file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_05527.wav | ਜਿਸ ਤਰ੍ਹਾਂ ਪਾਣੀ ਲਗਾਤਾਰ ਘਟਦਾ ਜਾ ਰਿਹਾ ਹੈ , ਇਹ ਵੱਡੀ ਖ਼ਤਰੇ ਦੀ ਘੰਟੀ ਹੈ . | pa | indictts_pa_male | 5.704 | indictts_iitm | neutral | null | null | null | null |
audio/pa/indictts_pa_male_train_punjabimale_05528.wav | ਮੈਂ ਆਪਣੇ ਬੱਚਿਆਂ ਨੂੰ ਖ਼ੁਦ ਮਾਰਨ ਵਾਲੀ ਉਸ ਕਾਤਿਲ ਔਰਤ ਦੀ ਸ਼ਕਲ ਨਹੀਂ ਦੇਖਣਾ ਚਾਹੁੰਦਾ . | pa | indictts_pa_male | 5.8 | indictts_iitm | neutral | null | null | null | null |
audio/pa/indictts_pa_male_train_punjabimale_05529.wav | ਦੋਵੇਂ ਨੀਵੀਂ ਪਾਈ ਉਹਦੇ ਪਿੱਛੇ ਪਿੱਛੇ ਚਲ ਰਹੇ ਸਨ . | pa | indictts_pa_male | 4.046 | indictts_iitm | neutral | null | null | null | null |
audio/pa/indictts_pa_male_train_punjabimale_05530.wav | ਉਸ ਘਰ ਵਾਲੇ ਨੂੰ ਸਲਾਹ ਦਿੱਤੀ , ਮੇਰੀ ਮੰਨੋ ਤਾਂ ਕਾਲੋਨੀ ਦਾ ਫ਼ਿਕਰ ਛੱਡ ਦਿਉ . | pa | indictts_pa_male | 5.522 | indictts_iitm | neutral | null | null | null | null |
audio/pa/indictts_pa_male_train_punjabimale_05531.wav | ਕੀ ਮਸਾਲਾ ਫ਼ਿਲਮਾਂ ਤੋਂ ਤੁਹਾਨੂੰ ਐਲਰਜੀ ਹੈ ? ਨਹੀਂ , ਇਸ ਤਰ੍ਹਾਂ ਦੀ ਗੱਲ ਨਹੀਂ ਹੈ . | pa | indictts_pa_male | 5.512 | indictts_iitm | neutral | null | null | null | null |
audio/pa/indictts_pa_male_train_punjabimale_05532.wav | ਇਸ ਅਮਲੀ ਦੌਰ ਦਾ ਜ਼ਿਕਰ ਉਨ੍ਹਾਂ ਦੇ ਸਾਂਝੇ ਦੌਰਾਂ ਦਾ ਜ਼ਿਕਰ ਕਰਨ ਮਗਰੋਂ ਕਰਾਂਗੇ . | pa | indictts_pa_male | 5.512 | indictts_iitm | neutral | null | null | null | null |
audio/pa/indictts_pa_male_train_punjabimale_05533.wav | ਅਜਿਹੀ ਤਕਨੀਕ ਵਿਚੋਂ ਕਦੀ ਫੁਲਝੜੀ ਦੇ ਚਲਣ ਵਰਗੀ ਸਥਿਤੀ ਪੈਦਾ ਹੁੰਦੀ ਹੈ . | pa | indictts_pa_male | 5.512 | indictts_iitm | neutral | null | null | null | null |
audio/pa/indictts_pa_male_train_punjabimale_05534.wav | ਭਾਗੀ ਸਭ ਕੁਝ ਕਰਦੀ , ਫਿਰ ਵੀ ਬਹੂ ਉਸ ਨੂੰ ਚਿੜ ਚਿੜ ਕਰਦੀ ਰਹਿੰਦੀ . | pa | indictts_pa_male | 5.118 | indictts_iitm | neutral | null | null | null | null |
audio/pa/indictts_pa_male_train_punjabimale_05535.wav | ਮੰਨ ਲਓ , ਉਹਨੇ ਤ ਹਟਾ ਦਿੱਤਾ ਅਤੇ ਪਿੱਛੇ ਰ ਲਾ ਦਿੱਤਾ . | pa | indictts_pa_male | 5.301 | indictts_iitm | neutral | null | null | null | null |
audio/pa/indictts_pa_male_train_punjabimale_05536.wav | ਇਕ ਦਿਨ ਅਚਾਨਕ ਲੰਚ ਟਾਇਮ ਵੇਲੇ ਮੌਸਮ ਖ਼ਰਾਬ ਹੋ ਗਿਆ . | pa | indictts_pa_male | 4.918 | indictts_iitm | neutral | null | null | null | null |
audio/pa/indictts_pa_male_train_punjabimale_05537.wav | ਮਦਨ ਘਰ ਆਇਆ ਤਾਂ ਖਿਝਿਆ ਹੋਇਆ ਵਿਹੜੇ ਚ ਘੁੰਮਣ ਲੱਗਾ . | pa | indictts_pa_male | 4.391 | indictts_iitm | neutral | null | null | null | null |
audio/pa/indictts_pa_male_train_punjabimale_05538.wav | ਇਹ ਬੰਦੇ ਹਨ_ ਅੱਧਕੱਜੇ ਜਿਸਮ ਵਾਲੀਆਂ ਔਰਤਾਂ , ਦੂਜਾ , ਵਿਰਾਟ ਦਿੱਖ ਵਾਲੇ ਕਾਲੇ ਮਰਦ . | pa | indictts_pa_male | 7.084 | indictts_iitm | neutral | null | null | null | null |
audio/pa/indictts_pa_male_train_punjabimale_05539.wav | ਇਸ ਦੇ ਨਾਲ ਸੌਣ ਵਾਲੀ ਥਾਂ ਸੁਖਾਵੀਂ ਲੱਗਦੀ ਹੈ . | pa | indictts_pa_male | 3.892 | indictts_iitm | neutral | null | null | null | null |
audio/pa/indictts_pa_male_train_punjabimale_05540.wav | ਸਚ ਮੁਚ ਹੀ ਤੁਹਾਡੇ ਸੁਖ ਦੁਖ ਨਾਲ ਮੇਰੇ ਦੁਖ ਸੁਖ ਦੀ ਬਰਾਬਰੀ ਨਹੀਂ ਹੋ ਸਕਦੀ . | pa | indictts_pa_male | 6.892 | indictts_iitm | neutral | null | null | null | null |
