file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_05422.wav | ਦੂਜੀ ਭੈਣ ਸੁਰਿੰਦਰਪਾਲ ਕੌਰ ਦਾ ਪਤੀ ਅਨੋਖ ਸਿੰਘ ਪਨਸਪ ਵਿਚ ਅਫ਼ਸਰ ਸੀ . | pa | indictts_pa_male | 6.951 | indictts_iitm | neutral | null | null | null | null |
audio/pa/indictts_pa_male_train_punjabimale_05423.wav | ਇਹ ਬਹੁਤ ਮੰਦਭਾਗੀ ਗੱਲ ਹੈ ਅਤੇ ਕਾਫੀ ਗ਼ਲਤ ਰੁਝਾਨ ਹੈ . | pa | indictts_pa_male | 4.803 | indictts_iitm | neutral | null | null | null | null |
audio/pa/indictts_pa_male_train_punjabimale_05424.wav | ਆਪਣੇ ਜਵਾਕਾਂ ਨੇ ਕਿਧਰੋਂ ਦਫਤਰ ਤੇ ਬੈਠ ਜਾਣੈ . | pa | indictts_pa_male | 3.429 | indictts_iitm | neutral | null | null | null | null |
audio/pa/indictts_pa_male_train_punjabimale_05425.wav | ਅੱਜ ਪੁਲੀਸ ਸਟੇਸ਼ਨ ਤੇ ਜਾ ਕੇ ਸਾਰੀਆਂ ਪੁਰਾਣੀ ਤਫ਼ਤੀਸ਼ ਰੀਪੋਰਟਾਂ ਕਢਾਕੇ ਵੇਖੀਆਂ . | pa | indictts_pa_male | 6.176 | indictts_iitm | neutral | null | null | null | null |
audio/pa/indictts_pa_male_train_punjabimale_05426.wav | ਉਸ ਤੋਂ ਇਲਾਜ ਲੈਣ ਨਾਲ ਰੋਗ ਬੜੀ ਛੇਤੀ ਸੰਭਲ ਜਾਂਦਾ ਹੈ . | pa | indictts_pa_male | 4.439 | indictts_iitm | neutral | null | null | null | null |
audio/pa/indictts_pa_male_train_punjabimale_05427.wav | ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸ_ ਹਰੀ ਸਿੰਘ ਨੇ ਵਧਾਈਆਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ . | pa | indictts_pa_male | 6.643 | indictts_iitm | neutral | null | null | null | null |
audio/pa/indictts_pa_male_train_punjabimale_05428.wav | ਸਿਆਸਤ ਦੀਆਂ ਮੁਜਰਮਾਨਾ ਚਾਲਾਂ ਨੇ ਮੇਰਾ ਜੀਣਾ ਮੁਸ਼ਕਿਲ ਕਰ ਛੱਡਿਐ . | pa | indictts_pa_male | 4.602 | indictts_iitm | neutral | null | null | null | null |
audio/pa/indictts_pa_male_train_punjabimale_05429.wav | ਸ਼ਾਹ ਤਲਾਈ ਦੇ ਸਥਾਨ ਤੇ ਬਾਬਾ ਬਾਲਕ ਨਾਥ ਜੀ ਦਾ ਮੰਦਰ ਹੈ . | pa | indictts_pa_male | 4.592 | indictts_iitm | neutral | null | null | null | null |
audio/pa/indictts_pa_male_train_punjabimale_05430.wav | ਇਹ ਸਲੋਕ ਆਪਣੇ ਅਰਥਾਂ ਨੂੰ ਜੀਵਨ ਵਿਚ ਧਾਰਣ ਕਰਨ ਦਾ ਸੰਦੇਸ਼ ਦੇ ਰਿਹਾ ਹੈ . | pa | indictts_pa_male | 5.541 | indictts_iitm | neutral | null | null | null | null |
audio/pa/indictts_pa_male_train_punjabimale_05431.wav | ਕੱਚਾ ਕੋਠਾ ਤਾਂ ਹੁਣ ਭਾਲਿਆਂ ਵੀ ਨਹੀਂ ਲੱਭਦਾ . | pa | indictts_pa_male | 3.442 | indictts_iitm | neutral | null | null | null | null |
audio/pa/indictts_pa_male_train_punjabimale_05432.wav | ਦੂਸਰੇ ਹੀ ਦਿਨ ਕਈ ਜਣਿਆਂ ਨੇ ਕੱਠੇ ਹੋ ਕੇ ਉਸਨੂੰ ਝਿੜੀ ਚ ਜਾ ਢਾਹਿਆ ਸੀ . | pa | indictts_pa_male | 5.809 | indictts_iitm | neutral | null | null | null | null |
audio/pa/indictts_pa_male_train_punjabimale_05433.wav | ਆਮ ਤੌਰ ਤੇ ਪੰਜਾਬੀ ਦਾ ਪਹਿਲਾ ਗ਼ਜ਼ਲਗੋ ਮੌਲਾ ਬਖ਼ਸ਼ ਕੁਸ਼ਤਾ ਨੂੰ ਹੀ ਕਿਹਾ ਜਾਂਦਾ ਹੈ . | pa | indictts_pa_male | 6.557 | indictts_iitm | neutral | null | null | null | null |
