file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_04204.wav
ਆਬਾਦੀ ਦੇ ਵਧਦੇ ਚੱਕਰ ਨੇ ਜੰਗਲ ਨੂੰ ਨਿਗਲ ਲਿਆ .
pa
indictts_pa_male
3.737
indictts_iitm
neutral
null
null
null
null
audio/pa/indictts_pa_male_train_punjabimale_04205.wav
ਲੁਧਿਆਣੇ ਅਸੀਂ ਦੁਸਹਿਰਾ ਵੇਖਣ ਗਏ ਤੇ ਉਹ ਸਾਨੂੰ ਭੀੜ ਤੋਂ ਲਾਂਭੇ ਰਹਿਣ ਲਈ ਆਖੀ ਜਾਏ .
pa
indictts_pa_male
5.548
indictts_iitm
neutral
null
null
null
null
audio/pa/indictts_pa_male_train_punjabimale_04206.wav
ਕਿਸੇ ਵੇਲੇ ਵੱਡੀ , ਠੰਡੀ ਅਤੇ ਦੁਖਾਂਵੀ ਜੋੜਤੋੜ ਕਰਨੀ ਪੈਂਦੀ ਹੈ .
pa
indictts_pa_male
4.868
indictts_iitm
neutral
null
null
null
null
audio/pa/indictts_pa_male_train_punjabimale_04207.wav
ਦੋਹਾਂ ਦਾ ਦੰਪਤੀ ਜੀਵਨ ਸੁਖੀ ਮੰਨਿਆ ਜਾਂਦਾ ਹੈ .
pa
indictts_pa_male
3.674
indictts_iitm
neutral
null
null
null
null
audio/pa/indictts_pa_male_train_punjabimale_04208.wav
ਉਨ੍ਹਾਂ ਦੇ ਰਹਿਣ ਲਈ ਵਧੀਆ ਸਥਾਨ ਤਿਆਰ ਕੀਤੇ ਗਏ ਹਨ .
pa
indictts_pa_male
3.545
indictts_iitm
neutral
null
null
null
null
audio/pa/indictts_pa_male_train_punjabimale_04209.wav
ਇਨ੍ਹਾਂ ਵਾਕਾਂ ਦੀ ਸਤਹੀ ਬਣਤਰ ਅਧੂਰੇ ਵਾਕਾਂ ਵਰਗੀ ਹੈ .
pa
indictts_pa_male
3.869
indictts_iitm
neutral
null
null
null
null
audio/pa/indictts_pa_male_train_punjabimale_04210.wav
ਦੇਖੋ_ ਇਨ੍ਹਾਂ ਪੰਕਤੀਆਂ ਵਿਚ ਹੋਸੀ , ਭਾਵਸੀ ਲਹਿੰਦੀ ਵਾਲੇ ਭਵਿੱਖਤਰੂਪ ਹਨ .
pa
indictts_pa_male
6.515
indictts_iitm
neutral
null
null
null
null
audio/pa/indictts_pa_male_train_punjabimale_04211.wav
ਵਿਦਰੋਹ ਦੀ ਅੱਗ ਭੜਕ ਕੇ ਕੁਝ ਦੇਰ ਲਈ ਬੁਝ ਗਈ .
pa
indictts_pa_male
3.523
indictts_iitm
neutral
null
null
null
null
audio/pa/indictts_pa_male_train_punjabimale_04212.wav
ਉਹ ਸਾਰੀਆਂ ਹੀ ਸਭਿਅਕ ਭਾਰਤੀ ਸਮਾਜ ਤੇ ਸਮਾਜਕ ਮਰਿਆਦਾ ਨੂੰ ਘ੍ਰਿਣਾ ਕਰਦੀਆਂ ਹਨ .
pa
indictts_pa_male
5.78
indictts_iitm
neutral
null
null
null
null
audio/pa/indictts_pa_male_train_punjabimale_04213.wav
ਤੁਹਾਡੇ ਕੋਲ ਸ਼ਾਰਦਾ ਤੋਂ ਬਗ਼ੈਰ ਕੋਈ ਗੱਲ ਨਹੀਂ .
pa
indictts_pa_male
3.582
indictts_iitm
neutral
null
null
null
null
audio/pa/indictts_pa_male_train_punjabimale_04214.wav
ਪ੍ਰੋਗਰਾਮ ਵਿਚ ਆਈ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ .
pa
indictts_pa_male
6.104
indictts_iitm
neutral
null
null
null
null
audio/pa/indictts_pa_male_train_punjabimale_04215.wav
ਇਸ ਲਈ ਸੁਜਾਨ ਸਿੰਘ ਨੂੰ ਪ੍ਰਗਤੀਸ਼ੀਲ ਸੁਧਾਰਕ ਗਲਪਕਾਰ ਦਾ ਸਥਾਨ ਹੀ ਦਿੱਤਾ ਜਾ ਸਕਦਾ ਹੈ .
pa
indictts_pa_male
7.071
indictts_iitm
neutral
null
null
null
null
audio/pa/indictts_pa_male_train_punjabimale_04216.wav
ਰਾਵਲਪਿੰਡੀ ਰਹਿੰਦਾ ਸਾਂ ਤੇ ਵਿਆਹ ਲਈ ਆਇਆ ਹੋਇਆ ਸਾਂ ਤੇ ਅਜੇ ਤੀਕਰ ਪਿੰਡ ਹੀ ਸਾਂ .
