file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_05321.wav
ਇੰਦਰੀਆਂ ਦੁਆਰਾ ਸਿੱਖਿਆ_ ਇੰਦਰੀਆਂ ਦੁਆਰਾ ਸਿੱਖਿਆ ਰੂਸੋ ਦਾ ਨਾਰ੍ਹਾ ਸੀ .
pa
indictts_pa_male
5.02
indictts_iitm
neutral
null
null
null
null
audio/pa/indictts_pa_male_train_punjabimale_05322.wav
ਲੜੀਵਾਰ ਵਿਚ ਰੋਜ਼ਮਰਾ ਦੇ ਕੰਮ ਕਰਦੇ ਰਹਿਣ ਤੋਂ ਬਾਅਦ ਮੈਂ ਅੱਕ ਜਿਹੀ ਗਈ ਸੀ .
pa
indictts_pa_male
5.094
indictts_iitm
neutral
null
null
null
null
audio/pa/indictts_pa_male_train_punjabimale_05323.wav
ਲੇਖਕ ਨੂੰ ਆਮ ਵਰਤੀ ਗਈ ਬਿੰਬਾਵਲੀ ਨਹੀਂ ਵਰਤਣੀ ਚਾਹੀਦੀ .
pa
indictts_pa_male
4.57
indictts_iitm
neutral
null
null
null
null
audio/pa/indictts_pa_male_train_punjabimale_05324.wav
ਇਸੇ ਕਰਕੇ ਹੀ ਉਸਦਾ ਗ਼ੁੱਸਾ ਹੋਰ ਵੀ ਵਧ ਗਿਆ .
pa
indictts_pa_male
3.882
indictts_iitm
neutral
null
null
null
null
audio/pa/indictts_pa_male_train_punjabimale_05325.wav
ਹਰ ਚੀਜ਼ ਵਕਤ ਸਿਰ ਉਨ੍ਹਾਂ ਦੇ ਕਮਰੇ ਵਿਚ ਪਹੁੰਚ ਜਾਂਦੀ ਸੀ .
pa
indictts_pa_male
3.972
indictts_iitm
neutral
null
null
null
null
audio/pa/indictts_pa_male_train_punjabimale_05326.wav
ਇਸ ਪ੍ਰਸੰਗ ਵਿਚ ਰਾਜਨੀਤਕ ਲੋਕਾਂ ਦੇ ਨਾਲਨਾਲ ਅਫ਼ਸਰਸ਼ਾਹੀ ਤੇ ਨਕੇਲ ਕੱਸਣੀ ਜ਼ਰੂਰੀ ਹੈ .
pa
indictts_pa_male
6.906
indictts_iitm
neutral
null
null
null
null
audio/pa/indictts_pa_male_train_punjabimale_05327.wav
ਅਖੀਰ ਹਾਰ ਪਾਉਣ ਦੀ ਰਸਮ ਸ਼ੁਰੂ ਹੋ ਗਈ .
pa
indictts_pa_male
3.121
indictts_iitm
neutral
null
null
null
null
audio/pa/indictts_pa_male_train_punjabimale_05328.wav
ਟੈਲੈਕਸ ਅਤੇ ਫ਼ੈਕਸ ਦੇ ਜ਼ਮਾਨੇ ਵਿੱਚ ਵੀ ਇਸਦਾ ਮਹੱਤਵ ਬਰਕਰਾਰ ਹੈ .
pa
indictts_pa_male
5.399
indictts_iitm
neutral
null
null
null
null
audio/pa/indictts_pa_male_train_punjabimale_05329.wav
ਉਹ ਵਿਕਟ ਹਾਸਲ ਨਹੀਂ ਕਰ ਸਕੇ ਪਰ ਉਨ੍ਹਾਂ ਵਿਰੁਧ ਦੌੜਾਂ ਬਣਾਉਣਾ ਮੁਸ਼ਕਲ ਸੀ .
pa
indictts_pa_male
5.161
indictts_iitm
neutral
null
null
null
null
audio/pa/indictts_pa_male_train_punjabimale_05330.wav
ਇਸ ਮੌਕੇ ਤੇ ਡਾ ਕੰਵਲਜੀਤ ਸਿੰਘ ਡੀਨ ਸਪੋਰਟਸ ਤੇ ਸਟਾਫ ਮੈਂਬਰ ਹਾਜ਼ਰ ਸਨ .
pa
indictts_pa_male
5.985
indictts_iitm
neutral
null
null
null
null
audio/pa/indictts_pa_male_train_punjabimale_05331.wav
ਅਖ਼ੀਰ , ਰਾਜੇ ਨੇ ਗ਼ੁੱਸੇ ਵਿਚ ਆ ਕੇ ਧੀ ਜਵਾਈ ਨੂੰ ਦੇਸ ਨਿਕਾਲਾ ਦੇ ਦਿੱਤਾ .
pa
indictts_pa_male
5.258
indictts_iitm
neutral
null
null
null
null
audio/pa/indictts_pa_male_train_punjabimale_05332.wav
ਮੂਵੀ ਦੇ ਨਾਲਨਾਲ ਸ਼ਰਾਬ ਦਾ ਦੌਰ ਵੀ ਚੱਲ਼ ਰਿਹਾ ਸੀ .
pa
indictts_pa_male
4.224
indictts_iitm
neutral
null
null
null
null
audio/pa/indictts_pa_male_train_punjabimale_05333.wav
ਸੰਸਾਰ ਵਿਚ ਸ਼ਰਾਬ ਪੈਦਾ ਕਰਨ ਵਾਲਾ ਸ਼੍ਰੋਮਣੀ ਦੇਸ਼ ਫ਼ਰਾਂਸ ਹੈ .
