file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_04103.wav
ਚੌਣਾਂ ਸਮੇਂ ਦੀ ਨੋਕ ਝੋਂਕ ਉਸ ਦੀਆਂ ਸੋਚਾਂ ਵਿਚ ਉਭਰ ਆਈ .
pa
indictts_pa_male
4.176
indictts_iitm
neutral
null
null
null
null
audio/pa/indictts_pa_male_train_punjabimale_04104.wav
ਪਾਠਯੋਜਨਾ ਕੀ ਹੈ ? ਯੋਗ ਵਿਸ਼ਾਵਸਤੂ ਦੀ ਚੋਣ ਹੁੰਦੀ ਹੈ .
pa
indictts_pa_male
4.387
indictts_iitm
neutral
null
null
null
null
audio/pa/indictts_pa_male_train_punjabimale_04105.wav
ਉਹ ਅਕਸਰ ਚੁੰਗੀਆਂ ਦੇ ਮੁੱਖ ਦਫ਼ਤਰ ਆਂ ਜਾਂਦੇ .
pa
indictts_pa_male
3.021
indictts_iitm
neutral
null
null
null
null
audio/pa/indictts_pa_male_train_punjabimale_04106.wav
ਮਈ ਨੂੰ ਅੰਮ੍ਰਿਤਸਰ ਵਿਖੇ ਗੁਰਦਾਸਪੁਰ , ਤਰਨਤਾਰਨ ਅਤੇ ਪਠਾਨਕੋਟ , ਅੰਮ੍ਰਿਤਸਰ ਜ਼ਿਲ੍ਹਿਆਂ ਦੇ ਨੁਮਾਇੰਦੇ ਭਾਗ ਲੈਣਗੇ .
pa
indictts_pa_male
8.173
indictts_iitm
neutral
null
null
null
null
audio/pa/indictts_pa_male_train_punjabimale_04107.wav
ਬੀਤੇ ਦਿਨ ਉਸ ਦੀ ਮੌਤ ਹੋ ਗਈ ਹੈ .
pa
indictts_pa_male
2.934
indictts_iitm
neutral
null
null
null
null
audio/pa/indictts_pa_male_train_punjabimale_04108.wav
ਅੰਤ ਰਾਣਾ ਜੀ ਨੇ ਮੀਰਾ ਜੀ ਨੂੰ ਚਰਨਾਮ੍ਰਿਤ ਦੇ ਬਹਾਨੇ ਜ਼ਹਿਰ ਪੀਣ ਲਈ ਭੇਜਿਆ .
pa
indictts_pa_male
5.505
indictts_iitm
neutral
null
null
null
null
audio/pa/indictts_pa_male_train_punjabimale_04109.wav
ਇੰਟਰਪ੍ਰੈਟਰ ਉੱਚ ਪੱਧਰੀ ਭਾਸ਼ਾ ਦੀ ਇੱਕਇੱਕ ਸਟੇਟਮੈਂਟ ਲੈ ਕੇ ਅਨੁਵਾਦ ਕਰਦਾ ਹੈ ਤੇ ਚਲਾਉਂਦਾ ਹੈ .
pa
indictts_pa_male
6.904
indictts_iitm
neutral
null
null
null
null
audio/pa/indictts_pa_male_train_punjabimale_04110.wav
ਇਹ ਇਸ ਨਾਟਕ ਦਾ ਮੁਢਲਾ ਮੈਟਾਫ਼ਰ ਬਣਦਾ ਹੈ .
pa
indictts_pa_male
3.329
indictts_iitm
neutral
null
null
null
null
audio/pa/indictts_pa_male_train_punjabimale_04111.wav
ਉਸਦੇ ਉਚੇ ਨੀਵੇ ਫਰਸ਼ ਦੀਆਂ ਟਾਈਲਾਂ ਠੰਢੀਆਂ ਸਨ .
pa
indictts_pa_male
4.101
indictts_iitm
neutral
null
null
null
null
audio/pa/indictts_pa_male_train_punjabimale_04112.wav
ਪਰ ਵਿਸ਼ਾਲ ਪਰਿਪੇਖ ਵਿਚ ਉਹ ਮਨੁੱਖਵਾਦ ਪ੍ਰਤਿ ਪ੍ਰਤਿਬੱਧ ਹੈ .
pa
indictts_pa_male
4.835
indictts_iitm
neutral
null
null
null
null
audio/pa/indictts_pa_male_train_punjabimale_04113.wav
ਫਰਵਰੀ ਵਿੱਚ ਨਾਮਵਰ ਅਕੈਡਮੀਆਂ ਦੇ ਮੈਚ ਹੋਣਗੇ .
pa
indictts_pa_male
3.491
indictts_iitm
neutral
null
null
null
null
audio/pa/indictts_pa_male_train_punjabimale_04114.wav
ਦੰਦਾਂ ਦੀ ਸਿਹਤ ਲਈ ਵੀ ਖਰਬੂਜ਼ੇ ਲਾਭਦਾਇਕ ਹੈ .
pa
indictts_pa_male
3.572
indictts_iitm
neutral
null
null
null
null
audio/pa/indictts_pa_male_train_punjabimale_04115.wav
ਇਥੇ ਮਹਿਮੂਦ ਗ਼ਜ਼ਨਵੀ ਦੇ ਹਮਲੇ ਸ਼ੁਰੂ ਹੋਏ , ਜਿਸਨੇ ਸਾਲਾਂ ਵਿਚ ਸਤਾਰਾਂ ਹਮਲੇ ਕੀਤੇ .
