file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_male_train_punjabimale_05630.wav | ਮੇਰੇ ਮਾਤਾ ਪਿਤਾ ਦਾ ਚਿੱਤ ਬੜਾ ਹੀ ਪ੍ਰਸੰਨ ਸੀ . | pa | indictts_pa_male | 3.218 | indictts_iitm | neutral | null | null | null | null |
audio/pa/indictts_pa_male_train_punjabimale_05631.wav | ਉਹ ਸਮਝਦੇ ਸਨ ਕਿ ਚਲੋ ਭਾਰ ਲੱਥਾ , ਪਰ ਮੇਰੇ ਤੇ ਤਾਂ ਪਹਾੜ ਟੁੱਟ ਪਿਆ ਤੇ ਉਨ੍ਹਾਂ ਦੀ ਬਲਾ ਉਲਟ ਕੇ ਮੇਰੇ ਤੇ ਪੈ ਗਈ . | pa | indictts_pa_male | 9.115 | indictts_iitm | neutral | null | null | null | null |
audio/pa/indictts_pa_male_train_punjabimale_05632.wav | ਫੇਰ ਸਲਾਹ ਕਰਦੀ ਕਿ ਇਕ ਵਾਰੀ ਜਾ ਕੇ ਉਲਾਂਭਾ ਤੇ ਜ਼ਰੂਰ ਦਿਆਂਗੀ ਕਿ ਮੇਰੇ ਅੰਨ੍ਹੀ ਉਤੇ ਦੁਖਾਂ ਦੇ ਪਹਾੜ ਢਾਉਣ ਨਾਲ ਤੈਨੂੰ ਕੀ ਸੁਖ ਹੈ ? . | pa | indictts_pa_male | 10.575 | indictts_iitm | neutral | null | null | null | null |
audio/pa/indictts_pa_male_train_punjabimale_05633.wav | ਸਮੇਂ ਅਨੁਸਾਰ ਮੈਂ ਫੇਰ ਬਾਬੂ ਤ੍ਰਿਲੋਕ ਚੰਦ ਦੇ ਘਰ ਜਾਣ ਲਈ ਤਿਆਰ ਹੋਈ . | pa | indictts_pa_male | 5.263 | indictts_iitm | neutral | null | null | null | null |
audio/pa/indictts_pa_male_train_punjabimale_05634.wav | ਪਹਿਲਾਂ ਸੋਚਿਆ ਕਿ ਫੁਲ ਨਹੀਂ ਲਿਜਾਵਾਂਗੀ , ਪਰ ਖ਼ਾਲੀ ਹਥ ਜਾਣਾ ਉਚਿਤ ਨਾ ਸਮਝ ਕੇ ਫੁਲ ਲੈ ਲਏ , ਕੀ ਕਹਿ ਕੇ ਬੈਠਾਂਗੀ , ਸੋਚਦੀ ਤੁਰ ਪਈ , ਪਰ ਅੱਜ ਮਾਂ ਪਾਸੋਂ ਲੁਕ ਕੇ ਗਈ ਸਾਂ . | pa | indictts_pa_male | 12.381 | indictts_iitm | neutral | null | null | null | null |
audio/pa/indictts_pa_male_train_punjabimale_05636.wav | ਗੱਲ ਕਿਸ ਤਰਾਂ ਸ਼ੁਰੂ ਕਰਾਂ ? ਪਹਿਲਾਂ ਕਿਥੋਂ ਚੱਲਾਂ ? ਜਦ ਚਾਰ ਚੁਫੇਰੇ ਹੀ ਅੱਗ ਲਗ ਰਹੀ ਹੈ ਤਾਂ ਪਹਿਲੋਂ ਕਿਥੋਂ ਬੁਝਾਵਾਂ ? . | pa | indictts_pa_male | 8.673 | indictts_iitm | neutral | null | null | null | null |
audio/pa/indictts_pa_male_train_punjabimale_05637.wav | ਚੰਗੇ ਭਾਗਾਂ ਨੂੰ ਕੁਸਮਲਤਾ ਨੇ ਆਪ ਹੀ ਮੈਨੂੰ ਬੁਲਾ ਲਿਆ , ਅੰਨ੍ਹੀਏਂ ! ਹੁਣ ਤੇਰਾ ਵਿਆਹ ਹੋਵੇਗਾ . | pa | indictts_pa_male | 6.328 | indictts_iitm | neutral | null | null | null | null |
audio/pa/indictts_pa_male_train_punjabimale_05638.wav | ਕਿਉਂ , ਛੋਟੇ ਬਾਬੂ ਪ੍ਰਬੰਧ ਕਰਨਗੇ ਤਾਂ ਹੋਵੇਗਾ ਕਿਉਂ ਨਹੀਂ ? . | pa | indictts_pa_male | 4.653 | indictts_iitm | neutral | null | null | null | null |
audio/pa/indictts_pa_male_train_punjabimale_05639.wav | ਮੈਂ ਹੋਰ ਵੀ ਸੜ ਗਈ , ਤੇ ਬੋਲੀਕਿਉਂ ? ਮੈਂ ਤੁਹਾਡਾ ਕੀ ਵਿਗਾੜਿਆ ਹੈ ? . | pa | indictts_pa_male | 5.873 | indictts_iitm | neutral | null | null | null | null |
audio/pa/indictts_pa_male_train_punjabimale_05640.wav | ਉਹ ਬੋਲੀ , ਤੂੰ ਮਰ ਕਿਉਂ ਨਹੀਂ ਜਾਂਦੀ ? ਕੀ ਤੇਰਾ ਵਿਆਹ ਕਰਾਉਣ ਤੇ ਜੀ ਨਹੀਂ ਕਰਦਾ ? . | pa | indictts_pa_male | 5.215 | indictts_iitm | neutral | null | null | null | null |
audio/pa/indictts_pa_male_train_punjabimale_05641.wav | ਉਸ ਨੂੰ ਹੋਰ ਵੀ ਕ੍ਰੋਧ ਚੜ੍ਹ ਗਿਆ ਤੇ ਕਹਿਣ ਲੱਗੀ , ਦੁਸ਼ਟ ਕਿਸੇ ਥਾਂ ਦੀ , ਵਿਆਹ ਨਹੀਂ ਕਰਾਂਦੀ ? . | pa | indictts_pa_male | 6.854 | indictts_iitm | neutral | null | null | null | null |
audio/pa/indictts_pa_male_train_punjabimale_05642.wav | ਮਾਲੂਮ ਹੁੰਦਾ ਹੈ ਕਿ ਕੁਸਮਲਤਾ ਨੇ ਮੈਨੂੰ ਇਸ ਗੱਲ ਤੋਂ ਦੁਰਾਚਾਰੀ ਸਮਝ ਲਿਆ . | pa | indictts_pa_male | 5.778 | indictts_iitm | neutral | null | null | null | null |