pa
indictts_pa_male
5.397
indictts_iitm
neutral
null
null
null
null
audio/pa/indictts_pa_male_train_punjabimale_05334.wav
ਇਹਨਾਂ ਦਾਰਸ਼ਨਿਕਾਂ ਤੋਂ ਇਲਾਵਾ ਫਰਾਇਡੀਅਨ ਅਵਚੇਤਨ ਤਹਿਤ ਸਥਾਪਨਾਵਾਂ ਨੂੰ ਵੀ ਵਾਚਿਆ ਗਿਆ ਹੈ .
pa
indictts_pa_male
7.179
indictts_iitm
neutral
null
null
null
null
audio/pa/indictts_pa_male_train_punjabimale_05335.wav
ਟੋਡੀ ਦੇ ਅਲਾਪ ਵਿਚ ਪੰਚਮ ਦਾ ਪ੍ਰਯੋਗ ਵਿਸ਼ੇਸ਼ ਢੰਗ ਨਾਲ ਕੀਤਾ ਜਾਂਦਾ ਹੈ .
pa
indictts_pa_male
5.523
indictts_iitm
neutral
null
null
null
null
audio/pa/indictts_pa_male_train_punjabimale_05336.wav
ਅਸ਼ੋਕ ਭੌਰਾ ਸਮੇਤ ਅਖ਼ਬਾਰਾਂ ਦੇ ਪੱਤਰ ਪ੍ਰੇਰਕ ਹਾਜ਼ਰ ਸਨ .
pa
indictts_pa_male
4.319
indictts_iitm
neutral
null
null
null
null
audio/pa/indictts_pa_male_train_punjabimale_05337.wav
ਪਰ ਉਹ ਅਜੇ ਵੀ ਸਟੀਮਰ ਵਿਚ ਬੈਠੀ ਸਫ਼ਰ ਕਰ ਰਹੀ ਹੈ .
pa
indictts_pa_male
3.497
indictts_iitm
neutral
null
null
null
null
audio/pa/indictts_pa_male_train_punjabimale_05338.wav
ਇਹ ਕਾਰਜ ਵਿਧਾਨ ਪਾਲਿਕਾ ਦੁਆਰਾ , ਕੇਂਦਰੀ ਅਤੇ ਪ੍ਰਾਂਤਿਕ ਸਤਰ ਤੇ ਕੀਤਾ ਗਿਆ .
pa
indictts_pa_male
5.28
indictts_iitm
neutral
null
null
null
null
audio/pa/indictts_pa_male_train_punjabimale_05339.wav
ਅਦਾਲਤ ਨੇ ਦੋਸ਼ ਪੱਤਰ ਤੇ ਵਿਚਾਰ ਲਈ ਸਤੰਬਰ ਦੀ ਤਰੀਕ ਤੈਅ ਕੀਤੀ ਹੈ .
pa
indictts_pa_male
5.048
indictts_iitm
neutral
null
null
null
null
audio/pa/indictts_pa_male_train_punjabimale_05340.wav
ਖ਼ੈਰ , ਇਸ ਫ਼ਿਕਰ ਨੂੰ ਇਹ ਸੋਚ ਕੇ ਮਗਰੋਂ ਲਾਹਿਆ ਕਿ ਆਪਾਂ ਕਿਹੜਾ ਐਕਟਰ ਬਣਨਾ ਹੈ .
pa
indictts_pa_male
6.17
indictts_iitm
neutral
null
null
null
null
audio/pa/indictts_pa_male_train_punjabimale_05341.wav
ਪਰ ਗ਼ਜ਼ਲ ਦੀ ਉਨਤੀ ਵਿਚ ਜੋ ਹਿੱਸਾ ਤਸੱਵਫ ਦਾ ਹੈ .
pa
indictts_pa_male
3.917
indictts_iitm
neutral
null
null
null
null
audio/pa/indictts_pa_male_train_punjabimale_05342.wav
ਪ੍ਰਿਥਵੀ ਉਪਰ ਵੀ ਜੀਵਨ ਸਦਾ ਤੋਂ ਨਹੀਂ ਸੀ .
pa
indictts_pa_male
3.152
indictts_iitm
neutral
null
null
null
null
audio/pa/indictts_pa_male_train_punjabimale_05343.wav
ਇਸ ਲਈ ਇਹ ਬੜੀ ਹੀ ਅਨੋਖੀ ਜਿਹੀ ਗੱਲ ਸੀ .
pa
indictts_pa_male
3.232
indictts_iitm
neutral
null
null
null
null
audio/pa/indictts_pa_male_train_punjabimale_05344.wav
ਸੰਘਣੀ ਜਿਹੀ ਆਥਣ ਹੋਈ ਤਾਂ ਉਹ ਬਾਹਰਲੇ ਘਰ ਦੀ ਬੈਠਕ ਵਿਚ ਜਾ ਕੇ ਪੀਣ ਲੱਗੇ .
pa
indictts_pa_male
5.151
indictts_iitm
neutral
null
null
null
null
audio/pa/indictts_pa_male_train_punjabimale_05345.wav
ਨਿਮਰਤਾ ਅਤੇ ਸੇਵਾ ਭਾਵ ਉਹਨਾਂ ਦੇ ਪ੍ਰਮੁੱਖ ਗੁਣ ਸਨ .
