file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_05221.wav | ਹਾਂ ਕੁੱਕੂ ਨੇ ਚੀਖਾਂ ਹੋਠਾਂ ਅੰਦਰ ਹੀ ਦਫ਼ਨ ਕਰਦਿਆਂ ਸਿਰ ਹਿਲਾ ਕੇ ਵਾਅਦਾ ਕੀਤਾ . | pa | indictts_pa_male | 6.615 | indictts_iitm | neutral | null | null | null | null |
audio/pa/indictts_pa_male_train_punjabimale_05222.wav | ਲੈਵੀਸਤ੍ਰਾਉਸ ਅਤੇ ਵਲਾਦੀਮੀਰ ਪਰਾਪ ਦੋਵੇਂ ਹੀ ਕਰੋੜ ਅਤੇ ਟੀਸੀਐਸ਼ ਦੀ ਬਾਜ਼ਾਰ ਪੂੰਜੀ ਵੀ ਕਾਫੀ ਵਧੀ . | pa | indictts_pa_male | 8.975 | indictts_iitm | neutral | null | null | null | null |
audio/pa/indictts_pa_male_train_punjabimale_05223.wav | ਵਿਹੜੇ ਵਿਚ ਸਾਡੇ ਵਲ ਇਕ ਦਸਤੀ ਨਲਕਾ ਵੀ ਲੱਗਾ ਹੋਇਆ ਸੀ . | pa | indictts_pa_male | 4.455 | indictts_iitm | neutral | null | null | null | null |
audio/pa/indictts_pa_male_train_punjabimale_05224.wav | ਫਲ ਵਜੋਂ ਉਸਨੇ ਬਾਹਰੀ ਯਥਾਰਥ ਨੂੰ ਸਥਿਰ ਮੰਨਣਾ ਸ਼ੁਰੂ ਕਰ ਦਿਤਾ . | pa | indictts_pa_male | 5.278 | indictts_iitm | neutral | null | null | null | null |
audio/pa/indictts_pa_male_train_punjabimale_05225.wav | ਮੈਨੂੰ ਸਦਾ ਇਹੀ ਜਾਪਦਾ ਸੀ ਕਿ ਇਹ ਵਿਦਵਾਨ ਪੁਰਸ਼ ਅੰਦਰੋਅੰਦਰ ਘੁਲ ਰਿਹਾ ਹੈ . | pa | indictts_pa_male | 5.786 | indictts_iitm | neutral | null | null | null | null |
audio/pa/indictts_pa_male_train_punjabimale_05226.wav | ਇਹਨੂੰ ਬਾਹਰ ਖੜ੍ਹੀ ਦੇਖਕੇ ਮੇਰਾ ਗੁੱਸਾ ਮੂਤ ਦੀ ਝੱਗ ਵਾਂਗ ਬੈਠਣ ਲਗਦਾ ਹੈ . | pa | indictts_pa_male | 5.554 | indictts_iitm | neutral | null | null | null | null |
audio/pa/indictts_pa_male_train_punjabimale_05227.wav | ਕਿਵੇਂ ? ਜ਼ਮੀਨਾਂ ਨੂੰ , ਪਲਾਟਾਂ ਨੂੰ ਗਿਰਵੀ ਰੱਖ ਕੇ . | pa | indictts_pa_male | 3.759 | indictts_iitm | neutral | null | null | null | null |
audio/pa/indictts_pa_male_train_punjabimale_05228.wav | ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ . | pa | indictts_pa_male | 4.943 | indictts_iitm | neutral | null | null | null | null |
audio/pa/indictts_pa_male_train_punjabimale_05229.wav | ਇਹਨਾਂ ਵਿੱਚ ਸਮੂਹਿਕ ਅਵੇਚਤਨ ਹਰਕਤ ਵਿੱਚ ਆ ਕੇ ਮਨੁੱਖ ਦੀਆਂ ਖ਼ਾਹਿਸ਼ਾਂ ਦੀ ਪੂਰਤੀ ਕਰਦਾ ਹੈ . | pa | indictts_pa_male | 6.29 | indictts_iitm | neutral | null | null | null | null |
audio/pa/indictts_pa_male_train_punjabimale_05230.wav | ਚਾਚੀ ਨੇ ਉਸਦੀ ਬਾਂਹ ਤੇ ਅਮਾਮ ਜ਼ਾਮਨ ਬੰਨ੍ਹਿਆ . | pa | indictts_pa_male | 3.67 | indictts_iitm | neutral | null | null | null | null |
audio/pa/indictts_pa_male_train_punjabimale_05231.wav | ਮੈਨੂੰ ਪਤਾ ਜੁ ਸੀ , ਪਰ ਹੁਣ ਇਹ ਤਾਂ ਫਿਰ ਵੀ ਨੱਚ ਰਹੀ ਹੈ . | pa | indictts_pa_male | 4.288 | indictts_iitm | neutral | null | null | null | null |
audio/pa/indictts_pa_male_train_punjabimale_05232.wav | ਇਸੇ ਗੱਲ਼ ਵਿਚ ਹੀ ਹਰਜੀਤ ਅਟਵਾਲ ਦੀ ਨਾਵਲੀ ਵਿਲੱਖਣਤਾ ਦਾ ਰਹੱਸ ਛੁਪਿਆ ਹੋਇਆ ਹੈ . | pa | indictts_pa_male | 6.221 | indictts_iitm | neutral | null | null | null | null |