audio/pa/indictts_pa_male_train_punjabimale_05643.wav | ਉਹ ਬਹੁਤ ਗੁੱਸੇ ਹੋ ਕੇ ਬੋਲੀ , ਦੁਰ ਹੋ ਇਥੋਂ , ਨਹੀਂ ਤਾਂ ਝਾੜੂ ਮਾਰ ਕੇ ਦਫਾ ਕਰ ਦਿਆਂਗੀ . | pa | indictts_pa_male | 6.056 | indictts_iitm | neutral | null | null | null | null |
audio/pa/indictts_pa_male_train_punjabimale_05644.wav | ਮੈਂ ਉੱਠ ਖਲੋਤੀਦੋਹਾਂ ਅੰਨ੍ਹੀਆ ਅੱਖਾਂ ਵਿਚੋਂ ਜਲ ਧਾਰਾ ਵਗਣ ਲਗ ਪਈ , ਪਰ ਉਸ ਨੂੰ ਨਾ ਦਿਸਣ ਦਿਤਾ ਤੇ ਮੈਂ ਆਪਣਾ ਮੂੰਹ ਉਧਰੋਂ ਫੇਰ ਲਿਆ ਤੇ ਘਰ ਨੂੰ ਮੁੜ ਪਈ . | pa | indictts_pa_male | 11.579 | indictts_iitm | neutral | null | null | null | null |
audio/pa/indictts_pa_male_train_punjabimale_05645.wav | ਆਪਣੇ ਮਨ ਨਾਲ ਆਪਣੀ ਨਿਰਾਦਰੀ ਹੋਣ ਦੇ ਕਾਰਨ ਸੋਚ ਹੀ ਰਹੀ ਸੀ ਕਿ ਪੌੜੀਆਂ ਵਿਚ ਕਿਸੇ ਦਾ ਖੜਾਕ ਹੋਇਆ . | pa | indictts_pa_male | 7.608 | indictts_iitm | neutral | null | null | null | null |
audio/pa/indictts_pa_male_train_punjabimale_05646.wav | ਮੈਂ ਵੀ ਅਜੇ ਹੇਠਾਂ ਨਹੀਂ ਪਹੁੰਚੀ ਸਾਂ , ਇਸ ਲਈ ਪੌੜੀਆਂ ਵਿਚ ਹੀ ਬੈਠ ਗਈ . | pa | indictts_pa_male | 4.639 | indictts_iitm | neutral | null | null | null | null |
audio/pa/indictts_pa_male_train_punjabimale_05647.wav | ਅੰਨ੍ਹੇ ਪੁਰਸ਼ ਦੀ ਸ੍ਰਵਨ ਸ਼ਕਤੀ ਬੜੀ ਹੀ ਤੇਜ਼ ਹੁੰਦੀ ਹੈ , ਮੇਰੇ ਵਿਚ ਵੀ ਇਹ ਗੁਣ ਸੀ ਜੁ ਮੈਂ ਪੈਰਾਂ ਦੀ ਅਵਾਜ਼ ਤੋਂ ਹੀ ਪਛਾਣ ਲੈਂਦੀ ਸੀ ਕਿ ਕੌਣ ਆਉਂਦਾ ਹੈ . | pa | indictts_pa_male | 10.355 | indictts_iitm | neutral | null | null | null | null |
audio/pa/indictts_pa_male_train_punjabimale_05648.wav | ਮੈਂ ਉਸ ਅਵਾਜ਼ ਨੂੰ ਸੁਣ ਕੇ ਤ੍ਰਬਕੀ ਤੇ ਮਨ ਨੇ ਸਾਫ਼ ਕਹਿ ਦਿਤਾ ਕਿ ਛੋਟੇ ਬਾਬੂਕਿਸ਼ੋਰ ਜੀ ਆ ਰਹੇ ਹਨ . | pa | indictts_pa_male | 7.829 | indictts_iitm | neutral | null | null | null | null |
audio/pa/indictts_pa_male_train_punjabimale_05649.wav | ਉਹ ਮੇਰੇ ਕੋਲ ਆ ਕੇ ਖਲੋ ਗਏ ਤੇ ਮੈਨੂੰ ਰੋਂਦੀ ਨੂੰ ਵੇਖ ਕੇ ਬੋਲੇ , ਕੌਣ ? ਸ਼ੁਕਲਾ ! . | pa | indictts_pa_male | 5.733 | indictts_iitm | neutral | null | null | null | null |
audio/pa/indictts_pa_male_train_punjabimale_05650.wav | ਉਹਨਾਂ ਦੇ ਮਨੋਹਰ ਬਚਨ ਸੁਣ ਕੇ ਮੈਂ ਆਪਣਾ ਸਾਰਾ ਦੁਖ ਭੁਲ ਗਈ . | pa | indictts_pa_male | 4.704 | indictts_iitm | neutral | null | null | null | null |
audio/pa/indictts_pa_male_train_punjabimale_05651.wav | ਪਿਆਰੇ ੨ ਸ਼ਬਦ ਕੰਨਾਂ ਵਿਚ ਗੂੰਜਣ ਲਗ ਪਏ , ਕੌਣ ! ਸ਼ੁਕਲਾ ? ਮੈਂ ਉੱਤਰ ਨਹੀਂ ਦਿਤਾ , ਅਤੇ ਇਛਾ ਹੋਈ ਕਿ ਦੋ ਤਿੰਨ ਵਾਰੀ ਹੋਰ ਬੁਲਾਵਣ ਤੇ ਮੈਂ ਉਹਨਾਂ ਦਾ ਸ਼ਬਦ ਸੁਣ ਕੇ ਮਨ ਪ੍ਰਸੰਨ ਕਰਾਂ . | pa | indictts_pa_male | 12.751 | indictts_iitm | neutral | null | null | null | null |
audio/pa/indictts_pa_male_train_punjabimale_05654.wav | ਉਹਨਾਂ ਨਾਲ ਗੱਲ ਕਰਨ ਦਾ ਮੈਨੂੰ ਅਵਸਰ ਮਿਲਿਆ , ਹੁਣ ਮੈਂ ਕਿਉਂ ਨਾ ਬੋਲਦੀ ? ਮੈਂ ਆਖਿਆ ਤੁਹਾਡੀ ਭਰਜਾਈ ਨੇ ਮੇਰੀ ਨਿਰਾਦਰੀ ਕੀਤੀ ਹੈ ! . | pa | indictts_pa_male | 9.118 | indictts_iitm | neutral | null | null | null | null |
audio/pa/indictts_pa_male_train_punjabimale_05655.wav | ਉਹਨੇ ਕਿਹਾ ਭਰਜਾਈ ਦੀ ਗੱਲ ਤੇ ਧਿਆਨ ਨਾ ਦੇਹ , ਉਹ ਦਿਲ ਦੀ ਮਾੜੀ ਨਹੀਂ ! ਆ ਮੇਰੇ ਨਾਲ , ਹੁਣ ਉਹ ਤੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰੇਗੀ . | pa | indictts_pa_male | 9.522 | indictts_iitm | neutral | null | null | null | null |