audio/pa/indictts_pa_male_train_punjabimale_05541.wav | ਕਾਰਨ ਇਹ ਕਿ ਮੈਂ ਤੁਹਾਡੇ ਨਾਲੋਂ ਵੱਖਰੀ ਕਿਸਮਤ ਦੀ ਬਣਾਈ ਗਈ ਹਾਂ . | pa | indictts_pa_male | 5.384 | indictts_iitm | neutral | null | null | null | null |
audio/pa/indictts_pa_male_train_punjabimale_05542.wav | ਜੇਹੜੀਆਂ ਵਸਤਾਂ ਤੁਹਾਨੂੰ ਸੁਖਦਾਈ ਭਾਸਦੀਆਂ ਹਨ , ਮੈਂ ਉਨ੍ਹਾਂ ਦੇ ਪ੍ਰਾਪਤ ਕਰਨ ਲਈ ਤਰਸਦੀ ਹਾਂ , ਮੇਰੇ ਇਸ ਤਰਸੇਵੇਂ ਨੂੰ ਦੂਰ ਕਰਨ ਦੀ ਤੁਹਾਡੇ ਕਿਸੇ ਵਿਚ ਵੀ ਸਮਰਥਾ ਨਹੀਂ . | pa | indictts_pa_male | 12.455 | indictts_iitm | neutral | null | null | null | null |
audio/pa/indictts_pa_male_train_punjabimale_05543.wav | ਇਥੋਂ ਤਕ ਕਿ ਤੁਹਾਡਾ ਵਡਾ ਵਡੇਰਾ ਸੋਲਾਂ ਕਲਾ ਸੰਪੂਰਣ ਸੂਰਜ ਦੇਵਤਾ ਵੀ ਮੇਰੀਆਂ ਅੱਖਾਂ ਅੱਗੇ ਆ ਕੇ ਨਿਰਾਸਾ ਹੀ ਮੁੜ ਜਾਂਦਾ ਹੈ ਤੇ ਮੇਰੀ ਨਿਰਾਸੀ ਦੀ ਆਸ ਪੂਰੀ ਕਰਨੋਂ ਸੰਕੋਚਦਾ ਹੈ . | pa | indictts_pa_male | 13.872 | indictts_iitm | neutral | null | null | null | null |
audio/pa/indictts_pa_male_train_punjabimale_05544.wav | ਕੀ ਤੁਸੀਂ ਮੇਰੀ ਹੱਡ ਬੀਤੀ ਮਨ ਲਾ ਕੇ ਸੁਣੋਗੇ ? . | pa | indictts_pa_male | 3.934 | indictts_iitm | neutral | null | null | null | null |
audio/pa/indictts_pa_male_train_punjabimale_05545.wav | ਤੁਸੀਂ ਮੇਰੀ ਅਵਸਥਾ ਨੂੰ ਕਿਸੇ ਤਰ੍ਹਾਂ ਵੀ ਅਨੁਭਵ ਨਹੀਂ ਕਰ ਸਕਦੇ . | pa | indictts_pa_male | 4.998 | indictts_iitm | neutral | null | null | null | null |
audio/pa/indictts_pa_male_train_punjabimale_05546.wav | ਤੁਹਾਡਾ ਸੰਸਾਰ ਤੁਹਾਡੀਆਂ ਅੱਖਾਂ ਤੋਂ ਬਾਹਰਵਾਰ ਹੈ ਪਰ ਮੇਰਾ ਸੰਸਾਰਤੇ ਸਭ ਕੁਝਮੇਰੇ ਨੇਤ੍ਰਾਂ ਦੀ ਡੱਬੀ ਵਿਚ ਬੰਦ ਹੈ ਅਤੇ ਮੈਂ ਉਸ ਨੂੰ ਸੰਭਾਲ ਕੇ ਰਖਿਆ ਹੋਇਆ ਹੈ . | pa | indictts_pa_male | 11.928 | indictts_iitm | neutral | null | null | null | null |
audio/pa/indictts_pa_male_train_punjabimale_05547.wav | ਤੁਸੀਂ ਤਾਂ ਸੋਹਣੇ ਰੂਪ ਨੂੰ ਵੇਖ ਕੇ ਪ੍ਰਸੰਨ ਹੁੰਦੇ ਹੋ , ਪਰ ਮੈਂ ਕੰਨਾਂ ਦੁਆਰਾ ਸ਼ਬਦ ਨੂੰ ਹੀ ਸੁਣ ਕੇ ਆਪਣੇ ਮਨ ਨੂੰ ਧੀਰਜ ਬੰਧਾਉਂਦੀ ਹਾਂ . | pa | indictts_pa_male | 9.173 | indictts_iitm | neutral | null | null | null | null |
audio/pa/indictts_pa_male_train_punjabimale_05548.wav | ਮੈਂ ਭਾਵੇਂ ਨੇਤ੍ਰਹੀਨ ਹਾਂ , ਪਰ ਭਲੀ ਪ੍ਰਕਾਰ ਜਾਣਦੀ ਹਾਂ ਕਿ ਕਿਸਤਰ੍ਹਾਂ ਕੋਮਲ ਹਿਰਦਿਆਂ ਨੂੰ ਵਿੰਨ੍ਹੀਦਾ ਹੈ . | pa | indictts_pa_male | 7.665 | indictts_iitm | neutral | null | null | null | null |
audio/pa/indictts_pa_male_train_punjabimale_05549.wav | ਮੇਰੀ ਲੋਹੇ ਦੀ ਕਰੜੀ ਸੂਈ ਵਿਚ ਵੀ ਤੁਹਾਡੇ ਕੋਮਲ ਪੁਸ਼ਪਬਾਨਾਂ ਨਾਲੋਂ ਇਕ ਵਾਧਾ ਹੈ . | pa | indictts_pa_male | 6.395 | indictts_iitm | neutral | null | null | null | null |
audio/pa/indictts_pa_male_train_punjabimale_05550.wav | ਉਹ ਇਹ , ਕਿ ਤੁਹਾਡੇ ਨੈਣਾਂ ਦਾ ਫਟਿਆ ਬੇਸੁਧ ! ਮੇਰੀ ਸੂਈ ਦੀ ਨੋਕ ਦਾ ਵਿੰਨ੍ਹਿਆ , ਤੁਹਾਡਾ ਸ਼ਿੰਗਾਰ ਤੇ ਗਲੇ ਦਾ ਹਾਰ ਹੁੰਦਾ ਹੈ . | pa | indictts_pa_male | 8.935 | indictts_iitm | neutral | null | null | null | null |
audio/pa/indictts_pa_male_train_punjabimale_05551.wav | ਸ਼ਹਿਰੋਂ ਬਾਹਰ ਮੇਰੇ ਮਾਤਾ ਪਿਤਾ ਦੀ ਇਕ ਛੋਟੀ ਜਹੀ ਫੁਲਵਾੜੀ ਹੈ , ਜਿਸ ਦੇ ਆਸਰੇ ਸਾਡਾ ਗੁਜ਼ਾਰਾ ਚਲ ਰਿਹਾ ਹੈ . | pa | indictts_pa_male | 7.792 | indictts_iitm | neutral | null | null | null | null |
audio/pa/indictts_pa_male_train_punjabimale_05552.wav | ਪਿਤਾ ਬਾਹਰੋਂ ਫੁਲ ਤੋੜ ਕੇ ਲਿਆਉਂਦੇ ਹਨ ਤੇ ਮੈਂ ਹਾਰ ਪਰੋ ਕੇ ਫੇਰ ਪਿਤਾ ਜੀ ਦੇ ਹੀ ਹਵਾਲੇ ਕਰਦੀ ਹਾਂ ਅਤੇ ਉਹ ਬਜ਼ਾਰ ਵਿਚ ਲਿਜਾ ਕੇ ਵੇਚ ਆਉਂਦੇ ਹਨ . | pa | indictts_pa_male | 10.189 | indictts_iitm | neutral | null | null | null | null |