audio/pa/indictts_pa_male_train_punjabimale_05233.wav | ਇਹ ਮਨੁੱਖ ਪਾਤਰ ਹੁੰਦੇ ਹੋਏ ਵੀ ਇਨ੍ਹਾਂ ਦਾ ਸੰਬੰਧ ਗ਼ੈਰਮਨੁੱਖੀ ਸ਼ਕਤੀਆਂ ਨਾਲ ਰਹਿੰਦਾ ਹੈ . | pa | indictts_pa_male | 6.012 | indictts_iitm | neutral | null | null | null | null |
audio/pa/indictts_pa_male_train_punjabimale_05234.wav | ਕਿਸੇ ਦੇ ਮਨ ਦੀ ਕਮਜੋਰੀ ਗੁੱਸਾ ਜਾਂ ਕਰੋਧ ਹੈ . | pa | indictts_pa_male | 3.638 | indictts_iitm | neutral | null | null | null | null |
audio/pa/indictts_pa_male_train_punjabimale_05235.wav | ਵੇਦ ਤੇ ਉਸ ਦਾ ਪਿਤਾ ਉਸ ਨੂੰ ਸਾਹਮਣੇ ਦਿਖਾਈ ਦਿੰਦੇ ਹਨ ਬਾਦਸ਼ਾਹ ਅਕਬਰ ਬੀਰਬਲ ਤੋਂ ਤਰ੍ਹਾਂਤਰ੍ਹਾਂ ਦੇ ਅਜੀਬੋਗ਼ਰੀਬ ਪ੍ਰਸ਼ਨ ਪੁੱਛਿਆ ਕਰਦੇ ਸੀ . | pa | indictts_pa_male | 9.079 | indictts_iitm | neutral | null | null | null | null |
audio/pa/indictts_pa_male_train_punjabimale_05236.wav | ਫਰਾਰ ਕੈਦੀਆਂ ਦੀ ਭਾਲ ਵਿਚ ਸੂਬੇ ਭਰ ਵਿਚ ਹਾਈ ਐਲਰਟ ਜਾਰੀ ਕੀਤਾ ਗਿਆ ਹੈ . | pa | indictts_pa_male | 5.567 | indictts_iitm | neutral | null | null | null | null |
audio/pa/indictts_pa_male_train_punjabimale_05237.wav | ਜੋ ਪਿਛਲੇ ਵਰ੍ਹੇ ਸਾਲ ਦੀ ਉਮਰ ਚ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ . | pa | indictts_pa_male | 5.835 | indictts_iitm | neutral | null | null | null | null |
audio/pa/indictts_pa_male_train_punjabimale_05238.wav | ਇਹ ਦੰਤ ਕਥਾ ਵਣਜਾਰਾ ਬੇਦੀ ਨੇ ਰਾਜਾ ਰਸਾਲੂ ਨਾਮਕ ਪੁਸਤਕ ਵਿਚ ਦਰਜ ਕੀਤੀ ਹੈ . | pa | indictts_pa_male | 6.526 | indictts_iitm | neutral | null | null | null | null |
audio/pa/indictts_pa_male_train_punjabimale_05239.wav | ਦੋਹਾਂ ਨੂੰ ਚੋਰੀ ਦੇ ਅਲਜ਼ਾਮ ਵਿਚ ਸਖ਼ਤ ਸਜ਼ਾ ਦਿਤੀ ਗਈ . | pa | indictts_pa_male | 4.06 | indictts_iitm | neutral | null | null | null | null |
audio/pa/indictts_pa_male_train_punjabimale_05240.wav | ਉਹ ਜਿਵੇਂ ਕੁਝ ਆਖਣਾ ਚਾਹੁੰਦੀ ਸੀ , ਪਰ ਇਕ ਬੇਬੱਸ ਚੁਪ ਉਹਦੇ ਮੂੰਹ ਤੇ ਸਿਸਕਦੀ ਰਹੀ . | pa | indictts_pa_male | 5.225 | indictts_iitm | neutral | null | null | null | null |
audio/pa/indictts_pa_male_train_punjabimale_05241.wav | ਕਫ਼ਨੀ ਵੀ ਇੱਕ ਫ਼ਕੀਰੀ ਪਹਿਰਾਵਾ ਹੈ_ ਕਪੜੇ ਗਲ ਤੇ ਦੂਰਿ ਕੀਏ . | pa | indictts_pa_male | 4.947 | indictts_iitm | neutral | null | null | null | null |
audio/pa/indictts_pa_male_train_punjabimale_05242.wav | ਪਰ ਲੋਕ ਇਹ ਗੱਲ ਕਿਥੇ ਸਮਝਦੇ ਹਨ ? ਉਹ ਕਹਿੰਦੀ . | pa | indictts_pa_male | 4.093 | indictts_iitm | neutral | null | null | null | null |
audio/pa/indictts_pa_male_train_punjabimale_05243.wav | ਇਸ ਮੁਹੱਲੇ ਦੀ ਹੀ ਇਕ ਲੜਕੀ ਦੁਰਗਾ ਕਿਸੇ ਨੂੰ ਗਾਲ਼ਾਂ ਕੱਢ ਰਹੀ ਹੈ . | pa | indictts_pa_male | 5.007 | indictts_iitm | neutral | null | null | null | null |
audio/pa/indictts_pa_male_train_punjabimale_05244.wav | ਉਹ ਇਕ ਸੰਸਕ੍ਰਿਤ ਦੇ ਪੰਡਿਤ ਡਾਕਟਰ ਸੂਰਯਾਕਾਂਤ ਦੇ ਘਰ ਕਿੰਨੇ ਦਿਨ ਰਹੇ . | pa | indictts_pa_male | 4.874 | indictts_iitm | neutral | null | null | null | null |
audio/pa/indictts_pa_male_train_punjabimale_05245.wav | ਬਰਾਨੀ ਅਤੇ ਖੁਸ਼ਕ ਇਲਾਕਾ ਇਸ ਲਈ ਠੀਕ ਨਹੀਂ ਹੈ . | pa | indictts_pa_male | 3.818 | indictts_iitm | neutral | null | null | null | null |