audio/pa/indictts_pa_male_train_punjabimale_05656.wav | ਉਹ ਕੇਵਲ ਮੂੰਹ ਦੀ ਹੀ ਕੌੜੀ ਹੈ , ਦਿਲ ਦੀ ਨਹੀਂ . | pa | indictts_pa_male | 3.35 | indictts_iitm | neutral | null | null | null | null |
audio/pa/indictts_pa_male_train_punjabimale_05659.wav | ਮੈਂ ਲਾਹੌਰ ਦੇ ਚੱਪੇ ਚੱਪੇ ਤੋਂ ਜਾਣੂ ਸਾਂ , ਪਰ ਪੌੜੀਆਂ ਚੜ੍ਹਨ ਵੇਲੇ ਛੋਟੇ ਬਾਬੂ ਤੋਂ ਹੱਥ ਨਹੀਂ ਛੁਡਾਇਆ . | pa | indictts_pa_male | 7.282 | indictts_iitm | neutral | null | null | null | null |
audio/pa/indictts_pa_male_train_punjabimale_05661.wav | ਛੋਟੇ ਬਾਬੂ ਨੇ ਭਰਜਾਈ ਪਾਸ ਜਾ ਕੇ ਆਖਿਆ ਸ਼ੁਕਲਾ ਨੂੰ ਕੀ ਕਿਹਾ ਜੇ , ਉਹ ਤਾਂ ਛਮ ਛਮ ਰੋ ਰਹੀ ਹੈ . | pa | indictts_pa_male | 7.334 | indictts_iitm | neutral | null | null | null | null |
audio/pa/indictts_pa_male_train_punjabimale_05662.wav | ਕੁਸਮਲਤਾ ਮੇਰੇ ਅੱਥਰੂ ਵਗਦੇ ਵੇਖ ਨਰਮ ਹੋ ਗਈ ਤੇ ਮੈਨੂੰ ਆਪਣੇ ਪਾਸ ਬਿਠਾ ਲਿਆ . | pa | indictts_pa_male | 6.67 | indictts_iitm | neutral | null | null | null | null |
audio/pa/indictts_pa_male_train_punjabimale_05664.wav | ਇਧਰ ਹਰੀ ਚੰਦ ਨਾਲ ਮੇਰੇ ਵਿਆਹ ਦੀਆਂ ਗੋਂਦਾਂ ਗੁੰਦਣੀਆਂ ਆਰੰਭ ਹੋਈਆਂ . | pa | indictts_pa_male | 5.042 | indictts_iitm | neutral | null | null | null | null |
audio/pa/indictts_pa_male_train_punjabimale_05665.wav | ਮੈਂ ਸਦੀਵ ਹੀ ਇਸ ਸੋਚ ਵਿਚ ਰਹਿੰਦੀ ਕਿ ਕਿਵੇਂ ਮੇਰਾ ਵਿਆਹ ਨਾ ਹੋਵੇ , ਪਰ ਮੈਨੂੰ ਵੇਹਲੀ ਬੈਠੀ ਨੂੰ ਵੇਖ ਕੇ ਮਾਤਾ ਪਿਤਾ ਸਮਝਦੇ ਜੁ ਵਿਆਹ ਦੀ ਖ਼ੁਸ਼ੀ ਵਿਚ ਹੀ ਕੰਮ ਕਾਜ ਛੱਡ ਬੈਠੀ ਹੈ . | pa | indictts_pa_male | 13.272 | indictts_iitm | neutral | null | null | null | null |
audio/pa/indictts_pa_male_train_punjabimale_05666.wav | ਇਕ ਮੈਥੋਂ ਬਿਨਾਂ , ਹੋਰ ਸਾਰੇ ਹੀ ਮੇਰੇ ਵਿਆਹ ਹੋਣ ਵਿਚ ਪ੍ਰਸੰਨ ਸਨ ਅਤੇ ਮੈਂ ਮਾਨੋਂ ਸੱਤਾਂ ਸਮੁੰਦਰਾਂ ਵਿਚ ਡੁੱਬੀ ਹੋਈ ਸਾਂ . | pa | indictts_pa_male | 8.48 | indictts_iitm | neutral | null | null | null | null |
audio/pa/indictts_pa_male_train_punjabimale_05667.wav | ਮੈਂ ਅੰਨ੍ਹੀ ਦਾ ਕੋਈ ਵੀ ਸਹਾਇਕ ਨਹੀਂ ਸੀ . | pa | indictts_pa_male | 3.792 | indictts_iitm | neutral | null | null | null | null |
audio/pa/indictts_pa_male_train_punjabimale_05668.wav | ਅੰਤ ਈਸ਼ਵਰ ਨੇ ਇਕ ਸਹਾਇਕ ਬਣਾ ਹੀ ਦਿਤਾ . | pa | indictts_pa_male | 3.545 | indictts_iitm | neutral | null | null | null | null |
audio/pa/indictts_pa_male_train_punjabimale_05669.wav | ਮੈਂ ਦਸ ਚੁਕੀ ਹਾਂ ਕਿ ਹਰੀ ਚੰਦ ਦੀ ਇਕ ਇਸਤ੍ਰੀ ਅਗੇ ਵੀ ਸੀ ਅਤੇ ਉਸ ਨਾਉ ਕ੍ਰਿਸ਼ਨਾ ਸੀ . | pa | indictts_pa_male | 7.165 | indictts_iitm | neutral | null | null | null | null |
audio/pa/indictts_pa_male_train_punjabimale_05670.wav | ਕੇਵਲ ਉਸੇ ਦੀ ਸੰਮਤੀ ਮੇਰੇ ਵਿਆਹ ਦੇ ਵਿਰੁਧ ਸੀ . | pa | indictts_pa_male | 3.818 | indictts_iitm | neutral | null | null | null | null |
audio/pa/indictts_pa_male_train_punjabimale_05671.wav | ਉਹ ਚਾਹੁੰਦੀ ਸੀ ਜੁ ਉਸ ਤੇ ਸੌਂਕਣ ਨਾ ਪਵੇ . | pa | indictts_pa_male | 3.402 | indictts_iitm | neutral | null | null | null | null |
audio/pa/indictts_pa_male_train_punjabimale_05672.wav | ਬਾਬੂ ਤ੍ਰਿਲੋਕ ਚੰਦ ਨੇ ਉਹਨੂੰ ਕਈਆਂ ਵਿਹਾਰਾਂ ਵਿਚ ਲਾਇਆ , ਪਰ ਉਸ ਨੇ ਸਾਰੀ ਖੱਟੀ ਕਮਾਈ ਸ਼ਰਾਬ ਆਦਿਕ ਭੈੜੀਆਂ ਆਦਤਾਂ ਦੇ ਮੂੰਹ ਲੁਟਾ ਛੱਡੀ . | pa | indictts_pa_male | 9.092 | indictts_iitm | neutral | null | null | null | null |