pa
indictts_pa_male
5.851
indictts_iitm
neutral
null
null
null
null
audio/pa/indictts_pa_male_train_punjabimale_04116.wav
ਵਫਦ ਨੇ ਸ਼੍ਰੀ ਵਿਜੇ ਚੋਪੜਾ ਦਾ ਧੰਨਵਾਦ ਕੀਤਾ .
pa
indictts_pa_male
3.766
indictts_iitm
neutral
null
null
null
null
audio/pa/indictts_pa_male_train_punjabimale_04117.wav
ਜ਼ਾਹਰ ਹੈ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਦੇ ਕਾਰਨ ਇਹ ਸਭ ਹੋ ਰਿਹਾ ਸੀ .
pa
indictts_pa_male
5.062
indictts_iitm
neutral
null
null
null
null
audio/pa/indictts_pa_male_train_punjabimale_04118.wav
ਅਜਿਹੇ ਦੇਸ਼ਾਂ ਵਿੱਚ ਖੇਡਾਂ ਵਿਦਿਆਰਥੀ ਜੀਵਨ ਦਾ ਜ਼ਰੂਰੀ ਅੰਗ ਬਣਾਈਆਂ ਗਈਆਂ ਹਨ .
pa
indictts_pa_male
5.408
indictts_iitm
neutral
null
null
null
null
audio/pa/indictts_pa_male_train_punjabimale_04119.wav
ਹੁਣ ਉਹਦੇ ਸਮੇਂ ਦੀ ਸਫ਼ ਵੀ ਵਲ੍ਹੇਟੀ ਜਾ ਸਕਦੀ ਸੀ .
pa
indictts_pa_male
4.096
indictts_iitm
neutral
null
null
null
null
audio/pa/indictts_pa_male_train_punjabimale_04120.wav
ਪਰ ਕੁਝ ਥਾਵਾਂ ਤੇ ਅਰਸ਼ ਅਜਿਹਾ ਨਹੀਂ ਕਰ ਪਾਇਆ .
pa
indictts_pa_male
3.523
indictts_iitm
neutral
null
null
null
null
audio/pa/indictts_pa_male_train_punjabimale_04121.wav
ਮੈਨੂੰ ਮੇਰੇ ਕਈ ਪਾਠਕ ਤੇ ਪੁਰਾਣੇ ਵਿਦਿਆਰਥੀ ਮਿਲੇ .
pa
indictts_pa_male
3.41
indictts_iitm
neutral
null
null
null
null
audio/pa/indictts_pa_male_train_punjabimale_04122.wav
ਸ਼ਹੀਦ ਭਗਤ ਸਿੰਘ ਬਾਬਾ ਜੀ ਦੇ ਕਦਰਦਾਨ ਸਨ .
pa
indictts_pa_male
3.437
indictts_iitm
neutral
null
null
null
null
audio/pa/indictts_pa_male_train_punjabimale_04123.wav
ਉਸ ਨੂੰ ਕਮਲੇਸ਼ ਦੀ ਹਾਲਤ ਬਾਰੇ ਸੋਚ ਕੇ ਡੋਬੂ ਪੈਣ ਲਗਦੇ .
pa
indictts_pa_male
3.95
indictts_iitm
neutral
null
null
null
null
audio/pa/indictts_pa_male_train_punjabimale_04124.wav
ਸਕੂਲ ਦੀਆਂ ਸਹਿਯੋਗਾਤਮਕ ਕਿਰਿਆਵਾਂ ਰਾਹੀਂ ਬੱਚੇ ਦੀਆਂ ਕੁਦਰਤੀ ਪ੍ਰਵਿਰਤੀਆਂ ਦਾ ਨਿਰਦੇਸ਼ਨ ਹੋਣਾ ਚਾਹੀਦਾ ਹੈ .
pa
indictts_pa_male
7.525
indictts_iitm
neutral
null
null
null
null
audio/pa/indictts_pa_male_train_punjabimale_04125.wav
ਝੱਟ ਸਭਿਆਚਾਰ ਵੀ ਤੇਜ਼ੀ ਨਾਲ ਬਦਲ ਰਿਹਾ ਹੈ .
pa
indictts_pa_male
3.361
indictts_iitm
neutral
null
null
null
null
audio/pa/indictts_pa_male_train_punjabimale_04126.wav
ਅੱਜਕੱਲ਼੍ਹ ਪੰਜਾਬੀ ਬੁਝਰਾਤਾਂ ਦਾ ਸੰਦਰਭ ਕੋਸ਼ ਤਿਆਰ ਕਰ ਰਿਹਾਂ ਹਾਂ .
pa
indictts_pa_male
4.436
indictts_iitm
neutral
null
null
null
null
audio/pa/indictts_pa_male_train_punjabimale_04127.wav
ਦੂਰ ਕਿਤੇ ਸ਼ਾਇਦ ਕਿਸੇ ਨਾਚ ਦੀਆਂ ਤਿਆਰੀਆਂ ਹੋ ਰਹੀਆਂ ਸਨ .
pa
indictts_pa_male
4.117
indictts_iitm
neutral
null
null
null
null
audio/pa/indictts_pa_male_train_punjabimale_04128.wav
ਉਸ ਨੇ ਸੋਚਿਆ ਕਿ ਉਸ ਦੀ ਗ਼ੈਰਹਾਜ਼ਰੀ ਵਿਚ ਉਹਨਾਂ ਫੋਨ ਕੀਤਾ ਹੋਵੇਗਾ .