audio/pa/indictts_pa_male_train_punjabimale_05434.wav | ਸਾਨੂੰ ਆਪਣੀ ਬੇੜੀ ਮੰਚ ਦੇ ਸਾਹਮਣੇ ਵਾਲੀ ਦਰਗਾਹ ਤੋਂ ਕੁਝ ਦੂਰ ਬੰਨ੍ਹਣੀ ਪਈ . | pa | indictts_pa_male | 5.1 | indictts_iitm | neutral | null | null | null | null |
audio/pa/indictts_pa_male_train_punjabimale_05435.wav | ਗੋਰੀ ਦਾ ਗੁਆਂਢੀ ਗੋਰਾ , ਸੁਰਿੰਦਰ ਤੋਂ ਬੜੀ ਖਾਰ ਖਾਂਦਾ ਹੈ . | pa | indictts_pa_male | 3.892 | indictts_iitm | neutral | null | null | null | null |
audio/pa/indictts_pa_male_train_punjabimale_05436.wav | ਉਹ ਆਪਣਾ ਸੰਦੇਸ਼ ਆਮ ਲੋਕਾਂ ਤੇ ਖ਼ਾਸ ਕਰ ਕੇ ਪੇਂਡੂ ਜਨਤਾ ਤਕ ਪਹੁੰਚਾਉਣਾ ਚਾਹੁੰਦੇ ਸਨ . | pa | indictts_pa_male | 6.451 | indictts_iitm | neutral | null | null | null | null |
audio/pa/indictts_pa_male_train_punjabimale_05437.wav | ਸੱਤਾ ਉਨ੍ਹਾਂ ਦੀ ਨਹੀਂ ਉਹ ਸੱਤਾ ਦੇ ਗ਼ੁਲਾਮ ਸਨ . | pa | indictts_pa_male | 3.423 | indictts_iitm | neutral | null | null | null | null |
audio/pa/indictts_pa_male_train_punjabimale_05438.wav | ਹੋਰਨਾਂ ਕੁਝ ਤੀਵੀਆਂ ਦੇ ਨਾਲ ਉਹ ਖੂਹ ਚੋਂ ਕੱਢ ਲਈ ਗਈ ਸੀ . | pa | indictts_pa_male | 4.4 | indictts_iitm | neutral | null | null | null | null |
audio/pa/indictts_pa_male_train_punjabimale_05439.wav | ਉਸ ਲਈ ਜੀਵਨ ਭਰ ਨਾਮ ਸਿਮਰਨ , ਕੀਰਤਨ ਆਦਿ ਕਰਨੇ ਪ੍ਰਾਯਸ਼ਚਿਤ ਲਈ ਉਚਿਤ ਹਨ . | pa | indictts_pa_male | 6.317 | indictts_iitm | neutral | null | null | null | null |
audio/pa/indictts_pa_male_train_punjabimale_05440.wav | ਹੁਣ ਤੱਕ ਦੋਵਾਂ ਵਿਚਾਲੇ ਹੋਏ ਮੁਕਾਬਲਿਆਂ ਵਿੱਚ ਦੋਵਾਂ ਨੇ ਜਿੱਤ ਦਰਜ ਕੀਤੀ ਹੈ . | pa | indictts_pa_male | 5.1 | indictts_iitm | neutral | null | null | null | null |
audio/pa/indictts_pa_male_train_punjabimale_05441.wav | ਇਹ ਕੀਟਾਣੂ ਸਾਹ ਰਾਹੀਂ ਮਨੁਖ ਦੇ ਸਰੀਰ ਦੇ ਅੰਦਰ ਜਾ ਕੇ ਰੋਗ ਪੈਦਾ ਕਰਦਾ ਹੈ . | pa | indictts_pa_male | 6.135 | indictts_iitm | neutral | null | null | null | null |
audio/pa/indictts_pa_male_train_punjabimale_05442.wav | ਦੁਹਰਾਈ ਨਾਲ ਦਿਮਾਗ਼ ਵਿੱਚ ਪਏ ਹੋਏ ਪ੍ਰਭਾਵ ਡੂੰਘੇ ਹੋ ਜਾਂਦੇ ਹਨ . | pa | indictts_pa_male | 4.726 | indictts_iitm | neutral | null | null | null | null |
audio/pa/indictts_pa_male_train_punjabimale_05443.wav | ਸੀਨਾ ਦੇ ਪ੍ਰਸੰਸਕ ਵਰਗ ਵਿਚ ਸਭ ਤੋਂ ਜ਼ਿਆਦਾ ਗਿਣਤੀ ਛੋਟੇ ਬੱਚਿਆਂ ਦੀ ਹੈ . | pa | indictts_pa_male | 6.039 | indictts_iitm | neutral | null | null | null | null |
audio/pa/indictts_pa_male_train_punjabimale_05444.wav | ਬਰਤਨ ਹੱਥ ਨਾਲ ਸ਼ੁਰੂ ਵਿੱਚ ਅਤੇ ਬਾਅਦ ਵਿੱਚ ਚਾਕ ਨਾਲ ਬਨਾਉਣ ਲੱਗ ਗਿਆ ਸੀ . | pa | indictts_pa_male | 5.426 | indictts_iitm | neutral | null | null | null | null |
audio/pa/indictts_pa_male_train_punjabimale_05445.wav | ਮੱਖਣ ਖ਼ੁਦ ਹੀ ਇਹ ਗੱਲ ਉਭਾਰ ਕੇ ਪੇਸ਼ ਕਰ ਰਿਹਾ ਹੋਵੇਗਾ . | pa | indictts_pa_male | 4.515 | indictts_iitm | neutral | null | null | null | null |
audio/pa/indictts_pa_male_train_punjabimale_05446.wav | ਸਾਧੂ ਸਿੰਘ ਦਾ ਪਰਿਵਾਰ ਆਖਿਰ ਸਾਡੀ ਰਿਸ਼ਤੇਦਾਰੀ ਵਿੱਚ ਸੀ . | pa | indictts_pa_male | 4.228 | indictts_iitm | neutral | null | null | null | null |