pa
indictts_pa_male
5.98
indictts_iitm
neutral
null
null
null
null
audio/pa/indictts_pa_male_train_punjabimale_04217.wav
ਪਰ ਫਿਰ ਵੀ ਉਸ ਨੂੰ ਉਨ੍ਹਾਂ ਤੋਂ ਕੋਈ ਰੋਕ ਨਹੀਂ ਸੀ ਸਕਦਾ .
pa
indictts_pa_male
4.214
indictts_iitm
neutral
null
null
null
null
audio/pa/indictts_pa_male_train_punjabimale_04218.wav
ਰੇਸ਼ਮਾ ਨੇ ਸਾਢੇ ਚਾਰ ਵਜੇ ਕਿਤੇ ਜਾਣਾ ਸੀ .
pa
indictts_pa_male
3.177
indictts_iitm
neutral
null
null
null
null
audio/pa/indictts_pa_male_train_punjabimale_04219.wav
ਮਾਂ ਉਸਨੂੰ ਚਾਕਲੇਟ ਦੇ ਕੇ ਖ਼ੁਸ਼ ਕਰਦੀ ਹੈ .
pa
indictts_pa_male
3.788
indictts_iitm
neutral
null
null
null
null
audio/pa/indictts_pa_male_train_punjabimale_04220.wav
ਉਂਜ ਉਹਨਾਂ ਨੇ ਹਮੇਸ਼ਾ ਸਾਨੂੰ ਸਾਰੀਆਂ ਭੈਣਾਂ ਨੂੰ ਭਰਾਵਾਂ ਦੇ ਬਰਾਬਰ ਹੀ ਰੱਖਿਆ ਹੈ .
pa
indictts_pa_male
6.18
indictts_iitm
neutral
null
null
null
null
audio/pa/indictts_pa_male_train_punjabimale_04221.wav
ਬਚਪਨ ਵਿੱਚ ਅਫ਼ਜ਼ਲ ਦੀ ਅੰਮੀ ਨੂੰ ਸੈਫੁਲਮਲੂਕ ਅਤੇ ਸੋਹਣੀ ਦੇ ਕਿੱਸੇ ਪੜ੍ਹਨ ਦਾ ਸ਼ੌਂਕ ਸੀ .
pa
indictts_pa_male
6.169
indictts_iitm
neutral
null
null
null
null
audio/pa/indictts_pa_male_train_punjabimale_04222.wav
ਉਹਦੀਆਂ ਅੱਖਾਂ ਥੱਲੇ ਦਾਖੀ ਗੋਲ ਘੇਰੇ ਸੁੱਜੇ ਸੁੱਜੇ ਲਗਦੇ .
pa
indictts_pa_male
4.684
indictts_iitm
neutral
null
null
null
null
audio/pa/indictts_pa_male_train_punjabimale_04223.wav
ਮੇਰੇ ਵੱਲ ਚਿਹਰਾ ਘੁੰਮਾ ਕੇ ਉਹ ਬੋਲੀ , ਸਿੰਘ ਸਾਹਿਬ ਇਹਨੂੰ ਕੁਝ ਸਮਝਾਉ .
pa
indictts_pa_male
5.057
indictts_iitm
neutral
null
null
null
null
audio/pa/indictts_pa_male_train_punjabimale_04224.wav
ਰਾਂਝੇ ਤੇ ਭੱਟੀ ਸ਼੍ਰੀ ਕ੍ਰਿਸ਼ਨ ਜੀ ਦੀ ਬੰਸ ਵਿੱਚੋਂ ਹਨ .
pa
indictts_pa_male
4.22
indictts_iitm
neutral
null
null
null
null
audio/pa/indictts_pa_male_train_punjabimale_04225.wav
ਦੁਆਬਾ ਖਾਲਸਾ ਹਾਈ ਸਕੂਲ ਜਲੰਧਰ ਵਿਖੇ ਚੌਥੀ ਵਿਚ ਦਾਖਲ ਹੋ ਗਿਆ .
pa
indictts_pa_male
5.429
indictts_iitm
neutral
null
null
null
null
audio/pa/indictts_pa_male_train_punjabimale_04226.wav
ਯਥਾਰਥਿਕ ਪਾਤਰ ਲੇਖਕ ਦੇ ਨਜ਼ਰੀਏ ਅਤੇ ਵਾਸਤਵਿਕ ਸਮਾਜਿਕ ਜੀਵਨ ਦੇ ਸੁਮੇਲ ਵਿਚੋਂ ਪੈਦਾ ਹੁੰਦੇ ਹਨ .
pa
indictts_pa_male
7.179
indictts_iitm
neutral
null
null
null
null
audio/pa/indictts_pa_male_train_punjabimale_04227.wav
ਵਿਚ ਅਮਰੀਕਨ ਅਕੈਡਮੀ ਆਫ਼ ਆਰਟਸ ਐਂਡ ਸਾਇੰਸ ਦੇ ਮੈਂਬਰ ਵੀ ਬਣਾਏ ਗਏ .
pa
indictts_pa_male
5.278
indictts_iitm
neutral
null
null
null
null
audio/pa/indictts_pa_male_train_punjabimale_04228.wav
ਉਸ ਤੋਂ ਬਾਅਦ ਦੀਆਂ ਮੁਲਾਕਾਤਾਂ ਅਤੇ ਸਹਿਵਾਸ ਦੀਆਂ ਯਾਦਾਂ ਹੁਣ ਉਸਨੂੰ ਨਹੀਂ ਸਨ ਆਉਂਦੀਆਂ .
pa
indictts_pa_male
5.991
indictts_iitm
neutral
null
null
null
null
audio/pa/indictts_pa_male_train_punjabimale_04229.wav
ਮੈਂ ਨਹੀਂ ਖ਼ਰਚਾਂਗਾ , ਜੇ ਤੂੰ ਨਹੀਂ ਮੰਨੇਂਗੀ ਤਾਂ .