pa
indictts_pa_male
5.278
indictts_iitm
neutral
null
null
null
null
audio/pa/indictts_pa_male_train_punjabimale_04129.wav
ਬਹੁਤ ਸਾਰੇ ਗ਼ਜ਼ਲਕਾਰ ਬਹਿਰ ਤੋਂ ਵੀ ਕੋਰੇ ਹਨ .
pa
indictts_pa_male
3.183
indictts_iitm
neutral
null
null
null
null
audio/pa/indictts_pa_male_train_punjabimale_04130.wav
ਅਤੀਤ ਜੋ ਖਤਮ ਹੋ ਕੇ ਵੀ ਉਸ ਦਾ ਪਿੱਛਾ ਨਹੀਂ ਛਡਦਾ .
pa
indictts_pa_male
3.685
indictts_iitm
neutral
null
null
null
null
audio/pa/indictts_pa_male_train_punjabimale_04131.wav
ਓਥੇ ਚਾਹ ਰੋਟੀ ਦੇ ਲੰਗਰ ਵਾਂਗ ਪੰਗਤਾਂ ਨਹੀਂ ਸੀ ਲੱਗੀਆਂ .
pa
indictts_pa_male
4.441
indictts_iitm
neutral
null
null
null
null
audio/pa/indictts_pa_male_train_punjabimale_04132.wav
ਇਸ ਦਾ ਦੂਜਾ ਮਿਸਰਾ ਤੂੰ ਛਡ ਇਹ ਫਊਲੁਨ , ਫਊਲੁਨ , ਫਊਲੁਨ ਹੋਣਾ ਚਾਹੀਦਾ ਹੈ .
pa
indictts_pa_male
6.985
indictts_iitm
neutral
null
null
null
null
audio/pa/indictts_pa_male_train_punjabimale_04133.wav
ਰੇਡੀਓ ਖ਼ਰਾਬ ਹੋ ਗਿਆ , ਮੈਂ ਕਿਹਾ , ਮੈਨੂੰ ਤਾਂ ਆਪ ਨੀ ਸੁਣਦਾ ਹੁਣ ਕੁਸ਼ .
pa
indictts_pa_male
5.273
indictts_iitm
neutral
null
null
null
null
audio/pa/indictts_pa_male_train_punjabimale_04134.wav
ਆਰਥਿਕ , ਰਾਜਨੀਤਿਕ ਜਾਂ ਰਾਜਸੀ ਹਾਲਤਾਂ ਦਾ ਵਿਕਾਸ ਵੀ ਦਰਸਾਇਆ ਜਾਵੇ .
pa
indictts_pa_male
5.149
indictts_iitm
neutral
null
null
null
null
audio/pa/indictts_pa_male_train_punjabimale_04135.wav
ਕਈ ਹਾਲਤਾਂ ਵਿਚ ਉਨ੍ਹਾਂ ਦਾ ਮੰਤਵ ਪੁਰਾਣੀ ਖੋਜ ਕਰਨ ਤੋਂ ਹੈ .
pa
indictts_pa_male
4.328
indictts_iitm
neutral
null
null
null
null
audio/pa/indictts_pa_male_train_punjabimale_04136.wav
ਜਿਥੇ ਸ਼ਨੀਵਾਰ ਅਤੇ ਐਤਵਾਰ ਦੀ ਦੁਪਹਿਰ ਨੂੰ ਮੈਚਾਂ ਦਾ ਆਯੋਜਨ ਕੀਤਾ ਜਾਵੇਗਾ .
pa
indictts_pa_male
5.57
indictts_iitm
neutral
null
null
null
null
audio/pa/indictts_pa_male_train_punjabimale_04137.wav
ਮੇਰਾ ਬੇਟਾ ਟਿੰਕੂ ਤੇ ਬੱਬਲ ਦੋਵੇਂ ਉਸਨੂੰ ਬਹੁਤ ਪਿਆਰ ਕਰਦੇ .
pa
indictts_pa_male
4.16
indictts_iitm
neutral
null
null
null
null
audio/pa/indictts_pa_male_train_punjabimale_04138.wav
ਡਾਕਟਰਾਂ ਅਨੁਸਾਰ ਖਰਾਬ ਮੇਵੇ ਦੀ ਮਠਿਆਈ ਦੇ ਕਾਰਨ ਲੋਕਾਂ ਦੀ ਤੀਬਅਤ ਖਰਾਬ ਹੋਈ .
pa
indictts_pa_male
6.131
indictts_iitm
neutral
null
null
null
null
audio/pa/indictts_pa_male_train_punjabimale_04139.wav
ਇਹੋ ਬੰਤ ਸਿੰਘ ਸੀ ਜੋ ਪੁਸ਼ਪਿੰਦਰ ਢਿੱਲੋਂ ਨੂੰ ਇਸ ਜਥੇਬੰਦੀ ਵਿਚ ਲੈ ਕੇ ਆਇਆ ਸੀ .
pa
indictts_pa_male
5.764
indictts_iitm
neutral
null
null
null
null
audio/pa/indictts_pa_male_train_punjabimale_04140.wav
ਇਸ ਨਿਕੀ ਜਿਹੀ ਤਫ਼ਰੀਹ ਨਾਲ ਦਿਲ , ਦਿਮਾਗ਼ ਤੇ ਸਰੀਰ ਸਭੇ ਤਾਜ਼ਾ ਹੋ ਜਾਂਦੇ ਹਨ .
pa
indictts_pa_male
5.883
indictts_iitm
neutral
null
null
null
null
audio/pa/indictts_pa_male_train_punjabimale_04141.wav
ਉਸ ਨਾਲ ਇਕ ਛੱਤ ਥੱਲੇ ਰਹਿਣ ਨਾਲੋਂ ਨਰਕ ਵਿਚ ਰਹਿਣਾ ਸੌਖਾ ਹੈ .