audio/pa/indictts_pa_male_train_punjabimale_05673.wav | ਫੇਰ ਉਸ ਨੇ ਇਕ ਅਖ਼ਬਾਰ ਵੀ ਕਢਿਆ , ਪਰ ਉਹ ਵੀ ਪਹਿਲਾਂ ਪਹਿਲਾਂ ਚੱਲ ਕੇ ਫੇਰ ਚੱਲ ਹੀ ਗਿਆ . | pa | indictts_pa_male | 5.746 | indictts_iitm | neutral | null | null | null | null |
audio/pa/indictts_pa_male_train_punjabimale_05675.wav | ਹੁਣ ਉਹ ਆਪਣੇ ਆਪ ਹੀ ਕਿਸੇ ਪਾਸਿਓਂ ਫਿਰ ਆ ਟਪਕਿਆ ਸੀ ਅਤੇ ਕਿਸ਼ੋਰ ਦੀ ਮੁੱਛ ਦਾ ਵਾਲ ਬਣ ਗਿਆ ਸੀ . | pa | indictts_pa_male | 7.66 | indictts_iitm | neutral | null | null | null | null |
audio/pa/indictts_pa_male_train_punjabimale_05676.wav | ਕ੍ਰਿਸ਼ਨਾ ਨੇ ਆਪਣੀ ਸੌਂਕਣ ਆਉਣ ਦਾ ਦੁਖ ਆਪਣੇ ਭਰਾ ਅਗੇ ਫੋਲ ਦਿਤਾ ਤੇ ਅਖੀਰ ਅੰਦਰੋ ਅੰਦਰ ਇਹ ਫ਼ੈਸਲਾ ਹੋਇਆ ਕਿ ਅੰਨ੍ਹੀ ਦਾ ਵਿਆਹ ਜੇ ਮਦਨ ਲਾਲ ਨਾਲ ਹੀ ਹੋ ਜਾਵੇ ਤਾਂ ਚੰਗਾ ਹੈ . | pa | indictts_pa_male | 12.23 | indictts_iitm | neutral | null | null | null | null |
audio/pa/indictts_pa_male_train_punjabimale_05677.wav | ਮਦਨ ਲਾਲ ਖ਼ਰਚੋਂ ਟੁੱਟਾ ਹੋਇਆ ਸੀ ਤੇ ਰੁਪਏ ਦੀ ਲੋੜ ਹੋਣ ਦੇ ਕਾਰਨ ਤੁਰਤ ਹੀ ਮੇਰੇ ਪਾਸ ਆ ਗਿਆ . | pa | indictts_pa_male | 6.436 | indictts_iitm | neutral | null | null | null | null |
audio/pa/indictts_pa_male_train_punjabimale_05678.wav | ਪਿਤਾ ਤੇ ਉਹ ਬਾਹਰਲੇ ਵੇਹੜੇ ਵਿਚ ਸਨ ਤੇ ਮੈਂ ਅੰਦਰ ਕੋਠੜੀ ਵਿਚ ਖਲੋਤੀ ਉਨ੍ਹਾਂ ਦੀਆਂ ਗੱਲਾਂ ਸੁਨਣ ਲੱਗੀ _ . | pa | indictts_pa_male | 6.527 | indictts_iitm | neutral | null | null | null | null |
audio/pa/indictts_pa_male_train_punjabimale_05679.wav | ਉਹ ਬੋਲਿਆ , ਸੌਂਕਣ ਤੇ ਕਿਉਂ ਧੀ ਦੇਣ ਲਗੇ ਹੋ ? . | pa | indictts_pa_male | 3.441 | indictts_iitm | neutral | null | null | null | null |
audio/pa/indictts_pa_male_train_punjabimale_05680.wav | ਪਿਤਾ ਜੀ ਨੇ ਦੁਖੀ ਹੋ ਕੇ ਅਗੋਂ ਉਤਰ ਦਿਤਾ , ਹੋਰ ਕੀ ਕਰਾਂ ? ਬਗੈਰ ਦਿਤੇ ਤਾਂ ਕੰਮ ਨਹੀਂ ਚਲਦਾ ਦਿਸਦਾ . | pa | indictts_pa_male | 7.061 | indictts_iitm | neutral | null | null | null | null |
audio/pa/indictts_pa_male_train_punjabimale_05681.wav | ਅਗੇ ਐਨਾ ਸਮਾਂ ਹੋ ਗਿਆ ਹੈ ਵਿਆਹ ਹੋ ਹੀ ਨਾ ਸਕਿਆ . | pa | indictts_pa_male | 3.962 | indictts_iitm | neutral | null | null | null | null |
audio/pa/indictts_pa_male_train_punjabimale_05682.wav | ਮਦਨ ਤੁਹਾਨੂੰ ਲੜਕੀ ਦੇ ਵਿਆਹ ਦੀ ਐਨੀ ਕੀ ਚਿੰਤਾ ਹੈ ? . | pa | indictts_pa_male | 4.313 | indictts_iitm | neutral | null | null | null | null |
audio/pa/indictts_pa_male_train_punjabimale_05684.wav | ਫੁੱਲ ਵੇਚ ਕੇ ਹੀ ਗੁਜ਼ਾਰਾ ਹੁੰਦਾ ਹੈ , ਫੇਰ ਅੰਨ੍ਹੀ ਹੈ ਤੇ ਨਾਲੇ ਉਮਰ ਦੀ ਵੀ ਵਡੇਰੀ ਹੋ ਗਈ ਹੈ . | pa | indictts_pa_male | 6.266 | indictts_iitm | neutral | null | null | null | null |
audio/pa/indictts_pa_male_train_punjabimale_05685.wav | ਮਦਨਕੋਈ ਫ਼ਿਕਰ ਵਾਲੀ ਗੱਲ ਨਹੀਂ , ਵਿਆਹ ਕਰਨ ਨੂੰ ਤਾਂ ਭਾਵੇਂ ਮੇਰੇ ਨਾਲ ਹੀ ਕਰ ਦਿਓ . | pa | indictts_pa_male | 5.381 | indictts_iitm | neutral | null | null | null | null |
audio/pa/indictts_pa_male_train_punjabimale_05686.wav | ਜਦ ਮੈਂ ਅਖ਼ਬਾਰ ਦਾ ਐਡੀਟਰ ਸਾਂ ਤਾਂ ਮੈਂ ਵੱਡੀ ਉਮਰ ਵਿਚ ਲੜਕੀਆਂ ਦੇ ਵਿਆਹ ਕਰਨ ਤੇ ਬੜੇ ਧੜੱਲੇਦਾਰ ਲੇਖ ਲਿਖੇ ਸਨ ਤੇ ਹੁਣ ਮੈਂ ਉਨ੍ਹਾਂ ਤੇ ਅਮਲੀ ਕਾਰਵਾਈ ਕਰ ਕੇ ਵਿਖਾਉਣੀ ਚਾਹੁੰਦਾ ਹਾਂ . | pa | indictts_pa_male | 11.917 | indictts_iitm | neutral | null | null | null | null |