audio/pa/indictts_pa_male_train_punjabimale_05553.wav | ਮਾਤਾ ਘਰ ਦਾ ਹੋਰ ਕੰਮ ਕਾਜ ਕਰਦੀ ਹੈ ! ਮਾਤਾ ਤੇ ਪਿਤਾ ਦੋਵੇਂ ਹੀ ਵੇਹਲੇ ਵੇਲੇ ਮੇਰੇ ਨਾਲ ਮਾਲਾ ਪਰੋਣ ਵਿਚ ਹੱਥ ਵੰਡਾਉਂਦੇ ਹਨ . | pa | indictts_pa_male | 9.506 | indictts_iitm | neutral | null | null | null | null |
audio/pa/indictts_pa_male_train_punjabimale_05554.wav | ਫੁਲ ਸਪਰਸ਼ ਕਰਨ ਵਿਚ ਸੁੰਦਰ ਹੁੰਦਾ ਹੈ ਨਾ ? ਮੈਂ ਸਮਝਦੀ ਹਾਂ ਕਿ ਪਹਿਨਣ ਵਿਚ ਵਧੇਰਾ ਸੁੰਦਰ ਹੋਵੇਗਾ , ਪਰ ਸੁੰਘਣ ਵਿਚ ਤਾਂ ਪਰਮ ਹੀ ਆਨੰਦ ਹੈ . | pa | indictts_pa_male | 10.538 | indictts_iitm | neutral | null | null | null | null |
audio/pa/indictts_pa_male_train_punjabimale_05555.wav | ਪਰ ਮਾਲਾ ਗੁੰਦ ਕੇ ਟੱਬਰ ਦੀ ਗੁਜ਼ਰਾਨ ਬੜੀ ਔਖੀ ਹੈ . | pa | indictts_pa_male | 4.347 | indictts_iitm | neutral | null | null | null | null |
audio/pa/indictts_pa_male_train_punjabimale_05556.wav | ਇਸੇ ਲਈ ਮੇਰਾ ਪਿਤਾ ਗ਼ਰੀਬ ਸੀ ਅਤੇ ਅਸੀਂ ਸ਼ਹਿਰ ਦੇ ਗ਼ਰੀਬ ਮਹੱਲੇ ਵਿਚ ਰਹਿੰਦੇ ਸਾਂ , ਤੇ ਘਰ ਦੀ ਇਕ ਨੁਕਰੇ ਮੈਂ ਆਪਣੇ ਫੁਲ ਖਿਲਾਰ ਕੇ , ਉਨ੍ਹਾਂ ਦੀ ਢੇਰੀ ਬਣਾ ਕੇ ਹਾਰ ਪਰੋਇਆ ਕਰਦੀ ਸਾਂ . | pa | indictts_pa_male | 11.285 | indictts_iitm | neutral | null | null | null | null |
audio/pa/indictts_pa_male_train_punjabimale_05557.wav | ਪਿਤਾ ਜੀ ਦੇ ਬਾਹਰ ਜਾਣ ਉਤੇ ਮੈਂ ਨਾਲ ਨਾਲ ਗੀਤ ਵੀ ਗਾਉਂਦੀ ਹੁੰਦੀ ਸਾਂ . | pa | indictts_pa_male | 4.871 | indictts_iitm | neutral | null | null | null | null |
audio/pa/indictts_pa_male_train_punjabimale_05558.wav | ਇਸੇ ਕਾਰਨ ਕਰ ਕੇ ਮੇਰਾ ਅਜੇ ਤਕ ਵਿਆਹ ਨਹੀਂ ਸੀ ਹੋਇਆ . | pa | indictts_pa_male | 3.886 | indictts_iitm | neutral | null | null | null | null |
audio/pa/indictts_pa_male_train_punjabimale_05559.wav | ਇਸ ਨੂੰ ਮੇਰੇ ਚੰਗੇ ਕਰਮਾਂ ਦਾ ਫਲ ਸਮਝੋ ਯਾ ਮੇਰਾ ਦੁਰਭਾਗ੍ਯ , ਪਰ ਅਸਲੀ ਗੱਲ ਨੂੰ ਓਹੀ ਸਮਝ ਸਕਦਾ ਹੈ ਜੇਹੜਾ ਮੇਰੇ ਵਰਗਾ ਅੰਨ੍ਹਾ ਹੀ ਹੋਵੇ . | pa | indictts_pa_male | 10.792 | indictts_iitm | neutral | null | null | null | null |
audio/pa/indictts_pa_male_train_punjabimale_05560.wav | ਤੁਸੀਂ ਸਮਝਦੇ ਹੋਵੋਗੇ ਕਿ ਮੇਰਾ ਵਿਆਹ ਹੋਇਆ ਹੀ ਨਹੀਂ ? ਇਹ ਤੁਹਾਡੀ ਸਮਝ ਵਿਚ ਫ਼ਰਕ ਹੈ , ਮੈਂ ਤੁਹਾਨੂੰ ਸੁਣਾਵਾਂ ? ਸੁਣੋ ! . | pa | indictts_pa_male | 8.649 | indictts_iitm | neutral | null | null | null | null |
audio/pa/indictts_pa_male_train_punjabimale_05561.wav | ਸਾਡੇ ਘਰੋਂ ਚਾਰ ਪੰਜ ਮਕਾਨ ਛੱਡ ਕੇ ਸ੍ਰੀ ਮੁਰਲੀਧਰ ਦਾ ਮਕਾਨ ਹੈ . | pa | indictts_pa_male | 5.474 | indictts_iitm | neutral | null | null | null | null |
audio/pa/indictts_pa_male_train_punjabimale_05562.wav | ਉਸ ਦਾ ਇਕ ਚਹੁੰ ਵਰਿਆਂ ਦਾ ਪੁਤਰ ਹੈ , ਜਿਸ ਦਾ ਨਾਉਂ ਕਾਹਨਚੰਦ ਹੈ . | pa | indictts_pa_male | 4.998 | indictts_iitm | neutral | null | null | null | null |
audio/pa/indictts_pa_male_train_punjabimale_05563.wav | ਜਾਤ ਬਰਾਦਰੀ ਦੇ ਹੋਣ ਕਰ ਕੇ ਮੁੰਡੇ ਦਾ ਸਾਡੇ ਘਰ ਆਉਣ ਜਾਣ ਹੈ . | pa | indictts_pa_male | 4.982 | indictts_iitm | neutral | null | null | null | null |
audio/pa/indictts_pa_male_train_punjabimale_05564.wav | ਇਕ ਦਿਨ ਅਸਾਡੇ ਘਰ ਅਗੋਂ ਇਕ ਜੰਝ ਲੰਘ ਰਹੀ ਸੀ ਤੇ ਸਬੱਬ ਨਾਲ ਕਾਹਨ ਚੰਦ ਵੀ ਮੇਰੇ ਪਾਸ ਹੀ ਬੈਠਾ ਸੀ , ਜੰਞ ਨੂੰ ਵੇਖ ਕੇ ਉਸ ਨੇ ਪੁਛਿਆ , ਇਹ ਕੀ ਏ ? . | pa | indictts_pa_male | 10.634 | indictts_iitm | neutral | null | null | null | null |