pa
indictts_pa_male
4.76
indictts_iitm
neutral
null
null
null
null
audio/pa/indictts_pa_male_train_punjabimale_04142.wav
ਇਸ ਵਿਚ ਅਰਥ ਦਾ ਚਮਤਕਾਰ ਪ੍ਰਧਾਨ ਹੋਣ ਕਰਕੇ ਅਰਥ ਚਿੱਤਰ ਕਾਵਿ ਮੰਨਿਆ ਜਾ ਸਕਦਾ ਹੈ .
pa
indictts_pa_male
6.639
indictts_iitm
neutral
null
null
null
null
audio/pa/indictts_pa_male_train_punjabimale_04143.wav
ਖ਼ਬਰ ਲਿਖੇ ਜਾਣ ਤੱਕ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਸੀ .
pa
indictts_pa_male
4.49
indictts_iitm
neutral
null
null
null
null
audio/pa/indictts_pa_male_train_punjabimale_04144.wav
ਹਰ ਜਾਤੀ ਦੀ ਸੰਸਕ੍ਰਿਤੀ ਵਿਚ ਮਿੱਥ ਇਕ ਖ਼ਾਸ ਰੋਲ ਅਦਾ ਕਰਦੀ ਹੈ .
pa
indictts_pa_male
5.186
indictts_iitm
neutral
null
null
null
null
audio/pa/indictts_pa_male_train_punjabimale_04145.wav
ਡੀਟੀਐੱਚ ਸੇਵਾ ਪ੍ਰਦਾਤਾ ਬਦਲਣ ਤੇ ਸੈੱਟ ਬਾਕਸ ਨਾ ਬਦਲਣਾ ਪਵੇ .
pa
indictts_pa_male
4.609
indictts_iitm
neutral
null
null
null
null
audio/pa/indictts_pa_male_train_punjabimale_04146.wav
ਅਖੀਰੀ ਹੱਲ ਅਤੇ ਪੱਕਾ ਹੱਲ ਤਾਂ ਉਸ ਪੀੜਦਾਇਕ ਸੂਲ਼ ਨੂੰ ਪੈਰ ਵਿੱਚੋਂ ਕੱਢਣ ਨਾਲ਼ ਨਿਕਲ਼ੇਗਾ .
pa
indictts_pa_male
6.536
indictts_iitm
neutral
null
null
null
null
audio/pa/indictts_pa_male_train_punjabimale_04147.wav
ਗੁਰਮੁਖੀ ਦੀ ਖੋਜ਼_ ਗੁਰੂ ਰਵੀਦਾਸ ਨੇ ਸੰਸਕ੍ਰਿਤ ਅਤੇ ਇਸ ਦੀ ਦੇਵਨਾਗਰੀ ਲਿਪੀ ਨੂੰ ਰੱਦ ਕੀਤਾ .
pa
indictts_pa_male
6.52
indictts_iitm
neutral
null
null
null
null
audio/pa/indictts_pa_male_train_punjabimale_04149.wav
ਸਵੇਰੇ ਉਹ ਉਸ ਪਾਸ ਗਿਆ ਤੇ ਸਾਰੀ ਗੱਲ਼ ਦੱਸੀ .
pa
indictts_pa_male
3.615
indictts_iitm
neutral
null
null
null
null
audio/pa/indictts_pa_male_train_punjabimale_04150.wav
ਸ਼ਹਿਰ ਵਿਚ ਸਫ਼ਾਈ ਤੇ ਸਿਹਤ ਦਾ ਬੰਦੋਬਸਤ ਕਰਨਾ ਵੀ ਉਸ ਦਾ ਫ਼ਰਜ਼ ਹੁੰਦਾ ਹੈ .
pa
indictts_pa_male
5.991
indictts_iitm
neutral
null
null
null
null
audio/pa/indictts_pa_male_train_punjabimale_04151.wav
ਨਰੇਗਾ ਸਕੀਮ ਨੂੰ ਪਾਰਦਰਸ਼ੀ ਤੇ ਅਸਰਦਾਰ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ .
pa
indictts_pa_male
5.516
indictts_iitm
neutral
null
null
null
null
audio/pa/indictts_pa_male_train_punjabimale_04152.wav
ਬਾਕੀ ਰਹੀ ਗੱਲ ਮੇਰੀ ਸੇਵਿੰਗ ਦੀ , ਮੈਂ ਇਸ ਸੇਵਿੰਗ ਨਾਲ਼ ਇੱਕ ਪੁਲ਼ ਉਸਾਰ ਰਿਹਾ ਹਾਂ .
pa
indictts_pa_male
6.142
indictts_iitm
neutral
null
null
null
null
audio/pa/indictts_pa_male_train_punjabimale_04153.wav
ਇਸੇ ਪਾਵਨ ਗੁਰਬਾਣੀ ਦੇ ਚਾਨਣ ਵਿਚ ਤੁਰਦਿਆਂ ਪਿਛਲੇ ਸਮਿਆਂ ਵਿਚ ਸਿੱਖ ਸਫਲਤਾਵਾਂ ਹਾਸਲ ਕਰਦੇ ਰਹੇ .
pa
indictts_pa_male
7.681
indictts_iitm
neutral
null
null
null
null
audio/pa/indictts_pa_male_train_punjabimale_04154.wav
ਮੈਨੂੰ ਹੱਸਦਿਆਂ ਵੇਖ ਕੇ ਉਹ ਕੁਝ ਕਹਿੰਦੀ ਕਹਿੰਦੀ ਰੁਕ ਗਈ .