pa
indictts_pa_male
3.982
indictts_iitm
neutral
null
null
null
null
audio/pa/indictts_pa_male_train_punjabimale_04230.wav
ਤਿੰਨ ਹਜ਼ਾਰ ਤੋਂ ਸਿੱਧੀ ਸਾਢੇ ਚਾਰ ਹਜ਼ਾਰ ਤਨਖ਼ਾਹ ਹੋ ਗਈ ਸੀ .
pa
indictts_pa_male
4.42
indictts_iitm
neutral
null
null
null
null
audio/pa/indictts_pa_male_train_punjabimale_04231.wav
ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਪੇਂਡੂ ਸੈਕਟਰ ਨੂੰ ਅੱਖੋਂ ਪਰੋਖੇ ਕਰ ਰਹੀ ਹੈ .
pa
indictts_pa_male
5.608
indictts_iitm
neutral
null
null
null
null
audio/pa/indictts_pa_male_train_punjabimale_04232.wav
ਬਥੇਰੀ ਵਾਹ ਲਾਈ ਸੀ ਉਹਨੂੰ ਦਿਲ ਚੋਂ ਕੱਢਣ ਦੀ .
pa
indictts_pa_male
3.447
indictts_iitm
neutral
null
null
null
null
audio/pa/indictts_pa_male_train_punjabimale_04233.wav
ਇਹ ਸਰਮਾਇਆ ਖ਼ਰਚ ਕਰਨ ਨਾਲ , ਵੰਡਣ ਨਾਲ ਅਤੇ ਵਿਚਾਰ ਵਟਾਂਦਰੇ ਨਾਲ ਅਮੀਰ ਹੁੰਦਾ ਹੈ .
pa
indictts_pa_male
5.98
indictts_iitm
neutral
null
null
null
null
audio/pa/indictts_pa_male_train_punjabimale_04234.wav
ਇਸ ਕਿਤਾਬ ਵਿਚ ਕੁਝ ਸਮਾਜ ਸੁਧਾਰਕ ਰਚਨਾਵਾਂ ਵੀ ਹਨ , ਗੀਤ ਵੀ ਹਨ ਤੇ ਦੋਗਾਣੇ ਵੀ .
pa
indictts_pa_male
6.234
indictts_iitm
neutral
null
null
null
null
audio/pa/indictts_pa_male_train_punjabimale_04235.wav
ਉਨ੍ਹਾਂ ਜਿਲ੍ਹਾ ਮੁਖੀ ਨੂੰ ਕਾਰਵਾਈ ਕਰਨ ਤੋਂ ਪਹਿਲਾ ਬੀਡੀਪੀਓ ਦਾ ਮੁੱਖ ਸੁਣਨ ਦੀ ਅਪੀਲ ਕੀਤੀ .
pa
indictts_pa_male
7.06
indictts_iitm
neutral
null
null
null
null
audio/pa/indictts_pa_male_train_punjabimale_04236.wav
ਮਹਾਂਭਾਰਤ ਦੇ ਸਮੇਂ ਦਾ ਹੀ ਇਹ ਪੁਰਾਣਾ ਗੋਤ ਹੈ .
pa
indictts_pa_male
3.366
indictts_iitm
neutral
null
null
null
null
audio/pa/indictts_pa_male_train_punjabimale_04237.wav
ਇੱਥੇ ਵੱਡਾ ਗੁਰਦੁਆਰਾ ਬਣਾਉਣ ਦਾ ਸੁਪਨਾ ਇੰਗਲੈਂਡ ਨਿਵਾਸੀ ਮਨਮੋਹਨ ਸਿੰਘ ਦੇ ਮਨ ਵਿਚ ਆਇਆ .
pa
indictts_pa_male
5.813
indictts_iitm
neutral
null
null
null
null
audio/pa/indictts_pa_male_train_punjabimale_04238.wav
ਸੂਬੇ ਦੀ ਆਮਦਨ ਵਧੇਗੀ ਅਤੇ ਰੁਜ਼ਗਾਰ ਵਿਚ ਵੀ ਵਾਧਾ ਹੋਵੇਗਾ .
pa
indictts_pa_male
4.322
indictts_iitm
neutral
null
null
null
null
audio/pa/indictts_pa_male_train_punjabimale_04239.wav
ਹਾਦਸੇ ਦੇ ਸ਼ਿਕਾਰ ਹੋਏ ਲੋਕ ਧਾਰਮਿਕ ਸ਼ਹਿਰ ਸ਼ਿਰਡੀ ਤੋਂ ਬੇਲਾਰੀ ਪਰਤ ਰਹੇ ਸਨ .
pa
indictts_pa_male
5.278
indictts_iitm
neutral
null
null
null
null
audio/pa/indictts_pa_male_train_punjabimale_04240.wav
ਬਾਕੀ ਸਾਰੇ ਸੰਕੇਤ ਉਸ ਤਰ੍ਹਾਂ ਹਨ , ਜਿਵੇਂ ਮੈਂ ਆਖ਼ੇ ਹਨ .
pa
indictts_pa_male
4.139
indictts_iitm
neutral
null
null
null
null
audio/pa/indictts_pa_male_train_punjabimale_04241.wav
ਜਿਨ੍ਹਾਂ ਨੇ ਉਸ ਦਾ ਵਿਰੋਧ ਕੀਤਾ ਉਹ ਸਿਆਸੀ ਪੱਖੋਂ ਗ਼ਰੀਬਤਰ ਹੁੰਦੇ ਗਏ .