audio/pa/indictts_pa_male_train_punjabimale_05565.wav | ਮੈਂ ਆਖਿਆ , ਇਹ ਜੰਵ ਹੈ , ਲਾੜਾ ਵਿਆਹ ਕਰਾਣ ਜਾ ਰਿਹਾ ਹੈ . | pa | indictts_pa_male | 4.553 | indictts_iitm | neutral | null | null | null | null |
audio/pa/indictts_pa_male_train_punjabimale_05566.wav | ਕਾਹਨ ਰੋਣ ਲਗ ਪਿਆ , ਊਂ ਊਂ ਮੈਂ ਵੀ ਲਾੜਾ ਬਨਣਾ ਏਂ . | pa | indictts_pa_male | 4.474 | indictts_iitm | neutral | null | null | null | null |
audio/pa/indictts_pa_male_train_punjabimale_05567.wav | ਜਦ ਮੈਂ ਉਸ ਨੂੰ ਵਧੇਰੇ ਖਹਿੜੇ ਪਏ ਵੇਖਿਆ ਤਾਂ ਚੁਪ ਕਰਾਉਣ ਲਈ ਮਠਿਆਈ ਖਾਣ ਨੂੰ ਦਿੱਤੀ ਤੇ ਕਿਹਾ , ਤੂੰ ਮੇਰਾ ਲਾੜਾ ਹੈਂ , ਤੇ ਜੇ ਤੂੰ ਮੇਰਾ ਲਾੜਾ ਬਣਨਾ ਏਂ ਤਾਂ ਮਠਿਆਈ ਖਾ ਲੈ . | pa | indictts_pa_male | 11.65 | indictts_iitm | neutral | null | null | null | null |
audio/pa/indictts_pa_male_train_punjabimale_05568.wav | ਉਹ ਮਠਿਆਈ ਵੇਖ ਕੇ ਚੁਪ ਹੋ ਗਿਆ ਤੇ ਮੇਰੇ ਹਥੋਂ ਲੈ ਕੇ ਖਾਣ ਲਗ ਪਿਆ . | pa | indictts_pa_male | 5.045 | indictts_iitm | neutral | null | null | null | null |
audio/pa/indictts_pa_male_train_punjabimale_05569.wav | ਮੇਰਾ ਇਹ ਇਕੋ ਹੀ ਵਿਆਹ ਹੋਇਆ ਹੈ . | pa | indictts_pa_male | 3.093 | indictts_iitm | neutral | null | null | null | null |
audio/pa/indictts_pa_male_train_punjabimale_05570.wav | ਹੁਣ ਮੈਂ ਅਜ ਕਲ ਦੀਆਂ ਚਟਕੀਲੀਆਂ ਮਟਕੀਲੀਆਂ ਪਾਸੋਂ ਪੁਛਦੀ ਹਾਂ ਕਿ ਕੀ ਮੈਂ ਵੀ ਪਤਿਬ੍ਰਤਾ ਕਹੀ ਜਾ ਸਕਦੀ ਹਾਂ ਜਾਂ ਨਹੀਂ ? . | pa | indictts_pa_male | 9.57 | indictts_iitm | neutral | null | null | null | null |
audio/pa/indictts_pa_male_train_punjabimale_05571.wav | ਵੱਡੇ ਲੋਕਾਂ ਦੇ ਘਰ ਫੁੱਲ ਪਹੁੰਚਾਣਾ ਵੀ ਬੜਾ ਹੀ ਔਖਾ ਕੰਮ ਹੈ . | pa | indictts_pa_male | 4.921 | indictts_iitm | neutral | null | null | null | null |
audio/pa/indictts_pa_male_train_punjabimale_05572.wav | ਪਿਤਾ ਜੀ ਬਜ਼ਾਰ ਵਿਚ ਫੁਲ ਵੇਚਿਆ ਕਰਦੇ ਸਨ ਤੇ ਮਾਤਾ ਕੁਝ ਕੁ ਸੁਹਾਗਵੰਤੀਆਂ ਨੂੰ ਘਰੋਘਰੀ ਜਾ ਕੇ ਦੇ ਆਉਂਦੀ ਸੀ . | pa | indictts_pa_male | 8.771 | indictts_iitm | neutral | null | null | null | null |
audio/pa/indictts_pa_male_train_punjabimale_05573.wav | ਉਨ੍ਹਾਂ ਘਰਾਂ ਵਿਚੋਂ ਇਕ ਘਰ ਬਾਬੂ ਤ੍ਰਿਲੋਕ ਚੰਦ ਦਾ ਵੀ ਸੀ . | pa | indictts_pa_male | 4.728 | indictts_iitm | neutral | null | null | null | null |
audio/pa/indictts_pa_male_train_punjabimale_05574.wav | ਬਾਬੂ ਤ੍ਰਿਲੋਕ ਚੰਦ ਦੀ ਪਹਿਲੀ ਇਸਤ੍ਰੀ ਸਦਾ ਹੀ ਬੀਮਾਰ ਰਹਿੰਦੀ ਸੀ , ਇਸ ਲਈ ਉਨ੍ਹਾਂ ਨੇ ਦੂਜਾ ਵਿਆਹ ਕਰ ਲਿਆ ਹੋਇਆ ਸੀ . | pa | indictts_pa_male | 7.203 | indictts_iitm | neutral | null | null | null | null |
audio/pa/indictts_pa_male_train_punjabimale_05575.wav | ਛੋਟੀ ਵਹੁਟੀ ਦਾ ਨਾਉਂ ਸੀ ਕੁਸਮਲਤਾ ਬਾਬੂ ਤ੍ਰਿਲੋਕ ਚੰਦ ਦੀ ਉਮਰ ਪੰਜਾਹ ਵਰ੍ਹਿਆਂ ਦੇ ਲਗ ਪਗ ਸੀ , ਪਰ ਕੁਸਮਲਤਾ ਸੀ ਨਵੀਂ ਵਿਆਹੀ ਸੋਲਾਂ ਵਰ੍ਹਿਆਂ ਦੀ ਨਵਯੋਬਨ , ਜਿਸ ਦਾ ਹੁਸਨ ਪੂਰਨਮਾਸ਼ੀ ਵਾਂਗ ਚਮਕ ਰਿਹਾ ਸੀ . | pa | indictts_pa_male | 13.491 | indictts_iitm | neutral | null | null | null | null |
audio/pa/indictts_pa_male_train_punjabimale_05576.wav | ਕੁਸਮਲਤਾ ਨੂੰ ਬਾਬੂ ਜੀ ਬੜਾ ਪਿਆਰ ਕਰਦੇ ਸਨ ਤੇ ਕੋਈ ਕੰਮ ਅਜਿਹਾ ਨਹੀਂ ਸੀ ਹੁੰਦਾ , ਜੇਹੜਾ ਉਸ ਦੀ ਸਲਾਹ ਤੋਂ ਬਿਨਾਂ ਹੋਵੇ . | pa | indictts_pa_male | 7.611 | indictts_iitm | neutral | null | null | null | null |
