਾ ਹੀ ਉਤਮ ਮੰਨਿਆ ਗਿਆ ਹੈ .
pa
indictts_pa_male
7.288
indictts_iitm
neutral
null
null
null
null
audio/pa/indictts_pa_male_train_punjabimale_04005.wav
ਮਦਰਾਸ ਵਿਖੇ ਬੇਗ਼ਮ ਰਸੂਲ ਟਰਾਫੀ ਨਾਂ ਦਾ ਇਕ ਅੰਤਰ ਰਾਸ਼ਟਰੀ ਟੂਰਨਾਮੈਂਟ ਖੇਡਿਆ ਗਿਆ .
pa
indictts_pa_male
6.463
indictts_iitm
neutral
null
null
null
null
audio/pa/indictts_pa_male_train_punjabimale_04006.wav
ਗ਼ਰੀਬ ਆਦਮੀ ਤੇ ਉਸ ਦੀ ਪਤਨੀ ਜ਼ਮੀਨ ਉੱਤੇ ਵਿਛੇ ਘਾਹਫੂਸ ਦੇ ਬਿਸਤਰੇ ਉੱਤੇ ਸੌਂ ਗਏ .
pa
indictts_pa_male
6.308
indictts_iitm
neutral
null
null
null
null
audio/pa/indictts_pa_male_train_punjabimale_04007.wav
ਪਹਿਲੇ ਮੇਲੇ ਵੇਲੇ ਦਸਦਸ ਰੁਪਈਏ ਮਸਾਂ ਕੱਠੇ ਕੀਤੇ ਸੀ .
pa
indictts_pa_male
4.504
indictts_iitm
neutral
null
null
null
null
audio/pa/indictts_pa_male_train_punjabimale_04008.wav
ਇਸ ਮੌਕੇ ਮਰੀਜਾਂ ਨੂੰ ਦਵਾਈਆਂ ਵੀ ਸੁਸਾਇਟੀ ਵੱਲੋਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ .
pa
indictts_pa_male
5.802
indictts_iitm
neutral
null
null
null
null
audio/pa/indictts_pa_male_train_punjabimale_04009.wav
ਐਨੇ ਵਿਚ ਦੂਜੀ ਸਿਫ਼ਟ ਦੇ ਮੁਲਾਜ਼ਮ ਵੀ ਫ਼ੈਕਟਰੀ ਪੁੱਜ ਗਏ .
pa
indictts_pa_male
3.949
indictts_iitm
neutral
null
null
null
null
audio/pa/indictts_pa_male_train_punjabimale_04010.wav
ਕਰਨਾਟਕ ਦੇ ਤਿੰਨਾਂ ਯੁਧਾਂ ਨੇ ਦੱਖਣ ਵਿਚ ਗੋਰਾਬਲ ਵਧਾ ਦਿਤਾ .
pa
indictts_pa_male
5.32
indictts_iitm
neutral
null
null
null
null
audio/pa/indictts_pa_male_train_punjabimale_04011.wav
ਅਮਰੀਕਨ ਠੇਕੇਦਾਰ ਚਾਹੁੰਦੇ ਸਨ ਕਿ ਮੈਂ ਹਮੇਸ਼ਾ ਵਾਸਤੇ ਉਥੇ ਹੀ ਰਹਾਂ .
pa
indictts_pa_male
5.018
indictts_iitm
neutral
null
null
null
null
audio/pa/indictts_pa_male_train_punjabimale_04012.wav
ਘੁਗੀਆਂ ਕਬੂਤਰਾਂ ਦੇ ਆਂਡੇ ਉਹ ਕੱਚੇ ਪੀ ਜਾਂਦਾ ਸੀ .
pa
indictts_pa_male
3.777
indictts_iitm
neutral
null
null
null
null
audio/pa/indictts_pa_male_train_punjabimale_04013.wav
ਮੈਨੂੰ ਏਨੀ ਸਮਝ ਤਾਂ ਹੈ ਕਿ ਡਾਇਰੈਕਟਰ ਕਿਰਦਾਰ ਨੂੰ ਕੀ ਸ਼ੇਡਜ਼ ਦੇਣਾ ਚਾਹੁੰਦਾ ਹੈ .
pa
indictts_pa_male
6.039
indictts_iitm
neutral
null
null
null
null
audio/pa/indictts_pa_male_train_punjabimale_04014.wav
ਫਰੇਜ਼ਰ ਨੇ ਜਾਦੂ ਦੇ ਸਿੱਧਾਂਤਕ ਪੱਖ ਤੇ ਵਿਸਥਾਰ ਸਹਿਤ ਚਰਚਾ ਕੀਤੀ ਹੈ .
pa
indictts_pa_male
5.761
indictts_iitm
neutral
null
null
null
null
audio/pa/indictts_pa_male_train_punjabimale_04015.wav
ਆਤਮ ਗਿਆਨੀ ਉਹ ਹੈ ਜੋ ਆਪਣੇ ਦਿਲ ਵਿਚੋਂ ਸਾਰੀਆਂ ਗੱਲਾਂ ਕੱਢ ਕੇ ਨਿਰਲੇਪ ਹੋ ਜਾਵੇ .
pa
indictts_pa_male
6.437
indictts_iitm
neutral
null
null
null
null
audio/pa/indictts_pa_male_train_punjabimale_04016.wav
ਉਸ ਨੂੰ ਛਲੇਡਾ ਇਕ ਉੱਚੇ ਪਲੇਟਫ਼ਾਰਮ ਉੱਤੇ ਖੜ੍ਹਾ ਦਿਖਾਈ ਦਿੱਤਾ ਸੀ .