audio/pa/indictts_pa_male_train_punjabimale_05447.wav | ਪਰ ਨਹਿਰੂ ਨੇ ਗੋਰਖਾ ਫ਼ੌਜਾਂ ਮਲਾਇਆ ਵਿਚ ਘੱਲਣੋਂ ਬੰਦ ਨਾ ਕੀਤੀਆਂ . | pa | indictts_pa_male | 5.491 | indictts_iitm | neutral | null | null | null | null |
audio/pa/indictts_pa_male_train_punjabimale_05448.wav | ਰਾਤ ਨੂੰ ਸੌਣ ਦੇ ਬਾਅਦ ਮਨੁੱਖ ਤਾਜ਼ਾਦਮ ਅਤੇ ਪ੍ਰਸੰਨ ਹੁੰਦਾ ਹੈ . | pa | indictts_pa_male | 5.157 | indictts_iitm | neutral | null | null | null | null |
audio/pa/indictts_pa_male_train_punjabimale_05449.wav | ਉਸ ਨੂੰ ਇਤਿਹਾਸ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਵੀ ਡੂੰਘੀ ਜਾਣਕਾਰੀ ਹੋਣੀ ਚਾਹੀਦੀ ਹੈ . | pa | indictts_pa_male | 5.665 | indictts_iitm | neutral | null | null | null | null |
audio/pa/indictts_pa_male_train_punjabimale_05450.wav | ਉਸ ਬਾਬੇ ਦਾ ਨਾਂ ਹੀ ਬਾਬਾ ਗ਼ਦਰ ਗੂੰਜ ਪ੍ਰਸਿੱਧ ਸੀ . | pa | indictts_pa_male | 4.506 | indictts_iitm | neutral | null | null | null | null |
audio/pa/indictts_pa_male_train_punjabimale_05451.wav | ਲੋਕਾਂ ਨੇ ਅੱਗ ਬੁਝਾਉਣ ਲਈ ਬਹੁਤ ਯਤਨ ਕੀਤੇ . | pa | indictts_pa_male | 3.624 | indictts_iitm | neutral | null | null | null | null |
audio/pa/indictts_pa_male_train_punjabimale_05452.wav | ਮੈਂ ਪਹਿਲੀ ਵਾਰ ਉਸ ਰਾਤ ਨੂੰ ਇਹੋਜਿਹੀ ਠੰਡੀ ਹਵਾ ਦਾ ਲੁਤਫ਼ ਪੀਕਿੰਗ ਵਿਚ ਉਠਾਇਆ . | pa | indictts_pa_male | 6.298 | indictts_iitm | neutral | null | null | null | null |
audio/pa/indictts_pa_male_train_punjabimale_05453.wav | ਨਾਵਲ ਦੀ ਭੂਮਿਕਾ ਵਿਚੋਂ ਪਾਤਰ ਵਿਪਾਤਰ ਮਾਨਸਿਕ ਵਿਸ਼ਲੇਸ਼ਣ ਦੀ ਉੱਤਮ ਮਿਸਾਲ ਹੈ . | pa | indictts_pa_male | 6.296 | indictts_iitm | neutral | null | null | null | null |
audio/pa/indictts_pa_male_train_punjabimale_05454.wav | ਮਨੁੱਖਾ ਜਨਮ ਪੂਰਬਲੇ ਚੰਗੇ ਕਰਮਾਂ ਦਾ ਫਲ ਹੈ . | pa | indictts_pa_male | 3.912 | indictts_iitm | neutral | null | null | null | null |
audio/pa/indictts_pa_male_train_punjabimale_05455.wav | ਪਰ ਔਰਤ ਕੋਲ਼ ਮਰਦਾਂ ਦੇ ਬਰਾਬਰ ਅਧਿਕਾਰ ਨਹੀਂ ਸਨ . | pa | indictts_pa_male | 4.142 | indictts_iitm | neutral | null | null | null | null |
audio/pa/indictts_pa_male_train_punjabimale_05457.wav | ਡੈਡੀ ਨੂੰ ਇਸ ਤਰ੍ਹਾਂ ਦੇਖ ਮੇਰੇ ਅੰਦਰ ਖ਼ੁਸ਼ੀ ਅੰਗੜਾਈ ਲੈ ਰਹੀ ਹੈ . | pa | indictts_pa_male | 4.792 | indictts_iitm | neutral | null | null | null | null |
audio/pa/indictts_pa_male_train_punjabimale_05458.wav | ਇਹ ਕੇਵਲ ਪਹਿਲੇ ਦਫ਼ਤਰ ਦੀ ਹੀ ਅਨੁਵਾਦ ਹੈ . | pa | indictts_pa_male | 3.643 | indictts_iitm | neutral | null | null | null | null |
audio/pa/indictts_pa_male_train_punjabimale_05459.wav | ਬਾਬਾ ਜੀ ਫ਼ਿਕਰ ਨਾ ਕਰੋ , ਥੋਡਾ ਪੁੱਤ ਨਸੀਬ ਅਜੇ ਜਿਉਂਦੈ . | pa | indictts_pa_male | 4.506 | indictts_iitm | neutral | null | null | null | null |
audio/pa/indictts_pa_male_train_punjabimale_05460.wav | ਖੰਡੇ ਬਾਟੇ ਦੀ ਪਾਹੁਲ ਛਕ ਕੇ ਜਥੇਬੰਦੀ ਦਾ ਮੈਂਬਰ ਬਣੀਦਾ ਸੀ . | pa | indictts_pa_male | 4.659 | indictts_iitm | neutral | null | null | null | null |