audio/pa/indictts_pa_male_train_punjabimale_05246.wav | ਰੋਜ਼ਾ ਨੇ ਰਸੀਵਰ ਚੁੱਕਿਆ ਪਰ ਜਦੋਂ ਮੇਰੀ ਆਵਾਜ਼ ਸੁਣੀ ਝਟ ਪਟ ਠਕ ਕਰ ਰੱਖ ਦਿੱਤਾ . | pa | indictts_pa_male | 5.479 | indictts_iitm | neutral | null | null | null | null |
audio/pa/indictts_pa_male_train_punjabimale_05247.wav | ਇਥੇ ਜਨਸੰਖਿਆ ਇੰਨੀ ਹੀ ਨਹੀਂ ਜਿੰਨੀ ਕਿ ਖੇਤੀ ਬਾੜੀ ਵਾਲੇ ਭਾਗਾਂ ਵਿਚ ਹੈ . | pa | indictts_pa_male | 5.109 | indictts_iitm | neutral | null | null | null | null |
audio/pa/indictts_pa_male_train_punjabimale_05248.wav | ਹੋਰ ਜੰਗਲੀ ਜਾਨਵਰ ਵੀ ਖਿਸਕ ਕੇ ਏਧਰ ਆ ਸਕਦੇ ਹਨ . | pa | indictts_pa_male | 3.979 | indictts_iitm | neutral | null | null | null | null |
audio/pa/indictts_pa_male_train_punjabimale_05249.wav | ਮਾਨ ਤੇ ਭੁੱਲਰਾਂ ਦੇ ਮੁੰਡੇ ਚਰਾਂਦਾ ਵਿੱਚ ਪਸ਼ੂ ਚਾਰਦੇ ਹੁੰਦੇ ਸਨ . | pa | indictts_pa_male | 4.814 | indictts_iitm | neutral | null | null | null | null |
audio/pa/indictts_pa_male_train_punjabimale_05250.wav | ਪਰ ਉਸ ਸ਼ਾਮ ਅਸੀਂ ਬਾਗ਼ ਵਿਚ ਘੁੰਮਘੁੰਮ ਕੇ ਉਹਨਾਂ ਸਾਰੇ ਬਿਰਛਾਂ ਨੂੰ ਗਿਣਿਆ . | pa | indictts_pa_male | 5.461 | indictts_iitm | neutral | null | null | null | null |
audio/pa/indictts_pa_male_train_punjabimale_05251.wav | ਉਨ੍ਹਾਂ ਕਿਹਾ ਕਿ ਇਸ ਨਾਲ ਹਰ ਖੇਤਰ ਵਿਚ ਹੌਲੀਹੌਲੀ ਅਰਾਜਕਤਾ ਦਾ ਮਾਹੌਲ ਬਣ ਰਿਹਾ ਹੈ . | pa | indictts_pa_male | 6.413 | indictts_iitm | neutral | null | null | null | null |
audio/pa/indictts_pa_male_train_punjabimale_05252.wav | ਵਾਧੂ , ਭਾਰੂ , ਬੇਲੋੜਾ ਕੰਮ ਹਰ ਪੱਖੋਂ ਹਾਨੀਕਾਰਕ ਵੀ ਅਤੇ ਨਿੰਦਣਯੋਗ ਵੀ . | pa | indictts_pa_male | 6.865 | indictts_iitm | neutral | null | null | null | null |
audio/pa/indictts_pa_male_train_punjabimale_05253.wav | ਪਹਿਲਾ ਸੀ ਅਨਾਜ ਉਤਪਾਦਨ ਵਿਚ ਵਾਧਾ ਅਤੇ ਅਨਾਜ ਦੀ ਢੋਆ ਢੁਆਈ ਦੇ ਸਾਧਨਾਂ ਵਿਚ ਤਰੱਕੀ . | pa | indictts_pa_male | 6.82 | indictts_iitm | neutral | null | null | null | null |
audio/pa/indictts_pa_male_train_punjabimale_05254.wav | ਇਸ ਢੰਗ ਨਾਲ ਨਿਰਮਲ ਅਤੇ ਨਿਰਦੋਸ਼ ਤ੍ਰਿਵਰਗ ਮੋਕਸ਼ ਦੀ ਪ੍ਰਾਪਤੀ ਦਾ ਸਾਧਨ ਬਣਦਾ ਹੈ . | pa | indictts_pa_male | 6.756 | indictts_iitm | neutral | null | null | null | null |
audio/pa/indictts_pa_male_train_punjabimale_05255.wav | ਇਸ ਪਰਾਸਰੀਰਕ ਗੁਫ਼ਾ ਵਿਚ ਉਹ ਬਾਹਰ ਨਿਕਲਣ ਦੇ ਸਮਰੱਥ ਨਹੀਂ ਰਹਿੰਦੇ . | pa | indictts_pa_male | 4.974 | indictts_iitm | neutral | null | null | null | null |
audio/pa/indictts_pa_male_train_punjabimale_05256.wav | ਉਸ ਮੂੰਡੇ ਦੇ ਪਿਤਾ ਕਿਸੇ ਕਪੜਾ ਮਿੱਲ ਦੇ ਦਫ਼ਤਰ ਵਿਚ ਕੰਮ ਕਰਦੇ ਸਨ . | pa | indictts_pa_male | 4.61 | indictts_iitm | neutral | null | null | null | null |
audio/pa/indictts_pa_male_train_punjabimale_05257.wav | ਸੁੰਦਰ ਸੁਡੌਲ ਭੱਖ਼ਦਾ ਚਿਹਰਾ ਵੇਖਣ ਵਾਲੇ ਨੂੰ ਇਕ ਵਾਰ ਅਚੰਭੇ ਵਿੱਚ ਪਾ ਦਿੰਦਾ ਸੀ . | pa | indictts_pa_male | 5.767 | indictts_iitm | neutral | null | null | null | null |