pa
indictts_pa_male
5.246
indictts_iitm
neutral
null
null
null
null
audio/pa/indictts_pa_male_train_punjabimale_04017.wav
ਖੇਚਲ ਨਾਲ ਫਿਕਰ ਦਾ ਬੋਝ ਭਾਰੀ ਬਣ ਜਾਂਦਾ ਹੈ .
pa
indictts_pa_male
3.8
indictts_iitm
neutral
null
null
null
null
audio/pa/indictts_pa_male_train_punjabimale_04018.wav
ਇਸ ਤੋਂ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਪ੍ਰਤੀ ਸਤਿਕਾਰ ਵਾਲਾ ਚਰਿਤਰ ਉਘੜਦਾ ਹੈ .
pa
indictts_pa_male
5.865
indictts_iitm
neutral
null
null
null
null
audio/pa/indictts_pa_male_train_punjabimale_04019.wav
ਸ਼ਾਇਦ ਇਸੇ ਸਦਮੇ ਨੇ ਹੀ ਉਹਨਾਂ ਦੀ ਸਿਹਤ ਢਾਹ ਲਾਈ .
pa
indictts_pa_male
3.937
indictts_iitm
neutral
null
null
null
null
audio/pa/indictts_pa_male_train_punjabimale_04020.wav
ਸਬੰਧਿਤ ਪੱਖਾਂ ਚੋਂ ਕਿਸੇ ਨੇ ਵੀ ਉਹਨਾਂ ਖ਼ਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ .
pa
indictts_pa_male
5.41
indictts_iitm
neutral
null
null
null
null
audio/pa/indictts_pa_male_train_punjabimale_04021.wav
ਤਾਰਕਿਕ ਪੱਧਰ ਤੇ ਇਸ ਨੂੰ ਕਰਮ ਦੇ ਤੌਰ ਤੇ ਜਾਣਿਆ ਜਾਂਦਾ ਹੈ .
pa
indictts_pa_male
4.496
indictts_iitm
neutral
null
null
null
null
audio/pa/indictts_pa_male_train_punjabimale_04022.wav
ਉਨ੍ਹਾਂ ਕਿਹਾ ਕਿ ਨੌਜਵਾਨ ਹੀ ਕਿਸੇ ਦੇਸ਼ ਅਤੇ ਸਮਾਜ ਨੂੰ ਸਹੀ ਸੇਧ ਦੇ ਸਕਦੇ ਹਨ .
pa
indictts_pa_male
6.341
indictts_iitm
neutral
null
null
null
null
audio/pa/indictts_pa_male_train_punjabimale_04023.wav
ਇਹ ਗੱਲ ਉਸਦੇ ਮੁੱਢਲੇ ਨਾਵਲਾਂ ਬਾਰੇ ਤਾਂ ਇੰਨ ਬਿੰਨ ਢੁਕਦੀ ਹੈ .
pa
indictts_pa_male
4.586
indictts_iitm
neutral
null
null
null
null
audio/pa/indictts_pa_male_train_punjabimale_04024.wav
ਖਾਨਸਾਮਿਆਂ ਨੂੰ ਅੰਗਰੇਜ਼ਾਂ ਦੀ ਰੋਟੀ ਪਕਾਉਣੀ ਛੱਡ ਦੇਣੀ ਚਾਹੀਦੀ ਹੈ .
pa
indictts_pa_male
4.855
indictts_iitm
neutral
null
null
null
null
audio/pa/indictts_pa_male_train_punjabimale_04025.wav
ਇਨ੍ਹਾਂ ਗ਼ੈਰਮਨੁੱਖੀ ਆਵਾਜ਼ਾਂ ਨੂੰ ਵੀ ਵਿਆਪਕ ਅਰਥਾਂ ਵਿੱਚ ਭਾਸ਼ਾ ਦੇ ਅੰਤਰਗਤ ਰੱਖਿਆ ਜਾ ਸਕਦਾ ਹੈ .
pa
indictts_pa_male
6.929
indictts_iitm
neutral
null
null
null
null
audio/pa/indictts_pa_male_train_punjabimale_04026.wav
ਮਾਣਯੋਗ ਮੈਜਿਸਟ੍ਰੇਟ ਨੇ ਦੋਵਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਜੇਲ ਭੇਜ ਦਿੱਤਾ .
pa
indictts_pa_male
5.827
indictts_iitm
neutral
null
null
null
null
audio/pa/indictts_pa_male_train_punjabimale_04027.wav
ਇਹ ਸਮਾਜਵਾਦ ਲਈ , ਦੂਜੀਆਂ ਕੌਮਾਂ ਦੀ ਬੂਰਜੁਆਜ਼ੀ ਤੋਂ ਬੰਦਖਲਾਸੀ ਲਈ ਜੰਗ ਹੋਵੇਗੀ .
pa
indictts_pa_male
6.382
indictts_iitm
neutral
null
null
null
null
audio/pa/indictts_pa_male_train_punjabimale_04028.wav
ਜੋਸ਼ੀਲੇ ਅਤੇ ਸਾਹਸਪੂਰਕ ਕੰਮ ਕਰਨ ਦੀ ਇੱਛਾ ਬੜੀ ਤੇਜ਼ ਹੁੰਦੀ ਹੈ .
pa
indictts_pa_male
5.026
indictts_iitm
neutral
null
null
null
null
audio/pa/indictts_pa_male_train_punjabimale_04029.wav
ਸਾਈਨਾ ਨੇ ਕਿਹਾ ਕਿ ਉਸਨੇ ਇਹ ਨਹੀਂ ਸੀ ਸੋਚਿਆ ਕਿ ਉਹ ਇੰਨਾ ਸੋਹਣਾ ਪ੍ਰਦਰਸ਼ਨ ਕਰੇਗੀ .