audio/pa/indictts_pa_male_train_punjabimale_05461.wav | ਦਇਆ ਸਿੰਘ ਨਾਲ ਗੱਲਾਂ ਕਰਕੇ ਦੇਖਿਓ ਕਿੰਨਾ ਦਮ ਹੈ ਉਹਦੇ ਚ . | pa | indictts_pa_male | 4.487 | indictts_iitm | neutral | null | null | null | null |
audio/pa/indictts_pa_male_train_punjabimale_05462.wav | ਇਸ ਮਰਿਯਾਦਾ ਦੇ ਵਿਚ ਹੀ ਭਾਵਨਾਮੂਲਕ ਰਿਸ਼ਤੇ ਪਲਦੇ ਹਨ . | pa | indictts_pa_male | 4.678 | indictts_iitm | neutral | null | null | null | null |
audio/pa/indictts_pa_male_train_punjabimale_05464.wav | ਜਦੋਂ ਦ੍ਰਿਸ਼ਟ ਸੰਸਾਰ ਵਿਚ ਕਿਸੇ ਸਦਾਚਾਰਕ ਨਿਯਮ ਦੀ ਉਲੰਘਣਾ ਅਵੱਸ਼ ਹੋਵੇਗਾ . | pa | indictts_pa_male | 5.982 | indictts_iitm | neutral | null | null | null | null |
audio/pa/indictts_pa_male_train_punjabimale_05465.wav | ਘਾਲੇਮਾਲੇ ਦੀਆਂ ਇਹ ਖ਼ਬਰਾਂ ਇੱਥੇ ਹੀ ਖਤਮ ਨਹੀਂ ਹੋਈਆਂ . | pa | indictts_pa_male | 4.007 | indictts_iitm | neutral | null | null | null | null |
audio/pa/indictts_pa_male_train_punjabimale_05467.wav | ਖੁੱਲ੍ਹੀ ਅਤੇ ਸਾਫ ਹਵਾ ਵਿੱਚ ਡੂੰਘਾ ਸਾਹ ਲੈਣ ਨਾਲ ਪ੍ਰਾਣਕੋਸ਼ਾ ਜ਼ਿਆਦਾ ਤੰਦਰੁਸਤ ਰਹਿੰਦਾ ਹੈ . | pa | indictts_pa_male | 7.534 | indictts_iitm | neutral | null | null | null | null |
audio/pa/indictts_pa_male_train_punjabimale_05468.wav | ਈਲਰਨਿੰਗ ਨੀਤੀਆਂ , ਮਾਡਲ , ਸਾਫਟਵੇਅਰ ਤੇ ਤਕਨਾਲੋਜੀ ਦੀ ਯੋਜਨਾਬੰਦੀ , ਮੁਲਾਂਕਣ ਤੇ ਲਾਗੂ ਕਰਨਾ . | pa | indictts_pa_male | 8.147 | indictts_iitm | neutral | null | null | null | null |
audio/pa/indictts_pa_male_train_punjabimale_05469.wav | ਵੱਲ ਖਾਂਦੀਆਂ ਸੁਰਮਈ ਸੜ੍ਹਕਾਂ ਜਿਨ੍ਹੀਆਂ ਸ਼ਹਿਰ ਅੰਦਰ ਸਨ , ਉਨ੍ਹੀਆਂ ਕ ਹੀ ਸ਼ਹਿਰੋਂ ਬਾਹਰ . | pa | indictts_pa_male | 6.459 | indictts_iitm | neutral | null | null | null | null |
audio/pa/indictts_pa_male_train_punjabimale_05470.wav | ਵਿਦਿਆਰਥੀਆਂ ਨੂੰ ਇਸ ਦੀ ਸੂਚਨਾ ਕਾਫ਼ੀ ਪਹਿਲਾਂ ਦਿੱਤੀ ਜਾਵੇ . | pa | indictts_pa_male | 4.439 | indictts_iitm | neutral | null | null | null | null |
audio/pa/indictts_pa_male_train_punjabimale_05471.wav | ਇਹਨਾਂ ਵਿਰੋਧਜੁੱਟਾਂ ਦੇ ਸੈਟਾਂ ਨੂੰ ਹੀ ਲੇਵੀਸਤਰਾਸ ਨੇ ਥੀਮਕ ਲੇਬਲ ਦਾ ਨਾਮ ਦਿੱਤਾ ਹੈ . | pa | indictts_pa_male | 6.94 | indictts_iitm | neutral | null | null | null | null |
audio/pa/indictts_pa_male_train_punjabimale_05472.wav | ਕੁਝ ਹੋਰ ਗ਼ਦਰੀ ਆਗੂ ਕਪੂਰ ਸਿੰਘ ਤੇ ਸ ਹਰਦਿਤ ਸਿੰਘ ਵੀ ਪਕੜੇ ਗਏ . | pa | indictts_pa_male | 5.886 | indictts_iitm | neutral | null | null | null | null |
audio/pa/indictts_pa_male_train_punjabimale_05473.wav | ਮਨਵਿੰਦਰ ਬਿਸਲਾ ਨੇ , ਯੁਵਰਾਜ ਸਿੰਘ ਨੇ ਅਤੇ ਇਰਫਾਨ ਪਠਾਨ ਨੇ ਅਜੇਤੂ ਦੌੜਾਂ ਬਣਾਈਆਂ . | pa | indictts_pa_male | 6.959 | indictts_iitm | neutral | null | null | null | null |
audio/pa/indictts_pa_male_train_punjabimale_05474.wav | ਹੁਣ ਸਿੱਧੇ ਰਸਤੇ ਪਈ ਤਾਂ ਜਾਪਦਾ ਹੈ ਕਿ ਸਫ਼ਰ ਲੰਮਾ ਹੈ ਤੇ ਸਮਾਂ ਥੋੜ੍ਹਾ . | pa | indictts_pa_male | 6.068 | indictts_iitm | neutral | null | null | null | null |