audio/pa/indictts_pa_male_train_punjabimale_05258.wav | ਸਨਾਤਨੀ ਮਾਰਕਸਵਾਦ ਨੇ ਸਮਾਜਵਾਦੀ ਦੇਸ਼ਾਂ ਵਿਚ ਇਕ ਘੁਟਨ ਤੇ ਵਿਚਾਰਾਂ ਦੀ ਗੁਲਾਮੀ ਨੂੰ ਕਾਇਮ ਕੀਤਾ . | pa | indictts_pa_male | 7.119 | indictts_iitm | neutral | null | null | null | null |
audio/pa/indictts_pa_male_train_punjabimale_05259.wav | ਸ੍ਰੀ ਰਮਾਇਣ ਪਾਠ ਦਾ ਆਰੰਭ ਮਈ ਵਿੱਚ ਹੋਇਆ ਤੇ ਭੰਡਾਰਾ ਮਈ ਦੇ ਆਖਿਰ ਤਕ ਹੋਵੇਗਾ . | pa | indictts_pa_male | 6.555 | indictts_iitm | neutral | null | null | null | null |
audio/pa/indictts_pa_male_train_punjabimale_05260.wav | ਇਕ ਬੁੱਧੀਜੀਵੀ ਦਾ ਜੀਵਨ ਸਾਡੇ ਦੇਸ਼ ਵਿਚ ਕਦੀ ਵੀ ਸੌਖਾ ਨਹੀਂ ਹੋਇਆ . | pa | indictts_pa_male | 5.222 | indictts_iitm | neutral | null | null | null | null |
audio/pa/indictts_pa_male_train_punjabimale_05261.wav | ਸ੍ਰ_ ਬੂਟਾ ਸਿੰਘ ਤਾਂ ਆਪਣਾ ਰਾਜਸੀ ਮੁੱਢ ਹੀ ਮਾਸਟਰ ਜੀ ਦੀ ਕ੍ਰਿਪਾ ਨੂੰ ਮੰਨਦੇ ਹਨ . | pa | indictts_pa_male | 6.022 | indictts_iitm | neutral | null | null | null | null |
audio/pa/indictts_pa_male_train_punjabimale_05262.wav | ਮਿੱਥ ਮਨੁੱਖੀ ਸਿਰਜਣਾ ਦੀ ਬੁਨਿਆਦ ਹੈ . | pa | indictts_pa_male | 3.297 | indictts_iitm | neutral | null | null | null | null |
audio/pa/indictts_pa_male_train_punjabimale_05263.wav | ਫਿਰ ਖ਼ਿਆਲ ਆਇਆ ਕਿ ਚਾਹ ਤਾਇਆ ਜੀ ਦੇ ਘਰ ਜਾ ਕੇ ਪੀ ਲਈ ਜਾਏ . | pa | indictts_pa_male | 4.88 | indictts_iitm | neutral | null | null | null | null |
audio/pa/indictts_pa_male_train_punjabimale_05264.wav | ਵੈੱਬਸਾਈਟਾਂ ਕਾਰਨ ਸੂਚਨਾਵਾਂ ਦੇ ਇਕ ਵੱਡੇ ਅਤੇ ਨਵੇਂ ਪਲੇਟਫਾਰਮ ਦੀ ਸਥਾਪਨਾ ਹੋਈ ਹੈ . | pa | indictts_pa_male | 6.472 | indictts_iitm | neutral | null | null | null | null |
audio/pa/indictts_pa_male_train_punjabimale_05265.wav | ਤੈਨੂੰ ਪਤਾ ਈ ਨੀ ਜੀਤੋ ? ਬੇਬੇ ਦਾ ਫ਼ਿਰ ਰੋਣਾ ਨਿਕਲ਼ ਗਿਆ . | pa | indictts_pa_male | 4.535 | indictts_iitm | neutral | null | null | null | null |
audio/pa/indictts_pa_male_train_punjabimale_05266.wav | ਦਿਨਭਰ , ਉਹ ਵਾਰ ਵਾਰ ਮੈਨੂੰ , ਘੂਰ ਘੂਰ ਕੇ ਵੇਖਦੀ ਸੀ . | pa | indictts_pa_male | 4.398 | indictts_iitm | neutral | null | null | null | null |
audio/pa/indictts_pa_male_train_punjabimale_05267.wav | ਸੂਤਰ ਦੱਸਦੇ ਹਨ ਕਿ ਇਨ੍ਹਾਂ ਅਧਿਕਾਰੀਆਂ ਕਾਫ਼ੀ ਸਮਾਂ ਜੇਲ੍ਹ ਦੇ ਅੰਦਰ ਬਿਤਾਇਆ . | pa | indictts_pa_male | 5.785 | indictts_iitm | neutral | null | null | null | null |
audio/pa/indictts_pa_male_train_punjabimale_05268.wav | ਇਨ੍ਹਾਂ ਸਿੱਟਿਆਂ ਵਿਚ ਭੁੱਖਮਰੀ , ਗਰੀਬੀ ਤੇ ਵਧਦੀ ਗ਼ੈਰਬਰਾਬਰੀ ਵੀ ਸ਼ਾਮਿਲ ਹੈ . | pa | indictts_pa_male | 6.33 | indictts_iitm | neutral | null | null | null | null |
audio/pa/indictts_pa_male_train_punjabimale_05269.wav | ਸਾਰਾ ਪਿੰਡ ਆਪਸੀ ਗੰਢਤਰੁਪ ਦੇ ਸਹਾਰੇ ਰਿੜ੍ਹਦਾ ਰਹਿੰਦਾ . | pa | indictts_pa_male | 4.457 | indictts_iitm | neutral | null | null | null | null |
audio/pa/indictts_pa_male_train_punjabimale_05270.wav | ਮੁਗਲਾਂ ਹੱਥੋਂ ਖੁੱਸ ਰਹੀ ਤਾਕਤ ਉਸ ਨੂੰ ਚੰਗੀ ਨਹੀਂ ਲਗਦੀ . | pa | indictts_pa_male | 4.332 | indictts_iitm | neutral | null | null | null | null |