pa
indictts_pa_male
5.614
indictts_iitm
neutral
null
null
null
null
audio/pa/indictts_pa_male_train_punjabimale_04030.wav
ਪਤਾ ਸੀ ਉਹ ਮੇਰੇ ਨਾਲੋਂ ਵੱਡਾ ਅਤੇ ਤਕੜਾ ਹੈਇਹ ਲੋਕ ਅਣਖ਼ ਗ਼ੈਰਤ ਬਦਲੇ ਸ਼ਹੀਦ ਹੋਣਾ ਜਾਣਦੇ ਸਨ .
pa
indictts_pa_male
7.761
indictts_iitm
neutral
null
null
null
null
audio/pa/indictts_pa_male_train_punjabimale_04031.wav
ਸੋਸਿਓਰ ਅਤੇ ਆਧੁਨਿਕ ਭਾਸ਼ਾਵਿਗਿਆਨ_ ਸੋਸਿਓਰ ਨੂੰ ਆਧੁਨਿਕ ਭਾਸ਼ਾਵਿਗਿਆਨ ਦਾ ਮੋਢੀ ਮੰਨਿਆ ਜਾਂਦਾ ਹੈ .
pa
indictts_pa_male
7.933
indictts_iitm
neutral
null
null
null
null
audio/pa/indictts_pa_male_train_punjabimale_04032.wav
ਚਾਰ ਪੈਸੇ ਕੋਲ ਹਨ , ਸੋਹਣਾ ਸਾਫ਼ ਸੁੱਥਰਾ ਖੁੱਲ੍ਹਾ ਮਕਾਨ ਹੈ , ਵਧੀਆ ਕਾਰ ਹੈ .
pa
indictts_pa_male
5.941
indictts_iitm
neutral
null
null
null
null
audio/pa/indictts_pa_male_train_punjabimale_04033.wav
ਮਾਂ ਨੇ ਸਮਝਾਇਆ ਕਿ ਕਾਕਾ ਤੂੰ ਰੋਜ਼ ਜਾਸੂਸੀ ਫਿਲਮਾਂ ਦੇਖਦਾ ਰਹਿੰਦਾ ਏਂ .
pa
indictts_pa_male
5.688
indictts_iitm
neutral
null
null
null
null
audio/pa/indictts_pa_male_train_punjabimale_04034.wav
ਉਹ ਨੌਜਵਾਨ ਭਾਰਤ ਸਭਾ ਦਾ ਪ੍ਰਚਾਰ ਸਕੱਤਰ ਸੀ .
pa
indictts_pa_male
3.965
indictts_iitm
neutral
null
null
null
null
audio/pa/indictts_pa_male_train_punjabimale_04035.wav
ਇਕ ਪਰਮਾਣੂ ਦੇ ਇਲੈਕਟ੍ਰਾਨ ਪੁਰਾਤਨ ਸਿਧਾਂਤ ਵਿਚ ਆਇਤਨਾਂ ਦੀਆਂ ਸਾਰੀਆਂ ਲੜੀਆਂ ਨੂੰ ਲਗਾਤਾਰ ਕੱਢਦੇ ਹਨ .
pa
indictts_pa_male
7.908
indictts_iitm
neutral
null
null
null
null
audio/pa/indictts_pa_male_train_punjabimale_04036.wav
ਪਰ ਇਨ੍ਹਾਂ ਮਸ਼ੀਨਾਂ ਦਾ ਇਸਤੇਮਾਲ ਵੱਡੇ ਸੰਸਥਾਨਾਂ ਵਿਚ ਹੀ ਹੁੰਦਾ ਹੈ .
pa
indictts_pa_male
5.034
indictts_iitm
neutral
null
null
null
null
audio/pa/indictts_pa_male_train_punjabimale_04037.wav
ਪੰਜਾਬੀ ਨੂੰ ਲਿਖਣ ਲਈ ਗੁਰਮੁਖੀ ਤੇ ਫ਼ਾਰਸੀ ਲਿੱਪੀ ਦੋਹਾਂ ਦੀ ਵਰਤੋਂ ਕੀਤੀ ਜਾਂਦੀ ਸੀ .
pa
indictts_pa_male
6.008
indictts_iitm
neutral
null
null
null
null
audio/pa/indictts_pa_male_train_punjabimale_04038.wav
ਖਿੰਡੀਆਂਪੁੰਡੀਆਂ ਘਟਨਾਵਾਂ ਦੀ ਲੜੀ ਜੋੜਦਾ ਰਿਹਾ ਸੀ ਗਾਰਸਾ .
pa
indictts_pa_male
4.156
indictts_iitm
neutral
null
null
null
null
audio/pa/indictts_pa_male_train_punjabimale_04039.wav
ਆਪ ਜਾ ਕੇ ਉਸ ਨੂੰ ਸਕੂਲ ਦੇ ਹੋਸਟਲ ਵਿਚ ਛੱਡ ਆਉਂਦੀ .
pa
indictts_pa_male
3.999
indictts_iitm
neutral
null
null
null
null
audio/pa/indictts_pa_male_train_punjabimale_04040.wav
ਜੋਰਾ ਸਿੰਘ ਉਸਦੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੇ ਆਹਰ ਵਿਚ ਹੈ .
pa
indictts_pa_male
4.313
indictts_iitm
neutral
null
null
null
null
audio/pa/indictts_pa_male_train_punjabimale_04041.wav
ਸਰ ! ਏਨੀ ਅੱਛੀ ਲੜਕੀ ਨਾਲ ਮੈਂ ਹੇਰਾਫੇਰੀ ਨਹੀਂ ਕਰ ਸਕਦਾ .