audio/pa/indictts_pa_male_train_punjabimale_05475.wav | ਅਖ਼ੀਰ ਤਰਨਤਾਰਨ ਦਾ ਫ਼ੌਜਦਾਰ ਫ਼ੌਜ ਲੈ ਕੇ ਸਿੰਘਾਂ ਨੂੰ ਗਰਿਫ਼ਤਾਰ ਕਰਨ ਲਈ ਆਇਆ . | pa | indictts_pa_male | 6.212 | indictts_iitm | neutral | null | null | null | null |
audio/pa/indictts_pa_male_train_punjabimale_05476.wav | ਨੂਰਾਨ ਸਿੰਘ ਨੇ ਵੀ ਇੱਕ ਸਿੱਖ ਮੇਰੂ ਨਾਲ ਵਿਆਹ ਕੀਤਾ . | pa | indictts_pa_male | 4.352 | indictts_iitm | neutral | null | null | null | null |
audio/pa/indictts_pa_male_train_punjabimale_05477.wav | ਦੋ ਚੌਂਹ ਨੇ ਮੇਰੀਆਂ ਸਿਆਲਕੋਟੀ ਭੈਣਾਂ ਨੂੰ ਗਾਉਣ ਲਈ ਕਿਹਾ . | pa | indictts_pa_male | 4.899 | indictts_iitm | neutral | null | null | null | null |
audio/pa/indictts_pa_male_train_punjabimale_05478.wav | ਉਹ ਦਿਮਾਗ਼ੀ ਸ਼ਕਤੀਆਂ ਕਾਰਣ ਹੋਰਨਾਂ ਪ੍ਰਾਣੀਆਂ ਨਾਲੋਂ ਵੱਖਰਾ ਅਤੇ ਸਰਵੋਤਮ ਮੰਨਿਆ ਜਾਂਦਾ ਹੈ . | pa | indictts_pa_male | 6.576 | indictts_iitm | neutral | null | null | null | null |
audio/pa/indictts_pa_male_train_punjabimale_05479.wav | ਬੁੱਢਾ ਦਲਾਂ ਵਾਂਗ ਤਰਨਾ ਦਲ ਵੀ ਪਾਟੋਧਾੜ ਹੈ . | pa | indictts_pa_male | 3.998 | indictts_iitm | neutral | null | null | null | null |
audio/pa/indictts_pa_male_train_punjabimale_05480.wav | ਅਲਸਰ ਆਪਣੇ ਆਪ ਵਿਚ ਤੇਜ਼ਾਬੀ ਜਖ਼ਮ ਹੀ ਹੁੰਦੇ ਹਨ . | pa | indictts_pa_male | 4.669 | indictts_iitm | neutral | null | null | null | null |
audio/pa/indictts_pa_male_train_punjabimale_05481.wav | ਇੰਨੀ ਮੁਖ਼ਤਸਰ ਕਿ ਬਹੁਤਿਆਂ ਦੇ ਪਿੜਪੱਲੇ ਹੀ ਕੁਝ ਨਾ ਪਿਆ . | pa | indictts_pa_male | 4.448 | indictts_iitm | neutral | null | null | null | null |
audio/pa/indictts_pa_male_train_punjabimale_05482.wav | ਅਸੀਂ ਚਾਹੀਏ ਜਾਂ ਨਾ ਚਾਹੀਏ , ਇਹ ਸਭ ਕੁਝ ਵਾਪਰ ਰਿਹਾ ਹੈ . | pa | indictts_pa_male | 4.582 | indictts_iitm | neutral | null | null | null | null |
audio/pa/indictts_pa_male_train_punjabimale_05483.wav | ਇਹ ਇਨਸਾਨ ਬ੍ਰਹਿਮੰਡ ਦਾ ਨਮੂਨਾ ਅਤੇ ਸੰਸਾਰ ਦੋਹਾਂ ਜਹਾਨਾਂ ਦਾ ਨਾਮ ਹੈ . | pa | indictts_pa_male | 6.076 | indictts_iitm | neutral | null | null | null | null |
audio/pa/indictts_pa_male_train_punjabimale_05484.wav | ਸ਼ਾਇਦ ਰਿਸ਼ਤਿਆਂ ਦੇ ਆਪਸੀ ਸਨਮਾਨ ਦੀ ਘਾਟ ਕਾਰਨ ਮਤਭੇਦ ਉਭਰੇ . | pa | indictts_pa_male | 5.589 | indictts_iitm | neutral | null | null | null | null |
audio/pa/indictts_pa_male_train_punjabimale_05485.wav | ਉਹ ਕਹਾਣੀ ਰਾਹੀਂ ਪਾਠਕ ਨੂੰ ਮੇਲਾ ਵਿਖਾਉਣ ਵਰਗੀ ਖੁਸ਼ੀ ਦੇਣ ਦੀ ਮੰਗ ਕਰਦਾ ਹੈ . | pa | indictts_pa_male | 6.537 | indictts_iitm | neutral | null | null | null | null |
audio/pa/indictts_pa_male_train_punjabimale_05486.wav | ਮਾਂ ਨੇ ਕਿਹਾ , ਤੂੰ ਤਾਂ ਕੱਪੜੇ ਪਾਏ ਹੋਏ ਹੀ ਹਨ . | pa | indictts_pa_male | 3.873 | indictts_iitm | neutral | null | null | null | null |
audio/pa/indictts_pa_male_train_punjabimale_05487.wav | ਬਿਆਸੀ ਪੌੜੀਆਂ ਉਤਰ ਕੇ , ਉਹਨਾਂ ਦੱਸਿਆ , ਗੁਫ਼ਾਵਾਂ ਦੀ ਇਕ ਘੁੰਮਣ ਘੇਰੀ ਜਿਹੀ ਸੀ . | pa | indictts_pa_male | 6.145 | indictts_iitm | neutral | null | null | null | null |