audio/pa/indictts_pa_male_train_punjabimale_05271.wav | ਇਸ ਤਰ੍ਹਾਂ ਉਨ੍ਹਾਂ ਦੀ ਸਾਖ ਨਿਰਮਾਣ ਦੀ ਸ਼ਕਤੀ ਘੱਟ ਹੋ ਜਾਵੇਗੀ . | pa | indictts_pa_male | 4.416 | indictts_iitm | neutral | null | null | null | null |
audio/pa/indictts_pa_male_train_punjabimale_05272.wav | ਉੱਚੀ ਪਹਾੜੀ ਤੇ ਬਣਿਆ ਇਹ ਕਿਲ੍ਹਾ ਦੁਸ਼ਮਣ ਦੀਆਂ ਫੌਜਾਂ ਲਈ ਘਾਤਕ ਸਿੱਧ ਹੁੰਦਾ ਸੀ . | pa | indictts_pa_male | 5.315 | indictts_iitm | neutral | null | null | null | null |
audio/pa/indictts_pa_male_train_punjabimale_05273.wav | ਇਸ ਨਿਯਮ ਨੂੰ ਉਦਯੋਗਾਂ ਤੇ ਲਾਗੂ ਹੋਣ ਤੋਂ ਕਾਫੀ ਸਮੇਂ ਤਕ ਰੋਕਿਆ ਜਾ ਸਕਦਾ ਹੈ . | pa | indictts_pa_male | 5.888 | indictts_iitm | neutral | null | null | null | null |
audio/pa/indictts_pa_male_train_punjabimale_05274.wav | ਸਿਰ ਨੀਵਾਂ ਕਰਕੇ ਉਹਨੇ ਵਾਲਾਂ ਨੂੰ ਫੇਰ ਪਰਛੰਡਾ ਜਿਹਾ ਮਾਰਿਆ . | pa | indictts_pa_male | 4.813 | indictts_iitm | neutral | null | null | null | null |
audio/pa/indictts_pa_male_train_punjabimale_05275.wav | ਤੇ ਹੁਣ ਉਹ ਐਡੇ ਵੱਡੇ ਹੋ ਗਏ ਸਨ ਕਿ ਆਪਣੀ ਆਵਾਜ਼ ਉਠਾ ਸਕਦੇ ਸਨ . | pa | indictts_pa_male | 5.829 | indictts_iitm | neutral | null | null | null | null |
audio/pa/indictts_pa_male_train_punjabimale_05276.wav | ਸਗੋਂ ਇਸ ਪਾਸੇ ਦੇ ਰਸਤੇ , ਪਗਡੰਡੀਆਂ , ਖੇਤ ਅਤੇ ਟਿੱਬੇ ਮੈਨੂੰ ਡਾਢੇ ਚੰਗੇ ਲਗੇ ਸਨ . | pa | indictts_pa_male | 6.075 | indictts_iitm | neutral | null | null | null | null |
audio/pa/indictts_pa_male_train_punjabimale_05277.wav | ਇੰਨੇ ਦਿਨਾਂ ਤੋਂ ਜੋ ਹੁੰਦਾ ਆਇਆ ਹੈ ਉਸ ਵਿਚ ਕੋਈ ਫ਼ਰਕ ਨਹੀਂ ਪੈਂਦਾ . | pa | indictts_pa_male | 4.853 | indictts_iitm | neutral | null | null | null | null |
audio/pa/indictts_pa_male_train_punjabimale_05278.wav | ਜੋ ਕੁਝ ਉਹ ਨਹੀਂ ਕਰ ਸਕਿਆ , ਉਹ ਉਸਦਾ ਜਾਵਾਂਈ ਕਰੇਗਾ . | pa | indictts_pa_male | 4.551 | indictts_iitm | neutral | null | null | null | null |
audio/pa/indictts_pa_male_train_punjabimale_05279.wav | ਗ਼ਾਲਿਬ ਨੇ ਇਸ ਉਥੱਲ ਪੁਥੱਲ ਵਾਲੇ ਪਰਿਵਰਤਨ ਦੇ ਹਰ ਅਰਥਭੇਦ ਨੂੰ ਅੰਦਰ ਸਮੋ ਲਿਆ . | pa | indictts_pa_male | 6.096 | indictts_iitm | neutral | null | null | null | null |
audio/pa/indictts_pa_male_train_punjabimale_05280.wav | ਉਹਨੂੰ , ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਸੀ . | pa | indictts_pa_male | 3.696 | indictts_iitm | neutral | null | null | null | null |
audio/pa/indictts_pa_male_train_punjabimale_05281.wav | ਗ਼ਰੀਬ ਲੋਕ ਹੋਰ ਗ਼ਰੀਬ ਹੁੰਦੇ ਜਾ ਰਹੇ ਨੇ . | pa | indictts_pa_male | 3.137 | indictts_iitm | neutral | null | null | null | null |
audio/pa/indictts_pa_male_train_punjabimale_05282.wav | ਉਹ ਮੌਜੂਦਾ ਭ੍ਰਿਸ਼ਟ ਪ੍ਰਬੰਧ , ਬੇਰੁਜ਼ਗਾਰੀ , ਲਾਚਾਰੀ , ਗ਼ਰੀਬੀ ਅਤੇ ਵਰਤਮਾਨ ਪ੍ਰਸਥਿਤੀਆਂ ਤੋਂ ਮਾਯੂਸ ਜਾਪਦਾ ਹੈ . | pa | indictts_pa_male | 9.774 | indictts_iitm | neutral | null | null | null | null |