pa
indictts_pa_male
5.046
indictts_iitm
neutral
null
null
null
null
audio/pa/indictts_pa_male_train_punjabimale_04242.wav
ਸਾਹਿਤ ਤੇ ਸੱਭਿਆਚਾਰ ਦੀਆਂ ਬੁਲੰਦੀਆਂ ਦੀ ਥਾਹ ਪਾਣੀ ਹੈ .
pa
indictts_pa_male
3.653
indictts_iitm
neutral
null
null
null
null
audio/pa/indictts_pa_male_train_punjabimale_04243.wav
ਇਸ ਮਹੌਲ ਵਿਚੋਂ ਲਈਆਂ ਕਮਾਈ ਤੇ ਬਲਰਾਜ ਵਿਚਾਰਾ ਕਹਾਣੀਆਂ ਵੀ ਮੈਥੋਂ ਵਧੀਆ ਲਿਖੀਆਂ ਗਈਆਂ .
pa
indictts_pa_male
6.677
indictts_iitm
neutral
null
null
null
null
audio/pa/indictts_pa_male_train_punjabimale_04244.wav
ਜਿਥੇ ਸੋਕਾ ਰਹਿਣ ਵਾਲੇ ਬ੍ਰਿਛ ਬਹੁਤ ਘੱਟ ਮਿਲਦੇ ਹਨ .
pa
indictts_pa_male
3.523
indictts_iitm
neutral
null
null
null
null
audio/pa/indictts_pa_male_train_punjabimale_04245.wav
ਲੀਲ੍ਹਾ ਮਾਸੀ ਕੋਲ ਵੱਡਾ ਘਰ ਸੀ , ਘਰ ਦਾ ਰੱਖ ਰਖਾ ਵਧੀਆ ਸੀ .
pa
indictts_pa_male
4.992
indictts_iitm
neutral
null
null
null
null
audio/pa/indictts_pa_male_train_punjabimale_04246.wav
ਉਦਾਹਰਣ ਵਜੋਂ , ਸੀਮਾਕਰ ਦੀਆਂ ਕਈ ਹਾਲਤਾਂ ਵਿਚ ਅਦਾਇਗੀ ਮੌਕੇ ਤੇ ਕਰਨੀ ਹੁੰਦੀ ਹੈ .
pa
indictts_pa_male
6.013
indictts_iitm
neutral
null
null
null
null
audio/pa/indictts_pa_male_train_punjabimale_04247.wav
ਗੁਰੂ ਨਾਨਕ ਦਾ ਅੰਤਰਜਾਮੀ ਚਰਿਤਰ ਦੋਹਾਂ ਸਾਖੀਕਾਰਾਂ ਨੇ ਬਾਣੀਏ ਦੇ ਪਾਤਰ ਦੁਆਰਾ ਪੇਸ਼ ਕੀਤਾ ਹੈ .
pa
indictts_pa_male
7.082
indictts_iitm
neutral
null
null
null
null
audio/pa/indictts_pa_male_train_punjabimale_04248.wav
ਆਪਾਂ ਨੂੰ ਹਰ ਰੋਜ਼ ਇਕ ਰੋਟੀ ਮਿਲ਼ਦੀ ਹੈ ਨਾ , ਲੜਕੀ ਹੁੰਗਾਰੇ ਲਈ ਰੁਕੀ .
pa
indictts_pa_male
4.841
indictts_iitm
neutral
null
null
null
null
audio/pa/indictts_pa_male_train_punjabimale_04249.wav
ਜ਼ਰੂਰ ਇਸ ਵਿਚ ਕੋਈ ਰਾਜ਼ ਹੈ ਕੋਈ ਉਸਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਰਾਜ਼ .
pa
indictts_pa_male
4.905
indictts_iitm
neutral
null
null
null
null
audio/pa/indictts_pa_male_train_punjabimale_04250.wav
ਬਾਦ ਚ ਪੋਲ ਖੁੱਲਣ ਤੇ ਇਹ ਗੱਲ਼ ਪਤਾ ਲੱਗੀ .
pa
indictts_pa_male
3.296
indictts_iitm
neutral
null
null
null
null
audio/pa/indictts_pa_male_train_punjabimale_04251.wav
ਮੂਲ ਰੂਪ ਵਿੱਚ ਇਹ ਇੱਕ ਤੋਂ ਵੱਧ ਪਰਤਾਂ ਵਾਲਾ ਬਿੰਬ ਹੈ .
pa
indictts_pa_male
4.042
indictts_iitm
neutral
null
null
null
null
audio/pa/indictts_pa_male_train_punjabimale_04252.wav
ਫੇਰ ਫੱਗਣ , ਚੇਤ ਦੀ ਮਿੱਠੀ ਰੁੱਤ ਚ ਜਰਨੈਲ ਦਾ ਵਿਆਹ ਕਰ ਦੇਣਾ .
pa
indictts_pa_male
5.078
indictts_iitm
neutral
null
null
null
null
audio/pa/indictts_pa_male_train_punjabimale_04253.wav
ਕੋਈ ਸਿਆਸੀ ਤੌਰ ਤੇ ਹਮਲਾ ਨਹੀਂ ਹੋਇਆ .
pa
indictts_pa_male
2.778
indictts_iitm
neutral
null
null
null
null
audio/pa/indictts_pa_male_train_punjabimale_04254.wav
ਨੇਤਾ ਜੀ ਅਤੇ ਅਸੀਂ ਸਭ ਮਿਲ ਕੇ ਇਕੱਠਿਆਂ ਭੋਜਨ ਕਰਦੇ ਸੀ .