pa
indictts_pa_male
3.99
indictts_iitm
neutral
null
null
null
null
audio/pa/indictts_pa_male_train_punjabimale_05346.wav
ਉਥੇ ਫਲਦਾਰ ਬੂਟਿਆਂ ਦਾ ਬਗ਼ੀਚਾ ਲਗਾਇਆ ਪਰ ਉਨ੍ਹਾਂ ਦੇ ਯਤਨ ਸਫਲ ਨਹੀਂ ਹੋਏ .
pa
indictts_pa_male
5.422
indictts_iitm
neutral
null
null
null
null
audio/pa/indictts_pa_male_train_punjabimale_05347.wav
ਉਸ ਦਾ ਛੋਟਾ ਭਰਾ ਵਿਦੇਸ਼ ਵਿੱਚ ਰਹਿੰਦਾ ਹੈ .
pa
indictts_pa_male
3.321
indictts_iitm
neutral
null
null
null
null
audio/pa/indictts_pa_male_train_punjabimale_05348.wav
ਸਤੀ ਦੀ ਪ੍ਰਥਾ ਵੀ ਇਸਤਰੀ ਜਾਤੀ ਲਈ ਵੱਡੀ ਲਾਹਨਤ ਸੀ .
pa
indictts_pa_male
4.168
indictts_iitm
neutral
null
null
null
null
audio/pa/indictts_pa_male_train_punjabimale_05349.wav
ਸ਼ਾਇਦ ਇਸ ਨਾਲ ਮੇਰੇ ਦਿਮਾਗ਼ ਦੀਆਂ ਕੱਸੀਆਂ ਨਾੜਾਂ ਵਿਚ ਕੁਝ ਢਿੱਲ ਆਵੇ .
pa
indictts_pa_male
5.379
indictts_iitm
neutral
null
null
null
null
audio/pa/indictts_pa_male_train_punjabimale_05350.wav
ਨਾਨਾ ਜੀ ਕਹਿਣ ਲੱਗੇ , ਚੰਗਾ , ਮੈਂ ਪਹਿਲਾਂ ਇਸ ਨੂੰ ਕੁੱਝ ਖਵਾ ਲਵਾਂ .
pa
indictts_pa_male
4.992
indictts_iitm
neutral
null
null
null
null
audio/pa/indictts_pa_male_train_punjabimale_05351.wav
ਹਰ ਇਕ ਇਨਸਾਨ ਨੂੰ ਆਪਣਾ ਆਪਣਾ ਤੌਲੀਆ ਵਰਤਣਾ ਚਾਹੀਦਾ ਹੈ .
pa
indictts_pa_male
4.236
indictts_iitm
neutral
null
null
null
null
audio/pa/indictts_pa_male_train_punjabimale_05352.wav
ਇਸੇ ਯਤਨ ਵਿਚ ਉਨ੍ਹਾਂ ਨੂੰ ਇਕ ਸਿੱਖ ਗ੍ਰੰਥੀ ਵੀ ਮਿਲ ਗਿਆ .
pa
indictts_pa_male
4.825
indictts_iitm
neutral
null
null
null
null
audio/pa/indictts_pa_male_train_punjabimale_05353.wav
ਅੰਤ ਵਿਚ ਜਦ ਇਹ ਬਾਬਾ ਹਿੰਦੋਸਤਾਨ ਆਉਂਦਾ ਤਾਂ ਜਿਵੇਂ ਭਰਮ ਜਿਹਾ ਖੁਲ੍ਹ ਜਾਂਦਾ .
pa
indictts_pa_male
5.52
indictts_iitm
neutral
null
null
null
null
audio/pa/indictts_pa_male_train_punjabimale_05354.wav
ਇਸੇ ਵਿਚ ਹੀ ਉਨ੍ਹਾਂ ਦੀ ਅਧਿਆਪਕੀ ਯੋਗਤਾ ਦਾ ਰਾਜ਼ ਹੈ .
pa
indictts_pa_male
4.522
indictts_iitm
neutral
null
null
null
null
audio/pa/indictts_pa_male_train_punjabimale_05355.wav
ਰੋਸ਼ਨ ਕੀਤੇ ਪਰਦੇ ਉਤੇ ਪੁਤਲੀ ਦੀ ਛਾਇਆ ਪੁਆ ਕੇ ਖੇਡ ਵਿਖਾਈ ਜਾਂਦੀ ਹੈ .
pa
indictts_pa_male
5.147
indictts_iitm
neutral
null
null
null
null
audio/pa/indictts_pa_male_train_punjabimale_05356.wav
ਮੈਂ ਪ੍ਰੀਤਨਗਰ ਸ਼ਾਪ ਦੇ ਮੈਨੇਜਰ ਦੇ ਤੌਰ ਤੇ ਪ੍ਰੀਤਨਗਰ ਛਡਕੇ ਲਾਹੌਰ ਆ ਗਿਆ .
pa
indictts_pa_male
5.816
indictts_iitm
neutral
null
null
null
null
audio/pa/indictts_pa_male_train_punjabimale_05357.wav
ਉਸ ਤੋਂ ਮਗਰੋਂ ਪੁਲਿਸ ਨੇ ਉਸ ਦੀ ਸ਼ਨਾਖਤ ਲਈ ਉਹਨਾਂ ਨੂੰ ਨਹੀਂ ਬੁਲਾਇਆ .
pa
indictts_pa_male
4.339
indictts_iitm
neutral
null
null
null
null
audio/pa/indictts_pa_male_train_punjabimale_05358.wav
ਉਹਨਾਂ ਦੇ ਕਮਰਿਆਂ ਦੀਆਂ ਕੁੰਜੀਆਂ ਵੀ ਉਹਨਾਂ ਨੂੰ ਦੇ ਦਿੱਤੀਆਂ .