pa
indictts_pa_male
3.62
indictts_iitm
neutral
null
null
null
null
audio/pa/indictts_pa_male_train_punjabimale_04155.wav
ਜਿਹੜੇ ਸਾਧ ਪਹਿਲਾਂ ਮਰੇ ਹਨ , ਥਾਂ ਥਾਂ ਉਨ੍ਹਾਂ ਦੀਆਂ ਮੜ੍ਹੀਆਂ ਬਣੀਆਂ ਹੋਈਆਂ ਹਨ .
pa
indictts_pa_male
4.943
indictts_iitm
neutral
null
null
null
null
audio/pa/indictts_pa_male_train_punjabimale_04156.wav
ਲੱਗਦੈ ਏਸ ਨੇ ਉਹ ਗੱਲ਼ ਪੱਲੇ ਬੰਨ੍ਹ ਲਈ ਹੈ .
pa
indictts_pa_male
3.156
indictts_iitm
neutral
null
null
null
null
audio/pa/indictts_pa_male_train_punjabimale_04157.wav
ਇਸ ਕਮੇਟੀ ਨੇ ਅਜੇ ਆਪਣਾ ਫ਼ੈਸਲਾ ਨਹੀਂ ਸੁਣਾਇਆ .
pa
indictts_pa_male
3.798
indictts_iitm
neutral
null
null
null
null
audio/pa/indictts_pa_male_train_punjabimale_04158.wav
ਮੇਰੀਆਂ ਭੂਆ , ਮਾਮੀਆਂ , ਚਾਚੀਆਂ , ਤਾਈਆਂ ਸਭ ਹੀ ਬਹੁਤ ਦਲੇਰ ਔਰਤਾਂ ਹਨ .
pa
indictts_pa_male
6.628
indictts_iitm
neutral
null
null
null
null
audio/pa/indictts_pa_male_train_punjabimale_04159.wav
ਉਲ਼ਟਾ ਹਸਾਬ ਏਮੁੰਡੇ ਦੀ ਸੰਙ ਲਾਹੁਣੀ ਏ .
pa
indictts_pa_male
3.707
indictts_iitm
neutral
null
null
null
null
audio/pa/indictts_pa_male_train_punjabimale_04160.wav
ਅੱਛਾ ਬਾਬੂ ਮਹਾਸ਼ੇ , ਮੈਂ ਹੇਠਾਂ ਹਾਲ ਵਿਚ ਇੰਤਜ਼ਾਰ ਕਰਦਾਂ .
pa
indictts_pa_male
4.738
indictts_iitm
neutral
null
null
null
null
audio/pa/indictts_pa_male_train_punjabimale_04161.wav
ਚੌਥੀ ਦਾ ਕੇਵਲ ਫਰੇਮ ਹੀ ਮੂੰਹ ਚਿੜ੍ਹਾ ਰਿਹਾ ਹੈ .
pa
indictts_pa_male
3.14
indictts_iitm
neutral
null
null
null
null
audio/pa/indictts_pa_male_train_punjabimale_04162.wav
ਉਥੇ ਵੀ ਕਈ ਲੋਕ ਉਸ ਨੂੰ ਸ਼੍ਰੀਮਤੀ ਥਰੂਰ ਸਮਝਦੇ ਰਹੇ .
pa
indictts_pa_male
3.944
indictts_iitm
neutral
null
null
null
null
audio/pa/indictts_pa_male_train_punjabimale_04163.wav
ਨਾਵਲ ਮਤਰੇਈ ਮਾਂ ਵਿੱਚ ਬਸਤੀਵਾਦੀ ਕਾਨੂੰਨ ਦਾ ਖੋਖਲਾਪਣ ਪੇਸ਼ ਹੋਇਆ ਹੈ .
pa
indictts_pa_male
5.737
indictts_iitm
neutral
null
null
null
null
audio/pa/indictts_pa_male_train_punjabimale_04164.wav
ਅਜੇ ਕੁਝ ਹੀ ਮਹੀਨੇ ਲੰਘੇ ਕਿ ਪੰਜਾਬ ਚ ਚੋਣਾਂ ਆ ਗਈਆਂ .
pa
indictts_pa_male
4.079
indictts_iitm
neutral
null
null
null
null
audio/pa/indictts_pa_male_train_punjabimale_04165.wav
ਅਜਿਹੀ ਯੋਜਨਾਬੰਦੀ ਲਈ ਢੁਕਵੇਂ ਅੰਕੜਿਆਂ ਦੀ ਜ਼ਰਰਤ ਹੈ , ਜੋ ਕਿ ਪੂਰੀ ਤਰ੍ਹਾਂ ਉਚਿਤ ਨਹੀਂ ਹਨ .
pa
indictts_pa_male
5.991
indictts_iitm
neutral
null
null
null
null
audio/pa/indictts_pa_male_train_punjabimale_04166.wav
ਜੋ ਬੱਤੀ ਕੁ ਸਾਲਾਂ ਦਾ ਖ਼ੂਬਸੂਰਤ ਗੱਭਰੂ ਸੀ .
pa
indictts_pa_male
4.166
indictts_iitm
neutral
null
null
null
null
audio/pa/indictts_pa_male_train_punjabimale_04167.wav
ਘਰ ਵਲ ਆਉਦਿਆਂ , ਅਚਾਨਕ ਇੱਕ ਕਾਰ ਨਾਲ ਟਕਰਾ ਕੇ ਬੇਹੋਸ਼ ਹੋ ਗਿਆ .