pa
indictts_pa_male
4.96
indictts_iitm
neutral
null
null
null
null
audio/pa/indictts_pa_male_train_punjabimale_04042.wav
ਸਵਾਰ ਅੱਗੇ ਗਏ ਤੇ ਦਰਿਆਗੰਜ ਦੇ ਕੋਲ ਰਾਜਘਾਟ ਦਰਵਾਜ਼ੇ ਰਾਹੀਂ ਸ਼ਹਿਰ ਵਿਚ ਵੜ ਗਏ .
pa
indictts_pa_male
6.929
indictts_iitm
neutral
null
null
null
null
audio/pa/indictts_pa_male_train_punjabimale_04043.wav
ਬਹੁਤ ਵਾਰ ਮੈਂ ਘਰੋਂ ਕੁਝ ਨਾ ਕੁਝ ਬਣਾ ਕੇ ਸਭ ਲਈ ਲਿਆਈ ਸਾਂ .
pa
indictts_pa_male
3.95
indictts_iitm
neutral
null
null
null
null
audio/pa/indictts_pa_male_train_punjabimale_04044.wav
ਡਕਵਰਥ ਲੂਈਸ ਨਿਯਮ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਅਪਣਾਇਆ ਸੀ .
pa
indictts_pa_male
4.656
indictts_iitm
neutral
null
null
null
null
audio/pa/indictts_pa_male_train_punjabimale_04045.wav
ਪ੍ਰਕਾਸ਼ ਦੇ ਬਣਾਉਟੀ ਸਰੋਤ ਮਨੁੱਖ ਦੁਆਰਾ ਕੰਟਰੋਲ ਕੀਤੇ ਜਾਂਦੇ ਹਨ .
pa
indictts_pa_male
5.087
indictts_iitm
neutral
null
null
null
null
audio/pa/indictts_pa_male_train_punjabimale_04046.wav
ਵਾਤਾਵਰਨ ਦਾ ਵਤੀਰਾ ਇਨਸਾਨ ਦੀਆਂ ਗ਼ਲਤੀਆਂ ਦਾ ਨਤੀਜਾ ਸਮੁੱਚੀ ਮਨੁੱਖਤਾ ਨੂੰ ਝੱਲਣਾ ਪੈਂਦਾ ਹੈ .
pa
indictts_pa_male
6.498
indictts_iitm
neutral
null
null
null
null
audio/pa/indictts_pa_male_train_punjabimale_04047.wav
ਇੱਲਾਂ ਵਾਂਗ ਸ਼ੂਕਦੀਆਂ ਛੱਤਰੀਆਂ ਉਨ੍ਹਾਂ ਦੇ ਹਵਾਈ ਜਹਾਜ਼ ਸਾਡੀ ਧਰਤੀ ਉਤੇ ਛੱਡ ਜਾਂਦੇ .
pa
indictts_pa_male
5.822
indictts_iitm
neutral
null
null
null
null
audio/pa/indictts_pa_male_train_punjabimale_04048.wav
ਉਨ੍ਹਾਂ ਕਿਹਾ ਕਿ ਨੌਜਵਾਨ ਅਤੇ ਤਜਰਬੇਕਾਰ ਖਿਡਾਰੀਆਂ ਵਾਲੀ ਭਾਰਤੀ ਟੀਮ ਪੂਰੀ ਤਰ੍ਹਾਂ ਸੰਤੁਲਿਤ ਟੀਮ ਹੈ .
pa
indictts_pa_male
7.458
indictts_iitm
neutral
null
null
null
null
audio/pa/indictts_pa_male_train_punjabimale_04049.wav
ਅਵਿਨਾਸ਼ ਨੇ ਸੋਚਿਆ , ਸੁਲੱਖਣ ਅੰਦਰ ਹੀ ਬੈਠਾ ਹੋਵੇਗਾ .
pa
indictts_pa_male
4.117
indictts_iitm
neutral
null
null
null
null
audio/pa/indictts_pa_male_train_punjabimale_04050.wav
ਇਸ ਨੂੰ ਜੂਨ ਜੁਲਾਈ ਵਿਚ ਫੁੱਲ ਪੈਂਦੇ ਹਨ .
pa
indictts_pa_male
3.423
indictts_iitm
neutral
null
null
null
null
audio/pa/indictts_pa_male_train_punjabimale_04051.wav
ਜੀਅ ਕਰਦਾ ਹੁੰਦਾ ਸੀ ਹੱਥ ਵੱਢ ਕੇ ਸੁੱਟ ਦੇਈਏ .
pa
indictts_pa_male
3.653
indictts_iitm
neutral
null
null
null
null
audio/pa/indictts_pa_male_train_punjabimale_04052.wav
ਇਸ ਕਰਕੇ ਉਹਦੀ ਗ਼ਜ਼ਲ ਪੜ੍ਹਨਯੋਗ ਤਾਂ ਬਣ ਜਾਂਦੀ ਹੈ ਪਰ ਮਾਣਨਯੋਗ ਘੱਟ ਬਣਦੀ ਹੈ .
pa
indictts_pa_male
6.272
indictts_iitm
neutral
null
null
null
null
audio/pa/indictts_pa_male_train_punjabimale_04053.wav
ਪੀਟੀਏ ਪ੍ਰਧਾਨ ਬੀਰਬਲ ਸਿੰਘ ਤੇ ਮੈਂਬਰ ਪਸਵਕ ਰਾਮ ਪ੍ਰਤਾਪ , ਗੱਜਣ ਸਿੰਘ ਨੇ ਵੀ ਸ਼ਮੂਲੀਅਤ ਕੀਤੀ .