pa
indictts_pa_male
3.381
indictts_iitm
neutral
null
null
null
null
audio/pa/indictts_pa_male_train_punjabimale_05359.wav
ਇਨ੍ਹਾਂ ਨੇ ਆਪਣੀ ਮੁਢਲੀ ਸਕੂਲੀ ਸਿੱਖਿਆ ਢਾਕਾ ਵਿਚ ਪ੍ਰਾਪਤ ਕੀਤੀ .
pa
indictts_pa_male
4.845
indictts_iitm
neutral
null
null
null
null
audio/pa/indictts_pa_male_train_punjabimale_05360.wav
ਜਾਗੀਰਦਾਰੀ ਨਿਜ਼ਾਮ ਦਰਅਸਲ ਧਰਤੀ ਉੱਤੇ ਜਾਗੀਰਦਾਰ ਦਾ ਮਾਲਕੀ ਨੂੰ ਪ੍ਰਤੀਬਿੰਬਤ ਕਰਦਾ ਹੈ .
pa
indictts_pa_male
7.224
indictts_iitm
neutral
null
null
null
null
audio/pa/indictts_pa_male_train_punjabimale_05361.wav
ਲੋਕਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਬਹੁਤ ਵਧੀਆ ਦੱਸਿਆ .
pa
indictts_pa_male
4.19
indictts_iitm
neutral
null
null
null
null
audio/pa/indictts_pa_male_train_punjabimale_05362.wav
ਪਾਕਿਸਤਾਨੀ ਖਿਡਾਰੀ ਅਤੇ ਅਧਿਕਾਰੀ ਗਲੇ ਤੱਕ ਮੈਚ ਫਿਕਸਿੰਗ ਚ ਡੁੱਬੇ ਹੋਏ ਹਨ .
pa
indictts_pa_male
6.329
indictts_iitm
neutral
null
null
null
null
audio/pa/indictts_pa_male_train_punjabimale_05363.wav
ਮੇਰੇ ਕੋਲੋਂ ਗਈ ਨੂੰ ਸਾਢੇ ਤਿੰਨ ਸਾਲ ਹੋ ਗਏ ਨੇ .
pa
indictts_pa_male
3.599
indictts_iitm
neutral
null
null
null
null
audio/pa/indictts_pa_male_train_punjabimale_05364.wav
ਕੁਝ ਯਾਦ ਜਿਹਾ ਕਰਦਿਆਂ ਕੁਝ ਚਿਰ ਮਗਰੋਂ ਬਜ਼ੁਰਗ ਨੇ ਹੌਲ਼ੀਹੌਲ਼ੀ ਕਹਿਣਾ ਸ਼ੁਰੂ ਕੀਤਾ .
pa
indictts_pa_male
6.138
indictts_iitm
neutral
null
null
null
null
audio/pa/indictts_pa_male_train_punjabimale_05365.wav
ਪਾਕਿਸਤਾਨ ਦੇ ਅਜਿਹੇ ਹਾਲਾਤ ਵਿਚੋਂ ਪੈਦਾ ਹੁੰਦੇ ਪ੍ਰਤੀਕਰਮ ਭਾਰਤ ਲਈ ਵੀ ਲਗਾਤਾਰ ਚੁਣੌਤੀ ਬਣੇ ਰਹਿਣਗੇ .
pa
indictts_pa_male
7.501
indictts_iitm
neutral
null
null
null
null
audio/pa/indictts_pa_male_train_punjabimale_05366.wav
ਹਿੰਦੀਆਂ ਵਿੱਚ ਪ੍ਰਚਾਰ ਖਾਤਰ ਗ਼ਦਰ ਅਖਬਾਰ ਕਢਣ ਦਾ ਵੀ ਫੈਸਲਾ ਹੋਇਆ .
pa
indictts_pa_male
4.816
indictts_iitm
neutral
null
null
null
null
audio/pa/indictts_pa_male_train_punjabimale_05367.wav
ਜੇ ਬਾਦਲ ਨਾਲ ਜਾਂਦੇ ਤਾਂ ਸਭ ਕੁਝ ਮਿਲ ਜਾਣਾ ਸੀ .
pa
indictts_pa_male
3.432
indictts_iitm
neutral
null
null
null
null
audio/pa/indictts_pa_male_train_punjabimale_05368.wav
ਸਿਸਟਰ ਮਨਜੋਤ ਨੂੰ ਨਾਲ ਲੈ ਕੇ ਸੁਰਜੀਤ ਸਿੰਘ ਦੇ ਸਿਰਹਾਣੇ ਜਾ ਖੜੀ ਹੋਈ .
pa
indictts_pa_male
4.45
indictts_iitm
neutral
null
null
null
null
audio/pa/indictts_pa_male_train_punjabimale_05369.wav
ਪਹਿਲੀ ਗੱਲ ਕਿ ਉਹ ਹੱਥ ਦੀ ਸੁੱਚੀ ਏ .
pa
indictts_pa_male
2.793
indictts_iitm
neutral
null
null
null
null
audio/pa/indictts_pa_male_train_punjabimale_05370.wav
ਬੁਰਸ਼ ਨੂੰ ਡੈਂਟਲ ਸਰਜਰੀ ਦੀ ਰੀੜ੍ਹ ਦੀ ਹੱਡੀ ਆਖ ਸਕਦੇ ਹਾਂ .