audio/pa/indictts_pa_male_train_punjabimale_05577.wav | ਸੱਚ ਪੁਛੋ ਤਾਂ ਉਹ ਬਾਬੂ ਤ੍ਰਿਲੋਕ ਚੰਦ ਦੇ ਖਜ਼ਾਨੇ ਦੀ ਚਾਬੀ , ਬਿਸਤਰੇ ਦੀ ਚਾਦਰ ਅਤੇ ਗਲਾਸ ਦਾ ਛਲਕਦਾ ਜਲ ਸੀ . | pa | indictts_pa_male | 8.159 | indictts_iitm | neutral | null | null | null | null |
audio/pa/indictts_pa_male_train_punjabimale_05578.wav | ਮੇਰੀਆਂ ਅੱਖਾਂ ਨਹੀਂ ਹਨ , ਇਸ ਲਈ ਕੁਸਮਲਤਾ ਨੂੰ ਵੇਖ ਨਾ ਸਕੀ . | pa | indictts_pa_male | 4.664 | indictts_iitm | neutral | null | null | null | null |
audio/pa/indictts_pa_male_train_punjabimale_05579.wav | ਪਰ ਸੁਣਿਆ ਹੈ ਕਿ ਉਹ ਸੁੰਦਰੀ ਹੈ ਤੇ ਘਰ ਦੇ ਹਰ ਕੰਮ ਕਾਜ ਵਿਚ ਵੀ ਨਿਪੁੰਨ ਹੈ . | pa | indictts_pa_male | 5.595 | indictts_iitm | neutral | null | null | null | null |
audio/pa/indictts_pa_male_train_punjabimale_05580.wav | ਕੁਸਮਲਤਾ ਸਾਥੋਂ ਹਰ ਰੋਜ਼ ਫੁਲ ਲਿਆ ਕਰਦੀ ਹੈ , ਚਾਰ ਆਨਿਆਂ ਦੇ ਫੁਲ ਲੈ ਕੇ ਦੋ ਰੁਪਈਏ ਦੇ ਦੇਂਦੀ ਹੈ . | pa | indictts_pa_male | 7.407 | indictts_iitm | neutral | null | null | null | null |
audio/pa/indictts_pa_male_train_punjabimale_05581.wav | ਇਸ ਦਾ ਕਾਰਨ ਇਹੀ ਹੋਣਾ ਹੈ ਕਿ ਉਹ ਮੇਰੇ ਤੇ ਤਰਸ ਕਰਦੀ ਹੈ . | pa | indictts_pa_male | 4.435 | indictts_iitm | neutral | null | null | null | null |
audio/pa/indictts_pa_male_train_punjabimale_05582.wav | ਮਾਲਾ ਲੈ ਕੇ ਪਹਿਲਾਂ ਤਾਂ ਉਹ ਗਾਲੀਆਂ ਕਢਦੀ ਕਿ ਮਾਲਾ ਨਿਕੰਮੀ ਹੈ ਪਰ ਪੈਸੇ ਦੇਣ ਵੇਲੇ ਖ਼ਬਰੇ ਅਧਿਆਨੀ ਦੇ ਭੁਲੇਖੇ ਰੁਪਿਆ ਦੇ ਦੇਂਦੀ ਤੇ ਮੋੜਨ ਤੇ ਵੀ ਵਾਪਸ ਨਾ ਲੈਂਦੀ ਤੇ ਸਗੋਂ ਹੋਰ ਗਾਹਲਾਂ ਕਢਦੀ . | pa | indictts_pa_male | 13.517 | indictts_iitm | neutral | null | null | null | null |
audio/pa/indictts_pa_male_train_punjabimale_05583.wav | ਮੂੰਹ ਦੀ ਭਾਵੇਂ ਕਿਸੇ ਤਰ੍ਹਾਂ ਦੀ ਵੀ ਕੌੜੀ ਹੋਵੇ , ਪਰ ਦਾਨ ਕਰਨ ਦੇ ਹੱਕ ਵਿਚ ਸਦੀਵ ਹੀ ਤੱਤਪਰ ਰਹਿੰਦੀ ਹੈ . | pa | indictts_pa_male | 6.922 | indictts_iitm | neutral | null | null | null | null |
audio/pa/indictts_pa_male_train_punjabimale_05584.wav | ਸੱਚ ਪੁਛੋ ਤਾਂ ਜੇ ਬਾਬੂ ਤ੍ਰਿਲੋਕ ਚੰਦ ਜੀ ਦਾ ਘਰ ਨਾ ਹੁੰਦਾ ਤਾਂ ਸਾਡੀ ਗੁਜ਼ਰਾਨ ਹੀ ਕਠਨ ਸੀ . | pa | indictts_pa_male | 6.437 | indictts_iitm | neutral | null | null | null | null |
audio/pa/indictts_pa_male_train_punjabimale_05585.wav | ਇਕ ਦਿਨ ਮਾਂ ਨੂੰ ਬੁਖਾਰ ਹੋ ਗਿਆ , ਪਿਤਾ ਬਾਬੂ ਤ੍ਰਿਲੋਕ ਚੰਦ ਦੇ ਘਰ ਵਿਚ ਜਾਂ ਨਹੀਂ ਸਨ ਸਕਦੇ , ਏਸ ਲਈ ਮੈਂ ਹੀ ਫੁਲ ਲੈ ਕੇ ਤੁਰ ਪਈ . | pa | indictts_pa_male | 9.231 | indictts_iitm | neutral | null | null | null | null |
audio/pa/indictts_pa_male_train_punjabimale_05586.wav | ਜਿਸ ਦਾ ਕਾਰਨ ਇਹ ਸੀ , ਕਿ ਮੈਨੂੰ ਅੰਨ੍ਹੀ ਵੇਖ ਕੇ ਉਹ ਅੱਗੋਂ ਨਹੀਂ ਸੀ ਹਟਦਾ ਤੇ ਸਗੋਂ ਧੱਕਾ ਲੱਗਣ ਤੇ ਕਹਿੰਦਾ , ਵੇਖਦੀ ਨਹੀਂ ਅੰਨ੍ਹੀ ਏਂ ! ਮੈਂ ਸਮਝਦੀ ਸਾਂ ਕਿ ਅਸੀਂ ਦੋਵੇਂ ਹੀ ਅੰਨ੍ਹੇ ਹਾਂ . | pa | indictts_pa_male | 12.254 | indictts_iitm | neutral | null | null | null | null |
audio/pa/indictts_pa_male_train_punjabimale_05587.wav | ਮੈਂ ਫੁਲ ਲੈ ਕੇ ਕੁਸਲਤਾ ਪਾਸ ਗਈ , ਉਹ ਮੈਨੂੰ ਵੇਖਦਿਆਂ ਹੀ ਕਹਿਣ ਲੱਗੀ_ . | pa | indictts_pa_male | 5.43 | indictts_iitm | neutral | null | null | null | null |
audio/pa/indictts_pa_male_train_punjabimale_05588.wav | ਅੰਨ੍ਹੀਏਂ ! ਅੱਜ ਫੇਰ ਫੁਲ ਲੈ ਕੇ ਮਰਨ ਆਈ ਹੈਂ . | pa | indictts_pa_male | 3.554 | indictts_iitm | neutral | null | null | null | null |