audio/pa/indictts_pa_male_train_punjabimale_05687.wav | ਤੁਹਾਡੀ ਲੜਕੀ ਨਾਲ ਮੈਂ ਵਿਆਹ ਕਰਨ ਨੂੰ ਤਿਆਰ ਹਾਂ . | pa | indictts_pa_male | 4.053 | indictts_iitm | neutral | null | null | null | null |
audio/pa/indictts_pa_male_train_punjabimale_05688.wav | ਪਿਤਾ ਜੀ ਨੂੰ ਇਹ ਸੁਣ ਕੇ ਗੁੱਸਾ ਤਾਂ ਬਹੁਤ ਆਇਆ , ਪਰ ਉਹ ਅੱਗਾ ਪਿੱਛਾ ਕਰਨ ਲਗੇ , ਹੁਣ ਤਾਂ ਮੈਂ ਬਚਨ ਹਾਰ ਚੁਕਾ ਹਾਂ , ਤੇ ਇਹ ਤੁਹਾਡੇ ਵਾਲਾ ਕੰਮ ਹੁਣ ਹੋਣਾ ਨਾਮੁਮਕਨ ਹੈ . | pa | indictts_pa_male | 10.954 | indictts_iitm | neutral | null | null | null | null |
audio/pa/indictts_pa_male_train_punjabimale_05689.wav | ਮੇਰੇ ਕੁਝ ਵੱਸ ਨਹੀਂ ਹੈ , ਜੋ ਕੁਝ ਕਿਸ਼ੋਰ ਹੁਰਾਂ ਕਰ ਦਿੱਤਾ , ਸੋ ਪ੍ਰਵਾਨ ਕਰ ਲਿਆ ਹੈ . | pa | indictts_pa_male | 6.449 | indictts_iitm | neutral | null | null | null | null |
audio/pa/indictts_pa_male_train_punjabimale_05690.wav | ਉਨ੍ਹਾਂ ਦੀਆਂ ਗੱਲਾਂ ਦਾ ਭਾਵ ਤੁਸੀਂ ਕੀ ਜਾਣੋਂ . | pa | indictts_pa_male | 3.167 | indictts_iitm | neutral | null | null | null | null |
audio/pa/indictts_pa_male_train_punjabimale_05691.wav | ਵਡੇ ਲੋਕਾਂ ਨਾਲ ਭਾਈਚਾਰਾ ਨਹੀਂ ਪਾਈਦਾ ਤੇ ਉਨ੍ਹਾਂ ਤੇ ਵਿਸ਼ਵਾਸ ਨਾ ਕਰਨਾ . | pa | indictts_pa_male | 5.459 | indictts_iitm | neutral | null | null | null | null |
audio/pa/indictts_pa_male_train_punjabimale_05692.wav | ਫੇਰ ਮਦਨ ਲਾਲ ਨੂੰ ਪਿਤਾ ਨੂੰ ਕੁਝ ਕਿਹਾ ਜੋ ਮੈਂ ਸੁਣ ਨਾ ਸਕੀ , ਪਰ ਪਿਤਾ ਨੇ ਉੱਤਰ ਦਿੱਤਾ , ਕੀ ਕਿਹਾ ? ਨਹੀਂ ਸਾਡੀ ਲੜਕੀ ਤਾਂ ਅੰਨ੍ਹੀ ਹੈ . | pa | indictts_pa_male | 9.756 | indictts_iitm | neutral | null | null | null | null |
audio/pa/indictts_pa_male_train_punjabimale_05695.wav | ਵਿਆਹ ਦਾ ਦਿਨ ਨੇੜੇ ਆ ਗਿਆ , ਕੇਵਲ ਇਕ ਦਿਨ ਰਹਿ ਗਿਆ . | pa | indictts_pa_male | 4.404 | indictts_iitm | neutral | null | null | null | null |
audio/pa/indictts_pa_male_train_punjabimale_05696.wav | ਮੈਂ ਮਾਂ ਦੇ ਪੈਰਾਂ ਤੇ ਡਿਗ ਕੇ ਮਿੰਨਤਾਂ ਕਰਨ ਲੱਗੀ , ਮੇਰਾ ਵਿਆਹ ਨਾ ਕਰੋ , ਮੈਂ ਡੁਬ ਮਰਾਂਗੀ . | pa | indictts_pa_male | 7.334 | indictts_iitm | neutral | null | null | null | null |
audio/pa/indictts_pa_male_train_punjabimale_05698.wav | ਉਹ ਵੀ ਮੈਨੂੰ ਗਾਲ੍ਹਾਂ ਕੱਢ ਕੇ ਮਾਰਨ ਦੌੜੇ . | pa | indictts_pa_male | 3.233 | indictts_iitm | neutral | null | null | null | null |
audio/pa/indictts_pa_male_train_punjabimale_05699.wav | ਉਸ ਦਿਨ ਲੌਢੇ ਵੇਲੇ ਮੈਂ ਘਰ ਵਿਚ ਕੱਲੀ ਸਾਂ . | pa | indictts_pa_male | 3.285 | indictts_iitm | neutral | null | null | null | null |
audio/pa/indictts_pa_male_train_punjabimale_05700.wav | ਮਾਤਾ ਪਿਤਾ ਬਜ਼ਾਰ ਸੌਦਾ ਪੱਤਾ ਖ਼੍ਰੀਦਣ ਗਏ ਹੋਏ ਸਨ . | pa | indictts_pa_male | 4.391 | indictts_iitm | neutral | null | null | null | null |
audio/pa/indictts_pa_male_train_punjabimale_05701.wav | ਬੂਹੇ ਦਾ ਖੜਾਕ ਹੋਇਆ , ਕਾਹਨ ਚੰਦ ਮੇਰੇ ਕੋਲ ਹੀ ਬੈਠਾ ਸੀ . | pa | indictts_pa_male | 4.613 | indictts_iitm | neutral | null | null | null | null |
audio/pa/indictts_pa_male_train_punjabimale_05704.wav | ਮੈਂ ਸਮਝ ਗਈ , ਇਹ ਤਾਂ ਸ੍ਰੀ ਮਤੀ ਕ੍ਰਿਸ਼ਨ ਕੁਮਾਰੀ ਜੀ ਹੈ . | pa | indictts_pa_male | 4.079 | indictts_iitm | neutral | null | null | null | null |
audio/pa/indictts_pa_male_train_punjabimale_05705.wav | ਆਦਰ ਸਹਿਤ ਪਾਸ ਬਿਠਾ ਕੇ ਕਿਹਾ , ਮੈਂ ਤੁਹਾਡੇ ਨਾਲ ਇਕ ਸਲਾਹ ਕਰਨੀ ਹੈ . | pa | indictts_pa_male | 4.964 | indictts_iitm | neutral | null | null | null | null |