pa
indictts_pa_male
4.579
indictts_iitm
neutral
null
null
null
null
audio/pa/indictts_pa_male_train_punjabimale_05371.wav
ਜਦੋਂ ਵੀ ਉਹਨਾਂ ਨੂੰ ਥੋੜਾ ਬਹੁਤਾ ਮੌਕਾ ਮਿਲ਼ਦਾ , ਉਹ ਰਲ਼ ਕੇ ਖੇਡਦੇ ਹਨ .
pa
indictts_pa_male
4.475
indictts_iitm
neutral
null
null
null
null
audio/pa/indictts_pa_male_train_punjabimale_05372.wav
ਇਹੋ ਕਾਰਨ ਹੈ ਕਿ ਉਸ ਦੀ ਵਾਰਤਕ ਵਿੱਚੋਂ ਵਿਆਕਰਣਕ ਗ਼ਲਤੀਆਂ ਕਾਫ਼ੀ ਮਿਲ ਜਾਦੀਆਂ ਹਨ .
pa
indictts_pa_male
6.184
indictts_iitm
neutral
null
null
null
null
audio/pa/indictts_pa_male_train_punjabimale_05373.wav
ਗ਼ੁੱਸੇ ਲਈ ਹੋਰ ਗੱਲਾਂ ਥੋੜ੍ਹੀਆਂ ਨੇ ? ਮੇਰਾ ਲਹੂ ਉਬਲਦਾ ਰਹਿੰਦਾ ਹੈ .
pa
indictts_pa_male
4.196
indictts_iitm
neutral
null
null
null
null
audio/pa/indictts_pa_male_train_punjabimale_05374.wav
ਸਾਡੇ ਵੀ ਇਸ ਕਿਸਮ ਦੀ ਸ਼ਾਇਰੀ ਦਾ ਹੁਣ ਦੌਰ ਨਹੀਂ ਰਿਹਾ .
pa
indictts_pa_male
3.892
indictts_iitm
neutral
null
null
null
null
audio/pa/indictts_pa_male_train_punjabimale_05375.wav
ਔਰੰਗਜ਼ੇਬ_ ਤੂੰ ਚੁੱਪ ਕਰ ਜਾਂ ਮੈਥੋਂ ਬੁਰਾ ਕੋਈ ਨਹੀਂ ਜੇ , ਮੈਂ ਦੱਸਦਾਂ .
pa
indictts_pa_male
5.218
indictts_iitm
neutral
null
null
null
null
audio/pa/indictts_pa_male_train_punjabimale_05376.wav
ਵਿਆਹਾਂ ਸਮੇਂ ਬੇਲੋੜਾ ਇਕੱਠ ਰੋਕਣ ਲਈ ਸਿਆਸੀ ਲੀਡਰਾਂ ਨੂੰ ਹੀ ਪਹਿਲ ਕਦਮੀ ਕਰਨੀ ਚਾਹੀਦੀ ਹੈ .
pa
indictts_pa_male
6.512
indictts_iitm
neutral
null
null
null
null
audio/pa/indictts_pa_male_train_punjabimale_05377.wav
ਆਪਣੇ ਕੋਲ਼ ਛੇ ਰੋਟੀਆਂ ਹੋ ਜਾਣਗੀਆਂ , ਲੜਕੀ ਨੇ ਉਂਗਲਾਂ ਤੇ ਗਿਣ ਕੇ ਦੱਸਿਆ .
pa
indictts_pa_male
5.322
indictts_iitm
neutral
null
null
null
null
audio/pa/indictts_pa_male_train_punjabimale_05378.wav
ਇਸ ਕਹਾਣੀ ਦਾ ਪਾਤਰ ਬਜ਼ੁਰਗ ਜੰਗ ਦੀ ਭਿਆਨਕ ਤਬਾਹੀ ਦੇ ਖ਼ਿਲਾਫ਼ ਹੈ .
pa
indictts_pa_male
5.018
indictts_iitm
neutral
null
null
null
null
audio/pa/indictts_pa_male_train_punjabimale_05379.wav
ਟ੍ਰੱਸਟ ਵੀ ਕਾਨੂੰਨੀ ਤੌਰ ਤੇ ਇਕ ਵੱਖਰਾ ਅਦਾਰਾ ਮੰਨਿਆ ਜਾਂਦਾ ਹੈ .
pa
indictts_pa_male
4.563
indictts_iitm
neutral
null
null
null
null
audio/pa/indictts_pa_male_train_punjabimale_05380.wav
ਝੜਪਾਂ ਚ ਤਿੰਨ ਵਿਅਕਤੀ ਜ਼ਖ਼ਮੀ ਵੀ ਹੋ ਗਏ .
pa
indictts_pa_male
3.397
indictts_iitm
neutral
null
null
null
null
audio/pa/indictts_pa_male_train_punjabimale_05381.wav
ਉਨ੍ਹਾਂ ਦੇ ਭੋਗ ਦੀ ਰਸਮ ਮਈ ਵਿਚ ਪਿੰਡ ਨੂਰਪੁਰਾ ਵਿਚ ਹੋਵੇਗੀ .
pa
indictts_pa_male
4.571
indictts_iitm
neutral
null
null
null
null
audio/pa/indictts_pa_male_train_punjabimale_05382.wav
ਬੇਗ਼ਾਨੀ ਤਾਬੇਦਾਰੀ ਵਿਚ ਲੱਖਾਂ ਦੇ ਲੋਕ ਕੱਖਾਂ ਵਿਚ ਵਟ ਗਏ .