audio/pa/indictts_pa_male_train_punjabimale_05283.wav | ਇਸ ਦੀ ਭਰਵੀਂ ਘਣਤਾ ਕੁਦਰਤੀ ਮਾਸ ਦਾ ਪਰਗਟਾਵਾ ਕਰਦੀ ਹੈ . | pa | indictts_pa_male | 4.582 | indictts_iitm | neutral | null | null | null | null |
audio/pa/indictts_pa_male_train_punjabimale_05284.wav | ਉਹਦਾ ਪੱਕਾ ਟਿਕਾਣਾ ਇੰਗਲੈਂਡ ਦੇ ਸ਼ਹਿਰ ਇਲਫੋਰਡ ਵਿਚ ਹੈ . | pa | indictts_pa_male | 4.315 | indictts_iitm | neutral | null | null | null | null |
audio/pa/indictts_pa_male_train_punjabimale_05285.wav | ਇਸ ਮੌਕੇ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ . | pa | indictts_pa_male | 4.957 | indictts_iitm | neutral | null | null | null | null |
audio/pa/indictts_pa_male_train_punjabimale_05286.wav | ਉਥੇ ਹੀ ਬੈਠ ਕੇ ਨੌਜਵਾਨ ਆਪਣੀ ਦਿਲਾਂ ਦੀ ਭੜਾਸ ਕੱਢ ਕੇ ਤੁਰ ਜਾਂਦੇ ਸਨ . | pa | indictts_pa_male | 5.787 | indictts_iitm | neutral | null | null | null | null |
audio/pa/indictts_pa_male_train_punjabimale_05287.wav | ਜਦੋਂ ਉਹਨੇ ਮਰੀਅੰਮ ਨਾਲ ਗੱਲ਼ ਕੀਤੀ ਤਾਂ ਉਹ ਆਮ ਲਹਿਜੇ ਵਿਚ ਕੀਤੀ . | pa | indictts_pa_male | 5.088 | indictts_iitm | neutral | null | null | null | null |
audio/pa/indictts_pa_male_train_punjabimale_05288.wav | ਯੂਰਪੀਅਨ ਯੂਨੀਅਨ ਵੱਲੋਂ ਲਿਆ ਗਿਆ ਇਹ ਫੈਸਲਾ ਯੂਰਪੀ ਦੇਸ਼ਾਂ ਲਈ ਖਾਸ ਮਹੱਤਵ ਰੱਖਦਾ ਹੈ . | pa | indictts_pa_male | 6.136 | indictts_iitm | neutral | null | null | null | null |
audio/pa/indictts_pa_male_train_punjabimale_05289.wav | ਪਿਛਲੇ ਕੁਝ ਵਰ੍ਹਿਆਂ ਤੋਂ ਤਾਂ ਇਹ ਹੋਰ ਵੀ ਭਿਆਨਕ ਰੂਪ ਧਾਰਨ ਕਰ ਗਿਆ ਏ . | pa | indictts_pa_male | 4.655 | indictts_iitm | neutral | null | null | null | null |
audio/pa/indictts_pa_male_train_punjabimale_05290.wav | ਇਸ ਐਲਬਮ ਦੇ ਸਾਰੇ ਗੀਤ ਨੌਜਵਾਨ ਗਾਇਕ ਸ਼ਾਹਿਦ ਖਾਨ ਵੱਲੋਂ ਗਾਏ ਗਏ ਹਨ . | pa | indictts_pa_male | 5.881 | indictts_iitm | neutral | null | null | null | null |
audio/pa/indictts_pa_male_train_punjabimale_05291.wav | ਸੰਜੇ ਦੱਤ ਤੋਂ ਲੈ ਕੇ ਪ੍ਰਿਅੰਕਾ ਚੋਪੜਾ ਤੱਕ ਹਰ ਇਕ ਨਾਲ ਰਿਤਿਕ ਦੇ ਸਬੰਧ ਵਧੀਆ ਹਨ . | pa | indictts_pa_male | 6.295 | indictts_iitm | neutral | null | null | null | null |
audio/pa/indictts_pa_male_train_punjabimale_05292.wav | ਉਹ ਬੋਲਿਆ , ਸ਼ੰਕਰ ਤੂੰ ਚੰਗਾ ਕੀਤਾ ਵਿਆਪਾਰ ਛੱਡ ਦਿਤਾ . | pa | indictts_pa_male | 4.561 | indictts_iitm | neutral | null | null | null | null |
audio/pa/indictts_pa_male_train_punjabimale_05293.wav | ਕਿਹਾ ਜਾਂਦਾ ਹੈ ਮੇਲਾ ਮੇਲੀਆਂ ਦਾ , ਯਾਰਾਂ ਬੇਲੀਆਂ ਦਾ . | pa | indictts_pa_male | 4.644 | indictts_iitm | neutral | null | null | null | null |
audio/pa/indictts_pa_male_train_punjabimale_05294.wav | ਇਸ ਟੂਰਨਾਮੈਂਟ ਵਿਚ ਖੇਡ ਪ੍ਰੇਮੀਆਂ ਦੀ ਭਾਰੀ ਤਾਦਾਦ ਦੇਖਣ ਨੂੰ ਮਿਲੀ . | pa | indictts_pa_male | 5.054 | indictts_iitm | neutral | null | null | null | null |
audio/pa/indictts_pa_male_train_punjabimale_05295.wav | ਸਾਹ ਨਾਲ ਜਾਂ ਖੰਘ ਨਾਲ ਟੁੱਟੀ ਹੋਈ ਥਾਂ ਉੱਤੇ ਪੀੜ ਹੁੰਦੀ ਹੈ . | pa | indictts_pa_male | 4.871 | indictts_iitm | neutral | null | null | null | null |