pa
indictts_pa_male
4.695
indictts_iitm
neutral
null
null
null
null
audio/pa/indictts_pa_male_train_punjabimale_04255.wav
ਫ਼ਕੀਰ ਮੁਹੰਮਦ ਫ਼ਕੀਰ ਤੇ ਫ਼ਜ਼ਲ ਗੁਜਰਾਤੀ , ਯਾਕੂਬ ਅਨਵਰ ਆਦਿ ਗ਼ਜ਼ਲ ਲਿਖਦੇ ਰਹੇ .
pa
indictts_pa_male
6.293
indictts_iitm
neutral
null
null
null
null
audio/pa/indictts_pa_male_train_punjabimale_04256.wav
ਕੰਢੀ ਖੇਤਰ ਵਿੱਚ ਵਣਰੋਪਣ ਕਰਨ ਲਈ ਸਾਨੂੰ ਸੰਸਾਰ ਬੈਂਕ ਵੱਲੋਂ ਸਹਾਇਤਾ ਮਿਲੀ ਸੀ .
pa
indictts_pa_male
5.937
indictts_iitm
neutral
null
null
null
null
audio/pa/indictts_pa_male_train_punjabimale_04257.wav
ਇਸ ਲਈ ਸਰਕਾਰ ਅਤੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ .
pa
indictts_pa_male
6.072
indictts_iitm
neutral
null
null
null
null
audio/pa/indictts_pa_male_train_punjabimale_04258.wav
ਪੰਜਾਬੀ ਥੀਏਟਰ ਪੰਜਾਬੀ ਦੇ ਪ੍ਰਸਿਧ ਨਾਟਕਕਾਰ ਗੁਰਦਿਆਲ ਸਿੰਘ ਖੋਸਲਾ ਨੇ ਦਿੱਲੀ ਵਿਚ ਵਿਸ਼ੇਸ਼ ਯਤਨ ਕੀਤੇ .
pa
indictts_pa_male
7.611
indictts_iitm
neutral
null
null
null
null
audio/pa/indictts_pa_male_train_punjabimale_04259.wav
ਸਮਾਜਿਕ ਵਿਕਾਸ ਦੇ ਜਾਣੇਪਛਾਣੇ ਨਿਯਮਾਂ ਅਨੁਸਾਰ ਸਰਮਾਏਦਾਰੀ ਵਿੱਚ ਉਤਪਾਦਨ ਦਾ ਧੁਰਾ ਸਾਇੰਸ ਦੀ ਤਰੱਕੀ ਹੈ .
pa
indictts_pa_male
7.708
indictts_iitm
neutral
null
null
null
null
audio/pa/indictts_pa_male_train_punjabimale_04260.wav
ਜੋ ਉਸਦੇ ਪੁੱਤਰ ਨੇ ਵਾਦੂਘਾਟੂ ਸਮਾਨ ਰੱਖਣ ਲਈ ਬਣਵਾਇਆ ਸੀ .
pa
indictts_pa_male
5.089
indictts_iitm
neutral
null
null
null
null
audio/pa/indictts_pa_male_train_punjabimale_04261.wav
ਤਰਸੇਮ_ ਤੁਸੀਂ ਇੱਕ ਥਾਂ ਕਿਹਾ ਕਿ ਕ੍ਰਿਏਟੀਵਿਟੀ ਸਾਡੀ ਗ਼ਜ਼ਲ ਵਿੱਚ ਜ਼ਿਆਦਾ ਨਹੀਂ .
pa
indictts_pa_male
5.559
indictts_iitm
neutral
null
null
null
null
audio/pa/indictts_pa_male_train_punjabimale_04262.wav
ਕਿ ਉਨ੍ਹਾਂ ਨੇ ਅਭਿਨੈ ਛੱਡਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ .
pa
indictts_pa_male
4.457
indictts_iitm
neutral
null
null
null
null
audio/pa/indictts_pa_male_train_punjabimale_04263.wav
ਅਕਾਦਮਿਕ ਖੇਤਰ ਵਿਚ ਉਪਲਭੱਦੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ .
pa
indictts_pa_male
6.509
indictts_iitm
neutral
null
null
null
null
audio/pa/indictts_pa_male_train_punjabimale_04264.wav
ਵੱਡੇ ਆਦਮੀ ਵਿਆਹ ਤੋਂ ਇਲਾਵਾ ਵੀ ਹੋਰ ਔਰਤਾਂ ਨੂੰ ਪਸੰਦ ਕਰਦੇ ਹਨ .
pa
indictts_pa_male
4.776
indictts_iitm
neutral
null
null
null
null
audio/pa/indictts_pa_male_train_punjabimale_04265.wav
ਇਸੇ ਲਈ ਸ਼ੁਧਸਾਰੰਗ ਨੂੰ ਵੀ ਕਾਫ਼ੀ ਥਾਟ ਦਾ ਮੰਨਿਆ ਗਿਆ ਹੈ .
pa
indictts_pa_male
5.008
indictts_iitm
neutral
null
null
null
null
audio/pa/indictts_pa_male_train_punjabimale_04266.wav
ਮਨੁੱਖ ਦਿਮਾਗ਼ੀ ਸੋਚ ਕਾਰਣ ਸ੍ਰਿਸ਼ਟੀ ਵਿਚ ਸਰਵੋਤਮ ਹੈ .