audio/pa/indictts_pa_male_train_punjabimale_05706.wav | ਇਹ ਸੁਣ ਕੇ ਹੁਣ ਉਹ ਕੁਝ ਕੁ ਠੰਡੀ ਹੋਈ ਮੈਂ ਆਖਿਆ , ਮੈਨੂੰ ਇਸ ਵਿਆਹ ਕਰਾਉਣ ਦੀ ਮੁਸੀਬਤ ਚੋਂ ਕਢੋ . | pa | indictts_pa_male | 7.321 | indictts_iitm | neutral | null | null | null | null |
audio/pa/indictts_pa_male_train_punjabimale_05711.wav | ਕ੍ਰਿਸ਼ਨਾ ਫੇਰ ਕੁਝ ਸੋਚ ਕੇ ਬੋਲੀ , ਮੇਰੇ ਪਿਤਾ ਦੇ ਘਰ ਜਾ ਰਹੁ , ਮੈਂ ਬੰਦੋਬਸਤ ਕਰ ਦੇਨੀ ਹਾਂ . | pa | indictts_pa_male | 6.735 | indictts_iitm | neutral | null | null | null | null |
audio/pa/indictts_pa_male_train_punjabimale_05712.wav | ਮੈਂ ਸੋਚਿਆ ਇਸ ਵਿਚ ਹਰਜ ਕੀ ਹੈ ? ਹੋਰ ਤਾਂ ਛੁਟਕਾਰੇ ਦਾ ਕੋਈ ਵਸੀਲਾ ਨਹੀਂ ਲਭਦਾ . | pa | indictts_pa_male | 6.41 | indictts_iitm | neutral | null | null | null | null |
audio/pa/indictts_pa_male_train_punjabimale_05713.wav | ਪਰ ਕੀ ਉਹ ਮੈਨੂੰ ਉਥੇ ਰਹਿਣ ਦੇਣਗੇ ਤੇ ਰਸਤਾ ਕੌਣ ਦਸੇਗਾ ? . | pa | indictts_pa_male | 4.808 | indictts_iitm | neutral | null | null | null | null |
audio/pa/indictts_pa_male_train_punjabimale_05714.wav | ਇਹ ਕੰਮ ਮੇਰਾ ਰਿਹਾ , ਮੈਂ ਤੇਰੇ ਨਾਲ ਇਕ ਆਦਮੀ ਭੇਜ ਦਿਆਂਗੀ ਜੋ ਤੈਨੂੰ ਅਰਾਮ ਨਾਲ ਛੱਡ ਆਵੇਗਾ . | pa | indictts_pa_male | 7.634 | indictts_iitm | neutral | null | null | null | null |
audio/pa/indictts_pa_male_train_punjabimale_05716.wav | ਇਕ ਵਾਰ ਵੀ ਨਾ ਵਿਚਾਰਿਆ ਜੋ ਮੇਰੇ ਜਾਣ ਨਾਲ ਮਾਤਾ ਪਿਤਾ ਦੀ ਕਿੰਨੀ ਨਿਰਾਦਰੀ ਹੋਵੇਗੀ , ਪਰ ਇਸ ਤੋਂ ਬਿਨਾਂ ਹੋਰ ਛੁਟਕਾਰਾ ਵੀ ਕੋਈ ਨਹੀਂ ਸੀ . | pa | indictts_pa_male | 9.99 | indictts_iitm | neutral | null | null | null | null |
audio/pa/indictts_pa_male_train_punjabimale_05717.wav | ਬਿਨਾਂ ਕ੍ਰਿਸ਼ਨਾ ਦੇ ਐਸ ਵੇਲੇ ਸਾਰੇ ਹੀ ਮੇਰੇ ਵੈਰੀ ਸਨ . | pa | indictts_pa_male | 4.548 | indictts_iitm | neutral | null | null | null | null |
audio/pa/indictts_pa_male_train_punjabimale_05718.wav | ਮਾਤਾ ਪਿਤਾ ਵਲ ਧਿਆਨ ਗਿਆ , ਮਨ ਬੜਾ ਦੁਖੀ ਹੋਇਆ . | pa | indictts_pa_male | 4.053 | indictts_iitm | neutral | null | null | null | null |
audio/pa/indictts_pa_male_train_punjabimale_05719.wav | ਸੋਚਿਆ ਕਿ ਤੀਸਰੇ ਦਿਨ ਜਦ ਵਿਆਹ ਦੀ ਚਰਚਾ ਹਟ ਜਾਵੇਗੀ ਤਾਂ ਮੈਂ ਮੁੜ ਆਵਾਂਗੀ . | pa | indictts_pa_male | 5.967 | indictts_iitm | neutral | null | null | null | null |
audio/pa/indictts_pa_male_train_punjabimale_05721.wav | ਉਸ ਨੇ ਜਾਂਦਿਆਂ ਹੀ ਇਕ ਆਦਮੀ ਮੇਰੇ ਨਾਲ ਕਰ ਦਿਤਾ ਮੈਂ ਨਾਲ ਜਾਣ ਤੋਂ ਬੜੀ ਸ਼ਰਮਾਈ ਪਰ ਕ੍ਰਿਸ਼ਨਾ ਨੇ ਐਡੀ ਕਾਹਲੀ ਪਾਈ ਕਿ ਮੈਨੂੰ ਤੁਰਨਾ ਹੀ ਪਿਆ . | pa | indictts_pa_male | 9.509 | indictts_iitm | neutral | null | null | null | null |
audio/pa/indictts_pa_male_train_punjabimale_05722.wav | ਉਸ ਨੂੰ ਭੈ ਸੀ ਕਿ ਉਸ ਦਾ ਪਤੀ ਨਾ ਵੇਖ ਲਵੇ . | pa | indictts_pa_male | 3.376 | indictts_iitm | neutral | null | null | null | null |
audio/pa/indictts_pa_male_train_punjabimale_05723.wav | ਤੁਹਾਨੂੰ ਪਤਾ ਹੈ ਕਿ ਮੇਰੇ ਨਾਲ ਕਿਹੜਾ ਆਦਮੀ ਜਾ ਰਿਹਾ ਸੀ ? ਮਦਨ ਲਾਲ ! . | pa | indictts_pa_male | 5.029 | indictts_iitm | neutral | null | null | null | null |