pa
indictts_pa_male
4.683
indictts_iitm
neutral
null
null
null
null
audio/pa/indictts_pa_male_train_punjabimale_05383.wav
ਉਨ੍ਹਾਂ ਦਾ ਇਸ਼ਕ ਯੂਨੀਵਰਸਟੀ ਦੇ ਪਹਿਲੇ ਸਾਲ ਵਿਚ ਹੀ ਸ਼ੁਰੂ ਹੋ ਗਿਆ ਸੀ .
pa
indictts_pa_male
4.755
indictts_iitm
neutral
null
null
null
null
audio/pa/indictts_pa_male_train_punjabimale_05384.wav
ਮੈਂ ਆਪੇ ਸਭ ਕੁਝ ਸੰਭਾਲ ਲਵਾਂਗਾ , ਬਸ ਤੁਸੀਂ ਬੇਫਿਕਰ ਹੋ ਕੇ ਵਿਆਹ ਦੀਆਂ ਤਿਆਰੀਆਂ ਕਰੋ .
pa
indictts_pa_male
6.528
indictts_iitm
neutral
null
null
null
null
audio/pa/indictts_pa_male_train_punjabimale_05385.wav
ਆਸਾਮ ਦੇ ਵੱਖਵੱਖ ਕਲਾਸੀਕਲ ਨਾਚ ਆਸਾਮ ਦੀ ਅਮੀਰ ਸੰਸਕ੍ਰਿਤੀ ਦੀ ਵਡਿਆਈ ਕਰਦੇ ਹਨ .
pa
indictts_pa_male
6.807
indictts_iitm
neutral
null
null
null
null
audio/pa/indictts_pa_male_train_punjabimale_05386.wav
ਸਿਰ ਦੀ ਸਟ ਕਰਕੇ ਦਰਦ ਸ਼ੁਰੂ ਹੋਇਆ , ਇਸ ਲਈ ਇਕ ਖੁਰਾਕ ਨੈਟ੍ਰਮ ਸਲਫ਼ ਦਿੱਤੀ .
pa
indictts_pa_male
6.081
indictts_iitm
neutral
null
null
null
null
audio/pa/indictts_pa_male_train_punjabimale_05387.wav
ਹੋਰ ਸਭ ਠੀਕ ਐ… ? ਨਾਲ਼ ਦੀ ਨਾਲ਼ ਉਹ ਸਬਜ਼ੀ ਵਿਚ ਕੜਛੀ ਫ਼ੇਰੀ ਜਾ ਰਹੀ ਸੀ .
pa
indictts_pa_male
5.178
indictts_iitm
neutral
null
null
null
null
audio/pa/indictts_pa_male_train_punjabimale_05388.wav
ਡੰਡੇ ਦੇ ਜੋਰ ਵਾਲੇ ਤਾਂ ਮੁਫਤੋਮੁਫਤੀ ਚ ਸਫਰ ਕਰ ਲੈਂਦੇ ਹਨ .
pa
indictts_pa_male
4.1
indictts_iitm
neutral
null
null
null
null
audio/pa/indictts_pa_male_train_punjabimale_05389.wav
ਉਸ ਦੇ ਵੱਡੇਵੱਡੇਰੇ ਰੋਹੇਲਖੰਡ , ਨੇਪਾਲ , ਬਨਾਰਸ ਭੱਜ ਗਏ .
pa
indictts_pa_male
5.05
indictts_iitm
neutral
null
null
null
null
audio/pa/indictts_pa_male_train_punjabimale_05390.wav
ਇਸ ਤੋਂ ਲੱਗਦਾ ਹੈ ਕਿ ਕੁੱਤੇ ਇਨਸਾਨੀ ਜਜ਼ਬਾਤਾਂ ਨੂੰ ਬਹੁਤ ਵਧੀਆ ਢੰਗ ਨਾਲ ਸਮਝਦੇ ਹਨ .
pa
indictts_pa_male
6.256
indictts_iitm
neutral
null
null
null
null
audio/pa/indictts_pa_male_train_punjabimale_05391.wav
ਸ਼ੇਖ ਫ਼ਰੀਦ ਦੇ ਸ਼ਲੋਕ ਵਿਚ ਗੁਰੂ ਅਤੇ ਲਘੂ ਹੁੰਦੇ ਹਨ .
pa
indictts_pa_male
3.932
indictts_iitm
neutral
null
null
null
null
audio/pa/indictts_pa_male_train_punjabimale_05392.wav
ਕੁਝ ਕਰਮਚਾਰੀ ਫਿਰ ਜੇਬਾਂ ਭਰਨ ਚ ਲੱਗੇ ਹੋਏ ਹਨ .
pa
indictts_pa_male
3.453
indictts_iitm
neutral
null
null
null
null
audio/pa/indictts_pa_male_train_punjabimale_05393.wav
ਪਿਛੇ ਪੀਤੂ ਤੋਂ ਇਕ ਮਹੀਨਾ ਵੀ ਭਾੜੇ ਤੇ ਸਮਾਨ ਢੋਣ ਦਾ ਕੰਮ ਨਾ ਹੋਇਆ .
pa
indictts_pa_male
5.322
indictts_iitm
neutral
null
null
null
null
audio/pa/indictts_pa_male_train_punjabimale_05394.wav
ਸਿੱਖ ਕੌਮ ਨਾਲ਼ ਵਾਪਰੀ ਇਹ ਅਣਹੋਣੀ ਦੋ ਪੱਖਾਂ ਤੋਂ ਨਵੀਂ ਤੇ ਅਨੋਖੀ ਸੀ .
pa
indictts_pa_male
5.218
indictts_iitm
neutral
null
null
null
null
audio/pa/indictts_pa_male_train_punjabimale_05395.wav
ਬੁੱਤ ਬਣਾਉਣ ਲਈ ਮੌਕੇ ਉਤੇ ਹੀ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਗਏ ਸਨ .