pa
indictts_pa_male
7.837
indictts_iitm
neutral
null
null
null
null
audio/pa/indictts_pa_male_train_punjabimale_04054.wav
ਅਜਨਾਲਾ ਨੇ ਕਿਹਾ ਕਿ ਸਿੱਖ ਭਾਈਚਾਰਾ ਇਕ ਬਹਾਦਰ ਅਤੇ ਦੇਸ਼ਭਗਤ ਕੌਮ ਹੈ .
pa
indictts_pa_male
5.673
indictts_iitm
neutral
null
null
null
null
audio/pa/indictts_pa_male_train_punjabimale_04055.wav
ਕਿਸੇ ਯੂਨੀਵਰਸਿਟੀ ਵਿਚ ਇਹ ਕੋਰਸ ਵੀ ਲੱਗਾ ਰਿਹਾ ਹੈ .
pa
indictts_pa_male
3.488
indictts_iitm
neutral
null
null
null
null
audio/pa/indictts_pa_male_train_punjabimale_04056.wav
ਸੋ , ਡੇਢ ਮਿੰਟ ਤੱਕ ਤਾਂ ਉਸ ਦਾ ਜਵਾਬ ਹੀ ਚਲਦਾ ਹੈ .
pa
indictts_pa_male
4.625
indictts_iitm
neutral
null
null
null
null
audio/pa/indictts_pa_male_train_punjabimale_04057.wav
ਹਵਾ ਦੇ ਪ੍ਰਦੂਸ਼ਣ ਕਰਕੇ ਹੀ ਹਰ ਸਾਲ ਲੱਖਾਂ ਲੋਕਾਂ ਦੀ ਮੋਤ ਹੋ ਜਾਂਦੀ ਹੈ .
pa
indictts_pa_male
5.494
indictts_iitm
neutral
null
null
null
null
audio/pa/indictts_pa_male_train_punjabimale_04058.wav
ਇਨ੍ਹਾਂ ਘਟਨਾਵਾਂ ਨੇ ਸਿਧ ਕਰ ਦਿਤਾ ਕਿ ਇਕਾਂਗੀ ਵਿਚ ਪੂਰੇ ਨੂੰ ਪਛਾੜਨ ਦੀ ਸ਼ਕਤੀ ਹੈ .
pa
indictts_pa_male
6.013
indictts_iitm
neutral
null
null
null
null
audio/pa/indictts_pa_male_train_punjabimale_04059.wav
ਇਹ ਪਰਿਵਰਤਨ ਕਿਵੇਂ ਵਾਪਰਿਆ ? ਇਸ ਪਿੱਛੇ ਕੋਈ ਅੰਤਰਪ੍ਰੇਰਣਾ ਨਹੀਂ ਹੈ .
pa
indictts_pa_male
4.873
indictts_iitm
neutral
null
null
null
null
audio/pa/indictts_pa_male_train_punjabimale_04060.wav
ਅਖੇ ਜੀ , ਡਾਕਟਰ ਸਾਬ੍ਹ ਜੀਂਦਿਆਂ ਜੀਅ ਵਿਲ ਕਰ ਗਏ ਨੇ , ਜੀ .
pa
indictts_pa_male
4.43
indictts_iitm
neutral
null
null
null
null
audio/pa/indictts_pa_male_train_punjabimale_04061.wav
ਪਿਛਾਂਹ ਖਿੱਚੂ ਰੀਤਾਂ ਰਿਵਾਜਾਂ ਵਿਚੋਂ ਬਾਹਰ ਕੱਢਣਾ ਉਸੇ ਉਦੇਸ਼ ਦੀ ਅਲਾਮਤ ਹੈ .
pa
indictts_pa_male
5.284
indictts_iitm
neutral
null
null
null
null
audio/pa/indictts_pa_male_train_punjabimale_04062.wav
ਉਸ ਦੇ ਇਨ੍ਹਾਂ ਕੰਮਾਂ ਬਾਰੇ ਪੁਸ਼ਟੀ ਰਾਮਾਇਣ ਵਿਚਲੇ ਕੁਝ ਹਵਾਲਿਆਂ ਤੋਂ ਵੀ ਹੁੰਦੀ ਹੈ .
pa
indictts_pa_male
4.889
indictts_iitm
neutral
null
null
null
null
audio/pa/indictts_pa_male_train_punjabimale_04063.wav
ਇਹ ਆਮ ਸਮਝਿਆ ਜਾਂਦਾ ਹੈ ਕਿ ਰੂਸੀ ਰੂਪਵਾਦ ਸ਼ਕਲੋਵਸਕੀ ਦੇ ਦਿਮਾਗ਼ ਦੀ ਕਾਢ ਸੀ .
pa
indictts_pa_male
6.256
indictts_iitm
neutral
null
null
null
null
audio/pa/indictts_pa_male_train_punjabimale_04064.wav
ਡਰਗਜ਼ ਤੇ ਗ਼ੈਰ ਕਾਨੂੰਨੀ ਹਥਿਆਰ ਦੇ ਧੰਦੇ ਨੇ ਇਕ ਖ਼ਤਰਨਾਕ ਮਾਹੌਲ ਨੂੰ ਜਨਮ ਦਿੱਤਾ ਹੈ .
pa
indictts_pa_male
5.662
indictts_iitm
neutral
null
null
null
null
audio/pa/indictts_pa_male_train_punjabimale_04065.wav
ਇਨ੍ਹਾਂ ਵਿਚੋਂ ਕਾਮ ਦੀ ਚੇਸ਼ਟਾ ਭਾਅ ਨਹੀਂ ਮਾਰਦੀ .
pa
indictts_pa_male
3.507
indictts_iitm
neutral
null
null
null
null
audio/pa/indictts_pa_male_train_punjabimale_04066.wav
ਅਮਰਜੀਤ ਕਿਸੇ ਫਾਰਮ ਵਿਚ ਇੰਜੀਨੀਅਰ ਲੱਗਾ ਹੋਇਆ ਸੀ .