audio/pa/indictts_pa_male_train_punjabimale_05488.wav | ਮੁਗ਼ਲਾਂ ਦੇ ਆਉਣ ਨਾਲ ਹਿੰਦੁਸਤਾਨ ਵਿਚ ਕੁਸ਼ਤੀ ਕਲਾ ਨੂੰ ਤਕੜਾ ਹੁਲ੍ਹਾਰਾ ਮਿਲਿਆ ਸੀ . | pa | indictts_pa_male | 5.915 | indictts_iitm | neutral | null | null | null | null |
audio/pa/indictts_pa_male_train_punjabimale_05489.wav | ਸੁਪਾਰੀ ਦੇ ਦਰਖਤ ਦੀ ਆਪਣੀ ਹੀ ਸ਼ਾਨ ਹੁੰਦੀ ਹੈ . | pa | indictts_pa_male | 4.276 | indictts_iitm | neutral | null | null | null | null |
audio/pa/indictts_pa_male_train_punjabimale_05490.wav | ਪੰਚਾਇਤ ਦੀ ਮੰਗ ਹੈ ਕਿ ਸਰਕਾਰ ਕਸਬੇ ਦੀ ਸਫ਼ਾਈ ਲਈ ਪੰਚਾਇਤ ਨੂੰ ਫ਼ੰਡ ਦੇਵੇ . | pa | indictts_pa_male | 6.269 | indictts_iitm | neutral | null | null | null | null |
audio/pa/indictts_pa_male_train_punjabimale_05491.wav | ਇਸ ਨਾਲ ਵੀ ਉਥੇ ਫ਼ਸਲ ਤਿਆਰ ਹੋਣ ਲਈ ਸਥਿਤੀਆਂ ਢੁੱਕਵੀਆਂ ਹੁੰਦੀਆਂ ਹਨ . | pa | indictts_pa_male | 6.02 | indictts_iitm | neutral | null | null | null | null |
audio/pa/indictts_pa_male_train_punjabimale_05492.wav | ਦਰਿਆ ਨਾਲ਼ ਦੋਸਤੀ ਕਰੋ ਜਾਂ ਦੁਸ਼ਮਨੀ ਉਹ ਵਹਿਣ ਦਾ ਧਰਮ ਨਹੀਂ ਛੱਡਦਾ . | pa | indictts_pa_male | 5.014 | indictts_iitm | neutral | null | null | null | null |
audio/pa/indictts_pa_male_train_punjabimale_05493.wav | ਉਦੋਂ ਇਹ ਖ਼ਬਰਾਂ ਪੜ੍ਹਕੇ ਉਹ ਕੁਝ ਪਰੇਸ਼ਾਨ ਹੋਇਆ ਸੀ . | pa | indictts_pa_male | 4.266 | indictts_iitm | neutral | null | null | null | null |
audio/pa/indictts_pa_male_train_punjabimale_05494.wav | ਕੈਦ , ਇੱਕ ਪਰਕਾਰ ਦੀ ਸਜ਼ਾ ਤੋਂ ਦੂਜੀ ਅਤੇ ਕਸਬ ਭਰਪੂਰ ਸਜ਼ਾ ਵੱਲ਼ ਤਬਦੀਲੀ ਸੀ . | pa | indictts_pa_male | 6.729 | indictts_iitm | neutral | null | null | null | null |
audio/pa/indictts_pa_male_train_punjabimale_05495.wav | ਜਦੋਂ ਕਦੇ ਝੰਡੇ ਨੂੰ ਜ਼ਰੂਰਤ ਪੈਂਦੀ , ਹਾਜ਼ਰ ਕਰ ਦਿੰਦਾ . | pa | indictts_pa_male | 4.132 | indictts_iitm | neutral | null | null | null | null |
audio/pa/indictts_pa_male_train_punjabimale_05497.wav | ਆਪਾਂ ਉੱਥੇ ਪੁੱਜੇ ਹੀ ਸਮਝੋ , ਫ਼ਜ਼ੂਲ ਨਾ ਖਿਝੋ ! ਡਰਾਈਵਰ ਨੇ ਤਸੱਲੀ ਦਿੰਦੇ ਕਿਹਾ . | pa | indictts_pa_male | 5.809 | indictts_iitm | neutral | null | null | null | null |
audio/pa/indictts_pa_male_train_punjabimale_05498.wav | ਦੋ ਦਿਨਾਂ ਤੱਕ ਬੱਤੀ ਗਵਾਹਾਂ ਦੇ ਜ਼ਬਾਨੀ ਬਿਆਨ ਦਰਜ਼ ਕੀਤੇ ਗਏ . | pa | indictts_pa_male | 4.851 | indictts_iitm | neutral | null | null | null | null |
audio/pa/indictts_pa_male_train_punjabimale_05499.wav | ਟੋਨੀ ਵੀ ਅੱਜ ਤਿੰਨ ਵਜੇ ਕੰਮ ਤੇ ਆਉਣ ਲਈ ਕਹਿ ਗਿਆ ਹੋਇਆ ਸੀ . | pa | indictts_pa_male | 5.012 | indictts_iitm | neutral | null | null | null | null |
audio/pa/indictts_pa_male_train_punjabimale_05500.wav | ਅੱਜ ਕਿਸੇ ਪੇਂਡੂ ਲਈ ਸ਼ਹਿਰ ਜਾਣਾ ਸਬੱਬੀ ਗੱਲ ਨਹੀਂ ਰਹੀ . | pa | indictts_pa_male | 4.477 | indictts_iitm | neutral | null | null | null | null |