pa
indictts_pa_male
4.43
indictts_iitm
neutral
null
null
null
null
audio/pa/indictts_pa_male_train_punjabimale_04267.wav
ਜਦੋਂ ਪਿਛਲੇ ਅੰਕੜੇ ਕੱਢੇ ਗਏ ਤਾਂ ਅਮਰੀਕਨਾਂ ਦੇ ਦਿਲ ਦਹਿਲ ਗਏ .
pa
indictts_pa_male
4.96
indictts_iitm
neutral
null
null
null
null
audio/pa/indictts_pa_male_train_punjabimale_04268.wav
ਟੀਵੀ ਮਾਧਿਅਮ ਵਿਚ ਨਾਟਕ ਦੀਆਂ ਇਹ ਸੀਮਾਵਾਂ ਉਲੰਘ ਲਈਆਂ ਗਈਆਂ ਹਨ .
pa
indictts_pa_male
4.754
indictts_iitm
neutral
null
null
null
null
audio/pa/indictts_pa_male_train_punjabimale_04269.wav
ਉਸਦੇ ਸੰਬੰਧ ਤਿੰਨ ਲੜਕੀਆਂ ਪਾਸ਼ੋ , ਅਨੁਪਮਾ ਅਤੇ ਕੁਲਬੀਰ ਨਾਲ਼ ਵਿਕਸਿਤ ਹੁੰਦੇ ਹਨ .
pa
indictts_pa_male
6.455
indictts_iitm
neutral
null
null
null
null
audio/pa/indictts_pa_male_train_punjabimale_04270.wav
ਇਹ ਤਲਖ਼ੀ ਤੇ ਕੁੜੱਤਣ ਨਾਲ ਭਰਿਆ ਭੈੜਾ ਨਾਵਲ ਸੀ .
pa
indictts_pa_male
3.696
indictts_iitm
neutral
null
null
null
null
audio/pa/indictts_pa_male_train_punjabimale_04271.wav
ਸਲਾਦਾਂ ਦੀ ਵਰਤੋਂ ਵਧ ਕਰੀਏ ਤਾਂ ਪੇਟ ਸਾਫ਼ ਰਹਿਣ ਲੱਗ ਜਾਂਦਾ ਹੈ .
pa
indictts_pa_male
4.495
indictts_iitm
neutral
null
null
null
null
audio/pa/indictts_pa_male_train_punjabimale_04272.wav
ਸ਼ਾਇਦ ਦਿਮਾਗ਼ ਤੇ ਜ਼ੋਰ ਪਾਇਆਂ ਚੇਤੇ ਹੋ ਈ ਆਵੇ .
pa
indictts_pa_male
3.799
indictts_iitm
neutral
null
null
null
null
audio/pa/indictts_pa_male_train_punjabimale_04273.wav
ਇਸ ਦਾ ਫ਼ਲ ਛੋਟਾ ਅਤੇ ਕਾਲੇ ਰੰਗ ਦਾ ਹੁੰਦਾ ਹੈ .
pa
indictts_pa_male
3.469
indictts_iitm
neutral
null
null
null
null
audio/pa/indictts_pa_male_train_punjabimale_04274.wav
ਇਸ ਤਰਤੀਬ ਵਿੱਚੋਂ ਸਵਰਨ ਚੰਦਨ ਦੀ ਸ਼ਖਸੀਅਤ ਦਾ ਅਕਸ ਨਜ਼ਰ ਆਉਂਦਾ ਹੈ .
pa
indictts_pa_male
5.041
indictts_iitm
neutral
null
null
null
null
audio/pa/indictts_pa_male_train_punjabimale_04275.wav
ਜੱਜ ਨੇ ਧਮਕੀ ਦੇਣ ਵਾਲ਼ੇ ਨੂੰ ਅੰਦਰ ਕਰ ਦਿੱਤਾ .
pa
indictts_pa_male
3.253
indictts_iitm
neutral
null
null
null
null
audio/pa/indictts_pa_male_train_punjabimale_04276.wav
ਜਿਸ ਦੌਰਾਨ ਇਕ ਗੋਲੀ ਉਸ ਦੇ ਮੂੰਹ ਦੇ ਸੱਜੇ ਪਾਸਿਉਂ ਦੀ ਲੱਗ ਕੇ ਨਿਕਲ ਗਈ .
pa
indictts_pa_male
5.181
indictts_iitm
neutral
null
null
null
null
audio/pa/indictts_pa_male_train_punjabimale_04277.wav
ਇਸ ਤੋਂ ਪਹਿਲਾਂ ਸਾਲ ਬਹੁਤ ਖ਼ੂਨੀ ਰਿਹਾ ਸੀ .
pa
indictts_pa_male
3.399
indictts_iitm
neutral
null
null
null
null
audio/pa/indictts_pa_male_train_punjabimale_04278.wav
ਉਨ੍ਹਾਂ ਦੀ ਪਤਨੀ ਲੋਨਾ ਦਾ ਵੀ ਕਤਲ਼ ਕਰ ਦਿਤਾ ਗਿਆ .
pa
indictts_pa_male
3.901
indictts_iitm
neutral
null
null
null
null
audio/pa/indictts_pa_male_train_punjabimale_04279.wav
ਉਂਝ ਵੀ ਤਾਜ ਮਹਿਲ ਨਾਲੋਂ ਫਤਿਹਪੁਰ ਸੀਕਰੀ ਨੂੰ ਵਧੇਰੇ ਪਸੰਦ ਕਰਦੇ ਸਨ .
pa
indictts_pa_male
4.954
indictts_iitm
neutral
null
null
null
null
audio/pa/indictts_pa_male_train_punjabimale_04280.wav
ਉਹ ਇਹਨਾਂ ਸਭ ਕਰਮਕਾਂਡਾਂ ਨੂੰ ਫ਼ਜ਼ੂਲ ਦੇ ਢਕੌਂਸਲੇ ਮੰਨਦਾ ਹੈ .