audio/pa/indictts_pa_male_train_punjabimale_05589.wav | ਅੰਨ੍ਹੀ ਦਾ ਸ਼ਬਦ ਸੁਣ ਕੇ ਮੈਨੂੰ ਤਾਂ ਅੱਗ ਲਗ ਗਈ ਤੇ ਮੈਂ ਅਜਿਹਾ ਨਿਰਾਦਰ ਨਾ ਸਹਾਰ ਸਕੀ . | pa | indictts_pa_male | 6.361 | indictts_iitm | neutral | null | null | null | null |
audio/pa/indictts_pa_male_train_punjabimale_05590.wav | ਤਿਆਰ ਸਾਂ ਕਿ ਉਹਨੂੰ ਕੋਈ ਸੋਹਿਲਾ ਸੁਣਾ ਦਿਆਂ ਪਰ ਪੌੜੀਆਂ ਵਿਚ ਪੈਰਾਂ ਦਾ ਖੜਾਕ ਹੋਇਆਂ ਤੇ ਆਉਣ ਵਾਲੇ ਨੇ ਕਿਹਾਇਹ ਕੌਣ ਹੈ ਭਰਜਾਈ ਜੀ ! . | pa | indictts_pa_male | 9.45 | indictts_iitm | neutral | null | null | null | null |
audio/pa/indictts_pa_male_train_punjabimale_05591.wav | ਭਰਜਾਈ ਦਾ ਸ਼ਬਦ ਸੁਣ ਕੇ ਮੈਂ ਸਮਝ ਗਈ ਕਿ ਆਉਣ ਵਾਲਾ ਬਾਬੂ ਤ੍ਰਿਲੋਕ ਚੰਦ ਦਾ ਭਰਾ ਤੇ ਕੁਸਮਲਤਾ ਦਾ ਦਿਉਰ ਕਿਸ਼ੋਰ ਕੁਮਾਰ ਹੈ . | pa | indictts_pa_male | 8.505 | indictts_iitm | neutral | null | null | null | null |
audio/pa/indictts_pa_male_train_punjabimale_05592.wav | ਮੈਨੂੰ ਉਹਦੀ ਆਵਾਜ਼ ਬੜੀ ਹੀ ਰਸੀਲੀ ਲੱਗੀ ਤੇ ਮੈਂ ਚਾਹੁੰਦੀ ਸਾਂ ਕਿ ਉਹ ਫੇਰ ਬੋਲੇ . | pa | indictts_pa_male | 5.861 | indictts_iitm | neutral | null | null | null | null |
audio/pa/indictts_pa_male_train_punjabimale_05593.wav | ਫੁੱਲਾਂ ਵਾਲੀ ਮੈਂ ਸਮਝਦਾ ਸਾਂ ਕਿ ਕਿਸੇ ਭਲੇ ਘਰ ਦੀ ਧੀ ਹੈ . | pa | indictts_pa_male | 4.299 | indictts_iitm | neutral | null | null | null | null |
audio/pa/indictts_pa_male_train_punjabimale_05594.wav | ਕੁਸਮਲਤਾ ਨੇ ਕਿਹਾ , ਕਿਉਂ ਫੁੱਲਾਂ ਵਾਲੀ ਭਲੇ ਘਰ ਦੀ ਧੀ ਨਹੀਂ ਹੋ ਸਕਦੀ ? . | pa | indictts_pa_male | 4.545 | indictts_iitm | neutral | null | null | null | null |
audio/pa/indictts_pa_male_train_punjabimale_05595.wav | ਇਹ ਸੁਣ ਕੇ ਕਿਸ਼ੋਰ ਸ਼ਰਮਿੰਦਾ ਹੋ ਗਿਆ ਤੇ ਕਹਿਣ ਲੱਗਾਮੇਰਾ ਇਹ ਭਾਵ ਨਹੀਂ , ਇਹ ਸਗੋਂ ਭਲੇ ਘਰ ਦੀ ਪ੍ਰਤੀਤ ਹੁੰਦੀ ਹੈ , ਪਰ ਇਹ ਅੰਨ੍ਹੀ ਕਿਸ ਤਰਾਂ ਹੋਈ ? . | pa | indictts_pa_male | 9.953 | indictts_iitm | neutral | null | null | null | null |
audio/pa/indictts_pa_male_train_punjabimale_05596.wav | ਕਿਸ਼ੋਰ ਡਾਕਟਰੀ ਪੜ੍ਹਿਆ ਕਰਦੇ ਸਨ , ਵੇਖਾਂ ਕਹਿ ਕੇ ਉਨ੍ਹਾਂ ਮੈਨੂੰ ਖੜੇ ਹੋਣ ਲਈ ਆਖਿਆ . | pa | indictts_pa_male | 6.148 | indictts_iitm | neutral | null | null | null | null |
audio/pa/indictts_pa_male_train_punjabimale_05598.wav | ਅੱਗ ਲੱਗੇ ਅਜੇਹੀ ਡਾਕਟਰੀ ਨੂੰ , ਮੈਂ ਤਾਂ ਹੱਥ ਲਗਦਿਆਂ ਹੀ ਆਪਣਾ ਆਪ ਭੁਲ ਗਈ . | pa | indictts_pa_male | 5.909 | indictts_iitm | neutral | null | null | null | null |
audio/pa/indictts_pa_male_train_punjabimale_05599.wav | ਆਹਾ ! ਧੰਨ ਪ੍ਰਮਾਤਮਾ ਹੈ , ਜਿਸ ਨੇ ਅਜਿਹਾ ਕਮਲ ਸਮਾਨ ਹੱਥ ਬਣਾਇਆ . | pa | indictts_pa_male | 5.706 | indictts_iitm | neutral | null | null | null | null |
audio/pa/indictts_pa_male_train_punjabimale_05600.wav | ਕਿਸ਼ੋਰਇਹ ਅੱਖਾਂ ਹਛੀਆਂ ਨਹੀਂ ਹੋ ਸਕਦੀਆਂ ਤੇ ਇਹ ਕਦੀ ਵੀ ਸੁਜਾਖੀ ਨਹੀਂ ਹੋ ਸਕਦੀ . | pa | indictts_pa_male | 6.663 | indictts_iitm | neutral | null | null | null | null |
audio/pa/indictts_pa_male_train_punjabimale_05601.wav | ਭਲਾ ਮੈਨੂੰ ਕੇਹੜੀ ਨੀਂਦਰ ਨਹੀਂ ਸੀ ਆਉਂਦੀ . | pa | indictts_pa_male | 3.194 | indictts_iitm | neutral | null | null | null | null |
audio/pa/indictts_pa_male_train_punjabimale_05603.wav | ਕੀ ਰੁਪਿਆ ਖ਼ਰਚਣ ਤੇ ਵੀ ਇਸ ਦਾ ਵਿਆਹ ਨਹੀਂ ਹੋ ਸਕੇਗਾ ? . | pa | indictts_pa_male | 4.222 | indictts_iitm | neutral | null | null | null | null |