pa
indictts_pa_male
5.434
indictts_iitm
neutral
null
null
null
null
audio/pa/indictts_pa_male_train_punjabimale_05397.wav
ਇਹੋ ਕਿਰਦਾਰ ਸੁੰਦਰਤਾ , ਨਵੀਂ ਜ਼ਿੰਦਗੀ ਅਤੇ ਸਦਾਚਾਰਕ ਉੱਚ ਆਦਰਸ਼ਾਂ ਵੱਲ ਵੀ ਆਸਵੰਦ ਜਾਪਦੇ ਹਨ .
pa
indictts_pa_male
7.694
indictts_iitm
neutral
null
null
null
null
audio/pa/indictts_pa_male_train_punjabimale_05398.wav
ਇਹਨਾਂ ਵਿਦਵਾਨਾਂ ਨੇ ਪੰਜਾਬੀ ਭਾਸ਼ਾ ਨੂੰ ਵਿਗਿਆਨਕ ਸੋਚ ਨਾਲ਼ ਜੋੜਿਆ .
pa
indictts_pa_male
4.859
indictts_iitm
neutral
null
null
null
null
audio/pa/indictts_pa_male_train_punjabimale_05399.wav
ਤੇਰੇ ਇਸ ਗ਼ਮ ਵਿਚ ਮੈਂ ਪੂਰੀ ਤਰ੍ਹਾਂ ਸ਼ਰੀਕ ਹਾਂ .
pa
indictts_pa_male
3.701
indictts_iitm
neutral
null
null
null
null
audio/pa/indictts_pa_male_train_punjabimale_05400.wav
ਹਕਲ੍ਹਾਅ ਕੇ ਬੋਲਣ ਵਾਲਿਆਂ ਲਈ ਵੀ ਇਹ ਆਸਣ ਬਹੁਤ ਉਪਯੋਗੀ ਹੈ .
pa
indictts_pa_male
5.098
indictts_iitm
neutral
null
null
null
null
audio/pa/indictts_pa_male_train_punjabimale_05401.wav
ਮੁਕੰਮਲ ਤੌਰ ਉਤੇ ਨਿਰਦੇਸ਼ਕ ਕਹਾਉਣ ਵਾਲਾ ਵਿਅਕਤੀ ਯੂਰਪੀ ਰੰਗਮੰਚੀ ਵਰਤਾਰੇ ਦੀ ਉਪਜ ਹੈ .
pa
indictts_pa_male
7.167
indictts_iitm
neutral
null
null
null
null
audio/pa/indictts_pa_male_train_punjabimale_05402.wav
ਖਾਦਾਂ ਦੀ ਇਹ ਖ਼ੁਰਾਕ ਸਾਫ਼ ਤੌਰ ਤੇ ਬਹੁਤ ਜ਼ਿਆਦਾ ਹੈ .
pa
indictts_pa_male
4.108
indictts_iitm
neutral
null
null
null
null
audio/pa/indictts_pa_male_train_punjabimale_05403.wav
ਮੁਗ਼ਲ ਅਤੇ ਪਠਾਣ ਬਦੇਸ਼ੀ ਹਮਲਾਵਰ ਸਨ , ਮੁਸਲਮਾਨ ਉਨ੍ਹਾਂ ਦੇ ਦੇਸ਼ ਵਾਸੀ ਸਨ .
pa
indictts_pa_male
5.801
indictts_iitm
neutral
null
null
null
null
audio/pa/indictts_pa_male_train_punjabimale_05404.wav
ਅਜਿਹੀ ਹਾਲਤ ਵਿੱਚ ਅਧਿਆਪਕ ਗਿਆਨ ਦਾ ਚਾਨਣ ਵੰਡਣ ਵਾਲਾ ਦੀਵਾ ਨਹੀਂ ਰਹਿ ਗਿਆ .
pa
indictts_pa_male
5.657
indictts_iitm
neutral
null
null
null
null
audio/pa/indictts_pa_male_train_punjabimale_05405.wav
ਲੋਕ ਗਾਥਾਵਾਂ ਪੰਜਾਬ ਦੇ ਪਾਣੀਆਂ ਵਿੱਚ ਮੁਹੱਬਤ ਮਿਸ਼ਰੀ ਵਾਂਗ ਘੁਲ਼ੀ ਹੋਈ ਹੈ .
pa
indictts_pa_male
5.937
indictts_iitm
neutral
null
null
null
null
audio/pa/indictts_pa_male_train_punjabimale_05406.wav
ਜੇ ਆਪਣੇ ਵਿਹੜੇ ਵਿਚ ਇਕ ਰੁੱਖ ਹੋਵੇ ਤਾਂ ਸਾਨੂੰ ਉਸ ਦੀ ਕਿੰਨੀ ਮੌਜ ਹੋਵੇਗੀ .
pa
indictts_pa_male
5.258
indictts_iitm
neutral
null
null
null
null
audio/pa/indictts_pa_male_train_punjabimale_05407.wav
ਉਹ ਮਾ ਦਾ ਸਥਾਨ ਲੈਣ ਦੀ ਕੋਸ਼ਿਸ਼ ਕਰਦੀ ਹੈ .
pa
indictts_pa_male
3.828
indictts_iitm
neutral
null
null
null
null
audio/pa/indictts_pa_male_train_punjabimale_05408.wav
ਕਿਥੋਂ ਦੇ ਹੋਣਗੇ ? ਅੰਕਲ ਮਾਯੂਸ ਹੋ ਕੇ ਬੋਲੇ .