pa
indictts_pa_male
4.636
indictts_iitm
neutral
null
null
null
null
audio/pa/indictts_pa_male_train_punjabimale_04281.wav
ਮੈਂ ਅਮਰੀਕਾ ਵਿਚ ਪੈਦਾ ਹੋਇਆ ਹਾਂ ਅਤੇ ਮੇਰੀ ਪਰਵਰਿਸ਼ ਉਥੇ ਹੋਈ ਹੈ .
pa
indictts_pa_male
5.068
indictts_iitm
neutral
null
null
null
null
audio/pa/indictts_pa_male_train_punjabimale_04282.wav
ਪਰ ਸਾਢੇ ਪੰਜ ਕਰੋੜ ਰੁਪਏ ਦਾ ਮਜ਼ਾ ਰਹਿਮਾਨ ਸਾਹਿਬ ਦੀ ਜੇਬ ਵਾਹਵਾ ਦੇਰ ਤਕ ਲਵੇਗੀ .
pa
indictts_pa_male
6.299
indictts_iitm
neutral
null
null
null
null
audio/pa/indictts_pa_male_train_punjabimale_04283.wav
ਮੈਂ ਅਚਾਨਕ ਆ ਪਈ , ਖੁਸ਼ੀ ਨਾਲ ਰਾਇ ਦੇਣ ਜੋਗਾ ਨਹੀਂ ਸੀ ਰਿਹਾ .
pa
indictts_pa_male
4.679
indictts_iitm
neutral
null
null
null
null
audio/pa/indictts_pa_male_train_punjabimale_04284.wav
ਮਿਸਾਲ ਵਜੋਂ ਖੇਤੀ ਨੂੰ ਪ੍ਰਫੁੱਲਤ ਅਤੇ ਉਸਦਾ ਪ੍ਰਸਾਰ ਕਰਨ ਦੇ ਕੰਮਾਂ ਨੂੰ ਸੰਗਠਿਤ ਕਰਨਾ .
pa
indictts_pa_male
6.077
indictts_iitm
neutral
null
null
null
null
audio/pa/indictts_pa_male_train_punjabimale_04285.wav
ਸਕੂਲਾਂ ਕਾਲਜਾਂ ਵਿਚ ਹੋਰ ਵੀ ਸਖ਼ਤ ਨੇਮ ਬਣਾ ਦਿਤੇ ਗਏ .
pa
indictts_pa_male
4.554
indictts_iitm
neutral
null
null
null
null
audio/pa/indictts_pa_male_train_punjabimale_04286.wav
ਅੱਜ ਮੈਂ ਲੀੜੇ ਧੌਂਣ ਆਲੇ ਸਾਬਣ ਨਾਲ ਹੀ ਨਾਹ ਲਿਆ .
pa
indictts_pa_male
3.566
indictts_iitm
neutral
null
null
null
null
audio/pa/indictts_pa_male_train_punjabimale_04287.wav
ਇਕ ਗਾਹਕ ਪਿੱਛੇ ਹਰ ਮਹੀਨੇ ਘੱਟੋਘੱਟ ਇਕ ਸਿਲੰਡਰ ਜ਼ਰੂਰੀ ਹੁੰਦਾ ਹੈ .
pa
indictts_pa_male
5.127
indictts_iitm
neutral
null
null
null
null
audio/pa/indictts_pa_male_train_punjabimale_04288.wav
ਗੁਆਂਢਣ ਸੁਰਜੀਤ ਕੌਰ ਬੇਬੇ ਭੰਤੋ ਦੇ ਫ਼ੌਲਾਦੀ ਹਾਜ਼ਮੇ ਤੋਂ ਵਾਕਿਫ਼ ਸੀ .
pa
indictts_pa_male
5.991
indictts_iitm
neutral
null
null
null
null
audio/pa/indictts_pa_male_train_punjabimale_04289.wav
ਚਰਚਿਤ ਰਹੀ ਪੰਜਾਬੀ ਫਿਲਮ ਵਿਸਾਖੀ ਵੀ ਗਿੱਲ ਭਾਅ ਦੀ ਕਹਾਣੀ ਤੇ ਅਧਾਰਿਤ ਸੀ .
pa
indictts_pa_male
5.413
indictts_iitm
neutral
null
null
null
null
audio/pa/indictts_pa_male_train_punjabimale_04290.wav
ਸਹੀ ਗ਼ਲਤ ਦਾ ਅੰਤਰ , ਇਕ ਦਿਨ ਬਾਦਸ਼ਾਹ ਅਕਬਰ ਨੇ ਸੋਚਿਆ , ਅਸੀਂ ਰੋਜ਼ਰੋਜ਼ ਇਨਸਾਫ਼ ਕਰਦੇ ਹਾਂ .
pa
indictts_pa_male
7.066
indictts_iitm
neutral
null
null
null
null
audio/pa/indictts_pa_male_train_punjabimale_04291.wav
ਮੇਲੇ ਦੀ ਪ੍ਰਬੰਧਕ ਨੇਹਾ ਚੋਪੜਾ ਨੇ ਦੱਸਿਆ ਕਿ ਮੇਲੇ ਦੌਰਾਨ ਅਤੁੱਟ ਲੰਗਰ ਵਰਤੇਗਾ .