audio/pa/indictts_pa_male_train_punjabimale_05604.wav | ਕਿਸ਼ੋਰਤੇ ਕੀ ਇਸਦਾ ਅਜੇ ਵਿਆਹ ਨਹੀਂ ਹੋਇਆ ? . | pa | indictts_pa_male | 3.505 | indictts_iitm | neutral | null | null | null | null |
audio/pa/indictts_pa_male_train_punjabimale_05605.wav | ਕਿਸ਼ੋਰਤੇ ਸਾਰਾ ਖ਼ਰਚ ਤੁਸੀਂ ਆਪਣੇ ਪਾਸੋਂ ਹੀ ਕਰੋਗੇ ਨਾ ? . | pa | indictts_pa_male | 4.94 | indictts_iitm | neutral | null | null | null | null |
audio/pa/indictts_pa_male_train_punjabimale_05606.wav | ਇਹ ਸੁਣ ਕੇ ਕੁਸਮਲਤਾ ਝਿਜਕ ਗਈ ਤੇ ਬੋਲੀ ਅਜੇਹਾ ਮੁੰਡਾ ਤਾਂ ਮੈਂ ਕਦੀ ਨਹੀਂ ਸੀ ਵੇਖਿਆ , ਮੈਨੂੰ ਰੁਪਏ ਰੱਖਣ ਨੂੰ ਭਲਾ ਥਾਂ ਨਹੀਂ ਨਾ ਮਿਲਦੀ . | pa | indictts_pa_male | 9.57 | indictts_iitm | neutral | null | null | null | null |
audio/pa/indictts_pa_male_train_punjabimale_05607.wav | ਮੈਂ ਪੁਛਦੀ ਹਾਂ ਕਿ ਕੀ ਕਿਸੇ ਨੂੰ ਰੁਪਏ ਦਾ ਲਾਲਚ ਦੇ ਕੇ ਵੀ ਅੰਨ੍ਹੀ ਦਾ ਵਿਆਹ ਨਹੀਂ ਹੋ ਸਕਦਾ ? . | pa | indictts_pa_male | 6.148 | indictts_iitm | neutral | null | null | null | null |
audio/pa/indictts_pa_male_train_punjabimale_05608.wav | ਕਿਸ਼ੋਰ ਨੇ ਕਿਹਾਭਰਜਾਈ ਜੀ ! ਤੁਸੀਂ ਰੁਪਏ ਦਾ ਬੰਦੋ ਬਸਤ ਕਰੋ ਤੇ ਮੈਂ ਵਰ ਢੂੰਡਦਾ ਹਾਂ . | pa | indictts_pa_male | 5.921 | indictts_iitm | neutral | null | null | null | null |
audio/pa/indictts_pa_male_train_punjabimale_05609.wav | ਇਹ ਸੁਣ ਕੇ ਮੈਂ ਆਪਣੇ ਮਨ ਵਿਚ ਹੀ ਕੁਸਮਲਤਾ ਨੂੰ ਗਾਲ੍ਹੀਆਂ ਦੇਦੀ ਹੋਈ ਉਥੋਂ ਦੌੜ ਆਈ . | pa | indictts_pa_male | 6.089 | indictts_iitm | neutral | null | null | null | null |
audio/pa/indictts_pa_male_train_punjabimale_05610.wav | ਇਸੇ ਵਾਸਤੇ ਮੈਂ ਕਹਿੰਦੀ ਹਾਂ , ਵਡੇ ਘਰਾਂ ਵਿਚ ਫੁਲ ਦੇਣੇ ਬੜਾ ਔਖਾ ਕੰਮ ਹੈ . | pa | indictts_pa_male | 5.61 | indictts_iitm | neutral | null | null | null | null |
audio/pa/indictts_pa_male_train_punjabimale_05611.wav | ਹੇ ਧਰਤੀ ਮਾਤਾ ! ਮੇਰੇ ਹਿਰਦੇ ਦੀਆਂ ਅੱਖਾਂ ਖੋਹਲ ਦੇ ਮੈਂ ਇਕ ਵਾਰੀ ਤਾਂ ਆਪਣੀਆਂ ਗੁਪਤ ਅੱਖੀਆਂ ਨਾਲ ਆਪਣੇ ਪ੍ਰੀਤਮ ਨੂੰ ਵੇਖ ਕੇ ਆਪਣਾ ਨਾਰੀਜਨਮ ਸਫ਼ਲ ਕਰਾਂ . | pa | indictts_pa_male | 11.281 | indictts_iitm | neutral | null | null | null | null |
audio/pa/indictts_pa_male_train_punjabimale_05612.wav | ਮੇਰੇ ਵੇਖਣ ਵਿਚ ਕੋਈ ਪਾਪ ਨਹੀਂ ਸਭ ਤਾਂ ਵੇਖਦੇ ਹਨ ਕਿਸ ਦੋਖ ਦੇ ਕਾਰਨ ਮੈਂ ਨਹੀਂ ਵੇਖ ਸਕਦੀ ? ਕੀ ਮੈਂ ਕਦੀ ਨਹੀਂ ਵੇਖਾਂਗੀ ? . | pa | indictts_pa_male | 9.091 | indictts_iitm | neutral | null | null | null | null |
audio/pa/indictts_pa_male_train_punjabimale_05613.wav | ਨਹੀਂ ! ਨਹੀਂ ! ਵੇਖਣਾ ਮੇਰੇ ਭਾਗ ਵਿਚ ਹੀ ਨਹੀਂ ਹੈ . | pa | indictts_pa_male | 4.199 | indictts_iitm | neutral | null | null | null | null |
audio/pa/indictts_pa_male_train_punjabimale_05614.wav | ਮੈਂ ਆਪਣੇ ਹਿਰਦੇ ਵਿਚ ਢੂੰਡ ਕੇ ਵੇਖਿਆ ਪਰ ਸ਼ਬਦ ਸਪਰਸ਼ ਤੇ ਗੰਧ ਤੋਂ ਬਿਨਾਂ ਹੋਰ ਕੁਝ ਨਾ ਮਿਲਿਆ . | pa | indictts_pa_male | 7.201 | indictts_iitm | neutral | null | null | null | null |
audio/pa/indictts_pa_male_train_punjabimale_05615.wav | ਮੇਰੇ ਸੁਖ ਦੀ ਕੋਈ ਹੱਦ ਨਾ ਰਹਿੰਦੀ . | pa | indictts_pa_male | 2.93 | indictts_iitm | neutral | null | null | null | null |
audio/pa/indictts_pa_male_train_punjabimale_05616.wav | ਮੈਂ ਨਿਤ ਵਿਚਾਰਦੀ ਜੁ ਉਨ੍ਹਾਂ ਲਈ ਇਕ ਕੋਮਲ ਫੁਲਾਂ ਦਾ ਗੁਲਦਸਤਾ ਬਣਾ ਕੇ ਲੈ ਜਾਵਾਂ , ਪਰ ਇਹ ਵੀ ਨਾ ਕਰ ਸਕੀ . | pa | indictts_pa_male | 7.991 | indictts_iitm | neutral | null | null | null | null |