pa
indictts_pa_male
3.626
indictts_iitm
neutral
null
null
null
null
audio/pa/indictts_pa_male_train_punjabimale_04067.wav
ਗੁਰਦਾਸਪੁਰ , ਅੰਮ੍ਰਿਤਸਰ , ਫ਼ਿਰੋਜ਼ਪੁਰ ਤੇ ਸੰਗਰੂਰ ਆਦਿ ਜ਼ਿਲ੍ਹਿਆਂ ਵਿਖੇ ਸੇਮ ਦੀ ਸਮੱਸਿਆ ਹੈ .
pa
indictts_pa_male
6.936
indictts_iitm
neutral
null
null
null
null
audio/pa/indictts_pa_male_train_punjabimale_04068.wav
ਰਾਤੀਂ ਨਵਯੁੱਗ ਦੇ ਆਂਗਣ ਵਿਚ ਹੀ ਮੰਜੀਆਂ ਡਾਹ ਕੇ ਸੌਂ ਜਾਣਾ .
pa
indictts_pa_male
5.073
indictts_iitm
neutral
null
null
null
null
audio/pa/indictts_pa_male_train_punjabimale_04069.wav
ਡੈਲਟੇ ਦੇ ਪੱਛਮੀ ਭਾਗ ਵਿਚ ਟਾਪੂਆਂ ਦੀ ਇਕ ਲੰਮੀ ਪੱਟੀ ਹੈ .
pa
indictts_pa_male
4.576
indictts_iitm
neutral
null
null
null
null
audio/pa/indictts_pa_male_train_punjabimale_04070.wav
ਸਿੱਖਿਆ ਦੇ ਖੇਤਰ ਵਿਚ ਪ੍ਰਕ੍ਰਿਤੀਵਾਦ ਤਿੰਨ ਭਾਂਤ ਦੇ ਸਿੱਖਿਆ ਤੇ ਪ੍ਰਭਾਵ ਦਰਸਾਉਂਦਾ ਹੈ .
pa
indictts_pa_male
5.602
indictts_iitm
neutral
null
null
null
null
audio/pa/indictts_pa_male_train_punjabimale_04071.wav
ਇਸ ਲਈ ਜ਼ਿੰਦਗੀ ਵਿੱਚ ਬਾਕੀ ਕੰਮਾਂ ਦੇ ਨਾਲਨਾਲ ਖੇਡਾਂ ਵੀ ਚਲਦੀਆਂ ਰਹਿਣੀਆਂ ਚਾਹੀਦੀਆਂ ਹਨ .
pa
indictts_pa_male
5.613
indictts_iitm
neutral
null
null
null
null
audio/pa/indictts_pa_male_train_punjabimale_04072.wav
ਤੂੰ ਇਕ ਜਾਗੀਰਦਾਰ ਦੇ ਘਰ ਪੈਦਾ ਹੋਇਆ ਤੇ ਮੈਂ ਗ਼ਰੀਬ ਮੋਚੀਆਂ ਦੇ ਘਰ .
pa
indictts_pa_male
4.776
indictts_iitm
neutral
null
null
null
null
audio/pa/indictts_pa_male_train_punjabimale_04073.wav
ਚੰਗੇ ਚੰਗੇ ਸਾਹਿੱਤਕ ਪੱਤਰਾਂ ਦੇ ਮੁਖ ਆਵਰਣ ਹਮੇਸ਼ਾ ਹੀ ਸਿਰਜਣਾਤਮਕ ਫ਼ੋਟੋਆਂ ਨਾਲ ਸੁਚਿਤਰ ਹੋਏ ਹਨ .
pa
indictts_pa_male
7.368
indictts_iitm
neutral
null
null
null
null
audio/pa/indictts_pa_male_train_punjabimale_04074.wav
ਇਹ ਸਭ ਕੁਝ ਕਲਾਤਮਕ ਢੰਗ ਰਾਹੀਂ ਪੇਸ਼ ਕਰਨ ਦੀ ਵਿਧੀ ਕਾਰਨ ਹੀ ਹੈ .
pa
indictts_pa_male
4.614
indictts_iitm
neutral
null
null
null
null
audio/pa/indictts_pa_male_train_punjabimale_04075.wav
ਫੈਡਰਲ ਵਿਧਾਨ ਮੰਡਲ ਦੇ ਮੈਂਬਰ ਰਿਆਸਤਾਂ ਵਲੋਂ ਨਾਮਜ਼ਾਦ ਹੋਣੇ ਸਨ .
pa
indictts_pa_male
4.922
indictts_iitm
neutral
null
null
null
null
audio/pa/indictts_pa_male_train_punjabimale_04076.wav
ਪੱਤਰਕਾਰੀ ਸਾਹਿਤ ਵਿਚ ਵਰਤੀ ਜਾਣ ਵਾਲੀ ਸੂਚਨਾਮੁਖੀ ਹੋਣ ਵੱਲ ਵੱਧ ਤੋਂ ਵੱਧ ਰੁਚਿਤ ਹੁੰਦੀ ਹੈ .
pa
indictts_pa_male
6.369
indictts_iitm
neutral
null
null
null
null
audio/pa/indictts_pa_male_train_punjabimale_04077.wav
ਨੱਕ ਚ ਨਕੇਲ ਪਾ ਕੇ ਕੁੱਤੇ ਵਾਂਗੂ ਬੱਧਾ ਸੀ ਉਹਨੂੰ .