audio/pa/indictts_pa_male_train_punjabimale_05296.wav | ਸ੍ਰ ਸੋਹਣ ਸਿੰਘ ਦੀ ਸ਼ਖ਼ਸੀਅਤ ਦੇ ਕਈ ਅਦਿਖ ਪਹਿਲੂ ਸਨ . | pa | indictts_pa_male | 4.443 | indictts_iitm | neutral | null | null | null | null |
audio/pa/indictts_pa_male_train_punjabimale_05297.wav | ਲੋਕ ਖੇਡਾਂ ਨੂੰ ਮਨੋਰੰਜਨ ਦੇ ਨਾਲਨਾਲ ਸਮਾਜਿਕ ਦ੍ਰਿਸ਼ਟੀ ਤੋਂ ਵੀ ਸਮਝਣ ਦੀ ਲੋੜ ਹੁੰਦੀ ਹੈ . | pa | indictts_pa_male | 7.048 | indictts_iitm | neutral | null | null | null | null |
audio/pa/indictts_pa_male_train_punjabimale_05298.wav | ਉਸ ਦੇ ਐਡੇ ਲੰਬੇ ਜੀਵਨ ਵਿਚ ਕੁਝ ਵੀ ਨਵਾਂ ਨਾ ਸੀ . | pa | indictts_pa_male | 4.414 | indictts_iitm | neutral | null | null | null | null |
audio/pa/indictts_pa_male_train_punjabimale_05299.wav | ਇਨ੍ਹਾਂ ਕ੍ਰਮਾਂ ਦੇ ਨਿਯਮ ਹੀ ਨਾਵਲੀ ਚਿਹਨਪ੍ਰਬੰਧ ਦੇ ਸਿਰਜਣਹਾਰ ਹੁੰਦੇ ਹਨ . | pa | indictts_pa_male | 5.696 | indictts_iitm | neutral | null | null | null | null |
audio/pa/indictts_pa_male_train_punjabimale_05300.wav | ਪੰਜਾਬੀ ਬੋਲੀ ਵਿੱਚ ਵਾਰ ਸ਼ਬਦ ਅਨੇਕਾਂ ਅਰਥਾਂ ਵਿੱਚ ਆਇਆ ਹੈ . | pa | indictts_pa_male | 4.181 | indictts_iitm | neutral | null | null | null | null |
audio/pa/indictts_pa_male_train_punjabimale_05301.wav | ਇਹ ਸਥਿਤੀ ਪੰਜਾਬੀ ਕਹਾਣੀ ਵਿਚ ਪਹਿਲੀ ਵਾਰੀ ਪੇਸ਼ ਹੋਈ ਹੈ . | pa | indictts_pa_male | 4.398 | indictts_iitm | neutral | null | null | null | null |
audio/pa/indictts_pa_male_train_punjabimale_05302.wav | ਵਿਦੇਸ਼ੀ ਮੁਦਰਾ ਦਰ ਦਾ ਪੂਰਵ ਅਨੁਮਾਨ ਲਗਾਇਆ ਜਾ ਸਕਦਾ ਹੈ . | pa | indictts_pa_male | 4.823 | indictts_iitm | neutral | null | null | null | null |
audio/pa/indictts_pa_male_train_punjabimale_05303.wav | ਫਿਰ ਚਿੱਤਰ ਬਣਾਉਣੇ ਆਰੰਭ ਕੀਤੇ ਜੋ ਅੱਜ ਵੀ ਗੁਫ਼ਾਵਾਂ ਵਿਚ ਮਿਲਦੇ ਹਨ . | pa | indictts_pa_male | 5.214 | indictts_iitm | neutral | null | null | null | null |
audio/pa/indictts_pa_male_train_punjabimale_05304.wav | ਸਕੂਲ ਤੇ ਕਾਲਜਾਂ ਦੇ ਇਮਤਿਹਾਨ ਕੁਝ ਸਮੇਂ ਬਾਅਦ ਹੀ ਆਰੰਭ ਹੋਣ ਵਾਲੇ ਹਨ . | pa | indictts_pa_male | 4.961 | indictts_iitm | neutral | null | null | null | null |
audio/pa/indictts_pa_male_train_punjabimale_05305.wav | ਸਰਲ ਸਮਾਜਾਂ ਵਿੱਚ ਅਨੇਕ ਪਦ ਘੁਲੇਮਿਲੇ ਵੀ ਹੋ ਸਕਦੇ ਹਨ . | pa | indictts_pa_male | 4.174 | indictts_iitm | neutral | null | null | null | null |
audio/pa/indictts_pa_male_train_punjabimale_05306.wav | ਜਿਹੜੇ ਦੋਨੇਂ ਹੀ ਭਾਵ ਗ਼ਜ਼ਲ ਤੇ ਨਜ਼ਮ ਲਿਖਦੇ ਹਨ ਉਹ ਇਸ ਤਰ੍ਹਾਂ ਨਹੀਂ ਕਰਦੇ . | pa | indictts_pa_male | 4.985 | indictts_iitm | neutral | null | null | null | null |
audio/pa/indictts_pa_male_train_punjabimale_05307.wav | ਉਸ ਮਤੇ ਨੂੰ ਲਾਗੂ ਕਰਾਉਣ ਵਾਸਤੇ ਦੁਬਾਰਾ ਯਾਦ ਪੱਤਰ ਵੀ ਨਹੀਂ ਲਿਖਦੇ . | pa | indictts_pa_male | 5.217 | indictts_iitm | neutral | null | null | null | null |