pa
indictts_pa_male
4.722
indictts_iitm
neutral
null
null
null
null
audio/pa/indictts_pa_male_train_punjabimale_04168.wav
ਇਹ ਗੱਲ ਦਰੁਸਤ ਹੈ ਕਿ ਕਲਾਕਾਰ ਤੇ ਕਲਾ ਦਾ ਰਿਸ਼ਤਾ ਅਟੁਟ ਹੁੰਦਾ ਹੈ .
pa
indictts_pa_male
5.068
indictts_iitm
neutral
null
null
null
null
audio/pa/indictts_pa_male_train_punjabimale_04169.wav
ਕੀ ਕਰਾਂ ? ਤੇਰੀ ਬਹੁਤ ਮਿਹਰਬਾਨੀ ਹੋਵੇਗੀ ਜੇਕਰ ਤੂੰ ਮੈਨੂੰ ਸਿਰ ਢੱਕਣ ਲਈ ਕੁਝ ਦੇ ਦੇਵੇਂ .
pa
indictts_pa_male
6.482
indictts_iitm
neutral
null
null
null
null
audio/pa/indictts_pa_male_train_punjabimale_04170.wav
ਲੋਕ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਇਸ਼ਨਾਨ ਕਰਦੇ ਹਨ .
pa
indictts_pa_male
4.349
indictts_iitm
neutral
null
null
null
null
audio/pa/indictts_pa_male_train_punjabimale_04171.wav
ਜੇ ਖੁੰਝ ਗਏ ਤਾਂ ਸੇਕ ਸਭ ਨੂੰ ਲੱਗੇਗਾ .
pa
indictts_pa_male
3.172
indictts_iitm
neutral
null
null
null
null
audio/pa/indictts_pa_male_train_punjabimale_04172.wav
ਲੋਹੜੀ ਅਤੇ ਮਾਘੀ ਤੋਂ ਪਿੱਛੋਂ ਅਨੰਦ ਪੁਰ ਸਾਹਿਬ ਦਾ ਹੋਲਾ ਮਹੱਲਾ ਆ ਗਿਆ .
pa
indictts_pa_male
5.197
indictts_iitm
neutral
null
null
null
null
audio/pa/indictts_pa_male_train_punjabimale_04173.wav
ਕੋਠੇ ਤੋਂ ਉਤਰਨ ਸਮੇਂ ਉਸਦੀ ਪੌੜ੍ਹੀ ਫਿਸਲ ਗਈ ਜਿਸ ਕਾਰਨ ਉਹ ਜ਼ਖ਼ਮੀ ਹੋ ਗਈ .
pa
indictts_pa_male
5.316
indictts_iitm
neutral
null
null
null
null
audio/pa/indictts_pa_male_train_punjabimale_04174.wav
ਸਜਾਵਟ ਲਈ ਵੀ ਇਹ ਬਾਗਾਂ , ਪਾਰਕਾਂ ਵਿਚ ਉਗਾਇਆ ਜਾਂਦਾ ਹੈ .
pa
indictts_pa_male
4.533
indictts_iitm
neutral
null
null
null
null
audio/pa/indictts_pa_male_train_punjabimale_04175.wav
ਮੈਂਬਰ ਆਪਣੀਆਂ ਰਚਨਾਵਾਂ ਪੜ੍ਹਦੇ ਅਤੇ ਉਨ੍ਹਾਂ ਉੱਪਰ ਭਰਵੀਂ ਬਹਿਸ ਹੁੰਦੀ .
pa
indictts_pa_male
4.781
indictts_iitm
neutral
null
null
null
null
audio/pa/indictts_pa_male_train_punjabimale_04176.wav
ਉਹ ਨੈਸ਼ਨਲ ਕੌਂਸਲ ਆਫ ਚਰਚਜ਼ ਇਨ ਇੰਡੀਆ ਦੇ ਸੰਚਾਰ ਯੂਨਿਟ ਦੇ ਚੇਅਰਪਰਸਨ ਹਨ .
pa
indictts_pa_male
6.779
indictts_iitm
neutral
null
null
null
null
audio/pa/indictts_pa_male_train_punjabimale_04177.wav
ਉਸ ਦੇ ਨਾਲ ਹੀ ਸਿਰ ਅਤੇ ਸ਼ਰੀਰ ਦਾ ਅੰਗ ਅੰਗ ਦਰਦ ਨਾਲ ਫੱਟਣ ਲੱਗ ਪਿਆ .
pa
indictts_pa_male
5.473
indictts_iitm
neutral
null
null
null
null
audio/pa/indictts_pa_male_train_punjabimale_04178.wav
ਉਨ੍ਹਾਂ ਨੇ ਭਾਰਤੀ ਸਮਾਜ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ , ਉਹ ਨਾਭੁੱਲਣਯੋਗ ਹਨ .
pa
indictts_pa_male
5.527
indictts_iitm
neutral
null
null
null
null
audio/pa/indictts_pa_male_train_punjabimale_04179.wav
ਭਾਰਤ ਅਤੇ ਇੰਗਲੈਂਡ ਦੇ ਕੈਬਨਿਟ ਸਕੱਤਰੇਤ ਦੀ ਬਣਤਰ ਵਿਚ ਕੋਈ ਜ਼ਿਆਦਾ ਅੰਤਰ ਨਹੀਂ ਹੈ .