pa
indictts_pa_male
3.604
indictts_iitm
neutral
null
null
null
null
audio/pa/indictts_pa_male_train_punjabimale_04078.wav
ਸਤਿਕਾਰਯੋਗ ਮਨਮੋਹਨ ਸਿੰਘ ਜੀ ਦਾ ਹਮੇਸ਼ਾਂ ਆਭਰੀ ਰਹਾਂਗਾ ਉਨ੍ਹਾਂ ਨਾਲ ਕੰਮ ਕਰਕੇ ਮਨ ਨੂੰ ਸਕੂਨ ਮਿਲਿਆ .
pa
indictts_pa_male
7.292
indictts_iitm
neutral
null
null
null
null
audio/pa/indictts_pa_male_train_punjabimale_04079.wav
ਇਸ ਸੰਬੰਧ ਵਿਚ ਕੁਝ ਉੱਤਰਦਾਤਿਆਂ ਨੇ ਕਿਹਾ ਹੈ ਕਿ ਜਾਤ ਕਰਮਾਂ ਦਾ ਫਲ਼ ਨਹੀਂ ਹੈ .
pa
indictts_pa_male
5.327
indictts_iitm
neutral
null
null
null
null
audio/pa/indictts_pa_male_train_punjabimale_04080.wav
ਗੱਲ ਸੁਣ ਕੇ ਬਾਪੂ ਦੇ ਮੁਰਦੇ ਚਿਹਰੇ ਵਿਚ ਰੌਣਕ ਆ ਗਈ .
pa
indictts_pa_male
4.171
indictts_iitm
neutral
null
null
null
null
audio/pa/indictts_pa_male_train_punjabimale_04081.wav
ਸ਼੍ਰੀ ਧਰਮ ਸਿੰਘ ਧਾਰੋਂਕੀ , ਦਲੀਪ ਬਿੱਟੂ ਤੇ ਹੋਰਨਾਂ ਨੇ ਚੰਦੂਮਾਜਰਾ ਦਾ ਸਨਮਾਨ ਕੀਤਾ .
pa
indictts_pa_male
6.067
indictts_iitm
neutral
null
null
null
null
audio/pa/indictts_pa_male_train_punjabimale_04082.wav
ਵੀਕ ਐਂਡ ਤੇ ਡੇ ਟਾਈਮ ਅਕਸਰ ਮੈਨੂੰ ਨਾਲ਼ ਹੀ ਰੱਖਦਾ .
pa
indictts_pa_male
3.966
indictts_iitm
neutral
null
null
null
null
audio/pa/indictts_pa_male_train_punjabimale_04083.wav
ਖ਼ਤ ਮਿਲਦੇ ਸਾਰ ਖ਼ਤ ਲਿਖਣਾ ਮੇਰਾ ਨਾਂ ਚਿੱਠੀ ਹੇਮ ਜਯੋਤੀ ਵਿਚ ਛਪੀ .
pa
indictts_pa_male
5.311
indictts_iitm
neutral
null
null
null
null
audio/pa/indictts_pa_male_train_punjabimale_04084.wav
ਮੁੰਬਈ ਤੋਂ ਕੁਝ ਕਿਲੋਮੀਟਰ ਦੂਰ ਸਮੁੰਦਰ ਵਿਚ ਵੀ ਭਚਾਲ ਆਉਣ ਦੀ ਸੂਚਨਾ ਹੈ .
pa
indictts_pa_male
5.138
indictts_iitm
neutral
null
null
null
null
audio/pa/indictts_pa_male_train_punjabimale_04085.wav
ਜੈਕਟ ਦਾ ਰੰਗ ਉਹਨੂੰ ਯਾਦ ਨਹੀਂ ਸੀ ਆ ਰਿਹਾ .
pa
indictts_pa_male
2.886
indictts_iitm
neutral
null
null
null
null
audio/pa/indictts_pa_male_train_punjabimale_04086.wav
ਇਸ ਲਈ ਅਨਸਕਿਲਡ ਲੇਬਰ ਵਿਚ ਫੈਕਟਰੀ ਦੇ ਕੱਚੇ ਕਾਮਿਆਂ ਵਿਚ ਉਸ ਨੂੰ ਭਰਤੀ ਮਿਲ ਗਈ .
pa
indictts_pa_male
5.532
indictts_iitm
neutral
null
null
null
null
audio/pa/indictts_pa_male_train_punjabimale_04087.wav
ਇਸ ਢੰਗ ਨਾਲ ਫ਼ੀਸਦੀ ਸਫਲਤਾ ਸਹਿਜੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ .
pa
indictts_pa_male
5.084
indictts_iitm
neutral
null
null
null
null
audio/pa/indictts_pa_male_train_punjabimale_04088.wav
ਮੁੜ , ਭਾਸ਼ਾ ਵਿਭਾਗ਼ ਵਾਲਿਆਂ ਕੰਵਲ ਬਾਰੇ ਖੋਜਪੱਤਰ ਲਿਖਵਾਇਆ ਸਾਰਾ ਕੰਵਲ ਮੁਢੋਂ ਪੜ੍ਹ ਮਾਰਿਆ .
pa
indictts_pa_male
6.909
indictts_iitm
neutral
null
null
null
null
audio/pa/indictts_pa_male_train_punjabimale_04089.wav
ਸੇਖੋਂ ਦੀ ਬੌਧਿਕ ਕਹਾਣੀ ਦਾ ਹੱਕੀ ਵਾਰਿਸ ਰਘੁਬੀਰ ਢੰਡ ਹੀ ਹੈ .
pa
indictts_pa_male
4.198
indictts_iitm
neutral
null
null
null
null
audio/pa/indictts_pa_male_train_punjabimale_04090.wav
ਕੜਿਆਲਵੀ ਕਹਾਣੀ ਦੇ ਬਿਰਤਾਂਤ ਵਿੱਚੋਂ ਸਮਾਜਿਕ ਵਖਰੇਵੇਂ ਨੂੰ ਉਭਾਰਦਾ ਹੈ .