audio/pa/indictts_pa_male_train_punjabimale_05501.wav | ਕਸੌਲੀ ਦੀ ਮੁੱਖ ਸੁੰਦਰਤਾ ਤਾਂ ਇਸਦਾ ਸੱਖਣਾਪਨ ਸੀ . | pa | indictts_pa_male | 4.621 | indictts_iitm | neutral | null | null | null | null |
audio/pa/indictts_pa_male_train_punjabimale_05502.wav | ਏਸ਼ੀਆ , ਅਫਰੀਕਾ ਤੇ ਦੱਖਣੀ ਅਮਰੀਕਾ ਦੇ ਬਹੁਤੇ ਦੇਸ਼ਾਂ ਦੀ ਉਥੇ ਕੋਈ ਨੁਮਾਇੰਦਗੀ ਨਹੀਂ ਸੀ . | pa | indictts_pa_male | 7.342 | indictts_iitm | neutral | null | null | null | null |
audio/pa/indictts_pa_male_train_punjabimale_05503.wav | ਨੁੱਕੜ ਨਾਟਕਾਂ ਵਿਚ ਰਿਕਾਰਡ ਸੰਵਾਦ ਵੀ ਵਰਤ ਲਏ ਜਾਂਦੇ ਹਨ . | pa | indictts_pa_male | 4.88 | indictts_iitm | neutral | null | null | null | null |
audio/pa/indictts_pa_male_train_punjabimale_05504.wav | ਦੋਸ਼ੀ ਖਿਲਾਫ਼ ਪੁਲਿਸ ਥਾਣਾ ਸਿਟੀ ਅੰਦਰ ਐਨਡੀਪੀਐਸ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ . | pa | indictts_pa_male | 7.563 | indictts_iitm | neutral | null | null | null | null |
audio/pa/indictts_pa_male_train_punjabimale_05505.wav | ਆਪ ਦੀ ਇਕ ਜਰਨੈਲ ਵਜੋਂ ਸਾਰੇ ਸਿੰਘ ਇੱਜ਼ਤ ਕਰਦੇ ਸਨ . | pa | indictts_pa_male | 4.439 | indictts_iitm | neutral | null | null | null | null |
audio/pa/indictts_pa_male_train_punjabimale_05506.wav | ਕਿਸੇ ਆਪਣੇ ਦੀ ਬੇਵਕਰਤੀ ਮੌਤ ਕਾਰਨ ਘਰ ਉਜੜ ਜਾਂਦੇ ਹਨ . | pa | indictts_pa_male | 5.215 | indictts_iitm | neutral | null | null | null | null |
audio/pa/indictts_pa_male_train_punjabimale_05507.wav | ਚਿੱਠੀ ਪੱਤਰਾਂ ਦੇ ਆਦਾਨਪ੍ਰਦਾਨ ਦੀ ਵੀ ਮਸਨਵੀਆਂ ਤੇ ਕਿੱਸਿਆਂ ਵਿਚ ਸਾਂਝ ਹੈ . | pa | indictts_pa_male | 5.79 | indictts_iitm | neutral | null | null | null | null |
audio/pa/indictts_pa_male_train_punjabimale_05508.wav | ਸਕੂਲ ਮੁਖੀ ਦੀ ਅਗਵਾਈ ਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਰੈਲੀ ਵੀ ਕੱਢੀ . | pa | indictts_pa_male | 5.943 | indictts_iitm | neutral | null | null | null | null |
audio/pa/indictts_pa_male_train_punjabimale_05509.wav | ਜਦੋਂ ਉਹ ਫਾਂਸੀ ਤੇ ਚੜ੍ਹੇਗਾ ਤਾਂ ਕਿਸੇ ਦੀ ਵੀ ਅੱਖ ਚੋਂ ਹੰਝੂ ਨਹੀਂ ਡਿੱਗੇਗਾ . | pa | indictts_pa_male | 5.656 | indictts_iitm | neutral | null | null | null | null |
audio/pa/indictts_pa_male_train_punjabimale_05510.wav | ਏਨਾ ਤਾਂ ਮੈਂ ਕਦੇ ਮੋਰਚੇ ਚ ਬੈਠਾ ਵੀ ਨਹੀਂ ਸੀ ਡਰਿਆ . | pa | indictts_pa_male | 4.142 | indictts_iitm | neutral | null | null | null | null |
audio/pa/indictts_pa_male_train_punjabimale_05511.wav | ਪਰ ਮੈਂ ਉਸ ਜਲੰਧਰ ਨੂੰ ਲ਼ੱਭ ਰਿਹਾ ਹਾਂ , ਜੋ ਵਿਚਾਲੇ ਨਜ਼ਰ ਆਉਂਦਾ ਸੀ . | pa | indictts_pa_male | 4.985 | indictts_iitm | neutral | null | null | null | null |
audio/pa/indictts_pa_male_train_punjabimale_05512.wav | ਇਸ ਢੰਗ ਨਾਲ , ਹਰ ਖਰੀਦ ਨੂੰ ਇਕ ਮਾਲ ਖਰੀਦ ਰਜਿਸਟਰ ਦਾ ਸਹਾਰਾ ਲਿਆ ਜਾਂਦਾ ਹੈ . | pa | indictts_pa_male | 6.114 | indictts_iitm | neutral | null | null | null | null |
audio/pa/indictts_pa_male_train_punjabimale_05513.wav | ਕਈ ਮੱਛੀਆਂ ਆਪਣੀ ਪੂਛ ਨਾਲ ਵਿਰੋਧੀ ਨਰ ਵੱਲ ਪਾਣੀ ਦੀ ਛੱਲ ਮਾਰਦੀਆਂ ਹਨ . | pa | indictts_pa_male | 5.713 | indictts_iitm | neutral | null | null | null | null |