pa
indictts_pa_male
5.878
indictts_iitm
neutral
null
null
null
null
audio/pa/indictts_pa_male_train_punjabimale_04180.wav
ਪਹਿਲੇ ਫੇਜ਼ ਵਿੱਚ ਮੂਲਨਿਵਾਸੀ ਲੇਖਕ ਕਾਬਜ਼ ਸ਼ਕਤੀ ਦੇ ਸੱਭਿਆਚਾਰ ਨੂੰ ਸਮਝਦਾ ਹੈ .
pa
indictts_pa_male
6.034
indictts_iitm
neutral
null
null
null
null
audio/pa/indictts_pa_male_train_punjabimale_04181.wav
ਉਸ ਦੀ ਬੁੱਢੀ ਮਾਂ ਨੂੰ ਵੀ ਇਕ ਦਿਨ ਡਰਾਈਵਰ ਆ ਕੇ ਦਿੱਲੀ ਲੈ ਗਿਆ .
pa
indictts_pa_male
4.252
indictts_iitm
neutral
null
null
null
null
audio/pa/indictts_pa_male_train_punjabimale_04182.wav
ਸੁਣਿਆ ਹੈ ਕਿ ਰਘੁਵੀਰ ਯਾਦਵ ਦਾ ਇਹ ਗੀਤ ਵੀ ਕਾਮੇਡੀ ਟਚ ਵਾਲਾ ਹੋਵੇਗਾ .
pa
indictts_pa_male
5.656
indictts_iitm
neutral
null
null
null
null
audio/pa/indictts_pa_male_train_punjabimale_04183.wav
ਤੱਥਾਂ ਦੇ ਗਲਤ ਪ੍ਰਯੋਗ ਨਾਲ ਅਜਿਹੀ ਧਾਰਣਾ ਸਥਾਪਿਤ ਨਹੀਂ ਕੀਤੀ ਜਾ ਸਕਦੀ .
pa
indictts_pa_male
5.343
indictts_iitm
neutral
null
null
null
null
audio/pa/indictts_pa_male_train_punjabimale_04184.wav
ਉਸਨੇ ਅੱਠ ਸਾਲ ਦੀ ਉਮਰ ਵਿਚ ਹਰਬੰਸ ਸਿੰਘ ਨੂੰ ਨਿਊਜ਼ੀਲੈਂਡ ਬੁਲਾ ਲਿਆ .
pa
indictts_pa_male
5.375
indictts_iitm
neutral
null
null
null
null
audio/pa/indictts_pa_male_train_punjabimale_04185.wav
ਦਿਲ ਤੇ ਛਾਏ ਖੌਫ਼ ਦੇ ਬੋਝ ਕਾਰਨ ਉਹ ਚਿਲਮ ਚੋਂ ਕਸ਼ ਨਹੀਂ ਸੀ ਲੈ ਰਿਹਾ .
pa
indictts_pa_male
5.067
indictts_iitm
neutral
null
null
null
null
audio/pa/indictts_pa_male_train_punjabimale_04186.wav
ਬਿੱਲ ਤੇ ਨਜ਼ਰ ਮਾਰੀ ਤੇ ਤਰਸੇਮ ਸਿਰ ਤੋਂ ਪੈਰ ਤੱਕ ਹਲੂਣਿਆ ਗਿਆ .
pa
indictts_pa_male
5.227
indictts_iitm
neutral
null
null
null
null
audio/pa/indictts_pa_male_train_punjabimale_04187.wav
ਮੇਰਾ ਖ਼ਿਆਲ ਠੀਕ ਸੀ , ਪੈਸੀ ਲਾਲਕਾਕਾ ਉਥੇ ਸੀ .
pa
indictts_pa_male
4.571
indictts_iitm
neutral
null
null
null
null
audio/pa/indictts_pa_male_train_punjabimale_04188.wav
ਪਛਾਣ_ ਇਹ ਵਿੰਗੇਟੇਢੇ ਤਣੇ ਵਾਲਾ ਛੋਟਾ ਜਿਹਾ ਰੁੱਖ ਹੈ .
pa
indictts_pa_male
4.76
indictts_iitm
neutral
null
null
null
null
audio/pa/indictts_pa_male_train_punjabimale_04189.wav
ਰੌਸ਼ਨ ਦਿਲ , ਨਮਾਜ਼ ਬਾਰੇ , ਸੀਹਰਫ਼ੀ , ਨਸੀਹਤ , ਕਸਬਮਾਨਾ ਬਾਫਿੰਦਗਾਂ , ਬਾਰਾਂਮਾਹ ਆਦਿ ਆਪ ਦੀਆਂ ਪ੍ਰਤੀਨਿਧ ਰਚਨਾਵਾਂ ਹਨ .
pa
indictts_pa_male
9.933
indictts_iitm
neutral
null
null
null
null
audio/pa/indictts_pa_male_train_punjabimale_04190.wav
ਉਹ ਉਨ੍ਹਾਂ ਦੇ ਨਾਵਾਂ ਤੋਂ ਵੱਧ ਉਨ੍ਹਾਂ ਬਾਰੇ ਹੋਰ ਕੁਝ ਨਹੀਂ ਸੀ ਜਾਣਦੀ .
pa
indictts_pa_male
4.279
indictts_iitm
neutral
null
null
null
null
audio/pa/indictts_pa_male_train_punjabimale_04191.wav
ਉਹ ਕਿਸਾਨ ਦੁਆਰਾ ਵੇਚੀ ਜਾਣ ਵਾਲੀ ਫ਼ਸਲ ਨੂੰ ਸਸਤੇ ਮੁੱਲ ਤੇ ਖਰੀਦਦੇ ਹਨ .