audio/pa/indictts_pa_male_train_punjabimale_05617.wav | ਇਕ ਤਾਂ ਮੈਨੂੰ ਲੱਜਿਆ ਆਉਂਦੀ ਸੀ ਤੇ ਦੂਜੇ ਜੇ ਉਹ ਮੈਨੂੰ ਮੁਲ ਦੇ ਦੇਂਦੇ ਤਾਂ ਕੀ ਕਹਿ ਕੇ ਮੁਲ ਲੈਣੋਂ ਨਾਂਹ ਕਰਦੀ . | pa | indictts_pa_male | 7.883 | indictts_iitm | neutral | null | null | null | null |
audio/pa/indictts_pa_male_train_punjabimale_05618.wav | ਮੇਰੇ ਆਉਣ ਜਾਣ ਨਾਲ ਇਕ ਹੋਰ ਵਚਿਤ੍ਰ ਗੱਲ ਹੋਈ , ਜਿਸ ਦਾ ਪਤਾ ਮੈਨੂੰ ਆਪਣੇ ਮਾਤਾ ਪਿਤਾ ਦੀਆਂ ਗੱਲਾਂ ਸੁਨਣ ਤੋਂ ਲੱਗਾ . | pa | indictts_pa_male | 8.529 | indictts_iitm | neutral | null | null | null | null |
audio/pa/indictts_pa_male_train_punjabimale_05619.wav | ਇਕ ਦਿਨ ਮੈਂ ਫੁਲ ਪਰੋਂਦੀ ਪਰੋਂਦੀ ਸੌਂ ਗਈ ਤੇ ਕੁਝ ਕੁ ਸਮਾਂ ਉਪਰੰਤ ਮੇਰੀ ਜਾਗ ਖੁਲ੍ਹੀ ਤਾਂ ਮਲੂਮ ਹੋਇਆ ਕਿ ਦੀਵਾ ਬੁਝ ਗਿਆ ਹੈ , ਕਿਉਂਕਿ ਮੇਰੇ ਜਾਗਣ ਦਾ ਪਤਾ ਮੇਰੇ ਮਾਤਾ ਪਿਤਾ ਨੂੰ ਨਾ ਲੱਗਾ . | pa | indictts_pa_male | 12.991 | indictts_iitm | neutral | null | null | null | null |
audio/pa/indictts_pa_male_train_punjabimale_05620.wav | ਉਹ ਮੇਰਾ ਨਾਂ ਲੈ ਕੇ ਗੱਲਾਂ ਕਰ ਰਹੇ ਸਨ , ਏਸ ਲਈ ਮੈਂ ਸਾਵਧਾਨ ਹੋ ਗਈ ਤੇ ਕੰਨ ਲਾ ਕੇ ਸੁਨਣ ਲੱਗ ਪਈ . | pa | indictts_pa_male | 7.572 | indictts_iitm | neutral | null | null | null | null |
audio/pa/indictts_pa_male_train_punjabimale_05621.wav | ਮਾਂ ਕਹਿ ਰਹੀ ਸੀ , ਇਹ ਗੱਲ ਬੜੀ ਹੀ ਚੰਗੀ ਹੋ ਗਈ ਹੈ . | pa | indictts_pa_male | 4.378 | indictts_iitm | neutral | null | null | null | null |
audio/pa/indictts_pa_male_train_punjabimale_05622.wav | ਪਿਤਾ ਨੇ ਉੱਤਰ ਦਿਤਾ , ਸਗੋਂ ਪੱਕੀ ਵੀ ਹੋ ਗਈ ਹੈ , ਹੁਣ ਇਸ ਵਿਚ ਕੋਈ ਸੰਦੇਹ ਨਹੀਂ , ਵਡੇ ਆਦਮੀ ਬਚਨ ਕਰ ਕੇ ਮੁਕਰ ਨਹੀਂ ਸਕਦੇ . | pa | indictts_pa_male | 9.474 | indictts_iitm | neutral | null | null | null | null |
audio/pa/indictts_pa_male_train_punjabimale_05623.wav | ਸਾਡੀ ਧੀ ਵਿਚ ਤਾਂ ਕੇਵਲ ਨੇਤ੍ਰਾਂ ਵਲੋਂ ਹੀ ਘਾਟਾ ਹੈ , ਨਹੀਂ ਤਾਂ ਅਜੇਹੀ ਅਸ਼ੀਲ ਧੀ ਕਿਸ ਭਾਗਾਂ ਵਾਲੇ ਦੇ ਘਰ ਹੋਵੇਗੀ . | pa | indictts_pa_male | 8.589 | indictts_iitm | neutral | null | null | null | null |
audio/pa/indictts_pa_male_train_punjabimale_05625.wav | ਕੀ ਰੁਪਏ ਦੇ ਕੇ ਅੰਨ੍ਹੀ ਦਾ ਵਿਆਹ ਨਹੀਂ ਹੋ ਸਕਦਾ ਸੁਣ ਕੇ ਸ਼ੁਕਲਾ ਸਮਝਣ ਲਗ ਪਈ ਹੈ ਜੁ ਕੁਸਮਲਤਾ ਆਪਣੇ ਪਾਸੋ ਖ਼ਰਚ ਕਰ ਉਸ ਦਾ ਵਿਆਹ ਕਰੇਗੀ . | pa | indictts_pa_male | 9.929 | indictts_iitm | neutral | null | null | null | null |
audio/pa/indictts_pa_male_train_punjabimale_05626.wav | ਉਧਰ ਬਾਬੂ ਕਿਸ਼ੋਰ ਨੇ ਵੀ ਹਰੀ ਚੰਦ ਨੂੰ ਵਿਆਹ ਲਈ ਰੁਪਏ ਦਾ ਲਾਲਚ ਦੇ ਕੇ ਰਾਜ਼ੀ ਕਰ ਲਿਆ ਹੈ . | pa | indictts_pa_male | 6.783 | indictts_iitm | neutral | null | null | null | null |
audio/pa/indictts_pa_male_train_punjabimale_05627.wav | ਬਾਬੂ ਤ੍ਰਿਲੋਕ ਚੰਦ ਦੇ ਮੁਨੀਮ ਦਾ ਨਾਉਂ ਦੇਵੀਦਾਸ ਸੀ , ਤੇ ਹਰੀ ਚੰਦ ਦੇਵੀਦਾਸ ਦਾ ਪੁਤਰ ਸੀ . | pa | indictts_pa_male | 6.256 | indictts_iitm | neutral | null | null | null | null |
audio/pa/indictts_pa_male_train_punjabimale_05628.wav | ਮੈਂ ਉਸ ਨੂੰ ਕੁਝ ਕੁਝ ਜਾਣਦੀ ਸਾਂ . | pa | indictts_pa_male | 2.727 | indictts_iitm | neutral | null | null | null | null |
audio/pa/indictts_pa_male_train_punjabimale_05629.wav | ਇਕ ਵਿਆਹ ਉਸ ਦਾ ਅਗੇ ਹੋਇਆ ਸੀ ਪਰ ਉਲਾਦ ਨਾ ਹੋਣ ਦੇ ਕਾਰਨ ਤੇ ਦੂਜੇ ਰੁਪਏ ਦੇ ਲਾਲਚ ਕਰ ਕੇ ਉਸ ਨੇ ਅੰਨ੍ਹੀ ਪਤਨੀ ਗ੍ਰਹਿਣ ਕਰਨੀ ਵੀ ਸ੍ਵੀਕਾਰ ਕਰ ਲਈ . | pa | indictts_pa_male | 10.706 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.