audio/pa/indictts_pa_male_train_punjabimale_05308.wav | ਇਉਂ ਸੱਚੀ ਕਲਾ , ਵਿਅਕਤੀ ਲਈ ਆਪੇ ਦੀ ਖੋਜ ਤੇ ਵਿਸਤਾਰ ਦਾ ਮੁਕਤੀਦੁਆਰ ਬਣਦੀ ਹੈ . | pa | indictts_pa_male | 6.774 | indictts_iitm | neutral | null | null | null | null |
audio/pa/indictts_pa_male_train_punjabimale_05309.wav | ਪਰ ਹੁਣ ਉੱਥੇ ਛੇ ਹੋਟਲ ਝਾਕ ਰਹੇ ਸਨ . | pa | indictts_pa_male | 3.825 | indictts_iitm | neutral | null | null | null | null |
audio/pa/indictts_pa_male_train_punjabimale_05310.wav | ਇਕ ਪਤੀ ਆਪਣੀਆਂ ਜ਼ਿੰਮੇਵਾਰੀਆਂ ਲਈ ਪਤਨੀ ਦੀ ਜੁਆਨੀ , ਚਾਅ , ਖੁਸ਼ੀਆਂ ਸਭ ਭੁਲ ਜਾਂਦੈ . | pa | indictts_pa_male | 6.672 | indictts_iitm | neutral | null | null | null | null |
audio/pa/indictts_pa_male_train_punjabimale_05311.wav | ਇਨ੍ਹਾਂ ਯਾਤਰੀਆਂ ਦੀਆਂ ਸ਼ੱਕੀ ਹਰਕਤਾਂ ਦੇ ਕਾਰਜ ਜਹਾਜ਼ ਨੂੰ ਹੰਗਾਮੀ ਸਥਿਤੀ ਵਿਚ ਉਤਰਨਾ ਪਿਆ . | pa | indictts_pa_male | 6.705 | indictts_iitm | neutral | null | null | null | null |
audio/pa/indictts_pa_male_train_punjabimale_05312.wav | ਸਵੇਰ ਸਾਰ ਦੀਆਂ ਕਹਾਣੀਆਂ ਇਵੇਂ ਹਨ ਜਿਵੇਂ ਕੋਈ ਪੰਛੀ ਜਾਗੇ ਤੇ ਗਾਣ ਲਗ ਪਵੇ . | pa | indictts_pa_male | 5.794 | indictts_iitm | neutral | null | null | null | null |
audio/pa/indictts_pa_male_train_punjabimale_05313.wav | ਹੈੱਡ ਆਫਿਸ ਵਿਚ ਦੋ ਸੌ ਆਦਮੀ ਕੰਮ ਕਰਦੇ ਸਨ . | pa | indictts_pa_male | 3.731 | indictts_iitm | neutral | null | null | null | null |
audio/pa/indictts_pa_male_train_punjabimale_05314.wav | ਵਿਦਿਆਰਥੀਆਂ ਨੇ ਮੁੱਖ ਮਹਿਮਾਨ ਤੋਂ ਕਈ ਪ੍ਰਸ਼ਨ ਵੀ ਪੁੱਛੇ . | pa | indictts_pa_male | 4.231 | indictts_iitm | neutral | null | null | null | null |
audio/pa/indictts_pa_male_train_punjabimale_05315.wav | ਮੈਂ ਪੰਜਾਹਪਚਵਿੰਜਾ ਸਾਲਾਂ ਵਿਚ ਕੇਵਲ ਇਕ ਸੌ ਇਕ ਗ਼ਜ਼ਲਾਂ ਲਿਖੀਆਂ ਹਨ . | pa | indictts_pa_male | 5.168 | indictts_iitm | neutral | null | null | null | null |
audio/pa/indictts_pa_male_train_punjabimale_05316.wav | ਲਿਖਤੀ ਕਾਰਵਾਈ ਆਮ ਕਰਕੇ ਨਾਗਰਿਕਾਂ ਨੂੰ ਬਿਨਾਂ ਕੋਈ ਫ਼ੀਸ ਦਿੱਤੇ ਵੇਖਣ ਦਾ ਅਧਿਕਾਰ ਹੁੰਦਾ ਹੈ . | pa | indictts_pa_male | 6.947 | indictts_iitm | neutral | null | null | null | null |
audio/pa/indictts_pa_male_train_punjabimale_05317.wav | ਜੇ ਕਦੇ ਮਾਲਕ ਪੈਸੇ ਦੇ ਦੇਵੇ ਤਾਂ ਫਿਲਮ ਵੀ ਵੇਖ ਲਈਦੀ ਐ . | pa | indictts_pa_male | 4.469 | indictts_iitm | neutral | null | null | null | null |
audio/pa/indictts_pa_male_train_punjabimale_05318.wav | ਉਸ ਕੋਲ਼ੋਂ ਪ੍ਰੀਤਨਗਰ ਸਬੰਧੀ ਕੋਈ ਜਾਣਕਾਰੀ ਲੈਣੀ ਚਾਹੋ ਤਾਂ ਉਸ ਦਾ ਫੋਨ ਨੰ_ ਹੈ . | pa | indictts_pa_male | 5.744 | indictts_iitm | neutral | null | null | null | null |
audio/pa/indictts_pa_male_train_punjabimale_05319.wav | ਉਹੀ ਰਾਜੇ ਸਾਂਸੀ ਦੀ ਔਲਾਦ ਹੋਣ ਕਰਕੇ ਸਾਂਸੀ ਕਹਿਲਾਏ . | pa | indictts_pa_male | 4.359 | indictts_iitm | neutral | null | null | null | null |
audio/pa/indictts_pa_male_train_punjabimale_05320.wav | ਡਾ ਲਾਲ ਨੇ ਵੱਖਵੱਖ ਨਾਮਵਰ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ . | pa | indictts_pa_male | 5.429 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.