pa
indictts_pa_male
5.316
indictts_iitm
neutral
null
null
null
null
audio/pa/indictts_pa_male_train_punjabimale_04192.wav
ਸ਼ਾਇਦ ਇਸ ਚ ਡੈਡੀ ਦੇ ਦਫ਼ਤਰ ਦੇ ਕਾਗ਼ਜ਼ ਪੱਤਰ ਹੋਣ .
pa
indictts_pa_male
3.863
indictts_iitm
neutral
null
null
null
null
audio/pa/indictts_pa_male_train_punjabimale_04193.wav
ਉਨ੍ਹਾਂ ਨੂੰ ਇਸ ਦੇ ਲਈ ਵਿਸ਼ਵਾਸਯੋਗ ਅਤੇ ਮਜ਼ਬੂਤ ਯਤਨ ਕਰਨੇ ਹੋਣਗੇ .
pa
indictts_pa_male
4.652
indictts_iitm
neutral
null
null
null
null
audio/pa/indictts_pa_male_train_punjabimale_04194.wav
ਪ੍ਰੇਮੀ ਮੱਝਾਂ ਦੇ ਨਾਲ ਬੇਲੇ ਗਿਆ ਹੈ , ਉਸਦੀ ਗ਼ੈਰਹਾਜ਼ਰੀ ਵਿਚ ਚਿੱਤ ਉਦਾਸ ਹੈ .
pa
indictts_pa_male
5.608
indictts_iitm
neutral
null
null
null
null
audio/pa/indictts_pa_male_train_punjabimale_04195.wav
ਹੁਣ ਤਕ ਇੱਛਰਾਂ ਵਲੋਂ ਸੱਤਾ ਨੂੰ ਪ੍ਰਾਪਤ ਸਵੀਕ੍ਰਿਤੀ ਵਿਚ ਤਰੇੜਾਂ ਆ ਜਾਂਦੀਆਂ ਹਨ .
pa
indictts_pa_male
5.305
indictts_iitm
neutral
null
null
null
null
audio/pa/indictts_pa_male_train_punjabimale_04196.wav
ਤੀਰਥ ਗਾਖਲ , ਜਤਿੰਦਰ , ਸੰਦੀਪ , ਮਾਣ੍ਹਾ ਤੇ ਬੀਰ੍ਹਾ ਉਨ੍ਹਾਂ ਦੇ ਜਾਫੀ ਸਨ .
pa
indictts_pa_male
6.137
indictts_iitm
neutral
null
null
null
null
audio/pa/indictts_pa_male_train_punjabimale_04197.wav
ਕਾਨੂੰਨੀ ਤੌਰ ਤੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ .
pa
indictts_pa_male
3.512
indictts_iitm
neutral
null
null
null
null
audio/pa/indictts_pa_male_train_punjabimale_04198.wav
ਏਥੋਂ ਉੱਥੇ ਤੱਕ ਖੁਰਦਰੇ ਪਹਾੜਾਂ ਦਾ ਸਿਲਸਿਲਾ ਜਾਂਦਾ ਸੀ .
pa
indictts_pa_male
4.306
indictts_iitm
neutral
null
null
null
null
audio/pa/indictts_pa_male_train_punjabimale_04199.wav
ਪਰ ਜਦੋਂ ਨੀਂਦ ਚੋਂ ਜਾਗਦੀ ਤਾਂ ਮੇਰੇ ਹੱਥ ਬਿਲਕੁਲ ਖ਼ਾਲੀ ਹੁੰਦੇ .
pa
indictts_pa_male
4.328
indictts_iitm
neutral
null
null
null
null
audio/pa/indictts_pa_male_train_punjabimale_04200.wav
ਮੈਨੂੰ ਪੂਰਾ ਭਰੋਸਾ ਹੈ ਕਿ ਉਹ ਸਾਡੇ ਕੰਮ ਨੂੰ ਚੰਗੀ ਤਰ੍ਹਾਂ ਸਮਝਦੇ ਹਨ .
pa
indictts_pa_male
5.435
indictts_iitm
neutral
null
null
null
null
audio/pa/indictts_pa_male_train_punjabimale_04201.wav
ਹਰ ਪ੍ਰਕਾਰ ਦੀ ਉੱਨਤੀ ਸਿਰਫ ਇਸ ਫਲਸਫ਼ੇ ਦੁਆਰਾ ਹੀ ਆ ਸਕਦੀ ਹੈ .
pa
indictts_pa_male
5.645
indictts_iitm
neutral
null
null
null
null
audio/pa/indictts_pa_male_train_punjabimale_04202.wav
ਉਨ੍ਹਾਂ ਨਾਲ ਰੰਗਭੇਦ ਕਰਕੇ ਉਨ੍ਹਾਂ ਨੂੰ ਆਪਣੀਆਂ ਵੱਖਰੀਆਂ ਬਸਤੀਆਂ ਵਿਚ ਰਹਿਣ ਲਈ ਮਜਬੂਰ ਕੀਤਾ ਗਿਆ .
pa
indictts_pa_male
6.461
indictts_iitm
neutral
null
null
null
null
audio/pa/indictts_pa_male_train_punjabimale_04203.wav
ਇਸ ਰਾਸਾਂ ਨਾਂ ਦੇ ਲੋਕਨਾਟ ਰਾਹੀਂ ਕ੍ਰਿਸ਼ਨਜੀਵਨ ਪ੍ਰਸਤੁਤੀ ਦੁਆਰਾ ਭਗਤੀਭਾਵਨਾ ਦਾ ਸੰਚਾਰ ਕੀਤਾ ਜਾਂਦਾ ਹੈ .
pa
indictts_pa_male
8.713
indictts_iitm
neutral
null
null
null
null