audio/pa/indictts_pa_male_train_punjabimale_05724.wav | ਮਦਨ ਲਾਲ ਜਵਾਨ ਸੀ ਤੇ ਮੈਂ ਮੁਟਿਆਰ ਸਾਂ , ਏਸ ਲਈ ਨਾਲ ਜਾਣੋਂ ਡਰੀ , ਪਰ ਕਰ ਹੀ ਕੀ ਸਕਦੀ ਸਾਂ ? ਜੇ ਘਰ ਮੁੜਦੀ ਤਾਂ ਵਿਆਹ ਦੀ ਬਿਪਤਾ ਗਲ ਪੈਂਦੀ . | pa | indictts_pa_male | 11.266 | indictts_iitm | neutral | null | null | null | null |
audio/pa/indictts_pa_male_train_punjabimale_05725.wav | ਹੋ ਕੀ ਗਿਆ ਜੇ ਦੁਨੀਆਂ ਵਿਚ ਮੇਰਾ ਕੋਈ ਸਹਾਇਕ ਨਹੀਂ , ਸਿਰਜਨਹਾਰ ਤਾਂ ਮੇਰੇ ਅੰਗ ਸੰਗ ਹੈ . | pa | indictts_pa_male | 6.514 | indictts_iitm | neutral | null | null | null | null |
audio/pa/indictts_pa_male_train_punjabimale_05726.wav | ਮੈਂ ਅਨੁਭਵ ਕੀਤਾ ਕਿ ਅਸੀਂ ਦਰਿਆ ਵਾਲੀ ਸੜਕ ਤੇ ਜਾ ਰਹੇ ਹਾਂ . | pa | indictts_pa_male | 4.352 | indictts_iitm | neutral | null | null | null | null |
audio/pa/indictts_pa_male_train_punjabimale_05727.wav | ਮੈਂ ਮਦਨ ਲਾਲ ਨੂੰ ਪੁਛਿਆ , ਮਦਨ ਲਾਲ ਬਾਬੂ , ਤੁਹਾਡੇ ਸਰੀਰ ਵਿਚ ਕਿੰਨਾ ਕੁ ਬਲ ਹੈ ? ਉਸ ਨੇ ਅਸਚਰਜ ਹੋ ਕੇ ਕਿਹਾ , ਕਿਉਂ ? . | pa | indictts_pa_male | 8.91 | indictts_iitm | neutral | null | null | null | null |
audio/pa/indictts_pa_male_train_punjabimale_05730.wav | ਮੈਂ ਅੱਧੀ ਉਸ ਨੂੰ ਦੇ ਦਿੱਤੀ ਤੇ ਅੱਧੀ ਆਪ ਰੱਖ ਕੇ ਆਖਿਆ , ਹੁਣ ਮੈਂ ਨਿਸਚਿੰਤ ਹਾਂ , ਤੁਸੀਂ ਗੁੱਸਾ ਨਾ ਕਰਨਾ . | pa | indictts_pa_male | 7.972 | indictts_iitm | neutral | null | null | null | null |
audio/pa/indictts_pa_male_train_punjabimale_05731.wav | ਰਾਵੀ ਦੇ ਪੁਲ ਪਾਸ ਜਾ ਕੇ ਮਦਨ ਲਾਲ ਨੇ ਇਕ ਬੇੜੀ ਲਈ . | pa | indictts_pa_male | 4.457 | indictts_iitm | neutral | null | null | null | null |
audio/pa/indictts_pa_male_train_punjabimale_05732.wav | ਕਹਿਣ ਲੱਗਾ , ਐਸ ਵੇਲੇ ਪੁਲ ਦੇ ਰਸਤੇ ਪਾਰ ਜਾਣ ਦਾ ਹੁਕਮ ਬੰਦ ਹੈ , ਏਸ ਲਈ ਮੈਂ ਤੈਨੂੰ ਦਰਿਆ ਦੇ ਰਸਤੇ ਹੀ ਆਪਣੇ ਘਰ ਲੈ ਜਾਵਾਂਗਾ . | pa | indictts_pa_male | 9.196 | indictts_iitm | neutral | null | null | null | null |
audio/pa/indictts_pa_male_train_punjabimale_05735.wav | ਮੇਰੀ ਨਾਂਹ ਸੁਣ ਕੇ ਉਹ ਕ੍ਰੋਧਵਾਨ ਹੋ ਗਿਆ . | pa | indictts_pa_male | 3.48 | indictts_iitm | neutral | null | null | null | null |
audio/pa/indictts_pa_male_train_punjabimale_05736.wav | ਬੇੜੀ ਸਾਰੀ ਰਾਤ ਚਲਦੀ ਰਹੀ ਤੇ ਪਿਛਲੇ ਪਹਿਰ ਅਚਾਨਕ ਇਕ ਥਾਂ ਤੇ ਜਾਂ ਲੱਗੀ . | pa | indictts_pa_male | 6.227 | indictts_iitm | neutral | null | null | null | null |
audio/pa/indictts_pa_male_train_punjabimale_05737.wav | ਮਦਨ ਲਾਲ ਨੇ ਮਲਾਹ ਨੂੰ ਉਥੇ ਹੀ ਖਲੋਣ ਲਈ ਅਵਾਜ਼ ਦਿੱਤੀ . | pa | indictts_pa_male | 4.695 | indictts_iitm | neutral | null | null | null | null |
audio/pa/indictts_pa_male_train_punjabimale_05738.wav | ਮੇਰਾ ਹੱਥ ਫੜ ਕੇ ਉਸ ਨੇ ਮੈਨੂੰ ਹੇਠਾਂ ਉਤਾਰ ਲਿਆ ਤੇ ਮਲਾਹ ਨੂੰ ਬੇੜੀ ਖੋਲ੍ਹ ਦੇਣ ਲਈ ਆਖਿਆ . | pa | indictts_pa_male | 6.957 | indictts_iitm | neutral | null | null | null | null |
audio/pa/indictts_pa_male_train_punjabimale_05741.wav | ਮੈਂ ਰੱਬ ਦੇ ਵਾਸਤੇ ਮੈਨੂੰ ਉਜਾੜ ਵਿਚ ਨਾ ਛਡੋ , ਪ੍ਰਮਾਤਮਾਂ ਤੁਹਾਨੂੰ ਇਸ ਦਾ ਫਲ ਦੇਵੇਗਾ . | pa | indictts_pa_male | 7.232 | indictts_iitm | neutral | null | null | null | null |
audio/pa/indictts_pa_male_train_punjabimale_05742.wav | ਮੈਂ ਅੰਨ੍ਹੀ ਹਾਂ ਅਤੇ ਨਹੀਂ ਜਾਣਦੀ ਹਾਂ ਜੁ ਕਿਥੇ ਪਹੁੰਚਾਈ ਗਈ ਹਾਂ . | pa | indictts_pa_male | 5.731 | indictts_iitm | neutral | null | null | null | null |