pa
indictts_pa_male
4.355
indictts_iitm
neutral
null
null
null
null
audio/pa/indictts_pa_male_train_punjabimale_04091.wav
ਇਸ ਲਈ ਉਹ ਉਨ੍ਹਾਂ ਦੀ ਗੱਲ਼ ਨੂੰ ਕਿਵੇਂ ਮੰਨਦਾ .
pa
indictts_pa_male
3.399
indictts_iitm
neutral
null
null
null
null
audio/pa/indictts_pa_male_train_punjabimale_04092.wav
ਸਵੇਰੇ ਆਉਂਦਾ ਤਾਂ ਕੰਮ ਵਾਲੇ ਕੱਪੜੇ ਭਾਵੇਂ ਪਾ ਲੈਂਦਾ .
pa
indictts_pa_male
3.42
indictts_iitm
neutral
null
null
null
null
audio/pa/indictts_pa_male_train_punjabimale_04093.wav
ਇਸ ਨੂੰ ਬਾਹਰ ਵਧਾਉਣ ਦੀ ਰੀਤ ਕਹਿੰਦੇ ਹਨ .
pa
indictts_pa_male
2.772
indictts_iitm
neutral
null
null
null
null
audio/pa/indictts_pa_male_train_punjabimale_04094.wav
ਉਹਦਾ ਤੌਰ ਤਰੀਕਾ , ਨਿਸ਼ੰਗ ਸਲੀਕਾ , ਨੰਗੇਜ਼ ਨਖਰਾ ਅਤੇ ਰੰਗ ਢੰਗਨਿਪੁੰਸਕ ਨੂੰ ਮਰਦ ਬਣਾ ਦੇਂਦੇ ਹਨ .
pa
indictts_pa_male
7.4
indictts_iitm
neutral
null
null
null
null
audio/pa/indictts_pa_male_train_punjabimale_04095.wav
ਯਾਦਵ ਨੇ ਸ਼ਸ਼ੀ ਦੇ ਸਾਹਮਣੇ ਵੀ ਤਾਂ ਢੋਂਗ ਰਚਾਈ ਰਖਿਆ ਹੈ .
pa
indictts_pa_male
3.831
indictts_iitm
neutral
null
null
null
null
audio/pa/indictts_pa_male_train_punjabimale_04096.wav
ਸੰਦਾਂ ਦੇ ਵਿਸ਼ੇਸ਼ੀਕਰਨ ਕਰਕੇ ਇਹਨਾ ਦੀ ਵਰਤੋਂ ਹਰ ਕੋਈ ਨਹੀਂ ਕਰ ਸਕਦਾ .
pa
indictts_pa_male
5.122
indictts_iitm
neutral
null
null
null
null
audio/pa/indictts_pa_male_train_punjabimale_04097.wav
ਇਸ ਕਰਕੇ ਜ਼ਰੂਰੀ ਹੈ ਕਿ ਰੰਗਮੰਚ ਲਈ ਵੀ ਵਿਹਲ ਕੱਢੀ ਜਾਣੀ ਚਾਹੀਦੀ ਹੈ .
pa
indictts_pa_male
5.04
indictts_iitm
neutral
null
null
null
null
audio/pa/indictts_pa_male_train_punjabimale_04098.wav
ਪਰ ਗੁਰੂ ਜੀ ਦੇ ਸੰਪਰਕ ਤੇ ਮੇਲਮਿਲਾਪ ਦਾ ਤਤਕਾਲਿਕ ਮੁਸਲਮਾਨਾ ਨੇ ਵਧੇਰੇ ਲਾਭ ਉਠਾਇਆ .
pa
indictts_pa_male
6.526
indictts_iitm
neutral
null
null
null
null
audio/pa/indictts_pa_male_train_punjabimale_04099.wav
ਜੇ ਹੈ ਵੀ ਤਾਂ ਇਸਦਾ ਇਸ ਜੀਵਨ ਨਾਲ ਕੀ ਸੰਬੰਧ ਹੈ .
pa
indictts_pa_male
4.079
indictts_iitm
neutral
null
null
null
null
audio/pa/indictts_pa_male_train_punjabimale_04100.wav
ਇੱਕ ਅਧਿਆਪਕ ਦੀ ਕਰਮ ਭੂਮੀ ਸਿਰਫ ਸਕੂਲ ਤੱਕ ਸੀਮਤ ਨਹੀਂ ਹੁੰਦੀ .
pa
indictts_pa_male
4.317
indictts_iitm
neutral
null
null
null
null
audio/pa/indictts_pa_male_train_punjabimale_04101.wav
ਸਮੁੱਚਾ ਨਾਟਕੀ ਕਾਰਜ ਦੋ ਅੰਕਾਂ ਤੇ ਗਿਆਰਾਂ ਦ੍ਰਿਸ਼ਾਂ ਵਿਚ ਵੰਡਿਆ ਹੋਇਆ ਹੈ .
pa
indictts_pa_male
5.294
indictts_iitm
neutral
null
null
null
null
audio/pa/indictts_pa_male_train_punjabimale_04102.wav
ਇਹ ਉਹ ਵਰਤਾਰਾ ਸੀ ਜਿਸ ਵਿਚ ਮੋਹਨ ਸਿੰਘ ਆਪਣੇ ਕਾਵਿਕਵਿਵੇਕ ਨਾਲ ਸਕਿਰਿਆ ਸੀ .
pa
indictts_pa_male
5.975
indictts_iitm
neutral
null
null
null
null