audio/pa/indictts_pa_male_train_punjabimale_05514.wav | ਅਵਤਾਰ ਪੜ੍ਹਿਆ ਨਹੀਂ ਸੀ ਹੋਇਆ , ਪਰ ਸੰਗਤ ਉਹਦੀ ਪੜ੍ਹਿਆਂ ਲਿਖਿਆਂ ਨਾਲ ਸੀ . | pa | indictts_pa_male | 4.649 | indictts_iitm | neutral | null | null | null | null |
audio/pa/indictts_pa_male_train_punjabimale_05515.wav | ਉਹ ਇਕ ਵੱਡੇ ਉੱਦੇਸ਼ ਲਈ ਪੈਦਾ ਹੋਇਆ ਹੈ . | pa | indictts_pa_male | 3.212 | indictts_iitm | neutral | null | null | null | null |
audio/pa/indictts_pa_male_train_punjabimale_05516.wav | ਇਹ ਗੱਲ ਜ਼ਿਲਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲਗਾਉਂਦੀ ਹੈ . | pa | indictts_pa_male | 5.905 | indictts_iitm | neutral | null | null | null | null |
audio/pa/indictts_pa_male_train_punjabimale_05517.wav | ਜਿਸ ਵੇਲੇ ਉਸਨੂੰ ਮੌਕਾ ਮਿਲਿਆ , ਚੁਕ ਲਿਆਇਆ ਅਗ਼ਲੀ ਨੂੰ ਜ਼ੋਰ ਜ਼ਬਰਦਸਤੀ . | pa | indictts_pa_male | 5.407 | indictts_iitm | neutral | null | null | null | null |
audio/pa/indictts_pa_male_train_punjabimale_05518.wav | ਇਹ ਹਿੱਸਾ ਉਸਨੇ ਖ਼ਤ ਲੇਖਕ ਵਾਲੀ ਕਿਤਾਬ ਚੋਂ ਨਕਲ ਕੀਤਾ ਹੋਵੇਗਾ . | pa | indictts_pa_male | 5.263 | indictts_iitm | neutral | null | null | null | null |
audio/pa/indictts_pa_male_train_punjabimale_05519.wav | ਉਹਨੂੰ ਸੁਖੀ ਕਰਨ ਕਰਕੇ ਉਸ ਦਿਨ ਉਹ ਖ਼ੁਸ਼ ਸੀ . | pa | indictts_pa_male | 4.074 | indictts_iitm | neutral | null | null | null | null |
audio/pa/indictts_pa_male_train_punjabimale_05520.wav | ਅੱਜ ਤਕ ਹਜ਼ਾਰਾਂ ਹੀ ਅਖ਼ਬਾਰ ਆਰਥਿਕ ਤੰਗੀਆਂ ਨਾਲ ਜੂਝਦੇ ਬੰਦ ਹੋ ਚੁੱਕੇ ਹਨ . | pa | indictts_pa_male | 5.205 | indictts_iitm | neutral | null | null | null | null |
audio/pa/indictts_pa_male_train_punjabimale_05521.wav | ਉਨ੍ਹਾਂ ਦੇ ਬੇਟੇ ਡਾ_ ਗੁਰਮਿੰਦਰ ਸਿੰਘ ਵੱਲੋਂ ਸਧਾਰਨ ਹਾਲਚਾਲ ਪੁੱਛਣ ਲਈ ਫ਼ੋਨ ਕੀਤਾ ਗਿਆ ਸੀ . | pa | indictts_pa_male | 6.95 | indictts_iitm | neutral | null | null | null | null |
audio/pa/indictts_pa_male_train_punjabimale_05522.wav | ਵਿਆਹ ਦੀ ਵਿਆਪਕਤਾ_ ਭਾਰਤ ਵਿਚ ਵਿਆਹ ਇੱਕ ਸਮਾਜਿਕ ਫਰਜ਼ ਸਮਝਿਆ ਜਾਂਦਾ ਹੈ . | pa | indictts_pa_male | 5.675 | indictts_iitm | neutral | null | null | null | null |
audio/pa/indictts_pa_male_train_punjabimale_05523.wav | ਜਿਹੜੀਆਂ ਸ਼ਕਤੀਆਂ ਇਨ੍ਹਾਂ ਦੋਹਾਂ ਬੁਰਾਈਆਂ ਦੇ ਵਿਰੁੱਧ ਸੰਘਰਸ਼ ਕਰ ਰਹੀਆਂ ਹਨ . | pa | indictts_pa_male | 5.224 | indictts_iitm | neutral | null | null | null | null |
audio/pa/indictts_pa_male_train_punjabimale_05524.wav | ਜੇਕਰ ਫਿਰ ਵੀ ਕੋਈ ਗੁੰਜਾਇਸ਼ ਰਹਿ ਜਾਵੇ ਤਾਂ ਇਸੇ ਵਿਧੀ ਨੂੰ ਦੁਹਰਾਇਆ ਜਾਂਦਾ ਹੈ . | pa | indictts_pa_male | 5.857 | indictts_iitm | neutral | null | null | null | null |
audio/pa/indictts_pa_male_train_punjabimale_05525.wav | ਬਿੰਦਰੇ ਨੂੰ ਆਪਣੇ ਨਾਲ ਹੀ ਉਤਰਨ ਦਾ ਇਸ਼ਾਰਾ ਕੀਤਾ . | pa | indictts_pa_male | 3.979 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.