audio/pa/indictts_pa_male_train_punjabimale_05743.wav | ਜੇ ਮੈਨੂੰ ਛੱਡਣਾ ਹੀ ਚਾਹੁੰਦੇ ਹੋ ਤਾਂ ਕਿਸੇ ਵਸਤੀ ਵਿਚ ਛੱਡ ਆਓ . | pa | indictts_pa_male | 5.188 | indictts_iitm | neutral | null | null | null | null |
audio/pa/indictts_pa_male_train_punjabimale_05744.wav | ਜੇ ਤੂੰ ਮੇਰੇ ਨਾਲ ਵਿਆਹ ਕਰ ਲਵੇਂ ਤਾਂ ਮੈਂ ਤੇਰੇ ਤੇ ਉਪਕਾਰ ਕਰ ਸਕਦਾ ਹਾਂ . | pa | indictts_pa_male | 6.067 | indictts_iitm | neutral | null | null | null | null |
audio/pa/indictts_pa_male_train_punjabimale_05745.wav | ਮੈਂ ਕਿਹਾ – ਮੈਨੂੰ ਤੇਰੇ ਉਪਕਾਰ ਦੀ ਰਤਾ ਪ੍ਰਵਾਹ ਨਹੀਂ . | pa | indictts_pa_male | 4.724 | indictts_iitm | neutral | null | null | null | null |
audio/pa/indictts_pa_male_train_punjabimale_05746.wav | ਦਿਨ ਚੜ੍ਹੇ ਤੇਰੇ ਵਰਗੇ ਹਜ਼ਾਰਾਂ ਇਸ ਰਾਹੋਂ ਲੰਘਣਗੇ ਤੇ ਮੈਨੂੰ ਵਸਤੀ ਵਿਚ ਪਹੁੰਚਾ ਦੇਣਗੇ . | pa | indictts_pa_male | 6.995 | indictts_iitm | neutral | null | null | null | null |
audio/pa/indictts_pa_male_train_punjabimale_05748.wav | ਇਹ ਤਾਂ ਇਕ ਬਰੇਤਾ ਹੈ , ਤੇ ਇਥੋਂ ਤਕ ਕੋਈ ਹੀ ਪਹੁੰਚਦਾ ਹੈ . | pa | indictts_pa_male | 4.902 | indictts_iitm | neutral | null | null | null | null |
audio/pa/indictts_pa_male_train_punjabimale_05749.wav | ਪਿਛੇ ਮੁੜ ਕੇ ਲੱਕ ਲੱਕ ਪਾਣੀ ਵਿਚ ਆ ਕੇ ਸ਼ਬਦ ਦੀ ਸੇਧ ਉਤੇ ਡੰਡੇ ਨੂੰ ਭੁਆਂ ਕੇ ਜ਼ੋਰ ਨਾਲ ਮਦਨ ਲਾਲ ਵਲ ਸੁਟਿਆ . | pa | indictts_pa_male | 10.441 | indictts_iitm | neutral | null | null | null | null |
audio/pa/indictts_pa_male_train_punjabimale_05750.wav | ਭਾਵੀ ਕਰਤਾਰ ਦੀ , ਉਸ ਡੰਡੇ ਦੇ ਵੱਜਣ ਨਾਲ ਮਦਨ ਲਾਲ ਬੇੜੀ ਵਿਚ ਡਿੱਗ ਪਿਆ . | pa | indictts_pa_male | 6.264 | indictts_iitm | neutral | null | null | null | null |
audio/pa/indictts_pa_male_train_punjabimale_05751.wav | ਖ਼਼ੂਨ ! ਖ਼ੂਨ ! ! ਕੂਕਦਿਆਂ ਮਲਾਹ ਨੇ ਬੇੜੀ ਅਗੇ ਵਧਾਈ . | pa | indictts_pa_male | 4.684 | indictts_iitm | neutral | null | null | null | null |
audio/pa/indictts_pa_male_train_punjabimale_05752.wav | ਵਾਸਤਵ ਵਿਚ ਉਸ ਦਾ ਖ਼ੂਨ ਨਹੀਂ ਸੀ ਹੋਇਆ . | pa | indictts_pa_male | 3.638 | indictts_iitm | neutral | null | null | null | null |
audio/pa/indictts_pa_male_train_punjabimale_05753.wav | ਉਹ ਗਾਲ੍ਹਾਂ ਕੱਢਦਾ ਹੋਇਆ ਆਪਣੇ ਮੂੰਹ ਤੋਂ ਨਿਕਲੇ ਦੁਰਬਚਨਾਂ ਨਾਲ ਪਵਿੱਤ੍ਰ ਰਾਵੀ ਦੇ ਜਲ ਨੂੰ ਗੰਦਾ ਕਰਦਾ ਹੋਇਆ ਚਲਾ ਗਿਆ . | pa | indictts_pa_male | 8.851 | indictts_iitm | neutral | null | null | null | null |
audio/pa/indictts_pa_male_train_punjabimale_05754.wav | ਉਸ ਕਾਲੀ ਬੋਲੀ ਰਾਤ ਵਿਚ ਮੈਂ ਅੰਨ੍ਹੀ ਰਾਵੀ ਦੇ ਕਲਕਲ , ਛਲਛਲ , ਥੱਪਥੱਪ ਜਲ ਦਾ ਕਲੋਲ ਸੁਨਣ ਲੱਗੀ . | pa | indictts_pa_male | 8.654 | indictts_iitm | neutral | null | null | null | null |
audio/pa/indictts_pa_male_train_punjabimale_05756.wav | ਇਕ ਦਿਨ ਕਿਸ਼ੋਰ ਆਪਣੀ ਭਰਜਾਈ ਨੂੰ ਸਮਝਾ ਰਹੇ ਸਨ ਕਿ ਇਸ ਸੰਸਾਰ ਵਿਚ ਹਰੇਕ ਪ੍ਰਾਨੀ ਮਾਤ੍ਰ ਦਾ ਜੀਵਨ ਕਰਮਾਂ ਅਨੁਸਾਰ ਹੀ ਹੁੰਦਾ ਹੈ . | pa | indictts_pa_male | 10.836 | indictts_iitm | neutral | null | null | null | null |
audio/pa/indictts_pa_male_train_punjabimale_05757.wav | ਡੁਬ ਗਈ ! ਪਰ ਮਰੀ ਨਹੀਂ ! ਇਸ ਦੁਖਦਾਈ ਜੀਵਨ ਦੀ ਕਥਾ ਨੂੰ ਅਗੇ ਹੁਣ ਆਪਣੀ ਜ਼ਬਾਨੀ ਨਹੀਂ ਲਿਖ ਸਕਦੀ . | pa | indictts_pa_male | 8.348 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.