pa
indictts_pa_male
3.94
indictts_iitm
neutral
null
null
null
null
audio/pa/indictts_pa_male_train_punjabimale_05409.wav
ਹਰ ਰਾਤ ਨੂੰ ਸੱਸ ਦੇ ਪੈਰ ਘੁੱਟ ਕੇ ਹੀ ਸੌਂਦੀ .
pa
indictts_pa_male
3.685
indictts_iitm
neutral
null
null
null
null
audio/pa/indictts_pa_male_train_punjabimale_05410.wav
ਰੂਪ ਲਈ ਇਹ ਮਾਨਸਿਕ ਸੰਤਾਪ ਭੋਗਣਾ ਔਖਾ ਹੋ ਜਾਂਦਾ .
pa
indictts_pa_male
4.627
indictts_iitm
neutral
null
null
null
null
audio/pa/indictts_pa_male_train_punjabimale_05411.wav
ਬੱਸ ਸਪੋਰਟਸ ਕਾਲਜ ਚਲਾ ਦਿਓ , ਜਿਵੇਂ ਮਰਜ਼ੀ ਚਲਾਓ .
pa
indictts_pa_male
4.555
indictts_iitm
neutral
null
null
null
null
audio/pa/indictts_pa_male_train_punjabimale_05412.wav
ਭੁੱਲਰ ਤੇ ਹੇਅਰ ਆਪਣੇ ਘਰ ਅੱਕ ਦੀ ਵਰਤੋਂ ਨਹੀਂ ਕਰਦੇ ਸਨ .
pa
indictts_pa_male
4.539
indictts_iitm
neutral
null
null
null
null
audio/pa/indictts_pa_male_train_punjabimale_05413.wav
ਇਸ ਨਿਆਇ ਵਿੱਚ ਉਹ ਅਨੇਕਾਂ ਨਵੀਆਂ ਵਿਉਂਤਾਂ ਭਾਲਦੇ ਹਨ ਅਤੇ ਅਭਿਆਸ ਵਿੱਚ ਲਿਆਉਂਦੇ ਹਨ .
pa
indictts_pa_male
6.68
indictts_iitm
neutral
null
null
null
null
audio/pa/indictts_pa_male_train_punjabimale_05414.wav
ਔਸਤਨ ਇਕ ਸਵਸਥ ਮਨੁਖ ਘਨ ਸੈਂਟੀਮੀਟਰ ਹਵਾ ਫੇਫੜੇ ਵਿਚੋਂ ਬਾਹਰ ਕੱਢ ਸਕਦਾ ਹੈ .
pa
indictts_pa_male
6.783
indictts_iitm
neutral
null
null
null
null
audio/pa/indictts_pa_male_train_punjabimale_05415.wav
ਜਦ ਸਵੇਰ ਹੋਈ , ਤਾਂ ਮੈਂ ਖ਼ੁਸ਼ ਹੋ ਉੱਠਿਆ ਅਤੇ ਉਥੋਂ ਚਲਾ ਆਇਆ .
pa
indictts_pa_male
5.562
indictts_iitm
neutral
null
null
null
null
audio/pa/indictts_pa_male_train_punjabimale_05416.wav
ਕਮਾਲ ਹੈ , ਉਹ ਰਾਹ ਕਿਹੜਾ ਪੱਧਰਾ ਹੈ ਜੋ ਉੱਧਰ ਤੁਰ ਪੈਂਦੀ ਹੈ .
pa
indictts_pa_male
4.987
indictts_iitm
neutral
null
null
null
null
audio/pa/indictts_pa_male_train_punjabimale_05417.wav
ਇਸ ਨਾਲ ਕਰਜ ਤੇ ਵਿਆਜ਼ ਵਧ ਸਕਦਾ ਹੈ .
pa
indictts_pa_male
3.685
indictts_iitm
neutral
null
null
null
null
audio/pa/indictts_pa_male_train_punjabimale_05418.wav
ਇਸੇ ਤਰ੍ਹਾਂ ਵਿਦਿਆਰਥੀ ਜ਼ਿੰਦਗੀ ਦੀਆਂ ਚੰਗੀਆਂ ਕੀਮਤਾਂ ਦ੍ਰਿੜ੍ਹਾ ਸਕਣਗੇ .
pa
indictts_pa_male
5.641
indictts_iitm
neutral
null
null
null
null
audio/pa/indictts_pa_male_train_punjabimale_05419.wav
ਮੁੜ ਕੇ ਖਾਨਾਜੰਗੀ ਵਿਚ ਸੜਦਾ ਬਲਦਾ ਅਫ਼ਗਾਨਿਸਤਾਨ ਛੱਡ ਕੇ ਭੱਜ ਗਏ .
pa
indictts_pa_male
5.362
indictts_iitm
neutral
null
null
null
null
audio/pa/indictts_pa_male_train_punjabimale_05420.wav
ਠੀਕ ਹੈ , ਜਦੋਂ ਕਦੀ ਵਿਹਲੇ ਹੋਏ ਦੱਸ ਦੇਣਾ .
pa
indictts_pa_male
3.517
indictts_iitm
neutral
null
null
null
null
audio/pa/indictts_pa_male_train_punjabimale_05421.wav
ਇਹ ਭਾਰਤ ਵਿਚ ਵਾਪਰੀਆਂ ਫਿਰਕੂ ਘਟਨਾਵਾਂ ਦਾ ਸਿੱਟਾ ਹੈ .
pa
indictts_pa_male
4.036
indictts_iitm
neutral
null
null
null
null