pa
indictts_pa_male
6.38
indictts_iitm
neutral
null
null
null
null
audio/pa/indictts_pa_male_train_punjabimale_04292.wav
ਇਸ ਪੁਸਤਕ ਦੇ ਤੀਜੇ ਐਡੀਸ਼ਨ ਵਿੱਚ ਅਭਿਧਾਰਣਾਵਾਂ ਦਾ ਵਿਆਪਕ ਅਧਿਐਨ ਮਿਲਦਾ ਹੈ .
pa
indictts_pa_male
5.959
indictts_iitm
neutral
null
null
null
null
audio/pa/indictts_pa_male_train_punjabimale_04293.wav
ਸ਼ਾਇਦ ਦਿੱਤੂ ਦੇ ਰਾਤ ਦੀ ਡਿਊਟੀ ਤੋਂ ਆਣ ਦਾ ਸਮਾਂ ਹੋ ਗਿਆ ਸੀ .
pa
indictts_pa_male
4.592
indictts_iitm
neutral
null
null
null
null
audio/pa/indictts_pa_male_train_punjabimale_04294.wav
ਇਹ ਕਹਾਣੀਆਂ ਸੁਣਾ ਸੁਣਾਕੇ ਸਾਰੀ ਗੱਲ ਨੂੰ ਅਸਪਸ਼ਟ ਤੇ ਪੇਚੀਦਾ ਬਣਾ ਦਿੱਤਾ ਹੈ .
pa
indictts_pa_male
6.056
indictts_iitm
neutral
null
null
null
null
audio/pa/indictts_pa_male_train_punjabimale_04295.wav
ਵੈਸੇ ਭੰਗੜਾ ਤਾਲ , ਮਿਰਜ਼ਾ ਤਾਲ , ਸੂਮਰ ਤਾਲ ਅਤੇ ਇਸ ਦੇ ਪ੍ਰਕਾਰ ਢੋਲ ਤੇ ਪ੍ਰਚਲਤ ਹਨ .
pa
indictts_pa_male
7.201
indictts_iitm
neutral
null
null
null
null
audio/pa/indictts_pa_male_train_punjabimale_04296.wav
ਪੱਛਮੀ ਪੰਜਾਬੀ ਦੀਆਂ ਉਪਭਾਸ਼ਾਵਾਂ ਵਿੱਚ ਮੈਂਢਾ ਤੇ ਮਾੜੇ ਤਾਈ ਰੂਪ ਵਰਤਿਆ ਗਿਆ ਹੈ .
pa
indictts_pa_male
6.574
indictts_iitm
neutral
null
null
null
null
audio/pa/indictts_pa_male_train_punjabimale_04297.wav
ਮੋਲੀਅਰ ਨੇ ਨਾਟਕ ਨੂੰ ਸੋਧਿਆ ਅਤੇ ਬਹੁਤੇ ਇਤਰਾਜ਼ਯੋਗ ਅੰਸ਼ ਬਦਲ ਦਿੱਤੇ .
pa
indictts_pa_male
5.602
indictts_iitm
neutral
null
null
null
null
audio/pa/indictts_pa_male_train_punjabimale_04298.wav
ਚੰਦ ਦਾ ਮੂੰਹ ਵੀ ਦੁੱਧ ਚੁੰਘਦੇ ਬਾਲ ਦੇ ਬੂਥੇ ਵਾਂਗ ਲਿਸ਼ਕ ਪਿਆ ਸੀ .
pa
indictts_pa_male
4.382
indictts_iitm
neutral
null
null
null
null
audio/pa/indictts_pa_male_train_punjabimale_04299.wav
ਬਠਿੰਡੇ ਦੇ ਇਕ ਪਿੰਡ ਵਿੱਚ ਹਰੇਕ ਘਰ ਵਿੱਚ ਕੈਂਸਰ ਦਾ ਇਕ ਮਰੀਜ਼ ਹੈ .
pa
indictts_pa_male
4.819
indictts_iitm
neutral
null
null
null
null
audio/pa/indictts_pa_male_train_punjabimale_04300.wav
ਹਮਦਰਦ ਦੇ ਆਲੇ ਦੁਆਲੇ ਉਰਦੂ ਗ਼ਜ਼ਲਕਾਰਾਂ ਤੇ ਪੰਜਾਬੀ ਗ਼ਜ਼ਲਕਾਰਾਂ ਦਾ ਝੁਰਮਟ ਪਿਆ ਰਹਿੰਦਾ ਹੈ .
pa
indictts_pa_male
6.072
indictts_iitm
neutral
null
null
null
null
audio/pa/indictts_pa_male_train_punjabimale_04301.wav
ਉਹ ਥਾਂ ਅਸਲ ਚ ਉਨ੍ਹਾਂ ਦੀ ਹਵੇਲੀ ਦੇ ਪਿਛਵਾੜੇ ਨਾਲ ਰਲਦਾ ਸੀ .
pa
indictts_pa_male
4.49
indictts_iitm
neutral
null
null
null
null
audio/pa/indictts_pa_male_train_punjabimale_04302.wav
ਉਹ ਕਹਿੰਦਾ ਕੁਝ ਨਹੀਂ ਸੀ , ਪਰ ਉਹਦੇ ਤੌਰਅਤਵਾਰ ਦੱਸਦੇ ਸਨ .
pa
indictts_pa_male
4.646
indictts_iitm
neutral
null
null
null
null
audio/pa/indictts_pa_male_train_punjabimale_04303.wav
ਆਪਣੇ ਘਰ ਰਾਤ ਰੁਕ ਜਾਣ ਦਾ ਹਾਲ ਬਿਆਨਿਆ ਹੋਣੈ .
pa
indictts_pa_male
3.685
indictts_iitm
neutral
null
null
null
null